ਘੋੜੀ ਕਰਕੇ ਮੈਂ ਪੁੱਤ ਨਿਊਜ਼ੀਲੈਂਡ ਨੀਂ ਜਾਣ ਦਿੱਤਾ |Women Horserider||Mani Parvez|Kaint Punjabi

  Рет қаралды 53,672

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 61
@kaintpunjabi
@kaintpunjabi 28 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@KuldeepKuldeep-ol9bf
@KuldeepKuldeep-ol9bf 28 күн бұрын
You are great
@Sarpanch.2
@Sarpanch.2 28 күн бұрын
ਬਾਈ ਤੇਰੀ Interview ਤਾਂ ਵਧਿਆਾਂ ਲੱਗਦੀ ਪਰ ਸਵਾਲ 2-2 ਵਾਰ ਨਾਂ ਪੁੱਛਿਆ ਕਰ
@user-gd9pp9hy2r
@user-gd9pp9hy2r 6 күн бұрын
ਵਾਹਿਗੁਰੂ ਜੀ ਵੱਲੋਂ ਕੋਈ ਘਰ ਜੀਅ ਹੀ ਹੁੰਦਾ ਹੈ ਸੋ ਸਕਦਾ ਇਸ ਦਾ ਦਿੱਤਾ ਹੀ ਆਪਾਂ ਖਾਂਦੇ ਹਾਂ।💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯
@surindervirk916
@surindervirk916 28 күн бұрын
ਨੂਰਾਂ ਇੱਕ ਜਾਨਵਰ ਦੀ ਮਾਲਕ ਨਾਲ ਪਿਆਰ ਦੀ ਇੱਕ ਮਿਸਾਲ ਹੈ।।।।
@neetumann5328
@neetumann5328 19 күн бұрын
Right ✅️
@SukhwinderSingh-wq5ip
@SukhwinderSingh-wq5ip 28 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@surindervirk916
@surindervirk916 28 күн бұрын
ਬਹੁਤ ਹੀ ਸ਼ਾਨਦਾਰ ਵੀਡਿਓ ਬਣੀ।।
@penduvlogger_gh2ob
@penduvlogger_gh2ob 28 күн бұрын
ਮੁਹੱਬਤ ਆ ਇਹ ਪਰਿਵਾਰ ਦੀ ❤️
@laddichahalsmajsewi9779
@laddichahalsmajsewi9779 24 күн бұрын
ਵਾਹਿਗੁਰੂ ਸਦਾ ਨੂਰਾਂ ਤੇ ਭੈਣ ਦਾ ਪਿਆਰ ਬਣਿਆ ਰਹੇ ਕਦੇ ਸਾਡੇ ਘਰ ਵੀ ਘੋੜੇ ਦੀ ਦਾਤ ਬਖਸਿਓ ਵਾਹਿਗੁਰੂ
@user-ik5nq2ub1g
@user-ik5nq2ub1g 28 күн бұрын
ਬਿਊਟੀਫੁੱਲ ਨੂਰਾ ❤🐎
@harvinderbal-qt9xg
@harvinderbal-qt9xg 28 күн бұрын
ਕਦੇ ਵੀ ਕੋਈ ਜਾਨਵਰ ਆਪ ਰੱਖ ਕੇ ਕਿਸੇ ਨੂੰ ਦੇਵੋ
@baljitsinghz
@baljitsinghz 24 күн бұрын
ਬਹੁਤ ਸੋਹਣਾ ਪਰਿਵਾਰ ਇਹ ਨੂਰਾ ਘੋੜੀ ਜਾਨਵਰ ਨਹੀਂ ਇਨਾਂ ਦੀ ਧੀ ਆ। ਜਾਨਵਰ ਬਹੁਤ ਵਫ਼ਾਦਾਰ ਹੁੰਦੇ ਆ ਸੱਚਾ ਪਿਆਰ ਕਰਦੇ ਆ। ਰੂਹ ਖੁਸ਼ ਹੋ ਗਈ ਇਨਾਂ ਦੀ ਸਟੋਰੀ ਦੇਖ ਕੇ ❤️
@KuldeepKuldeep-ol9bf
@KuldeepKuldeep-ol9bf 28 күн бұрын
I Salute ur all family. You are great animal lover.❤❤
@baljinderkaler1713
@baljinderkaler1713 28 күн бұрын
Buhat khoob ji Bara Piyar hai Ghori nal God bless you sari Family nu
@JaswinderSingh-ut4zx
@JaswinderSingh-ut4zx 28 күн бұрын
ਵਾਹਿ ਗੁਰੂ ਜੀ 🎉
@mehaksndhusandhu5348
@mehaksndhusandhu5348 28 күн бұрын
Waheguru ji waheguru ji waheguru ji waheguru ji waheguru ji
@surinderkaursurinderkaur9303
@surinderkaursurinderkaur9303 27 күн бұрын
Very beautiful Noora God. Bless you all family members.lots of love 💕 Noora
@deepsamra3003
@deepsamra3003 28 күн бұрын
Waheguru g 🙏🌹
@darshansingh2024
@darshansingh2024 28 күн бұрын
So cute Noor beautiful Noor I love you Noor
@user-dk9mc7zs3q
@user-dk9mc7zs3q 27 күн бұрын
Guru sahib baei jaan kihne si ehna nu eh tarntarn hunde ne friste
@harchandsingh32
@harchandsingh32 28 күн бұрын
Bhut vdia Sarpncha❤❤
@user-po9hq4yc3m
@user-po9hq4yc3m 28 күн бұрын
Wah bai ji wah sara stress hi door ho gya dekh
@gurlalsingh3273
@gurlalsingh3273 21 күн бұрын
Bahut vadia message aa har ek Janwar nu pyar karo kudrat nu vi
@user-tz5ur6xq7x
@user-tz5ur6xq7x 8 күн бұрын
Dekh k ron aa gya 😢
@kuldipkaur1470
@kuldipkaur1470 28 күн бұрын
Soooooooooooo nice god bless you all. I wish I was there. Love you all
@KuldeepSingh-ll2kl
@KuldeepSingh-ll2kl 26 күн бұрын
Bahout vadiya lagya ji tuhada noora prati pyar dekh ke ❤👍👍
@FaraattaTv
@FaraattaTv 25 күн бұрын
Vadia Punjab ch , Ajj de Time bahar jana mahmurakta Kyoki recession chalda . Punjab nalo Sohna koi Desh na lagya kade na Lagna ❤
@AmandeepSingh-bu4wn
@AmandeepSingh-bu4wn 26 күн бұрын
ਬਹੁਤ ਵਧੀਆ ਜੀ
@shonkighodiyade855
@shonkighodiyade855 25 күн бұрын
ਵਾਹਿਗੁਰੂ ❤❤❤❤
@shonkighodiyade855
@shonkighodiyade855 25 күн бұрын
ਕਿਰਪਾ ਮਾਲਕ ਦੀ ਸਿੱਧੀ ਆ ਤੁਹਾਡੇ ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ
@Lovepreetlavi855
@Lovepreetlavi855 26 күн бұрын
🙏🙏🙏💞💞💞💞🤗🤗🤗🐕🐃🐄🐐🐈🐎🐎🕊️🐇🐓🐎🐎ਜਾਨਵਰ ਕੋਈ ਵੀ ਹੋਵੇ ਪਿਆਰ ਦੇ ਭੁੱਖੇ ਹੁੰਦੇ ਐ
@Eastwestpunjabicooking
@Eastwestpunjabicooking 28 күн бұрын
ਤੁਸੀ ਕਿੱਥੋਂ ਜੇ ਭੈਣ, ਪਾਕਿਸਤਾਨ ਤੋ ਪੱਕੇ ਆਏ ਨੇ। ਕਿਓਕਿ ਮੇਰੇ ਦੀਦੀ ਜੀ ਪਾਕਿਸਤਾਨ ਚ ਪੇਕਿਆਂ ਤੋਂ ਇਕੱਲੇ ਘੋੜੀ ਤੇ ਬੱਚਿਆਂ ਨਾਲ ਆਉਂਦੇ ਸਨ।
@mohonshen9184
@mohonshen9184 27 күн бұрын
Mohan malaysia V nic movie ji thanks 👌🤗🙏
@sheeshasandhu5287
@sheeshasandhu5287 27 күн бұрын
Bandeya nlo janwar vadia ne❤
@GurbhejSingh-tq6ib
@GurbhejSingh-tq6ib 28 күн бұрын
Very nice ❤👌🏻
@user-ro3zc5mh4o
@user-ro3zc5mh4o 28 күн бұрын
Nice 👍👍
@prabhjotkaurdhillon5177
@prabhjotkaurdhillon5177 21 күн бұрын
So sweet ❤
@user-po3qx1eh7g
@user-po3qx1eh7g 28 күн бұрын
❤❤
@FaraattaTv
@FaraattaTv 25 күн бұрын
Privar Sara Hi bahut vadia , good 👍
@lebradoorfgc
@lebradoorfgc 20 күн бұрын
❤❤❤❤
@jashanjotsingh4234
@jashanjotsingh4234 28 күн бұрын
💖
@jotbuhatvadialagituhadigal9790
@jotbuhatvadialagituhadigal9790 28 күн бұрын
@malkeetsandhu3068
@malkeetsandhu3068 28 күн бұрын
❤❤❤❤❤
@raj_masoun9988
@raj_masoun9988 26 күн бұрын
❤❤❤❤❤❤❤
@Mnpreet800
@Mnpreet800 22 күн бұрын
🐎❤
@gurpalkhehra1651
@gurpalkhehra1651 28 күн бұрын
❤️❤️❤️❤️🌝
@iqubalsinghsingh237
@iqubalsinghsingh237 20 күн бұрын
🙏👍❤
@Rule_Guider
@Rule_Guider 22 күн бұрын
ਏਸ ਪਰਿਵਾਰ ਤੇ ਸਤਗੁਰ ਦੀ ਅਸਲ ਕਿਰਪਾ ਹੈ
@sheeshasandhu5287
@sheeshasandhu5287 27 күн бұрын
Mehdipur...khem karan kol. ?
@kulwinderrandhawa9845
@kulwinderrandhawa9845 25 күн бұрын
Ankal nu Kisi na silent keta
@user-xn4by2gr3l
@user-xn4by2gr3l 24 күн бұрын
Baki ta sab thik a janbar nal pyar karna thik a par uas da jotha khana pena galt a
@hargopalsinghsidhu5019
@hargopalsinghsidhu5019 28 күн бұрын
Pacce wala
@kawalbhangu1787
@kawalbhangu1787 28 күн бұрын
aunty galbat nu bahut tej a uncle nu te gal nai karn diti
@charanjeevsingh7834
@charanjeevsingh7834 22 күн бұрын
Oh vichari ghori tan fir mar hi gayi na us ghori nu vapas leana chaida c
@nirmalsingh4807
@nirmalsingh4807 27 күн бұрын
Waheguru ji
@ransinghjanga5023
@ransinghjanga5023 13 күн бұрын
❤🎉❤
@jasvirdhillon9091
@jasvirdhillon9091 26 күн бұрын
Waheguru g, waheguru g, waheguru g, waheguru g, waheguru g.....
@user-sw5cl9kb8f
@user-sw5cl9kb8f 28 күн бұрын
Waheguru ji 🙏
@user-or1po1in7t
@user-or1po1in7t 28 күн бұрын
@MajhEAALE147
@MajhEAALE147 28 күн бұрын
Karan Kotkapura Life Journey | Motivational Couple interview  @karnz004  @kaintpunjabi
46:36
Kaint Punjabi (ਘੈਂਟ ਪੰਜਾਬੀ)
Рет қаралды 200 М.
La revancha 😱
00:55
Juan De Dios Pantoja 2
Рет қаралды 45 МЛН
Would you like a delicious big mooncake? #shorts#Mooncake #China #Chinesefood
00:30
A Son Was Born After 9 Daughters | Motivational Video | 9 Daughters | Mani Parvez @kaintpunjabi
58:18
Kaint Punjabi (ਘੈਂਟ ਪੰਜਾਬੀ)
Рет қаралды 202 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 297 М.
La revancha 😱
00:55
Juan De Dios Pantoja 2
Рет қаралды 45 МЛН