ਘਪਲੇ ਵਾਲੇ AC ਪਿੱਛੇ ਪਿਆ ਰੌਲਾ , MLA ਦੇ ਗੰਨਮੈਨ ਤੇ ਪੱਤਰਕਾਰ ਦੀ ਹੋਈ ਬਹਿਸ, ਸਵਾਲ ਪੱਛਣ ਤੇ mal ਭੜਕੀ

  Рет қаралды 220,703

Maluka TV

Maluka TV

Жыл бұрын

ਘਪਲੇ ਵਾਲੇ AC ਪਿੱਛੇ ਪਿਆ ਰੌਲਾ
MLA ਦੇ ਗੰਨਮੈਨ ਤੇ ਪੱਤਰਕਾਰ ਦੀ ਹੋਈ ਬਹਿਸ,
ਸਵਾਲ ਪੱਛਣ ਤੇ mal ਭੜਕੀ
#malukatv #punjabpolitics #facebook #jaskarnsinghmaluka #instagram #india #cmbhagwantmaan #shortpunjabivideo #punjabpolice
ਇਹ ਵੀਡੀਓ ਮਨੋਰੰਜਨ ਦੇ ਲਈ ਬਣਾਈ ਗਈ ਹੈ।

Пікірлер: 290
@shamlal2182
@shamlal2182 Жыл бұрын
Vvv nice job 👍👍❤❤❤, 22 ਜੀ ਇਸ ਤੋਂ ਪਹਿਲਾਂ ਤੁਸੀ ਕਿੱਥੇ ਸੀ 😂😂 😂😂 ਕਾਸ਼ ਕਿਤੇ ਬਦਲਾਂ( ਕੈਪਟਨ) ਦੇ ਘਰ ਗਏ ਹੁੰਦੇ ਤਾਂ ਆ ਦਿਨ ਦੇਖਣੇ ਨਾ ਪੈਦੇਂ 😂😂
@narinder_singh_1965
@narinder_singh_1965 Жыл бұрын
ਬਹੁਤ ਵਧੀਆ ਮਲੂਕਾ ਸਾਬ
@mohankahlon4563
@mohankahlon4563 Жыл бұрын
ਬੀਬੀ ਜੀ ਦੀ ਐਕਟਿੰਗ ਕਮਾਲ ਦੀ ਹੈ ਕਨੇਡਾ ਵਾਲੀ ਕੁੜੀ ਵਾਲੀ ਐਕਟਿੰਗ ਵੀ ਕਮਾਲ ਦੀ ਸੀ ਸਲੂਟ।
@sikandersinghbirring9517
@sikandersinghbirring9517 Жыл бұрын
ਆਈ ਜਲੂਸ ਕੱਢੋ ਇਹਨਾਂ ਦਾ😅😅😅
@jindersingh-hf5wb
@jindersingh-hf5wb Жыл бұрын
ਇਹ ਕੱਢਦੇ ਆ ਲੀਡਰਾਂ ਦਾ ਚੰਗੀ ਤਰ੍ਹਾਂ ਜਲੂਸ
@gurpreetbrar3553
@gurpreetbrar3553 Жыл бұрын
ਪੰਜਾਬ ਨੂੰ ਅਜਿਹੇ ਪੱਤਰਕਾਰਾਂ ਦੀ ਬਹੁਤ ਜਰੂਰਤ ਹੈ। ਐਮ ਐੱਲ ਏ ਮੈਡਮ ਨੂੰ ਜਦੋਂ ਰਜਾਈ ਨਾਲ ਗਰਮੀ 🔥 ਲੱਗ ਰਹੀ ਸੀ। ਤਾਂ ਏ. ਸੀ ਦੀ ਕੂਲਿੰਗ ਹੋਰ ਵਧਾ ਦਿੱਤੀ। ਮੈਡਮ ਤੁਹਾਨੂੰ ਉਸ ਇੰਨਜੈਕਸ਼ਨ ਦੀ ਜਿਆਦਾ ਜਰੂਰਤ ਹੈ। ਤੇ ਇਹ ਤੁਹਾਨੂੰ ਲੱਖਾ ਬਾਈ ਹੀ ਲਾ ਸਕਦਾ ਹੈ।
@joginderpal4251
@joginderpal4251 Жыл бұрын
ਗੁਡ ਵੀਰ ਜੀ
@amjadkhan8338
@amjadkhan8338 Жыл бұрын
ਪੱਤਰਕਾਰ ਤਾਂ ਇਹੋ ਜਿਹਾ ਚਾਹੀਦਾ ਸਿਰਾ ਕਰਤਾ ਸਰ
@amarjitkaur8985
@amarjitkaur8985 Жыл бұрын
ਬਹੁਤ ਵਧੀਆ ਬਾਈ ਜੀ ਪੰਤਰ ਕਾਰ ਬਹੁਤ ਵਧੀਆ ਸਹੀ ਗੱਲ ਕਰਦਾ ਐ
@indersingh-mb1qv
@indersingh-mb1qv 11 ай бұрын
ਵਾਹ ਜੀ ਵਾਹ ਕੋਕਾ ਜੜ੍ਹ ਤਾਂ ਵੀਰੇ,ਪੁਰਾਣਾ AC ਸਾਨੂੰ ਦੇ ਦੋ ਪਰ ਸਰਕਾਰੀ ਝਾੜੂ ਵਾਲਾ ਨਾ ਹੋਵੇ, ਕਿਤੇ ਪਤਰਕਾਰ ਸਾਡੇ ਨਾ ਆਜੇ
@loinakaur6738
@loinakaur6738 Жыл бұрын
Thank you Patarkar
@gurwinderkaurgill2802
@gurwinderkaurgill2802 11 ай бұрын
ਵਾਹ ਜੀ ਵਾਹ ਸਲੂਟ ਆ ਜੀ👍👍
@balwant1251
@balwant1251 Жыл бұрын
ਬਹੁਤ ਵਧੀਆ ਗੱਲਾ ਕੀਤੀਆ
@russelwiper3112
@russelwiper3112 Жыл бұрын
ਜਦੋਂ ਟੀਕਾ ਲੱਗ ਗਿਆ ਬੰਦਾ ਅੰਦਰ ਤੋੰ ਠੰਡਾ ਮਹਿਸੂਸ ਕਰੂੰ 😅😅😅😅😂😂😂😂
@khushisandhu5856
@khushisandhu5856 Жыл бұрын
😂😂😂😂😂👌👌👌👌
@gurpreetbrar3553
@gurpreetbrar3553 Жыл бұрын
😂😂😂
@amriksingh9589
@amriksingh9589 Жыл бұрын
,ਲੂਬਾ ਲੱਖਾ ਕਹਿੰਦੇ ਬਾਈ 2, ਦਿਨ ਰਹਿ ਗਏ ਏਸੀ ਪਾਟਣ ਨੂੰ ਏਸੀ ਪਾਟੂ ਪਤਾ ਨਹੀਂ ਕਿਨੇ ਕੁ ਬੰਦਿਆਂ ਨੂੰ ਲੈਕੇ ਡੂਬੂ
@reehal28
@reehal28 Жыл бұрын
Patarkar saab Great Job 👍🎉
@jashpalsingh1875
@jashpalsingh1875 Жыл бұрын
ਵਧੀਆ ਸੋਚ ਹੈ ਪਤਰਕਾਰ ਦੀ 😂😂
@RajinderSingh-mp1hz
@RajinderSingh-mp1hz Жыл бұрын
Good job repoter g
@AvtarSingh-pw7fv
@AvtarSingh-pw7fv Жыл бұрын
ਬਾਈ ਨੇ ਪੋਤੜੇ ਫਰੋਲ ਤੇ ਤੇ ਬੀਬੀ ਦੀ ਐਕਟਿੰਗ ਵੀ ਕਮਾਲ ਦੀ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ
@lklk1034
@lklk1034 11 ай бұрын
ਵਾਹ ਵਾਹ ਆਹ ਵੀਰ ਵਰਗੇ ਸਾਰੇ ਪੱਤਰਕਾਰ ਹੋਣੇ ਚਾਹੀਦੇ ਆ ॥ ਤਾਂ ਕਿ ਘਪਲੇ ਕਰਨ ਤੋਂ ਪਹਿਲਾਂ ਹਰ ਕੋਈ ਡਰੇਗਾ ਜਰੂਰ। ਧੰਨਵਾਦ ਜੀ ॥
@kuldeepsingh-jh8dt
@kuldeepsingh-jh8dt 9 ай бұрын
Çcçccc
@gurjeetrai5584
@gurjeetrai5584 Жыл бұрын
Good job
@NirmallSingh-yu8bq
@NirmallSingh-yu8bq Жыл бұрын
ਬੀਬਾ ਨੇ ਐਕਟਿੰਗ ਵਾਲੇ ਵੱਟ ਕੱਢਤੇ AC ਵਾਲੇ 8 ਕਰੋੜ ਵਾਲੀ ਐਕਟਿੰਗ ਤਾਂ ਵਾਹਲੀ ਸੋਹਣੀ ਲੱਗਦੀ ਸੀ ਕਿਹਦੀ ਆ ਝੂਡੂ ਨੇ ਫਸਾਤੀ ਮੇ
@asismogaofficial5764
@asismogaofficial5764 Жыл бұрын
Carry on jatta 3 da record tutt skda.. 😃😃😃
@charanjitkaur9230
@charanjitkaur9230 Жыл бұрын
Good patarkari❤❤❤❤❤❤good veer ji
@baldevbhullar2394
@baldevbhullar2394 11 ай бұрын
ਵਾਹਿਗੁਰੂ ਵਾਕਿਆ ਹੀ ਉਵਰ ਕੈਟੀਇਗ ਨਾਂ ਕਰੋ ਤਾਂ ਸੱਚ ਲਗਦਾ ਐਂ ਬਾਕੀ ਮਲੂਕਾ ਪਤਰਕਾਰ ਵਧੀਆ ਏ ਚਲੋ ਯੂਟਿਊਬ ਤੋਂ ਪੈਸੇ ਆਉਂਦੇ ਨੇ ਠੀਕ ਆਪ ਦੀ ਕਮਾਈ ਕਰਦਾ ਐ ਮਲੂਕਾ ਜੀ ਪਾਣੀ ਵਾਲੇ ਇਲਾਕੇਆ ਵਿਚ ਜਾ ਉਹਨਾਂ ਦੀ ਗੱਲ ਸੁਣੋ
@rajuarora3163
@rajuarora3163 11 ай бұрын
Great ਜਰਨਲਜ਼ਮ
@pb-xd1es
@pb-xd1es Жыл бұрын
ਸਟੋਨੋ ਵਾਲੈਆ ਦੈ ਪੈਪਰ ਦੈ ਪੈਸੈ ਖਾ ਗੈ ਬਾਈ ਜੀ. ਸੋਮਵਾਰ ਨੂ ਐਸ. ਐਸ ਬੋਡ ਮੂਹਾਲੀ ਵਿਖੈ ਪਹੂਚਨ ਦੀ ਕਿਰਪਾਲ ਤਾ ਕਰਨੀ ਜੀ. ਪਾਤਰ ਕਾਰ ਘੈਟ ਹੈ
@BhupinderKaur-df8tb
@BhupinderKaur-df8tb 11 ай бұрын
ਬਹੁਤ ਵਧੀਆ ਉਪਰਾਲਾ ਕੀਤਾ ਪੱਤਰਕਾਰ ਵੀਰ ਨੇ ਜੁਟੇ ਰਹੋ ਬਦਲਾਅ ਤੇ ਹੋਰ ਬਦਲਾਅ ਲਿਆ ਦਿੱਤਾ ।
@HARJEETSINGH-yv1np
@HARJEETSINGH-yv1np Жыл бұрын
Veer Ji ❤❤❤❤
@saabsaab6658
@saabsaab6658 Жыл бұрын
Very nice ji 👌👌
@nishanmarmjeetkour.verygoo1903
@nishanmarmjeetkour.verygoo1903 Жыл бұрын
ਕੰਮ ਤੇਰਾ ਬਹੁਤ ਵਧੀਆ ਵੀਰੇ। ਪਰ ਉਧਰ ਵੀ ਸ਼ਰਮ ਨਹੀਂ ਆਉਣੀ। ਵੈਸੇ ਇਹ ਵੀਡੀਓ ਵੀ ਚਪੇੜਾਂ ਤੋਂ ਘੱਟ ਨਹੀਂ। ਪਰ ਜੀਹਨੇ ਲਾਹਤੀ ਲੋਈ ਤਾਂ ਕੀ ਕਰੂਗਾ ਕੋਈ।।
@user-cw9ij7bl2w
@user-cw9ij7bl2w Жыл бұрын
Good interview for people
@hargobindsinghbrar3923
@hargobindsinghbrar3923 Жыл бұрын
Very good job Maluka saab
@swarnjitsingh5714
@swarnjitsingh5714 Жыл бұрын
ਘੈਂਟ ਪਤਰਕਾਰ 🎉🎉❤❤
@parmindersingh178
@parmindersingh178 Жыл бұрын
Very good 22g...
@sukhamultani6092
@sukhamultani6092 Жыл бұрын
Wah schera good work
@karamjitsingh4170
@karamjitsingh4170 Жыл бұрын
Eh Patarkar sahib Bohut wadhia
@grannyadventureswithgrandk8896
@grannyadventureswithgrandk8896 Жыл бұрын
ਇਮਾਨਦਾਰ MLAਇਸ ਤਰਾਂ ਦੇ ਜਵਾਬ ਨਹੀ ਦੇਵੇਗਾ।
@paramjitpablala6625
@paramjitpablala6625 Жыл бұрын
Bahut vadia enker.
@jagdevsinghsooch937
@jagdevsinghsooch937 Жыл бұрын
ਘੈਟ ਹੋ ਵੀਰ ਜੀ। ਏ ਸੀ ਵੀ ਘਪਲੇ ਵਾਲਾ ਪਰੂਫ ਵੀ ਘਪਲੇ ਵਾਲੇ ਤਿਆਰ ਕਰਵਾਉਣਗੇ
@charnkaurkaur9149
@charnkaurkaur9149 Жыл бұрын
Ryt sir
@MohinderSingh-pn8cb
@MohinderSingh-pn8cb Жыл бұрын
Very good
@satnaam.singhmalhi6249
@satnaam.singhmalhi6249 Жыл бұрын
ਘੈਂਟ ਪਤਰਕਾਰ ❤❤❤🎉🎉🎉🎉
@Nimreet173
@Nimreet173 Жыл бұрын
ਬਹੁਤ ਘੈਂਟ ਪੱਤਰਕਾਰ ਐ
@HussainKhan-hu7lj
@HussainKhan-hu7lj Жыл бұрын
Good jobbb brooo
@shivanisharma5562
@shivanisharma5562 Жыл бұрын
😢ਗੂੰਡਾ ਖਰੜ ਵਿਖੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ, ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
@jasbirsingh3717
@jasbirsingh3717 Жыл бұрын
Bhut vdiya veere
@sudarshanfdk5868
@sudarshanfdk5868 Жыл бұрын
ਮੈਡਮ ਨੂੰ ਤਿੰਨ ਤਰੀਖ ਨੂੰ ਪੁਛਾਗੇ
@inderjeetkour6777
@inderjeetkour6777 Жыл бұрын
C m saheb ih taan tuhadi imandari nu v leak la devegi.ihnu barkhasat kar diyo.
@sanjeevkumarkumar8789
@sanjeevkumarkumar8789 Жыл бұрын
Waaahhhhh
@pargatsingh2652
@pargatsingh2652 Жыл бұрын
ਬਾਈ ਬਹੁਤ ਵਧੀਆ। ਹੁਣ ਤੁਸੀ ਹਰੇ ਪੈਨ ਵਾਲੇ ਮੁਖ ਮੰਤਰੀ ਸ਼ਾਇਦ ਥੋੜੀ ਸਮਝਣ ਵਿੱਚ ਧਿਆਨ ਦੇਣ
@gurmeetSingh-rg6uj
@gurmeetSingh-rg6uj Жыл бұрын
ਕੁੜੀ ਜਮ੍ਹਾ ਈ MLA ਅਰੋੜਾ ਮੋਗੇ ਵਾਲੀ ਲਗਦੀ ਐ!
@manjitkaur-ht8fq
@manjitkaur-ht8fq 11 ай бұрын
ਫੁਕਰੀ ਨੂ ਮਸਾ ਚੰਦਰ ਮਿਲੀ ਹੈ ਹਕਾਰੀ ਔਰਤ
@bhurasingh8889
@bhurasingh8889 Жыл бұрын
Very good job 👍👍👍
@Doaba1313
@Doaba1313 Жыл бұрын
ਇਹਦੀ ਮਤਲਬ ਮੈਡਮ ਜੀ ਆਪਣੇ ਦਫ਼ਤਰ ਵਿੱਚ 10 ਮਿੰਟ ਵਿੱਚ ਬੰਦੇ ਨੂੰ ਠੰਡਾ ਵੀ ਕਰ ਦਿੰਦੇ ਆ ਵਾਹ ਉਏ ਕਿਆ ਬਦਲਾਅ ਆਈਆ 😂🤣
@JagroopSingh-no7xy
@JagroopSingh-no7xy Жыл бұрын
😜😜😜😜😜
@gurpreetbrar3553
@gurpreetbrar3553 Жыл бұрын
😂😂😂
@Gagandeepkaur-to8sz
@Gagandeepkaur-to8sz 11 ай бұрын
Bhut Ghaint a patarkar😂
@harcharansingh1737
@harcharansingh1737 Жыл бұрын
ਬਾਈ ਜੀ ਬੜੇ ਤਜਰਬੇ ਨਾਲ ਲੋਕਾਂ ਨੂੰ ਸਚ ਦਿਖਾ ਰਹੇ ਹੋ ਵਿਅੰਗ ਕਰਕੇ
@user-vq9kq1ge7i
@user-vq9kq1ge7i Жыл бұрын
Bhut sohni video
@deeppannu6161
@deeppannu6161 Жыл бұрын
Hànji raje good mluka ji
@harmailsingh126
@harmailsingh126 Жыл бұрын
Good Work
@iqbalsingh7628
@iqbalsingh7628 Жыл бұрын
ਭਗਵੰਤ ਸਿੰਘ ਮਾਨ ਨੂੰ ਅਜਿਹੇ ਅੈਮ ਅੈਲ ਏ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹਸਪਤਾਲ ਵਿੱਚ ਲੱਗਣ ਵਾਲੇ ਏਸੀ ਅੈਮ ਅੈਲ ਏ ਦੇ ਘਰ ਵਿੱਚ ਲੱਗਿਆ ਵਿਰੋਧੀ ਪਾਰਟੀਆਂ ਨੂੰ ਅੈਵੇਂ ਬਦਨਾਮ ਕਰਨ ਲੱਗੇ ਹਨ ਆਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਪੈਣਾ
@amarjitkaur8985
@amarjitkaur8985 Жыл бұрын
ਸਾਰੈ ਇੱਕ ਤੱਕੜੀ ਦੇ ਅੱਟ ਬੱਟੇ ਨੇ ਬਾਈ ਜੀ
@narinderkaur1121
@narinderkaur1121 Жыл бұрын
Good job 👌👏👏🌹💐😭
@manoharsinghindian8677
@manoharsinghindian8677 Жыл бұрын
Wao
@rajwantsingh2523
@rajwantsingh2523 Жыл бұрын
Good pressRepoter
@surinderparmar3306
@surinderparmar3306 Жыл бұрын
ਬਿਜਲੀ ਫਰੀ ਆ ਕੰਬਲ ਲੈਣੇ ਹਨ ਆ?
@Varinder_rai
@Varinder_rai Жыл бұрын
Grmi a aj Kal,thand kithe a 🤣🤣🤣🤣🤣🤣🤣🤣🤣🤣
@devinderkaur4794
@devinderkaur4794 Жыл бұрын
Wadhiya kita patrkaar veer ne
@manjitkaur-ht8fq
@manjitkaur-ht8fq 11 ай бұрын
ਵਾਹ ਜੀ ਵਾ ਪੈਰਾ ਤੇ ਪਾਣੀ ਨਹੀ ਪੈਣ ਦਿਲੀ ਗਦੀ ਸਰਕਾਰ
@Gagandeep.dhillon
@Gagandeep.dhillon Жыл бұрын
Good work y
@sandhuboys799
@sandhuboys799 Жыл бұрын
Very nice vedo
@gurindersingh8416
@gurindersingh8416 Жыл бұрын
Bro ghaint a
@satvirkaur599
@satvirkaur599 11 ай бұрын
ਮਸਾ ਮਸਾ AC lagia 🤣🤣
@bhindersingh3718
@bhindersingh3718 Жыл бұрын
👍👍
@manjitkaur-ht8fq
@manjitkaur-ht8fq 11 ай бұрын
ਆਮ ਪਾਰਟੀ ਆ ਇਹ ਵੇਖੋ ਸਰਮ ਨਹੀ ਮਨਦੀ ਇਹਨਾ ਨੂ ਸਬਕ ਸਿਖਾਉਣ ਵਾਲਾ ਕੀਤੀ ਕਿਵੇ ਭੌਕਦੀ ਆ ਅਸੀ ਇਹੋ ਜਿਹੇ mla ਚੁਣੇ ਨੇ
@ranjitkaur7295
@ranjitkaur7295 11 ай бұрын
Man gya mai guru g patarkar nu
@nirmalkaur9525
@nirmalkaur9525 Жыл бұрын
ਮੈਡਮ ਘਰ ac ਲਵਾਂ ਕੇ ਘਰ ਹਸਪਤਾਲ ਖੁੱਲ੍ਹਣ ਟੀਕੇ ਲਵਾਂ ਹਸਪਤਾਲ ਘਰ ਵੇਚ hoi
@Bindersingh-qi8nv
@Bindersingh-qi8nv 11 ай бұрын
@SukhbirKaur-zj5gp
@SukhbirKaur-zj5gp 11 ай бұрын
Waho kmal ho gye
@BaljeetSinghContractor
@BaljeetSinghContractor Жыл бұрын
ਇਹ ਐਮ ਐਲ ਏ ‌ ਨੱਕਲੀ ‌ ਹੈ
@SBrar
@SBrar Жыл бұрын
nakli nhi. Spoof kehde aa. Spoof nu search kar lo Google ch.
@HarpreetSingh-dm6jt
@HarpreetSingh-dm6jt Жыл бұрын
Bhagwant maan ji Ac MLA should be in jail
@Harpreetkaur-nq9rs
@Harpreetkaur-nq9rs Жыл бұрын
Bhagwant Maan ji tusi kithe ho
@darshansingh387
@darshansingh387 Жыл бұрын
Good
@DharminderSingh-vq4ft
@DharminderSingh-vq4ft Жыл бұрын
ਸੱਚ ਵਿੱਚ ਜਾ ਕੇ ਐਮ ਐਲ ਸਾਹਿਬ ਤੋਂ ਸਵਾਲ ਪੁੱਛੋ ਨਾਟਕ ਬੰਦ ਕਰ
@amarbirsingh2935
@amarbirsingh2935 11 ай бұрын
good v
@VijayKumar-dk1ym
@VijayKumar-dk1ym 11 ай бұрын
Paterkar ji veri good
@PandaLive.11
@PandaLive.11 11 ай бұрын
ਪੈਹਲਾ ਬਾਦਲ ਪਰਿਵਾਰ ਫੇਰ ਕਾਂਗਰਸ ਹੁਣ AAP ਟੀਕੇ ਲਗਾਉਣ ਲੱਗ ਪਏ ਲੋਕਾ ਨੂੰ 😂😂😂
@NirmalSingh-kq7ww
@NirmalSingh-kq7ww 10 ай бұрын
Sirra patarkar
@Ramjatin
@Ramjatin Жыл бұрын
Tusi ac pehli bari dekhya jehra chaa puree krde pye 😂😂😂😂😂😂😂😂
@sukhbitkaursukhbitkaur4113
@sukhbitkaursukhbitkaur4113 Жыл бұрын
Very good ji Milka ji
@GurtejSingh-cm4nr
@GurtejSingh-cm4nr 11 ай бұрын
Maluka saab salute veere
@BalwinderKaur-py8jt
@BalwinderKaur-py8jt 11 ай бұрын
ਪਤਰਕਾਰ ਬਹੁਤ ਹੀ ਚੰਗਾ ਕੰਮ ਕਰ ਰਿਹਾ ਹੈ 😂😂
@ranranjit237
@ranranjit237 Жыл бұрын
ਇਹ ਪੱਤਰ ਕਾਰ। ਵੱਡੇ ਲੋਕਾਂ ਦਾ ਪਸੀਨਾ। ਕੱਢਦਾ ਹੈ। ਇਨਟਰਵਿਉ ਲੈ ਕੇ
@komalkaur1729
@komalkaur1729 Жыл бұрын
V good peter kar ji
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਪੱਤਰ ਕਾਰ ਜਿੰਦਾ ਬਾਦ
@parmindersingh178
@parmindersingh178 Жыл бұрын
Ess mla madan te karwai hone chyde va..Maan saab...je MLA eda kro..te aam jnta da ki bnu cm Maan saab... from Hav Parminder Singh Indian army
@SBrar
@SBrar Жыл бұрын
bhut dand lya AAP Govt da...
@uukk302
@uukk302 11 ай бұрын
Good film
@youtuberaiboy9150
@youtuberaiboy9150 Жыл бұрын
पत्रकार साहब जी मुद्दा कोई चार्ज दा
@veenagupta636
@veenagupta636 Жыл бұрын
Ah canada wali kudi hai and security wala usda father jehda bania si Kamal hai patarkar di
@karamjitsingh4170
@karamjitsingh4170 Жыл бұрын
Bohute wadhia ha Dub ke mar Jao Chor nahi pake Chor han Shukeria Ji patarkar Sahib Ji
FOOLED THE GUARD🤢
00:54
INO
Рет қаралды 62 МЛН
OMG😳 #tiktok #shorts #potapova_blog
00:58
Potapova_blog
Рет қаралды 3,9 МЛН
3 Daughters Were Born Together In Our House | 3 Daughters |Motivational @Bhullarherivlogs @kaintpunjabi
26:43
Kaint Punjabi (ਘੈਂਟ ਪੰਜਾਬੀ)
Рет қаралды 106 М.