Ferozepur Sacrilege | ਬੇਅਦਬੀ ਕਰਨ ਵਾਲੇ ਮੁਲਜ਼ਮ ਦਾ ਕੀਤਾ ਭੀੜ ਨੇ ਕਤਲ | Murder |

  Рет қаралды 51,344

News18 Punjab/Haryana/Himachal

News18 Punjab/Haryana/Himachal

Ай бұрын

ਫਿਰੋਜ਼ਪੁਰ ਦੇ ਕਸਬਾ ਮੱਲਾ ਵਾਲਾ ਦੇ ਪਿੰਡ ਬੰਡਾਲਾ 'ਚ ਗੁਰਦੁਆਰਾ ਸਾਹਿਬ 'ਚ ਇਕ ਵਿਅਕਤੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਇਕੱਠੇ ਹੋਏ ਲੋਕਾਂ ਨੇ ਗੁਰਦੁਆਰਾ ਬਾਬਾ ਵੀਰ ਸਿੰਘ 'ਚ ਇਕ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ।
#ferozepurnews #local18 #punjabnews #punjablatestnews #latestnews #todaynews #murdernews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 374
@GursewakSingh-fz4nr
@GursewakSingh-fz4nr Ай бұрын
ਜੋ ਵੀ ਇਨਸਾਨ ਬੇਅਦਬੀ ਕਰਦਾ ਉਹਨੂੰ ਦਿਮਾਗ ਤੋਂ ਪਾਗਲ ਹੀ ਕਿਉ ਕਿਹਾ ਜਾਂਦਾ
@tamannatiwari9150
@tamannatiwari9150 Ай бұрын
Laant h thuhade te lantiyo
@Animewithfunnworld
@Animewithfunnworld Ай бұрын
Pgl nu ki pta ki karna h
@enragedsarbjeet4300
@enragedsarbjeet4300 Ай бұрын
​@@Animewithfunnworld Pagal nu eh pta ki Gurudware jaana or Guru Granth Sahib de ang paarne Wah, waheguru tuhanu thodi akal deve
@Animewithfunnworld
@Animewithfunnworld Ай бұрын
@@enragedsarbjeet4300 guru granth ya guru di sikhiya eh ni kehndi ki kise di Jaan lelo ohnu maar do Sade bnde da bnda j eh bot saal hogy ehnu janda hn rabb da jee c jma bs thodi duniya daari mar gi ehnu bs dimaag jhalla c munde da
@enragedsarbjeet4300
@enragedsarbjeet4300 Ай бұрын
@@Animewithfunnworld Chandigarh, Morinda, Darbar Sahib, Mansurpur Jihna ne inn saare Guru ghar vich beadvi kiti oh mentally ill se Can u explain why?
@jaswinderjassa2637
@jaswinderjassa2637 Ай бұрын
ਵਧੀਆ ਗੱਲ ਟਾਇਮ ਤੇ ਸਜ਼ਾ ਮਿਲਗੀ ,ਹੁਣ ਹੋਰ ਪਾਗਲ ਗੁਰੂ ਗ੍ਰੰਥ ਸਾਹਿਬ ਨਹੀਂ ਪਾੜਨਗੇ, ਮੋਰਿੰਡਾ ਚ ਜਦੋ ਇੱਕ ਪਾਗਲ ਨੂੰ ਸਜ਼ਾ ਮਿਲੀ ਸੀ ਬਾਕੀ ਪਾਗਲ ਗ੍ਰੰਥ ਸਾਹਿਬ ਪਾੜਨ ਤੋ ਡਰਨ ਲੱਗਗੇ ਸੀ ਕਿ ਸਿੱਖ ਮਾਰ ਦੇਣਗੇ ਜੇ ਗੁਰਦੁਆਰਾ ਸਾਹਿਬ ਬੜ ਕੇ ਗ੍ਰੰਥ ਸਾਹਿਬ ਪਾੜਿਆ,
@rishulour2851
@rishulour2851 Ай бұрын
भाई तुम धर्म की अफीम मैं पागल हो चूक हो असल पागल वो नही जो मारा है असल पागल वो भीड़ है जिसने मूर्खो की तरह किसी की बिन बात के जान ले ली
@devil.com1070
@devil.com1070 28 күн бұрын
​@@rishulour2851ager Teri behn ka koi rap kar। Raha ho tum kya karoge bata sale
@harbhajansingh9967
@harbhajansingh9967 Ай бұрын
ਰੱਬ ਤੋ ਡਰ ਕੇ ਬਿਆਨ ਦੇਣਾ ਚਾਹੀਦਾ ਪਰਮਾਤਮਾ ਦੀ ਲਾਠੀ ਦਾ ਖੜਕਾ ਨਹੀਂ ਹੁੰਦਾ।
@sandeepgeep1696
@sandeepgeep1696 Ай бұрын
ਰਫਲ ਖੇਡਾ ਪਾਉਣ ਨੂੰ ਰੱਖੀ ਪੁਲਿਸ ਵਾਲੇ ਨੇ
@harbhajansingh9967
@harbhajansingh9967 Ай бұрын
ਇਹੋ ਜਿਹਾ ਆਦਮੀ ਮੰਦਰ ਮਸਜਿਦ ਚਰਚ ਵਿਚ ਕਿਉਂ ਨਹੀਂ ਜਾਂਦਾ ਬੇਅਦਬੀ ਕਰਨ। ਗੁਰਦੁਆਰਾ ਸਾਹਿਬ ਹੀ ਦਿਖਾਈ ਦਿੰਦੇ। ਮੰਦਰ ਮਸਜਿਦ ਚਰਚ ਵਾਲੇ ਵੀ ਏਹੀ ਹਾਲ ਕਰਨਗੇ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ।
@NorthernReaper
@NorthernReaper Ай бұрын
Kyuki mandra vich beadbi krn valeya nu katal nhi kita janda.
@ranjotsingh1072
@ranjotsingh1072 Ай бұрын
Ryt🙏🙏
@princegill529
@princegill529 Ай бұрын
Bai church ⛪ wale maaf krde aa sanu sade khuda ne maaf krna sikhaya hai.. Par je ah kam kise mandir ya church waleya ne kattal kita hunda ta comment ulat hone c..
@rakeshkeshi6226
@rakeshkeshi6226 Ай бұрын
ਚਰਚ ਵਾਲੇ ਲੜਾਈ, ਕਰਪਾਨਾ,ਤੇ ਬਦਲਾ ਲੈਣ ਵਾਲੀ ਭਾਵਨਾ ਨੀ ਪੈਦਾ ਕਰਦੇ, ਯਿਸ਼ੂ ਮਸੀਹ ਨੈ ਮਾਫ ਕੀਤਾ ਤੇ ਉਸ ਨੂੰ ਮੰਨਣ ਵਾਲੇ ਵੀ ਮਾਫ ਕਰਦੇ ਆ,ਕਿਉਕਿ ਬਾਈਬਲ ਵਿਚ ਲਿਖਿਆ ਬਦਲਾ ਲੈਣਾ ਮੈਰਾ ਕੰਮ ਹੈ,ਇਸ ਲਈ ਮਸੀਹ ਲੋਕ ਉਸ ਤੇ ਸਭ ਛੱਡ ਦਿੰਦੇ ਆ ਕਿਉਕਿ ਉਹ ਪ੍ਰਾਮਤਮਾ ਹੈ ਉਹ ਆਪ ਹੀ ਵੇਖੇਗਾ।
@ranjeetsinghlakhi738
@ranjeetsinghlakhi738 Ай бұрын
​@@rakeshkeshi6226crusade de naam te kine katal kite ne yhudia nu ta ajj tak maari jane oh oh ni maaf hunde nale ohna di ta koi galti v ni hundi
@khushbrar828
@khushbrar828 Ай бұрын
ਆਵਦੀ ਮਾਂ ਭੈਣ ਦੇ ਕੱਪੜੇ ਕਿਉਂ ਨਹੀਂ ਪਾੜਦੇ
@mrright1407
@mrright1407 Ай бұрын
Sikhism is on way of Islam
@haricurry6574
@haricurry6574 Ай бұрын
ਬਿਲ੍ਕੁਲ ਸਹੀ ਕਿਹਾ ਤੁਸੀਂ
@gurpreetkau-zl2ie
@gurpreetkau-zl2ie Ай бұрын
Ryt
@msshergill1112
@msshergill1112 Ай бұрын
ਜਿਹੜਾ ਬੇਅਦਬੀ ਕਰੁ ਸਜ਼ਾ ਭੁਗਤੂ
@kulwantkaur1692
@kulwantkaur1692 Ай бұрын
ਪੁਲਿਸ ਵਾਲਾ ਵਿਚਾਰਾ ਪਤਾ ਨਹੀਂ ਇਸ ਮੰਡਲੀ ਤੋਂ ਕਿਵੇਂ ਬੱਚ ਗਿਆ
@monusingh6587
@monusingh6587 Ай бұрын
Sahi gall ea tenu v nabgi kar dena c je tu hundi othe
@mandeepsandhu7811
@mandeepsandhu7811 Ай бұрын
​@@monusingh6587veer changgi thand pae j
@gurpreetkau-zl2ie
@gurpreetkau-zl2ie Ай бұрын
Aini video wich tainu ohi disseyà
@PratapSingh-dr6oy
@PratapSingh-dr6oy Ай бұрын
ਇਹਨਾਂ ਨੂੰ ਪਤਾ ਸੀ ਕਿ ਮੁੰਡੇ ਨੇ ਬੇਅਦਬੀ ਕਰਨੀ ਹੈ ਕਿ ਜਿਹੜਾ ਪਿਉ ਮਗਰ ਹੀ ਪਰਚੀਆਂ ਲੈ ਕੇ ਪਹੁੰਚ ਗਿਆ ਉਸੇ ਵੇਲੇ ਸੋਚਣ ਵਾਲੀ ਗੱਲ ਹੈ
@gurpreetkau-zl2ie
@gurpreetkau-zl2ie Ай бұрын
Baap ta giya jad osda munda arrest ho giya si pr ajje vi gharde galat nu galat nhi keh rahe
@msshergill1112
@msshergill1112 Ай бұрын
ਸਹੀ ਕਿਹਾ
@anjaananjaan5107
@anjaananjaan5107 Ай бұрын
you are very intlligent. Family got parchis' made before hand
@singh-mq7io
@singh-mq7io Ай бұрын
ਬਹੁਤ ਵਧੀਆ ਕੀਤਾ ਸੰਗਤ ਜੀ ਇਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਿੱਸਦਾ ਹੋਰ ਕੋਈ ਨੀ ਦਿੱਸਦਾ ਵਾਹਿਗੁਰੂ 🙏
@rajvirekdalitsanatani3271
@rajvirekdalitsanatani3271 Ай бұрын
I am hindu from bihar aur aaj se sikhs ke parti aachi vichaar nhi rhi ab mann me
@niggaboys5817
@niggaboys5817 Ай бұрын
Marne waala bhi sikh thaa vichar badaal leee
@kam_dia_Galla
@kam_dia_Galla Ай бұрын
ਇਹ ਗੱਲ ਬਿਲਕੁਲ ਗਲਤ ਹੈ ਨਹੰਗਾ ਬਾਰੇ ਖੁਦ ਆਪ ਰੱਜ ਰੱਜ ਕੇ ਨਸ਼ੇ ਕਰਦੇ ਤੇ ਇਦਾਂ ਦੋ ਜਣੇ ਨੂੰ ਮੌਤ ਦੇ ਘਾਟ ਉਤਾਰਨ ਬਹੁਤ ਗਲਤ ਪਾਏ ਹੋਏ ਮੰਨਿਆ ਕਿ ਉਸਨੇ ਗਲਤ ਕੰਮ ਕੀਤਾ ਪਰਤੇਵੀ ਇਨੀ ਮਾੜੀ ਸਜ਼ਾ ਨਹੀਂ ਦੇਣੀ ਚਾਹੀਦੀ 😠😠😠
@mandeepsandhu7811
@mandeepsandhu7811 Ай бұрын
Ja ke dak la ethe bolan da ke faida
@tirathsingh6539
@tirathsingh6539 Ай бұрын
ਬਿਲਕੁਲ ਸਹੀ
@PardeepSingh-qh9ji
@PardeepSingh-qh9ji Ай бұрын
Galt kamm??? What do you want to Say???? Have you watched video of beadbi ..kuj boln to phla soch lya kroo
@user-vr4sn4lp8b
@user-vr4sn4lp8b Ай бұрын
Sahi kita bro
@vinayji2682
@vinayji2682 Ай бұрын
Bai jine mareya oho nihang nhi c
@Bajwasaab758
@Bajwasaab758 Ай бұрын
ਆ ਚੈਨਲ ਵਾਲਿਆਂ ਨੂੰ ਬੜਾ ਦੁੱਖ ਲੱਗਾ ਨਾਲੇ ਸਿੰਘ ਤੁਹਾਡੇ ਜੀਜੇ ਨੇ ਭੀੜ ਨਹੀਂ। ਸੌਧੇ ਤਾਂ ਦੁਸਟਾ ਦੇ ਇਹਦਾ ਹੀ ਲੱਗੇ ਸੀ ਲੱਗਣ ਗੇ ਤੇ ਆਉਣ ਵਾਲੇ ਚ ਲੱਗਦੇ ਰਹਿਣਗੇ। Akaaal 👊👊👊 🚩🚩🚩🚩🚩🚩
@msshergill1112
@msshergill1112 Ай бұрын
ਹਰ ਇੱਕ ਬੇਅਦਬੀ ਕਰਨ ਵਾਲੇ ਨਾਲ ਏਦਾਂ ਹੀ ਹੋਣਾ ਚਾਹੀਦਾ ਹੈ
@satwinderpanju9049
@satwinderpanju9049 Ай бұрын
ਦਿਮਾਗੀ ਤੌਰ ਤੇ ਬਿਮਾਰ ਬੰਦਿਆਂ ਨੂੰ ਗੁਰੂ-ਘਰ ਹੀ ਕਿਉਂ ਦਿਸਦਾ ਹੈ ਮੰਦਰਾਂ ਵਿੱਚ ਕਿਊ ਨਹੀਂ ਬੜਦੇ
@rajgoyal526
@rajgoyal526 Ай бұрын
Masjid bolan lagy teri baap Abdul Nazar aunda jara tu mandir boliya
@sardoolsingh48
@sardoolsingh48 Ай бұрын
ਵਾਹਿਗੁਰੂ ਜੀ ਸਾਨੂ ਮਾਫ ਕਰੋ , ਬਹੁਤ ਪਾਪ ਵੱਧ ਗਿਆ ਆ ਅੱਜਕਲ੍ਹ 😢😢😢🙏🙏🙏
@sukhvirsingh9774
@sukhvirsingh9774 Ай бұрын
Eh papp di sja pappi nu mill gayi
@jassusidhu46
@jassusidhu46 Ай бұрын
ਬਹੁਤ ਗ਼ਲਤ ਕੀਤਾ 😢😢😢
@HappySingh-ig9fe
@HappySingh-ig9fe Ай бұрын
ਗੁਰੂ ਦੇ ਨਾਂ ਤੇ ਕਿਸੇ ਦਾ ਕਤਲ ਕਰਨਾ ਮਹਾ ਪਾਪ ਹੈ
@sinner6040
@sinner6040 Ай бұрын
Chl kuseya tera warge bss bol skde ne kuseya har bar da eh ho gya phla beyadbi kro then Mental ds dyo pc kuseya nu Ahhi milda krn nu Je pagal hai Fuddu tu teh tere soch idda tah kde rukna ni eh kam
@mandeepsandhu7811
@mandeepsandhu7811 Ай бұрын
Kine kiha
@shawandeepsingh1759
@shawandeepsingh1759 Ай бұрын
Guru sahib de saroop padne kina ka Sahi aw fer
@RajwinderSingh-bp1zx
@RajwinderSingh-bp1zx Ай бұрын
Pela apney nam nalo singh la moorkha
@Harkirt726
@Harkirt726 Ай бұрын
Oooh Masand AAA gl sun meri!! Tenu ki lagda oho pagal cc jess ny ang fady aaa???? Oooh gandi nali da keeda cc bhut badya keta jess ny v soda laya and ehy jhy bandy ta danngy karwon nu ferdy aa fer 1947 wala kamm hoo fer tenu khusi meloo ?? Eha ta saly labb labb ky mar deny chedy aaa chy koi v darm da banda hovey!!!!!!! Fer sary look happy happy rh sakn gy ok
@gurjantsingh8363
@gurjantsingh8363 Ай бұрын
Waheguru ji
@RanjitSingh-sv3oc
@RanjitSingh-sv3oc Ай бұрын
, ਸਾਰੇ ਤੇ ਚੋਰ ਰਲੇ ਹੋਏ ਪਹਿਲਾਂ ਉਸਦੀ ਤੈਹ ਤੱਕ ਜਾਦੇ ਉਹ ਕਿਤੇ ਭੱਜ ਚਲਿਆ ਸੀ ਮਾਰ ਕੇ ਸਬੂਤ ਹੀ ਮਿਟਾ ਦਿੱਤਾ ਅਸੀਂ ਨੇੜੇ ਦੇ ਹੀ ਆ ਹੈਗਾ ਸਚੀ ਪਾਗਲ ਸੀ ਕੀ ਪਤਾ ਕਿਸ ਨੇ ਲਾਲਚ ਦੇ ਕੇ ਕਰਾਇਆ ਉਸ ਤੋਂ ਇਹ ਕੰਮ ਪਰ ਮਾਰ ਕੇ ਮੁਦਾ ਹੀ ਖਤਮ ਕਰਤਾ
@terlochansingh6898
@terlochansingh6898 Ай бұрын
ਮੰਦ ਬੁਧੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੀ ਬੇਅਦਵੀ ਕਿਓ ਕਰਦੇ ਹਨ ਮੰਦਿਰ ਮਸਜਿਦ ਜਾ ਚਰਚ ਵਿੱਚ ਏ ਮੰਦ ਬੁੱਧੀ ਬੇਅਦਵੀ ਕਿਉ ਨਹੀ ਕਰਦੇ
@DeepakSoni-wk4zn
@DeepakSoni-wk4zn Ай бұрын
Sajish hundi hai
@MrAmrit66666
@MrAmrit66666 Ай бұрын
Navi kitab khareed lo
@MrAmrit66666
@MrAmrit66666 Ай бұрын
Navi kitab khareed lo
@msshergill1112
@msshergill1112 Ай бұрын
@@MrAmrit66666ਕਿਤਾਬਾਂ ਤੁਹਾਡੇ ਕੋਲ ਬਹੁਤ ਨੇ ਗੀਤਾ ਚਲਿਸਾ ਉਨ੍ਹਾਂ ਤੋਂ ਮਿੱਟੀ ਝਾੜੋ
@MrAmrit66666
@MrAmrit66666 Ай бұрын
@@msshergill1112? Gita di "beadbi" da mundda nahi banda
@mahinderpal9404
@mahinderpal9404 Ай бұрын
ਇਹ ਭੀੜ ਆਪ ਹੀ ਜੱਜ ਬਣੀ ਹੋਈ ਹੈ। ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇਹ ਸਭ ਲੋਕ ਵਹਿਸ਼ੀ ਵਿਰਤੀ ਵਾਲ਼ੇ ਲੋਕ ਹਨ।
@sinner6040
@sinner6040 Ай бұрын
Haige ne Jamir wale tere warge police nu de dende ne Fir kuch time bad bhar aah jande ne saleyo kuch soch ke boleya kro Guru di ninda sikh kde Ni sehn kr skda Yaad rkhi tere ni pta tu kon hai
@Gurdarshan03
@Gurdarshan03 Ай бұрын
Dhrm di rkhya lyi sees kurban kite gye. Tusi kehnde o doshi nu chd dena chahida wah !​@@sinner6040
@sach_di_awaz
@sach_di_awaz Ай бұрын
pagg banke nachdiya jananiya te paise lutane ho ohdo ni bedabi hundi......jado pagg banke peg laye jande ohdo ni bedabi hundi......??? ohdo taan ni koi marda
@mahinderpal9404
@mahinderpal9404 Ай бұрын
@@sach_di_awaz ਗੱਲ ਸੋਲਾਂ ਆਨੇ ਸਹੀ ਹੈ
@rajkumar-sd4vf
@rajkumar-sd4vf Ай бұрын
Hun sikh v Raksh ban gea
@user-tr9rc8sg4u
@user-tr9rc8sg4u Ай бұрын
ਜੇਹਾਬੁਜੈਸੋਲੂਣੈਕਰਮਾਸੰਦੜਾਖੇਤ 🎉ਕਰਮਾਂ ਦਾ ਫਲ ਭੁਗਤਣਾਂਹੀਪੈਂਦਾਹੈ🎉ਜੇਹੜਾ ਗੁਰੂ ਗ੍ਰੰਥ ਸਾਹਿਬ ਜੀ ਇਸਬਰਿਹਮੰਡਦੀਟੋਟਲਲੋਕਾਈਦਾਭਲਾਕਰਦਾਹੈ 🎉ਉਸਗਰੰਥਦੀਬੇਅਦਬੀਕਿਉਂਕੀਤੀਜਾਂਦੀਹੈ 🎉🎉ਕਾਰਨ ਸਪਸ਼ਟ ਹੈ ਕਿ ਚੋਰਾਂ ਠਗਾਂ ਲੁਟੇਰਿਆਂ ਧਾੜਵੀਆਂ ਬੇਈਮਾਂਨਾਂ ਹਰਾਮਖਾਣਿਆਂਧੋਖੇਬਾਜਾਂਸ਼ਰਾਬੀਆਂਕਬਾਬੀਆਂ ਐਸ਼ਪਰਸਤਾਂਅਪਰਾਧੀਆਂਨੂੰ 🎉ਇਹਅੰਮਰਿਤਮੲਈਗੁਰੂਦੀਬਾਣੀ 🎉ਮਾੜੇ ਕੰਮਾਂ ਮੋੜਦੀਹੈਹੋੜਦੀਹੈ ਅਤੇ ਇਹਨਾਂ ਅਪਰਾਧੀਆਂ ਦੇ ਕਾਲਜੇ ਤੇਸਪਦੀਤਰਾਂਡੰਗਮਾਰਦੀਹੈ 🎉ਜੇਹੜਾ ਸਹਿਗਿਆਮਨੂਰੋਂਕੰਚਨਬਣਗਿਆ 🎉ਜੇਹੜਾ ਨਾਂ ਸਹਿਸਕਿਆ🎉ਉਸਦੀ ਮਰਗੲਈ ਜਮੀਰ 😂ਬੋਲੋ ਜੀ ਵਾਹਿਗੁਰੂ 🎉❤
@user-tr9rc8sg4u
@user-tr9rc8sg4u Ай бұрын
ਸਾਧ ਸੰਗਤ ਜੀਬੇਅਦਬੀਕਰਨਵਾਲੇਆਂਇਹਨਾਂ ਛੋਟੇ ਪਾਗਲਾਂ ਦੀਪਿਠਪਿਛੇਵਡੇਪਾਗਲਾਂਦਾਹਥਹੈਜੀ ਗੁਰੂ ਕੀਸੰਗਤ🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@premlata2696
@premlata2696 Ай бұрын
🙏 ਵਾਹਿਗੁਰੂ ਜੀ 🙏
@kulwantkaur1692
@kulwantkaur1692 Ай бұрын
ਇਨਾ ਤੋਂ ਜਿਆਦਾ ਪਾਗ਼ਲ ਕੌਣ ਹੈ
@sonuaspal9754
@sonuaspal9754 Ай бұрын
Tera kyo tid dukhi janda
@kattarSingh5555
@kattarSingh5555 Ай бұрын
Hahahaha
@mrright1407
@mrright1407 Ай бұрын
Extremism in Sikhism is dangerous
@GotaSingh-gj7dq
@GotaSingh-gj7dq Ай бұрын
ਗ਼ਲਤ ਕੀਤਾ
@gurjantbaath9836
@gurjantbaath9836 Ай бұрын
ਏ ਸੋਚੋ ਕਿ ਜਿੰਨੇ ਵੀ ਪਾਗ਼ਲ ਆ ਓਨਾ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕਰਨੀ ਆਉਂਦੀ ਆ ਅਜੇ ਤਕ ਜਿੰਨੇ ਵੀ ਫੜੇ ਆ ਸਾਰਿਆ ਦਾ ਦਿਮਾਗੀ ਸੰਤੁਲਨ ਹਿਲਿਆ ਹੁੰਦਾ ਜੋ ਹੋਇਆ ਸਹੀ ਆ ਬਾਕੀ ਰੱਬ ਨੂੰ ਪਤਾ ਅਗਰ ਗਲਤ ਕੀਤਾ ਮਾਰਕੇ ਤੇ ਰੱਬ ਆਪ ਹੀ ਸਜ਼ਾ ਦੇਵੇਗਾ
@Armaaan696
@Armaaan696 Ай бұрын
ਜਦੋਂ ਪਾਪਾਂ ਦਾ ਘੜਾ ਭਰ ਜਾਵੇ ਤਾਂ ਇਸੇ ਤਰਾਂ ਹੀ ਉਛਲਦਾ ਹੁੰਦਾ ਕਿਉਂਕਿ ਹੁਣ ਉਸਦੇ ਟੁੱਟਣ ਦਾ ਸਮਾਂ ਬਹੁਤ ਨੇੜੇ ਹੁੰਦਾ।
@gurdeepchatha007
@gurdeepchatha007 Ай бұрын
ਬਹੁਤ ਵਧੀਆ ਕਰਿਆ
@Primeakashyt
@Primeakashyt Ай бұрын
Insaniyat to upper koi dhram ni….kuch ni ho skta Punjab da….anpad Lok👎🏻
@sinner6040
@sinner6040 Ай бұрын
Tere maa peo nu koi wadd dewe ki krega tu tu police ch dewe ga tere pta Kuseya insaniyat uddu kidr jandi jd eh km krde ne beyadbi waleya nu Sannu sadde guru ni ninda bardash ni hundi Nalle gl sun je twada mandir ko jala dewe ki krega tu dssi mennu dujeya utte bolna sokha jd gal apne te andi fir pta lgda
@tirathsingh6539
@tirathsingh6539 Ай бұрын
ਬਿਲਕੁਲ ਸਹੀ
@RajwinderSingh-bp1zx
@RajwinderSingh-bp1zx Ай бұрын
Ja oye
@sahibsinngh5768
@sahibsinngh5768 Ай бұрын
jae ker mandir vich honda na taa bolda tu ampad log ....
@RavinderKaur-qh6yt
@RavinderKaur-qh6yt Ай бұрын
Menu ta tuvi pdeaw likheyan nahi lagda besharma Oh guru sahib ji di bedbi kiti aw vdeaw padeaw likheya koi choti moti gall ni aw
@ShivamSingh-kq4vs
@ShivamSingh-kq4vs Ай бұрын
Congrats your Gurus are proud of you guys!
@mrright1407
@mrright1407 Ай бұрын
Ye guru ko bachayge jisne duniya banai
@jassa2160
@jassa2160 Ай бұрын
Moot pina
@jassa2160
@jassa2160 Ай бұрын
Hindustan murdabad
@sahibsinngh5768
@sahibsinngh5768 Ай бұрын
what if it happened in your mandir? would you've said the same. don't interfere...
@ShivamSingh-kq4vs
@ShivamSingh-kq4vs Ай бұрын
@@sahibsinngh5768 Yes brother I would have said exactly same. Because if people of my religion are doing this then they haven't even understood the basic idea of our religion. God himself is sufficient to do justice! We can't kill his creation because his creation insulted him. When laxman das first met Guru Gobind Singh he was angry to the guru but when he understood the reality. He became banda bahadur. Who knows if this guy would have become one of the greatest Sikh? But you guys became dharma ke thekedaar and took out a soul from the body. This is not sikhism brother. Guru's would be embarassed, they made humans with lions Daring but these people are nothing more than animal. Religion should be mature enough to understand that these type of activities will take place. But you people believe that your gurus and only your, your god is only your. It's not like that I've been created by Krishna and you are by some other god. At the end, we all are the creation of same entity. So let him decide what punishment he want to inflict or even if he wants to reform him?
@Deepsaab33
@Deepsaab33 Ай бұрын
ਨਿਹੰਗ ਸਿੰਘਾਂ ਨੂੰ ਉਹ ਪਾਠੀ ਨਹੀਂ ਦਿਸਿਆ ਜਿਹੜਾ ਪਾਠ ਕਰਦਾ ਤੰਬਾਕੂ ਮਲ ਰਿਹਾ ਸੀ, ਜਿਹਦੀ ਵੀਡਿਓ ਵਾਇਰਲ ਹੋਈ ਪੂਰੀ ਦੁਨੀਆ ਵਿਚ , ਸਜ਼ਾ ਸਾਰਿਆ ਨੂੰ ਬਰਾਬਰ ਮਿਲਣੀ ਚਾਹੀਦੀ ਆ , ਆਪਣਾ ਬੰਦਾ ਸਮੰਝ ਕੇ ਗੱਲ ਤੇ ਮਿੱਟੀ ਨਹੀਂ ਪਾਉਣੀ ਚਾਹੀਦੀ
@RavinderKaur-qh6yt
@RavinderKaur-qh6yt Ай бұрын
Oh sharam karo guru sahib ji di bedbi hoyi aw
@petersidhu6112
@petersidhu6112 Ай бұрын
@@RavinderKaur-qh6yt agla shi kehnda greeb maar hundi bss Koi greeb marrke beaddbi da dosh lgga ditta
@user-dl7ls4km2g
@user-dl7ls4km2g Ай бұрын
ਜੇਹੜਾ ਨਹਿੰਗ ਜ਼ਰਦਾ ਖਾਂਦੇ ਹਨ,ਤਾਬੇਆ ਤੇ ਬੈਠ ਕੇ,, ਓਹਨੂੰ ਨਹਿੰਗ ਨੂੰ ਮਾਰੋ ਕੋਈ,ਗਰੀਬ ਦੀ ਜਾਨ ਲੈਲੀ,
@manjotsingh1484
@manjotsingh1484 Ай бұрын
Gareeb hoye chahe ameer kisi de vi dwara guru sahab di beadbi nhi jhalli ja skdi
@guntashpreet6815
@guntashpreet6815 Ай бұрын
Greeb c ta pehla pta hona chahida c nle kde apne maa bhen de kapde kyu ni pade kde je eh pagal cta
@sach_di_awaz
@sach_di_awaz Ай бұрын
@@guntashpreet6815 pagg banke nachdiya jananiya te paise lutane ho ohdo ni bedabi hundi......jado pagg banke peg laye jande ohdo ni bedabi hundi......??? ohdo taan ni koi marda
@hindurashtAr
@hindurashtAr Ай бұрын
​@@sach_di_awazjyada syane ni bnida sare pind ne bund mari hundi tere wrgeya di chote hunde di sale net t bht vidwaan ban de choul khani jaat saali
@hanumanbhakti581
@hanumanbhakti581 Ай бұрын
​@@manjotsingh1484ਤੁਸੀਂ ਖੁਦ ਨੂੰ ਇਨਸਾਨ ਮੰਨਦੇ ਹੌ। ਸਰਮ ਆ ਰਹੀ ਆ ਹੁਣ ਤੁਹਾਡੇ ਧਰਮ ਦੇ ਹਰ ਬੰਦੇ ਤੌ ਡਰ ਲਗਦਾ। ਗਰੀਬਾ ਨੂੰ ਤਾਲਿਬਾਨੀ ਤਰੀਕੇ ਨਾਲ ਮਾਰ ਰਹੇ ਹੌ ਤੁਸੀਂ।
@2402harish
@2402harish Ай бұрын
ਪਹਿਲਾ ਪੂਛ ਤਾਂ ਲਿਆ ਕਰੋ ਕਿਸ ਨੇ ਉਸ ਨੂੰ ਬੇਅਦਬੀ ਲਈ ਭੇਜਿਆ , ਮਾਰ ਕੇ ਤਾਂ ਤੁਸੀ ਸਬੂਤ ਵੀ ਮਿਟਾ ਦਿੱਤਾ ।
@parmindersingh5991
@parmindersingh5991 Ай бұрын
Khalas da matalab Sacha te sucha . Oh hai rab. Parmatma. God . Par lok apni marji nu he khalas manann lag gay ah.
@user-so7bh3ks7i
@user-so7bh3ks7i Ай бұрын
Sri Guru Granth Sahib Ji da stikaar krna chahida sbhnu , wahiguru mehr krn hmesha.
@manindersingh352
@manindersingh352 Ай бұрын
ਬਿਲਕੁਲ ਠੀਕ ਨਕਦੋ ਨਕਦ ਹਿਸਾਬ
@user-vr4sn4lp8b
@user-vr4sn4lp8b Ай бұрын
🎉🎉
@babbu8101
@babbu8101 Ай бұрын
Galat kam kita inna pagal sikha te nihanga ne bichara gareeb maarta oh ta dimagi preshan c taahi gurudware giya agla inna loka te parcha darj kre sarkaar .
@mandeepsandhu7811
@mandeepsandhu7811 Ай бұрын
De dae a ke gawae tu v
@karamjitbrar6408
@karamjitbrar6408 Ай бұрын
His body language is cleared he is not mentally upset.
@hunterhappy0073
@hunterhappy0073 Ай бұрын
Ess Insaan Paapi Di Body Language nu dekh Saaf Pata Chalda K Eh Bilkul Theek Hai,Normal Hai Na K Mentel.😢😢
@princebhatia516
@princebhatia516 Ай бұрын
Good a e hal aa
@balle-jatta-balle
@balle-jatta-balle Ай бұрын
Ek ਮੁੰਡਾ ,,500 ਬੰਦਾ ਵਾਹ ਓਏ ਸਿੰਘੋ ਮਰਜੋ ਸ਼ੂਰਮਿਓ।
@manjotsingh1484
@manjotsingh1484 Ай бұрын
Paagla nu hamesha guru Ghar keo lbda hai
@jarnailjammu
@jarnailjammu Ай бұрын
Khalistan
@gurlaldhillon5270
@gurlaldhillon5270 Ай бұрын
ਬਹੁਤ ਵਧੀਆ ਕੀਤਾ
@parmsekhon3310
@parmsekhon3310 Ай бұрын
Vadhiya keta koi hor na karo agge ton
@GurjaapSingh-ny9xi
@GurjaapSingh-ny9xi Ай бұрын
Je ho geya tu jumewaar banda
@Technicalharjit
@Technicalharjit Ай бұрын
bht vdiha kita
@harrykallah4404
@harrykallah4404 Ай бұрын
ਪਾਜੀ sgpc ਗੁਰਦੁਆਰਾ ਸਾਹਿਬ ਦੇ ਵਿੱਚ 70 ਪ੍ਰਤੀਸ਼ਤ ਸੇਵਾਦਰ ਨੂੰ 20 ਸਾਲ ਹੋ ਗਿਆ ਬੇਅਦਬੀ ਕਰ ਦੇ ਨੂੰ ਉਨ੍ਹਾਂ ਨੂੰ ਕੌਣ ਮਾਰ ਗਿਆ, ਸਾਰੇ ਲੋਕਾਂ ਨੇ ਸੁਣਾ ਭੀ ਹੋਏ ਗਿਆ ਤੇ ਦੇਖ ਭੀ ਹੋਏ ਗਿਆ ਅਪਣੇ ਆਸ ਪਾਸ ਵਾਲਾ ਜੋ sgpc ਵਿੱਚ job ਕਰ ਦੇ ਆ ਉਨ੍ਹਾਂ ਵਿੱਚ ਕੁੱਝ ਕੇ ਜਾਣੇ ਡਿਊਟੀ ਜਾਣੇ ਲੱਗਾ ਸ੍ਰੀ ਸਾਹਿਬ ਪਾ ਲੈਂਦੇ ਤੇ ਐਨੇ ਕੇ ਲੈ ਦਿੱਦੇ ਤੇ ਮੀਟ ਸ਼ਰਾਬ ਭੀ ਖਾਈ ਜਾਂਦੇ ਆ, ਆ ਭੀ ਤੇ ਬੇਅਦਬੀ ਆ, ਉਨ੍ਹਾਂ ਨੂੰ ਭੀ ਕੋਈ ਪੁੱਛ ਲਓ
@rajgoyal526
@rajgoyal526 Ай бұрын
Ena sach nahi boli daa mirchi lag rahi hai
@user-dl7ls4km2g
@user-dl7ls4km2g Ай бұрын
ਬੇਅਦਬੀ ਦੇ ਵੀਡੀਓ ਵੀ ਸਾਹਮਣੇ ਲਿਆਓ
@guruharraiji4243
@guruharraiji4243 Ай бұрын
Tare family nal kush galat ho ja tu phala video la ka aye ga
@rajkumar-sd4vf
@rajkumar-sd4vf Ай бұрын
Granthi singh Ghuth bolda
@talwinderkaur554
@talwinderkaur554 Ай бұрын
Veere kei channel te dekhi aw video,o aram nal ander giya, Guru Granth Sahib ji to kpra chukeya,aang pareya te aram nal bahr aw giya
@RavinderKaur-qh6yt
@RavinderKaur-qh6yt Ай бұрын
​@@-Hustle oh jo vi tu hai hustle mustle shetup eh koi kitab nahi Sri Guru Granth Sahib ji ne
@Animewithfunnworld
@Animewithfunnworld Ай бұрын
​@@RavinderKaur-qh6yt hm naam Garth Sahib h par h te book hi
@user-mb8nx7kq3y
@user-mb8nx7kq3y Ай бұрын
Jo mentally upset hunda ohnu guru ghar hi kyu janda aa har vari beadbi karn Sara kuj sarkaran karondiya mahol khrab karn lai
@shivanisharma5562
@shivanisharma5562 Ай бұрын
ਇਸ ਤਰ੍ਹਾਂ ਜੇ ਪਾਗਲਾਂ ਨੂੰ ਮਾਰਦੇ ਰਹੇ, ਤਾਂ ਪੰਜਾਬ ਵਿੱਚ ਇਕ ਵੀ ਪਾਗ਼ਲ ਨਹੀ ਬਚੇਗਾ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
@kalagrewal7918
@kalagrewal7918 Ай бұрын
Eh dharam de thekedara da jor greba te chalda
@sinner6040
@sinner6040 Ай бұрын
Jeda mada kru pawe greeb howe ya amir dowa da sauda lande ne appa bdw Greeb hai tah beyadbi kru
@rajgoyal526
@rajgoyal526 Ай бұрын
​@@sinner6040Taliban Pakistan bi laa aauna c uthy nahi dikhty teri waragy log uthy taa bolan to bi pehla Muth nikal janda hai
@GurjaapSingh-ny9xi
@GurjaapSingh-ny9xi Ай бұрын
Tu rabb aa ​@@sinner6040
@JagjitSinghhh
@JagjitSinghhh Ай бұрын
Je Police Walia De Samne Maria Ta Police Ki Kardi Si Kharhi Ki Katal Hunda Dekh Rahi Si Aitho Police Di Nakami Da Pata Lugda
@sinner6040
@sinner6040 Ай бұрын
Jo hoya wadiya hoya bhaut wadiya Appa Apne guru ni ninda ni wekh skde inna kuseya nu ahhi km milda je pagal hai beyadbi kru pc thoda common sense use kro
@shivavlogs6862
@shivavlogs6862 Ай бұрын
​@@sinner6040rabb na kare tere ghr bhi koi pagal hoye te onu ee kand krn vale kuch na smjh lagi te tu bhi uss din osse jgh te khada hona jithe aaj ooda payo khada si
@sinner6040
@sinner6040 Ай бұрын
@shivavlogs6862 Mey kiwe bcha skda sauda lan wale lah jande ne bakki pagal nu guru ghar hi dikhda phli ehdi gal da jwab de kuseeya Bakki bhautiya safaiya na de je tere dhram ch hunda fir pta chlda Pagal smne pta chlda behavior toh ohnu ki lehna dena guru ghar toh hai tah pagal na Thoda soch ke boleya kr kuseya Beyadi wale case ch ahi bolde ne Sare last ch pagal hai ki bch jawe puri game hai piche toh
@Harman08-
@Harman08- Ай бұрын
Innna nu bsss greeeb lok hi dikhde aaa jehde mashi khande fddr gye nihang singh unna te katte ni jor chlda inna toh
@RavinderKaur-qh6yt
@RavinderKaur-qh6yt Ай бұрын
Ehna hi gareeb si ta darna chahida si eh paap karn to pehla ehna gareeba ja mentla da eh bada sohna tareeka avde app nu gareeb ja mentla sabit karn da Nale teria eh beakal Galla to menu tuvi kaffi gareeb lagda Tuhade varge loka nu ta narka vich vi jagah ni milni
@rajvirekdalitsanatani3271
@rajvirekdalitsanatani3271 Ай бұрын
Golden temple nhi jaana ab kbhi bhi aur aaj tak nhi gyaa.
@karansingh1157
@karansingh1157 Ай бұрын
ਹਮਦਰਦਵਾਨੋ! ਅਸੀਂ ਤਾਂ ਏਦਾਂ ਈ ਕਰਾਂਗੇ, ਹਰੇਕ ਪਾਪੀ ਦਾ ਸੋਧਾ ਲਾਵਾਂਗੇ ਰੀਝ ਨਾਲ
@fhhvdhuhhvhdvuhvdvh
@fhhvdhuhhvhdvuhvdvh Ай бұрын
ਸੋਧਾ ਤਾਂ ਠੀਕ ਹੈ ਕਿਤੇ ਭਿੰਡਰਾਂਵਾਲੇ ਵਾਂਗੂੰ ਗ਼ਲਤ ਰਸਤੇ ਤੇ ਨਾ ਚਲੇ ਜਾਇਓ ਨਹੀਂ ਤਾਂ ਇੰਡੀਅਨ ਆਰਮੀ ਨੇ ਓਹਦੇ ਵਾਂਗੂੰ ਮਾਰਕੇ ਬਰਫ਼ ਦੀ ਸਿੱਲ੍ਹੀ ਉੱਤੇ ਧਰ ਦੇਣੇ ਹੈਗੇ ਬਾਕੀ ਜੌ ਮਰਜੀ ਕਰੀ ਜਾਓ ਤੁਹਾਡਾ ਅੰਤ ਆਪਣੇ ਆਪ ਹੋ ਜਾਣਾ ਸਾਰੀ ਦੁਨੀਆ ਵਿਚ ਫ੍ਰੀ ਦੀ ਮਸ਼ਹੂਰੀ ਆਪ ਹੀ ਕਰੀ ਜਾਨੇ ਹੋ ਕਿਸੇ ਨੂੰ ਪੈਸੇ ਖਰਚਣ ਦੀ ਕਿ ਲੋੜ ਕੇ ਸਿੱਖ ਧਰਮ ਵਿੱਚ ਗੁੰਡੇ ਨੇ ਗੁੰਡਾਗਰਦੀ ਕਰਦੇ ਨੇ ਹੁਣ ਤਾਂ ਗੋਰੇ ਅੰਗਰੇਜਾਂ ਨੂੰ ਵਿ ਇੰਗਲੈਂਡ ਕੈਨੇਡਾ ਅਮਰੀਕਾ ਪਤਾ ਲਹ ਗਏ ਹੈ ਕੇ ਇਹੇ ਲੋਕ ਰੈਡੀਕਲ ਇਸਲਾਮੀ ਆਤੰਕੀਆਂ ਵਾਂਗੂੰ ਨੇ ਕ੍ਰਾਈਮ ਜਰਾਇਮ ਨਸ਼ਾ ਸਮੱਗਲਿੰਗ ਕਤਲ ਚੋਰੀ ਚਕਾਰੀ ਗੈਰ ਕਾਨੂੰਨੀਂ ਕਮ ਕਰਨਾ ਇਹਨਾਂ ਦੇ ਖੂਨ ਵਿੱਚ ਹੈਗਾ ਇਹਨਾਂ ਤੋਹ ਬਚਕੇ ਰਹੋ ਤੇ ਆਉਣ ਵਾਲੇ ਸਮੇਂ ਵਿੱਚ ਬੈਨ ਲਗਾਓ ਇਹਨਾਂ ਲੋਕਾ ਉੱਤੇ ਆਪਣਾ ਮੁਲਕ ਸਟੇਟ ਤਾਂ ਖ਼ਰਾਬ ਕਰ ਹੀ ਲਈ ਹੈ ਹੁਣ ਸਾਡੀ ਉੱਤੇ ਨਜ਼ਰ ਹੈ ਇਹਨਾਂ ਲੋਕਾ ਦੀ ਡੀਪੋਰਟ ਕਰੋ ਬਾਹਰਲੇ ਮੁਲਕਾਂ ਵਿੱਚੋ ਇਹਨਾਂ ਨੂੰ ਬੇਨ ਲਗਾਓ ਆਉਣ ਉੱਤੇ ਪੰਜਾਬ ਦੇ ਲੋਕਾ ਦਾ ਨੇ ਰਾ ਇਹੇ ਹਸਦੇ ਖੇਡ ਦੇ ਸੋਹਣੇ ਮੁਲਕਾਂ ਨੂੰ ਅਧਾ ਨਰਕ ਤਾਂ ਬਨਾ ਹੀ ਚੁੱਕੇ ਨੇ ਕਿਤੇ ਜਿਆਦਾ ਦੇਰ ਹੋ ਗਈ ਸਾਰਾ ਹੀ ਮਾ ਬਨਾ ਦੇਣ ਕੈਨੇਡਾ ਵਾਲੇ ਟਰੂਡੋ ਨੂੰ ਜੁੱਤੀਆ ਮਾਰ ਰਹੇ ਨੇ ਹੁਣ ਕੈਨੇਡਾ ਦੇ ਗੋਰੇ ਲੋਕ ਕੇ ਇਹੇ ਸਾਲਾ ਐਨਾ ਹੋਏ ਪੇ ਖਾਲਿਸਤਾਨੀਆਂ ਦੇ ਪਿਆਰ ਵਿਚ ਵੋਟ ਬੈਂਕ ਲਈ ਹੁਣ ਦੋਬਾਰਾ ਨਹੀਂ ਆਉਣ ਵਾਲਾ ਜਸਟਿਨ ਟਰੂਡੋ ਥੋਡੇ ਦਿਨ ਹੈਗੇ ਮੌਜ ਦੇ ਕਟ ਲਓ ਅਗਲੀ ਸਰਕਾਰ ਨੇ ਆਉਂਦੇ ਸਾਰ ਹੀ ਖੜਾਕੇ ਖੜਕਾ ਦੜਕਾ ਕਰਨਾ ਯਾਦ ਰੱਖਿਓ ਇਹੇ ਗੱਲ ਤੁਹਾਡੀਆਂ ਲਗਾਇਆ ਹੋਇਆ ਗੰਡਾ ਤੁਹਾਡੀ ਅਗਲੀ ਪਨੀਰੀ ਨੂੰ ਹੱਥਾਂ ਨਾਲ ਖੋਲ੍ਹਣੀ ਪੈਣੀ ਆਉਣ ਵਾਲੇ ਸਮੇਂ ਵਿੱਚ ਦੇਖੀ ਚਲੋ ਸਮਾ ਨੇੜੇ ਹੈ।
@user-mk8ee9bh8z
@user-mk8ee9bh8z Ай бұрын
​@@fhhvdhuhhvhdvuhvdvh😂😂😂😂 dar gia buga tadi ma ida he cho k rackhni a sala darpok kom asi ਭਿੰਡਰਾਂਵਾਲਿਆਂ nu manda ha asi ta ida he kara ga karlo jo kar sakda
@karansingh1157
@karansingh1157 Ай бұрын
@@fhhvdhuhhvhdvuhvdvhਚਵਲਾ ਭਿੰਡਰਾਂਵਾਲਿਆਂ ਨੇ ਕਿਹੜੀ ਤੇਰੀ ਭੂਆ ਕੱਢੀ ਆ
@karansingh1157
@karansingh1157 Ай бұрын
@@fhhvdhuhhvhdvuhvdvh ਟਰੱਕ ਟਰੱਕ ਲੱਦ ਲੱਦ ਭੇਜੇ ਸੀ ਤੇਰੀ ਆਰਮੀ ਦੇ 84 ਵਿੱਚ ਮੁੱਠੀ ਭਰ ਸਿੰਘਾਂ ਨੇ, ਤੂੰ ਕਿਹੜੀਆਂ ਗੱਲਾਂ ਕਰਦੈ
@karansingh1157
@karansingh1157 Ай бұрын
@@user-mk8ee9bh8zਤਾਡੀ ਮਾਂ ਇੰਦਰਾ ਗਾਂਧੀ ਤੇ ਅਸੀਂ ਖੂਬ ਚੰਗੀ ਤਰ੍ਹਾਂ ਚੋਦੀ ਆ, ਅਜੇ ਵੀ ਕੋਈ ਸ਼ੱਕ ਆ ਤੇ ਦਸੋ 😂😂😂😂😂😂😂😂😜😜😜😜😜😜😜😜🤪🤪🤪🤪🤪🤪🤪🤪🤪🤪🤪🤪🤪🤪🤪
@user-gk7hv8xt4x
@user-gk7hv8xt4x Ай бұрын
ਉਹ ਚਵਲ ਬੰਦਿਆ ਉਹ ਮੈਟਲ ਸੀ ਤੇ ਘਰ ਕਦੀ ਆਪਣੀ ਮਾ ਜਾ ਭੈਣ ਦੀ ਇੱਜਤ ਨੂੰ ਨਹੀ ਪਿਆ ਉਹਨੂੰ ਗੁਰਦਵਾਰਾ ਸਾਹਿਬ ਹੀ ਮਿਲਿਆ ਪਿੰਡ ਵਾਲਿਆ ਨੇ ਸਹੀ ਕੀਤਾ
@himanshusharma-hy1kw
@himanshusharma-hy1kw Ай бұрын
Guru nanak dev ji ne insaniyat ki bat ki thi kya ye insaniyat hai ? Ye log insaniyat ki dusman hai En logon ko Guru Nanak Dev Ji Maharaj fal denge
@dharmindersingh6250
@dharmindersingh6250 Ай бұрын
Great 👍
@satwinderpanju9049
@satwinderpanju9049 Ай бұрын
ਸਹੀ ਹੋਇਆ ਬਿਲਕੁਲ ਪਹਿਲਾਂ ਕਿੰਨੇ ਪੁਲਿਸ ਦੇਕੇ ਦੇਖਦੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ
@AmandeepSingh-ky3yc
@AmandeepSingh-ky3yc Ай бұрын
Good job vadia kita
@user-xc8nl2uf9o
@user-xc8nl2uf9o Ай бұрын
ਬਿਲਕੁਲ ਸਹੀ ਕੀਤਾ
@godlsukh007yt...9
@godlsukh007yt...9 Ай бұрын
Thika dimaagi taur te preshaan c ....pr q aime de bande gurughar vich jake shri guru granth sahib ji de paawan ang paar de aa...q gurughar he q nishana bnaye ja rahe hn ...masjid ...mandir or charch q nhi jande ....phir jo paawan ang paarde aa ...oh dimaagi preshaan he hunde aa hamesa ...baki waheguru aap jani jaan ne ...🙏🏻🙏🏻
@sktfilmsstatus6339
@sktfilmsstatus6339 Ай бұрын
Guru granth sahib di rakhya karan vala manukh hunda kon aa waheguru apni rakhya aap kar skda kise nu koi adhikar ni saza den da nale jad tak sabit hi ni hunda k angg pade ne k nahi ta bina gallo hero banna galt aa
@AKKALI_FOUJA
@AKKALI_FOUJA 11 күн бұрын
Ja ke rehatnama pd fer bol
@ravinderpalsingh2057
@ravinderpalsingh2057 Ай бұрын
Shukar aa rabba makke ch eho jahe nahi si rehande❤
@agastyasingh6678
@agastyasingh6678 Ай бұрын
Punjab k sikh Islamic vichardara wale..Shame.. Mere yha 1 bande ne meat phenka tha,hmne Police ko btaya aor wo pakad liya police ne .
@mahimahi123mm3
@mahimahi123mm3 Ай бұрын
Galt baat h buri
@rk___1516
@rk___1516 Ай бұрын
Ada neyi krna chayii da.. j oh bimarr c ta.. parchiiyya la k peyo .. pujeya c...😢
@sukhwindersingh9471
@sukhwindersingh9471 Ай бұрын
Pagal guru gar keu aundi a
@aishwaryasworld3274
@aishwaryasworld3274 Ай бұрын
Where is law and order of punjab
@dayasingh1899
@dayasingh1899 Ай бұрын
goo🎉d
@Ambarsaria--Jatt
@Ambarsaria--Jatt Ай бұрын
Well done ਪੰਜਾਬ ਵਾਲਿਓ
@lakhvindersingh9844
@lakhvindersingh9844 Ай бұрын
Hun ene ikkthe hoe han gurdwara sahib phira nhi la dakde
@palakvirk959
@palakvirk959 Ай бұрын
Auna ne uss nu mar ke bahut vada pap kita hai vichara dimagi taur ton bimar si auna ne vachare nu mar ke bahut vada pap kita hai 😢😢 waheguru mehar kro🙏🙏
@RavinderKaur-qh6yt
@RavinderKaur-qh6yt Ай бұрын
Asha tenu bada taras ayi jada Sri Guru Granth Sahib ji di bedbi karna paap ni Nale ehna mentla nu ਗੁਰੂਘਰ ਹੀ ਦਿਖਦਾ ਇਹਨਾਂ ਕਮਾ ਨੂੰ, ਅੱਜ ਤੱਕ ਜਿੰਨੇ ਵੀ ਕੇਸ ਆਏ ਗੁਰੂ ਸਾਹਿਬ ਜੀ ਦੀ bedbi ਦੇ ਓਹਨਾ ਸਾਰਿਆ ਨੂੰ pagal ਕਿਹਾ ਇਹਨਾਂ ਨੇ ਅਖੇ ਉਹ ਤਾਂ pagal si davai chaldi si ji ohdi O sharam kar
@RaviSingh-rc4up
@RaviSingh-rc4up Ай бұрын
Pagal nu gurudwara hi kyu labhda hai beadvi karn nu mandir kyu nhi ya koi hor dharmik stan kyu nhi
@alokjohal
@alokjohal Ай бұрын
Kyunki is tym tumhari pariksha le rhe hain ishwar...
@RaviSingh-rc4up
@RaviSingh-rc4up Ай бұрын
@@alokjohal 🤣🤣🤣 andbaghat ho kya
@shivavlogs6862
@shivavlogs6862 Ай бұрын
Agla Sikh tha isliye uthe gya fuduaa
@RavinderKaur-qh6yt
@RavinderKaur-qh6yt Ай бұрын
​@@alokjohaljuban sambal ke boll pher tuhade vargiya de parivar piche reporta le ke onde gude aw ki sada bacha ta pagal si ohdi ta davai chaldi si
@user-so7bh3ks7i
@user-so7bh3ks7i Ай бұрын
Mera bhraa 18 saal da hai bol nhi skda btt jdo kite vi gurbani chlldi hai ta dove hth jod ke gurbaani sunda hai
@ANGREJFZK783
@ANGREJFZK783 Ай бұрын
Bhut galt gall ae jo is tra vadh tuk karna jo sja bandi do ae jo lok granth saihb nu fail krna chanode ne
@talwinderkaur6197
@talwinderkaur6197 Ай бұрын
Karvay karo ain sar ta Punjab police karn
@surjeetkashyap8642
@surjeetkashyap8642 Ай бұрын
Attwadi Kaum for a reason😂😂😂
@JasvirSingh-dt8sw
@JasvirSingh-dt8sw Ай бұрын
ਸਹੀ ਗੱਲ ਆ ਵੀਰ ਇਹ ਅੱਤਵਾਦੀ ਕੌਮ ਆ ਤੇ ਹਿੰਦੂ ਸੱਚ ਦੇ ਰਸਤੇ ਤੇ ਚਲਦੇਆ ਜਿਹਨਾ ਨੇ ਜੰਮੂ ਵਿਚ ਇੱਕ 5 ਸਾਲ ਦੀ ਮੁਸਲਮਾਨ ਬੱਚੀ ਦਾ ਮੰਦਰ ਵਿਚ ਬਲਾਤਕਾਰ ਕਰਕੇ ਮਾਰ ਦਿੱਤੀ ਤੇ ਸਨਾਤਨ ਧਰਮ ਦੇ ਮਹਾਂਪੁਰਸ਼ ਨੇ ਧੂਰੀ ਵਿੱਚ ਬੱਚਾ ਮਾਰਕੇ ਮੰਦਰ ਦੇ ਹਵਨ ਕੁੰਡ ਵਿਚ ਦੱਬਤਾ 😂😂😂😂
@monusingh6587
@monusingh6587 Ай бұрын
Atvadiya ne hi teri pehna nu bachaaiya ea nangi ghumande c afganistan ch
@surjeetkashyap8642
@surjeetkashyap8642 Ай бұрын
@@monusingh6587 lvda bachaya mera attwadiya ne🤣🤣🤣
@gurveersingh2016
@gurveersingh2016 Ай бұрын
Tu chup kar moot Pini jaat
@radhasoami9608
@radhasoami9608 Ай бұрын
​@@monusingh6587he is a spammer fake account ha bro don't believe blindy everything on internet
@Gobind_de_laal
@Gobind_de_laal Ай бұрын
Eh te dasan di lod hi ni v phdi dimagi halat thik ni, jehda banda beadbi krega ohda dimag kive thik ho sakda, ptani kina gand bhareya hona dimag ch
@mandeep127
@mandeep127 Ай бұрын
Kise di jaan len da haq kisne dita rhna nu
@Dr.JagjitSinghChugh
@Dr.JagjitSinghChugh Ай бұрын
Dimagi pagal nu guru granth sahib ji hi kiyon disde ne be adbi vaste,,waheguru ji 🙏
@ranjotsingh1072
@ranjotsingh1072 Ай бұрын
Glt a 🙏🙏🙏mshi lok es tra ni krde marde ni 🙏🙏jdo pta a o pagal a 🙏🙏🙏fir v 🙏🙏prmeshwer dya kro
@anchalanchal5674
@anchalanchal5674 Ай бұрын
News waleya nu tan bus khabar nu masala lgauna ayond
@rekhakashyap1046
@rekhakashyap1046 Ай бұрын
Sikh samaj ka bhut jald patan hone wala hai ,jinka ladka mariya unka bhi shrap lagega
@kulwantkaur-zy4eo
@kulwantkaur-zy4eo Ай бұрын
Vidio Sahmne leke Dikhaow Guru de pyare kr ki rahe aa Waheguru ji sab nu Akalbudhi de nale Daso Manbudhi kon aa gharvale cc camera futtage check krwao jaldi Sach samne aavega
@malkitchand3438
@malkitchand3438 13 күн бұрын
Very good
@Justin-bass
@Justin-bass Ай бұрын
Why every mental person go to gurudwara sahib not mandir mosque or church?
@Romy64062
@Romy64062 Ай бұрын
Ik gal samj ni aai k sare pagal guruduara sahib ja k beadbi hi kyu karde ne ...
@sumitgill570
@sumitgill570 Ай бұрын
Kanun naam de koi cheez nahi hai ena lokan lai
@premsingh993
@premsingh993 Ай бұрын
Aah changa kam aa har baar ki dimaagi tor te preshaan c...preshaan c ta ohda kise change hospital cho ilaaj karouna c...j nahi kra skde ta fir ohnu kla kyu chadeya...ohde naal rehna chahida c ja fir ghar ch dak ke rakho...
@KuldeepSingh-yt2fi
@KuldeepSingh-yt2fi Ай бұрын
ਗੁਰੂ ਸਾਹਿਬ ਦੇ ਅੰਗ ਪਾੜਨਾ ਬਹੁਤ ਗਲਤ ਗੱਲ ਹੈ, ਉਹਨੂੰ ਮਾਰਨ ਨਾਲੋਂ ਚੰਗਾ ਛੱਡ ਦਿੰਦੇ ਪਤਾ ਚੱਲ ਜਾਂਦਾ ਕਿ ਕੌਣ ਇਸਦੇ ਪਿੱਛੇ ਨਾਲੇ ਵੀਡੀਓ ਬਣੀ ਹੈ ਅੰਗ ਪੜਦੇ ਦੀ🎉
@VikramSingh-nb4tk
@VikramSingh-nb4tk Ай бұрын
Koi kanoon vivastha nhi Rahi Punjab ch koi v kise nu shream maar sakda ..Modi Saab tusi hi kuj kr sakde ho nhi ta beda grk hoea Punjab da..na hi koi Banda mre ta na hi kise dharm di beadbi hoe..marn Vali bheed nu szaa jroor milni chahidi hai..
@charanjitsingh3622
@charanjitsingh3622 Ай бұрын
Mandh budhi ne berehami naal ang parde.Guru Granth sahab da kita katal mandh budhi ne.dwaian diyan parchian tuae ch deo patarkar de.
@mahimahi123mm3
@mahimahi123mm3 Ай бұрын
Punjab da haal bhut bura
@sukhmanaujla7617
@sukhmanaujla7617 Ай бұрын
Bann k rkho fr j pagal ae.. guru ghr hi dikhda hreak pagal nu
@guruharraiji4243
@guruharraiji4243 Ай бұрын
Bairam kise gal di news walao
@gurvindersingh-fg7xu
@gurvindersingh-fg7xu Ай бұрын
J pagal c ta suicide Karan di koshis kyu ni kitta ohna.....Kise pind wale ne lad k ohda sir kyu nhi padya......transfaram de upper kyu nhi chad k tara nu hath laya.....apne ghar di izzat nu kyu nhi hath paya......kyu pagal sirf guru granth sahib ji te hi apna pagalpan dikhaunde a......oh v election time
@SUMSMARTY-bp3gi
@SUMSMARTY-bp3gi Ай бұрын
Baad ch ihi kujh kehnde ke dimag sahi nahi c...adhe angg paad ke lai chliya c guru granth sahib de...pagal banda kida karlu eda...koi chooti beadbi nhi kiti ohne...angg paad ke lai ke bhjj chliya c..ohh v 2-4 nhi..bahut jiada angg..jihre pehla courta ch case chlde beaebi de ohna da ki bniya???mauke te insaf kita..vadhiya kita..ohne poore hosh ch beadbi kiti koi pagal nhi c oh..kinne saare angg paad ke lai chliya c..baad ch sirse wale varge de chugliyan ne kehna c asi kita ..karlo jo kar hunda
@talwinderkaur6197
@talwinderkaur6197 Ай бұрын
Sach ke a ay bad vich hun pt
@AvtarSingh-fc1jf
@AvtarSingh-fc1jf Ай бұрын
ਸਿਰਾਂ ਕੀਤਾ
@studyfun7875
@studyfun7875 Ай бұрын
Peyo nu kyun marna pai gai. Aaah Tai bilkul galat aaa police nu parcha darz hona chahiyeda aaaa. Government di duty aaa saza deni naa ki loka di.
$10,000 Every Day You Survive In The Wilderness
26:44
MrBeast
Рет қаралды 136 МЛН