ਸੂਣ ਨੇੜੇ ਪਸ਼ੂਆਂ ਦੀ ਜ਼ਰੂਰੀ ਖੁਰਾਕ ■ Milking amimal Feed formula in Comerical dairy farming

  Рет қаралды 112,474

Crops Information

Crops Information

9 ай бұрын

#cow #feed #dairy #animal
Dr jiwan gupta youtube channel
youtube.com/@drjiwangupta?si=...

Пікірлер: 124
@cropsinformation
@cropsinformation 9 ай бұрын
Dr jiwan gupta ji da channel Link :- youtube.com/@drjiwangupta?si=_g3T6dobTWN375Ro
@KarnailKarnail-jz7yo
@KarnailKarnail-jz7yo 3 ай бұрын
21:36
@baltejdairyfarmmogapb6312
@baltejdairyfarmmogapb6312 9 ай бұрын
ਮੈਂ ਡਾਕਟਰ ਸਾਹਿਬ ਜੀ ਤੇ ਵੀਰ ਜੀ ਦਾ ਕੋਟਨ ਕੋਟਿ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਸੂ ਪਾਲਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ
@BainsBreedingFarm
@BainsBreedingFarm 9 ай бұрын
ਬੰਦੇ ਅੱਜ ਦੋਵੇਂ ਹੀ ਸਿਰੇ ਦੇ ਬੈਠੇ ਆ❤❤😊😊Bai tere tu v bhut kuz sikhan hun😊
@kaddonnavdeep02
@kaddonnavdeep02 9 ай бұрын
Dr jiwan Gupta 🙏 Bht hi ght doctor ne eda de , thx to u sir
@pa1765289732
@pa1765289732 9 ай бұрын
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਦੋਵਾਂ ਸਖਸ਼ੀਅਤਾਂ ਦਾ ਧੰਨਵਾਦ ਜੀ 🎉🎉
@veerdivender3109
@veerdivender3109 9 ай бұрын
ਬਹੁਤ ਹੀ ਵਧੀਆ ਜਾਣਕਾਰੀ
@beantsingh1463
@beantsingh1463 9 ай бұрын
ਬਹੁਤ ਵਧੀਆ ਜਾਣਕਰੀ ਜੀ ਧੰਨਵਾਦ ਡਾ ਸਾਹਿਬ ਜੀ
@amandeepladdi9984
@amandeepladdi9984 17 күн бұрын
Great job sir
@gurpeetsingh7494
@gurpeetsingh7494 9 ай бұрын
ਬਾਈ ਜੀ ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@lakhveer8678
@lakhveer8678 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@gurpreetjangianavetnerypha5327
@gurpreetjangianavetnerypha5327 9 ай бұрын
ਧੰਨਵਾਦ ਜੀ ਡਾਕਟਰ ਸਾਹਿਬ 🙏
@sarbjeetsarba7790
@sarbjeetsarba7790 9 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ
@jasdevsingh7802
@jasdevsingh7802 9 ай бұрын
❤❤❤ ਬਹੁਤ ਵਧੀਆ ਜੀ
@indigenouszebucattleclub3422
@indigenouszebucattleclub3422 8 ай бұрын
Bahut sira bai Dr. Saab is very experienced person
@gurlabhsingh790
@gurlabhsingh790 9 ай бұрын
Good information deti sahi time te
@satpalram9341
@satpalram9341 9 ай бұрын
ਡਾਕਟਰ ਸਾਹਬ ਤੇ ਪਰਮਾਤਮਾ ਦੀ ਬੜੀ ਕਿਰਪਾ ਹੈ
@drjiwangupta
@drjiwangupta 9 ай бұрын
🙏🙏🙏
@vinodchaudhary1558
@vinodchaudhary1558 9 ай бұрын
Salute dr saab
@JassiLehra
@JassiLehra 9 ай бұрын
ਧੰਨਵਾਦ
@gurnamuppal5064
@gurnamuppal5064 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਂ ਸਾਬ 🙏🏻
@jaswinderlaibaithi3596
@jaswinderlaibaithi3596 8 ай бұрын
Dona Vadde veera da dhanwaad waheguru ji kush rakhn
@parwinderkaurkang9734
@parwinderkaurkang9734 9 ай бұрын
Thanks 🙏 Pargat veer ji and dr saab 👍👍👍
@preetkhaira1259
@preetkhaira1259 9 ай бұрын
Good information Dr saab
@MohitSharma-lw7xx
@MohitSharma-lw7xx 9 ай бұрын
Nice knowledge
@GurcharanSandhu-gf4yc
@GurcharanSandhu-gf4yc 7 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@RanjeetSingh-ks4lh
@RanjeetSingh-ks4lh 9 ай бұрын
Sirra jankari
@JaskaranSingh-ke1rq
@JaskaranSingh-ke1rq 9 ай бұрын
Good DR sahib ji
@pargatsingh4366
@pargatsingh4366 9 ай бұрын
❤❤ great job jnab
@sonysinhg2931
@sonysinhg2931 6 ай бұрын
ਧੰਨਵਾਦ ❤
@brar-bathindewala
@brar-bathindewala 9 ай бұрын
Best doctor
@kuldeepnain7362
@kuldeepnain7362 9 ай бұрын
Good information
@naibchahal2336
@naibchahal2336 8 ай бұрын
Doctor sabb salute a jj
@aseesfarm9012
@aseesfarm9012 9 ай бұрын
Nice information
@laddikalkat
@laddikalkat 9 ай бұрын
Rabh ruup aa banday Dr sabh 🙏🙏🙏🙏👍
@HappySandhu-cs6pr
@HappySandhu-cs6pr 9 ай бұрын
Bhut vdia
@harmangill4049
@harmangill4049 9 ай бұрын
Dhanbaad veer ji🎉
@gurmailsingh7258
@gurmailsingh7258 9 ай бұрын
Dil too danwad sir ji
@balwinderkumar73
@balwinderkumar73 8 ай бұрын
Good information Y G
@bikramjitmaan9437
@bikramjitmaan9437 9 ай бұрын
Good job bro and Dr sahib🎉
@AmitKumar-co1jv
@AmitKumar-co1jv 9 ай бұрын
Thanks veere❤
@gurpearsingh1486
@gurpearsingh1486 8 ай бұрын
Dono best Dr.
@jugadifarmer5928
@jugadifarmer5928 9 ай бұрын
Weldone
@lshulshu3676
@lshulshu3676 8 ай бұрын
Thanks 🙏
@panjabsingh4773
@panjabsingh4773 8 ай бұрын
Good job jiii
@karanbirbhinder
@karanbirbhinder 9 ай бұрын
Dr gupta jee zindabaad, great information dr saab
@drjiwangupta
@drjiwangupta 9 ай бұрын
❤❤❤❤❤Love you Buddy
@palwindersingh7931
@palwindersingh7931 9 ай бұрын
Doctor saab valueable information dinde ne
@AmanBakhorakhurd-oc2ow
@AmanBakhorakhurd-oc2ow 9 ай бұрын
ਸਤਿ ਸ੍ਰੀ ਅਕਾਲ ਪਰਗਟ ਬਾਈ
@Sidhupawan001
@Sidhupawan001 9 ай бұрын
ਬਾਈ ਇਹ ਵਿਟਾਮਿਨ ਈ ਤੇ ਜਿੰਕ ਕਿੱਥੋਂ ਮਿਲੂ
@Cheemadairyfarm8032
@Cheemadairyfarm8032 9 ай бұрын
ਬਾਈ ਜੀ ਗਲ ਵਿਚੋ ਕਟ ਨਾ ਕਰੀਏ ਡਾਕਟਰ ਸਾਹਿਬ ਜੀ ਨੂੰ ਪੂਰੀ ਕਰਨ ਦਿਉ ਜਿਵੇ ਕਿ ਟਰਾਂਜਿਟਰ ਫੀਡ ਦੇਣ ਸਮੇ ਤੂੜੀ ਨਾਲ ਕੀ ਦੇਣਾ ਹੈ ?
@Cheemadairyfarm8032
@Cheemadairyfarm8032 9 ай бұрын
ਮਝ ਵਾਸਤੇ ਵੀ ਦੱਸਿਆ ਜਾਵੇ ਜੀ
@rajwindersongh2045
@rajwindersongh2045 4 ай бұрын
V nice g
@manindersidhu2876
@manindersidhu2876 9 ай бұрын
ਫੀਡ ਬਣਾਉਣ ਲਈ ਜੇ ਆਚਾਰ ਹੈਗਾ ਤਾ ਮੱਕੀ ਦੀ ਤਾ ਕੀ ਲੋੜ ਆ
@ramadeepsinghraman3852
@ramadeepsinghraman3852 9 ай бұрын
ਅਜਿਹੇ ਵੀ ਲੋਕ ਨੇ ਵੀਰ ਸਾਮ ਨੂੰ ਚੁਆਈ ਕੀਤੀ ਸਵੇਰੇ ਸੂ ਪੈਣਾ
@sangatsingh4672
@sangatsingh4672 9 ай бұрын
Changi.video.a
@harjeetrandhawa9486
@harjeetrandhawa9486 9 ай бұрын
biotin di jaga ecotac diaa goliaa de sakde aa g ja nahi
@gurdhiansingh7228
@gurdhiansingh7228 9 ай бұрын
🙏🙏
@drjiwangupta
@drjiwangupta 9 ай бұрын
🙏🙏🙏🙏🙏
@dramanvirk6014
@dramanvirk6014 8 ай бұрын
ਰਿਪੋਰਟਰ ਸਾਬ੍ਹ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਰਾਈਵੇਟ ਡਾਕਟਰਾਂ ਤੇ ਤਵਾ ਲਾ ਕੇ ਕੀਤਾ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ ਕੀ ਤੁਸੀਂ ਸਾਰੇ ਸਰਕਾਰੀ ਡਾਕਟਰਾਂ ਦੀ ਗਰੰਟੀ ਲੈਅ ਸਕਦੇ ਹੋ ਕੇ ਉਹ ਪੂਰੇ ਕਾਬਲ ਤੇ ਪੈਸੇ ਦੇ ਲਾਲਚੀ ਨਹੀਂ ਵੀਰ ਮੇਰਿਆ ਸਿੱਕੇ ਦੇ ਦੋ ਪਾਸੇ ਹੁੰਦੇ ਨੇਂ ਜਿਹੜੇ ਸਰਕਾਰੀ ਡਾਕਟਰਾਂ ਨੂੰ ਗੱਲ ਸ਼ੂਰੂ ਹੀ ਪ੍ਰਾਈਵੇਟ ਡਾਕਟਰਾਂ ਦੀ ਨਿਦੀਆ ਤੋਂ ਕਰਨੀ ਪੈਂਦੀ ਮੈਂ ਓਹਨਾਂ ਨੂੰ ਡਾਕਟਰ ਨੀ ਮੰਨਦਾ ਜੇ ਸਰਕਾਰੀ ਡਾਕਟਰਾਂ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਪ੍ਰਾਈਵੇਟ ਦੀ ਲੋੜ੍ਹ ਕਿਉ ਪੈਂਦੀ ਨੰਬਰ ਦੋ ਜੇ ਪ੍ਰਾਈਵੇਟ ਡਾਕਟਰ ਸੌ ਦੋ ਸੌ ਫ਼ਾਲਤੂ ਲੈਅ ਵੀ ਜਾਉ ਆਪਾ ਮੰਨ ਕੇ ਚੱਲਦੇ ਹਾਂ ਤਾਂ ਸਰਕਾਰੀ ਡਾਕਟਰ ਮਹੀਨੇ ਦਾ ਲੱਖ ਤੋਂ ਉੱਪਰ ਤਨਖਾਹ ਲੈਂਦਾ ਉਹ ਪਬਲਿਕ ਦੇ ਟੈਕਸ ਤੋਂ ਹੀ ਆਉਂਦੀ ਹੋਰ ਉਹ ਜਿੱਦਾ ਫੀਲਿੰਗ ਦਿੰਦੇ ਲ਼ੋਕ ਸੇਵਾ ਦੀ ਕੀ ਓਹਨਾਂ ਸਾਰਿਆ ਵਿੱਚ ਸੇਵਾ ਭਾਵਨਾ ਹੈ
@dramanvirk6014
@dramanvirk6014 8 ай бұрын
ਆਹ ਸਾਰਾ ਕੁੱਝ ਰਿਪੋਰਟਰ ਸਾਬ੍ਹ ਕਿਤਾਬਾਂ ਵਿੱਚ ਵਾਧੂ ਲਿਖਿਆ ਹੋਇਆ ਪਰ ਇਕਲ੍ਹਾ ਕਿਤਾਬੀ ਗਿਆਨ ਫੀਲਡ ਵਿੱਚ ਨਹੀਂ ਚੱਲਦਾ ਫ਼ੀਲਡ ਵਿੱਚ ਕਿਸੇ ਫ਼ਾਰਮ ਤੇ ਵਰਕ ਕਰਕੇ ਦੇਖੋ ਫ਼ਿਰ ਪਤਾ ਲੱਗਦਾ ਕੀ ਭਾ ਵਿੱਕਦੀ
@harjindersinghgill9632
@harjindersinghgill9632 9 ай бұрын
ਵੀਰ ਫੀਡ ਵਾਲੇ ਨੀ ਦਿੰਦੇ ਕਿਹ ਦਿੰਦੇ ਨੇ ਸਾਡੀ ਫੀਡ ਲਉ ਉਸ ਵਿਚ ਸਾਰਾ ਕੁਝ ਪਾਇਆ ਹੁੰਦਾ
@baljindersingh1636
@baljindersingh1636 4 ай бұрын
Veere online mal jada amazon te
@jaspreetsingh1245
@jaspreetsingh1245 29 күн бұрын
​@@baljindersingh1636 products da koi link mil skda veer aawe search kro ta bhut kuch aa jaanda extra v
@darshpreetsingh9229
@darshpreetsingh9229 9 ай бұрын
Es baare bhi video bano cattle nu kini prali paddy straw ooni chidi aaa
@HarwinderSingh-dr8re
@HarwinderSingh-dr8re 9 ай бұрын
Lub yu bai ji
@gurjindersingh184
@gurjindersingh184 9 ай бұрын
cattle feed -tara feed, cargill da purina, asees, cigma feed
@SinghBrar1
@SinghBrar1 9 ай бұрын
Asses best aaa
@gurjindersingh184
@gurjindersingh184 9 ай бұрын
❤❤❤❤❤❤
@harbhagwansingh6756
@harbhagwansingh6756 9 ай бұрын
Nae reesan jatta teriaan ❤❤
@NavjotSingh-cg6re
@NavjotSingh-cg6re 8 ай бұрын
❤❤❤
@Masterdhillon3596
@Masterdhillon3596 9 ай бұрын
Privet kayi kma cha bhot agge ne
@gurmeetsinghgill5145
@gurmeetsinghgill5145 8 ай бұрын
ਬਹੁਤ ਵਧੀਆ ਡਾਕਟਰ ਸਾਹਿਬ ਦੀਆਂ ਗੱਲਾਂ । ਡਾਕਟਰ ਸਾਹਿਬ ਆਪਣਾ ਨੰਬਰ ਦੱਸਿਆ ਜੀ ।
@dhindsafarmGaming1424
@dhindsafarmGaming1424 9 ай бұрын
Dr.ji vitamin E ,Zinc,Biotin Ekattha mix kar kae dae sakdae ha ji
@GurvinderSingh-cw3hx
@GurvinderSingh-cw3hx 9 ай бұрын
Pargat ver eh sariya cheja di list bna dio
@GurvinderSingh-cw3hx
@GurvinderSingh-cw3hx 9 ай бұрын
Buffer benegar ju eh kis comny da aunda
@punitbishnoi796
@punitbishnoi796 9 ай бұрын
1847 di rate di lut te v video bnao pls
@komalpreetkaur-tp4xf
@komalpreetkaur-tp4xf 9 ай бұрын
Sr jdo wsi phli war suaaa os nu drai feed dni a g
@rupinderkaursidhu814
@rupinderkaursidhu814 8 ай бұрын
Thank you so much
@lovesingh5388
@lovesingh5388 8 ай бұрын
Bai gg patheya te video bnao,, ke kine ku pane ne
@karanaujla7409
@karanaujla7409 6 ай бұрын
Vir g agr pashu majj gabban hai 4 month soon vich rehnde ne dry hai ta kehri feed te kinni matra ch de skde haa
@JagroopBal-qk3pl
@JagroopBal-qk3pl 5 ай бұрын
Sir jo tuc dss rye o oh sare pashuan nu de k dudh vadd skda ja breeded pashuan lye jruri aa...eh v dss dyo plizz
@yadwindersinghkhalsa1345
@yadwindersinghkhalsa1345 9 ай бұрын
👍🏿👍🏿👍🏿👍🏿👍🏿❤️❤️❤️❤️❤️
@nishanboparai4648
@nishanboparai4648 7 ай бұрын
Vir ji dry feed kehri koi name daseyo
@user-hy9xj8wr4v
@user-hy9xj8wr4v 9 ай бұрын
Bhai system samajh ke bahar he simple kar ke batao ji .
@rajsidhu22
@rajsidhu22 7 ай бұрын
Aina kharcha krn lai paise kitho aun gye ? Dudh da rate ta haini
@user-dv6nu7qp8h
@user-dv6nu7qp8h 4 ай бұрын
Cargil da trastion ik hee kaffi hai
@nishanboparai4648
@nishanboparai4648 6 ай бұрын
Sir pind vich ਸੂਣ de nal hi lok ਕਣਕ ਅਤੇ ਗੁੜ ਬਾਲਟੇ vich pa ke de dinde aa Tuci dso eh sahi aa
@parmjeets85
@parmjeets85 5 ай бұрын
Tupaa kadya parniya aa aa daso jatur
@GursewakSingh-nr3wy
@GursewakSingh-nr3wy 9 ай бұрын
Bai tusi book vi likho dairy farm tea
@amanwander431
@amanwander431 9 ай бұрын
Dr nay topa lata company they
@gurmeet856
@gurmeet856 8 ай бұрын
Bai g sare private Dr ik tra de nhi hunde TUC sareya nu ik hi keh rahe o glt aa
@gursewaksidhu2200
@gursewaksidhu2200 4 ай бұрын
Eh buffalo lai vi hai ji ja sirf cows lai hai?
@ranveergaming8330
@ranveergaming8330 3 ай бұрын
👍🌹🌹🌹🌹🌹💯
@arjunbhandari9887
@arjunbhandari9887 9 ай бұрын
داکتر.جیبن..گوپتا.. جی. نو. سلام. جی
@drjiwangupta
@drjiwangupta 8 ай бұрын
🙏🙏🙏
@PammaBajwa-dm1nu
@PammaBajwa-dm1nu 6 ай бұрын
Papdi da matlab
@Swamifarms
@Swamifarms 8 ай бұрын
Papdi kya hoti h
@karanveersinghrandhawa836
@karanveersinghrandhawa836 9 ай бұрын
ur sadi ga o 5manth fal sit jandi
@parminderjhajj11931
@parminderjhajj11931 8 ай бұрын
Sir soyabean da doc pouna ja soyabean de khal poni transition feed ch
@drjiwangupta
@drjiwangupta 8 ай бұрын
Doc
@gurpreetranu6855
@gurpreetranu6855 9 ай бұрын
Sir Comical milne kitho na????
@inderpreetsinghdhillon167
@inderpreetsinghdhillon167 9 ай бұрын
Feed factory
@GursahabSingh-ee1je
@GursahabSingh-ee1je 7 ай бұрын
Factory Wale kisan nu dwaia kyo denge
@kulvinderhappy8671
@kulvinderhappy8671 9 ай бұрын
ਡਾਕਟਰ ਸਾਹਿਬ ਮੱਝ ਨੂੰ ਸੁਣ ਤੋਂ ਵਾਦ ਭਾਰ ਪੈਦਾ ਉਸ ਤੋਂ ਬਚਣ ਲਈ ਸੁਣ ਤੋਂ ਪਹਿਲਾਂ ਕੇਲਸੀ਼ਅਮ ਮਿਲਟਰੀ ਦਿਤਾ ਸੀ ਪਰ ਫੇਰ ਵੀ ਸੁਣ ਤੋਂ ਵਾਦ ਅਗਲੇ ਦਿਨ ਭਾਰ ਪਿਆ ਇਲਾਜ਼ ਕੀਤਾ ਇਹ ਭਲੇਖਾ ਡਾ਼ ਦਾ ਝੂਠਾ ਸੀ ਮੱਝ ਦੁੱਧ ਘੱਟ ਦੇਵੇ ਗੀ। ਉਹ ਸੁਣ ਦੇ ਅੱਠ ਮਹੀਨੇ ਤੇ ਹੈ ਹੁਣ ਮੈਂ ਉਸ ਨੂੰ ਕਿ ਦੇਵਾਂ ਜਿਸ ਨਾਲ ਇਹ ਭਾਰ ਦੀ ਸਮਸਿਆ ਹੱਲ ਹੋ ਜੇ
@drjiwangupta
@drjiwangupta 9 ай бұрын
Mifex lagwao
@veerpalsran9926
@veerpalsran9926 8 ай бұрын
Thikri nasadar kive dena
@JaspalVirk-kk4uo
@JaspalVirk-kk4uo 8 ай бұрын
ਸਾਹਬ ਪਹਿਲ ਚੋਟੀ ਵਿਹ ਦਿਣ ਬਾਕੀ, ਟਰਾਂਸਜੈਕਸ਼ਨ ਫਿਡ ਕਾਰਗਿਲ ਬਹੁਤ ਘੱਟ ਖਾ ਰਹੀ ਹੈ ਜੀ,
@jagjeetludhar1451
@jagjeetludhar1451 8 ай бұрын
Brother sunjin di feed khva do
@Masterdhillon3596
@Masterdhillon3596 9 ай бұрын
Nahi parget veer ji me bi pravet edda na bolo
@manpreetkhaira4049
@manpreetkhaira4049 9 ай бұрын
Nayasin kitho miluga kise veer nu pata tan plz dasio jaroor
@cropsinformation
@cropsinformation 9 ай бұрын
Feed ਫੈਕਟਰੀ
@nagindersingh4388
@nagindersingh4388 9 ай бұрын
ਝੌਲਾ ਛਾਪ ਡਾਕਟਰ ਸੁੱਖਜੀਤ ਮਰਾੜਾ ਦਾ ਵਹਿੜ ਦੀ ਜੜ ਕੱਢਤੀ 1600ਦੇ ਟੀਕੇ ਭਰ ਕੇ
@guruprashadbhajipale-qn6bl
@guruprashadbhajipale-qn6bl 9 ай бұрын
Bhai sab Hindi me
когда повзрослела // EVA mash
00:40
EVA mash
Рет қаралды 3,9 МЛН
NERF WAR HEAVY: Drone Battle!
00:30
MacDannyGun
Рет қаралды 46 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН