ਘੋੜਿਆਂ ਦੇ ਮੇਲੇ ‘ਚ ਆਏ ਸੁਖਬੀਰ ਬਾਦਲ | ਮੇਰੇ ਕੋਲੇ 70 ਘੋੜੇ ਆ, ਘੋੜਿਆਂ ਤੋਂ ਵਧੀਆਂ ਸ਼ੌਕ ਕੋਈ ਨੀ

  Рет қаралды 42,280

Mitti ਮਿੱਟੀ

Mitti ਮਿੱਟੀ

6 ай бұрын

ਘੋੜਿਆਂ ਦੇ ਮੇਲੇ ‘ਚ ਆਏ ਸੁਖਬੀਰ ਬਾਦਲ | ਮੇਰੇ ਕੋਲੇ 70 ਘੋੜੇ ਆ, ਘੋੜਿਆਂ ਤੋਂ ਵਧੀਆਂ ਸ਼ੌਕ ਕੋਈ ਨੀ
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 109
@FaraattaTv
@FaraattaTv 6 ай бұрын
ਵੇਰੋਜਗਾਰੀ ਦਾ ਹੱਲ ਕਰੋ । ਛੋਟੇ ਕਿਸਾਨਾਂ ਦਾ ਲੋਨ ਮਾਫ ਕਰੋ । ਫਸਲਾ ਦਾ ਪੱਕਾ ਮੁੱਲ ਤੈਹ ਕਰੋ । ਪਾਣੀਆਂ ਦਾ ਹੱਕ ਪੰਜਾਬ ਨੂੰ ਮਿਲੇ । ਨਸ਼ਾ ਬੰਦ ਕਰੋ । ਸਰਕਾਰੀ ਨੋਕਰੀ ਯੋਗਤਾ ਅਨਸਾਰ ਮਿਲੇ । ਘੱਟ ਆਮਦਨ ਵਾਲਾ ਨੂੰ ਮੈਡੀਕਲ ਸਹੂਲਤ ਤੇ ਆਲਜ ਫ੍ਰੀ ਹੋਵੇ ।
@gurnamsingh8058
@gurnamsingh8058 6 ай бұрын
ਘੋੜਿਆਂ ਤੇ ਵੱਡੇ ਹੋਟਲ, ਰੈਸਟੋਰੈਂਟਾਂ ਦਾ ਸ਼ੌਕੀਨ ਸੁੱਖਵੀਰ ਬਾਦਲ, ਜਿਹੜਾ ਹੋਟਲ ਰੈਸਟੋਰੈਂਟ ਜਾਂ ਬੱਸ ਕੰਪਨੀ ਨਹੀ ਦਿੰਦੀ ਸੀ ਓਸ ਮੋਹਰੇ DTO, RTO ਦਾ ਨਾਕਾ ਪੱਕਾ ਹੁੰਦਾ ਸੀ, ਨਾ ਕੋਈ ਬੱਸ ਨਾ ਕੋਈ ਕਾਰ ਖੜੀ ਹੋਵੇ ਤੇ ਨਾ ਗਾਹਕ ਆਵੇ ਤੇ ਅੱਗੇ ਤੁਸੀਂ ਜਾਣਦੇ ਹੋ।
@vickysingh3028
@vickysingh3028 6 ай бұрын
Paisa da shokeen se agar apa conclusion kdiya ta ..bas Paisa he main se ina lye ta power di bhukh ta ego se ..Punjab di development Punjab de loga diya problems da solution Krna ina da aim h he nahi se bas Paisa ta power di bhukh se ..corrupt ta har ik politician h par ina ne ta record he todd te se
@ChamkaurSingh-jo7km
@ChamkaurSingh-jo7km 6 ай бұрын
ਤੁਸੀ ਤਾ ਕੋਮ ਨੂੰ ਵੀ ਖਾ ਗੲਏ
@harmanjeetsingh5369
@harmanjeetsingh5369 6 ай бұрын
Kabaddi nu bhut upar lai gye c eh gal toh koi ni mukar sakda…..
@gurnoorpadda7304
@gurnoorpadda7304 6 ай бұрын
Bilkul shi gal aa
@user-nu6lq3nc4p
@user-nu6lq3nc4p 6 ай бұрын
ਆਹ ਜਿਹੜਾ ਸੁੱਖਾ ਗੱਪੀ ਗੱਪ ਮਾਰਦਾ ਸੀ ਮੈਂ ਕਬੱਡੀ ਕੱਪ ਕਰਾਏ ਨੇਗੇ ਇੱਕ ਵਾਢੀ ਕੱਪ ਦਾ ਪਰਲਾ ਪਰਲ ਕੰਪਨੀ ਕਰਾਉਂਦੀ ਸੀ ਤੇ ਲੋਕ ਵਿਚਾਰੇ 1001 ਰਪਏ ਦੀਆਂ ਕਿਸਤਾਂ ਭਰ ਕੇ ਉਹ ਬੈਠੇ ਨੇਗੇ ਸਾਰੇ ਪੈਸੇ ਦੱਬ ਕੇ ਭੱਜ ਗਏ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮਾੜਾ ਮੋਟਾ ਇਹਨੂੰ ਐਂ ਤਾਂ ਪੁੱਛ ਲਿਆ ਕਰੋ ਵੀ ਜਿਹੜੇ ਕਬੱਡੀ ਕੱਪਾਂ ਦੇ ਪੈਸੇ ਸੀ ਲੋਕਾਂ ਦੇ ਪਰਲ ਵਾਲੇ ਨੇ ਲਾਏ ਸੀ ਇੱਥੇ ਉਹ ਤਾਂ ਦਵਾ ਦੇ ਪਹਿਲਾਂ ਲੋਕਾਂ ਦੇ
@AvtarSingh-ux1by
@AvtarSingh-ux1by 6 ай бұрын
ਹੁਣ ਕਰਾ ਲਓ
@rajwindersingh-ov3tc
@rajwindersingh-ov3tc 6 ай бұрын
ਹੁਣ ਭੰਡ ਕਰਾ ਦਿੰਦਾ ਭੇਡਾਂ ਦਾ ਬੌਕ ਨਾਲ ਮੈਚ
@ranjitbhullar1253
@ranjitbhullar1253 6 ай бұрын
ਜਦੋਂ ਆਪਣੀ ਸਰਕਾਰ ਹੁੰਦੀ ਸੀ ਇਹ ਇਕ ਸੁਪਣਾ ਜਿਹਾ ਬਣਕੇ ਰਿਹ ਗਿਆ ਬਾਦਲ ਸਾਹਬ ਤੁਸੀ ਦੋਸ਼ੀ ਤਾ ਫੜੇ ਨਹੀਂ ਆਪਣੇ ਰਾਜ ਵਿੱਚ
@gurjotsingh-fl4kb
@gurjotsingh-fl4kb 6 ай бұрын
❤❤❤❤
@gurtejsinghsidhu9161
@gurtejsinghsidhu9161 6 ай бұрын
ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਗੀ।
@gagandeep6359
@gagandeep6359 6 ай бұрын
ਘੋੜਿਆਂ ਜੋਗਾ ਰਾਏ ਗਿਆ ਸੁੱਖਾ
@bsingh1310
@bsingh1310 6 ай бұрын
ਬਹੁਤ ਵਧੀਆ ਵੀਡੀਓ ਵੀਚਾਰ ਸਤਿ ਸ੍ਰੀ ਅਕਾਲ ਸਭ ਨੂੰ
@lakhwinderdhillon2298
@lakhwinderdhillon2298 6 ай бұрын
❤❤
@tarlochansingh5841
@tarlochansingh5841 6 ай бұрын
Sukhbir badal weldon good job intelligent leader 👏
@sukhmindersalh4685
@sukhmindersalh4685 6 ай бұрын
Good
@gurnoorpadda7304
@gurnoorpadda7304 6 ай бұрын
⚖️⛳⛳⛳⛳
@ranjodhsingh1017
@ranjodhsingh1017 6 ай бұрын
ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਬਾਹਰ ਭੱਜ ਰਹੇ ਹਨ , ਇਹ ਬੰਦੇ ਨੂੰ ਵਿਹਲੇ ਨੂੰ ਘੋੜਿਆਂ ਦਾ ਸ਼ੌਕ।
@davindergill7470
@davindergill7470 6 ай бұрын
💯💯
@kamaljitsingh5668
@kamaljitsingh5668 6 ай бұрын
Very very good Pradhan Ji
@sabi-mansa
@sabi-mansa 6 ай бұрын
ਹੁਣ ਲੋੜਿਆ ਦੀ ਲਗਣੀ ਅਜਿਓ ਸਾਰੇ ਲੁਨ ਚੌਧਰੀ
@RANJEETSINGH-nu3cv
@RANJEETSINGH-nu3cv 6 ай бұрын
Bahut vadia soch
@ardamansinghgill7269
@ardamansinghgill7269 6 ай бұрын
Can't trust Badals anymore
@parmindia1752
@parmindia1752 6 ай бұрын
ਬਹੁਤ ਵਧੀਆ ਜੀ 🎉
@HeeraSingh-kw5bv
@HeeraSingh-kw5bv 6 ай бұрын
ਸੁਖਿਆ ਲਾਹਨਤ ਹੈ ਤੇਰੇ ਜੰਮਣ ਵਾਲੇ ਨੂੰ
@indergrewal5449
@indergrewal5449 6 ай бұрын
😢😢😢😢😢😢😢😢😢😢😢😢😢😢😮😊
@mrpendujantacom8951
@mrpendujantacom8951 6 ай бұрын
ਪਰਲਜ਼ ਕੰਪਨੀ ਖੋਲ ਕੇ, ਲੁੱਟ ਕੇ ਲੈ ਗਿਆ ਪੈਸੇ ਗਰੀਬਾਂ ਦੇ , ਕੱਬਡੀ ਵੀ ਲੋਕਾਂ ਦੇ ਸਿਰ ਤੋਂ ਕਰਵਾਈ ਸੀ ਜੇ ਕਿਸੇ ਨੂੰ ਪੀ 7 ਚੈਨਲ ਉੱਪਰ ਦੇਖ ਲੈਣ ਗਰੀਬਾਂ ਦੇ ਪੈਸੇ ਤਾ ਦੇ ਦੇਦੇ , ਨਹੀਂ ਤਾਂ ਰੌਟਾਵੇਟਰ ਸਾਰਿਆਂ ਤੇ ਫਿਰਨਾ ਐ
@lionheart1784
@lionheart1784 6 ай бұрын
Aahi kamm tor lao badal saabh . Sarkaar taan auni nai akaliyan di
@paramsidhu4190
@paramsidhu4190 6 ай бұрын
ਬਕਰੀਅਾਂ ਦਾ ਵਪਾਰ ਕਰਲੋ ਮਘਰ ਤੁੰਗਅਾਲੀ ਨਾਲ ਰਲਕੇ, ਸਰਕਾਰ ਤਾਂ ਬਣਨੀ ਨੀਂ
@sabisaini8571
@sabisaini8571 6 ай бұрын
Sarkar badal
@GurjantSingh-pl6ld
@GurjantSingh-pl6ld 6 ай бұрын
Jindabad
@gurindhersingh3894
@gurindhersingh3894 6 ай бұрын
Veer ji punjab de youth nu baahar bhejta..hun ghore horses rakho ithe punjab
@satindersingh5484
@satindersingh5484 6 ай бұрын
Bai tu te kus b le sakea jo eh nal khda eh kitha le sakde
@BrarFarmBudhsinghwala
@BrarFarmBudhsinghwala 6 ай бұрын
ਖੁਸਰਿਆ ਦੇ ਦੋ ਮੁੰਡੇ ਹੋ ਸਕਦੇ ਆ ਪਰ 😂
@BalvirSingh-iq5nc
@BalvirSingh-iq5nc 6 ай бұрын
22 G ਇਹ ਦੀਆ ਗੱਲਾਂ ਵਿੱਚ ਨਾ ਆ ਜਾਇਉ ਨਹੀ ਤੇ ਸੁੱਖੇ ਨੇ ਤੁਹਾਡੇ ਵਾਲੇ ਘੋੜੇ ਲੇ ਜਾਣੇ
@user-xo3wc1pg3d
@user-xo3wc1pg3d 6 ай бұрын
ਬੋਰਡ ਤਾਂ ਪੰਜਾਬੀ ਚੋ ਲਾ ਲਿਆ ਕਰੋ ਪੰਜਾਬ ਚੋਂ ਕਰਵਾ ਰਹੇ ਹੋ
@SgndeepGill-hp2lt
@SgndeepGill-hp2lt 6 ай бұрын
Cahe sara pind mar je par tenu ਲੰਬੜਦਾਰੀ ਨੀ ਮਿਲਣੀ
@navneetkennel5925
@navneetkennel5925 6 ай бұрын
Bande ne y kabaddi te pashuan te ghode bahut prmote kre ne ik gal ta hai
@kamaljitsingh5668
@kamaljitsingh5668 6 ай бұрын
Shiromani Akali Dal jindabad
@punjjaabdesh8659
@punjjaabdesh8659 6 ай бұрын
ਪਤੰਦਰ ਦਾ ਕੌਨਫੀਡੈਂਸ ਨੀ ਡੋਲਦਾ। 😂😂ਸੁਫਨੇ ਮੁੱਖ ਮੰਤਰੀ ਦੀ ਕੁਰਸੀ ਦੇ ਈ ਲੈਂਦਾ ਰਹਿੰਦਾ😂😂। ਦੋ ਸਾਲ ਖੜਜੋ, ਤਿੰਨ ਸਾਲ ਖੜਜੋ😂😂😂😂😂😂😂😂😂
@kuldipsinghsodhi6334
@kuldipsinghsodhi6334 6 ай бұрын
You never make government.
@HardeepSingh-py6ve
@HardeepSingh-py6ve 6 ай бұрын
Badala jine km nahi hone
@dso8018
@dso8018 6 ай бұрын
Very good Badal Saab
@lovebrar8416
@lovebrar8416 6 ай бұрын
good
@dinenathdinenath1434
@dinenathdinenath1434 6 ай бұрын
J Mai cm bungya j Mai j j mai
@gurjantsinnghsingh3848
@gurjantsinnghsingh3848 6 ай бұрын
Sromni akali dal jindabaad
@gurtejsinghsidhu9161
@gurtejsinghsidhu9161 6 ай бұрын
ਲੁਧਿਆਣੇ ਹੋਟਲ ਦੇ ਪੈਸੇ ਦੇਣੇ ਹਨ ਕਬੱਡੀ ਕੱਪ ਵੇਲੇ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤
@factar708
@factar708 6 ай бұрын
Tu kinya k de dene ne ohh pta tenu ja mai jaad krva
@factar708
@factar708 6 ай бұрын
Jehre garib toh majdori Krva lai ohde kine k paise dite ne app ne
@BHULLAR1.
@BHULLAR1. 6 ай бұрын
Oh department ne dene hunde na k personally veere Hun sukhbir thodi deu
@jasdeepmann6572
@jasdeepmann6572 6 ай бұрын
Hotal da name daso ji
@sitaljassal
@sitaljassal 6 ай бұрын
Stil mei,mei like 🐐 goat.
@rajwindersingh-ov3tc
@rajwindersingh-ov3tc 6 ай бұрын
ਘੋੜੇ ਦਾ ਨਾ ਤਾਂ ਪਤਾ ਭੰਡ ਨੂੰ ਨਾ ਹੀ ਪਤਾ ਭੰਡ ਦੀਆਂ🐑 ਭੇਡਾਂ ਨੂੰ 😅
@shamsunder7620
@shamsunder7620 6 ай бұрын
Gappi
@kiratjotsi
@kiratjotsi 6 ай бұрын
Good 👍
@ManinderSingh-ox6qh
@ManinderSingh-ox6qh 6 ай бұрын
kabadi n 1000000 ch karta c Badal sab n Punjab d khed d
@user-rv7it1wb5r
@user-rv7it1wb5r 6 ай бұрын
Je tri sarkar auoge fir kro ge sbb kuzz
@ranjitsinghchahal1225
@ranjitsinghchahal1225 6 ай бұрын
C m
@BrarFarmBudhsinghwala
@BrarFarmBudhsinghwala 6 ай бұрын
ਅਰਬੀ ਘੋੜੇ ਮਜੀਠੇ ਆਲੇ ਵੀ ਰੱਖ ਲੇ ਤੁਸੀ ਪਾਕੀਸਤਾਨ ਤੌਂ ਬਰੀਡ ਸੁਧਾਰ ਵਾਸਤੇ ਬਕਰੀਆਂ ਮਿਲੀਆਂ ਸੀ ਓਹ ਵੀ ਦੱਬ ਗੲਏ ਤੁਸੀ
@maanpb13ala28
@maanpb13ala28 6 ай бұрын
Jine mrji gap mar ja tainu v pta v tere hunde srimoni akali dal di sarkarr ni a skdi j koe hr bn j pardhn ta a skdi
@bikramjitmaan9437
@bikramjitmaan9437 6 ай бұрын
Tuci kehra gareeb ho tuci hun v mela karwa sakde ho par Punjab vich kuch na kariyo sirf loli pop ne sara leader kol
@harneksingh1049
@harneksingh1049 6 ай бұрын
ਘੋੜੇ ਗਧੇ ਦੇ। ਸ਼ੁਪਨੇ ਲੈਦੇ ਰਹੋ ਹੁਣ
@balrajsingh3862
@balrajsingh3862 6 ай бұрын
AAP bhagat lage pae nagative comment karan
@dinenathdinenath1434
@dinenathdinenath1434 6 ай бұрын
Kbudee pearl pearl kurdi firdi aaa
@user-mo4tc4qb3x
@user-mo4tc4qb3x 6 ай бұрын
SUKHA A GIA HON NI BCHDA JWALA
@kalasidhu-wo3pv
@kalasidhu-wo3pv 6 ай бұрын
ਸਰਮ ਕਰ ਅਕਲ ਨੰ ਹੱਥ ਮਾਰ ਗਦਾਰ ਕੋਲੀ ਚੱਟਾ
@JagsirSingh-dz1fm
@JagsirSingh-dz1fm 6 ай бұрын
ਹੁਣ ਤਾਂ ਤੈਨੂੰ ਗਧੇ ਲੈਣੇ ਪੈਣੇ ਨੇ ਤੇਰੀ ਸਰਕਾਰ ਨੀ ਆ ਸਕਦੀ
@baloursingh4851
@baloursingh4851 6 ай бұрын
Gap changa mar liya
@blessing9986
@blessing9986 6 ай бұрын
Kabbadi ton baad hun eder ajjo fir
@baljindersinghkmow3566
@baljindersinghkmow3566 6 ай бұрын
jahra. sukhbir. badal de picha. ferda. ne. una. nu. guru granth de bayadbi. de fikar. ne.
@jssandhu1536
@jssandhu1536 6 ай бұрын
Sukhbir badal jindabad
@gurindhersingh3894
@gurindhersingh3894 6 ай бұрын
Sukhbir ne oh nuksaan karta PUNJAB da,,,, ohna angrezzaa ne nahi kitta Punjab lutya veer Ek gal note kar le veer iss waari akalidal di ek seat v nai aani Ih vekho lokko ki bol riha saara youth foreign chala gya...ihnu ghoriyaa di pae Teri sarkaar nai aani Orbit transport Sukh villa bandhkro Punjabda paisa khaa gya
@JagseerSingh-kb8ut
@JagseerSingh-kb8ut 6 ай бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼ੇਰ
@yonepcwwy5mll
@yonepcwwy5mll 6 ай бұрын
Sukha Gappi, stop
@user-mz6fk6yb4b
@user-mz6fk6yb4b 6 ай бұрын
Paise kitho le ke aunda eh banda 😂😂
@fatehdeol400
@fatehdeol400 6 ай бұрын
3. ਸਾਲ. ਟੱਪਾ ਲੋ ਫਿਰ ਘੋੜਿਆ. ਦੀਆ. ਰੇਸ. ਕਰਾਵਾਗੇ
@Aslipunjabi192
@Aslipunjabi192 6 ай бұрын
🐑🐑🤣🤣🤣🤣🤣🤣
@harjeetsinghmaan7005
@harjeetsinghmaan7005 6 ай бұрын
Badal saab tusi ni made tuhade chamchia ne kharab kita tuhanu
@jasshayer142
@jasshayer142 6 ай бұрын
Oe puthe kam karne band kar de sad prdhangi shad de
@tarsemsingh7350
@tarsemsingh7350 6 ай бұрын
gappy badal
@baljindersinghkmow3566
@baljindersinghkmow3566 6 ай бұрын
sukhbir. badal. ne. horse. Punjab. de. paisa. nal. kharika. honge. karja. punjab. sir. chadta. gadara. ne. main. 71. saal. ton. dekhya. ena. nu
@gurkamalbrar38
@gurkamalbrar38 6 ай бұрын
ਦਿਲਾਵਰ ਬਰਾੜ
@user-zs6ty8oy9t
@user-zs6ty8oy9t 6 ай бұрын
ਲੱਕੜਬੱਘਾ
@baloursingh4851
@baloursingh4851 6 ай бұрын
Gupi gapi gapi
@bachitersandhu8295
@bachitersandhu8295 6 ай бұрын
ਸੁੱਖਾ ਅਮਲੀ ਜਿੰਨੇ ਤੁਸੀ ਪਾਪ ਕੀਤੇ ਕੀੜੇ ਪੈ ਮਰਨਾ tusi
@AvtarSingh-ux1by
@AvtarSingh-ux1by 6 ай бұрын
Very good ਪਰਧਾਨ ਸਾਹਿਬ
@indergrewal5449
@indergrewal5449 6 ай бұрын
Guru Granth Shib da dusaman badal Muradabad
@jasshayer142
@jasshayer142 6 ай бұрын
Sukhveer pishe Ht je punjab bich is ton bade karovari han
@darthvader-cs4iw
@darthvader-cs4iw 6 ай бұрын
Shromani Akal Dal sadi Sikha di Party aa Par Badal di Company Nu Ni Vote deni. Dalleya Ne Punjab naal Bahul Dhaka kita
@jasbirsingh3770
@jasbirsingh3770 6 ай бұрын
, ਹੁਣ ਸਰਕਾਰ ਨਹੀਂ ਤੁਹਾਡੀ ਆਉਣੀ ਹੁਣ ਤਾਂ ਤੁਹਾਡੇ ਲਈ ਸ਼ਮਸ਼ਾਨ ਘਾਟ ਆਏਗਾ
@jaswinderjaswinderdeol2847
@jaswinderjaswinderdeol2847 6 ай бұрын
ਘੁਸ਼ਾ breed loka ne khud tyar kiti ha tuhada koi kamm thik nahi c
@kamaljitsingh5668
@kamaljitsingh5668 6 ай бұрын
Pradhan Somani Akali Dal sukhbeer Singh Badal jindabad
@surjansingh4737
@surjansingh4737 6 ай бұрын
ਬੜਾ ਬੇਸਰਮ ਬੰਦਾ ਇਹ ਜੁਤੀਆ ਵੀ ਖਾਈ ਜਾਦਾ ਥਲਿਉ ਦੰਦ ਵੀ ਕਢੀ ਜਾਦਾ ।
@sunnybrar39
@sunnybrar39 6 ай бұрын
Tusi jo nuksaan kita hi Punjab da….. ( police encounter nozwana da, Nasha, Punjab de Paani, Guru Granth Sahib di Beadwi, )…. Oho sab Punjabi jaad rakhan ge
@InderjitSingh-of5lm
@InderjitSingh-of5lm 6 ай бұрын
Tu bhul ja kade tere sarkar avo ge
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Stay on your way 🛤️✨
00:34
A4
Рет қаралды 13 МЛН
마시멜로우로 체감되는 요즘 물가
00:20
진영민yeongmin
Рет қаралды 35 МЛН
Show with Balwant Singh Ramoowalia | Politican | EP 55 | Talk with Rattan
51:06
ПРОВЕРИЛ АРБУЗЫ #shorts
00:34
Паша Осадчий
Рет қаралды 6 МЛН