ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ

  Рет қаралды 128,139

Surkhab Tv

Surkhab Tv

Жыл бұрын

ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 131
@davinder1279
@davinder1279 11 ай бұрын
ਤੁਹਾਡੇ ਸੱਚ ਬੋਲਣ ਕਰਕੇ ਲਾਈਕ ਘੱਟ ਹੋ ਗੇ। ਬਾਕੀ ਇਹ ਸਭ ਸਾਂਝਾ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ
@singhrajinder68
@singhrajinder68 11 ай бұрын
ਬੜੀ ਕੰਮ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ 🙏
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@BhupinderSingh-dj1em
@BhupinderSingh-dj1em 11 ай бұрын
ਬਹੁਤ ਧੰਨਵਾਦ ਸਰਦਾਰ ਜੀ ਤੇ ਮੀਡੀਆ ਵਾਲੇ ਵੀਰ ਦਾ,ਇਹ ਅੱਜ ਨਵੇਂ ਜ਼ਮਾਨੇ ਦੀ ਸਹੀ ਵਰਤੋਂ ਕਰਨ ਡਾ ਨਹੀ ਅੱਜ ਤਕ ਅਖ਼ਬਾਰਾਂ ਚ ਕਦੇ ਨੀ ਇਹੋ ਜੇਹੀਆਂ ਗੱਲਾਂ ਪੜ੍ਹਨ ਨੂੰ ਮੇਲਿਆਂ ਜਿਸ ਦਾ ਆਮ ਆਦਮੀ ਨੂੰ ਫਾਇਦਾ ਹੋ ਸਕੇ।
@honeyr1332
@honeyr1332 11 ай бұрын
ਤੁਸੀਂ ਹਰ ਫੀਲਡ ਚ ਟੋਪ ਦੇ ਮਾਸਟਰ ਓ ਸਰਦਾਰ ਜੀ
@user-oo7qk3me4t
@user-oo7qk3me4t 11 ай бұрын
ਬਹੁਤ ਵਧੀਆ ਜਾਣਕਾਰੀ ਜੀ ਆਪ ਜੀ ਦੀ
@gurjeetsingh2072
@gurjeetsingh2072 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੈ ਸਿੰਘ ਜੀ ਧੰਨਵਾਦ ਜੀ
@manindesingh8633
@manindesingh8633 11 ай бұрын
ਵਾਹਿਗੁਰੂ ਭਲਾ ਕਰੇ
@parmjeetbajwa4950
@parmjeetbajwa4950 Жыл бұрын
ਧੰਨਵਾਦ ਜੀ ✅🙏
@amansharma-cd9ss
@amansharma-cd9ss 11 ай бұрын
Real guru of all electrical students like us, Chandigarh
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਗੱਲਾ ਨੇ ਜੈ ਸਿੰਘ ਦੀਆ ਬਹੁਤ ਵਧੀਆ ਜਾਣਕਾਰੀ ਦਿੱਤੀ
@singhgurdip1207
@singhgurdip1207 11 ай бұрын
Veer ji bhot khob boll de na ma paris ia ta electrician ia
@sukhchumber1313
@sukhchumber1313 11 ай бұрын
Y g ihna da address v mention krodeya kro
@GurjantSingh-lp9bp
@GurjantSingh-lp9bp 11 ай бұрын
ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਫੈਕਟਰੀ ਵਿੱਚ ਲੈ ਕੇ ਜਾਣਾ ਚਾਹੀਦਾ ਹੈ
@satnamsingh8525
@satnamsingh8525 Жыл бұрын
Wah Jai Singh ji wah THANKU
@jagmailsinghsidhu9349
@jagmailsinghsidhu9349 Жыл бұрын
Very Good
@JagjitSingh-fv2jr
@JagjitSingh-fv2jr 11 ай бұрын
ਸਭ ਤੋ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੀ ਨੇ
@parwindersinghldh1269
@parwindersinghldh1269 Жыл бұрын
Waheguru ji
@rajvir1881
@rajvir1881 11 ай бұрын
ਜਾਣਕਾਰੀ ਬਹੁਤ ਕੰਮ ਵਾਲੀ
@anshsinghsra3699
@anshsinghsra3699 Жыл бұрын
Bhaut badiya
@vickykot6396
@vickykot6396 Жыл бұрын
Good sir ji
@nathsingh44271
@nathsingh44271 11 ай бұрын
ਸ੍ਰੀ ਜੈ ਸਿੰਘ ਜੀ ਤੁਸੀਂ ਬਹੁਤ ਜਾਣਕਾਰੀ ਦਿਤੀ ਹੈ ਜ਼ੋ ਸੋਂ ਕੈਪਨੇਟ ਤੇ ਤਾਰ ਕਿਨਾਏ mm ਪਾਬੰਗੀ AC ਇੱਕ ਟਨ ਦਾ ਹੈ ਤਾਰ ਕਿਨਾਏ mm ਪਬਿਗੀ ਤੁਹਾਡਾ ਬਹੁਤ
@BhupinderSingh-xb4hl
@BhupinderSingh-xb4hl 11 ай бұрын
Very good knowledge 👍🎤🎥🌹
@singhphotographers3848
@singhphotographers3848 Жыл бұрын
Very good Jai Singh ji
@AjayPal-cw5eu
@AjayPal-cw5eu 11 ай бұрын
Best knowledge
@GurlalSingh-zp8lj
@GurlalSingh-zp8lj 11 ай бұрын
Very good information
@bhupindersingh5696
@bhupindersingh5696 Жыл бұрын
Naic
@gurjeetsinghsekha4034
@gurjeetsinghsekha4034 Жыл бұрын
Very nice ji
@kuldeepbrar7078
@kuldeepbrar7078 11 ай бұрын
Good Job. Sir g 👍👍
@HarjinderSingh-nz6uq
@HarjinderSingh-nz6uq 8 ай бұрын
ਬਹੁਤ ਵੱਧੀਆ ਉਪਰਾਲਾ
@HarbhajanSingh-eg4qw
@HarbhajanSingh-eg4qw Ай бұрын
ਜੈ ਸਿੰਘ ਜੀ ਅਪਣਾ ਨੰਬਰ ਸਕਰੀਨ ਤੇ ਲਿਖ ਦੇਵੋ ਕਿਰਪਾ ਕਰਕੇ
@sukhwantaulakh2395
@sukhwantaulakh2395 11 ай бұрын
Vadhia jankari ji
@gurdipsingh5908
@gurdipsingh5908 Жыл бұрын
Nice g
@harshpreet7921
@harshpreet7921 Жыл бұрын
Good
@kewalharaj2676
@kewalharaj2676 11 ай бұрын
Good
@jageersingh1128
@jageersingh1128 2 ай бұрын
Veri good
@karangarg4684
@karangarg4684 Жыл бұрын
Jai Singh ji sat Siri akal
@rajasandhuchatha2201
@rajasandhuchatha2201 11 ай бұрын
Very good job
@tulicandoit
@tulicandoit Жыл бұрын
Bahut sohni jaankaari. Dhanwaad ji.
@hardevgill4454
@hardevgill4454 11 ай бұрын
@jagjitkumar2446
@jagjitkumar2446 11 ай бұрын
ਬਹੁਤ ਵਧੀਆ ਤੇ ਕੀਮਤੀ ਜਾਣਕਾਰੀ,ਧੰਨਵਾਦ ਜੀ🙏 100 watt ਦੇ ਬਲਬ ਨੂੰ ਜਗਾਉਣ ਲਈ ਕਿੰਨੇ mm wire ਦੀ ਜਰੂਰਤ ਪੈਂਦੀ ਹੈ please share your advice sir🙏
@harkiratize
@harkiratize 11 ай бұрын
0.75 mm .. bhut aa … vese koi Heavy equipment chlona like AC (1.5 or Above) , Gaesar, Moter ..ohna waste LTLK compnay di PVC wire best aa .. sade ghar ch 2006 ton LTLK di 1.5mm wire 1.5 Ton da A/c chla rhi aa .. ajtak madi jihi v heat nhi hoyi … Havells v vdiya wires bnondi aa …
@jagjitkumar2446
@jagjitkumar2446 11 ай бұрын
@@harkiratizeਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@jaspalkaur2479
@jaspalkaur2479 11 ай бұрын
Nice
@dhainchand1643
@dhainchand1643 Ай бұрын
ਸਿੱਧੀ ਵੀਡੀਓ ਚਲਾਇਆ ਕਰੋ ਜੀ , ਐਂਵੇਂ ਚਮੱਕੇ ਜਿਹੇ ਨਾ ਮਾਰਿਆ ਕਰੋ।
@harbanssingh1207
@harbanssingh1207 11 ай бұрын
Both badiya 22 ji
@kulwantchangli9017
@kulwantchangli9017 Жыл бұрын
Very good information sir
@baljindersingh21290
@baljindersingh21290 11 ай бұрын
Bhut vadiya jankari diti.
@panjab1146
@panjab1146 11 ай бұрын
Ma ta fan ho gyea astad hunda ta eda da hunda
@HarjinderSingh-nz6uq
@HarjinderSingh-nz6uq 8 ай бұрын
Great job
@bantdeol6835
@bantdeol6835 11 ай бұрын
ਘਰ ਦੀ ਅਰਥ-ਵਿਓਂਤ ਬੰਦੀ ਬਾਰੇ ਵੀ ਜਾਣਕਾਰੀ ਦਿਉ ਜੀ
@kuldipsinghgill4566
@kuldipsinghgill4566 11 ай бұрын
Thanks ji
@sane2know
@sane2know Жыл бұрын
Very knowledgeable sir, Thank-you
@pargatbal4108
@pargatbal4108 11 ай бұрын
Amazing ❤❤😂😂.
@baldevdhaliwal8865
@baldevdhaliwal8865 11 ай бұрын
Information given by sardar ji is very nice.
@gsukhwinder
@gsukhwinder 11 ай бұрын
Bahut wadia das rahe ho
@anilanand6077
@anilanand6077 5 ай бұрын
Thanks 🙏👍 sir ji
@ramadeepsinghraman3852
@ramadeepsinghraman3852 11 ай бұрын
Thanks veer
@RanaBaath-hk8gt
@RanaBaath-hk8gt 9 ай бұрын
Good good man g
@amanvirsinghtoor9143
@amanvirsinghtoor9143 11 ай бұрын
❤❤❤❤❤niec ji
@rmattu21
@rmattu21 11 ай бұрын
Nice sir
@rampalsinghdhillon3443
@rampalsinghdhillon3443 11 ай бұрын
Thanks
@kamaldeepkamaldeep1634
@kamaldeepkamaldeep1634 7 ай бұрын
Good sir
@JassaBatra
@JassaBatra 2 ай бұрын
❤❤
@gurmeetsingh9047
@gurmeetsingh9047 11 ай бұрын
Very good bro Jai Singh Ji
@waheguruji1673
@waheguruji1673 Жыл бұрын
Swal karn wala bina matlab mohre mohre boli janda ha veer dian keemti galan sunan hi nhi dinda
@gursanghera9686
@gursanghera9686 11 ай бұрын
Very good, job, ja singh
@pushwinderkaur1862
@pushwinderkaur1862 8 ай бұрын
ਜਨਾ ਬ ਮੋਹਰੇ ਨਾਲ ਭੱਠੇ ਤੇ ਬ੍ਰਹਮਾ ਚੜ੍ਹ
@gurdevsingh-bc8ml
@gurdevsingh-bc8ml 11 ай бұрын
, ਮੋਟਰਾਂ ਦੀ ਤਾਰਾਂ ਦੀ ਜਾਣਕਾਰੀ ਦਿਓ,ਕਿਨੇ ਦੀ ਮੋਟਰ ਨੂੰ ਕਿਨੇ m m ਤਾਰ ਪਾਈੲਏ
@roopeshgupta9061
@roopeshgupta9061 Жыл бұрын
Interesting topic..
@HarjeetSingh-nj6lc
@HarjeetSingh-nj6lc 11 ай бұрын
Right 👍
@jatindersingh1809
@jatindersingh1809 Жыл бұрын
Bahut vadiya
@dharamveersingh7627
@dharamveersingh7627 Жыл бұрын
7:07..✅
@ParamjitKaur-rl6tz
@ParamjitKaur-rl6tz 11 ай бұрын
Good knowledge sir ji mai apna Ghar bna rehi hun kon si wire purchase kre kyun ki hahme yaada knowledge nhi hai
@birdienterprises1608
@birdienterprises1608 11 ай бұрын
Sir digital vernier caliper Kehnde ehnu
@harishgaba-hc7hp
@harishgaba-hc7hp 11 ай бұрын
Hero desh bhagat modern
@jasbir1001
@jasbir1001 11 ай бұрын
Have u done any experiment wireless electricity transfer for long range.
@KulwantSingh-jc4ul
@KulwantSingh-jc4ul 10 ай бұрын
👍👍🙏🙏💗👍👍
@AbdulMalik195p
@AbdulMalik195p Жыл бұрын
Zabardast kaha hy ap ny sir G
@jogasingh9872
@jogasingh9872 11 ай бұрын
Tnx 22 ji
@intercomamritsar9311
@intercomamritsar9311 Жыл бұрын
RR Cables is best
@sewasarpanch2647
@sewasarpanch2647 10 ай бұрын
ਸਰ ਜੀ ਬਿਜਲੀ ਬੋਰਡ ਵਾਲੇ ਘਰ ਵਿੱਚ ਅਮੋਨੀਅਮ ਦੀ ਤਾਰ ਦਾ ਕੁਨੈਕਸ਼ਨ ਦੰਦੇਨੇ ਤੇ ਐਮ ਸੀ ਵੀ ਵਿਚ ਪੁਆਇੰਟ ਕੋਪਰ ਦਾ ਕੁਨੈਕਸ਼ਨ ਕਿਦਾਂ ਕਰੀਏ ਜੀ
@jagpreetmangat2865
@jagpreetmangat2865 11 ай бұрын
Sir Jay Kay di wire thik hai old company hai and bonton
@Vicsingh84
@Vicsingh84 11 ай бұрын
1.5ton de ac layi kehdi wire best hai….jo garam na hove aur ampere poore deve
@gagankaur4209
@gagankaur4209 2 ай бұрын
ਜੈ singh ਵੀਰ ਜੀ ਫੋਨ no
@sskherisingh5223
@sskherisingh5223 Жыл бұрын
ਚਲੋ 1300 ਰੁਪਏ ਦੀ ਥਾਂ 1500 ਰੁਪਏ ਨਾਲ ਵੀ ਸਰ ਜਾਂਦਾ ? ਇਹ ਸਮਝਾਇਓ ਜੀ
@buttasroaysroay4633
@buttasroaysroay4633 11 ай бұрын
Sir tusi boht importent jaankari diti 🙏boht dhanwad ji sir ik request aa jehdi wire aapa nu market vich meter keh me diti jandi aa oh meter hunda 3 foot da jad ki compni de meters lage hunde ne wire te 39" swa tin foot hunda is baare jrur daseo
@sukhrajsingh2356
@sukhrajsingh2356 11 ай бұрын
Wire gajj (3foot) 100 gaj ya 90 mtr hundi aa role poora band. Changi company 1mtr da mark v krdi aa
@motivationalvoice8332
@motivationalvoice8332 11 ай бұрын
Nirol di wire full guage ch aundi a Sb to best aw
@harneettuli9254
@harneettuli9254 10 ай бұрын
Sir tussi kheti vich bahut kuch kar sakde ho help punjab
@HarjinderSingh-nz6uq
@HarjinderSingh-nz6uq 8 ай бұрын
Bhai you need a master electrician educated electrician like Jia Singh to wire the house
@rajpalsidhu1399
@rajpalsidhu1399 11 ай бұрын
ਬਾਈ ਜੀ 7.5 kw ਦਾ ਜਰਨੇਟਰ ਤੀਜੀ ਮੰਜਲ ਤੇ ਹੈ ਉਸ ਦੀ ਸੈਲਫ ਸਵਿਚ ਗਰਾਊਡ ਫਿਲੋਰ ਤੇ ਲਾਉਣ ਲਈ ਕਿੰਨੇ M M ਤਾਰ ਲੱਗੂ ਜੀ
@Sukhvlogs1852
@Sukhvlogs1852 11 ай бұрын
Sir you didn't tell how to calculate load and how to choose the correct wire for load
@harkiratize
@harkiratize 11 ай бұрын
200w Tak tan 0.75mm best aa , isde uppar je AC 1.5 ton,1.5 di moter, 1500w geaser chlona tan 1.5 mm di sahi aa .. mistri 2.5mm paa dinde .. but lod nhi enni … 2.5mm di wire te 2 Ton AC te home di main supply v pass krwa skde .. je total load 5-7KW aa .. baad ch 4mm ,, iston v uppar je ghar bahut wadda hai jan commercial uses waste tan 6mm te 10mm main supply . baki company wdiya hove .. eh jehdi main detail dassi aa eh LTLK & Havells di wire realted aa … bhut best aa wire ch eh dono companies ajjtak
@BaljeetSingh-nz9di
@BaljeetSingh-nz9di 11 ай бұрын
Sir ji ਸਾਡੇ ਘਰ ਫਿਟਿੰਗ ਕਰਾਉਣੀ ਆ ਕਿਹੜੀ ਤਾਰ ਵਰਤੀਏ ਕਿੰਨੇ mm ਦੀ, ਘਰ ਚੋਂ ਲੋਡ ਮੀਟਰ ਦਾ,,,, ਘਰੇ 2ਪੱਖੇ, ਫ਼ਰਿਜ਼ 1,ਵਾਸ਼ਿੰਗ ਮਸ਼ੀਨ, ਟੁਲੂਪੰਪ 1, ਤੇ 10ਬਲਬ, ਚੱਲਦੇ ਨੇ,, pls ਜਰੂਰ ਕੋਈ ਵੀ ਵੀਰ ਦੱਸ ਦਿਓ ਜੇ ਕਿਸੇ ਨੂੰ ਜਾਣਕਾਰੀ ਹੋਵੇ, ਕਿਥੋਂ ਥੋੜੀ ਸਸਤੀ ਮਿਲ ਸਕਦੀ ਆ ਇਹ ਵੀ ਜਰੂਰ, ਵਾਹਿਗੁਰੂ
@All7262alien
@All7262alien 11 ай бұрын
ਸਤ ਸ਼੍ਰੀ ਅਕਾਲ ਜੀ ਤਾਂਬੇ ਤੇ ਸਿਲਵਰ ਦੇ ਜੋੜ ਦਾ ਕੋਈ ਹੋਰ ਹੱਲ? ਗਰਿਪ ਲਗਾਉਣੇ ਸਹੀ ਹੈ? ਕਿਉਕਿ ਜੋ ਢੰਗ ਤੁਸੀ ਸਾਂਝਾ ਕੀਤਾ ਜੇ ਕਹੋ ਕਰਨ ਨੂੰ ਤਾਂ ਲੋਕ ਬਿਜਲੀ ਵਾਲਾ ਹੋਰ ਲੱਭ ਲੈਂਦੇ। ਮੇਰੇ ਕੋਲ ਕੰਮ ਬੁਹਤ ਘੱਟ ਹੈ ਲੋਕ ਪਾਗਲ ਕਹਿੰਦੇ,ਕੰਮ ਨਹੀਂ ਆਉਂਦਾ ਕਹਿੰਦੇ। ਗਲਤ ਕੰਮ ਕਰਨ ਨੂੰ ਮਨ ਨਹੀਂ ਮਨੰਦਾ……
@rajindraoffcial7672
@rajindraoffcial7672 11 ай бұрын
Ese emandar.lokve.he.ne.jo loka.da.bhla.kardene.vaheguru.thonu.hmesha Tandurust.rkhe.
@krishanboxer7962
@krishanboxer7962 11 ай бұрын
koi solution ta de deya kro g .... bs glaa kri jane o
@sushilsingla1832
@sushilsingla1832 11 ай бұрын
Sir inwter ki taar bare gal nhi kiti
@famandtrend
@famandtrend 11 ай бұрын
Can we file 420 case against wire company sir?
@kuldeep1820
@kuldeep1820 11 ай бұрын
Bilkul ho skda
@lovepreetjhajj3172
@lovepreetjhajj3172 11 ай бұрын
Ustad ji eh micro metar ni varniyar aa baki Sanu jhadha pta hona
@arjunrinwa974
@arjunrinwa974 11 ай бұрын
3ਃ15 ਤੇ 1300 ਦਾ ਨਹੀਂ 1500 ਦੇ ਨਾਲ ਵੀ ਸਰ ਸਕਦਾ🤔
@rajpalsidhu1399
@rajpalsidhu1399 11 ай бұрын
ਜੈ ਸਿੰਘ ਜੀ ਦਾ ਨੰ ਦੇਣਾ ਜੀ
@brijmohansahni3178
@brijmohansahni3178 11 ай бұрын
Jai Singh ji ..bhala karo dunia da.cable manufacturers vi ban jao.lokan nu 1 no di tar vecho. Load de mutabik samjhao kitna load kitne mm di tar jhalegi...
@jattdhillon1990
@jattdhillon1990 11 ай бұрын
4:08 vedio start ..uve hi time wate kwri jande
@HarpalSingh-nt9sn
@HarpalSingh-nt9sn 11 ай бұрын
Chat live krao
@ManpreetSingh-dc8rk
@ManpreetSingh-dc8rk 11 ай бұрын
Chori rokan te video bnao kisan bahut dukhi aa te motor di wire da jod nahi rehnde motor sar jandi aa
@gurvinderkaur5526
@gurvinderkaur5526 11 ай бұрын
Thanks singh looking singh ji Par tuhada ਕੜਾਂ ਕਿੱਥੇ ਹੈ
@kuldeep1820
@kuldeep1820 11 ай бұрын
😅😅😅 kya Nazar h
@deepkkp
@deepkkp 11 ай бұрын
Electric da kam krn vale kda , ring ya hor metal di chij nai paunde ji
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 942 М.
Final muy increíble 😱
00:46
Juan De Dios Pantoja 2
Рет қаралды 53 МЛН
버블티로 체감되는 요즘 물가
00:16
진영민yeongmin
Рет қаралды 116 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01