ਗਾਂ ਮੱਝ ਗੱਭਣ ਨਾ ਹੋਣਾ cow or buffalo uterus health management

  Рет қаралды 100,636

Crops Information

Crops Information

9 ай бұрын

#cow #dairy #farming

Пікірлер: 110
@gurindersingh1031
@gurindersingh1031 9 ай бұрын
ਡਾ ਸਾਬ ਨੇ।ਤਾ ਸਾਡੀਆ ਅਖਾ।ਖੋਲ।ਦਿਤੀਆਂ ਜੇ ਡਾ ਸਾਬ ਦੀ ਸੌ ਵੀਡੀਓ ਬਣਾਈ ਜਾਵੇ ਤਾ ਵੀ ਘਟ ਹੈ
@KuldeepSingh-vv6dm
@KuldeepSingh-vv6dm 8 ай бұрын
ਬਹੁਤ ਵਧੀਆ ਪ੍ਰਗਟ ਸਿੰਘ ਤੇ ਡਾਕਟਰ ਸਾਹਿਬ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@harpreetjawandha5839
@harpreetjawandha5839 9 ай бұрын
ਪਰਗਟ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਜੋ ਤੁਸੀਂ Dr ਜੀਵਨ ਗੁਪਤਾ ਜੀ ਦੇ ਨਾਲ ਕਾਫੀ ਬੇਸ਼ਕੀਮਤੀ ਗੱਲਾਂ ਕਰਦੇ ਹੋ ਜੀ ਇੱਕ ਬੇਨਤੀ ਹੈ ਜੀ ਵੀਡਿਓ ਦਾ ਟਾਈਮ ਵਧਾਇਆ ਜਾਵੇ ਜੀ ਧੰਨਵਾਦ। ਜੀ
@mandeepdairyfarm108
@mandeepdairyfarm108 9 ай бұрын
ਸਰ ਜੀ ਇਕ ਬੇਨਤੀ ਆ ਜੀ ਫੀਡ ਦੇ ਮਸਲੇ ਤੇ ਇਕ ਵੀਡੀਓ ਬਣਾਓ ਕਿਉੰ ਕਿ ਮਾਰਕੀਟ ਵਿੱਚ ਫੀਡ ਕੰਪਨੀਆਂ ਦਾ ਏਨਾ ਮੁਕਾਬਲਾ ਜੀ ਕਿ ਆਮ ਕਿਸਾਨ ਇਸੇ ਪਰੇਸ਼ਾਨੀ ਵਿੱਚ ਆ ਕੇ ਕਿਹੜੀ ਫੀਡ ਆਪਣੇ ਪਸ਼ੂਆਂ ਵਾਸਤੇ ਸਹੀ ਆ ਇਦੇ ਵਿੱਚ ਕੰਪਨੀਆਂ ਦੇ ਏਜੰਟ ਬਹੁਤ ਗੁੰਮਰਾਹ ਕਰਦੇ ਨੇ
@cropsinformation
@cropsinformation 9 ай бұрын
Bnai hai pehla
@user-fo4io2fg1b
@user-fo4io2fg1b 9 ай бұрын
Hji veer mooh fom pho g bast feed
@RaviRaiSingh
@RaviRaiSingh 8 ай бұрын
ਖੱਲ ਦੀ ਗੱਲ ਕਰੋ ਤੇ . ਮੁੰਦਰੀ .ਸਹੀ he
@RaviRaiSingh
@RaviRaiSingh 8 ай бұрын
ਖੱਲ ਦੀ ਗੱਲ ਕਰੋ ਤੇ . ਮੁੰਦਰੀ .ਸਹੀ he
@prof.kuldeepsinghhappydhad5939
@prof.kuldeepsinghhappydhad5939 8 ай бұрын
Yes ji
@manpreetbrar8040
@manpreetbrar8040 9 ай бұрын
ਸਿਰਾ ਜਾਣਕਾਰੀ ਡਾਕਟਰ ਸਾਹਿਬ ਜੀ 👍👍🌹🌹
@lakhwindersinghvirk2528
@lakhwindersinghvirk2528 9 ай бұрын
ਬਹੁਤ ਵਧੀਆ ਜਾਣਕਾਰੀ
@parvindersingh2095
@parvindersingh2095 8 ай бұрын
Thanks sir ji for the precious knowledge
@MakingnewCreativity
@MakingnewCreativity 9 ай бұрын
Very awesome knowledge
@gurpreetdhaliwal491
@gurpreetdhaliwal491 9 ай бұрын
Good information Dr saab 🙏
@pargat-Randhawa
@pargat-Randhawa 9 ай бұрын
Very nice information ❤
@dhillondairyfarm
@dhillondairyfarm 9 ай бұрын
Very good information
@sukhdeepsinghladdisingh8038
@sukhdeepsinghladdisingh8038 7 ай бұрын
Nice information Dr Sahib
@user-nm1iy5zo1s
@user-nm1iy5zo1s 8 ай бұрын
ਬਹੁਤ ਹੀ ਵਧੀਆ ਗੱਲ ਹੈ
@tarachandrathore1862
@tarachandrathore1862 9 ай бұрын
Good information
@DhaliwalDairyfarm6866
@DhaliwalDairyfarm6866 9 ай бұрын
Good information sir
@MohitSharma-lw7xx
@MohitSharma-lw7xx 9 ай бұрын
Nice knowledge
@jagmitsidhu6436
@jagmitsidhu6436 7 ай бұрын
Very good information sir g
@BalwantSingh-xl5wb
@BalwantSingh-xl5wb 7 ай бұрын
Nice knowledge ji🙏🙏🙏
@HarpalSingh-sm3xl
@HarpalSingh-sm3xl 8 ай бұрын
Good information 👍🐃🐄
@GursewakSingh-nr3wy
@GursewakSingh-nr3wy 9 ай бұрын
Njara lya ta bai jankari ch ❤
@davindersingh-sx9xv
@davindersingh-sx9xv 7 ай бұрын
God bless you
@pushpindersingh3048
@pushpindersingh3048 9 ай бұрын
Good
@ranjodhsingh731
@ranjodhsingh731 3 ай бұрын
Excellent
@KuldeepSingh-un8fp
@KuldeepSingh-un8fp 9 ай бұрын
Good work y
@lakhwinderkaur1057
@lakhwinderkaur1057 7 ай бұрын
Nice information
@jassferozepuriapb0550
@jassferozepuriapb0550 9 ай бұрын
Good job
@rajumaan97804
@rajumaan97804 9 ай бұрын
Good 👍😊
@Crazyboyso777o
@Crazyboyso777o 7 ай бұрын
Natural treatment well in good health 💯 💯💯🙏🙏🙏
@gurwindersingh6802
@gurwindersingh6802 9 ай бұрын
❤❤
@drsukhchainsran600
@drsukhchainsran600 8 ай бұрын
Good 👍
@gurmeetsamra9685
@gurmeetsamra9685 8 ай бұрын
Gud
@rajindersingh711
@rajindersingh711 9 ай бұрын
Dr. Sahib homeopathy medicine de use karaan de tareke dasso
@HappySandhu-cs6pr
@HappySandhu-cs6pr 9 ай бұрын
Nice
@vickyromana77
@vickyromana77 8 ай бұрын
👍👍
@satpalram9341
@satpalram9341 9 ай бұрын
ਸਰ ਜੀ ਸਤਿ ਸ੍ਰੀ ਅਕਾਲ ਜੀ❤❤❤
@nimrtdhillon7449
@nimrtdhillon7449 9 ай бұрын
👍👍👍👍👍❤️❤️
@gurbajsingh6609
@gurbajsingh6609 7 ай бұрын
ਵੀਰ ਜੀ ਅਸੀਂ ਕਦੇ ਵੀ ਜੇਰ ਨਹੀਂ ਕਢਵਾਉਂਦੇ ਅਸੀਂ 250 ਗਰਾਮ ਕੈਲਸ਼ੀਅਮ ਮੈੱਨਕਿੰਡ ਕੰਪਨੀ ਦਾ ਸੁਰੂ ਕਰ ਦੇਦੇਂ ਹਾਂ 7 ਦਿੰਨਾ ਵਿੱਚ ਜੇਰ ਨਿਕਲ ਜਾਂਦੀ ਹੈ ਅਤੇ40 ਦਿਨਾਂ ਬਾਅਦ ਪਸ਼ੂ ਨਵੇਂ ਦੁੱਧ ਹੋ ਜਾਂਦਾ ਹੈ ਪਸ਼ੂ 100ਪਰਸੈਟ ਰਹੇਗਾ
@user-on3hg3lt2o
@user-on3hg3lt2o 8 ай бұрын
Sar ji Katt khana khan ta pashu da Katt galla karn da karn pl juror dasso
@HardeepSingh-pj7tu
@HardeepSingh-pj7tu 2 ай бұрын
❤❤❤❤
@PetaSohi
@PetaSohi 9 ай бұрын
ਸਰ ਜੀ ਕਾਰਗਿਲ , ਟਿਵਾਣਾ,ਡੀ ਹਾਉਜ‌ ਇਨ੍ਹਾਂ ਵਿਚੋਂ ਸਭ ਤੋਂ ਵੱਧ ਬਿਸ਼ਟ ਫੀਡ ਕਿਹੜੀ ਆ ਜੀ
@drjiwangupta
@drjiwangupta 9 ай бұрын
All 👍
@PetaSohi
@PetaSohi 9 ай бұрын
@@drjiwangupta thanks ji
@sukhchainsingh-dr4kl
@sukhchainsingh-dr4kl 9 ай бұрын
​@@drjiwanguptatusi kehdi jaga to veer ji
@gurpreetchahal3416
@gurpreetchahal3416 5 ай бұрын
@@drjiwanguptasir ssa ...sir alsi deni kdo a g
@amandeep6617
@amandeep6617 9 ай бұрын
Buffer vinegar kiwe taiyar kriye ji esdi composition dso
@gurjaaps47
@gurjaaps47 9 ай бұрын
Yes details ch dso??
@prabhjitsinghbal
@prabhjitsinghbal 8 ай бұрын
ਫੀਡ ਫੈਕਟਰੀ ਤੋਂ ਮਿਲੇਗਾ ਘਰ ਨਹੀਂ ਤਿਆਰ ਹੋਣਾ ਬਫਰ ਵਿਨੇਗਰ
@satnamcheema4034
@satnamcheema4034 6 ай бұрын
ਬਹੁਤ ਵਧੀਆ ਡਾਕਟਰ ਸਾਹਿਬ
@dramanvirk6014
@dramanvirk6014 8 ай бұрын
ਰਿਪੋਰਟਰ ਸਾਬ੍ਹ ਜ਼ਿਆਦਾ ਸਿਆਣੇ ਬਣਨ ਦੇ ਚੱਕਰ ਵਿੱਚ ਤੁਸੀਂ ਪ੍ਰਾਈਵੇਟ ਡਾਕਟਰਾਂ ਨੂੰ ਮਾੜਾ ਕਹਿਣ ਨਾਲੋਂ ਫਾਰਮਰ ਨੂੰ ਪਸੂਆਂ ਦੀ ਖ਼ੁਰਾਕ ਬਾਰੇ ਸਮਜਾਊ ਡਾਕਟਰ ਜਬਰਦਸਤੀ ਟੀਕਾ ਲਾਉਣ ਨੀ ਜਾਂਦਾ ਲੋੜ੍ਹ ਹੋਵੇਂ ਤਾਂ ਲਾਉਂਦਾ
@Dhindsa518
@Dhindsa518 8 ай бұрын
ਝੋਲੀ chak doctor ਕਿਸਾਨਾਂ ਨੂੰ ਗੁੰਮਰਾਹ ਕਰਦੇ baouth katt ਨੇ ਵਧੀਆ doctor
@dramanvirk6014
@dramanvirk6014 8 ай бұрын
@@Dhindsa518 Bai ji market vich tin tra da sman hunda vadia theek thak jiha te ghatia ohde vicho apan khud chuse krna hunda kayi Baar apa thek thak chus kar ke ohde to Aas vadia Vali Karn lag Jane Han Farmar nu siyana hona paina samj di Ghat nal apa Thage javage oh eklha Dairy de kitte di gall ni roj de ghrelu kam kaj vich vi
@HimanshuSharma-ps8uo
@HimanshuSharma-ps8uo 2 ай бұрын
SIR JI.. Dr saab neih jo boleya PH waste.. Ki Gobar ch Jala nah honda howe aur 2 inch da ponda howe.. Is gaal gi Hindi ch type krke Like sir.. Samaj nahi aayi qoh wali gal sir di.
@JohnDeerelover5210
@JohnDeerelover5210 8 ай бұрын
Alsi kle gaban passu nu denia g
@balkarpunia4227
@balkarpunia4227 8 ай бұрын
ਇਸ ਤਰ੍ਹਾਂ ਦੇ ਝੋਲਾ ਛਾਪ ਡਾਕਟਰ ਬਸ ਪੈਸੇ ਤੱਕ ਮਤਲਬ ਰੱਖਦੇ ਹਨ ਉਨ੍ਹਾਂ ਨੂੰ ਕੋਈ ਮਤਲਬ ਨੀ ਪਸ਼ੂ ਮਰੇ ਚਾਹੇ ਜਿਵੇਂ
@JaspreetSingh-cx4ne
@JaspreetSingh-cx4ne 9 ай бұрын
👌👌👌
@Gurdeep.Singh_Dhaliwal
@Gurdeep.Singh_Dhaliwal 9 ай бұрын
ਵਾ ਕਮਾਲ ਜਾਣਕਾਰੀ ਐ
@KuldeepSingh-hc3mj
@KuldeepSingh-hc3mj 9 ай бұрын
Sir book jaldi jrur likho g
@manpreetsingh-zr4ye
@manpreetsingh-zr4ye 9 ай бұрын
Paji is vaar mere pashu vi gabban nahi ho rahe ji
@jagjeet9966
@jagjeet9966 6 ай бұрын
ਪਰਗਟ ਸਿੰਘ ਜੀ ਅਲਸੀ ਟੀਕਾ ਭਰਨ ਤੋਂ ਬਾਅਦ ਦੇਣੀ
@GurtajBrar-fd9pv
@GurtajBrar-fd9pv 2 ай бұрын
ਆਲਸੀ ਕਿੰਨਾ ਟਾਈਮ ਤੱਕ ਦੇਣੀ ਆ ਜੀ
@baljit_1984.
@baljit_1984. 8 ай бұрын
sir,maaj,nu,saran,a,koi,hal,deso
@gurindersingh1031
@gurindersingh1031 9 ай бұрын
ਡਾ ਸਾਬ ਇਕ ਗਲ ਦਸੋ ਵਧੀਆ ਫੀਡ ਕਿਸ ਕੋਪਨੀ ਜਾ ਅਪਣੀ ਬਣਾ ਕੇ ਪਾਈ ।ਜਾਵੇ
@cropsinformation
@cropsinformation 9 ай бұрын
Old video check krio
@user-tk6un9hv8j
@user-tk6un9hv8j 9 ай бұрын
🎉🎉
@Rinkalatwalvlogs_
@Rinkalatwalvlogs_ 8 ай бұрын
Doctor sahab ji meri marji ke doctor ke bacchedani which wala
@LakhwinderBrar-jh3px
@LakhwinderBrar-jh3px 9 ай бұрын
Good bro
@manjitbhullar6279
@manjitbhullar6279 8 ай бұрын
Burred vinigar milda nhe
@tegveertegveer6635
@tegveertegveer6635 Ай бұрын
Sir I don't use pickle
@user-vk7vp5ez9p
@user-vk7vp5ez9p 9 ай бұрын
ਗੋਹੇ ਵਿੱਚ ਜਾਲੇ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ
@PANJAB-13
@PANJAB-13 9 ай бұрын
Y juna di goli dio hrek 2 mahena baad
@user-vk7vp5ez9p
@user-vk7vp5ez9p 9 ай бұрын
@@PANJAB-13 ok veer
@drjiwangupta
@drjiwangupta 9 ай бұрын
Buffer Deo
@SukhjinderSingh-fp4vc
@SukhjinderSingh-fp4vc 9 ай бұрын
​@@drjiwanguptasir eh ki hai te kitho milega
@jassadhesi730
@jassadhesi730 8 ай бұрын
Very good
@GurdeepSingh-tq4oc
@GurdeepSingh-tq4oc 3 ай бұрын
Kuch bacho v ae dso
@babbubajwa4761
@babbubajwa4761 8 ай бұрын
ਜੇਰ ਦੀ ਦਵਾਈਆਂ ਦੇ ਨਾਂਮ ਲਿਖ ਦਿਉ
@cheema995
@cheema995 8 ай бұрын
Video start 4.40
@sukhjindersingh1675
@sukhjindersingh1675 9 ай бұрын
ਵੀਰ ਜੀ ਕੁਝ breeder ਕਹਿੰਦੇ ਹਨ ਕਿ ਛੋਟੇ calf ਨੂੰ 2 ਮਹੀਨੇ ਪਾਣੀ ਨਹੀ ਦੇਣਾ ਕਹਿੰਦੇ calf ਨੂੰ ਪਾਣੀ ਦੇਣ ਨਾਲ calf ਦਾ ਪੇਟ ਵੱਧ ਜਾਂਦਾ ਹੈ ਇਸ ਬਾਰੇ ਵੀ ਦੱਸੋ
@cropsinformation
@cropsinformation 9 ай бұрын
No
@drjiwangupta
@drjiwangupta 9 ай бұрын
👍 Bilkul sahi Hai
@Arshpreetsingh75
@Arshpreetsingh75 8 ай бұрын
Hun kidi mnniye
@kulveersidhuagricultural1859
@kulveersidhuagricultural1859 9 ай бұрын
ਜੇਰ ਵਲੂਮ ਦਵਾਈਆਂ ਦੇ ਨਾਮ ਲਿਖ ਕ ਪਾਇਓ
@JatinderSingh-hv6uh
@JatinderSingh-hv6uh 9 ай бұрын
Je 18 ghante pashu agge pathe te vand pa ke rakhya ta pashu jugali kado karega? Jehde ruminant pashu aa unha de pathe jugali karan naal hajam hone eh gall ta yaar anpdh bande nu vi pata। Te dujji gall pashu nu ni pata hunda ki kinna khaana। Je asi quental patte ikk time vich pa devanga ta unha ne saare kha jaane। Te agle time nu pashu da pet kharab ho jaana te agle din ohne patheya vall muh vi ni karna
@drjiwangupta
@drjiwangupta 9 ай бұрын
We will discuss this veer🙏🙏🙏
@JatinderSingh-hv6uh
@JatinderSingh-hv6uh 9 ай бұрын
@@drjiwangupta ok ji🙏
@satnamgill5768
@satnamgill5768 8 ай бұрын
Nahi veer Holi Holi pshu nu laguna painda Baki khuli gau vadi rahindi es vidi nal
@JatinderSingh-hv6uh
@JatinderSingh-hv6uh 8 ай бұрын
@@satnamgill5768 khulli rakhana alag gall hai। Par har time khurli kakha di bhar ke rakhna koi fayedemand nhi
@laddidhaliwal7803
@laddidhaliwal7803 9 ай бұрын
ਗਾਵਾਂ ਦੀ ਜੇਰ ਕਢਵਾਉਣੀ ਪਈ ਆ ਕੀ ਉਹ ਗੱਭਣ ਰਿਹ ਜਾਣਗੀਆਂ ਜੀ ਤਿੰਨ ਗਾਵਾਂ ਐ ਟਰਆਇਜਮ ਫੀਡ ਵੀ ਪਾਈ ਐ
@HarvinderSingh-qx5sw
@HarvinderSingh-qx5sw 9 ай бұрын
ਬਿਲਕੁਲ ਰਹਿਣ ਗੀਅਆ
@laddidhaliwal7803
@laddidhaliwal7803 9 ай бұрын
@@HarvinderSingh-qx5sw ਵੀਰ ਮੈਨੂੰ ਕੲਈ ਲੋਕਾਂ ਨੇ ਵਹਿਮ ਪਿਤਾ ਜੇਰ ਉਡਾਉਣ ਵਾਲੀਆਂ ਗਾਵਾਂ ਗੱਭਣ ਨਹੀਂ ਰਹਿੰਦੀਆਂ ਮੈਂ ਵੇਚਣ ਲੱਗਾ ਸੀ
@punjabpunjabyiada5776
@punjabpunjabyiada5776 9 ай бұрын
@RajanSandhu-ut7nl
@RajanSandhu-ut7nl 7 ай бұрын
Dood
@ieltscomfort355
@ieltscomfort355 9 ай бұрын
1 kg gud daily worst information
@cropsinformation
@cropsinformation 9 ай бұрын
500kg animal no problem
@drjiwangupta
@drjiwangupta 9 ай бұрын
1 kg No problem till first heat after calving
@Jassa_sidhu_1313
@Jassa_sidhu_1313 7 ай бұрын
Doc saab da number send kryo g
@HarjinderSingh-mv8ix
@HarjinderSingh-mv8ix 6 ай бұрын
Dr Saab, mobile number send karo ji
@jodhabajwa7899
@jodhabajwa7899 9 ай бұрын
Dr sir ji Phone number send kro
@gurpreetsinghtoor8928
@gurpreetsinghtoor8928 9 ай бұрын
ਡਾਕਟਰ ਜੀਵਨ ਗੁਪਤਾ ਦਾ ਚੈਨਲ ਖੋਲੋ
@naveengehlot3478
@naveengehlot3478 8 ай бұрын
Very nice information ❤
@dilshankhosa7788
@dilshankhosa7788 9 ай бұрын
Good
@kuldeepnain7362
@kuldeepnain7362 9 ай бұрын
Very good information
@jasdevsingh7802
@jasdevsingh7802 9 ай бұрын
❤❤
Can You Draw A PERFECTLY Dotted Line?
00:55
Stokes Twins
Рет қаралды 108 МЛН
🤔Какой Орган самый длинный ? #shorts
00:42
Can You Draw A PERFECTLY Dotted Line?
00:55
Stokes Twins
Рет қаралды 108 МЛН