ਘਰ ਜਵਾਈ | ghar jawai | new punjabi videos 2024 | punjabi short movies

  Рет қаралды 119,421

 TEAM GHAR PARIVAR

TEAM GHAR PARIVAR

7 ай бұрын

#punjabishortmovie2023 #comedy #funny #punjabi #viral #desi #pindawale #jatt #punjabivideos #sarpanch #villagelife #villagelifestyle #village #pindlife #pindlifestyle #mansa #punjab #maa #mother #desicomedy

Пікірлер: 248
@happy_harman9725
@happy_harman9725 7 ай бұрын
ਬੇਬੇ ਦਾ ਸੁਭਾਅ ਬੜਾ ਸਿੱਧਾ ਸਾਧਾਂ ਘੈਂਟ ਐਕਟਿੰਗ 👌👌👍👍 karmjit moga
@SukhpalGrewal-rx6bs
@SukhpalGrewal-rx6bs 7 ай бұрын
ਬੇਬੇ ਤੇਰੀ ਸਹੇਲੀ ਜਾਣੀ ਕੇ ਤੇਰੀ ਦਰਾਣੀ ਗੱਲਾਂ ਬਹੁਤ ਵਧੀਆ ਕਰਦੀ ਏਂ ਬਹੁਤ ਸੋਹਣੀ ਲੱਗਦੀ ਏਂ ਬੋਲਦੀ ❤❤❤❤😂😂😂😂 ਮਾਲਕ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ
@manpreetsingh-hx3pu
@manpreetsingh-hx3pu 6 ай бұрын
Bohut vdia lga
@sidhu4385
@sidhu4385 7 ай бұрын
ਬੇਬੇ ਦੀ ਐਕਟਿੰਗ ਬਹੁਤ ਸੋਹਣੀ ਲਗਦੀ ਬਿਲਕੁਲ natural ਐਕਟਿੰਗ ਆ ❤❤
@jasjitkaur3925
@jasjitkaur3925 7 ай бұрын
ਜਿਹੜੇ ਨਵੀਂ ਅੰਟੀ ਜੀ ਆਏ ਬਹੁਤ ਸੋਹਣੀ ਐਕਟਿੰਗ ਕਰਦੇ ਨੇ ਸਰਪੰਚਣੀ ਮਾਤਾ ਤਾਂ ਪਹਿਲਾਂ ਤੋਂ ਹੀ ਵਧੀਆ ਅਦਾਕਾਰ ਨੇ ਬਾਕੀ ਵੀਰਪਾਲ ਤੇ ਉਹਨਾਂ ਦੇ ਪਤੀ ਵੀ ਬਹੁਤ ਸੋਹਣੀ ਐਕਟਿੰਗ ਕਰਦੇ ਨੇ
@baldevsidhu7719
@baldevsidhu7719 6 ай бұрын
ਸਾਡੇ ਬਹੁਤ ਰਿਸਤੇਦਾਰਾ ਨੇ ਕਨੇਡ ਤੋ ਬਹੁਤ ਚਗੇ ਮੁਡਿਆ ਦੇ ਰਿਸਤੇ ਗਰੀਬ ਘਰਾ ਚ ਕੀਤੇ ਅਖੇ ਵਡੇ ਘਰਾ ਦੀਆ ਕਨੇਡਾਨਆਮਕੇ ਕੰਮ ਨਹੀ ਕਰਦੀਆ ਪਰ ਉਹ ਕੁੜੀਆ ਨੇ ਤਾ ਆਵਦੇ ਮਾਿਪਆ ਨੂ ਕਨੇਡਾ ਿਆ ਉਨਾ ਦੇ ਘਰ ਭਰ ਦਿਤੇ ਉਨਾ ਆਵਦੇ ਮੁਡਿਆ ਦੇ ਮੋਟੇ ਦਾਜ ਲਏ ਨਾਲੇ ਆਵਦੀਆ ਨੂਹਾ ਦਾ ਕੋਈ ਨਹੀ ਸਦਿਆ ਲੋਕ ਬਹੁਤ ਚਲਾਕ ਹਨ ਚੰਗੇ ਨੂ ਵੇਚ ਦਿਦੇ ਹਨ!
@dvigamer8473
@dvigamer8473 7 ай бұрын
ਬਹੁਤ ਹੀ ਵਧੀਆ ਤੇ ਪਰਿਵਾਰਕ ਵੀਡੀਓ ਹੁੰਦੀਆ ਹਨ keep it up 👏👏👏
@gurdeepshokar9665
@gurdeepshokar9665 7 ай бұрын
ਬਹੁਤ ਬਹੁਤ ਵਧਾਈ ਵੀਡੀਓ
@sonuchopra4489
@sonuchopra4489 3 ай бұрын
Very nice video Barnala
@GurjantsinghbhullarBhullar
@GurjantsinghbhullarBhullar 25 күн бұрын
❤❤❤❤❤❤❤❤🎉🎉🎉🎉🎉🎉
@rameshbansal1991
@rameshbansal1991 7 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@randeepmunjal2636
@randeepmunjal2636 2 күн бұрын
Great job ji 👏
@user-ex5vd9zc5j
@user-ex5vd9zc5j 23 күн бұрын
❤❤❤❤
@rajsingh2776
@rajsingh2776 3 ай бұрын
ਬਹੁਤ ਵਧੀਆ ਸਟੋਰੀ ਹੈ ਸੱਚਮੁੱਚ ਜਵਾਈ ਕਾਲੇ‌ਨਾਗ ਹੁੰਦੇ ਹਨਫਰ ਬੇਬੇ ਸਹੀ ਹੈ ਕਿ ਧੀ ਦੇਕੇ ਪੁੱਤ ਬਣਾਇਆ ਹੁਣ ਵੀ ਵੀਰਪਾਲ ਦਾ ਫੇਰ ਵੀ ਵੀਰਪਾਲ ਦਾ ਪਰ ਧੋਖਾ ਕਰਨਾ ਗਲਤ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@Veerpalbrar0
@Veerpalbrar0 3 ай бұрын
😂 ਚਾਚੀ ਦੀਆ ਗਲਾ ਤੋਂ ਬਹੁਤ ਹਾਸਾ ਆਉਂਦਾ ਬਾਕੀ ਵੀਡਿਓ ਬਹੁਤ ਸੋਣੀ ਵੀਰਪਾਲ
@ekamdhaliwal6235
@ekamdhaliwal6235 6 ай бұрын
Very nice video JASDEEP Singh wander Moga
@msf5937
@msf5937 7 ай бұрын
ਬੇਬੇ ਜਵਾਈ ਤਾ ਬਹੁਤ ਰੱਖਦੇ ਨੇ ਮਜਬੂਰੀ ਪਿੱਛੇ ਪਰ ਕਈ ਵਿੱਚ ਲੱਛੀ ਵਰਗੇ ਹੁੰਦੇ ਆ ਬੇਈਮਾਨ ਬਹੁਤ ਗਲਤ ਗੱਲ ਆ ਬਾਕੀ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@manjitbillan1062
@manjitbillan1062 6 ай бұрын
Nice video to all of you good luck Tarandeep Singh billan ❤❤
@sidhu4385
@sidhu4385 7 ай бұрын
ਦਸਣ ਦੀ ਲੋੜ ਹੀ ਨੀ ਹੁੰਦੀ ਤੁਹਾਡੀ ਵੀਡਿਉ ਬਹੁਤ ਸੋਹਣੀਆ ਹੁੰਦੀਆ ਬੇਬੇ ਜਿ ❤❤❤❤❤ love from Canada Jaspreet
@harpreetsharma4125
@harpreetsharma4125 7 ай бұрын
ਬਹੁਤ ਵਧੀਆ ਵੀਡੀਓ ਅਤੇ ਪਰਿਵਾਰਕ ਵੀਡੀਓ ਹੈ ਰੱਬ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
@Sarbjit1234
@Sarbjit1234 6 ай бұрын
Nice
@brarsingh5695
@brarsingh5695 6 ай бұрын
Very nice
@Be.a.__men
@Be.a.__men 6 ай бұрын
❤❤very nice
@kuldeepkaur2770
@kuldeepkaur2770 3 ай бұрын
Nyc story taee nvia gallan lyendia nit❤🎉
@eetsingh8923
@eetsingh8923 7 ай бұрын
V nice video ji God bless you Amandeep Sri muktsar sahib
@gopi2bhatti
@gopi2bhatti 7 ай бұрын
ਰਿਸ਼ਤਿਆਂ ਦਾ ਘਾਣ ਨਾਂ ਕਰਿਆਂ ਕਰੋਂ। ਪੁੱਤ ਨੂੰ ਜਵਾਈ ਨਹੀਂ ਜਚਦਾ
@JaspalSingh-iz2er
@JaspalSingh-iz2er 7 ай бұрын
A bebe da putt hai ji😮
@gopi2bhatti
@gopi2bhatti 6 ай бұрын
@@JaspalSingh-iz2er ਪੁੱਤ ਨੂੰ ਜਵਾਈ ਤਾਂ ਨਾਂ ਬਨਾਉਣ ਪੈਸਿਆਂ ਖਾਤਰ
@tarnpreetsingh8334
@tarnpreetsingh8334 3 ай бұрын
😀😀🙏🙏❤❤
@yadwinderwarring7004
@yadwinderwarring7004 Ай бұрын
Booth vadhia
@kiranpalkaur4327
@kiranpalkaur4327 2 ай бұрын
Nice acting g
@parmjeetkaur6247
@parmjeetkaur6247 7 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@nishandeepsinghnishan700
@nishandeepsinghnishan700 7 ай бұрын
Lol in
@nishandeepsinghnishan700
@nishandeepsinghnishan700 7 ай бұрын
Hmm
@nishandeepsinghnishan700
@nishandeepsinghnishan700 7 ай бұрын
Qq8
@balvirsingh-il3eb
@balvirsingh-il3eb 7 ай бұрын
ਲਾਲਚ ਬੁਰਾ ਪਤਾ ਨਹੀਂ ਕਿਉਂ ਨੀ ਸਮਝਦਾ ਇਨਸਾਨ ❤ ਜਗਰਾਓਂ ਕੋਲ ਬਾਪੂ ਕੋਲ 34 ਕਿਲੇ ਜ਼ਮੀਨ ਭਤੀਜਾ ਰੱਖ ਲਿਆ ਭਤੀਜ ਨੂੰਹ ਕਹਿੰਦੀ 17 ਨਹੀਂ 34 ਹੀ ਸਾਡੇ ਨਾਮ ਹੁਣੇ ਕਰੋ ਬਾਪੂ ਨੇ ਕੁੜੀਆਂ ਚਾਰਾਂ ਦੇ ਨਾਮ ਕਰਵਾਤੀ ਜਵਾਈ ਛਾਂ ਕਰਦੇ ਨੇ ਬਾਪੂ ਬੇਬੇ ਮੌਜ ਕਰਦੇ ਨੇ ਲਾਲਚ ਮਾੜਾ ਸਾਬਤ ਹੋਇਆ
@aliabran8196
@aliabran8196 6 ай бұрын
Ali PAk 🇵🇰🇵🇰🇵🇰
@bahadersingh6237
@bahadersingh6237 7 ай бұрын
ਬਹੁਤ ਵਧੀਆ ਬਹਾਦਰ ਸਿੰਘ ਔਲਖ ਮਲਕੀਤ ਕੌਰ ਔਲਖ ਗੁਰਨੇ ਕਲਾ
@DeepakSharma22794
@DeepakSharma22794 7 ай бұрын
ਬਹੁਤ ਹੀ ਵਧੀਆ ਵੀਡੀਓ ।
@amriksingh706
@amriksingh706 6 ай бұрын
very nice video Amrik Singh jhandi
@GURSHAN_RAMGHARIA
@GURSHAN_RAMGHARIA 7 ай бұрын
Good video ❤❤
@karamjitgill9295
@karamjitgill9295 7 ай бұрын
ਹਾਜੀ। ਅਸੀ। ਤੁਹਾਡੀਆਂ। ਸਾਰੀਆ। ਵੀਡੀਓ। ਦੇਖਦੇ। ਹਾ। ਬਹੁਤ। ਸੋਹਣੀਆ। ਹੂਦੀਆ। ਨੇ ਪ੍ਰਮਾਤਮਾ। ਏਦਾਂ। ਹੀ। ਮਿਹਰ। ਬਣਾਈ। ਰਖੇ। ਅਸੀ। ਗੋਬਿੰਦ ਗੜ। ਤੋ। ਕਰਮਜੀਤ ਕੌਰ
@RukmaniDevi-vl4nn
@RukmaniDevi-vl4nn 6 ай бұрын
Ghar jamai vedio badhia lgi sare pariwar di acting bahut badhia hai ji
@MandeepKaur-nc5dm
@MandeepKaur-nc5dm 7 ай бұрын
Bahut Vidya story aa g all family members are good acting God bless you parmatma Tarki bakshe Mandeep Kaur Patiala
@amanjudge8795
@amanjudge8795 6 ай бұрын
ਜਵਾਈ ਹਜ਼ਾਰ ਵਿੱਚੋਂ ਇੱਕ ਵਧੀਆ ਨਿਕਲਦੇ ਲਾਲਚ ਬੁਰੀ ਬਲਾਂ
@TarnveerSingh-qh4xy
@TarnveerSingh-qh4xy 6 ай бұрын
❤❤❤👌👌👌 MOGA
@RavinderKaur12473
@RavinderKaur12473 7 ай бұрын
Very very nice good ghudani ਖੁਰਦ
@jattlife7110
@jattlife7110 7 ай бұрын
❤🎉sukhdeepkaurchaukeverygoodverdo
@inderjitkaur4820
@inderjitkaur4820 6 ай бұрын
Very nice bahut sohni ecting 👌👌👌👌👍👍👍👍 inderjit kaur bathinda
@virendrasabharwal2180
@virendrasabharwal2180 7 ай бұрын
Very nice program
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ ।
@BalwinderKaur-dv1uf
@BalwinderKaur-dv1uf 6 ай бұрын
Boht ghent Video Balwinder Ambala City of 🙏🙏👍👍
@user-fw4xi9qf7v
@user-fw4xi9qf7v 6 ай бұрын
Both change
@zimmysandhu
@zimmysandhu 7 ай бұрын
ਬਹੁਤ ਵਧੀਆ ਵੀਡੀਓ ਆ ਜੀ। ਜਿੰਮੀ ਬਬਰਪੁਰ ਨਾਭਾ
@SukhdevSingh-kb7er
@SukhdevSingh-kb7er 6 ай бұрын
ਬਹੋਤਵਦਿਆਜੀ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@BeantSingh-ih1sn
@BeantSingh-ih1sn 7 ай бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ
@rupinderbal1114
@rupinderbal1114 6 ай бұрын
Pahila bhag bouth he sohna lagga duje dee wait lachhi de lassi honi he
@BhinderKaur-pg7hk
@BhinderKaur-pg7hk 7 ай бұрын
Very nice ❤❤❤❤
@Life6095
@Life6095 6 ай бұрын
🥰❤❤❤🙏🙌🙌🙌🙌🙌bhut sohni video waheguru ji mehr krn aap ji te trakkian bakhshan tuhanu 🥰🙏🙌🙌🙌🙌🙌💕
@kulwinderknagra3640
@kulwinderknagra3640 6 ай бұрын
ਸਸ ਦੇ ਪੈਸਿਆ ਨਾਲ ਮਾਂ ਨੂੰ ਐਸ਼ ਕਰਾਈ ਚਲ ਲਛਮਣ ਸਿਆ ਪਰ ਇੰਨਾ ਧੌਖਾ ਚੰਗਾ ਨਹੀ ਹੁੰਦਾ
@gurbajsingh-pf6yp
@gurbajsingh-pf6yp 6 ай бұрын
Very very good story
@brarvloggers3632
@brarvloggers3632 Ай бұрын
Bahut Sonia kar Jawai video gana Bhag dikhaiye Jarur
@gurjotsinghcheema4083
@gurjotsinghcheema4083 7 ай бұрын
ਬਹੁਤ ਹੀ ਵਧੀਆ ਲੱਗਿਆ ਆ ਜੀ
@Nindermanakcharik8860
@Nindermanakcharik8860 7 ай бұрын
Tuhadia video bht wdya hundiya ji
@satnamkaur9618
@satnamkaur9618 6 ай бұрын
Waheguru ji very nice video ji 🌹🙏🌹 waheguru Ji chadikala ch raken Ji rara sihb Ji Satnam Kaur
@Sharmavlogspb03
@Sharmavlogspb03 7 ай бұрын
Bahut vadiya ji 👍
@PappuPappuYadav-kb1gx
@PappuPappuYadav-kb1gx 6 ай бұрын
🎉very nice
@tejindersingh9676
@tejindersingh9676 7 ай бұрын
Verry nice VIDIO good acting all teem member ❤🎉❤🎉kulwant Kaur Ropar EVERY ONE
@neetugold6136
@neetugold6136 7 ай бұрын
ਵੀਡੀਓ ਬਹੁਤ ਵਧੀਆ ਲੱਗੀ।
@gurwinderbrar189
@gurwinderbrar189 6 ай бұрын
Fantastic episode 👍 wait for next episode 👍 bhut shona privarik mahol 🎉
@BalwinderSingh-rp5pf
@BalwinderSingh-rp5pf 6 ай бұрын
Very. Nice. Video. Dee. Im. Italy
@kalersandeep2967
@kalersandeep2967 7 ай бұрын
ਬਹੁਤ ਸੋਹਣੀ ਵਾਡਿਉ
@meetkamal3245
@meetkamal3245 7 ай бұрын
Very nice video
@surindergill8714
@surindergill8714 6 ай бұрын
ਬਹੁਤ ਸੋਹਣੀ ਕਹਾਣੀ ਹੈ ਵਾਹਿਗੁਰੂ ਤਰੱਕੀ ਬਖਸ਼ੇ ਸੁਰਿਦੰਰ ਕੌਰ USA Chicago 🙏🙏🙏🙏🇺🇸🇺🇸🇺🇸🇺🇸❤️❤️❤️👍👍👍god bless you all
@manveerkaur3608
@manveerkaur3608 7 ай бұрын
Nice video
@rangpunjabde652
@rangpunjabde652 7 ай бұрын
ਬਹੁਤ ਵਧੀਆ ਵੀਡੀਓ ਪੇਂਡੂ ਵਿਰਸੇ ਨਾਲੋ ਵੀ ਵਧੀਆ 🎉🎉🎉🎉🎉🎉🎉🎉🎉🎉🎉🎉🎉🎉🎉🎉
@a_s2801
@a_s2801 7 ай бұрын
Vadie video ji
@balvirkaur7021
@balvirkaur7021 7 ай бұрын
Bhut vadiya ji lagi vedieo
@madhutejpal9871
@madhutejpal9871 7 ай бұрын
Bahut sunder video the.chachi jee ka role bahut badiya Hota hay.
@manjotyodha7678
@manjotyodha7678 6 ай бұрын
Sahi kehde shareek sehra la ke nahi dhukda baki sahree kam karda
@vmix-ki3zs
@vmix-ki3zs 7 ай бұрын
Very nice 👌👌👌👌👌
@user-jasvirkaur677
@user-jasvirkaur677 7 ай бұрын
ਨਾਮ ਤੇ ਤੁਸੀ ਮੇਰਾ ਲੈਣਾ ਨਹੀ ਵੀਡਿਓ ਵਿੱਚ ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ
@GagankaurChauhan-rs1ku
@GagankaurChauhan-rs1ku 6 ай бұрын
Bahut sohni video ji 🎉🎉🎉🎉🎉 gagan shamshpur
@avneetkaur7730
@avneetkaur7730 6 ай бұрын
Bohot sohni video 😇🙏
@Dhaliwaljagdesh1976
@Dhaliwaljagdesh1976 7 ай бұрын
Good video
@kanshiramsharma2403
@kanshiramsharma2403 6 ай бұрын
Very Nice video waiting for next part of Ghar jwai
@rupinderjeetsingh9879
@rupinderjeetsingh9879 7 ай бұрын
❤❤❤❤❤🎉🎉🎉🎉🎉kulbir kaur daulat pura moga
@faqirchand3396
@faqirchand3396 6 ай бұрын
Nice video Faqir Chand Barnala
@sarwandassmehton3421
@sarwandassmehton3421 7 ай бұрын
Ohhhhhhhhhhhhhhhhhhhhhhhhhh Bhai Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏
@muhammadjavaid3592
@muhammadjavaid3592 7 ай бұрын
Very very nice video
@lovepreetkaur25
@lovepreetkaur25 6 ай бұрын
ਬਹੁਤ ਵਧੀਆ ਵੀਡਿਓ ਆ। ਜੀ
@hardeepkaur-kr3gd
@hardeepkaur-kr3gd 5 ай бұрын
ਬਹੁਤ vdiaa
@kiranjeetpandher
@kiranjeetpandher 6 ай бұрын
Bhute vadha video 👍👍👍👍
@jindersidhujindersidhu8773
@jindersidhujindersidhu8773 6 ай бұрын
ਗੁਰਸਿਮਰਨ ਕੌਰ ਡੱਲਾ ਬਹੁਤ ਵਧੀਆ ਵੀਡੀਓ ਜੀ
@balvirsingh-il3eb
@balvirsingh-il3eb 7 ай бұрын
ਧੰਨਵਾਦ ਲਛਮਨ ਸਿੰਘ ਜੀ ਕਿਹਾ
@rajindersinghsingh39
@rajindersinghsingh39 6 ай бұрын
ਬਹੁਤ ਵਧੀਆ ਵੀਡੀਓ ਜੀ
@Khushi_OT7
@Khushi_OT7 7 ай бұрын
ਤੁਹਾਡਾ ਘਰ ਜਮਾਈ ਵਾਲਾ ਪਾਰਟ ਸਾਨੂੰ ਬਹੁਤ ਵਧੀਆ ਲੱਗਿਆ ❤️❤️ ਬਹੁਤ ਸੋਹਣੀ ਸੀ video ❤️❤️ Kuldeep kaur ❤️ Barnala❤️
@CharanjitKaur-jw3bx
@CharanjitKaur-jw3bx 6 ай бұрын
Bi ji bhuht vadia hundyia ji tuhadyia videos
@akashsidhu289
@akashsidhu289 7 ай бұрын
ਬੁਹਤ ਵਧੀਆ 🎉🎉🎉
@user-xx5ge5gf2y
@user-xx5ge5gf2y 7 ай бұрын
Very nice video Sajjad Hussain from Faisalabad Punjab Pakistan Mera Naam bi comment main parhna mujhe acha Lage ga main tumhare channel ki sari video dekhta hon
@lakhwindersjngh5476
@lakhwindersjngh5476 7 ай бұрын
Ea episode vadhi g
@user-sl2if7ku8h
@user-sl2if7ku8h 7 ай бұрын
Boht vdiaa video harminder kaur
@sukhpalhunjan8353
@sukhpalhunjan8353 7 ай бұрын
All team acting good parmjit bebe my favorite she is cute ❤❤
@sarwandassmehton3421
@sarwandassmehton3421 7 ай бұрын
Ik aaini thand ehh te tusin roj roj Saag Nahin Khana chahida sund di triiiiiiiiiiiiiiiiiiiiiiiiiiiiiiiiiiiiiiiiii vi bnaaaaaaaaaaaaaaaaaaaaa leya Karo Ji agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 👏👏👏👏👏👏👏👏👏👏👏
Sigma girl and soap bubbles by Secret Vlog
00:37
Secret Vlog
Рет қаралды 14 МЛН
Fast and Furious: New Zealand 🚗
00:29
How Ridiculous
Рет қаралды 43 МЛН
1,000 Diamonds! (Funny Minecraft Animation) #shorts #cartoon
00:31
toonz CRAFT
Рет қаралды 38 МЛН
ਮਾਪੇ ਕੁਮਾਪੇ ਨਹੀ ਹੁੰਦੇ।
8:50
Amanpreet Kaur Toor
Рет қаралды 7 М.
Sigma girl and soap bubbles by Secret Vlog
00:37
Secret Vlog
Рет қаралды 14 МЛН