#LIVE

  Рет қаралды 288,232

Ajit WebTV

Ajit WebTV

20 күн бұрын

#LIVE : Kangana ਥੱਪੜ ਕਾਂਡ- ਅਸਲ ਸੱਚ ਆਇਆ ਸਾਹਮਣੇ
ਪੰਜਾਬ ’ਚ ਅੱਤ:ਵਾਦ- ਬਦਨਾਮ ਕਰਨ ਦੀ ਸਾਜਿਸ਼
#KanganaRanaut #MemberofParliament #BJP #BollywoodActor #Mandi #CISF #SecurityOfficial #ChandigarhAirport #Slapped #Delhi #SecurityCheck #CISF #WomanOfficial #KulwinderKaur #Airport #Chandigarh #KisanAndolan #Slap #VideoViral #Ajit #AjitWebTv #DailyAjit #Punjab #PunjabiNews #PunjabNews
epaper.ajitjalandhar.com/
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.com/store/apps/de...
ios users click here to download Ajit App. apps.apple.com/in/app/ajit/id...

Пікірлер: 369
@kashmirsingh8572
@kashmirsingh8572 17 күн бұрын
ਏਸ ਕੁੜੀ ਲਈ ਸਹਿਯੋਗ ਦਾ ਐਲਾਨ ਕਰ ਦਿੱਤਾ ਜਾਵੇ ਭਾਰਤੀ ਕਿਸਾਨ ਯੂਨੀਅਨ ਵੱਲੋਂ
@didarpalsingh7191
@didarpalsingh7191 17 күн бұрын
Breav daughter of Punjab
@SansarSingh-ou8sr
@SansarSingh-ou8sr 19 сағат бұрын
🎉ਥਪਪੜ ਥਪਪੜ ਥਪਪੜ ਦੀ, ,cctv,, ਦਿਖਹੳ। ਸੁਣੀ ਸੁਣਾਈ ਨਾ ਗਲਲ ਕਰੌ
@user-ce3md1yx3y
@user-ce3md1yx3y 17 күн бұрын
ਅਸੀਂ ਧੀਆਂ ਭਾਰਤ ਮਾਂ ਦੀਆਂ ਜੰਮੀਆਂ ਵਿਚ ਪੰਜਾਬ ਅਸੀਂ ਪੱਥਰ ਵੀ ਬਣ ਸਕਦੀਆਂ ਵੇਖਣ ਨੂੰ ਫੁੱਲ ਗੁਲਾਬ
@gudreepbrar6197
@gudreepbrar6197 17 күн бұрын
ਵੀਰ ਜੀ ਪਹਿਲਾਂ ਵੀ ਬੀ ਜੇ ਪੀ ਲੀਡਰ ਨੇ ਇਕ ਸਿੱਖ ਅਫ਼ਸਰ ਨੂੰ ਖਾਲਸਤਾਨੀ ਕਿਹਾ ਸੀ ਉਸ ਲੀਡਰ ਨੂੰ ਕੀ ਕੀਤਾ ਇਹ ਲੋਕ ਇਸ ਤਰ੍ਹਾਂ ਹੀ ਸੂਤ ਆਉਂਦੇ ਹਨ ਕੁਲਵਿੰਦਰ ਕੌਰ ਜ਼ਿੰਦਾਬਾਦ
@Parkashsingh-gz6fy
@Parkashsingh-gz6fy 14 күн бұрын
Bjp black pat
@gurvirsingh8448
@gurvirsingh8448 7 күн бұрын
Aaa​@@Parkashsingh-gz6fy
@BalkarSingh-dc1oq
@BalkarSingh-dc1oq 17 күн бұрын
ਕੁਲਵਿੰਦਰ ਕੌਰ ਨੂੰ ਸਲੂਟ ਹੈ
@raghbirsinghdhindsa3164
@raghbirsinghdhindsa3164 17 күн бұрын
कंगना बद ज़ुबान है,हमेशा बेवक़ूफ़ी करती है
@BalwinderKaur-nx4kv
@BalwinderKaur-nx4kv 17 күн бұрын
ਮੈਂ ਵੀ notice ਕੀਤਾ ਕਿ ਇੱਕ ਟੋਪੀ ਪਾਇਆ ਹੋਇਆ ਸ਼ਖਸ਼ ਨੇ ਇੱਕ ਕਾਲੀ ਵਰਦੀ ਪਾਈ ਹੋਈ ਕੁੜੀ ਦੇ ਪਿਠ ਤੇ ਧੱਫਾ ਮਾਰਦਾ ਦਿਖਾਈ ਦਿੰਦਾ ਏਹ ਗਲ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।
@taranjitsinghvirk5605
@taranjitsinghvirk5605 17 күн бұрын
ਗੱਲ ਹੋਰ ਹੁੰਦੀ ਹੈ ਪਰ ਪੰਜਾਬ ਨੂੰ ਤਾਂ ਅੱਤਵਾਦ ਓਗਰਵਾਦ ਨਾਲ ਜੋੜ ਕੇ ਬਦਨਾਮ ਕਰ ਦਿੰਦੇ ਹੈ ਅਤੇ ਜੇ ਕੋਈ ਹੱਕ ਮੰਗੇ ਤਾਂ ਉਹਨਾਂ ਨੂੰ ਉਹ ਅੱਤਵਾਦੀ ਉਗਰਵਾਦੀ ਨਜ਼ਰ ਆਉਂਦਾ ਹੈ ।
@charansingh5995
@charansingh5995 15 күн бұрын
22:37
@AsakhvKalyan
@AsakhvKalyan 11 күн бұрын
​@@charansingh5995o
@GurmukhSingh-cz2vm
@GurmukhSingh-cz2vm 17 күн бұрын
ਇਹ ਕੁਲਵਿੰਦਰ ਕੌਰ ਸਿੰਘ ਸੇਰਨ ਜਿੰਦਾਬਾਦ
@BhupinderSingh-iu1ju
@BhupinderSingh-iu1ju 17 күн бұрын
ਮਾਤਾ ਭਾਗ ਕੌਰ ਦੀ ਸੰਤਾਨ ਦਲੇਰ ਹੈ
@ParmSidhu-nq4iv
@ParmSidhu-nq4iv 17 күн бұрын
ਕੰਗਣਾ ਸੁਰਖੀਆਂ ਚ ਆਉਣ ਮਾਰੀ ਉਹਦੇ ਨਾਲ ਕੁਝ ਪੰਗਾ ਵਢੀ ਰੱਖਦੀ ਹੈ
@GurneetSingh-hf6kl
@GurneetSingh-hf6kl 17 күн бұрын
❤ ਸਾਰੇ ਪੰਜਾਬੀ ਭਾਈਚਾਰੇ ਨੂੰ ਕਿਸਾਨ ਜਥੇਬੰਦੀਆਂ ਨੂੰ ਕੁਲਵਿੰਦਰ ਭੈਣ ਦਾ ਸਾਥ ਦੇਣਾ ਚਾਹੀਦਾ ਹੈ ❤
@GurumeetSingh-yj1lp
@GurumeetSingh-yj1lp 17 күн бұрын
ਵੀਰ ਜੀ ਜਿਹੜੀ ਉਹਨੇ ਸੁਰਕਸ਼ਾ ਕਰਮੀ ਉਥੇ ਇਨਕੁਆਰੀ ਕਰ ਰਹੇ ਸਨ ਇਹਨੂੰ ਸਗੋਂ ਕੰਗਣਾ ਰਣੌਤ ਨੂੰ ਬੜੀ ਜੁੰਮੇਵਾਰੀ ਦੇ ਨਾਲ ਸੁਰਕਸ਼ਾ ਕਰਮੀਆਂ ਦੇ ਸਾਹਮਣੇ ਬੜੇ ਢੰਗ ਤਰੀਕੇ ਦੇ ਨਾਲ ਸਾਰੀ ਹੀ ਐਨੀ ਜਾਂਚ ਕਰਾਉਣੀ ਚਾਹੀਦੀ ਸੀ ਤੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਸੀ ਇਹ ਸੁਨੇਹਾ ਦੇਣਾ ਚਾਹੀਦਾ ਸੀ ਕਿ ਵੇਖੋ ਇਹ ਸੁਰਕਸ਼ਾ ਕਰਮੀਆਂ ਦੇ ਸਾਹਮਣੇ ਕਿੱਡਾ ਵੀ ਵੱਡਾ ਅਹੁਦੇਦਾਰ ਮੰਤਰੀ ਸ਼ੰਤਰੀ ਕੋਈ ਵੀ ਹੈ ਉਹ ਇਥੇ ਕਾਨੂੰਨ ਦੇ ਵਿੱਚ ਆਪਣੀ ਤਲਾਸੀ ਜਾਂ ਜੋ ਵੀ ਉਥੇ ਇਨਕੁਆਰੀ ਹੈ ਉਹ ਬੜੇ ਢੰਗ ਦੇ ਨਾਲ ਕਰਾ ਰਿਹਾ ਹੈ ਤੇ ਸਾਰਿਆਂ ਨੂੰ ਹੀ ਇਸੇ ਤਰੀਕੇ ਦੇ ਨਾਲ ਕਰਾਉਣੀ ਚਾਹੀਦੀ ਹੈ ਕਿਉਂਕਿ ਸੁਰਕਸ਼ਾ ਕਰਮੀਆਂ ਦੀ ਡਿਊਟੀ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੋਈ ਐਮਪੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਛੋਟਾ ਹੈ ਜਾਂ ਵੱਡਾ ਇਹ ਸਾਰੀ ਦੀ ਸਾਰੀ ਹੀ ਗਲਤੀ ਕੰਗਣਾ ਰਨੌਤ ਦੀ ਹੈ ਆਣ ਜਾਂਚ ਟੀਮ ਜਿਹੜੀ ਹੈ ਉਹ ਕੀ ਕਰਦੀ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਗਲਤੀ ਘੱਟ ਗਿਣਤੀ ਦੀ ਹੀ ਕੱਢੀ ਜਾਂਦੀ ਹੈ ਜੇ ਕਿਤੇ ਸ਼ੁਰੂ ਦੇ ਵਿੱਚ ਹੀ ਕੰਗਣਾ ਰਣਾਵਤ ਦੇ ਉੱਤੇ ਇਹ ਕਾਰਵਾਈ ਕੀਤੀ ਹੁੰਦੀ ਸਰਕਾਰ ਨੇ ਕੀ ਤੂੰ ਇਹ ਬੀਬੀਆਂ ਦੇ ਬਾਰੇ ਐਸੀ ਗੱਲ ਕਿਉਂ ਕੀਤੀ ਹੈ ਤੇ ਅੱਜ ਕੰਗਣਾ ਰਨੌਤ ਇਹ ਕੁਝ ਨਾ ਕਰਦੀ ਇਹ ਮਸਲਾ ਸਾਹਮਣੇ ਨਾ ਆਉਂਦਾ ਪਰ ਸਰਕਾਰਾਂ ਸੱਚ ਸਾਹਮਣੇ ਨਹੀਂ ਲਿਆਉਂਦੀਆਂ ਉਹਨਾਂ ਨੂੰ ਵੋਟਾਂ ਚਾਹੀਦੀਆਂ ਹਨ ਜਿੱਧਰ ਪਲੜਾ ਭਾਰੀ ਹੁੰਦਾ ਹੈ ਉਹ ਉਧਰ ਦੀ ਹੀ ਗੱਲ ਕਰਦੇ ਹਨ ਤੇ ਘੱਟ ਗਿਣਤੀ ਨੂੰ ਪੀਸਣ ਦੀ ਕੋਸ਼ਿਸ਼ ਕਰਦੇ ਹਨ ਦੂਸਰੀ ਗੱਲ ਵੀਰ ਜੀ ਭਾਜਪਾ ਦੇ ਵਿੱਚ ਆਦਿ ਜਿਆਦਾ ਲੀਡਰ ਉਹ ਹਨ ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਇਹੋ ਜਿਹੇ ਕੰਡ ਕਰਕੇ ਲਾਈਟ ਵਿੱਚ ਆਏ ਹਨ ਤੇ ਬਾਜਵਾ ਨੇ ਟਿਕਟਾਂ ਹੀ ਉਹਨਾਂ ਨੂੰ ਦਿੱਤੀਆਂ ਹਨ ਇਹ ਵੀ ਇੱਕ ਉਹਨਾਂ ਦੇ ਵਿੱਚੋਂ ਹੀ ਹੈ
@amarjeettoor6894
@amarjeettoor6894 7 күн бұрын
9
@s.harphoolbrar8476
@s.harphoolbrar8476 17 күн бұрын
ਆ ਜਿਨਾਂ ਨੂੰ ਕੱਲ੍ਹ ਵੋਟਾਂ ਪਾਕੇ ਐਮ ਪੀ ਬਣਾਇਆ ਕਿਉਂ ਨਹੀਂ ਬੋਲਦੇ, ਕੁੜੀ ਦੇ ਪੱਖ ਵਿੱਚ
@rohurla3153
@rohurla3153 9 күн бұрын
कंगना की जवाबदेही तय होनी चाहिये। क्योंकि ये हर वार अनाप शनाप व्यान देती रहती है ये सरकार को देखना है न्हैं देखेंगे तो ऐसे ही अंजाम देखने को मिलेंगे।
@KarnailSingh-pj3vr
@KarnailSingh-pj3vr 8 күн бұрын
​❤❤❤❤ 20:41 ❤❤❤❤ de
@user-de6zu5yr9x
@user-de6zu5yr9x 17 күн бұрын
ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਕੰਗਣਾ ਨੇ ਇਨਾ ਕੁਝ ਬੋਲਿਆ ਵੀ ਇਹ 100 ਰੁਪਏ ਤੇ ਧੰਦਾ ਕਰਦੀਆਂ ਨੇ ਜਾਂ ਕੁਝ ਵੀ ਹੋਰ ਵੀ ਉਸਨੇ ਬਹੁਤ ਇਹੋ ਜਿਹੇ ਪੰਜਾਬੀਆਂ ਬਾਰੇ ਟਵੀਟ ਦਿੱਤੇ ਕੰਗਨਾ ਰਨੋਤ ਤੇ ਤਾਂ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਇਸ ਭੈਣ ਨੇ ਥੱਪੜ ਮਾਰ ਦਿੱਤਾ ਉਸਦੇ ਅਜੇ ਕਾਰਵਾਈ ਪੂਰੀ ਨਹੀਂ ਹੋਈ ਕਾਰਵਾਈ ਹੋ ਰਹੀ ਹੈਤੇ ਇਸ ਭੈਣ ਉੱਪਰ ਕੇਸ ਦਰਜ ਹੋ ਗਏ ਇਸ ਭੈਣ ਨੂੰ ਸਸਪੈਂਡ ਕਰ ਦਿੱਤਾ ਕਾਰਵਾਈ ਅਜੇ ਪੂਰੀ ਕੰਪਲੀਟ ਨਹੀਂ ਹੋਈ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬੀ ਜੇ ਕੋਈ ਪੰਜਾਬ ਜੇ ਕੁਛ ਵੀ ਕਰ ਦਿੰਦਾ ਹੈ ਤਾਂ ਉਸ ਤੇ ਤਾਂ ਬਹੁਤ ਜਲਦੀ ਕਾਰਵਾਈ ਹੋ ਜਾਂਦੀ ਹੈ ਤੇ ਜੇ ਕੋਈ ਹੋਰ ਪੰਜਾਬੀਆਂ ਨੂੰ ਕੁਝ ਵੀ ਬੋਲ ਦੇਵੇ ਤੇ ਉਸ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਕਿੱਧਰ ਦਾ ਇਨਸਾਫ ਏ
@user-uj3vm3nk6y
@user-uj3vm3nk6y 17 күн бұрын
ਕੁਲਵਿੰਦਰ ਕੌਰ ਨੂੰ ਸਲੂਟ ਏ
@paultoor4882
@paultoor4882 17 күн бұрын
ਅੱਤਵਾਦੀਆਂ ਨੂੰ ਸਲੂਟ ਕਰਨਾ ਨਹੀਂ ਚਾਹੀਦਾ
@agoshmaan5430
@agoshmaan5430 17 күн бұрын
@@paultoor4882 atankwadi is Kangna Ranaut not that great and Brave girl girls..she dare to slapped cheapest and nonsense celebrity of india
@rajsandhuartist
@rajsandhuartist 17 күн бұрын
ਅੱਤਵਾਦੀ ਨੂੰ ਭਰਤੀ ਕਿਉਂ ਕੀਤਾ???​@@paultoor4882
@chamkaurdhaliwal588
@chamkaurdhaliwal588 14 күн бұрын
@@paultoor4882ਤੂੰ ਲਗਦੈ ਖਾਲਿਸਤਾਨ ਜਰੂਰ ਬਣਵਾਵੇਂਗਾ $
@JugnuSingh-qx5bl
@JugnuSingh-qx5bl 17 күн бұрын
ਪਹਿਲਾ ਵੀ bjp ਦੇ ਲੀਡਰ ਨੇ ਸਿੱਖ ਅਫ਼ਸਰ ਨੂੰ ਖ਼ਾਲਸਤਾਨੀ ਕਿਹਾ ਸੀ ਕੀ ਹੋਇਆ ਓਸ ਦਾ ਕੁੱਝ ਵੀ ਨਹੀਂ
@SukhwinderSingh-tj9vv
@SukhwinderSingh-tj9vv 17 күн бұрын
ਬਹੁਤ ਬਹੁਤ ਧੰਨਵਾਦ ਭੈਣ ਨੂੰ
@DilbagSingh-db6zp
@DilbagSingh-db6zp 17 күн бұрын
ਇਹ ਇੱਕ ਥੱਪੜ ਦੀ ਗੂੰਜ ਹਮੇਸ਼ਾਂ ਕੰਨਾ ਵਿੱਚ ਚੁੱਬਦੀ ਰਹੇਗੀ
@sehbazsingh2942
@sehbazsingh2942 17 күн бұрын
ਇਸਨੂੰ ਐਮ ਪੀ ਬਣਾਉਣ ਵਾਲਿਆ ਨੂੰ ਸ਼ਰਮ ਨਹੀਂ ਆਈ ਖੋਤੀ ਨੂੰ ਵੋਟਾਂ ਪਾ ਦਿੱਤੀਆਂ
@SukhwinderSingh-tj9vv
@SukhwinderSingh-tj9vv 17 күн бұрын
ਇਹ ਪਹਾੜੀ ਰਾਜਿਆਂ ਦੇ ਬਾਰਸ਼ ਸਨ ਇਹ ਬਿਕ ਜਾਂਦੇ ਹਨ
@kashishluthra6826
@kashishluthra6826 16 күн бұрын
Nashedee
@RameshKumar-fr1vz
@RameshKumar-fr1vz 17 күн бұрын
ਹੁਣ ਭੰਡ ਮੀਡੀਆ ਪੁਰੀ ਸਰਗਰਮੀ ਚ ਲਗਿਆ ਪਿਆ ਕੀ ਗਲ ਹੁਣ ੩ ਹਜ਼ਮ ਨਹੀਂ ਹੋ ਰਹੇ ੧੩•੦ _੦੩ ਅਗੇ _੦ ਕਰਨਗੇ ਪੰਜਾਬੀ ਖੰਡੂਰ ਸਾਹਿਬ ਤੇ ਫਰੀਦਕੋਟ ਦੇ ਯੋਧੇਆਂ ਨੇ ਗਡ੍ਹ ਤਾਂ ਕਿਲਾ ਮੈਂ ਵੀ ਇੱਕ ਹਿੰਦੂ ਪਰਿਵਾਰ ਚੋਂ ਬਿਲੋਗੰ ਕਰਦਾ ਹੈ ਪਰ ਗੂਰੂ ਗ੍ਰੰਥ ਸਾਹਿਬ ਜੀ ਹੀ ਅਗੈ ਸਿਰ ਝੁਕਦਾ ਸੈਲੂਟ ਹੈ ਯੋਧੇਆਂ ਨੂੰ ਤੇ ਸਾਡੀ ਪੰਜਾਬੰਣ ਸ਼ੇਰਨੀ ਧੀ ਨੂੰ ਸੀ੍ ਗੰਗਾਨਗਰ ਰਾਜਸਥਾਨ 🙏🙏🙏🙏
@saiboutique7869
@saiboutique7869 17 күн бұрын
Veer ji ma be Hindu aa jado gal Punjab di aundi aa ta sikh hindu ik he aa veer
@gurbhajankaur3281
@gurbhajankaur3281 16 күн бұрын
Very nice
@SukhwinderSingh-ui7of
@SukhwinderSingh-ui7of 17 күн бұрын
ਕੰਗਨਾ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਪੁਠਾਸਿਧਾ ਬਿਆਨ ਦੇ ਣ ਤੇ
@VirSingh-nj3dc
@VirSingh-nj3dc 17 күн бұрын
ਸਿੱਖਾਂ ਚੋਂ ਕੋਈ ਨਾ ਕੋਈ ਜਾਗਦੀ ਜ਼ਮੀਰ ਵਾਲਾ ਜਾਗ ਪੈਂਦਾ ਹੈ ।ਮੋਦੀ ਨੇ ਕੰਗਨਾ ਨੂੰ ਅਸਮਾਨ ਤੇ ਟੰਗ ਦਿੱਤਾ ਹੈ।ਜਿਸ ਕਰਕੇ ਅਵਾ ਤਵਾ ਬੋਲਦੀ ਰਹਿੰਦੀ ਹੈ।ਜਿਸ ਨਤੀਜਾ ਉਸ ਨੂੰ ਭੁਗਤਣਾ ਪਿਆ । ਆਉਂਦੀਆਂ ਚੋਣਾਂ ਚ ਇਸ ਲੜਕੀ ਨੂੰ MLA ਜਤਾ ਦਿਓ।ਕੰਗਨਾ ਨੇ ਜ਼ਰੂਰ ਲੜਕੀ ਨਾਲ ਬਦਤਮੀਜ਼ੀ ਕੀਤੀ ਹੋਈ ਹੈ ਜਿਸ ਕਰਕੇ ਕੰਗਨਾ ਦਾ ਭੂਤ ਉਤਾਰ ਦਿੱਤਾ ।
@gurmailbhamra1296
@gurmailbhamra1296 16 күн бұрын
when you enter security , you are no mp no pm , you are ordinary person . Actually kangna should be prosecuted for failing to abide by the rules of security at the Air port .
@rajnimehta814
@rajnimehta814 16 күн бұрын
We noticed that too.
@balbirchand769
@balbirchand769 15 күн бұрын
Lagda Sardar Sahib tusi bhi DIG cisf da byan sunia hi nahi kulvinder di duty tan us jagah si hi nahi uh uthe ki layen gai si? Jadon tuhanu poori sahi information hi nahi tan kion apni opinion de rahe ho?
@SarwansinghSarwan-ik6og
@SarwansinghSarwan-ik6og 17 күн бұрын
Brother g very good job great miss g
@ManjeetKaur-rt9vn
@ManjeetKaur-rt9vn 16 күн бұрын
ਇਹੋ ਜਿਹੀਆਂ ਦਲੇਰ ਕੁੜੀਆਂ ਘਰ ਘਰ ਜੰਮਣ ਜੀ ਕੁਲਵਿੰਦਰ ਕੌਰ ਨੂੰ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@HappySingh-is2pw
@HappySingh-is2pw 17 күн бұрын
Sister Kulvinder kour j Janadabad Janadabad Janadabad Janadabad Janadabad Babbar Sarni Punjab 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🙏
@user-po3bs4oh4u
@user-po3bs4oh4u 17 күн бұрын
Punjab di sherni nu salut
@taranjeetkaur7646
@taranjeetkaur7646 14 күн бұрын
ਹੰਕਾਰਿਆ ਵਾਸਤੇ ਪੰਜਾਬ ਵਿੱਚ ਕੋਈਜਗਾਨਹੀਂ 🙏🏼🙏🏼👍👍👍
@Messi-ml4ch
@Messi-ml4ch 17 күн бұрын
Parents di inslut koi nahi sehan kar sakda
@rajwantkaursran7777
@rajwantkaursran7777 17 күн бұрын
Kangana hamesha punjabiaan bare galat bol di hea...
@user-qc4eo5pp5p
@user-qc4eo5pp5p 17 күн бұрын
Carrier of CISF Jawan destryed she is in jail after it what kind of fame she earned,I am unable to understand.
@AmandeepKaur-ln1lb
@AmandeepKaur-ln1lb 17 күн бұрын
No shame u can see, it’s a proud moment
@manjitsingh3930
@manjitsingh3930 17 күн бұрын
Kangna ne te bahut kush bolea. Baki gall rahi sanvidhan di main v army to retire han jdo main havildar c tad ik subedar ne mainu do bar kiha ki bakvas band kar ta main usnu kiha tu booths band rakh jiste usne mere te hath uthaya fir main apni naukri nahi dekhi te us subedar da changa majnu banaya. Par kangna jo pehle hi mooh fat c hun te MP banante magroori hor vadh gyi honi. Jdo bina galti to koi hurt karega fir banda kive bardast kare
@ManjeetKaur-rt9vn
@ManjeetKaur-rt9vn 16 күн бұрын
Kulwinder kaur Naal Sare Spot kariea
@YTshort4231
@YTshort4231 17 күн бұрын
Kagna te fir daraj karni chaidi suraksha karmi nal durvihar karn di
@user-lo2vj1bl7b
@user-lo2vj1bl7b 16 күн бұрын
इस घटना को हल्के में न लें ! यह एक सुरक्षाकर्मी के देश और जनता के प्रति कर्तव्य और विश्वसनीयता पर गंभीर प्रश्न है? इस सुरक्षाकर्मी को उदाहरण योग्य सख्त आजीवन कारावास की सजा दी जानी चाहिए ! क्योंकि यह एक नागरिक के लिए संविधान के प्रति विश्वास का बहुत गंभीर मामला है क्योंकि इस पुलिस कर्मचारी को जनता की सुरक्षा के लिए काम पर रखा गया था, जनता पर हमला करने के लिए नहीं। यदि किसी के पास कोई व्यक्तिगत खुंदक रंजस है तो सबसे पहले उसे अपनी पुलिस बल की नौकरी से इस्तीफा देना होगा और सामान्य सार्वजनिक व्यक्ति बनना होगा पुलिस की तरह कोई भी व्यक्ति आतंकवादी गतिविधियां नहीं कर सकता है पुलिस बल की नौकरी आम जनता की सुरक्षा और संरक्षण के दायित्वों से भरी है, न कि आतंकवादी गतिविधियों को अंजाम देने के लिए ! यह पुलिस महिला पुलिस बलों के लिए काम करने के लिए नहीं है, इसकी गतिविधियां पूरी तरह से आतंकवादी हैं ! जो लोग पुलिस की वर्दी में हैं, एक सुरक्षाकर्मी होते हुए ऐसा काम कर सकते हैं, वो आरडीएक्स असला बारूद भी ले जाने में किसी भी आतंकवादी की खुले से मदद करते होगे इस पुलिस महिला से सभी आतंकवादी गतिविधियों के बारे में गहराई से जांच की जानी चाहिए ! क्या ऐसे देश की रक्षा होगी? कि यदि किसी व्यक्ति को सुरक्षा क्षेत्र से भी गुजरना होगा तो सुरक्षा कर्मियों से भी अपनी व्यक्तिगत सुरक्षा की रक्षा के लिए निजी सुरक्षा बॉडी गार्ड को अपने साथ ले जाना होगा ? ये वाकई देश के गृह मंत्रालय की सुरक्षा पर बेहद गंभीर सवाल है? इस आतंकवादी महिला के साथ राष्ट्रीय सुरक्षा अधिनियम जैसे आतंकवादी अधिनियम आदि के तहत व्यवहार किया जाना चाहिए। कोई भी सरकारी व्यक्ति आम जनता के प्रति पूरी तरह से उत्तरदायी और भरोसेमंद होता है जनता को किसी भी सार्वजनिक संबंधित मामले पर अपनी राय, सलाह देने का पूरा अधिकार है, क्रोध में वाणी और कर्म दोनों से बचना चाहिए !धैर्य हर स्थिति, व्यक्तिगत सलाह, चिंतन और समीक्षा में ज्ञान का सबसे बड़ा स्रोत है।कंगना ने वही किया जो उन्होंने अवैध किसान विरोध पर अपनी टिप्पणी के बारे में कुछ भी गलत नहीं किया, क्योंकि किसान अपने अवैध कार्यों के लिए जनता को हर तरह से शोषण का शिकार बना रहे थे। इन बेहद गंभीर गैरकानूनी कार्यों के साथ यह बेवकूफ आपराधिक पुलिस महिला प्रसिद्ध होने और विशिष्ट लोगों से लाभ उठाने की कोशिश कर रही हैं लेकिन इस महिला पुलिस द्वारा यह बहुत ही गंभीर आतंकवादी कार्रवाई की गयी है इस अपराधी को अदालत द्वारा उदाहरणात्मक कारावास की सजा दी जानी चाहिए ! अब इन दिनों न्यायपालिका को इस प्रकार की गतिविधियों के लिए और अधिक सख्त होना चाहिए ! तभी लोग न्यायपालिका पर भरोसा कर सकेंगे !! प्रत्येक व्यक्ति का मस्तिष्क पूर्णतः स्वस्थ, विकसित, बुद्धिमान होना चाहिए न कि मूर्ख जैसा। प्रत्येक व्यक्ति को एक जिम्मेदार कानून का पालन करने वाले नागरिक की तरह व्यवहार करना चाहिए न कि मूर्ख की तरह। यदि फिर भी कोई मूर्खतापूर्ण टिप्पणी करता है या आतंकवादी पुलिस महिला की अवैध कार्रवाई का समर्थन करता है तो उसकी सोशल मीडिया आईडी की भी जांच करके उस व्यक्ति को दंडित किया जाना चाहिए ! किसी भी प्रकार की हिंसा, विशेषकर किसी महिला के साथ ऐसे आतंकवादी दुर्व्यवहार का समर्थन करना, एक गंभीर अपराध और असंवैधानिक कृत्य है! जो कोई भी अपराधी और उसकी गंभीर आपराधिक गतिविधियों का समर्थन कर रहा है, सरकार को उनके खिलाफ छापेमारी करने और कानून के अनुसार कार्रवाई करने के लिए आयकर विभाग, ईडी के साथ-साथ पुलिस को भी भेजना चाहिए।यदि कोई अन्य व्यक्ति या आतंकवादी किसान इस मामले में हस्तक्षेप करते हैं तो उन्हें भी आतंकवादी अधिनियम के तहत अवैध गतिविधियों के तहत गिरफ्तार किया जाए या उनका एनकाउंटर किया जाए। किसी भी व्यक्ति को सरकार के वैध कार्यों में हस्तक्षेप करने का कोई अधिकार नहीं है !
@chamkaurdhaliwal588
@chamkaurdhaliwal588 14 күн бұрын
1947 ਤੋਂ ਪਹਿਲਾਂ ਜਿਨਾਹ ਜੀ ਨੇ ਠੀਕ ਹੀ ਕਹਿਆ ਸੀ ਕਿ ਇਹ ਕੌਮ ਸਿਖੋ ਤੁਸੀਂ 800 ਸਾਲ ਗੁਲਾਮ ਵੇਖੀ ਸੁਣੀ ਐ ,, ਇਹਨੂੰ ਤੁਸੀਂ ਜਦੋਂ ਅਜ਼ਾਦ ਕਰਾਤਾਫਿਰ ਤੁਸਾਂ ਪਾਸ ਪਛਤਾਵੇ ਤੋਂ ਬਿਨਾਂ ਕੁਛ ਨਹੀਂ ਹੋਵੇਗਾ ! ਅਜ ਕੀ ਹੋ ਰਹਿਐ ??????
@user-lo2vj1bl7b
@user-lo2vj1bl7b 11 күн бұрын
@@chamkaurdhaliwal588 ਮੂਰਖ ਸੂਰ ਇਹ ਮਾਮਲਾ ਇੱਕ ਪੁਲਿਸ ਮੁਲਾਜ਼ਮ ਦੇ ਫਰਜ਼ ਜ਼ਿੰਮੇਵਾਰੀ ਦੇਣਦਾਰੀਆਂ ਦੇ ਨਾਲ-ਨਾਲ ਜਨਤਾ ਦੇ ਪ੍ਰਤੀ ਵਿਸ਼ਵਾਸ ਦਾ ਹੈ ਅਖੌਤੀ ਅਭਿਨੇਤਰੀ ਕੰਗਨਾ ਲਈ ਕਿਸੇ ਚਿੰਤਾ ਲਈ ਨਹੀਂ ਹੈ ! ਕੁੱਤੀ ਦੇ ਪੁੱਤਰ ਆਪਣੇ ਦਿਮਾਗ ਨੂੰ ਮਨੁੱਖ ਵਜੋਂ ਵਿਕਸਤ ਕਰੋ ! ਇਹ ਮਾਮਲਾ ਇੱਕ ਜ਼ਿੰਮੇਵਾਰ ਵਰਦੀ ਵਿੱਚ ਜਵਾਬਦੇਹ ਜਨਤਕ ਸੇਵਕ ਸੁਰੱਖਿਆ ਪੁਲਿਸ ਕਰਮਚਾਰੀ ਦਾ ਹੈ ! ਕੰਗਨਾ ਨੇ ਕਦੇ ਕਿਸਾਨ ਦੇ ਵਿਰੋਧ ਬਾਰੇ ਜ਼ੁਬਾਨੀ ਕੀ ਕਿਹਾ ? ਉਹ ਉਸ ਦਾ ਆਪਣਾ ਵਿਜ਼ਨ -ਸੋਚ ਨਿੱਜੀ ਜਾਂ ਦ੍ਰਿਸ਼ਟੀਕੋਣ ਹੈ ! ਕਿਸਾਨ ਅੰਦੋਲਨ ਦੇ ਸਮੇਂ ਵਿੱਚ ਹਜ਼ਾਰਾਂ ਲੋਕ ਕਿਸਾਨਾਂ ਦੇ ਖਿਲਾਫ ਉਹੀ ਕੰਗਨਾ ਦੇ ਸ਼ਬਦਾਵਲੀ ਨਾਲ-ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਸਨ ! ਕਿਉਂਕਿ ਕਿਸਾਨ ਅੰਦੋਲਨਾਂ ਕਾਰਨ ਆਮ ਲੋਕਾਂ ਦਾ ਸੜਕ ਦੀ ਰੁਕਾਵਟ ਦੇ ਕਾਰਨ ਨੁਕਸਾਨ, ਪਰੇਸ਼ਾਨੀ ,ਤਸ਼ੱਦਦ ਅਤੇ ਸ਼ੋਸ਼ਣ ਹੋ ਰਿਹਾ ਸੀ ! ਇਹ ਪੂਰੀ ਤਰ੍ਹਾਂ ਕਾਨੂੰਨ ਦੇ ਸਵਾਲ ਦਾ ਮਾਮਲਾ ਹੈ ! ਤੇਰੀ ਮਾਂ ਜਾਂ ਕਿਸੇ ਹੋਰ ਵਿਅਕਤੀ ਦੀ ਮਾਂ ਬਾਰੇ ਕੰਗਨਾ ਨੇ ਕੀ ਗੱਲ ਕੀਤੀ ਉਸ ਲਈ ਨਹੀਂ ਹੈ ! ਕਿਸੇ ਵੀ ਸਰੀਰਕ ਹਿੰਸਾ ਦਾ ਸਮਰਥਨ ਕਰਨਾ ਵੀ ਕਾਨੂੰਨੀ ਨਹੀਂ ਹੈ! ਕਾਨੂੰਨ, ਕਾਨੂੰਨ ਹੈ, ਪਰ ਤੁ ਸੂਰ ਦਾ ਪੁੱਤਰ ਮੂਰਖ ਹੋਣ ਕਰਕੇ ਸਮਝ ਨਹੀਂ ਸਕਦਾ ਕਿਉਂਕਿ ਤੁਸੀਂ ਲੋਕ ਮੂਰਖ ਹੋ, ਤੇਰੇ ਜੈਸੇ ਮੁਰਖਾ ਦੀ ਕੋਈ ਵੀ ਨਿੱਜੀ ਜੀਵ-ਵਿਗਿਆਨਕ ਪਛਾਣ ਵੀ ਨਹੀਂ ਹੁੰਦੀ ਹੈ ਕਿਉਂਕਿ ਜਾਨਵਰ ਖਚਰ ਦੀ ਵੀ ਕੋਈ ਜੈਵਿਕ ਪਛਾਣ ਨਹੀਂ ਹੁੰਦੀ ! ਗਧੇ ਸੂਰ ਕੁੱਤੀ ਦੇ ਮਿਸ਼ਰਣ ਕੀ ਪੈਦਾਵਾਰ ਤੇਰੇ ਕੋਲ ਕੁਝ ਸਹੀ ਤਰਕਪੂਰਨ ਕਨੂੰਨੀ ਸੋਚ ਸਮਝਦਾਰੀ ਹੋਣੀ ਚਾਹੀਦੀ ਹੈ ਪਰ ਤੇਰੀ ਪੋਸਟ ਦੇ ਅਨੁਸਾਰ ਤੇਰੀ ਮਾਂ ਚੰਗੀ ਸੱਭਿਆਚਾਰਕ ਸੰਸਕਾਰੀ ਔਰਤ ਨਹੀਂ ਹੈ ਕਿ ਕੁੱਤੀ ਨੇ ਤੈਨੂੰ ਸਹੀ ਸੋਚ ਅਤੇ ਦਿਮਾਗ ਨਹੀਂ ਦਿੱਤਾ ਤੂ ਆਪਣੀ ਜ਼ਿੰਦਗੀ ਵਿੱਚ ਇੱਕ ਅਸਫਲ ਵਿਅਕਤੀ ਹੈ ਅਤੇ ਤੂ ਇਹ ਸੋਚਣ ਦੇ ਯੋਗ ਨਹੀਂ ਹੋ ਕਿ ਕੀ ਗਲਤ ਹੈ ਅਤੇ ਕੀ ਸਹੀ !! ਮੂਰਖ, ਮੈਨੂੰ ਜਾਂ ਕੋਈ ਵੀ ਵਿਅਕਤੀ ਨੂੰ ਕਿਸੇ ਵੀ ਬਹੁਰੂਪੀਆ ਅਦਾਕਾਰਾ ਨਚਾਈਆ ਔਰਤ ਜਾਂ ਕਿਸੇ ਵੀ ਪਾਰਟੀ ਜਾਂ ਭਾਜਪਾ ਦੀ ਕੋਈ ਪਰਵਾਹ ਨਹੀਂ ਹੈ, ਇਹ ਕਾਨੂੰਨ ਅਤੇ ਇੱਕ ਪੁਲਿਸ ਆਚਾਰ ਸੰਹਿਤਾ ਦੇ ਅਨੁਸਾਰ ਸਹੀ ਫਰਜ਼ ਦਾ ਹੈ ! ਇਹ ਮਾਮਲਾ ਇੱਕ ਪੁਲਿਸ ਮੁਲਾਜ਼ਮ ਦੇ ਫਰਜ਼ ਜ਼ਿੰਮੇਵਾਰੀ ਦੇਣਦਾਰੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਜਨਤਾ ਦੇ ਪ੍ਰਤੀ ਵਿਸ਼ਵਾਸ ਦਾ ਹੈ ! ਕਿਉਂਕਿ ਤੇਰੀ ਪਰਵਰਿਸ਼ ਚੰਗੇ ਸੱਭਿਆਚਾਰਕ ਸਿੱਖਿਅਤ ਪਰਿਵਾਰ ਦੁਆਰਾ ਪੂਰੀ ਨਹੀਂ ਹੋਈ ਇਹ ਕਾਰਨ ਤੇਰਾ ਦਿਮਾਗ ਸਹੀ ਢੰਗ ਨਾਲ ਸਿਹਤਮੰਦ ਨਹੀਂ ਹੋਇਆ? सुअर, तुम और तुम्हारा परिवार किस स्वतंत्रता सेनानी से संबंधित हो ? अपनी पृष्ठभूमि जांचो, तुम मूर्ख अभी भी सुअर के चमचे हो, स्वार्थी सुल्ले लुल्ले जिनाह के कारण, उस मूर्ख के कारण पाकिस्तान के लोग अभी भी नर्क की समस्याओं का सामना कर रहे हैं और पाकिस्तान लगभग बर्बाद हो गया है, उस मूर्ख जिनाह के कारण !! साले सुअर तूने कौन सी अपनी व्यक्तिगत रूप से गांड आजादी की लड़ाई में गोरो की आगे मोर्चा बना करके रख दी थी ? यह पूरे देश की आजादी की लड़ाई थी पूरे देश ने आजादी की लड़ाई लड़ी थी हर एक हिंदू सनातनी हर समुदाय इस लड़ाई में शामिल था तुम मूर्ख ने इस स्वतंत्रता संग्राम में व्यक्तिगत या व्यक्तिगत रूप से कुछ नहीं किया, यह मत कहो कि हमने वह किया है, हमने वह किया है, मूर्ख तुमने व्यक्तिगत रूप से अतीत में कुछ नहीं किया, वर्तमान में कुछ नहीं किया और तुम भविष्य में भी कुछ नहीं कर सकते, क्योंकि तुम मूर्ख हो ,तुम सुअर गधे हो !! तुम्हें वास्तविक इतिहास के बारे में कुछ सटीक ज्ञान होना चाहिए, तुम मूर्ख हो, इतनी बड़ी उम्र के बाद भी इस मामले में अपने असभ्य माता-पिता पर पूरी तरह से निर्भर हो और तुम्हारा पालन-पोषण अब भी तेरे अशिक्षित मूर्ख माता-पिता से भीख मांगकर हो रहा है इसलिए भविष्य में इंसान की तरह व्यवहार करें न कि सूअर, कुत्ते, गधे या खच्चर की तरह !!
@user-lo2vj1bl7b
@user-lo2vj1bl7b 11 күн бұрын
@@chamkaurdhaliwal588 ਮੂਰਖ ਸੂਰ ਇਹ ਮਾਮਲਾ ਇੱਕ ਪੁਲਿਸ ਮੁਲਾਜ਼ਮ ਦੇ ਫਰਜ਼ ਜ਼ਿੰਮੇਵਾਰੀ ਦੇਣਦਾਰੀਆਂ ਦੇ ਨਾਲ-ਨਾਲ ਜਨਤਾ ਦੇ ਪ੍ਰਤੀ ਵਿਸ਼ਵਾਸ ਦਾ ਹੈ ਅਖੌਤੀ ਅਭਿਨੇਤਰੀ ਕੰਗਨਾ ਲਈ ਕਿਸੇ ਚਿੰਤਾ ਲਈ ਨਹੀਂ ਹੈ ! ਕੁੱਤੀ ਦੇ ਪੁੱਤਰ ਆਪਣੇ ਦਿਮਾਗ ਨੂੰ ਮਨੁੱਖ ਵਜੋਂ ਵਿਕਸਤ ਕਰੋ ! ਇਹ ਮਾਮਲਾ ਇੱਕ ਜ਼ਿੰਮੇਵਾਰ ਵਰਦੀ ਵਿੱਚ ਜਵਾਬਦੇਹ ਜਨਤਕ ਸੇਵਕ ਸੁਰੱਖਿਆ ਪੁਲਿਸ ਕਰਮਚਾਰੀ ਦਾ ਹੈ ! ਕੰਗਨਾ ਨੇ ਕਦੇ ਕਿਸਾਨ ਦੇ ਵਿਰੋਧ ਬਾਰੇ ਜ਼ੁਬਾਨੀ ਕੀ ਕਿਹਾ ? ਉਹ ਉਸ ਦਾ ਆਪਣਾ ਵਿਜ਼ਨ -ਸੋਚ ਨਿੱਜੀ ਜਾਂ ਦ੍ਰਿਸ਼ਟੀਕੋਣ ਹੈ ! ਕਿਸਾਨ ਅੰਦੋਲਨ ਦੇ ਸਮੇਂ ਵਿੱਚ ਹਜ਼ਾਰਾਂ ਲੋਕ ਕਿਸਾਨਾਂ ਦੇ ਖਿਲਾਫ ਉਹੀ ਕੰਗਨਾ ਦੇ ਸ਼ਬਦਾਵਲੀ ਨਾਲ-ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਸਨ ! ਕਿਉਂਕਿ ਕਿਸਾਨ ਅੰਦੋਲਨਾਂ ਕਾਰਨ ਆਮ ਲੋਕਾਂ ਦਾ ਸੜਕ ਦੀ ਰੁਕਾਵਟ ਦੇ ਕਾਰਨ ਨੁਕਸਾਨ, ਪਰੇਸ਼ਾਨੀ ,ਤਸ਼ੱਦਦ ਅਤੇ ਸ਼ੋਸ਼ਣ ਹੋ ਰਿਹਾ ਸੀ ! ਇਹ ਪੂਰੀ ਤਰ੍ਹਾਂ ਕਾਨੂੰਨ ਦੇ ਸਵਾਲ ਦਾ ਮਾਮਲਾ ਹੈ ! ਤੇਰੀ ਮਾਂ ਜਾਂ ਕਿਸੇ ਹੋਰ ਵਿਅਕਤੀ ਦੀ ਮਾਂ ਬਾਰੇ ਕੰਗਨਾ ਨੇ ਕੀ ਗੱਲ ਕੀਤੀ ਉਸ ਲਈ ਨਹੀਂ ਹੈ ! ਕਿਸੇ ਵੀ ਸਰੀਰਕ ਹਿੰਸਾ ਦਾ ਸਮਰਥਨ ਕਰਨਾ ਵੀ ਕਾਨੂੰਨੀ ਨਹੀਂ ਹੈ! ਕਾਨੂੰਨ, ਕਾਨੂੰਨ ਹੈ, ਪਰ ਤੁ ਸੂਰ ਦਾ ਪੁੱਤਰ ਮੂਰਖ ਹੋਣ ਕਰਕੇ ਸਮਝ ਨਹੀਂ ਸਕਦਾ ਕਿਉਂਕਿ ਤੁਸੀਂ ਲੋਕ ਮੂਰਖ ਹੋ, ਤੇਰੇ ਜੈਸੇ ਮੁਰਖਾ ਦੀ ਕੋਈ ਵੀ ਨਿੱਜੀ ਜੀਵ-ਵਿਗਿਆਨਕ ਪਛਾਣ ਵੀ ਨਹੀਂ ਹੁੰਦੀ ਹੈ ਕਿਉਂਕਿ ਜਾਨਵਰ ਖਚਰ ਦੀ ਵੀ ਕੋਈ ਜੈਵਿਕ ਪਛਾਣ ਨਹੀਂ ਹੁੰਦੀ ! ਗਧੇ ਸੂਰ ਕੁੱਤੀ ਦੇ ਮਿਸ਼ਰਣ ਕੀ ਪੈਦਾਵਾਰ ਤੇਰੇ ਕੋਲ ਕੁਝ ਸਹੀ ਤਰਕਪੂਰਨ ਕਨੂੰਨੀ ਸੋਚ ਸਮਝਦਾਰੀ ਹੋਣੀ ਚਾਹੀਦੀ ਹੈ ਪਰ ਤੇਰੀ ਪੋਸਟ ਦੇ ਅਨੁਸਾਰ ਤੇਰੀ ਮਾਂ ਚੰਗੀ ਸੱਭਿਆਚਾਰਕ ਸੰਸਕਾਰੀ ਔਰਤ ਨਹੀਂ ਹੈ ਕਿ ਕੁੱਤੀ ਨੇ ਤੈਨੂੰ ਸਹੀ ਸੋਚ ਅਤੇ ਦਿਮਾਗ ਨਹੀਂ ਦਿੱਤਾ ਤੂ ਆਪਣੀ ਜ਼ਿੰਦਗੀ ਵਿੱਚ ਇੱਕ ਅਸਫਲ ਵਿਅਕਤੀ ਹੈ ਅਤੇ ਤੂ ਇਹ ਸੋਚਣ ਦੇ ਯੋਗ ਨਹੀਂ ਹੋ ਕਿ ਕੀ ਗਲਤ ਹੈ ਅਤੇ ਕੀ ਸਹੀ !! ਮੂਰਖ, ਮੈਨੂੰ ਜਾਂ ਕੋਈ ਵੀ ਵਿਅਕਤੀ ਨੂੰ ਕਿਸੇ ਵੀ ਬਹੁਰੂਪੀਆ ਅਦਾਕਾਰਾ ਨਚਾਈਆ ਔਰਤ ਜਾਂ ਕਿਸੇ ਵੀ ਪਾਰਟੀ ਜਾਂ ਭਾਜਪਾ ਦੀ ਕੋਈ ਪਰਵਾਹ ਨਹੀਂ ਹੈ, ਇਹ ਕਾਨੂੰਨ ਅਤੇ ਇੱਕ ਪੁਲਿਸ ਆਚਾਰ ਸੰਹਿਤਾ ਦੇ ਅਨੁਸਾਰ ਸਹੀ ਫਰਜ਼ ਦਾ ਹੈ ! ਇਹ ਮਾਮਲਾ ਇੱਕ ਪੁਲਿਸ ਮੁਲਾਜ਼ਮ ਦੇ ਫਰਜ਼ ਜ਼ਿੰਮੇਵਾਰੀ ਦੇਣਦਾਰੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਜਨਤਾ ਦੇ ਪ੍ਰਤੀ ਵਿਸ਼ਵਾਸ ਦਾ ਹੈ ! ਕਿਉਂਕਿ ਤੇਰੀ ਪਰਵਰਿਸ਼ ਚੰਗੇ ਸੱਭਿਆਚਾਰਕ ਸਿੱਖਿਅਤ ਪਰਿਵਾਰ ਦੁਆਰਾ ਪੂਰੀ ਨਹੀਂ ਹੋਈ ਇਹ ਕਾਰਨ ਤੇਰਾ ਦਿਮਾਗ ਸਹੀ ਢੰਗ ਨਾਲ ਸਿਹਤਮੰਦ ਨਹੀਂ ਹੋਇਆ? सुअर, तुम और तुम्हारा परिवार किस स्वतंत्रता सेनानी से संबंधित हो ? अपनी पृष्ठभूमि जांचो, तुम मूर्ख अभी भी सुअर के चमचे हो, स्वार्थी सुल्ले लुल्ले जिनाह के कारण, उस मूर्ख के कारण पाकिस्तान के लोग अभी भी नर्क की समस्याओं का सामना कर रहे हैं और पाकिस्तान लगभग बर्बाद हो गया है, उस मूर्ख जिनाह के कारण !! साले सुअर तूने कौन सी अपनी व्यक्तिगत रूप से गांड आजादी की लड़ाई में गोरो की आगे मोर्चा बना करके रख दी थी ? यह पूरे देश की आजादी की लड़ाई थी पूरे देश ने आजादी की लड़ाई लड़ी थी हर एक हिंदू सनातनी हर समुदाय इस लड़ाई में शामिल था तुम मूर्ख ने इस स्वतंत्रता संग्राम में व्यक्तिगत या व्यक्तिगत रूप से कुछ नहीं किया, यह मत कहो कि हमने वह किया है, हमने वह किया है, मूर्ख तुमने व्यक्तिगत रूप से अतीत में कुछ नहीं किया, वर्तमान में कुछ नहीं किया और तुम भविष्य में भी कुछ नहीं कर सकते, क्योंकि तुम मूर्ख हो ,तुम सुअर गधे हो !! तुम्हें वास्तविक इतिहास के बारे में कुछ सटीक ज्ञान होना चाहिए, तुम मूर्ख हो, इतनी बड़ी उम्र के बाद भी इस मामले में अपने असभ्य माता-पिता पर पूरी तरह से निर्भर हो और तुम्हारा पालन-पोषण अब भी तेरे अशिक्षित मूर्ख माता-पिता से भीख मांगकर हो रहा है इसलिए भविष्य में इंसान की तरह व्यवहार करें न कि सूअर, कुत्ते, गधे या खच्चर की तरह !!
@vichitrasingh3987
@vichitrasingh3987 9 күн бұрын
Bilkul sahee kiha aap ji ne jo kulwender kaur duty kar rahee c te usney jadon kangna nu MOBAIL check karwan nu kiha agey ton kangna ulta bolna suru kar deta eh Es da notice kisey ne nahen liya kulwender kaur nu dosee karar de rahey han
@RajinderSingh-xm3tz
@RajinderSingh-xm3tz 17 күн бұрын
Sardar g kangna galt bolti tho case karo na
@ManjeetKaur-rt9vn
@ManjeetKaur-rt9vn 16 күн бұрын
Bilkul Theek ha g jo kulwinder kaur ne Theek kita g
@JaswinderKaur-gp1on
@JaswinderKaur-gp1on 14 күн бұрын
Waheguru
@jaswindersingh8592
@jaswindersingh8592 17 күн бұрын
ASALI SUCH TA SAMNE NHI LYA RAHE KANGNA MUHN FAT TA HEGI AAA NAME PLATE DEKH BAKVAS KITI USS NU KIYON NHI DIKHA RAHE
@rajvinderaujla5191
@rajvinderaujla5191 14 күн бұрын
ਵੈਸੇ ਤਾਂ ਅਜੀਤ ਵਾਲਿਆਂ ਨੇ ਅੱਜ ਤੱਕ ਬੰਦਿਆਂ ਵਾਲਾ ਕੰਮ ਕੀਤਾ ਨਹੀਂ ਜਿਹੜਾ ਹੁਣ ਕਹੀਏ। ਕੰਨ ਸਾਫ ਕਰਾਉ ਉਹਨੇ ਕੀਤਾ ਕੀ ਹੈ।ਉਹਨੇ ਲਿਖਿਆ ਵੀ ਗਲਤ ਤੇ ਬੋਲਿਆ ਵੀ ਗਲਤ। ਕੋਈ ਵੀ ਹੋਵੇ ਚੈਕਿੰਗ ਕਰਾਉਂਣੀ ਪੈਂਦੀ ਅਖਿਰ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ।
@AryanTheNoble
@AryanTheNoble 17 күн бұрын
Sardar Beant Singh was also killed by a police person
@anjukukreja775
@anjukukreja775 17 күн бұрын
Mandi de lokan di akkal te ta patthar paye ne😮😐🤨
@Naibsingh-jf3it
@Naibsingh-jf3it 16 күн бұрын
ਕੁਲਵੀਦਰ।ਕੌਰ।ਜਿੰਦਾ।ਬਾਦ
@JatinderSingh-oi5ft
@JatinderSingh-oi5ft 14 күн бұрын
Bilkul sahi vishleshan, kulwinder nu majboor hoke eh step chukna pia
@AryanTheNoble
@AryanTheNoble 17 күн бұрын
This Sardar Ji is lying through his teeth
@cityflex5022
@cityflex5022 17 күн бұрын
J koi hbi nbi air vich ho jandi ta v security da hi ksur niklna c. K security ney Checking nhi kiti.
@PolaSingh-vn4ue
@PolaSingh-vn4ue 6 күн бұрын
ਕੰਗਣਾ ਦੀ ਚਾਲ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸੋਚਣ ਵਾਲੀ ਗੱਲ ਹੈ ਥੱਪੜ ਖਾਣ ਤੋਂ ਬਾਅਦ ਕਹਿੰਦੀ ਸਾਰਾ ਪੰਜਾਬ ਅੱਤਵਾਦੀ ਸਟੇਟ ਆ ਥੱਪੜ ਦੀ ਆੜ੍ਹ ਹੇਠ ਪੰਜਾਬ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ ਕੰਗਣਾ ਦੇ ਦਿਮਾਗ਼ ਦੀ ਗੰਦੀ ਸਿਆਸਤ ਪੰਜਾਬ ਸਰਕਾਰ ਨੂੰ ਬੇਨਤੀ ਹੈ ਅਜਿਹੇ ਬਿਆਨ ਦੇਣ ਵਾਲੇ ਲੀਡਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੀ ਪੂੜੇ ਸੇਕ ਦਿੱਤੇ ਜਾਣ ਥੋਡੇ ਜਬਾਬ ਦਾ ਇੰਤਜਾਰ ਚ ਪੂਰਾ ਪੰਜਾਬ ਕਰ ਰਿਹਾ ਹੈ 🎉
@surinderbadhan240
@surinderbadhan240 15 күн бұрын
Very clear khalstani pannu offers her lots of money
@user-zy2zh5ty8c
@user-zy2zh5ty8c 12 күн бұрын
कंगणा ने किसान मोर्चे मे बैठी हुई महिला ओं के खिलाफ दिये बयान के कारण ही मोदी जी ने ऐम पी की टिकट की हकदार समझा। उस मोर्चे में बैठे किसानों के बेटे सीमा पर देश की सुरक्षा के लिए बैठे हैं । कंगना ने पंजाब को आंतकवाद ग्रस्त सर्टीफिकेट भी जारी किया है । इसलिए उसे मंत्री मंडल में शामिल करना चाहिए । ताकि आने समय में उसका वोट बैंक बढ सके ।
@Exploreworldwithaayansh
@Exploreworldwithaayansh 16 күн бұрын
Kuse usne aap keha farmers protest lyi maraya tu aavein galat information de reha
@user-nc8fw7dp8v
@user-nc8fw7dp8v 17 күн бұрын
Suniaara Apne Sone nu hi Vdhia kehnda hunda ji dekh lvo panjab vich ho ki riha hai
@PargatSingh-pb1sc
@PargatSingh-pb1sc 12 күн бұрын
Very nice ❤❤❤❤❤❤❤❤❤❤❤❤❤❤❤❤❤❤❤❤
@zirasingh7091
@zirasingh7091 17 күн бұрын
ਬਾਈ ਜੀ ਮੋਹਾਲੀ ਏਅਰਪੋਰਟ ਆ
@CharandeepDeep-yz4ct
@CharandeepDeep-yz4ct 17 күн бұрын
Sister hora da ta pata nahi mai tairai naal khara ga
@user-lo2hj6ts2v
@user-lo2hj6ts2v 17 күн бұрын
Kulwinder Kaur ji kisi bade Bahadur Ho
@ajay.kuldeep.Gusainvlogs
@ajay.kuldeep.Gusainvlogs 17 күн бұрын
Je kangna ne kaur karke puri sikh community nu target kita fir kangna galat hai full inquiry honi chahidi .
@sukhmindersarang9536
@sukhmindersarang9536 17 күн бұрын
Thapad gate. Both sides be inquired.
@JagroopSingh-zy9dw
@JagroopSingh-zy9dw 14 күн бұрын
Sister ji proud to you
@er.guriqbalraika9869
@er.guriqbalraika9869 18 күн бұрын
ਪਿੰਡਾ ਦੇ ਵਿਚ ਜਤ
@jasbirkaur6596
@jasbirkaur6596 14 күн бұрын
Var ji as cagney no bi slakh pace Dan's cahda ha
@mohinderpurewal9701
@mohinderpurewal9701 15 күн бұрын
😮K. Ranuat. P, b, state. No uggarwad
@HarjinderSingh-hk1iv
@HarjinderSingh-hk1iv 17 күн бұрын
Ok❤
@gurjitkaur9971
@gurjitkaur9971 14 күн бұрын
Very good Kulwinder kaur ji
@user-gu8jb2lj3s
@user-gu8jb2lj3s 17 күн бұрын
ਖਾਲਸਾ ਰਾਜ ਨੂੰ ਜੇ ਇਹਨਾਂ ਅੱਤਵਾਦੀ ਕਹਿਣਾ ਤਾਂ ਫਿਰ ਅਸੀਂ ਹੈਗੇ ਆ⚔️🏴
@tejvinderpalsingh428
@tejvinderpalsingh428 17 күн бұрын
Kngna de naal jo topi vala hijda chal rehaa... Ohne vi ik black kpde di bibi nu thappad maar rehaa... Oh di vi gal kro.....
@sunitasharmassdbti3169
@sunitasharmassdbti3169 17 күн бұрын
Agar koi safe ni ta ki keha ja sakda hai
@user-md9hn7vk6m
@user-md9hn7vk6m 17 күн бұрын
if u want to do this...do it in personal capacity.....not in uniform...it gives very wrong message
@hakamsingh6505
@hakamsingh6505 14 күн бұрын
ਭਾਈ ਸਾਹਿਬ, ਬੀਬੀ ਕੁਲਵਿੰਦਰ ਕੌਰ ਨੇ ਕੰਗਣਾ ਨੂੰ ਕਿਹਾ " ਤੁਸੀਂ ਆਪਣਾ ਮੋਬਾਈਲ ਅਤੇ ਪਰਸ (ਬੈਗ) ਇਸ ਟਰੇ ਵਿੱਚ ਰੱਖ ਦਿਓ ਤਾਂ ਜੋ ਇਸ ਦੀ ਸਕੈਨਿੰਗ ਕੀਤੀ ਜਾ ਸਕੇ " ਇਹ ਉਸ ਦੀ ਡਿਉਟੀ ਹੈ। ਕੰਗਣਾ ਨੇ ਕਿਹਾ " ਮੈਂ ਮੋਬਾਈਲ ਰੱਖ ਦਿੰਦੀ ਹਾਂ ਪਰ ਪਰਸ ਮੇਰੇ ਮੋਢੇ ਉੱਤੇ ਹੀ ਰਹੇਗਾ "ਇਸ ਤੋਂ ਬਾਅਦ ਕੰਗਣਾ ਨੇ ਜਿਉਂ ਹੀ ਉਸ (ਕੁਲਵਿੰਦਰ ਕੌਰ) ਦੀ ਨੇਮ ਪਲੇਟ ਵੇਖੀ ਤੇ ਤਲਖ਼ ਕਲਾਮੀ ਵਿੱਚ ਬਦਲ ਗਈ...... ਸਿੰਘ
@YTshort4231
@YTshort4231 17 күн бұрын
Kulwinder kaur nu camere sahmne aona chaida os di v gal suni jani chaidi hain
@vashishtroshan8407
@vashishtroshan8407 17 күн бұрын
Indiscipline among security personnel
@tejinderpalsingh3312
@tejinderpalsingh3312 11 күн бұрын
ਮਾਫ ਕਰਨਾ ਸੱਚ ਬੋਲਣ ਦੇਣਾ ਅਸਾਡੇ ਪੰਜਾਬੀਆਂ ਵਿਚ ਮੇਰੇ ਮੁਤਾਬਿਕ ਕਮੀ ਹੈ ਕਿ ਅਸੀਂ ਹਰ ਗਲ ਨੂੰ ਰੋਲੇ ਗੋਲੇ ਵਿਚ ਰੋਲ ਦਿੰਦੇ ਹਾਂ। ਕਿਸਾਨ ਮਜ਼ਦੂਰ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਬੀਬੀਆਂ ਵਿਰੁਧ ਗਲਤ ਟਿੱਪਣੀ ਅਤੇ ਪੰਜਾਬ ਬਾਰੇ ਅੱਤਵਾਦ ਆਦਿ ਬਿਆਨ ਬਾਰੇ ਵੀ ਕਰਵਾਈ ਕਰਵਾਈ ਜਾਣੀ ਬਣਦੀ ਹੈ। ਕਿਸਾਨ ਬੀਬੀਆਂ ਵਲੋਂ ਘਟੋ ਘਟ 500 ਸੋ FIR ਹੋਣੀਆਂ ਚਾਹੀਦੀਆਂ ਹਨ।
@davesingh6168
@davesingh6168 12 күн бұрын
IT WAS WRONG AS A SECURTY OFFICER
@gurdialsingh456
@gurdialsingh456 17 күн бұрын
ਕੰਗਨਾ ਬਕਵਾਸ ਕਰਦੀ ਜਦੋਂ ਕਿਸਾਨਾਂ ਤੇ ਗਡੀ ਚੜ੍ਹਾ ਦਿੱਤੀ ਸੀ ਉਦੋਂ ਤਾਂ ਕੋਈ ਨਹੀਂ ਬੋਲਿਆ ਫੇਰ ਤੁਸੀਂ ਪੰਜਾਬ ਬਾਰੇ ਪੰਜਾਬ ਨੂੰ ਅੱਤਵਾਦ ਕਹੀ ਜਾਂਦੇ ਹੋ ਕੰਗਨਾ ਜੀ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਗਰੇਵਾਲ ਵੀ ਬਹੁਤ ਬਕਵਾਸ ਕਰਦਾ ਰਹਿੰਦਾ ਹੈ
@AshokKumar-ob5jx
@AshokKumar-ob5jx 16 күн бұрын
11:43
@user-hw1ec9dr1i
@user-hw1ec9dr1i 15 күн бұрын
ਇਹਕ੍ਹਗਨਾਕਿਸਾਨਾਦੀਲਗਦੀਸਰਕਾਰਾਜੀਦੀਆਬੈਠੀਆਸਰਕਾਰਾਜੁਮੇਬਾਰੀਹੈਮੋਦੀਸਾਹਿਬਦੀਜੁਮੇਬਾਰੀਕ੍੍ਹਗਨਾਕਿਓਬਕਬਾਸਕਰਦੀਫਿਰਦੀਹੈਇਹਪ੍ਹਨਜਾਬਦੇਕਿਓਪੇਸਪੲਈਹੋਈਹੈਇਸਦੀਜੁਬਾਨਕੋਈਨਹੀਰੋਕਸਕਦਾਹਦਹੋਗੲਈ
@arjunkumarsharma3973
@arjunkumarsharma3973 17 күн бұрын
Everyone has freedom to speak hawa muh naal davo ke sun ni sakde
@JugnuSingh-qx5bl
@JugnuSingh-qx5bl 17 күн бұрын
ਕੰਗਨਾ ਨੂੰ 10 ਨੰਬਰੀ ਦਾ ਦਰਜਾ ਦੇ ਕੇ ਥਾਣੇ ਵਿੱਚ ਵਾਂਟੇਡ ਬੋਰਡ ਤੇ ਏਸ ਦੀ ਫੋਟੋ ਲਾਉਣੀ ਬਣਦੀ ਆ ਵੀ ਏਹ ਲੜਾਈ ਝਗੜੇ ਕਰਨ ਦੀ ਆਦਿ ਆ
@harbhajangoraya5320
@harbhajangoraya5320 14 күн бұрын
Shame on you
@MannuLakhanpur
@MannuLakhanpur 12 күн бұрын
Very good
@raniya-wl2gy
@raniya-wl2gy 17 күн бұрын
ਕੰਗਣਾ ਰਣੌਤ ਦੀ ਭੈਣ ਵੀ ਹੁਣ M P ਬਣਨਾ ਚੋਹੋੰਦੀ ਹੈ ਉਸ ਨੇ ਵੀ ਬਿਆਨ ਦਿੱਤਾ ਹੈ ਹੁਣ ਪੰਜਾਬ ਦਾ ਕੀ ਬਣੋ ਮੈਨੂੰ ਲਗਦਾ ਇਹ ਸਾਰੀਆ ਭੈਣਾ ਚਵਲ ਹੈ
@SatnamMasih-zv9mn
@SatnamMasih-zv9mn 12 күн бұрын
ਕੁਲਵਿੰਦਰ ਕੌਰ ਦੇ ਇਸ ਕੇਸ ਦੀ ਜਾਂਚ ਕੀਤੀ ਜਾਵੇ ਅਤੇ ਕੁਲਵਿੰਦਰ ਕੌਰ ਨੂੰ ਸਹੀ ਇਨਸਾਫ਼ ਦਿਤਾ ਜਾਵੇ ਜੀ
@SatnamMasih-zv9mn
@SatnamMasih-zv9mn 12 күн бұрын
ਕੁਲਵਿੰਦਰ ਕੌਰ ਜ਼ਿੰਦਾਬਾਦ
@user-nf4ng9zd7d
@user-nf4ng9zd7d 17 күн бұрын
ਆਹ ਨਾਲ ਕੋਣ ਬੈਠਾ, ਮੱਖੂ ਪੱਗਾਂ ਰੰਗਣੇ ਦਾ ਡੈਡੀ?
@rajkumarsingh-hd5yt
@rajkumarsingh-hd5yt 17 күн бұрын
Salute to bhain Kulwinder Kaur
@user-iy6hx6bd2j
@user-iy6hx6bd2j 13 күн бұрын
ਇਹ ਸਭ ਗੁਰੂ ਸਾਹਿਬ ਜੀ ਦੀ ਕਲਾਂ ਵਰਤ ਰਹੀ ਆ ਜੀ,,
@manjeetkaur9593
@manjeetkaur9593 15 күн бұрын
G thapad cctv kemre vich keid nhi hua oo dekho
@gurjeetentertainment8001
@gurjeetentertainment8001 13 күн бұрын
Good news
@PuranSingh-ym4km
@PuranSingh-ym4km 17 күн бұрын
Kulwinder Kaur Agarwal MP Banke Kangana, De Samne Baithe gi
@HarmanSingh-ij6mf
@HarmanSingh-ij6mf 14 күн бұрын
पंजाब का बदनाम करने में बीजेपी सरकार ने यह प्रोp गेंदा रचा है क्योंकि पंजाब में एक भी बीजेपी सरकार की सीट नहीं आई है
@surjitsingh3662
@surjitsingh3662 4 күн бұрын
ਜੋ ਕੰਗਨਾ ਕਿਹਾ ਗੱਲਤ ਕਿਹਾ ਇਸ ਬਾਰੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਕੀ ਕੁੱਲਵਿੰਦਰ ਕੌਰ ਆਪਣੀ ਡਿਊਟੀ ਤੇ ਪਾਬੰਧ ਸੀਕਿਉਕੀ ਕਨੂੰਨ ਸੱਭ ਲਈ ਇਕ ਹੈ ।
@user-mg6gs6jn9b
@user-mg6gs6jn9b 17 күн бұрын
A jea mp dass da ke sudar karae ge 💯
@ManjeetKaur-rt9vn
@ManjeetKaur-rt9vn 16 күн бұрын
Kulwinder kaur jindabad
@AryanTheNoble
@AryanTheNoble 17 күн бұрын
Everybody knows the farmer protest was funted by Canada based khalistani led by Pannu
@user-pr4hv9or8l
@user-pr4hv9or8l 17 күн бұрын
Indispensable is not allowed on any government offices or any airport
@rajvindersingh620
@rajvindersingh620 12 күн бұрын
❤❤❤
@RameshLal-ey1nz
@RameshLal-ey1nz 12 күн бұрын
Bery good sister you r grate 26:16 26:21
@AmbalaXYZ
@AmbalaXYZ 12 күн бұрын
Veerji kuch akho na akho Punjab nu te badnam karna hi krna h eh hindu majority desh aa , kal haryana de jaithal ch do bandean ne ik Sikh te Khalisthani akh ke itt nal attack kita h, veerji eh andhbhagat aa, nale jehri 322 ipc lai h eh te bandi hi nahi jyada to jyada 323 lagni chahidi c
@baldevsingh9330
@baldevsingh9330 14 күн бұрын
Punjab BJP should clear Her stand on Statement of Kangana regarding Punjab..
@AryanTheNoble
@AryanTheNoble 17 күн бұрын
Indira Gandhi was also killed by a security person
Always be more smart #shorts
00:32
Jin and Hattie
Рет қаралды 26 МЛН
Василиса наняла личного массажиста 😂 #shorts
00:22
Денис Кукояка
Рет қаралды 8 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 6 МЛН
Always be more smart #shorts
00:32
Jin and Hattie
Рет қаралды 26 МЛН