ਗੱਡੀਆਂ ਆਲਿਆਂ ਦੀ ਜਾਇਦਾਦ ਤੇ ਪੈਸੇ ਸੁਣ ਉੱਡ ਜਾਣਗੇ ਹੋਸ਼|Gaddian Wale|Kaint Punjabi|Punjabi Interview

  Рет қаралды 380,409

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

2 жыл бұрын

ਗੱਡੀਆਂ ਆਲਿਆਂ ਦੀ ਜਾਇਦਾਦ ਤੇ ਪੈਸੇ ਸੁਣ ਉੱਡ ਜਾਣਗੇ ਹੋਸ਼
ਬੁੜਾ ਮਰੇ ‘ਤੇ ਸਿਿਵਆਂ ਤੱਕ ਖਿਲਾਰਦੇ ਨੇ ਨੋਟ,ਵੰਡਦੇ ਚਾਂਦੀ
ਵਿਆਹ ਤੇ ਦਿੰਦੇ ਨੇ ਬੁਲਟ,ਕਰੋੜਾਂ ਦੀ ਹੁੰਦੀ ਐ ਜਾਇਦਾਦ
ਗੱਡੀਆਂ ਆਲਿਆਂ ਦੀ ਜਾਇਦਾਦ ਤੇ ਪੈਸੇ ਸੁਣ ਉੱਡ ਜਾਣਗੇ ਹੋਸ਼|Gaddian Wale|Kaint Punjabi|Punjabi Interview
#Punjabiinterview
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 269
@kaintpunjabi
@kaintpunjabi 2 жыл бұрын
ਐਸੀ ਸਭ ਤੋਂ ਕੁਝ ਵੱਖਰਾ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਸਾਡਾ ਉਪਰਾਲਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ ਸਬਸਕ੍ਰਾਇਬ ਕਰੋ ਸਾਡਾ ਹੌਂਸਲਾ ਵਧੂਗਾ ਤੁਹਾਡੇ ਇੱਕ ਸਬਸਕ੍ਰਾਇਬ ਨਾਲ👇
@balbersingh2666
@balbersingh2666 2 жыл бұрын
ਪਹਿਲੋਂ। ਦਿਖੋਨ ਲੱਗੇ ਟਾਈਮ ਕਿਓਂ ਖਰਾਬ ਕਰਦੇ।
@HarjeetKaur-gn3vd
@HarjeetKaur-gn3vd 2 жыл бұрын
A
@GurpreetSingh-cr3ft
@GurpreetSingh-cr3ft 2 жыл бұрын
@@balbersingh2666 AAaaAAAAAà
@harjotsingh6079
@harjotsingh6079 2 жыл бұрын
8
@kulwindersidhubrar7257
@kulwindersidhubrar7257 Жыл бұрын
ਐਸੀ ਨੀ ਭਰਾ ਜੀ ਅਸੀ ਹੁੰਦਾ ਨਾਲੇ ਪਹਿਲਾਂ ਪਹਿਲਾਂ ਟਾਈਮ ਵੇਸਟ ਨਾਂ ਕਰਿਆ ਕਰੋ ਸਿਧੀ ਵੀਡੀਓ ਚਲਾਇਆਂ ਕਰੋ🙏🙏🙏🙏🙏🙏
@iqbalthiara7225
@iqbalthiara7225 2 жыл бұрын
ਗੱਡੀਆਂ ਵਾਲਾ ਵੀਰ ਸਾਰੇ ਭੇਦ ਆਪਣੇ ਦੱਸੀ ਜਾਂਦਾਂ ਯਾਰ ਤੁਹਾਨੂੰ ਕੋਈ ਲੁਟ ਕੇ ਲੈ ਜਾਉਗਾ ਤੇ ਕੁਟ ਮੁਫਤ ਚ ਹੀ ਪੈ ਜਾਣੀ
@jasdevbhangu4406
@jasdevbhangu4406 2 жыл бұрын
ਪ੍ਰਮਾਤਮਾ ਮੇਹਰ ਕਰੇ ਇਹਨਾਂ ਸੱਚੇ ਦਿਲ ਵਾਲੇ ਲੋਕਾਂ ਉਪਰ।
@bhaiharwindersinghkhokhar6722
@bhaiharwindersinghkhokhar6722 Ай бұрын
ਬਿਲਕੁਲ ਬੇਬੁਨਿਆਦ ਗੱਲਾਂ ਨੇ ਮੇਰੇ ਪਿੰਡ ਪੁਰਾਣੇ ਸਮਿਆਂ ਤੋਂ ਰਹਿੰਦੇ ਨੇ ਪਰ ਮੈਂ ਇਹਨਾਂ ਦੇ ਇਸ ਤਰ੍ਹਾਂ ਦੀਆਂ ਕੋਈ ਰਸਮਾਂ ਨਹੀਂ ਦੇਖੀਆਂ ਅੱਜ ਤੱਕ
@gurjeetkaur9238
@gurjeetkaur9238 2 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਜੀ ਧੰਨਵਾਦ 🙏ਰੂਹ ਦੇ ਅਮੀਰ ਇਨਸਾਨ ਨੇ 🙏
@BalwinderSingh-pv3sn
@BalwinderSingh-pv3sn 2 жыл бұрын
22 ਜੀ ਮੰਗਨ ਨਾਲੋ ਮੇਨਤ ਚੰਗੀ । ਪਰਕਿਸੈ ਕੋਲੋ ਮੰਗਦੇ ਨਹੀ। ਮੇਨਤ
@jagtarmaan2653
@jagtarmaan2653 2 жыл бұрын
ਇਹ ਗੱਡੀਆਂ ਵਾਲੇ ਨਹੀ ਮਾਲਵੇ ਵਿੱਚ ਇਹਨਾਂ ਨੂੰ ਛਾਟੀਏ ਕਹਿੰਦੇ ਹਨ ਇਹਨਾਂ ਕੋਲੇ ਪੈਸਾ ਬਹੁਤ ਹੈ ਪੰਜ ਦਸ ਰੁਪਏ ਸੈਕੜੇ ਦੇ ਵਿਆਜ ਤੇ ਦਿੰਦੇ ਪਿੰਡਾਂ ਵਿੱਚ
@Harpal7653
@Harpal7653 2 жыл бұрын
ਜਿਆਦਾ ਈ ਲੰਮੀਆਂ ਰੇੜ੍ਹ ਗਿਆ 😄😅😅😆😅😆😅😆😅😆😆
@Amrit._46
@Amrit._46 2 жыл бұрын
😂😂
@PardeepSingh-vo8hz
@PardeepSingh-vo8hz 2 жыл бұрын
ਚੈਨਲ ਵਾਲਿਓ ਮੈਨੂੰ ਇਹ ਸਚਾਈ ਨਹੀਂ ਲਗਦੀ । ਯਾਰ ਇਹਦੀ ਬੋਲੀ ਬਾਗੜੀਆਂ ਵਾਲੀ ਨਹੀਂ । ਮੇਰੇ ਪਿੰਡ ਬੈਠੇ ਵਿਚਾਰੇ ਰੋਟੀ ਨੂੰ ਮੁਹਤਾਜ ਹਨ । ਇਹਨਾਂ ਦਾ ਕੰਮ ਕਾਰ ਨਹੀਂ ਰਿਹਾ ਹੁਣ ਵਿਚਾਰੇ ਵਖਤ ਨੂੰ ਧੱਕਾ ਦੇ ਰਹੇ ਹਨ ।
@ekammalhi1717
@ekammalhi1717 2 жыл бұрын
Absolutely right brother
@Satwinder847
@Satwinder847 2 ай бұрын
ਗੱਲ ਕਰਨ ਵਾਲਾ ਬੰਦਾ ਫੁੱਕਰੀ ਮਾਰਦਾ ਹੈ ਵੀਰ ਜੀ
@gurlabhsingh8072
@gurlabhsingh8072 2 ай бұрын
ਇਹਨਾਂ ਦਾ ਮੇਨ ਕੰਮ ਬੁੱਚੜ ਖਾਨਾ ਵਿੱਚ ਬਲਦ ਭੇਜਣੇ ਜੋ ਹੁਣ ਬੰਦ ਹੋਣ ਨਾਲ ਇਹਨਾਂ ਦਾ ਕੰਮ ਘੱਟ ਗਿਆ
@vatishsunny5244
@vatishsunny5244 2 жыл бұрын
ਪੂਰੀ Video 🎥 ਦਾ ਇੱਕ ਲਾਇਨ ਵਿੱਚ ਨਿਚੋੜ ਇਹ ਹੈ ਕਿ....... " ਪੱਲੇ ਨੀ ਆਟਾ ਅਖੇ ਗਾਉਂਦੀ ਦਾ ਸੰਗ ਪਾਟਾ "
@SantokhSingh-vq1fy
@SantokhSingh-vq1fy 2 жыл бұрын
ਮੋਤ ਤੋ ਇੱਕ ਮਹੀਨਾ ਪਹਿਲਾ ਹਲਵਾਈ ਨੂੰ ਕਹਿ ਦਿੱਦੇ ਮਠਿਆਈ ਵਾਸਤੇ ਇਹ ਗੱਲ ਹਜਮ ਨਹੀ ਹੋਈ
@Harpal7653
@Harpal7653 2 жыл бұрын
ਜਮਦੂਤ ਆ ਕੇ ਦੱਸ ਜਾਂਦਾ ਮਹੀਨਾ ਪਹਿਲਾਂ ਕਿ ਹਲਵਾਈ ਬੁੱਕ ਕਰ ਲਵੋ 😁😁😀😀😀😁😀😁😁
@amandeepkaur8439
@amandeepkaur8439 2 жыл бұрын
😁😁😂
@jasssidhu7298
@jasssidhu7298 2 жыл бұрын
😂😂
@Aman-wb7nb
@Aman-wb7nb 2 жыл бұрын
@@amandeepkaur8439 hlo
@AkAk-yd9qf
@AkAk-yd9qf Ай бұрын
​@@Harpal7653ਫੁਕਰਾ ਸਿਰੇ ਦਾ ਗੱਡੀਆਂ ਵਾਲਾ ਸੁਪਰ ਸਟਾਰ ਹਲਵਾਈ 😂
@gurpreetsinghbadeshavlogs3940
@gurpreetsinghbadeshavlogs3940 2 жыл бұрын
ਪਹਿਲੇ ਪੰਜ ਮਿੰਟ ਐਵੇਂ ਖਰਾਬ ਕਰਤੇ ਨਾਲੇ ਵੀਡੀਓ ਦਾ ਸਵਾਦ ਖਰਾਬ ਹੋ ਜਾਂਦਾ ਸਭ ਕੁੱਝ ਪਹਿਲਾਂ ਹੀ ਦਿਖਾ ਦੇਣਾ। ਸਹੀ ਬਣਾਇਆ ਕਰੋ ਯਾਰ ਬਸ ਹੱਦ ਇੱਕ ਮਿੰਟ ਸੌਟ ਕੱਟ ਦਿਖਾਇਆ ਕਰੋ
@gagandeep6359
@gagandeep6359 2 жыл бұрын
Y ਸਿਰਾ ਕੰਮ ਹੁੰਦਾ ਸਾਡੇ ਪਿੰਡ ਦੀ ਪੰਚਾਇਤ ਮੈਰਿਜ ਵਿੱਚ ਗਏ ਸੀ
@avtarsinghavtarsingh5209
@avtarsinghavtarsingh5209 2 жыл бұрын
Jionde raho bai ji. Rabb tuhadian Mehantan ch hameshan barkatan pave🙏🙂
@pssandhu9908
@pssandhu9908 2 жыл бұрын
ਗੱਪ ਜਿਆਦਾ ਨੇ 250000 ਦਾ ਬੁਲੇਟ ਕਿਹੜਾ ਨਵਾਂ ਮਾਡਲ ਬ੍ਲੈਕ ਸਟੇਲਥ ਵੀ 195000 ਦਾ 500 cc
@sardarsaab1007
@sardarsaab1007 6 сағат бұрын
ਅਸੀਂ ਜਦੋਂ ਛੋਟੇ ਹੋਇਆ ਕਰਦੇ ਸੀ ਅਸੀਂ ਦੇਖਿਆ ਕਰਦੇ ਸੀ ਇਹ ਹਰ ਸਰਦੀ ਵਿੱਚ ਸਾਡੇ ਪਿੰਡ ਆਇਆ ਕਰਦੇ ਸੀ ਸਾਡੇ ਪਿੰਡ ਦੇ ਕੁਝ 35/40 ਦੇ ਬੰਦੇ ਇਹਨਾਂ ਦੀਆਂ ਔਰਤਾਂ ਦੇਖਣ ਦੇ ਮਾਰੇ ਉੱਥੇ ਹੀ ਬੈਠ ਰਹਿੰਦੇ ਸੀ
@palwindersingh5295
@palwindersingh5295 13 күн бұрын
ਅਸੀ ਵੀ ਪੰਜਾਬ ਚ ਹੀ ਰਹਿੰਦੇ ਹਾ ਅਸੀ ਤਾ ਦੇਖੇ ਨਹੀ ਨੋਟ ਖਿਲਾਰਦੇ ਇਹ ਲੋਕ
@user-dt5vi1wf7j
@user-dt5vi1wf7j 2 жыл бұрын
ਬਹੁਤ ਖੂਬ ਬਾਈ ਜੀ👍🙏👍
@CHAHAL-er9zf
@CHAHAL-er9zf 2 жыл бұрын
Waheguru ji 🙏🙏🙏
@gurvirmahal8989
@gurvirmahal8989 2 жыл бұрын
Waheguru ji 🙏
@RanjeetSingh-up3je
@RanjeetSingh-up3je 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ
@sukhwindersukhi8301
@sukhwindersukhi8301 2 жыл бұрын
ਇੱਕ ਰਾਜੇ ਨੇ ਇਹ ਨਾ ਦੀ ਕੁੜੀ ਦਾ ਡੋਲਾ ਮੰਗਿਆ ਸੀ ਚਤੋੜਗੜ ਦੇ ਰਾਜੇ ਨੇ ਇਸ ਬਰਦਰੀ ਨੇ ਨਾਂਹ ਕਰ ਦਿੱਤੀ ਫਿਰ ਇਨ੍ਹਾਂ ਨੂੰ ਚਤੋੜਗੜ ਵਿੱਚੋ ਕੱਢ ਦਿੱਤਾ ਫਿਰ ਇਹ ਲੁਕਦੇ ਛੁਪਦੇ ਰਹਿ ਇਨ੍ਹਾਂ ਦੀ ਭਾਸ਼ਾ ਕੋੲੀ ਨਹੀਂ ਸਮਝ ਸਕਿਆ
@sonifirozpuria7776
@sonifirozpuria7776 Жыл бұрын
Sahi kiha veer ji
@AshaRani-ov6xp
@AshaRani-ov6xp 2 ай бұрын
Eh log ਵਣਜਾਰਾ ਲੁਬਾਣਾ ਜਾਤ ਨਾਲ ਸੰਬੰਧ ਰੱਖਦੇ ਨੇ
@bhimaan6422
@bhimaan6422 2 жыл бұрын
ਬਾਈ ਨੂੰ ਲੈਕਸਨ ਲੜਨਾ ਚਾਹੀਦਾ ਸੁਖਵੀਰ ਬਾਦਲ ਵੀ ਪਿੱਛੇ ਛੱਡ ਤਾਂ 😂🤣
@vijaygurjar4720
@vijaygurjar4720 2 жыл бұрын
Bilkul 👍😂
@sukhi5210
@sukhi5210 2 жыл бұрын
ਸਹੀ ਗੱਲ 2ਲੱਖ ਆਰਕੈਸਟਰਾ ਆਲੀ ਨੂੰ😅😅
@gurindermann1926
@gurindermann1926 2 жыл бұрын
Shi gal aa roti poori tin time mildi ni ehna nu aj kal galla kinni wadi aa karda
@unboxingbava1207
@unboxingbava1207 2 жыл бұрын
😂😂😂😂
@HarjinderSingh-hy7nk
@HarjinderSingh-hy7nk 2 жыл бұрын
ਪੰਜਾਬ ਦੀਆਂ ਮੱਝਾਂ ਤਾਂ ਤੂੜੀ ੍ ਹਰਾ ਚਾਰਾ ਤੇ ਫੀਡ ਖਾਂਦੀਆਂ ਹਰਿਆਣੇ ਦੀਆਂ ਮੱਝਾਂ ਸੋਨਾ ਚਾਂਦੀ ਖਾਂਦੀਆਂ ਨੇ ਇਸ ਲਈ ਬਾਈ ਹਰਿਆਣੇ ਚੋ਼ ਘਿਓ ਲੈ ਕੇ ਆਉਂਦਾ
@manjeetsingh4682
@manjeetsingh4682 2 жыл бұрын
Waheguru ji
@BalkarSingh-ko2qy
@BalkarSingh-ko2qy 2 ай бұрын
ਏਹਨਾ ਬੱਚਿਆ ਨੂੰ ਪੜ੍ਹਾ ਲਿਖਾ ਲਵੋ ਜੀ ਜਦ ਤੱਕ ਤੁਸੀ ਪੜ੍ਹ ਲਿੱਖ ਕੇ ਅੱਗੇ ਨਹੀਂ ਵੱਧਦੇ ਓਨਾ ਚਿਰ ਕੁੱਸ਼ ਨਹੀਂ ਹੋਣਾ ਜਿਆਦਾ ਮੀਤ ਖਾਣ ਨਾਲ ਪਹਿਲਵਾਨ ਨਹੀਂ ਬਣੋ ਗੇ
@bimladevi856
@bimladevi856 2 жыл бұрын
vadhia jankari den lai dhanvad ji.
@sakinderboparai3046
@sakinderboparai3046 2 жыл бұрын
ਪਹਿਲਾਂ ਗੱਡੀਅਾਂ ਵਾਲੇ ਕੇਸ ਨਹੀਂ ਸੀ ਕਟਾਓਦੇ ਅਤੇ ਪੱਗ ਬੰਨਦੇ ਸੀ । ੲਿਹਦੀ ਤਾਂ ਸ਼ਕਲ ਹੀ ਨਹੀ ਲਗੀ ਕਿ ੲਿੱਹ ਗੱਡੀ ਲੁਹਾਰ ਹੈ ।
@ravindranathsingh5186
@ravindranathsingh5186 2 жыл бұрын
Eh punjabi ni hege bai😂😂😂
@Punjab879
@Punjab879 2 жыл бұрын
ਇਹ ਬਗਾਨੀ ਸੱਟ ਹੋਣਾਂ
@ravindranathsingh5186
@ravindranathsingh5186 2 жыл бұрын
@@Punjab879 😆😆😆
@AshaRani-ov6xp
@AshaRani-ov6xp 2 ай бұрын
​@@ravindranathsingh5186ਇਹ ਵਣਜਾਰੇ ਲੂਬਣੇ ਨੇ
@honeybhaiganganagar4479
@honeybhaiganganagar4479 2 жыл бұрын
Waheguru waheguru waheguru
@navi7517
@navi7517 2 жыл бұрын
Vary good job patarkar ji
@harjitpandher6416
@harjitpandher6416 2 жыл бұрын
ਕਾਕਾ। ਦੇ। ਤੁਹਾਡੇ। ਕੋਲ। ਐਨੇ। ਪੈਸੇ ਆਪਣੇ। ਫਿਰ। ਤੁਹਾਡੀ ਆਪਣੀ। ਬੀਬੀ ਆੲਊ ਕਿ ਉਹ। ਕਿੱਦੀਆ ਪੈਸੇ। ਦਿਉ ਸਾਡੀ। ਧੀ ਦਾ ਵਿਆਹ
@pigeonclubs389
@pigeonclubs389 2 жыл бұрын
ਮੇਰੇ ਸਾਲ਼ੇ ਕੋਮੇਟ ਚ ਗਪ ਕਿਹਦੇ ਨੇ ।ਮੇਰੇ ਨਾਲ ਗੱਲ ਕਰੋ ਸਾਲਿਓ ਇਕ ਰਾਤ ਬਾਹਰ ਪੇ ਕੇ ਦੇਖੋ ਅਗਲਾ ਸੱਚ ਦਾਸ ਰਿਹਾ ਥੋਡੀ ਓਹੀ ਟੈਂਪੂ ਆ ਵਾਲੀ ਗੱਲ ।ਮੇਰੇ ਸਾਲ਼ੇ ਸਚ ਤੇ ਵੀ ਯਕੀਨ ਨੀ ਕਰਦੇ । ਕਿਸੇ ਨੂੰ ਚੰਗਾ ਨਹੀਂ ਕਿਹਦੇ ਸਕਦੇ ਮਾੜਾ ਵੀ ਨਾ ਕਰੋ tempo
@darshanasandhu2570
@darshanasandhu2570 2 жыл бұрын
Very good👍
@newsupdatepunjab7527
@newsupdatepunjab7527 2 жыл бұрын
Sirra sir ji
@user-yh7iq2el3m
@user-yh7iq2el3m 2 ай бұрын
ਬਾਈ ਜੀ ਇਸ ਤਰਾ ਦੇ ਛਾਂਟੀ ਸਾਡੇ ਪਿੰਡ ਵੀ ਰਹਿੰਦੇ ਆ ਉਹ ਨਾ 2ਬੂੜੇ ਮਰੇ ਤੇ ਇੱਕ ਬੁੜੀ ਮਰੀ ਸੀ ਉਦੋ ਉਹਨਾਂ ਨੇ ਵੀ ਐਮੇ ਹੀ ਸਾਰਾ ਕੁਝ ਕੰਮ ਕਰੇਆ ਸੀ
@RavinderKaur-vv1ji
@RavinderKaur-vv1ji 2 жыл бұрын
Good 👍
@Globalkabbadiupdates
@Globalkabbadiupdates 2 жыл бұрын
ਕਿੱਲੋ, ਡੇਢ ਕਿੱਲੋ, ਦੋ ਕਿੱਲੋ, ਗੱਲ ਬਣੀ ਨਹੀਂ,,, ਜਾਂ ਕਹਿੰਦਾ ਕਿ ਮੈਂ ਡੇਢ ਕਿੱਲੋ ਖਾ ਜਾਂਦਾ ਹਾਂ,, ਜਦੋਂ ਦੋ ਸਾਲ ਦਾ ਬੱਚਾ-250-/ ਗ੍ਰਾਮ ਖਾ ਸਕਦਾ ਹੈ
@JaswantSingh-td9ed
@JaswantSingh-td9ed 2 жыл бұрын
ਬਕਵਾਸ ਕਰਦਾ ਪਿਆ ਇਹਨਾਂ ਦਾ ਕੋਈ ਝੂਠ ਦਾ ਕੋਈ ਹੱਦ ਨਹੀਂ ਹੁੰਦੀ
@balvirdhaliwal6440
@balvirdhaliwal6440 2 жыл бұрын
ਤੂੰ ਤਾਂ ਮੇਰਾ ਖਿਆਲ ਬਾਈ ਹਮੇਸ਼ਾਂ ਸੱਚ ਬੋਲਦਾ ਹੋਵੇਗਾ।
@pigeonclubs389
@pigeonclubs389 2 жыл бұрын
Waheguru ji Teri Puri family te hath rakhe bai🙏🙏🙏🙏 lami umar kre sabdi Nike Nike bache kine cute 🥰 ne🙏🙏🙏🙏🙏🙏🙏🙏🙏🙏
@karnailsingh1505
@karnailsingh1505 2 жыл бұрын
ਅਸਲ ਵਿੱਚ ਇਹ ਚੈਨਲ ਘੈਂਟ ਚੈਨਲ ਹੈ ।
@GurpreetSingh-re4kq
@GurpreetSingh-re4kq 2 жыл бұрын
Good,ji
@indrajeet5288
@indrajeet5288 2 жыл бұрын
bai dil da saaf banda
@yadavinderghumaan2396
@yadavinderghumaan2396 2 жыл бұрын
Wah g wah!
@BalwinderSingh-ce8iw
@BalwinderSingh-ce8iw Жыл бұрын
Bahut vadhia jankari dende ho by ji
@harmansingh-tj2cf
@harmansingh-tj2cf 2 жыл бұрын
ਗਪ ਥੋੜ੍ਹੀ ਜਿਆਦਾ ਹੋ ਗਈ
@shivdevsingh3626
@shivdevsingh3626 2 жыл бұрын
ਘੈਂਟ ਦੇ ਸ਼ਬਦ ਜੋੜ ਠੀਕ ਕਰ ਲੈ ਭਾਈ | Ghaint.
@Dutt-ff
@Dutt-ff 2 ай бұрын
ਸਹੀ ਕਿਹਾ ਤੁਸੀਂ ਇਹ ਗੱਲ ਮੇਰੇ ਦਿਮਾਗ ਵਿੱਚ ਵੀ ਆਈ ਕਿ ਪੰਜਾਬੀ ਦੇ ਵਿੱਚ ਘੈਂਟ ਤੇ ਅੰਗਰੇਜ਼ੀ ਦੇ ਵਿੱਚ ਕੈਂਟ 🙏🙏
@bootasingh4992
@bootasingh4992 2 жыл бұрын
Great
@sangasingh8205
@sangasingh8205 Ай бұрын
ਵਧੀਆ ਬਦੇ ਆ ਮੇਹਨਤਕਸ਼ ਲੋਕ ਆ
@harleenkaur7370
@harleenkaur7370 2 жыл бұрын
Good. Vedeo
@maninderrandhawa1847
@maninderrandhawa1847 2 жыл бұрын
Nice video👌🏻
@baldevsinghmankoo3774
@baldevsinghmankoo3774 Жыл бұрын
ਬੇिਕਰ ਅਤੇ िਬਮਾਰੀਆਂ ਤੋਂ िਕਤੇ ਦੂਰ ਸੁਹਾਵਣੀ िਜੰਦਗੀ
@MSGaminG-cc4dz
@MSGaminG-cc4dz Жыл бұрын
Very good Bai g
@joytisharma6214
@joytisharma6214 2 жыл бұрын
👌👌👌👌👌👌👌👌👌👌
@karamsingh2224
@karamsingh2224 2 жыл бұрын
ਬਾਈ ਇਹ ਬਾਗੜੀਏ ਨਹੀਂ ਇਹ ਤਾਂ ਬਲਦ ਵੇਚਣ ਵਾਲੇ ਨੇ
@user-uu6sm9ld4f
@user-uu6sm9ld4f 2 ай бұрын
Very intersting video
@manmeetwarval
@manmeetwarval 2 жыл бұрын
sira kra ta
@preetmohindersinghpadda5668
@preetmohindersinghpadda5668 2 жыл бұрын
ਸਾਢੇ ਛੇ ਮਿੰਟ highlight ਦੇ ਕਮਾਲ ਐ ਭਰਾ
@replyto.jijaji8952
@replyto.jijaji8952 2 жыл бұрын
ਇੰਨੀ ਵੀਡੀਓ ਤਾਂ ਇੰਟਰੋ ਵਿਚ ਲੰਘ ਗਈ ਤੇ ਹੁਣ ਕੀ ਲੰਨ ਫਡ਼ਨ ਨੂੰ ਵੇਖਣੀ ੱ
@harinderbrar6282
@harinderbrar6282 2 жыл бұрын
ਮਿਹਨਤ।ਕਰਦੇ।ਆ।ਲੋਕਾ।ਨੂੰ।ਲੁਟਦੇ।ਨਹੀ
@harjitlitt1375
@harjitlitt1375 Ай бұрын
Very good video about Gadian wale community
@palwinderkumar1673
@palwinderkumar1673 2 жыл бұрын
Good Story ji. Dabwali
@ravindranathsingh5186
@ravindranathsingh5186 2 жыл бұрын
Gapp bohat takdi mari janda bai😂😂😂 Eh lok kade sach bolde vi hunde aa,,, menu te lagda ni😂😂😂
@KarnailSingh-uf2tr
@KarnailSingh-uf2tr 2 жыл бұрын
GURU. NANIK. DEEV. JI. DI. KIRPA.HE.IHNA.GDIA.VALEA.TE.PURO.SAKHI.BOHT.BDDI.HE.
@rajpalsingh103
@rajpalsingh103 Жыл бұрын
Waheguru Waheguru Waheguru Waheguru Waheguru Waheguru ji
@user-js5uf3bi6s
@user-js5uf3bi6s 2 ай бұрын
ਪੱਤਰਕਾਰ ਬਾਈ ਕੋਈ ਲੋਡਾ ਖੁਸਰਾ ਭਾਲ ਇੰਟਰਵਿਊ ਲੲਈ ਤੂੰ ਓਹਨਾ ਦਿਆ ਗੱਲਾ ਦਾ ਸਵਾਦ ਲੈ ਨਾਲੇ ਸਾਨੂੰ ਦੇ
@sahiljassal6922
@sahiljassal6922 2 жыл бұрын
Eme khusian ma bhoro
@Gilleditzone
@Gilleditzone 2 жыл бұрын
good bro
@JaspreetKaur-ih9mf
@JaspreetKaur-ih9mf 2 жыл бұрын
👌👌
@ballibahodipuria5660
@ballibahodipuria5660 2 жыл бұрын
sach bolda aa
@RavinderKaur-vv1ji
@RavinderKaur-vv1ji 2 жыл бұрын
🤔
@JasbirSingh-kr2oy
@JasbirSingh-kr2oy 2 жыл бұрын
Ok
@bhavjot5005
@bhavjot5005 2 жыл бұрын
🙏🙏
@JaswantSingh-vx7dm
@JaswantSingh-vx7dm 2 жыл бұрын
बहूत बदीआ खूशीआ नाल रहदे ने।। मरन जमण ते बहूत खरचा करदे।। ईहना नू श्राप है।।
@amandeepsinghsiddu8431
@amandeepsinghsiddu8431 2 жыл бұрын
Wahe guru g
@dilbaghsinghgill3174
@dilbaghsinghgill3174 2 жыл бұрын
ਇਸ ਦੀਆਂ ਗੱਪਾਂ ਸੁਣ ਕੇ ਇਸ ਦੀ ਘਰਵਾਲੀ ਨੂੰ ਹੱਸਾਂ ਆਈ ਜਾਂਦਾ 😃😃😂
@desi-bande-travel-pb-08-wale
@desi-bande-travel-pb-08-wale 2 жыл бұрын
Sahi keha veer
@amrindersatnamwahaguruamri4186
@amrindersatnamwahaguruamri4186 2 жыл бұрын
😬😬
@harjindersingh7755
@harjindersingh7755 2 жыл бұрын
Sahi.kiha.veer.gupp
@daljitsingh75
@daljitsingh75 2 жыл бұрын
Sahi keha veere
@user-de2ht9hf8h
@user-de2ht9hf8h Ай бұрын
ਇਹਨਾਂ ਨੂੰ ਤਾਂ ਵੀਰੇ ਪਹਿਲਾਂ ਪਤਾ ਲੱਗ ਜਾਂਦਾ ਬੲਈ ਸਾਡਾ ਹੁਣ ਬੁੜਾ ਮਰੂ
@SukhwinderKaur-qf6bs
@SukhwinderKaur-qf6bs 2 жыл бұрын
ਮੰਗ ਖਾਣਾ ਮਸੀਤ ਸੌਣਾ
@munishmodgill8025
@munishmodgill8025 2 жыл бұрын
Madi soch gitte de moch bande nu agge nhi vaddn dindii
@binodtharu6601
@binodtharu6601 2 жыл бұрын
@@munishmodgill8025 isde comment vich maadi soch ki h?
@munishmodgill8025
@munishmodgill8025 2 жыл бұрын
@@binodtharu6601 Sbda de arth smjo
@gurireet3086
@gurireet3086 2 жыл бұрын
Meet khana chngi gal ni, par gareebi krke eh lok esnu khande aa so sad, 😞😞😞
@sardarmohd2639
@sardarmohd2639 2 жыл бұрын
ਇਹ ਚਿਤੌੜਗੜ੍ਹ ਵਾਲੇ ਨਹੀਂ ਇਹਨਾਂ ਨੂੰ ਮਲਵੇ ਵਾਲੇ ਸਾਟੀ ਵਾਲੇ ਕਹਿੰਦੇ ਨੇ
@sukhdeepsinghleel4176
@sukhdeepsinghleel4176 2 жыл бұрын
Good
@rajwinderkaur5363
@rajwinderkaur5363 2 жыл бұрын
ਙਹ
@pardeep9553
@pardeep9553 2 жыл бұрын
Month pehla hi hlwayi nu keh dinde
@RahulRana-tb5bu
@RahulRana-tb5bu Жыл бұрын
❤️❤️❤️🙏
@harrypreet3846
@harrypreet3846 2 жыл бұрын
aa bande v alop ho rhe ney bhut sache bande hunde a
@karnailsingh1505
@karnailsingh1505 2 жыл бұрын
22 ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਦਾ ਨਾਂ ਸਹੀ ਕਰੋ ਜੀ। Ghaint Punjabi
@user-pk1hw1jr9m
@user-pk1hw1jr9m 2 ай бұрын
ਵੀਰ ਜੀ ਕੁਝ ਲੋਕਾ ਨੂੰ ਖਾਨਾ ਬਦੋਸ ਕੋਣ ਹੁੰਦੇ ਨੇ ਕਦੇ ਦਸਣਾ ਬਾਈ ਜੀ
@palwinderjohal9382
@palwinderjohal9382 2 жыл бұрын
Nirra gapp
@manveerkaur3171
@manveerkaur3171 2 жыл бұрын
🙏🙏🙏🙏👌👌👌👌
@GurdeepSingh-su5ev
@GurdeepSingh-su5ev 2 жыл бұрын
ਸੁੱਖੇ ਗੱਪੀ ਨੂੰ ਵੀ ਕੱਟ ਗਿਆ ਯਾਰ ਤੂੰ ਬੁਲਟ ਉਰੇ ਗੱਲ ਈਨੀ ਕੀਤੀ ਤੂੰ ਪਹਿਲਾ ਵਾਲੇ ਕੰਮ ਕਿਥੇ ਐ ਥੋਡੇ ਜਮਾਨਾ ਬਦਲ ਗਿਆ ਪਹਿਲਾ ਵਾਲੇ ਤੁਸੀ ਵੀ ਨਹੀ ਰਹੇ
@user-fk8bw9zw9h
@user-fk8bw9zw9h 16 күн бұрын
ਜਦੋਂ ਇਹ ਜੋੜਦੇ ਨਹੀਂ ਤਾਂ ਲੱਖਾਂ ਰੁਪਏ ਕਿਵੇਂ ਖਰਚ ਕਰਦੇ ਨੇ
@dharamsingh6298
@dharamsingh6298 17 күн бұрын
ਸਤਨਾਫਮ 1:37 1:37
@Punjab879
@Punjab879 2 жыл бұрын
15:59😂
@sukhjindersingh839
@sukhjindersingh839 2 жыл бұрын
Mainu ta bai sire da gappi lagda hai inne paise kithon aunde honge
@satwindersingh6862
@satwindersingh6862 2 жыл бұрын
Mere riste di gal krla bai wahla ameer khandan aa
@GoodBoy-dx6nm
@GoodBoy-dx6nm 2 жыл бұрын
😁😁 menu barat ch leji veer . Chandi de sika milde ne 😄🤣🤣
@satwindersingh6862
@satwindersingh6862 2 жыл бұрын
@@GoodBoy-dx6nm lejuga lejuga ohnu bol patandr nu rista tan karwawe
@dharamsingh6298
@dharamsingh6298 17 күн бұрын
ਸਤਨਾਫਮ 1:37
@HARJEETSINGH-yv1np
@HARJEETSINGH-yv1np 2 жыл бұрын
Very nice 👍👍
@harrydhiman3262
@harrydhiman3262 Ай бұрын
ਬਾਈ ਜੀ ਗੱਪਾ ਨੇ ਸਾਡੇ ਕੋਲ ਈ ਬੈਠੇ ਐ 😂😂😂😂
@binderheerheer2547
@binderheerheer2547 2 жыл бұрын
ਸਭ ਛੋਟ
@JaswantBrar-uw9fn
@JaswantBrar-uw9fn 2 ай бұрын
Jado mobile nahi hunde c odo jekar koi marjanda c ta suneha kiwe lagake rishtedaran nu kiwe bulonde c kiwe pata lagda c kon kithe hai
@karmkaur762
@karmkaur762 2 жыл бұрын
🌹🌹🌹🌹🌹🌹🙏🙏🙏🙏
@jaspreetmahi1987
@jaspreetmahi1987 2 жыл бұрын
Inko OBC category Ka fayda milna chahiye .
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 368 М.
FOOLED THE GUARD🤢
00:54
INO
Рет қаралды 63 МЛН
Smart Sigma Kid #funny #sigma #comedy
00:25
CRAZY GREAPA
Рет қаралды 8 МЛН
He sees meat everywhere 😄🥩
00:11
AngLova
Рет қаралды 10 МЛН
FOOLED THE GUARD🤢
00:54
INO
Рет қаралды 63 МЛН