ਗਾਇਕਾ ਬੀਬੀ ਅਮਰਜੋਤ ਕੌਰ (ਜੀਵਨੀ) Singer Bibi Amarjot Kaur (Biography) 1

  Рет қаралды 1,042,340

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Жыл бұрын

- ਬੇਸ਼ੱਕ ਅਸੀਂ ਅਮਰਜੋਤ ਨੂੰ ਇਕ ਗਾਇਕਾ ਦੇ ਤੌਰ ਤੇ ਹੀ ਜਾਣਦੇ ਹਾਂ ਪਰ ਗਾਇਕੀ ਵਿਚ ਆਉਣ ਤੋਂ ਪਹਿਲਾਂ ਉਹ ਅਥਲੈਟਿਕਸ ਦੀ ਖਿਡਾਰਨ ਸੀ। ਚਮਕੀਲੇ ਤੋਂ ਬਿਨਾ ਅਮਰਜੋਤ ਅਤੇ ਅਮਰਜੋਤ ਤੋਂ ਬਿਨਾ ਚਮਕੀਲੇ ਦੀ ਗੱਲ ਕਰਨੀ ਸੰਭਵ ਹੀ ਨਹੀਂ। ਇਸ ਪ੍ਰਸਿੱਧ ਗਾਇਕਾ ਦਾ ਜਨਮ, ਡੋਗਰ ਬਸਤੀ ਫਰੀਦਕੋਟ ਵਿਚ 6 ਅਕਤੂਬਰ 1960 ਨੂੰ ਹੋਇਆ। ਉਹ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਵਿਚੋਂ ਪੰਜਵੇਂ ਸਥਾਨ ਤੇ ਸੀ। ਉਸ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਲੋਕ ਸੰਪਰਕ ਵਿਭਾਗ ਵਿਚ ਡਰਾਮਾ ਇੰਸਪੈਕਟਰ ਸਨ ਜਦ ਕਿ ਮਾਤਾ ਰਾਜਬੰਸ਼ ਕੌਰ ਇੱਕ ਘਰੇਲੂ ਔਰਤ ਸੀ ।
ਪਿੰਡ ਮਹਿਸਮਪੁਰ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚੇ , ਚਮਕੀਲਾ ਅਤੇ ਅਮਰਜੋਤ ਦੋਵਾਂ ਨੂੰ 8 ਮਾਰਚ, 1988 ਨੂੰ, ਲਗਭਗ 2 ਵਜੇ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ।
Of course we know Amarjot only as a singer but before coming into singing she was an athletics player. This famous singer was born on 6 October 1960 in Dogar Basti Faridkot. He was fifth out of four brothers and three sisters. Her father Sardar Gurcharan Singh was a drama inspector in the public relations department while her mother Rajbansh Kaur was a homemaker.
On March 8, 1988, at around 2 pm, both Chamkila and Amarjot were shot dead by unidentified persons when they arrived to protest in village Mehsampur.
बेशक हम अमरजोत को सिर्फ एक सिंगर के तौर पर जानते हैं लेकिन सिंगिंग में आने से पहले वह एथलेटिक्स प्लेयर थीं। अमरजोत के बिना चमकीला और चमकीला के बिना अमरजोत के बारे में बात करना संभव नहीं है। इस मशहूर सिंगर का जन्म 6 अक्टूबर 1960 को डोगर बस्ती फरीदकोट में हुआ था। वह चार भाइयों और तीन बहनों में पांचवें स्थान पर था। उनके पिता सरदार गुरचरण सिंह जनसंपर्क विभाग में ड्रामा इंस्पेक्टर थे, जबकि मां राजबंश कौर गृहिणी थीं।
8 मार्च 1988 को दोपहर करीब 2 बजे गांव मेहसमपुर में प्रदर्शन करने पहुंचे चमकिला और अमरजोत दोनों की अज्ञात लोगों ने गोली मारकर हत्या कर दी थी।
#plz_subscribe_my_channel

Пікірлер: 361
@gurleenrecords6045
@gurleenrecords6045 Жыл бұрын
ਬੀਬਾ ਅਮਰਜੋਤ ਕੌਰ ਜੀ ਦੀ ਜੀਵਨੀ ਵਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਲਈ ਆਪਜੀ ਦੀ ਸਾਰੀ ਟੀਮ ਮੁਬਾਰਕ ਦੀ ਹੱਕਦਾਰ ਹੈ ਸੇਵਾ ਸਿੰਘ ਨੌਰਥ
@desiRecord
@desiRecord Жыл бұрын
ਬਹੁਤ ਧੰਨਵਾਦ ਉਸਤਾਦ ਜੀ
@Swaraj_jassar_mehkma
@Swaraj_jassar_mehkma Жыл бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਜਿਸ ਦੇ ਦਿਲ ਵਿੱਚ ਆਵਦੀ ਥਾਂ ਬਣਾਕੇ ਵੈਹਗੇ ਕੋਈ ਕੱਡ ਨਈ ਸਕਦਾ ਜੀ🙏🙏🙏🙏🙏🙏🙏🙏
@user-xu1in2ig6d
@user-xu1in2ig6d Жыл бұрын
ਅਮਰ ਸਿੰਘ ਚਮਕੀਲਾ, ਅਮਰ ਹੋ ਗਿਆ ❤️
@rajwantkaur1408
@rajwantkaur1408 Жыл бұрын
ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਸਦਾ ਲਈ ਅਮਰ ਹੋ ਗਏ ਨੇ ਤੇ ਦੂਜਾ ਸੁਭਦੀਪ ਸਿੱਘ ਸਿੱਧੂ ਮੁਸੇਵਾਲਾ ਏਨਾ ਦਾ ਨਾਮ ਰਹੀਦੀਂ ਦੁਨੀਆ ਤੱਕ ਰਹੇਗਾ ਜੀ। ਰਣਜੀਤ ਸਿੰਘ ਵੱਲੋਂ ਚਮਕੀਲਾ ਜੀ ਅਮਰਜੋਤ ਤੇ ਦਿੱਪ ਸਿੱਧੂ ਨੂੰ ਕੋਟ ਕੋਟ ਪ੍ਣਾਮ ਜੀ 🙏🙏🙏🙏
@avtarkarda7482
@avtarkarda7482 Жыл бұрын
ਵਾਹੁ ਜੀ ਵਾਹੁ, ਕਿਆ ਗੱਲ ਹੈ ਇਨ੍ਹਾਂ ਦੋਨਾਂ ਰੱਬੀ ਰੂਹਾਂ ਦੀ, ਹੈ ਕੋਈ ਇਨ੍ਹਾਂ ਵਾਂਗੂ ਧਾਰਮਿਕ, ਅਤੇ ਸੱਭਿਆਚਾਰ ਗਾਉਣ ਵਾਲੇ। ਕਿਸੇ ਦੇ ਵੀ ਗੁਰਦੁਆਰਾ ਵਿੱਚ ਧਾਰਮਿਕ ਗੀਤ ਨਹੀਂ ਚੱਲੇ, ਇੱਕ ਚਮਕੀਲਾ +ਅਮਰਜੋਤ। ਮਾਰੇ ਕਿਉਂ ਗਏ ਗੀਤਾਂ ਕਰਕੇ ਨਹੀਂ, ਜਾਤ ਕਰਕੇ, ਉਸ ਸਮੇਂ ਦੇ ਗਾਉਣ ਵਾਲੇ ਸੋਚਦੇ ਸੀ, ਕੀ ਇਹ ਇਨ੍ਹਾਂ ਦਾ ਮੁੰਡਾ ਸਾਨੂੰ ਥੱਲੇ ਲਾ ਰਿਹਾ ਹੈ। ਪਰ ਫ਼ਿਰ ਵੀ ਇਹ ਜੌੜੀ ਅੱਣਖੀਆਂ ਅਤੇ ਕਲਾ ਨੂੰ ਚਾਹੁੰਣ ਵਾਲਿਆਂ ਦੇ ਦਿਲ ਦਿਮਾਗ ਵਿੱਚ ਰਾਜ ਕਰ ਰਹੀ ਹੈ ਸਲੂਟ ਧਨੀਜੋਤ
@arshpeetmlk5283
@arshpeetmlk5283 10 ай бұрын
ਸਾਹਿਬਜ਼ਾਦੇ ਦੀ ਯਾਦ ਵਿੱਚ ਇਸ ਮੈਡਮ ਦੀ ਅਵਾਜ ਸੁਣ ਕੇ ਰੋਣ ਆਉਦਾ ਮੁਖਤਿਆਰ ਮਾਨਵੀ
@balvirsingh9650
@balvirsingh9650 Жыл бұрын
ਧਰਮ ਦੇ ਨਾਮ ਤੇ ਬੇਸ਼ਕੀਮਤੀ ਜਾਨਾਂ ਹੀ ਨਹੀਂ ਲਈਆਂ ਇਕ ਤਿੰਨ ਸਾਲਾ ਦੂਜਾ ਸਵਾ ਮਹੀਨੇ ਦੇ ਬੱਚਿਆਂ ਸਿਰੋਂ ਮਾਂ ਬਾਪ ਦਾ ਸਾਇਆ ਵੀ ਖੋਇਆ ਜੋ ਇਹ ਸਦਮਾ ਨਾ ਝੱਲਦੇ ਹੋਏ ਇਕ ਬੱਚਾ ਰੱਬ ਨੂੰ ਪਿਆਰਾ ਹੋ ਗਿਆ
@balvirsingh9650
@balvirsingh9650 Жыл бұрын
@@dharamsingh5541 ਇਹ ਤੁਹਾਡੇ ਵਿਚਾਰ ਨੇ ਪਰ ਉਦੋਂ ਕੋਈ ਗੈਰ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਹੀ ਨਹੀਂ ਦੇ ਸਕਦਾ ਸੀ ਧਰਮੀ ਠੇਕੇਦਾਰਾਂ ਤੋਂ ਬਿਨਾਂ
@chollasingh692
@chollasingh692 2 ай бұрын
😭😭
@user-fz3hl1fb8b
@user-fz3hl1fb8b 11 күн бұрын
O kidar gal le giya gal amarjot de hon dae aa tu kidar turiya firda Teray dimaag vich nukas lagda ilaaj karva apna
@bhinderduhewala2853
@bhinderduhewala2853 Жыл бұрын
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@balwinderpadda2311
@balwinderpadda2311 Жыл бұрын
ਅਮਰਜੋਤ ਦੀ ਬਹੁਤ ਵਧੀਆ ਅਵਾਜ ਸੀ
@guljarsingh546
@guljarsingh546 Жыл бұрын
Kili Nihal Singh wala Bathinda Da Akhara dikhao
@harmeshsingh4085
@harmeshsingh4085 Жыл бұрын
ਇਸ ਜੋੜੀ ਨੇ ਹਮੇਸ਼ਾ ਚਮਕਦਾ ਹੀ ਰਹਿਣਾ ਹੈ
@surjitseeti6450
@surjitseeti6450 Жыл бұрын
ਅਮਰ ਜੋੜੀ
@KuldeepSingh-dw6sv
@KuldeepSingh-dw6sv Жыл бұрын
Aaj ve new lag rha a
@nachhatarsinghkajal6827
@nachhatarsinghkajal6827 Жыл бұрын
Main Sadiq Sahib ji di Kalla di kadar karda ha, par hun 35 vi Barsi te Sadiq Sahib ji ne Sidhu Musewale nu hi Satar kiha na ki Chamkila ji nu.keon ki Sidhu kehra Deot Geet gaunda si.Jadon ki Musewala vi apni Satage te Chamkila gaunda hunda si,Main Sadiq Sahib ji nu puchhna chahunda ha ki Suppar Satar kaun hoiya par Chamkila ji ne apni Satage te kisi kalakar dageet nehi gaiya..Main Sadiq Sahib ji nu fir puchhna chahunda ha,ki Sidhu Musewala kime Suppar Satar ban giya Chamkila ji to? Sada Ushtad Chamkila ji Jindabad.
@nachhatarsinghkajal6827
@nachhatarsinghkajal6827 Жыл бұрын
Sehi kiha ji.
@warrior80
@warrior80 Жыл бұрын
ਬਹੁਤ ਬਹੁਤ ਸ਼ੁਕਰੀਆ ਜੀ। ਅਮਰਜੋਤ ਜੀ ਦੀ ਅਵਾਜ ਬਹੁਤ ਰਸਭਿੰਨੀ ਸੀ।
@user-vg3wy7nc2s
@user-vg3wy7nc2s Жыл бұрын
ਜਦੋਂ ਹੁਣ ਸੁਣ ਦੇ ਤਾਂ ਪੁਰਾਣਾ ਸਮਾਂ ਚੇਤੈ ਆਉਂਦਾ ਹੈ ਬਹੁਤ ਹੀ ਦੁਖ ਹੁੰਦਾ ਹੈ
@armaanranga6932
@armaanranga6932 Жыл бұрын
ਇਸ ਜੋੜੀ ਨੂੰ ਮਾਰਨ ਵਾਲ਼ਿਆਂ ਨੂੰ ਲੱਖ ਲੱਖ ਲਾਹਨਤਾਂ।
@infopura8337
@infopura8337 6 ай бұрын
ਦੇਬੀ ਮਖਸੂਸਪੁਰੀ ਦੀ ਕਲਮ ਅਤੇ ਅਮਰਜੋਤ ਦੀ ਜਾਦੂਈ ਆਵਾਜ਼। ਬਹੁਤ ਸਕੂਨ ਮਿਲਦਾ ਹੈ ਮਨ ਨੂੰ। ਕੋਈ ਸਾਨੀ ਨਈ ਹੋ ਸਕਦਾ।
@chamkaurpandher2673
@chamkaurpandher2673 Жыл бұрын
ਵਧੀਆ ਜਾਣਕਾਰੀ ਦੇ ਕੇ.... ਕੁੱਜੇ ਵਿੱਚ ਸਮੁੰਦਰ ਹੀ ਬੰਦ ਕਰ ਦਿੱਤਾ ਜੀ। ਧੰਨਵਾਦ
@opgurasingh915
@opgurasingh915 Жыл бұрын
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ
@balwindersinghbrar5963
@balwindersinghbrar5963 2 ай бұрын
ਦਰਅਸਲ ਚਮਕੀਲਾ ਅਤੇ ਅਮਰਜੋਤ ਦੀ ਗਾਇਕ ਜੋੜੀ ਦਮਦਾਰ ਅਵਾਜ਼ ਦੀ ਮਾਲਕ ਜੋੜੀ ਸੀ। ਅਤੇ ਜਿਆਦਾਤਰ ਲੋਕ ਉਹਨਾਂ ਦੀ ਅਵਾਜ਼ ਤੋਂ ਪ੍ਰਭਾਵਤ ਸਨ। ਉਂਝ ਅਸ਼ਲੀਲ ਸ਼ਬਦਾਵਲੀ ਵਾਲ਼ੇ ਗੀਤ ਤਾਂ ਚਮਕੀਲੇ ਤੋਂ ਪਹਿਲਾਂ ਵੀ ਲਿਖੇ ਅਤੇ ਗਾਏ ਜਾਂਦੇ ਸਨ। ਅਤੇ ਉਸਦੇ ਤੁਰ ਜਾਣ ਤੋਂ ਬਾਅਦ ਵੀ ਲਿਖੇ ਅਤੇ ਗਾਏ ਜਾ ਰਹੇ ਹਨ। ਸ਼ਾਇਦ ਉਸਦੇ ਕਤਲ ਪਿੱਛੇ ਅਸਲ ਕਾਰਨ ਸਿਧਾਂਤਹੀਣ ਲੋਕਾਂ ਹੱਥ ਆਏ ਮਾਰੂ ਹਥਿਆਰ, ਪੈਸਾ ਅਤੇ ਉਸਦੇ ਸ਼ਰੀਕਾਂ ਦੀ ਹਾਅ ਵੀ ਹੋਵੇ, ਜਿਹਨਾਂ ਨੂੰ ਚਮਕੀਲੇ ਨੇ ਲਗਪਗ ਵਿਹਲੇ ਕਰ ਦਿੱਤਾ ਸੀ। ਮੰਦਭਾਗਾ ਪੱਖ ਇਹ ਰਿਹਾ ਕਿ ਉਹ ਪੰਜਾਬ ਵਿੱਚ ਛਾਏ ਕਾਲ਼ੇ ਦੌਰ ਦੁਰਾਨ ਉੱਭਰਿਆ। ਜਦੋਂ ਪੰਜਾਬ ਦੀ ਫਿਜ਼ਾ ਵਿੱਚ ਲੋਕਾਂ ਨੂੰ ਸਹੀ ਸੇਧ ਦੇਣ ਵਾਲ਼ੀਆਂ ਇਨਕਲਾਬੀ ਅਤੇ ਬੁਲੰਦ ਅਵਾਜ਼ਾਂ ਵਾਲ਼ੇ ਸੰਤ ਰਾਮ ਉਦਾਸੀ, ਪਾਸ਼, ਜੈਮਲ ਸਿੰਘ ਪੱਡਾ ਵਰਗੇ ਸੂਝਵਾਨ ਕਵੀਆਂ ਨੂੰ ਲੋਕਾਂ ਤੋਂ ਕਾਲ਼ੀਆਂ ਤਾਕਤਾਂ ਨੇ ਸਦਾ ਲਈ ਖੋਹ ਲਿਆ। ਜਿਹਨਾਂ ਦੇ ਲਿਖੇ ਅਤੇ ਗਾਏ ਹੋਏ ਗੀਤ ਸੰਘਰਸ਼ਸ਼ੀਲ ਲੋਕਾਂ ਦੀਆਂ ਸਟੇਜਾਂ ਤੋਂ ਅੱਜ ਵੀ ਸੁਣਾਈ ਦਿੰਦੇ ਹਨ। ਕਾਸ਼ ਕਿ ਕਿਰਤੀਆਂ ਦੇ ਘਰ ਪੈਦਾ ਹੋਏ ਬੁਲੰਦ ਆਵਾਜ਼ ਦੇ ਮਾਲਕ ਚਮਕੀਲੇ ਵਰਗੇ ਲਿਖਾਰੀ ਅਤੇ ਗਾਇਕ ਸਹੀ ਲੋਕਪੱਖੀ ਵਿਚਾਰਧਾਰਾ ਦੇ ਲੜ੍ਹ ਲੱਗਕੇ ਸਹੀ ਮਾਅਨਿਆਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਅਤੇ ਹੌਸਲੇ ਵਧਾਉਣ ਵਾਲ਼ੇ ਗੀਤ ਲਿਖਣ ਅਤੇ ਗਾਉਣ ਤਾਂ ਇਹਨਾਂ ਦਾ ਨਾਮ ਲਾਜਮੀ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ।
@MHMusicRecords
@MHMusicRecords Жыл бұрын
Very nice Ji ਓਹ ਜੋੜੀਂ ਅਮਰ ਹੀ ਹੈ ਪਰ ਓ ਕੱਜਰਾਂ ਦਾ ਨਾਂ ਕੋਈ ਵੀ ਨਾ ਨਹੀਂ ਲਏਗਾ ਪਰ ਉਹਨਾਂ ਨੂੰ ਸਦਾ ਲਾਹਨਤਾਂ ਹੀ ਪੈਣਗੀਆਂ ਤੁਹਾਡਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
@sukhwinderdhiman3457
@sukhwinderdhiman3457 Жыл бұрын
ਤੁਹਾਡਾ ਇਹ ਉਪਰਾਲਾ ਬਹੁਤ ਹੀ ਜਿਆਦਾ ਸਲਾਹੁਣਯੋਗ ਹੈ ਧੰਨਵਾਦ ਜੀ
@sukhpalsingh3275
@sukhpalsingh3275 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬੀਬਾ ਅਮਰਜੋਤ ਕੌਰ ਵਾਰੇ
@travellerboy7010
@travellerboy7010 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਬੀਬੀ ਅਮਰਜੋਤ ਕੌਰ ਬਾਰੇ ਧਨਵਾਦ ਕਰਾਂਗੇ ਤੁਹਾਡਾ ਬਹੁਤ ਬਹੁਤ 🙏🏻🙏🏻🙏🏻🙏🏻
@JagjitSingh-mg4jm
@JagjitSingh-mg4jm 11 ай бұрын
Qqqpqqpqqpqpppqpqpq1pqp1qqpqqqqpqqpqqqpqpqqpqpqqppqqqqqqqqpqpqqqpqqqqqqqpqqqqq1qqqpqqqqqpqqpqqpqqpqpqqqqpqqqqpqqpqqpqpqqqqppppqqpqqaqqqpqqqp1qpqqpqpppppppqqppqppqpqqpqpaqqp
@anmolbrar3391
@anmolbrar3391 Жыл бұрын
ਪਤਾ ਨਹੀ ਕਿਉ ਪਰ ਹਰ ਵਧੀਆ ਕਲਾਕਾਰ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਆ।ਧੰਨਵਾਦ ਜੀਉ।
@gurdevsingh1847
@gurdevsingh1847 Жыл бұрын
ਅਮਰਜੋਤ ਨੂੰ ਮੈਂ ਤਾਂ ਅਮਨਜੋਤ ਹੀ ਸਮਝਦਾ ਸੀ ਮੇਰੇ ਇਸ ਭੁਲੇਖੇ ਨੂੰ ਦੂਰ ਕਰਨਾ ਜੀ, ਪੁਰਾਣੇ ਕਲਾਕਾਰਾਂ ਬਾਰੇ ਜਾਣਕਾਰੀ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬਹੁਤ ਸਾਰੇ ਗੀਤ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਉਹ ਪ੍ਰਸਿੱਧ ਗੀਤ ਇਸ ਗਾਇਕਾ ਦੇ ਹਨ।
@nirmalghuman6077
@nirmalghuman6077 Жыл бұрын
ਅਮਰਜੋਤ ਹੀ ਸੀ ਜੀ, ਇਨ੍ਹਾਂ ਦਾ ਨਾਮ ਰਿਕਾਰਡਾਂ (ਤਵਿਆਂ) ਉੱਤੇ ਵੀ ਲਿਖਿਆ ਹੁੰਦਾ ਆ
@deepgrewal5318
@deepgrewal5318 Жыл бұрын
@@nirmalghuman6077 k
@akashakask3442
@akashakask3442 Жыл бұрын
pp
@nachhatarsinghkajal6827
@nachhatarsinghkajal6827 Жыл бұрын
Bai ji Amanjot ta Chamak nal gaundi si,unna Miyan Bibi da jhagra chalda hai.LUstad Chamkila ji nal Mata Amarjot ji gaundi hundi si.Satar jori si.Papiya di kul barbad ho jawe maran waliyan di.
@jaspaldhillon5027
@jaspaldhillon5027 Жыл бұрын
ਬਹੁਤ ਬਹੁਤ ਵਧੀਆ ਕੰਮ ਕਰਨ ਧੰਨਵਾਦ ਪ੍ਰਗਟ ਕਰ ਰਹੇ ਜੀ
@dspasiana
@dspasiana Жыл бұрын
ਤੁਹਾਡਾ ਅੰਦਾਜ਼ੇ ਬਿਆਨ ਬਹੁਤ ਕਸ਼ਿਸ਼ ਭਰਪੂਰ ਹੈ। ਚਲਦੇ ਰਹੋ।
@sidhuanoop
@sidhuanoop Жыл бұрын
ਮਹਾਨ ਗਾਇਕਾ ਅਮਰਜੋਤ ਜੀ ਨੂੰ ਕਰੋੜਾਂ ਵਾਰ ਪ੍ਰਣਾਮ
@ranjitkaur6259
@ranjitkaur6259 Жыл бұрын
ਬਹੁਤ ਵਧੀਆ ਜੀ।ਬਹੁਤ ਸੋਹਣੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋ।
@baldevbhullar2394
@baldevbhullar2394 Жыл бұрын
ਵਾਹਿਗੁਰੂ,,ਹਾਏ,ਉਏ, ਰੱਬਾ,5*7, ਹਜ਼ਾਰ, ਪਿਛੋ, ਹਲਕੇ ‌‌਼ਹੋਗੲਏ,
@binder1400
@binder1400 Жыл бұрын
ਬਹੁਤ ਹੀ ਵਧੀਆ ਲਿਖਿਆ ਹੈ ਜੀ ਵਾਹਿਗੁਰੂ ਜੀ
@gurtejshing6785
@gurtejshing6785 2 ай бұрын
ਇਹ ਰੂਹਾਂ ਪਿਛਲੇ ਜਨਮ ਦੀਆਂ ਵਿੱਛੜੀਆਂ ਹੋਈਆਂ ਹੁੰਦੀਆਂ ਹਨ ਕਿਸੇ ਬਹਾਨੇ ਨਾਲ ਜਦੋਂ ਮੇਲ ਹੋ ਜਾਂਦਾ ਹੈ ਜਿਹੜਾ ਹੋਣਾ ਹੀ ਹੁੰਦਾ ਹੈ ਰੱਬ ਦੇ ਘਰੋਂ ਦਿਲ ਮਿਲਿਆਂ ਦੇ ਮੇਲੇ
@chamkaursingh546
@chamkaursingh546 Жыл бұрын
ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ।ਬਹੁਤ ਬਹੁਤ ਧੰਨਵਾਦ ਜੀ ।🙏👍🙏
@gurdevsingh980
@gurdevsingh980 Жыл бұрын
1985,86 ਦੇ ਸਮੇਂ ਦੀ ਸੁਪਰ ਹਿੱਟ ਜੋੜੀ ਨੂੰ ਸਲੂਟ
@lyricsjangchapra8017
@lyricsjangchapra8017 Жыл бұрын
ਮਾਤਾ ਅਮਰਜੋਤ ਜੀ ਤੇ ਬਾਬਾ ਅਮਰ ਸਿੰਘ ਚਮਕੀਲਾ ਜੀ ਦੁਨੀਆਂ ਤੇ ਅਮਰ ਰਹਿਣਗੇ ਗੀਤਕਾਰ ਜੰਗ ਚਾਪੜਾ
@avneetsingh4094
@avneetsingh4094 Жыл бұрын
@
@gagandeepsingh3036
@gagandeepsingh3036 Жыл бұрын
Kehde eh mata da manak sahab nl v akh mataka chalda c
@BalbirSingh-se2mo
@BalbirSingh-se2mo Жыл бұрын
आप जी ने बड़े ही प्यार नाल थोड़े जहे समय विच बहुत ज्यादा जानकारी दिती है मैडम जी आप जी नू तह दिल से सैल्यूट धन्यवाद
@GurvirSingh-vm5td
@GurvirSingh-vm5td Жыл бұрын
😢😢 ਬਹੁਤ ਵਧੀਆ ਜੋੜੀ ਸੀ
@birbalnauhra3525
@birbalnauhra3525 Жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਤੁਸੀਂ ਖਾਸਕਰ ਖੇਡਾਂ ਵਾਲੀ ਫੋਟੋ ਮੈਡਮ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਹੈ
@davinderbanga7573
@davinderbanga7573 2 ай бұрын
Bharava ai audio hai eh😄
@jagdeepjoga1536
@jagdeepjoga1536 11 ай бұрын
ਭਰਭੂਰ ਜਾਣਕਾਰੀ ਲਈ ਧੰਨਵਾਦ ਜੀ
@ManjitSingh-mn9qu
@ManjitSingh-mn9qu Жыл бұрын
ਬਹੁਤ ਖੂਬ ਪਿਆਰੀ ਜਾਣਕਾਰੀ ਦਿੱਤੀ। ਬੀਬਾ ਜੀ ਨੇ। ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।
@desiRecord
@desiRecord Жыл бұрын
ਸਤਿ ਸ੍ਰੀ ਆਕਾਲ ਜੀ।
@nirankarsingh8884
@nirankarsingh8884 Жыл бұрын
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
@gurnamsingh3111
@gurnamsingh3111 Жыл бұрын
ਬਹੁਤ ਵਧੀਆ ਜੀ
@rashpalsingh3848
@rashpalsingh3848 Жыл бұрын
ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਸਰਦਾਰਨੀ ਅਮਰਜੋਤ ਜੀ ਹਮੇਸ਼ਾ ਲਈ ਅਮਰ ਹੋ ਗਏ ਜੀ, ਇਸ ਵਿਚ ਕੋਈ ਸ਼ੱਕ ਨਹੀਂ ਹੈ ਜੀ।
@nachhatarsinghkajal6827
@nachhatarsinghkajal6827 Жыл бұрын
Bakiya hi Dome Sardar te Sardarni ji si.
@tejasingh4357
@tejasingh4357 Жыл бұрын
@@nachhatarsinghkajal6827 1111
@GurmeetSingh-jq6mq
@GurmeetSingh-jq6mq Жыл бұрын
Number one jodi Chamkila Amarjot
@thehacker795
@thehacker795 Жыл бұрын
ਵਾਹਿਗੁਰੂ ਜੀ ਬੀਬਾ ਅਮਰਜੋਤ ਕੌਰ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
@HarjinderSingh-ez6ur
@HarjinderSingh-ez6ur Жыл бұрын
Haye Rabba dubara ikk vaar jorri nu janam de ..Dil karda fir eh Dunia te aa Jan ..loka da Dil dukhi aa vichora pai Jan te ..papaiya ne katal karn wele sochya v nhi ..bhaut sohani jorri .Haye Rabba ki ki dassa ..papi manak . Sadik Hakam Daljit Kaur sare saleya da Hatth c katal katoun Wich ..
@thehacker795
@thehacker795 Жыл бұрын
@@HarjinderSingh-ez6ur ਨਹੀਂ ਬਾਈ ਜੀ ਇਹ ਵੱਡੀ ਭੁੱਲ ਅਾ ਸੋਢੀ ਕਿਸੇ ਕਲਾਕਾਰ ਨੇ ਨੀ ਮਾਰਿਅਾ ਜਾਂ ਮਰਵਾਇਅਾ ਇਹ ਓਸ ਸਮੇਂ ਦੀ ਨਜਾਕਤ ਨੇ ਹੀ ਮਰਵਾਏ ਨੇ ਜੋ ਸ਼ਾਇਦ ਤੁਹਾਡੀ ਸਮਝ ਤੋਂ ਬਾਹਰ ਹੋਵੇ
@HarjinderSingh-ez6ur
@HarjinderSingh-ez6ur Жыл бұрын
Swinder ji Mai sodhi di gall nhi karda . Mai Amarjot chamkila jorri di karda ji . Sohani Jodi kalakara ne marwa ditti ji ...manak Sadik Hakam Daljit Kaur ehna da Hatth c ...
@HarjinderSingh-ez6ur
@HarjinderSingh-ez6ur Жыл бұрын
@@thehacker795 Mai sodhi di gall nhi karda tuc samje nhi ..chamkila ji di gll karda
@thehacker795
@thehacker795 Жыл бұрын
@@HarjinderSingh-ez6ur ਚਲੋ ਮੰਨ ਲੈਨੇ ਅਾਂ ਤੁਹਾਡੀ ਗੱਲ
@davindersingh-zb5hd
@davindersingh-zb5hd Жыл бұрын
ਇਹੋ ਜਿਹੀ ਜੋੜੀ ਕਾਸ਼ ਦੁਨੀਆਂ ਤੇ ਰੱਬਾ ਫੇਰ ਭੇਜ ਦਿਓ ਜੀ,
@PargatSingh-qr5xz
@PargatSingh-qr5xz Жыл бұрын
ਅਸਲੀ ਜੋੜੀ ਇੱਕ ਵਾਰ ਹੀ ਆਉਂਦੀ ਹੈ
@nachhatarsinghkajal6827
@nachhatarsinghkajal6827 Жыл бұрын
Saklan Amarjot te Chamkila ji wargiyan hi hon.
@ManjeetSingh-mn7sr
@ManjeetSingh-mn7sr 10 ай бұрын
ਉਸ ਦੌਰ ਵਿੱਚ ਲੋਕਾਂ ਨੇ ਜ਼ਿਆਦਾ ਆਪਣੀਆਂ ਘਰੇਲੂ ਦੁਸ਼ਮਣੀਆਂ ਕੱਢੀਆਂ ਸੀ ਹੋਰ ਇਕ ਕਲਾਕਾਰ ਦੀ ਕਿਸੇ ਨਾਲ ਕੀ ਦੁਸਮਣੀ ਹੋਣੀ ਆ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਸਦਾ ਲਈ ਅਮਰ ਹੋ ਗਏ ਮਹਾਨ ਜੋੜੀ ਸੀ ਦੁਨੀਆਂ ਤੇ ਸਦਾ ਨਾਮ ਰਹੇਗਾ
@gurmeetsinghsanghera5232
@gurmeetsinghsanghera5232 Жыл бұрын
1983 ਵਿੱਚ ਹੀ ਅਮਰਜੋਤ ਦੇ ਚਮਕੀਲੇ ਨਾਲ 4 ਗੀਤ ਆ ਗਏ ਸੀ ਤੇ ਉਹਨਾਂ ਦੀ ਪੱਕੀ ਜੋੜੀ ਬਣ ਗਈ ਸੀ.1985 ਵਿੱਚ ਪਿਆਰਾ ਸਿੰਘ ਪੰਛੀ ਨਾਲ ਕੋਈ ਗੀਤ ਨਹੀਂ ਆਇਆ.
@harbantsingh1522
@harbantsingh1522 Жыл бұрын
ਅਸੀਂ 1985ਵ ਉਨੀ ਸੌ ਪਚਾਸੀ ਹੈ ਅਸੀਂ ਦੇਖਿਆ ਸੀ ਪਿੰਡ ਤਾਜਪੁਰ ਰਾਏਕੋਟ ਲੁਧਿਆਣਾ ਸ਼ਾਮ ਨੂੰ ਪੰਜਾਬ ਰੋਡਵੇਜ਼ ਦੀ ਬੱਸ ਪੱਖੋਵਾਲ ਤੋਂ ਰਾਏਕੋਟ ਨੂੰ ਆ ਰਹੀ ਸੀ ਸ਼ਾਮ ਨੂੰ 6 ਵਜੇ ਦੇ ਲੱਗਭਗ ਟੈਮ ਜੈਸਾ ਉਸ ਬੱਸ ਨੂੰ ਗੁਰਮਖ ਸਿੰਘ ਛੱਜਾਵਾਲ ਚਲਾ ਰਿਹਾ ਸੀ
@rajinderrattu1053
@rajinderrattu1053 Жыл бұрын
੨ ਅਮਰ ਹਮੇਸ਼ਾ ਲਈ ਅਮਰ ਹੋ ਗਏ ⭐️⭐️
@gurpreetsinghgopi2155
@gurpreetsinghgopi2155 Жыл бұрын
ਬਹੁਤ ਬਹੁਤ ਮਹਾਨ ਆਵਾਜ਼ ਵਾਹਿਗੁਰੂ ਵਾਹਿਗੁਰੂ ਜੀ
@harjitsinghjheetajheeta4415
@harjitsinghjheetajheeta4415 Жыл бұрын
Bibi Amarjot Kaur tay Amar Singh Chamkila Di bahut wadhia jori c Jori guach gaee nahi labni Amar jori
@NavkaranDhillon420
@NavkaranDhillon420 Жыл бұрын
1988 ਤੋਂ ਲੈਕੇ ਹੁਣ ਤੱਕ ਸੁਣ ਰਹੇ ਹਾਂ.. ਬਚਪਨ ਤੋਂ ਅੱਜ ਚਿੱਟੀ ਦਾੜ੍ਹੀ ਤਕ.. ਆਵਾਜ਼ ਵਿੱਚ ਦਮ ਸੀ ਕਸ਼ਿਸ਼ ਸੀ.. ਜਦੋਂ ਮੰਜੀ ਜੋੜ ਸਪੀਕਰ ਲਗਦੇ ਸੀ ਓਦੋਂ ਆਮ ਚਲਦੇ ਸੀ ਗੀਤ..ਕੋਈ ਬੁਰਾ ਨਹੀਂ ਮਨਾਉਂਦਾ ਹੁਣ ਲੋਕ ਗਲੀ ਵਿੱਚ ਕਿਤੇ ਗ਼ਲਤੀ ਨਾਲ ਵੀ ਕੋਈ ਗੀਤ ਗੁਣਗੁਣਾ ਦੇਵੇ.. ਛਿੱਤਰ ਪੌਲੇ ਤਕ ਜਾਂਦੇ.. ਪਹਿਲਾਂ ਵਾਲਾ ਸਮਾਂ ਕਿੱਥੇ ਮੁੜਨਾ..😔
@nachhatarsinghkajal6827
@nachhatarsinghkajal6827 Жыл бұрын
Bai ji palan wala samma ta hun Supna hi reh giya.
@AnanatSingh-mk4uv
@AnanatSingh-mk4uv Жыл бұрын
Orat da katal karna bujdile hai
@NavkaranDhillon420
@NavkaranDhillon420 Жыл бұрын
​@@nachhatarsinghkajal6827 ਹੁਣ ਕਿੰਨਾ ਗੰਦ ਹੈ ਉਹ ਨਹੀਂ ਦਿਖਾਈ ਦਿੰਦਾ ਲੋਕਾਂ ਨੂੰ..
@nachhatarsinghkajal6827
@nachhatarsinghkajal6827 Жыл бұрын
Sehi gal hai Veer.Jinna ne Chamkila ji nu marwaiya ohi lok ajj Barsi te gaun aunde ne.Mainu Chinda,Sandila te Sadiq bahut Bure lagde ne.ohBarsi nehi, Khushi manaun aunde ne .Manak de Ghar da halta tusi dekh hi liya.Rub de Ghar Dair ho sakdi Hanair nehi.Bakki da vi eho hal hona . Political sport Karan enna nu Huth nehi paida,per police parsation nu sabh patta.Bacha Bacha janda.
@user-wf5lq7pj6j
@user-wf5lq7pj6j Ай бұрын
ਚਮਕੀਲੇ ਵਰਗੀ ਤੁਂਬੀ ਨੀਂ ਕੋਈ ਵਜਾ ਸਕਦਾ ਸਿਰਾ ਕਰੌਂਦਾ ਸੀ ਪੱਟੂ
@sewakdeon4134
@sewakdeon4134 Жыл бұрын
ਬਹੁਤ ਵਧੀਆ ਉਪਰਾਲਾ ਐ ਜੀ
@gurjantaulakh1791
@gurjantaulakh1791 Жыл бұрын
ਬਹੁਤ ਵਧਿਆ ਜਾਣ ਕਾਰੀ
@user-kk7gj9lg1k
@user-kk7gj9lg1k 2 ай бұрын
ਫਰੀਦਕੋਟ ਸਾਡਾ ਸਹਿਰ ਹੈ
@indrakashmiri5367
@indrakashmiri5367 Жыл бұрын
I am proud of my massi gee and masad gee✌🤟I miss you so much massi gee and masad gee 🙏🙏main baht lucky ha ki mainu is janam wich ehna di banji hon da mann and indra Kashmiri te buta gappi gee di beti hon da mann prapat hoya really I am so lucky
@desiRecord
@desiRecord Жыл бұрын
ਖੁਸ਼ੀਂ ਹੋਈ ਭੈਣ ਜੀ ਕਿ ਤੁਸੀਂ ਸਾਡੇ ਚੈਨਲ ਤੇ ਆਏ ਹੋਂ। ਤੁਹਾਡੇ ਪਿਤਾ ਜੀ ਮਹਾਨ ਆਦਮੀ ਹਨ। ਬਹੁਤ ਧੰਨਵਾਦ।
@indrakashmiri5367
@indrakashmiri5367 Жыл бұрын
@@desiRecord 🙏🙏
@jattpunjabi4574
@jattpunjabi4574 Жыл бұрын
Tusi butta gappi di beti hotsi v biba amarjot te chamkila ji bare dasea kro , 8 .Arch nu Duggri jrur jauea kro j photos hon tan share kro te tusi v yug yug jeo,parmatma sukh bakhshe
@indrakashmiri5367
@indrakashmiri5367 Жыл бұрын
🙏🙏🙏🙏
@anantdeepsingh7000
@anantdeepsingh7000 Жыл бұрын
​@@indrakashmiri5367 🙏🙏
@gotasingh3500
@gotasingh3500 Жыл бұрын
ਪੱਟ ਫੁੱਲ ਗੇ ਮੁਲਾਜੇਦਾਰਾ
@meerlamber1154
@meerlamber1154 Жыл бұрын
ਸੁਪਰਹਿਟ ਜੋੜੀ ਚਮਕੀਲਾ ਅਮਰਜੋਤ ਜੀ
@RajpalSingh-ni7fw
@RajpalSingh-ni7fw Жыл бұрын
ਮਹਾਨ ਜੋੜੀ ਸੀ
@ranjitpossi1970
@ranjitpossi1970 Жыл бұрын
ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀ ਪੰਜਾਬ ਦੇ ਪੁਰਾਣੇ ਕਲਾਕਾਰਾਂ ਵਾਰੇ ਜਾਣਕਾਰੀ ਦਿੰਦੇ ਹੋ ਪਰ ਤੁਹਾਡਾ ਪੰਜਾਬੀ ਦੇ ਬਹੁਤੇ ਸ਼ਬਦਾਂ ਦਾ ਉਚਾਰਣ ਸਹੀ ਨਹੀਂ ਹੁੰਦਾ ਹੈ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ ਜੀ ।
@lakha4123
@lakha4123 Жыл бұрын
Kise nu sahi keh deya kro 22
@DsNo-no8eu
@DsNo-no8eu Жыл бұрын
Good..sister
@nirmalghuman6077
@nirmalghuman6077 Жыл бұрын
ਇਹਦੇ ਬਾਰੇ ਮੈਂ ਵੀ ਕਮੈਂਟ ਕਰਕੇ ਇਨ੍ਹਾਂ ਦਾ ਧਿਆਨ ਇਸ ਕਮੀ ਵੱਲ ਦੁਆਇਆ ਸੀ ! ਇਨ੍ਹਾਂ ਨੇ ਮੇਰੇ ਕਮੈਂਟ ਦਾ ਜਵਾਬ ਵੀ ਦਿੱਤਾ ਸੀ ! ਤੇ ਦੱਸਿਆ ਸੀ ਕਿ ਇਹ ਗੱਲ ਸਾਡੇ ਨੋਟਿਸ ਚ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ! ਸ਼ਾਇਦ ਕੋਈ ਬਿਲਕੁਲ ਸਹੀ ਪੰਜਾਬੀ ਉਚਾਰਣ ਵਾਲਾ ਐਂਕਰ ਨਾ ਮਿਲਣ ਕਰਕੇ ਇਹਨਾਂ ਦੀ ਵੀ ਮਜਬੂਰੀ ਐ ਵੀਰ 🙏🙏🙏🙏🙏🙏🙏 ਪਰ ਇਹ ਵੀ ਮੰਨਣਾ ਪਵੇਗਾ ਕਿ ਪੁਰਾਣੇ ਪੰਜਾਬੀ ਗਾਇਕਾਂ ਬਾਰੇ ਜਿੰਨੀ ਖੋਜ ਭਰਪੂਰ ਜਾਣਕਾਰੀ ਇਨ੍ਹਾਂ ਦੇ ਚੈਨਲ ਤੇ ਮਿਲਦੀ ਐ, ਓਨੀ ਹੋਰ ਕਿਤੇ ਵੀ ਨਹੀਂ ਮਿਲੇਗੀ ! ਇਸ ਲਈ ਇਸ ਕਮੀ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਆ🙏🙏🙏
@ranjitpossi1970
@ranjitpossi1970 Жыл бұрын
@@nirmalghuman6077 👍👍💐💐
@BalbirSingh-se2mo
@BalbirSingh-se2mo Жыл бұрын
भावनावा दी कद्र करनी चाहीदी है सौ परसेंट शुद भाषा कोई भी नहीं बोल सकदा धन्यवाद।
@sukhwantsingh7429
@sukhwantsingh7429 Жыл бұрын
ਵਧੀਆ ਜਾਣਕਾਰੀ ਜੀ 👌👌
@ranjodhsingh7736
@ranjodhsingh7736 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਕਿਰਪਾ ਕਰਕੇ ਬਾਵਾ ਸਿੰਘ ਸਿੱਧੂ ਜੋ ਕਿ ਇਸ ਸੰਸਾਰ ਚੋਂ ਪਿਛਲੇ ਦਿਨੀਂ ਇਸ ਸੰਸਾਰ ਵਿਚੋਂ ਰੁਖ਼ਸਤ ਹੋ ਗਿਆ ਹੈ ।ਇਸ ਗਾਇਕ ਬਾਰੇ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਕੀਤਾ ਜਾਵੇਗਾ।
@barkndibarkndi6344
@barkndibarkndi6344 Жыл бұрын
ਗਾਇਕੀ ਦੇ ਥੰਮ ਸੰਨ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ
@sohansinghmaanmaan5808
@sohansinghmaanmaan5808 Жыл бұрын
Waheguru waheguru Waheguru Koi tor ni Is jori da
@PritamSingh-gw1iq
@PritamSingh-gw1iq Жыл бұрын
ਅਸੀ ਦੋ ਬੇ ਸੁਮਾਰ ਹੀਰੇ ਖੋ ਲੇ
@avtarsingh2677
@avtarsingh2677 Жыл бұрын
True
@tejindersingh3622
@tejindersingh3622 Жыл бұрын
Good talk about. Amarjot. And Amar Singh chamkila
@inderjitsingh5086
@inderjitsingh5086 Жыл бұрын
ਵਿਚਾਰੀ ਅਮਰਜੋਤ
@balwantsinghsidhu6456
@balwantsinghsidhu6456 Жыл бұрын
Very nice dialogues thanks 🙏.
@samargunike1640
@samargunike1640 Жыл бұрын
ਧੰਨਵਾਦ ਜੀ
@jasmelsingh8819
@jasmelsingh8819 Жыл бұрын
ਜਿਹੜਾ ਜਿੰਨਾ ਜ਼ਿਆਦਾ ਅਸ਼ਲੀਲ ਗਾਉਂਦਾ ਸੀ ਉਹ ਉਨਾਂ ਜ਼ਿਆਦਾ ਹਿੱਟ ਹੁੰਦਾ ਸੀ।
@kaurraman7690
@kaurraman7690 Жыл бұрын
No
@SukhwinderSingh-ge4fv
@SukhwinderSingh-ge4fv Жыл бұрын
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਮਗਰੋਂ ਮਾਰਦਾ ਗੋਡਾ। ਲੱਚਰ ਹੈ ਜਾਂ ਧਾਰਮਿਕ। ਵੈਸੇ ਇਸ ਨੂੰ ਲੋਕ ਬੋਲੀ ਆਖਦੇ ਹਨ।
@avtarsingh2531
@avtarsingh2531 9 ай бұрын
ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਜ਼ਿੰਦਾਬਾਦ
@jasdevsingh8494
@jasdevsingh8494 Жыл бұрын
Very nice jodi c
@harcharansingh6395
@harcharansingh6395 Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@BaljinderSingh-ie6ux
@BaljinderSingh-ie6ux Жыл бұрын
App ji da bahut dhanwad medam ji
@kamalsingh4523
@kamalsingh4523 Жыл бұрын
All time my favorite Jodi amar Singh Chamkila ji and amar jot ji 🙏🙏🙏🙏💖💖💖💖💖💖🌹🌹🌹🌹
@gurwantkaler4781
@gurwantkaler4781 Жыл бұрын
Bahaut hi sohni kalakar c amarjot kaur g bhain ñu rabb charna vich nivass devey and murh k amarjot peda hove and chamkila
@sukhveer12numberdar
@sukhveer12numberdar Жыл бұрын
Good Jankari den layi
@rajesh_kumar_
@rajesh_kumar_ Жыл бұрын
Teri meri meri teri akh ki ladi v manak naal eh v geet bahut challa si
@gurmindersingh9777
@gurmindersingh9777 Жыл бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਬਹੁਤ ਵਧੀਆ ਜੋੜੀ ਸੀ
@baljitkuar8179
@baljitkuar8179 Жыл бұрын
Bahut badhiya jaankari, esey tusi Sarotiya nu samay samay pr. Jaankari dende rho ji. Parmatma tuhanu Chardikala ch. Rakhne.
@arwindergill1000
@arwindergill1000 Жыл бұрын
Nice
@roopsingh8427
@roopsingh8427 Жыл бұрын
ਚਮਕੀਲੇ ਸਾਬ ਅਤੇ ਬੀਬੀ ਅਮਰਜੋਤ ਨੇ ਕੋਈ ਦੁਨੀਆਂ ਤੋ ਵੱਖਰੀ ਲੱਚਰਤਾ ਨਹੀਂ ਗਇਆ ਸਿਰਫ ਕੁਝ ਲੋਕਾਂ ਤੋ ਚਮਕੀਲੇ ਦੀ ਚੜਾਈ ਜਰੀ ਨਹੀਂ ਗਈ ਅਤੇ ਪੈਸੇ ਦੇ ਲਾਲਚੀ ਲੋਕਾਂ ਦੀ ਭੇਂਟ ਚੜ ਗਿਆ ਅਮਰ ਚਮਕੀਲਾ ਸਾਬ
@graniteworld9116
@graniteworld9116 10 ай бұрын
Salute great singer
@yugplayz2474
@yugplayz2474 Жыл бұрын
Bahut vadhiya jankari. Dhanbad g.
@nachhatarsinghkajal6827
@nachhatarsinghkajal6827 10 ай бұрын
Esh mahan Gaika wargi ajj Tak koi Gaika nehi jummi.koti koti parnam.
@samralamusicstudio550chann9
@samralamusicstudio550chann9 Жыл бұрын
ਬਹੁਤ ਹੀ ਦੁਰਲੱਭ ਜਾਣਕਾਰੀ 💯💐
@aenimurtaza2705
@aenimurtaza2705 Жыл бұрын
Bht achay r zabardast lugtay hain
@jshinda7708
@jshinda7708 Жыл бұрын
ਅਮਰ ਸਿੰਘ ਚਮਕੀਲੇ ਨਾਲ 1982 ਵਿਚ ਆ ਗੇਈ ਸੀ ਮਾਣਕ ਨਾਲ ਸੈਟ ਟੁਟ ਗਿਆ ਮਾਣਕ ਤੋ ਪਾਹਿਲਾ ਇਹ ਪਿਆਰਾ ਸਿੰਘ ਪੰਛੀ ਨਾਲ ਗਾਉਂਦੀ ਸੀ ਜਦੋ ਇਹ ਚਮਕੀਲੇ ਨਾ ਲ ਗਾਉਣ ਲਗ ਪੇਈ ਫਿਰ ਇਸ ਨੇ ਹੋਰ ਨਾਲ ਨਹੀ ਗਾਇਆ ਚਮਕੀਲੇ ਨਾਲ ਹੀ ਗਾਇਆ ਸੀ ਪਿਆਰਾ ਸਿੰਘ ਪੰਛੀ ਨਾਲ ਇਸ ਦਾ ਗੀਤ 1981 ਤੋ ਪਹਿਲਾ ਰੀਕਾਰਡ ਹੋ ਇਆ ਸੀ ਸਾਇਦ ਕੰਪਨੀ ਨੇ ਇਹ ਤਵਾ ਬਆਦ ਵਿਚ ਰੀਲੀਜ ਕੀਤਾ ਹੋਵੇ ਚਮਕੀਲਾ ਤੇ ਅਮਰਜੋਤ ਜੌੜੀ।ਆਪਣੇ ਸਮੇ ਹਿਟ ਸੀਗੰਗਾਨਗਰ
@desiRecord
@desiRecord Жыл бұрын
ਇਸੇ ਕਰਕੇ ਮੈਂ ਤਵੇ ਦੀਆਂ ਫੋਟੋਆਂ ਨਾਲ ਲਾਈਆਂ ਹਨ।
@nirmalghuman6077
@nirmalghuman6077 Жыл бұрын
@@desiRecord ਬਹੁਤ ਚੰਗੀ ਗੱਲ ਆ ਜੀ,ਅੱਗੋਂ ਲਈ ਵੀ ਜਾਰੀ ਰੱਖਿਓ
@ParamjitSingh-ef2kb
@ParamjitSingh-ef2kb Жыл бұрын
Amarjot mari nahi sgon amar ho gai. Rehndi dunia tak eh jori amar rahegi.
@KuldeepSingh-sp8ke
@KuldeepSingh-sp8ke Жыл бұрын
ਅਮਰਜੋਤ ਤੇ ਚਮਕੀਲੇ ਦਾ ਸੈਟ 1982 ਵਿੱਚ ਬਣ ਗਿਆ ਸੀ ਜੋ ਕੇਸਰ ਸਿੰਘ ਟਿੱਕੀ ਨੇ ਬਣਾਇਆ ਸੀ ਜੋ ਗੀਤ ਹੋਰ ਕਲਾਕਾਰਾ ਨਾਲ ਰਿਕਾਰਡ ਹਨ ਉਹ ਪਹਿਲਾ ਦੇ ਹੋਏ ਨੇ ਰੀਲੀਜ ਬਾਦ ਵਿੱਚ ਕੀਤੇ ਹੋਣਗੇ ਕੰਪਨੀ ਨੇ
@jshinda7708
@jshinda7708 Жыл бұрын
@@KuldeepSingh-sp8ke ਹਾਜੀ ਬਿਲਕੁਲ ਸਹੀ ਗੱਲਾਂ ਹੈ
@lyricsjangchapra8017
@lyricsjangchapra8017 Жыл бұрын
ਬਹੁਤ ਹੀ ਵਧੀਆ ਪੇਸ਼ਕਾਰੀ ਵੀਰ ਜੀ
@meetprabhvlogs8690
@meetprabhvlogs8690 Жыл бұрын
Nice ji
@amarjitsumman6283
@amarjitsumman6283 Жыл бұрын
Hamesha lai amar ho gae amar Singh chamkila te Amarjot ji 🙏❤😭😭😭😭
@PritamSingh-gw1iq
@PritamSingh-gw1iq Жыл бұрын
ਰੱਬੀ। ਰੁੰਹਾ ਸੀ ਅਮਰ ਜੋੜੀ
@annubishtannubisht
@annubishtannubisht 10 ай бұрын
ਬਹੁਤ ਵਧੀਆ ਵੀਡਿਓ
@pardeep5074
@pardeep5074 Жыл бұрын
Never forget JORI REALLY 🌷🇨🇦
@AshokKumar-fy1rt
@AshokKumar-fy1rt Жыл бұрын
V V V niceAmarhai jodi
@rajesh_kumar_
@rajesh_kumar_ Жыл бұрын
Chamkila amarjot jindabaad
@bajwa4032
@bajwa4032 Жыл бұрын
ਹਾਏ ਰੱਬਾ ਕਿੱਡੀ ਸੋਹਣੀ ਪਿਆਰੀ ਜੋੜੀ ਸੀ ਇਸ ਨੂੰ ਸ਼ਹੀਦ ਕਰਨ ਵਾਲੇਉ ਥੋਡਾ ਕੱਖ ਨਾ ਰਵੇਹ ਤੁਸੀਂ ਦਰਗਾਹ ਵਿਚ ਸਦਾ ਨਰਕ ਭੋਗੋ ਤੁਹਾਨੂੰ ਰੱਬ ਕਦੇ ਵੀ ਸ਼ਵਰਗ ਨਾ ਦਿਖਾਵੇ ਬਸ ਦਰ ਦਰ ਭਟਕਦੇ ਹੀ ਫਿਰੋ ਮੇਰੀ ਤਾ ਬਸ ਏਹੋ ਹੀ ਬਦਵਾ ਹੈ
@nachhatarsinghkajal6827
@nachhatarsinghkajal6827 Жыл бұрын
Bawa ji Chamkile nu marwaun Wale Political kalakar ne Jinnah de Dhidh te odon lat bajgi si , Chamkila ji di parsidhi nal . Jinna di Oddon tuti boldi si.eh kisi nawen kalakar nu age Nehi si aun dinde ,Dosh ta Chhinde da hai jo Soniya nu lare launda riha ki Caneda lai ke jaunga, per lai ke giya Gulshan komal nu.Pichhon Soniya de Ghar Wale kastori lal ne khundak bich Chamkila ji nal Soniya ji di Recording karwa ke Record Ralege kawa dita. Chamkila Hitt ho giya.Esh bich Chamkile ji da ki Dosh? Par khud Ganda gaun wale, Chamkile nu Gande Geet gaun wala keh ke Badnam karde rahe , te Chamkila ji nu Badnam kar ke,pichhon Farauti de ke Katal karwa dita.Main gal ta jinna de Dhidh te lat baji oh hi marwaunge, So marwa dita. Mai Puchhna chahunda ki oh Chamkile nu marwa ke Hitt ho gai?
@kingraja6199
@kingraja6199 Жыл бұрын
@@nachhatarsinghkajal6827 a
@VinodKumar-ev5uz
@VinodKumar-ev5uz 2 ай бұрын
Veer ji chmkilai nai apni phle wife nu bena divorce detay apne saref wife Tay 2 bachiya nu Chad k Amarjot kaur naal ishk ldaya , edai naal duja viha keta jo k bohat galat gal hai
@rimpykaur8614
@rimpykaur8614 2 ай бұрын
Bhindrawala ka grandson ate usde samrthak isda katal ka jimma le rahe hum,, ki sadde Dade de tym ch jisne mareya usnu yodha aakh rahe han te keh rahe hun ,, changa kitta ji chakile nu maar ke akalpurak de rah ghall ditta 😢😢
@JaswinderKaur-gy1dd
@JaswinderKaur-gy1dd Ай бұрын
Bhai shaheed di takhti har ik nu na de dea kro, gaun Wale nahi kaum lyi ladan te maran waleya nu Shaheed kehnde aa
@charansingh8054
@charansingh8054 Жыл бұрын
Jori Amar ho gai g
@mahalmahal4132
@mahalmahal4132 Жыл бұрын
Good 👍
@NarinderSingh-lw2gk
@NarinderSingh-lw2gk Жыл бұрын
Maza aa gya
@kuldeepsinghthind3889
@kuldeepsinghthind3889 Жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਹਮੇਸ਼ਾ ਅਮਰਜੋਤ ਅਤੇ ਚਮਕੀਲੇ ਦਾ ਰਿਣੀ ਰਹਿਣਗੇ, ਸੰਗੀਤ ਦੀ ਦੁਨੀਆਂ ਵਿੱਚ ਇਹ ਦੋਵੇਂ ਤਾਰੇ ਅੰਬਰੋਂ ਵਿੱਚ ਟਹਿਕਦੇ ਰਹਿਣਗੇ ਅਤੇ ਇਨ੍ਹਾਂ ਦੀਆਂ ਪੈੜਾਂ ਨੱਪਦੇ ਰਹਿਣਗੇ---✍
Китайка и Пчелка 10 серия😂😆
00:19
KITAYKA
Рет қаралды 2,1 МЛН
Final muy inesperado 🥹
00:48
Juan De Dios Pantoja
Рет қаралды 10 МЛН
PINK STEERING STEERING CAR
00:31
Levsob
Рет қаралды 19 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 4 МЛН
Best of Chamkila | Amarsingh Chamkila | Amarjot | Pehle Lalkare Naal | Kan Kar Gal Sun Makhna
34:58
Amar Singh Chamkila &, Surinder Sonia | Sath Vich Takua Kharhke | ਸੱਥ ਵਿੱਚ ਟੱਕੂਆ ਖੜਕੇ |
23:21
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 409 М.
Amarjot and amar singh chankila top song
26:11
old culture songs
Рет қаралды 529 М.
DAKELOT - ROZALINA [M/V]
3:15
DAKELOT
Рет қаралды 145 М.
Dildora Niyozova - Bala-bala (Official Music Video)
4:37
Dildora Niyozova
Рет қаралды 3,5 МЛН
Ернар Айдар - Шүкір [official MV]
5:00
Ernar Aidar
Рет қаралды 80 М.
Sadraddin - Если любишь | Official Visualizer
2:14
SADRADDIN
Рет қаралды 398 М.
Saǵynamyn
2:13
Қанат Ерлан - Topic
Рет қаралды 1,4 МЛН
Ariana Grande - the boy is mine (Official Music Video)
6:17
ArianaGrandeVevo
Рет қаралды 15 МЛН