ਗਾ.ਲ਼ਾਂ ਕੱਢਣ ਵਾਲੇ ਸਾਡੇ ਹੀਰੋ ਬਣ ਗਏ ਨੇ, Dev Kharoud ਤੇ Japji Khaira ਦਾ ਵੱਡਾ ਇੰਟਰਵਿਊ | SMTV

  Рет қаралды 83,812

SMTV

SMTV

5 ай бұрын

ਗਾ.ਲ਼ਾਂ ਕੱਢਣ ਵਾਲੇ ਸਾਡੇ ਹੀਰੋ ਬਣ ਗਏ ਨੇ,
Dev Kharoud ਤੇ Japji Khaira ਦਾ ਵੱਡਾ ਇੰਟਰਵਿਊ | EP. 90 | Simranjot Singh Makkar | SMTV
#smtv #devkharoud #japjikhaira #blackia2 #latestnews #punjabiactor #punjabifilmindustry #punjab #actress

Пікірлер: 155
@sukhmanjotsingh7427
@sukhmanjotsingh7427 5 ай бұрын
ਦੇਵ ਵਾਈ ਦੀਆਂ ਗੱਲਾਂ ਸਾਰੀਆਂ ਗੱਲਾਂ ਸੱਚੀਆਂ ਹਨ।ਦਿਲੋਂ ਸਲੂਟ ਹੈ 🙏🙏
@naveenkumar2043
@naveenkumar2043 5 ай бұрын
ਬਾਈ ਨੇ ਬਹੁਤ ਸਟਰਗਲ ਕੀਤਾ ਆ ਸੱਚੀ ਦਾ ਸਟਾਰ ਮੁੰਡਾ ਮੇਰਾ ਵੀਰ
@Punjab_PB13
@Punjab_PB13 5 ай бұрын
ਬਹੁਤ ਵਧੀਆ ਐਕਟਰ ਹੈ ਜੀ ਦੇਵ ਖਰੋੜ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਫਿਲਮ ਜਰੂਰ ਵੇਖ ਕੇ ਆਵਾ ❤
@Exchange22-iv7ui
@Exchange22-iv7ui 5 ай бұрын
ਦੇਵ ਬਹੁਤ ਵਧੀਆ ਬੰਦਾ
@RohhyGhumaan
@RohhyGhumaan 5 ай бұрын
ਬਹੁਤ ਹੀ ਸੱਚਾ ਬੰਦਾ ਦੇਵ ❤❤❤❤
@princepaul8486
@princepaul8486 5 ай бұрын
Dev Paaji u r a real gem 👌 Love U❤
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਬੰਦਾ
@gurmeetsinghdhillon8909
@gurmeetsinghdhillon8909 5 ай бұрын
Dav Bai Ghant and Sacha Banda Actor tan Bai hga e Ghant Love you bai
@f4foood
@f4foood 5 ай бұрын
Real actor DEV KHRAUD ❤❤❤
@ajayrajmahendru
@ajayrajmahendru 5 ай бұрын
Real hero of Punjab....Dev Kharoud, love you bai ji
@KulwinderSingh-jr6fk
@KulwinderSingh-jr6fk 5 ай бұрын
V v nice dew paje
@gurpreetbrar60091
@gurpreetbrar60091 5 ай бұрын
ਦੇਵ ਵੀਰ ਬਿਲਕੁਲ ਸੱਚ ਬੋਲ ਰਹੇ ਹਨ
@gurjeetsingh5877
@gurjeetsingh5877 5 ай бұрын
ਨੈਚੁਰਲ ਐਕਟਰ ਬਾਈ ਦੇਵ
@balwantsinghmangat5637
@balwantsinghmangat5637 5 ай бұрын
Very good discussion, Dev Kharaur very nice Actor .
@jugrajsinghsidhu1551
@jugrajsinghsidhu1551 5 ай бұрын
ਦੇਵ ਬਾਈ ਲੱਗਭਗ ਆਪਾ ਇੱਕੋ ਉਮਰ ਦੇ ਹਾਣੀ ਹਾ ਤੇਰੇ ਵਿੱਚ ਕਲਾ ਹੈ ਮੈਨੂੰ ਫਿਲਮਾ ਦੇਖਣ ਦਾ ਕੋਈ ਵਾਲਾਂ ਸ਼ੋਕ ਤਾ ਨਹੀਂ ਹੈ ਪਰ ਤੇਰੀ ਹੋ ਸਕਦਾ ਹੈ ਇੱਕ ਅੱਧੀ ਫਿਲਮ ਨਾ ਵੇਖੀ ਹੋਵੇ ਬਾਕੀ ਲੱਗਭੱਗ ਸਾਰੀਆਂ ਫਿਲਮਾਂ ਮੈ ਸਿਨਮੇ ਦੇ ਵਿੱਚ ਵੇਖ ਕੇ ਆਉਦਾ ਹਾ ਅੱਗੇ ਤੋਂ ਜਿਵੇਂ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਬਣਾਈ ਸੀ ਉਸ ਤਰ੍ਹਾਂ ਹੋਰ ਮੁੰਡਿਆਂ ਦੀ ਜ਼ਿੰਦਗੀ ਤੇ ਆਧਾਰਿਤ ਵੀ ਫਿਲਮਾ ਬਣਾਈ ਜਿਹੜੇ ਆਵਦੀ ਜ਼ਿੰਦਗੀ ਵਿੱਚ ਸੁਧਰੇ ਨੇ ਰਹੀ ਗੱਲ ਗੈਂਗਸਟਰ ਜਾ ਬਲੈਕੀਏ ਕਿਉ ਬਣਦੇ ਨੇ ਗੈਗਸਟਰਾ ਦਾ ਤਾ ਮੈਨੂੰ ਪਤਾ ਨਹੀਂ ਬਲੈਕੀਏ ਦੇ ਬਣਨ ਦਾ ਇੱਕ ਕਾਰਨ ਮੈਨੂੰ ਪਤਾ ਹੈ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਤਾ ਉਸ ਘਰ ਦੇ ਨੋਜਵਾਨ ਨੂੰ ਇਹ ਰਾਹ ਸੌਖਾ ਲੱਗਦਾ ਹੈ ਹਰੇਕ ਘਰ ਦੇ ਨੌਜਵਾਨ ਦੀ ਗੱਲ ਨਹੀਂ ਕਰਦਾ ਹਾ ਇੱਕ ਸਮੇਂ ਮੈ ਵੀ ਆਏ ਸੋਚਦਾ ਹੁੰਦਾ ਸੀ ਜਦੋਂ ਬਾਪੂ ਜੀ ਨਾਲ ਆੜਤੀਏ ਦੇ ਹਿਸਾਬ ਕਰਕੇ ਆਉਣਾ ਖਾਲੀ ਹੱਥ ਵਾਪਸ ਆਉਣਾ ਦਿਨ ਰਾਤ ਖੇਤਾਂ ਵਿੱਚ ਕੰਮ ਕਰਕੇ ਵੀਹ ਕਿੱਲਿਆਂ ਦੀ ਫ਼ਸਲ ਵੇਚਣੀ ਆਵਦੇ ਚਾਰ ਕਿੱਲੇ ਆ ਦੀ ਫ਼ਸਲ ਵੀ ਠੇਕੇ ਵਾਲੀ ਜ਼ਮੀਨ ਖਾ ਜਾਦੀ ਸੀ ਚੱਲੋ ਹੋਲੀ ਹੋਲੀ ਮਾਲਕ ਨੇ ਬਾਹ ਫੜੀ ਅੱਜ ਸੌਖੀ ਜ਼ਿੰਦਗੀ ਬਤੀਤ ਹੋਣ ਲੱਗ ਪਈ ਹੈ
@user-xm3rj7fl5d
@user-xm3rj7fl5d 5 ай бұрын
Waheguruji mehr krn 🙏🙏🙏
@neetatiwana5077
@neetatiwana5077 5 ай бұрын
Japji kehra so beautiful nd very good actress nd dev also good actor best of luck
@randhawa9863
@randhawa9863 5 ай бұрын
❤❤❤❤❤Dev
@user-pr8lj8kt3x
@user-pr8lj8kt3x 5 ай бұрын
He is my favorite hero ❤️ ❤❤❤
@preetpalsingh1557
@preetpalsingh1557 5 ай бұрын
ਦੇਵ ਬਾੲੀ ਬਹੁਤ ਵਧੀਅਾ ੲਿਨਸਾਨ ਅਾ
@rakeshsharma4098
@rakeshsharma4098 4 ай бұрын
My favorite actor Dev kharoud ji
@harjeetdhiman3887
@harjeetdhiman3887 4 ай бұрын
ਬਹੁਤ ਵਧੀਆ ਬੰਦਾ ਦੇਵ ਬਾਈ
@abroadhelp1800
@abroadhelp1800 5 ай бұрын
Dev Sir ❤❤ Great Personality... Always Appreciate .. Lots of love and respect❤❤
@BHULAPINDI-ub8rp
@BHULAPINDI-ub8rp 5 ай бұрын
GOOD.22.G. SIRA❤❤❤❤❤❤❤❤❤❤❤❤❤❤❤❤❤❤❤
@jashanambala301
@jashanambala301 5 ай бұрын
Ciraa bnda ♥️🖤
@God949
@God949 5 ай бұрын
I m from Punjab.. And knw about your these feelings. Mainu ni lgda Punjab smjhuga tuhadi gehrayi waaliyan glaan. Bcz. But I m here for u.. Puri Punjab industry wich main tuhadi hi movie te interviews wekhda ha.. Bcz heera hai baai saada.. . . U are a gem bro.. . . 🇮🇳🇮🇳🇮🇳❤❤
@sarbjeetghangas7489
@sarbjeetghangas7489 5 ай бұрын
West of luck all team mr dev standing man❤❤
@tejindersingh235
@tejindersingh235 5 ай бұрын
WOW CHOTE VEER BHUT KHOOB INTERVIEW!! ALSO, MAKAR SAHIB THANK YOU SO MUCH FOR such A GOOD JOB AS ALWAYS!!
@sunnygrewal4164
@sunnygrewal4164 5 ай бұрын
Real actor te actress ehe dono ne ….. mere leyi
@Lakhwindersingh-zq8sm
@Lakhwindersingh-zq8sm 5 ай бұрын
ਹਾਂਜੀ ਬਿਲਕੁਲ ,ਜਪਜੀ ਖਹਿਰਾ ਜੀ ,ਤੇ ਦੇਵ ਜੀ ਸਾਦਗੀ ਪਸੰਦ ਤੇ ਚੰਗੇ ਨੇ ❤
@satwinderSingh-nc6ti
@satwinderSingh-nc6ti 5 ай бұрын
ਬਹੁਤ ਵਧੀਆਂ ਗੱਲਾ , ਸੱਚੀਆਂ ਗੱਲਾ , 👍👍🙏🙏🌷🌹🌺❤️👍👍
@maluksingh5489
@maluksingh5489 4 ай бұрын
ਬਹੁਤ ਵਧੀਆ ਬਾਈ
@rooparoopsingh155
@rooparoopsingh155 4 ай бұрын
ਬਹੁਤ ਵਧੀਆ ਬਾਈ ਜੀ ❤
@kahlon7793
@kahlon7793 5 ай бұрын
Dilo Respect Dev vr li
@PreetKaur-mg9xs
@PreetKaur-mg9xs 5 ай бұрын
Great man ji
@gurmukhsingh2986
@gurmukhsingh2986 5 ай бұрын
Good bai
@dilbagsingh1455
@dilbagsingh1455 5 ай бұрын
Black wlia li jo v bolia bilkull sach hy
@royalpunjabi2463
@royalpunjabi2463 5 ай бұрын
ਬਾਈ ਜੀ ਫਿਲਮ ਜੂਨ ਮਹੀਨੇ ਵਿੱਚ ਰਿਲੀਜ਼ ਕਰਿਆ ਕਰੋ ਓਦੋਂ ਦਰਸ਼ਕ ਜਿਆਦਾ ਆਉਂਦੇ ਨੇ
@majorsidhu4864
@majorsidhu4864 5 ай бұрын
Real hero of Punjab....Dev Kharoud. God bless you beta 🙏
@user-fw8vf1fn3f
@user-fw8vf1fn3f 5 ай бұрын
Wah dev y
@mooslmoosl8389
@mooslmoosl8389 5 ай бұрын
ਦੇਵ ਬਹੁਤ ਵਧੀਆ ਇਨਸਾਨ ਮੇਹਨਤੀ ਬੰਦਾ
@jarnailkaur9754
@jarnailkaur9754 5 ай бұрын
Dav very good boy
@dhaliwal6131
@dhaliwal6131 5 ай бұрын
Good verra
@JasvirKaur-df4vj
@JasvirKaur-df4vj 4 ай бұрын
ਜਪਜੀ ਖੈਰਾ ਬੇਟਾ ਜੀ ਔਰ ਮੁੰਡਾ ਸਿਆਣਾ ਆਪਣਾ ਇਹ ਜੌ ਗੱਲਾ ਕਰ ਰਹੇ ਨੇ ਉਹ ਬੋਲਣ ਤੇ ਸੁਣਨ ਨੂੰ ਤਾਂ ਕੁਝ ਕ ਮਿੰਟ ਹੀ ਲਗਦੇ ਨੇ ਪਰ ਇਹ ਗੱਲ ਦੀ value ਬੋਹੁਤ ਹੈ।
@rohitgupta5336
@rohitgupta5336 5 ай бұрын
me toh pakka dekhunga movie
@sukhmanjotsingh7427
@sukhmanjotsingh7427 5 ай бұрын
Nice 👍
@ravindersandhu9549
@ravindersandhu9549 5 ай бұрын
Sirra banda dev 👍👍👍👍
@RAVIKHERII
@RAVIKHERII 5 ай бұрын
Dev Kharoud mehnati bnda sade nede da jande aa asi ❤
@sunnyjagdeo9380
@sunnyjagdeo9380 5 ай бұрын
Very good dev kharaur veer
@surindersingh-zg6go
@surindersingh-zg6go 5 ай бұрын
Bai interview dekh bhut vadia lgg menu ❤
@Kehtibaadipyaar
@Kehtibaadipyaar 5 ай бұрын
Dil da nice bandaaa
@KamalBajwa-l9w
@KamalBajwa-l9w 8 күн бұрын
❤❤❤
@sapindersinghdilapnapunjab2238
@sapindersinghdilapnapunjab2238 5 ай бұрын
Dev veer Saudi Arab ch laggu gi
@musiclover.3901
@musiclover.3901 5 ай бұрын
Moralful person Dev khroud Veer🙏
@ArpanSandhu05
@ArpanSandhu05 5 ай бұрын
Bai Makkar please hor interview kro esi gal te. Hor v bande laike aao. Jo eh gal samjhde hon. Please bai.
@HarkrishanSinghDhillon
@HarkrishanSinghDhillon 5 ай бұрын
Makkad Saab aglea nu gal complete karan dea karo, Viche toki jane. Let them complete their views first.
@indrpowar
@indrpowar 5 ай бұрын
Interview Kat interrogation jiada lagdi
@ArunKaku05
@ArunKaku05 5 ай бұрын
My favorite star Dev Kharoud the Sanjay Dutt of Punjabi film industry ❤️
@GHANSHYAMSIRINSTITUTE
@GHANSHYAMSIRINSTITUTE 5 ай бұрын
educated person ......wmk
@GurtejSingh-wd4qo
@GurtejSingh-wd4qo 5 ай бұрын
ਬਹੁਤ ਵਧੀਆ ਲੱਗਿਆ ਜੀ👏
@user-om1if1is8j
@user-om1if1is8j 5 ай бұрын
Very good
@GurdeepSingh-su5ev
@GurdeepSingh-su5ev 4 ай бұрын
ਦੇਵ ਖਰੋੜ ਜੀ ਨੇ ਅਸਲ ਮੁੱਦਿਆ ਦੀਆ ਤੇ ਜੱਟਾ ਵਾਲੀਆ ਤੇ ਸੱਚੀਆ ਨਿਧੜਕ ਹੋ ਕੇ ਵਧੀਆ ਗੱਲਾ ਕੀਤੀਆ ਸੋਸ਼ਲ ਮੀਡੀਏ ਨੇ ਕੰਜਰ ਅੱਗੇ ਲੈ ਆਂਦੇ ਅਸਲੀ ਸਾਫ ਸੁਧਰੇ ਲੋਕ ਪਿੱਛੇ ਧੱਕ ਦਿੱਤੇ ਬਿਲਕੁਲ ਸੱਚ ਬੋਲਿਆ
@HardeepSingh-zi7bn
@HardeepSingh-zi7bn 5 ай бұрын
Sahi keha bahr jinne tusieducate hovoge uni hi best job milegi bina rishwatkhori de india vich sirf te sirf rishwat chldi hai
@chamkaur_sher_gill
@chamkaur_sher_gill 5 ай бұрын
ਸਤਿ ਸਰੀ ਅਕਾਲ ਵੀਰ ਜੀ ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉
@PropertyHelpKapil
@PropertyHelpKapil 5 ай бұрын
Dev khud example. He struggle very much. But get success atlast. True punjabi
@ParamjitSingh13517
@ParamjitSingh13517 5 ай бұрын
Good 👍
@lakhbirk.mahalgoraya3517
@lakhbirk.mahalgoraya3517 5 ай бұрын
Very good 👍
@gursharanpreetkaur1782
@gursharanpreetkaur1782 5 ай бұрын
Well said sir dev
@PropertyHelpKapil
@PropertyHelpKapil 5 ай бұрын
Dev good human being
@HarpalSingh-en5rk
@HarpalSingh-en5rk 5 ай бұрын
Dav 22 good
@dg9358
@dg9358 5 ай бұрын
Very good interview
@nimivlog-hv8yz
@nimivlog-hv8yz 4 ай бұрын
Bhana sidhu pehla ਰੱਜ k ਗਾਲ਼ਾਂ ਕੱਢ ਦਾ ਸੀ ਹੁਣ ਕਈ ਬਿੱਜੂਆਂ ਨੇ ਹੀਰੋ ਬਣਾਇਆ
@yodhbirsingh4433
@yodhbirsingh4433 5 ай бұрын
Very nice
@ravindersandhu9549
@ravindersandhu9549 5 ай бұрын
Asli hero
@ravdeepchahal7896
@ravdeepchahal7896 4 ай бұрын
👍👍👍🙏🙏
@jagmeetsingh9973
@jagmeetsingh9973 5 ай бұрын
Good job ji
@GurdevSingh-vd5ie
@GurdevSingh-vd5ie 5 ай бұрын
ਕੁਦਰਤੀ ਖੇਤੀ ਹੀ ਹਲ ਹੈ ਫਸਲਾਂ ਨਸਲਾਂ ਨੂੰ ਰੋਜ਼ਗਾਰ ਦੇਣ ਲਈ ਹਲ ਹੈ ।🎉 ਗੱਲ ਤਾਂ ਸਹੀ।।ਆਵਦੇ ਪੈਰ।।ਆਵਦੀ ਕੁਲਹਾੜੀ 😢ਆਪ ਮਾਰ ਰਹੇ ਹਨ।। ਪੰਜਾਬੀ 😢 ਰੋਣਾਂ ਉਦੋਂ ਔਉਦਾ ਜਦੋਂ ਕੋਈ ਸਾਹਮਣੇ ਵਾਲਾ।।ਬਰਬਾਦੀ ਦੇ ਫਾਰਮੂਲੇ ਨੂੰ।। ਫਾਇਦੇਮੰਦ ਦਸਕੇ ਲੜਦਾ ਝਗੜਦਾ। ਨਜ਼ਰੀਂ ਪੈਂਦਾ।।😢 ਅੱਛਾ ਦੌਛ।। ਸੇਂਟਰ ਦੀਆਂ ਸਰਕਾਰਾਂ ਨੂੰ।।ਸਟੇਟ ਦੀਆਂ 😢ਬੁਰਾ ਬੁਰਾ ਹਰ ਕੋਈ ਆਖੇ।।ਚੰਗਾ ਕਿਸੇ ਨੂੰ ਆਖੋ ਨਾ।।ਚੰਗਾ ਵੀ ਬੁਰਾ।।ਬੁਰਾ ਤਾਂ ਬੁਰਾ ਹੈਗਾ ਵਾ 😢 ਸਾਨੂੰ ਸੋਚਣਾ ਪਵੇਗਾ ਨਹੀਂ ਤਾਂ।।ਸਬ ਕੁਛ ਖਤਮਂ 😢😢😢😢😢😢
@evelyngill6480
@evelyngill6480 5 ай бұрын
Dev veere ne ek gal kahi bache foreign countries ch ja rehe study lai 12th grade tun baad ohna nu hor par ke jana chahida , I am fully agree with that, bhut jayada percentage aa 12th grade pass students di Jo foreign aa rehe ne but ohna cho jayada percentage bache eho jehe ne jinna kuj nhi pata ki krna life da na samajh keh lo, fr ethe aa ke galat decisions lainde Jan galat sangat ch pa jande , western culture ohna te heavy ho janda te apni zindagi khraab kr rehe ne, roj mili da eho jehe bacheya nu jo depression ch ja rehe foreign countries de fast te busy life oh handle nhi kr pa rehe , so better ehi aa Jan tan apne bacheyan nu mentally strong bna ke bhejo Jan fr ohna nu higher education complete krwa ke tan jo ohna nu life da hor jayada experience howe te oh foreign countries di hustle bustle wali zindagi nu handle kr sakan please apne Punjab de youth nu sahi sedh di lod aa , bhut dukh hunda jad Ethe bacheyan nu galt raah te chalde vekhi da .
@KarmjeetKaur-jy3li
@KarmjeetKaur-jy3li 5 ай бұрын
Good man
@Harrydhaliwal14
@Harrydhaliwal14 5 ай бұрын
👌👌
@manpreetsharma5425
@manpreetsharma5425 5 ай бұрын
Dev y second Varinder e y
@GurpreetSingh-hz7se
@GurpreetSingh-hz7se 4 ай бұрын
Good
@gupzkahlon2482
@gupzkahlon2482 5 ай бұрын
👌🏻
@SubhashpreetSingh-pc6cj
@SubhashpreetSingh-pc6cj 5 ай бұрын
❤❤❤❤
@MLMPLAN365
@MLMPLAN365 5 ай бұрын
Gud
@EntertainmentHub-td4cn
@EntertainmentHub-td4cn 4 ай бұрын
Dev bai ena sereius kahton hoya betha
@HarmeetSingh-zq7fv
@HarmeetSingh-zq7fv 5 ай бұрын
Makkar Saab please let your guests complete there sentences. You interrupted them quite a bit in this interview.
@damandeepsinghmann343
@damandeepsinghmann343 5 ай бұрын
canada bhut sohna mulak ha
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@babajasvirsinghgdadhersahi1044
@babajasvirsinghgdadhersahi1044 5 ай бұрын
Bilkul thk kha k foreign thnu bnda bna dinda e
@singhgurpreetkamboj
@singhgurpreetkamboj 5 ай бұрын
Agle nu v Bolan deya Karo,vich e rok dende guest.Ask ,listen pause,continue.
@gurjotkooner9705
@gurjotkooner9705 5 ай бұрын
👍🏻
@ranjodhsinghtoor4244
@ranjodhsinghtoor4244 5 ай бұрын
Bai USA ch kithe kithe lag rahi aa movie
@parmjeetparm414
@parmjeetparm414 5 ай бұрын
🙏🏿🙏🏿
@God949
@God949 5 ай бұрын
And this interviewr is ultimate . Puri Punjab di media wicho sirf ek bnde nu wekhda.. Grt job
@paramjitsingh3192
@paramjitsingh3192 4 ай бұрын
Sade loka de hero Gala kadan wale ne ahe ki saria gla bai ne sachia ne
@Mr___8333
@Mr___8333 5 ай бұрын
ਪੰਜਾਬ ਹੁਣ ਓ ਨੀ ਰਿਹਾ
@VishalVerma-qm4uk
@VishalVerma-qm4uk 5 ай бұрын
Mankirt aulakh da interview kro paji pĺz
@user-hm7go1ss5l
@user-hm7go1ss5l 5 ай бұрын
Bhai main Rajasthan ka pani dena
@user-yo2ii3ki2y
@user-yo2ii3ki2y 5 ай бұрын
Right social media da galat istemaal krde ne kyi
@gurpreettsinghhjassarr6291
@gurpreettsinghhjassarr6291 5 ай бұрын
Intellectual 😅
@goodjosh3871
@goodjosh3871 5 ай бұрын
ਗੱਲਾਂ ਸਾਰੇ ਸਿਰਾ ਕਰਦੇ ਨੇ ਪਰ ਉਤਰ ਦੇ ਨਹੀਂ ਆਪ ਤੇ ਇਹ
Inside Out 2: Who is the strongest? Joy vs Envy vs Anger #shorts #animation
00:22
Sigma girl and soap bubbles by Secret Vlog
00:37
Secret Vlog
Рет қаралды 14 МЛН
Mama vs Son vs Daddy 😭🤣
00:13
DADDYSON SHOW
Рет қаралды 48 МЛН
Inside Out 2: Who is the strongest? Joy vs Envy vs Anger #shorts #animation
00:22