Eye Witness of June 1984: Ex. Manager Ajaib Singh | ਗੁਰਦੁਆਰਾ ਦੂਖਨਿਵਾਰਨ ਸਾਹਿਬ 'ਚ 12 ਮੌਤਾਂ ਦਾ ਅਸਲ ਸੱਚ!

  Рет қаралды 13,636

Chardikla Time TV

Chardikla Time TV

Ай бұрын

* ਗੁਰਦੁਆਰਾ ਦੂਖਨਿਵਾਰਨ ਸਾਹਿਬ 'ਚ 12 ਮੌਤਾਂ ਦਾ ਅਸਲ ਸੱਚ!
* 27 ਮਈ 1984 ਨੂੰ ਹੋਈ ਸੀ ਕੀ ਗੱਲ???
* 84 ਦਾ ਅੱਖੀ ਡਿੱਠਾ ਹਾਲ- Ex. Manager Ajaib Singh Gill
Chardikla Time TV is available on all the Satellite Platforms in India.
Tata Sky- Channel No.1945
Free Dish- Channel No.340
Videocon Channel No.-779
Fastway Channel No.- 115
Airtel Digital TV- 557
Dish TV Channel No.-1152
Independent TV- 958
Call your local Cable Network & see Chardikla Time TV without any additional charges.
Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
Download App CHARDIKLA MEDIA NETWORK & Watch Chardikla Time TV on Android & iOS Platforms.
Follow us on: --
KZfaq - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Chardikla App - play.google.com/store/apps/de...
Website - timetv.news
Gurbani TV - / gurbaanitv
For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
#1984 #operationbluestar #managerAjaibSingh #dukhniwaransahibpatiala #ChardiklaTimeTv #Chardikla #Charhdikala #Chardiklatimetvlive

Пікірлер: 53
@makhansingh8880
@makhansingh8880 Ай бұрын
ਚੈਨਲ ਵਾਲਾ ਮੈਨੇਜਰ ਸਾਹਬ ਦੀ ਗੱਲ ਪੂਰੀ ਨਹੀਂ ਸੀ ਹੋਣ ਦਿੰਦਾ ਉਸਨੂੰ ਵਿੱਚੋਂ ਹੀ ਰੋਕ ਦਿੰਦਾ ਹੈ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜੀ ਪਹਿਲਾਂ ਅਗ਼ਲੇਦੀ ਗੱਲ ਸੁਣਲਈ ਜਾਵੇ ਫ਼ਿਰ ਬੋਲਣਾ ਚਾਹੀਦਾ ਹੈ ਜੀ
@kulwindersohi2203
@kulwindersohi2203 Ай бұрын
100%right
@geetkalyan3024
@geetkalyan3024 Ай бұрын
ਮੈਨੇਜਰ ਸਾਹਿਬ ਬਹੁਮੁੱਲੀ ਜਾਣਕਾਰੀ ਦੇਣ ਲੱਗੇ ਸੀ ਪਤਰਕਾਰ ਵਿਚਾਲਿਉ ਹੀ ਸਵਾਲ ਕਰ ਦਿੰਦਾ ਹੈ
@punjjaabdesh8659
@punjjaabdesh8659 Ай бұрын
ਵਾਹ ਓ ਪੱਤਰਕਾਰਾ, ਐਨੀ ਦਿਲਚਸਪ ਗੱਲਬਾਤ ਹੋਣੀ ਸੀ, ਪਰ ਤੂੰ ਤਾਂ ਪੱਟੀ ਮੇਸ ਕਰਤੀ। ਪੱਤਰਕਾਰੀ ਦੇ ਬਿਲਕੁਲ ਵੀ ਕਾਬਲ ਨਹੀਂ ਬਾਈ ਤੂੰ ਤਾਂ। ਅਸਲ ਚ ਅੱਧੇ ਪੱਤਰਕਾਰਾਂ ਨੂੰ ਤਾਂ ਪਤਾ ਈ ਨੀ ਹੁੰਦਾ ਕਿ ਸਵਾਲ ਕਿੱਥੇ ਕਰਨਾ।
@user-tt7em6lu9i
@user-tt7em6lu9i Ай бұрын
ਮਹਾ ਮੈਂਟਲ ਪਤਰਕਾਰ ਇਹ ਚੈਂਨਲ ਬੇੜਾ ਗਰਕ ਕਰਦੂਗਾ। ਕੋਈ ਸਿਆਣਾ ਪਤਰਕਾਰ ਦੁਬਾਰਾ ਇੰਟਰਵਿਊ ਲੈ ਕੇ ਟੈਲੀਕਾਸਟ ਕਰੋ ਜੀ
@meharsinghgill1734
@meharsinghgill1734 Ай бұрын
ਨਾ ਸੁਆਲ ਕਰਨਾ ਆਉਦਾ ਨਾ ਗੱਲ ਸੁਣਨੀ ਆਉਦੀ। ਰਿਪੋਰਟ ਨੂੰ।।
@BSMANN-pi1ek
@BSMANN-pi1ek Ай бұрын
Maneger sahib ਦੀ ਗੱਲਬਾਤ ਬਹੁਤ ਕੀਮਤੀ ਹੈ, ਪੱਤਰਕਾਰ ਫਾਲਤੂ ਤੇ ਜਿਆਦਾ ਬੋਲ ਰਿਹਾ
@Gurdevsingh-vz6xu
@Gurdevsingh-vz6xu Ай бұрын
ਪੱਤਰਕਾਰਾਂ ਤੁਸੀਂ ਇਟਰਵਿਉ ਲੈ ਰਹੇ ਹੋ ਜਾਂ ਦੇ ਰਹੇ ਹੋਉਨਾ ਦੀ ਗੱਲ ਸੁਣ ਲਵੋ ਧੰਨਵਾਦ ਜੀ
@punjjaabdesh8659
@punjjaabdesh8659 Ай бұрын
ਇੰਟਰਵਿਊ ਵਿਚਕਾਰ ਛੱਡਣੀ ਪੈ ਰਹੀ ਆ, ਮੈਨੇਜਰ ਸਾਹਬ ਦੀ ਦੁਬਾਰਾ ਕੋਈ ਸਿਆਣਾ ਬੰਦਾ ਇੰਟਰਵਊ ਕਰੇ।
@AkvinderKaur-wj2zm
@AkvinderKaur-wj2zm Ай бұрын
ਬੇਵਕੂਫ aa ਪਤਰਕਾਰ, ਵਿਚੋਂ ਹੀ ਬੋਲੀ ਜਾਂਦਾ ਪਾਗਲ. ਸੁਣਨ ਨਹੀਂ ਦੇਂਦਾ ਕੋਈ ਵੀ ਗੱਲ
@Sanghera-pe1wu
@Sanghera-pe1wu Ай бұрын
ਚੈਨਲ ਵਾਲਾ ਐਵੀਂ ਸਵਾਲ ਕਰਕੇ ਲੜੀ ਤੋੜ ਦਿੰਦੈ, ਅਨਾੜੀ ਪੱਤਰਕਾਰ ਹੈ
@singh.pradeep
@singh.pradeep Ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@kewalsingh5280
@kewalsingh5280 Ай бұрын
Waheguru ji 🙏🙏
@navreetrandhawa1990
@navreetrandhawa1990 Ай бұрын
Patarkaar Saab Tusi comments parh skte o sabb da ehi kehna hai bai Jdo koi Vadda te Seana kuj dass reha hove ta ohna nu Bolan dena chahida hai, Baar Baar ohna di Gall nu katna theek nahi edan os Seane Bande da v Link tutt janda 😢
@balwindersingh-zh6oi
@balwindersingh-zh6oi 26 күн бұрын
ਇਸ ਤਰ੍ਹਾਂ ਦੇ ਮੁੱਦੇ ਉਤੇ ਕੋਈ ਸਿਆਣਾ ਅਤੇ ਸਮਝਦਾਰ ਪੱਤਰਕਾਰ ਹੀ ਗੱਲਬਾਤ ਕਰੇ ।
@T00-8sm
@T00-8sm Ай бұрын
Nonsense reporting, he is not professionally qualified for his field. Too much interference.
@sukeenmohammad6579
@sukeenmohammad6579 Ай бұрын
Reporter has no knowledge how to take interview, Na gal karni aaundi hai,na sunni aaundi hai.
@sukeenmohammad6579
@sukeenmohammad6579 Ай бұрын
Koi hor soojhvaan ate siaana patrkaar Manager Sahib di duwara interview kare.Iss khachh di tarah nahin.
@sukhpalgrewal5003
@sukhpalgrewal5003 Ай бұрын
ਅੱਤ ਜ਼ੁਲਮ ਦੀ ਇੰਤਹਾ ਵੀਰੋ ਜਾਗੋ ਖ਼ਾਲਸੇ ਬਣੋ
@harjot8singh
@harjot8singh Ай бұрын
Reporter saab dheeraj rakho
@kamaljeetsidhu3060
@kamaljeetsidhu3060 Ай бұрын
ਸ਼ੁਕਰ ਹੈ ਇਸ ਨੇ ਇਹ ਨਹੀਂ ਆਖਿਆ ਕਿ ਮੈਂ ਪਾਣੀ ਵਾਲੀ ਟੈਂਕੀ ਦੇ ਮੋਰਚੇ ਉੱਤੇ ਸੀ। ਹਰ ਸਾਲ ਗੱਲਾਂ ਵੱਧਾ ਚੜਾ ਕੇ ਫੁਕਰੀਆਂ ਮਾਰੀ ਜਾਂਦੇ ਹਨ। ਤੁਸੀਂ ਲੋਕਾਂ ਨੂੰ ਇਹ ਕਿਓਂ ਨਹੀਂ ਦੱਸਦੇ ਕਿ ਭਾਈ ਸਟੇਟ ਨਾਲ ਲੜਿਆ ਨਹੀਂ ਜਾ ਸਕਦਾ ਅੱਗੇ ਤੋਂ ਗਲਤੀ ਨਾ ਕਰਿਓ।
@Amriksingh12445
@Amriksingh12445 Ай бұрын
😂😂😂
@punjabson5991
@punjabson5991 Ай бұрын
ਜਿਸ ਵੇਲੇ 1984 ਦੀ ਇਹ ਮੈਨੇਜਰ ਗੱਲ ਕਰ ਰਿਹਾ ਹੈ , ਸ ਅਜਾਇਬ ਸਿੰਘ ਦਾਹੜੀ ਬੱਧੀ ਹੈ , ਟੌਹੜਾ ਸਾਬ ਪ੍ਰਧਾਨ ਸਨ ਤੇ ਓਹ ਕਿਸੇ ਓਸ ਬੰਦੇ ਨੂੰ SGPC ਵਿੱਚ ਮੁਲਾਜਮ ਨਹੀਂ ਸਨ ਰੱਖਿਆ ਕਰਦੇ ਜਿਸ ਦਾ ਦਾਹੜਾ ਬਧਾ ਹੁੰਦਾ ਸੀ ਪਰ ਇਹ ਸਰਦਾਰ ਜੀ ਨੂੰ ਪਤਾ ਨਹੀਂ ਕਿਸ ਤਰ੍ਹਾਂ ਮੈਨੇਜਰ ਲਗਾ ਦਿੱਤਾ। ਗੱਲਾਂ ਵੇਖੋ ਅੱਖੇ ਟੈਂਕ ਅੰਦਰ ਨਹੀਂ ਸੀ ਆਏ ਇੱਕ ਹੀ ਸੀ ਜੋ ਬਾਹਰ ਹੀ ਰਿਹਾ ਪਰ ਗੇਟ ਤੋੜ ਦਿੱਤਾ। ਟੈਂਕ ਨੂੰ ਅੰਦਰ ਆਕੇ ਫਾਇਰ ਕਰਨ ਦੀ ਲੋੜ ਹੁੰਦੀ ਹੈ ਜਾਂ 1 km ਦੂਰ ਤੋਂ ਵੀ ਕਰ ਸਕਦਾ ਹੈ
@kamaljeetsidhu3060
@kamaljeetsidhu3060 Ай бұрын
ਇਹ ਗੱਲਾਂ ਕਰਕੇ ਫੈਮ ਭਾਲਦੇ ਹਨ ਤੁਸੀਂ ਕੁਲਜਿੰਦਰ ਢਿੱਲੋਂ ਨੂੰ ਸੁਣਿਓ ਗੁੱਝੇ ਭੇਤ ਤਾਂ ਸਾਰਾ ਕੁੱਝ ਪਤਾ ਲੱਗ ਜਾਊਗਾ।
@sukhveermatharu3582
@sukhveermatharu3582 Ай бұрын
Reporter v fuddua wale swal pucchi janda ya ede dimag ch fark pe gya
@user-vq8rm7eo1u
@user-vq8rm7eo1u Ай бұрын
🙏🙏🙏😗😗
@luckysidhu1952
@luckysidhu1952 Ай бұрын
ESS ADMI NU INTERVIEW KARNI VE NAHI AA RAHI KISE NE EHNU PATARKAR BNNA TAA GILL SAHIB NU TAA GALL PURI NAHI KARAN DE REHA EHNU KNOWLDGE HE NAHI KISE GALL DE BEKAR INTERVIEW
@makhnistudio1930
@makhnistudio1930 Ай бұрын
Swaad nee Aya..Puri gal ne sunda patrkaar, na kahani Puri hoi...
@JarnailGhumaan-qz9ke
@JarnailGhumaan-qz9ke Ай бұрын
Paterkar vina break ton chali. Janda
@gurpreetsinghjohal9938
@gurpreetsinghjohal9938 26 күн бұрын
ਪੱਤਰਕਾਰ ਨਿਰਾ ਜੱਭਲ ਹੈ । ਮੈਨੇਜਰ ਸਾਹਿਬ ਦੀ ਗੱਲ ਸੁਨਣ ਹੀ ਨਹੀਂ ਦਿੰਦਾ । ਨਾ ਇਹਦੇ ਸਵਾਲ ਚੱਜ ਦੇ ਨੇ
@deepakbajal3356
@deepakbajal3356 Ай бұрын
Reporter aap di jada mari janda ohna di gaal Sunu changi tarah
@rameshkumar-tr2gj
@rameshkumar-tr2gj 20 күн бұрын
enj lagda hai ki eh bandha sach bol riha esdi kadar karke sab likhna chahida zo sahi hai
@user-cd7zj1rz4q
@user-cd7zj1rz4q 26 күн бұрын
Patrkar gl ni poori krn denda.
@JaspalSingh-hb8em
@JaspalSingh-hb8em Ай бұрын
Anchor is unnecessary interjecting which shows he is interviewing without preparation
@Gurpreetsingh-gp8do
@Gurpreetsingh-gp8do Ай бұрын
Joker journalist let the manager sahib speak
@IqbalSingh-hi5wt
@IqbalSingh-hi5wt Ай бұрын
Reporter is nonsense. He dmt listen
@TejinderSingh-tr2hf
@TejinderSingh-tr2hf Ай бұрын
Patrakar bae bolna band kar
@makhnistudio1930
@makhnistudio1930 Ай бұрын
Interview nahi lena aunda bai nu,, rok tok bahot karda hi
@udayveersingh8238
@udayveersingh8238 27 күн бұрын
Mannu yaar eh samaj nahi lagi eh Bai ne Interview lai aa ja ditti aa😂😂😂 bahut kush miss karaa ta..back back ne...Kise nu gal karde nu vicho nahi tokida....
@kdsdhindsa
@kdsdhindsa Ай бұрын
joker patarkar😇
@nimmamaur8424
@nimmamaur8424 Ай бұрын
ਲਗਦਾ ਇੰਟਰਵਿਊ ਪੱਤਰਕਾਰ ਦੇ ਰਿਹਾ
@Amriksingh12445
@Amriksingh12445 Ай бұрын
ਹਰ ਜਣਾ ਖਣਾ ਕਲੱਨ ਉਠਕੇ ਪੱਤਰਕਾਰ ਬਣ ਜਾਂਦਾ। ਇੰਟਰਵਿਊ ਪੱਤਰਕਾਰ ਦੇ ਰਿਹਾ ਜਾਂ ਲੈ ਰਿਹਾ। ਟੇਪ ਲਾਓ ਇਸਦੇ ਮੂੰਹ ਤੇ।
@sukhveermatharu3582
@sukhveermatharu3582 Ай бұрын
Pta nhi keda manager le aae army ne keha andr tank akal takht tak gae ehe pta nhi kedia gallan kei janda
@kulveergagan3761
@kulveergagan3761 Ай бұрын
Eh Dukh Niwaran sahib Patiala di gll kr rahe ne
@punjjaabdesh8659
@punjjaabdesh8659 Ай бұрын
ਪਟਿਆਲੇ ਦੂਖਨਿਵਾਰਨ ਸਾਹਬ ਦੀ ਗੱਲ ਹੋ ਰਹੀ ਆ ਜੀ।
@sukhwindersingh-os2cx
@sukhwindersingh-os2cx Ай бұрын
Joker paterkar
@user-sz3lz1cz3o
@user-sz3lz1cz3o Ай бұрын
Dono. Rss Da hi lagda han
@NirmalSingh-is1xn
@NirmalSingh-is1xn Ай бұрын
SIKH KOM DA HULL KHALISTAN NOT GANDUSTAN ELECTION SYSTEM PH.NCH.D
THEY made a RAINBOW M&M 🤩😳 LeoNata family #shorts
00:49
LeoNata Family
Рет қаралды 38 МЛН
路飞被小孩吓到了#海贼王#路飞
00:41
路飞与唐舞桐
Рет қаралды 71 МЛН
Мы никогда не были так напуганы!
00:15
Аришнев
Рет қаралды 6 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 23 МЛН
JUNE 1984 । AJMER SINGH | EXCLUSIVE INTERVIEW | Prime Times
53:13
THEY made a RAINBOW M&M 🤩😳 LeoNata family #shorts
00:49
LeoNata Family
Рет қаралды 38 МЛН