ਘਰ ਜਵਾਈ -2 | ghar jawai-2 | new punjabi videos 2024

  Рет қаралды 148,642

 TEAM GHAR PARIVAR

TEAM GHAR PARIVAR

6 ай бұрын

#punjabishortmovie2023 #comedy #funny #punjabi #sarpanch #desi #pindawale #punjabivideos #viral #jatt #villagelife #villagelifestyle #pindlife #pindlifestyle #maa #mother #mansa #punjab #desicomedy

Пікірлер: 231
@neetugold6136
@neetugold6136 6 ай бұрын
ਜਵਾਈ ਦੀ ਮਾਂ ਤਾਂ ਬਹੁਤ ਜਾਲਮ ਜਨਾਨੀ ਹੈ ।
@jagtarsonu9367
@jagtarsonu9367 6 ай бұрын
ਵੀਰਪਾਲ ਨੂੰ ਰੋਂਦੀ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ ਸਚੀ ਬਹੁਤ ਹੀ ਵਧੀਆ ਕਨਸੈਪਟ ਸੀ ਤੁਹਾਡਾ ਬਹੁਤ ਹੀ ਜੈਨੁਇਨ ਐਕਟਿੰਗ ਹੈ ਤੁਹਾਡੀ ਹੁਣ ਤਾਂ ਤੁਸੀਂ ਜੱਸੇ ਹੁਣਾਂ ਨੂੰ ਵੀ ਪਿੱਛੇ ਛੱਡ ਤਾ😊 ਸੋਨੂ ਮਾਣੂਕੇ
@dharmgoyal9477
@dharmgoyal9477 6 ай бұрын
ਤੁਹਾਡੇ ਨਾਟਕ ਨੇ ਬੇਬੇ ਜੀ ਲੋਕਾਂ ਦੀਆਂ ਅੱਖਾਂ ਖੋਲ ਤੀਆਂ👍
@sidhusidhu6072
@sidhusidhu6072 6 ай бұрын
बहुत vadia story g plz hun ਲਾਲਚੀ ਪੁੱਤ da 3rd part ਜਰੂਰ bna do
@Harbanskalsi
@Harbanskalsi 6 ай бұрын
ਪਤਾ ਨੀ ਕਦ ਗੁਰੂਆਂ ਦੀ ਗੱਲ ਤੇ ਯਕੀਨ ਕਰਾਂਗੇ ਕਿ ਨਾਲ ਕੁੱਝ ਨੀ ਜਾਂਦਾ, ਦੁਨੀਆਂਦਾਰੀ 'ਚ ਦੇਖਦੇ ਭੀ ਹਾਂ, ਫਿਰ ਭੀ ਲਾਲਚ ਨੀ ਛੱਡਦੇ। ਕੀ ਕੁੱਝ ਨੀ ਹੁੰਦਾ ਜ਼ਰ, ਜ਼ੋਰੂ, ਜ਼ਮੀਨ ਪਿੱਛੇ। ਹਰਬੰਸ ਸਿੰਘ ਲੁਧਿਆਣਾ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@msf5937
@msf5937 6 ай бұрын
ਸਾਡੇ ਵੀ ਬੇਬੇ ਤੇਰੇ ਵਾਲੀ ਕਹਾਣੀ ਹੇਈਆ ਮੇਰੇ ਤਾਏ ਦੀ ਕੁੜੀ ਬੱਚਾ ਨਹੀਂ ਸੀ ਆਵਦੀ ਨਨਾਣ ਦਾ ਮੁੰਡਾ ਲਿਆ ਸੀ ਵੀਹ ਕਿੱਲੇ ਜ਼ਮੀਨ ਸੀ ਲਾਲਚ ਵਿੱਚ ਗਲ ਘੁੱਟ ਕੇ ਮਾਰ ਦਿਦੀ ਸੀ ਜਵਾ ਸੱਚੀ ਕਹਾਣੀ ਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@ramandeeptiwana2778
@ramandeeptiwana2778 6 ай бұрын
ਕਿਹਦੇ ਹੁੰਦੇ ਨੇ ਜਵਾਈ ਕਾਲੇ ਨਾਗ ਹੁੰਦਾ ਲੱਛੀ ਸੱਚੀ ਕਾਲਾ ਨਾਗ ਨਿਕਲੀਆਂ
@harinderpalsingh4401
@harinderpalsingh4401 6 ай бұрын
ਸਾਡੇ ਨੇੜੇ ਇੱਕ ਵਿੱਆਕਤੀ ਦੇ ਔਲ਼ਾਦ ਨਹੀ ਸੀ॥ ਉਸ ਨੇ ਹੋਰ ਵਿੱਆਹ ਕਰਾ ਲਿੱਆ॥ 3,”ਲੱੜਕੀਆ ਹੋਇਆ॥ ਵੱਡੀ ਮਾਂ ਨੇ ਵੱਡੀ ਲੱੜਕੀ ਵਿੱਆਹ ਕੇ ਵੱਡਾ ਜਮਾਈ ਰੱਖ ਲਿਆ॥ ਛੋਟੀਆਂ ਦੋ ਲੱੜਕੀਆ ਸਾਡੇ ਪਿੰਡ ਵਿਆਹ ਤੀਆਂ॥ ਉਹ ਬੰਦੇ ਬਹੁਤ ਲਾਲਚੀ ਸੀ॥ ਉਹਨਾਂ 2,”ਲੜਕੀਆਂ ਦੇ ਸਹੁਰੇ ਨੇ ਵੱਡੇ ਜਵਾਈ ਨੂੰ ਪੈਸੇ ਦੇਣ ਲੱਗੇ॥ ਉਸ ਨੇ ਪੈਸੇ ਲਏ ਨਹੀਂ!!ਛੋਟੇ ਜਵਾਈ ਦੇ ਪਿੳੇ ਨੇ ਵੱਡੀ ਮਾਤਾ ਹੀ ਮਾਰ ਦਿੱਤੀ? ਅੱਜ ਤੱਕ ਡੈਡ ਬਾਡੀ ਨਹੀ ਮਿੱਲੀ॥ ਹੁੱਣ ਸਭ ਤੋਂ ਛੋਟਾ ਜਵਾਈ ਰਹਿੰਦਾ ਘਰੇ॥ਇਹ ਹਾਲ ਹੈ ਦੁਨੀਆ ਦਾ! ਵੱਡੀ ਮਾਤਾ ਨੇ ਰਿਸ਼ਤਾ ਕਰਨ ਵੇਲੇ ਗੱਲ ਕੀਤੀ ਸੀ॥ ਜਦੋ ਤੱਕ ਅਸੀ ਜਿਉਂਦੇ ਹਾਂ ਸਾਡਾ ਵੱਡਾ ਜਵਾਈ ਹੀ ਸਾਡੇ ਕੋਲ ਰਹੇਗਾ॥ ਵੇਖੋ ਲਾਲਚ ਸਰਪੰਚ ਮਾਤਾ ਜੀ॥ਤੁੱਹਾਡੀ ਵੀਡੀਓ ਬਾਅ ਕਮਾਲ ਹੈ ਮਾਤਾ ਜੀ॥🤙🏻🌿
@hardevsingh8913
@hardevsingh8913 6 ай бұрын
Very emotional story ❤❤❤Hardev singh Doda
@gurjotsinghcheema4083
@gurjotsinghcheema4083 6 ай бұрын
ਬਹੁਤ ਹੀ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਥੋਨੂੰ ਸਾਰੀ ਟੀਮ ਨੂੰ ਬਹੁਤ ਹੀ ਤਰੱਕੀਆਂ ਦੇਵੇ ਸੁੱਖੀ ਸਾਹਨੇਵਾਲ ਤੋਂ
@kulwinderknagra3640
@kulwinderknagra3640 6 ай бұрын
ਸਰਪੰਚਣੀ ਬੇਬੇ ਜੀ ਵੈਰੀ ਨਾਈਸ ਰੋਲ 🙏❤🙏
@clashofclanslovers5011
@clashofclanslovers5011 6 ай бұрын
ਬਹੁਤ ਵਧੀਆ ਕਹਾਣੀ ਲੱਗੀ ਜੀ ਮੈ ਪਰਮਜੀਤ ਘੁਮੰਣ ਕਲਾ੍ 🙏🙏
@baldevsidhu7719
@baldevsidhu7719 6 ай бұрын
ਹੁਣ ਤਕੜੇ ਹੋਕੇ ਜਵਾਈ ਦੀ ਜਮੀਨ ਦਾ ਹਿਸਾ ਵੀ ਵਡਾਉ ਡਾਗ ਦੇ ਕੇ ਨਾਲੇ ਕੇਸ ਕਰਾੳ ਉਸ ਤੇ 🙏❤️🇨🇦
@Edits.by.Vexten5
@Edits.by.Vexten5 6 ай бұрын
ਬਹੁਤ ਵਧੀਆ ਕਹਾਣੀ ਜੀ
@baljeetkaur7736
@baljeetkaur7736 6 ай бұрын
ਸੱਚੀਂ ਕਹਾਣੀ
@gurinderkaur29
@gurinderkaur29 6 ай бұрын
zabardast acting 👌👌
@user-ex5vd9zc5j
@user-ex5vd9zc5j Күн бұрын
Nice❤
@user-nq5sb9cz7v
@user-nq5sb9cz7v 6 ай бұрын
Good aaa
@husanpreet9665
@husanpreet9665 6 ай бұрын
Bohot vadia story aa ji waheguru❤❤❤❤❤❤❤
@KirandeepKaur-ud8oh
@KirandeepKaur-ud8oh 6 ай бұрын
Very nice g
@ekamdhaliwal6235
@ekamdhaliwal6235 6 ай бұрын
Very nice video JASDEEP Singh wander Moga
@user-jasvirkaur677
@user-jasvirkaur677 6 ай бұрын
ਬਹੁਤ ਹੀ ਜਿਆਦਾ ਵਧੀਆ ਵੀਡਿਓ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।
@charanjeetgill1708
@charanjeetgill1708 6 ай бұрын
ਬਹੁਤ ਵਧੀਆ ਵੀਡੀਓ ਬੇਬੇ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ🙏
@AmritkaurHunjan
@AmritkaurHunjan 3 ай бұрын
❤❤❤❤❤❤
@rangpunjabde652
@rangpunjabde652 6 ай бұрын
❤❤❤❤❤❤❤👍🏻👍🏻👍🏻👍🏻👍🏻👍🏻sira krata👌🏻👌🏻👌🏻👌🏻👌🏻👌🏻
@Taran-nh6dx
@Taran-nh6dx 6 ай бұрын
Very nice video ji
@GSINGH447
@GSINGH447 6 ай бұрын
Very nice video
@BeantSingh-ih1sn
@BeantSingh-ih1sn 6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ
@lakhwinderbrar4550
@lakhwinderbrar4550 6 ай бұрын
ਤੀਜਾ ਭਾਗ ਵੀ ਬਣਾਓ ਜੀ ਵੀਡੀਓ ਬਹੁਤ ਸੋਹਣੀ ਸੀ ਬੇਬੇ ਦੇ ਤਾਂ ਅਸੀਂ ਪੱਕੇ ਫੈਨ ਆ। ਸੱਚੀ ਮੁੱਚੀ ਐਕਟਿੰਗ ਵਾਲੇ ਤਾਂ ਵੱਟ ਕੱਢ ਦਿੰਦੀ ਐ ਬੇਬੇ ਸਤਿਕਾਰਯੋਗ ਬੀਬੀ ਜੀ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏻🙏🏻
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@GurpreetSingh-vq7jz
@GurpreetSingh-vq7jz Ай бұрын
ਤੁਸੀਂ ਤਾਂ ਜੱਸੇ ਨੂੰ ਪਿਛੇ ਛੱਡਤਾ,,,
@user-bc3um1ud5b
@user-bc3um1ud5b 6 ай бұрын
Thanks god video Mil Gai mujhe kab se intezar kar rahi thi is video ka
@karamjeetkaur7664
@karamjeetkaur7664 6 ай бұрын
Bhut Vadiya story c👍
@rajsingh2776
@rajsingh2776 3 ай бұрын
ਬਹੁਤ ਵਧੀਆ ਸਟੋਰੀ ਹੈ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਦਿਲ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ
@user-sq2kv5ws8v
@user-sq2kv5ws8v 6 ай бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@jasvirkaur5859
@jasvirkaur5859 6 ай бұрын
Nice story 🎉🎉
@MK-lm8ro
@MK-lm8ro 6 ай бұрын
Nice story ❤❤❤❤
@baldevsidhu7719
@baldevsidhu7719 6 ай бұрын
ਸਾਰੇ ਰਿਸਤਿਆ ਚ ਕੁਝ ਮਾੜੇ ਕੁਝ ਚੰਗੇ
@narinderpal1854
@narinderpal1854 6 ай бұрын
ਬਹੁਤ ਵਧੀਆ ਜੀ।
@tarsemsharma4900
@tarsemsharma4900 4 ай бұрын
😅very good vidio
@Sarbjit1234
@Sarbjit1234 5 ай бұрын
Nice
@pirtpalsmagh3440
@pirtpalsmagh3440 6 ай бұрын
Very nice Story 👍👍👍
@attjattisungrurdi7547
@attjattisungrurdi7547 6 ай бұрын
Bebe 😂😂😂
@jagpinderkharoud-mo7mx
@jagpinderkharoud-mo7mx 5 ай бұрын
Bohat vadia g
@user-kg7qg1br4b
@user-kg7qg1br4b 6 ай бұрын
Mata ji video very best❤❤❤❤🎉🎉🎉🎉
@Veerpalbrar0
@Veerpalbrar0 3 ай бұрын
ਬੇਬੇ ਦੀ ਐਕਟਿੰਗ ਬਹੁਤ ਸਿਰਾ ਬਹੁਤ ਸੋਣੀ ਵੀਡੀਓ ❤
@kuldeepkaur2770
@kuldeepkaur2770 3 ай бұрын
Bebe verynyc acting te lashi holi2 bolda bhut bdia lgda chachi te birpal di act bdia a kuldeep kaur bathinda
@Parminderkaur-hm5re
@Parminderkaur-hm5re 6 ай бұрын
Very...good..story❤❤
@user-ep1kw2lw2c
@user-ep1kw2lw2c 6 ай бұрын
Very nice story ❤ jagjeet chahal
@happy_harman9725
@happy_harman9725 6 ай бұрын
ਬਹੁਤ ਹੀ ਸੋਹਣੀ ਸਟੋਰੀ ,👌👌ਸਾਰੀ ਟੀਮ ਵਧਾਈ ਦੀ ਪਾਤਰ ਆ ❤❤👍👍
@manpreetsidhu7823
@manpreetsidhu7823 2 ай бұрын
Bahut vadhea video ji . Asi tuhadean sarean videos dekhdea. Veerpal nu dekh ke rondi nu menu v bahut rona aea 😢. Love from Philippines 🇵🇭
@Mandeep.maan21
@Mandeep.maan21 6 ай бұрын
Bhout jeada shoni video aa g
@mangat18
@mangat18 6 ай бұрын
ਬਿਲਕੁਲ ਸੱਚੀ ਕਹਾਣੀ ਹਮੇਸ਼ਾ ਲੋਕ ਲਾਲਚ ਵਿੱਚ ਆ ਕੇ ਕੁਝ ਵੀ ਕਰ ਸਕਦੇ ਨੋ ਸਾਨੂੰ ਅੱਖਾਂ ਬੰਦ ਕਰ ਕੇ ਯਕੀਨ ਨਹੀਂ ਕਰਨਾ ਚਾਹੀਦਾ
@ushasharma8359
@ushasharma8359 4 ай бұрын
Very nice story Usha Sharma Delhi se 🌹🎁🎁💯❤
@gurmindergondara4485
@gurmindergondara4485 6 ай бұрын
ਪਹਿਲਾ ਭਾਗ ਬਹੁਤ ਵਧੀਅ ਸੀ ਜਦੋਂ ਵਾੜ ਖੇਤ ਨੂੰ ਖਾਣ ਲਗ ਜਾਵੇ... ...
@sonubajwa2108
@sonubajwa2108 2 күн бұрын
Tuhade jine ve serial ne,ina de jan Daljeet kaur matta ai.
@RameshKumar-et2ld
@RameshKumar-et2ld 6 ай бұрын
ਲਛਮਨ ਦੀ ਅਵਾਜ਼ ਬਹੁਤ ਹੌਲੀ ਹੁੰਦੀ ਆ,ਸਾਰੀਆਂ ਵੀਡਿਓ ਵਿੱਚ । ਚਾਚੀ ਦੀ ਅਵਾਜ਼ ਵੀ ਠੀਕ ਐ।
@TarnveerSingh-qh4xy
@TarnveerSingh-qh4xy 6 ай бұрын
❤❤❤❤👌👌👌👌 MOGA
@harpreetsharma4125
@harpreetsharma4125 6 ай бұрын
ਬਹੁਤ ਵਧੀਆ ਵੀਡੀਓ ਲਾਲਚ ਬੁਰੀ ਬਲਾ ਹੈ ❤❤ ਪਰਮਜੀਤ ਜਗਰਾਓਂ
@ranisidhu9760
@ranisidhu9760 6 ай бұрын
ਬਹੁਤ ਵਧੀਆ ਕਹਾਣੀ ਆ ਜੀ
@kiranpalkaur4327
@kiranpalkaur4327 2 ай бұрын
Nice 👍👍👍👍 video g
@kiranpalkaur4327
@kiranpalkaur4327 2 ай бұрын
Rampura phul
@eetsingh8923
@eetsingh8923 6 ай бұрын
Good acting I like it 👌👌
@jindersidhujindersidhu8773
@jindersidhujindersidhu8773 6 ай бұрын
ਗੁਰਸਿਮਰਨ ਕੌਰ ਡੱਲਾ ਨਾਨਕਸਰ ਬਹੁਤ ਵਧੀਆ ਵੀਡੀਓ ਜੀ ਅਸੀ ਸਾਰੀਆ ਵੀਡੀਓ ਦੇਖਦੇ ਆ
@kulwinderknagra3640
@kulwinderknagra3640 6 ай бұрын
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
@paramjeetkor
@paramjeetkor 6 ай бұрын
Bhut vadiya story c bebe ji acting jmaa sira aa sab di ❤❤❤
@ManjitKaur-nr1og
@ManjitKaur-nr1og 6 ай бұрын
Very good video, god bless you all,manjit from usa
@bhajankaur8289
@bhajankaur8289 6 ай бұрын
Zabardast acting ❤❤❤🎉🎉🎉🎉🎉🎉 bhajan kaur jirkpur Chandigarh
@gurmeetsohi6256
@gurmeetsohi6256 6 ай бұрын
ਭਾਂਡਾ ਛੋਟਾ ਸੀ ਭਰਗਲ ਗਿਆ ਬਿਗਾਨਾ ਪੈਸਾ ਪਚਾਉਣਾ ਬਹੁਤ ਔਖਾਂ ਹੈ
@GurpreetSingh-rq3hp
@GurpreetSingh-rq3hp 6 ай бұрын
Nice story bro ❤️
@jyotijyoti2106
@jyotijyoti2106 6 ай бұрын
Bhahut hi vadia video c veerpal bhan ji 👍👍🙏🙏
@rupinderjeetsingh9879
@rupinderjeetsingh9879 6 ай бұрын
Very nice story bebe ji❤❤❤❤❤❤kulbir kaur sandhu daulat pura moga
@GursharnSingh-zd7fq
@GursharnSingh-zd7fq 6 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ
@faqirchand3396
@faqirchand3396 6 ай бұрын
Nice Story Faqir Chand Barnala
@ParamjitKaur-il5fh
@ParamjitKaur-il5fh 6 ай бұрын
Waheguruji 🌷 ❤
@mandeepkaurjattana2412
@mandeepkaurjattana2412 6 ай бұрын
Kia baat hai!!!!
@soniawadhawan8557
@soniawadhawan8557 6 ай бұрын
ਪੂਰੀ ਘੈਂਟ 👍
@happyjoshi5426
@happyjoshi5426 6 ай бұрын
Bahut vadhià video
@sonubajwa2108
@sonubajwa2108 2 күн бұрын
Tusi te pendu virsa wale jasse nu ve pishe sadta, very good.
@kulbirkulbir2057
@kulbirkulbir2057 6 ай бұрын
Very nice
@zarmans4746
@zarmans4746 6 ай бұрын
🎉🎉🎉🎉🎉
@JagseerSingh-xy7ct
@JagseerSingh-xy7ct 6 ай бұрын
Very nice vedio Master jagseer singh
@chahal2563
@chahal2563 6 ай бұрын
bhut vadhiya g parminder aishveer pind kotala
@BalwinderSingh-rp5pf
@BalwinderSingh-rp5pf 5 ай бұрын
Very. Nice. Video. Sister. Im. Italy. Param. Jit. Kaur
@malkiatsingh5823
@malkiatsingh5823 6 ай бұрын
An excellent theme and prevalent concept. Congratulations to all members of the team. We wait for your next episode. Col Malkiat Singh Amritsar
@GursewakSingh-cf6lw
@GursewakSingh-cf6lw 6 ай бұрын
Nice vedio mata ji
@Maninder_brar
@Maninder_brar 6 ай бұрын
Loki sach hi kehnde aa jwai kale nagg hunde aa,,bhut shoni story g 👍👍 Maninder Kaur from canada
@smaanmaan1796
@smaanmaan1796 6 ай бұрын
😢😢😢😢😢😢😮😮
@manrajsinghburm2860
@manrajsinghburm2860 6 ай бұрын
Bhut vadia g tusi ta pendu virsa ton age nikel gye best of luck ❤❤🎉❤
@Workout_music01
@Workout_music01 6 ай бұрын
Bhut vadhia story hai ji
@rameshbansal1991
@rameshbansal1991 6 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@karmansandhu9987
@karmansandhu9987 6 ай бұрын
Very nice ji Mata ji
@vmix-ki3zs
@vmix-ki3zs 6 ай бұрын
Nice storyjassii moga
@virendrasabharwal2180
@virendrasabharwal2180 6 ай бұрын
Very nice program
@a_s2801
@a_s2801 6 ай бұрын
Wahaguru ji
@parminderkaur8069
@parminderkaur8069 6 ай бұрын
ਬਹੁਤ ਵਧੀਆ ਜੀ
@neelamsingh4952
@neelamsingh4952 6 ай бұрын
Bohat hi vadia video 😊♥️
@paramjeet5932
@paramjeet5932 6 ай бұрын
Very good story 🙏🇳🇿
@channiverma176
@channiverma176 6 ай бұрын
Vdo voht hi sohni h.. Sarpanchni bebe ji voht badhiya ne
@PujaRani-oh6xb
@PujaRani-oh6xb 6 ай бұрын
Very nice video ji👍👌👌god bless u all team 🎉karmjeet singh village Lang patiala
DEFINITELY NOT HAPPENING ON MY WATCH! 😒
00:12
Laro Benz
Рет қаралды 23 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
孩子多的烦恼?#火影忍者 #家庭 #佐助
00:31
火影忍者一家
Рет қаралды 49 МЛН
Became invisible for one day!  #funny #wednesday #memes
00:25
Watch Me
Рет қаралды 54 МЛН
ਵਿਆਹ ਦੀ ਭੇਲੀ ਅਤੇ ਕਾਰਡ
6:03
DEFINITELY NOT HAPPENING ON MY WATCH! 😒
00:12
Laro Benz
Рет қаралды 23 МЛН