ਗਿਆਨੀ ਜਗਤਾਰ ਸਿੰਘ ਜੀ ਵਲੋਂ ਆਨੰਦ ਸਾਹਿਬ ਜੀ ਦੀ ਬਾਣੀ ਬਾਰੇ ਬੋਲਣ ਤੇ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕੀ ਕਿਹਾ,ਸੁਣੋ

  Рет қаралды 347

Haramrit Live

Haramrit Live

2 жыл бұрын

Пікірлер: 1
@dr.harbantsinghgill2934
@dr.harbantsinghgill2934 2 жыл бұрын
ਭਾਈ ਜਗਤਾਰ ਸਿੰਘ ਜੀ ਸਰਾਸਰ ਗੱਲਤ ਹਨ ਅਤੇ ਲੱਗਦਾ ਕਿਸੇ ਸਾਜਸ਼ ਤਹਿਤ ਝੂਠ ਬੋਲ ਰਹੇ ਹਨ। ਜੇ ਇਹ ਗੱਲ ਸੱਚ ਹੁੰਦੀ ਤਾਂ ਪੰਚਮ ਪਾਤਸ਼ਾਹ ਨੇ ਅਨੰਦ ਸਾਹਿਬ ਪਉੜੀ ੩੯ ਅਤੇ ਪਉੜੀ ੪੦ ਅੱਗੇ ਮ:੪ ॥ਅਤੇ ਮ:੫ ॥ਲਿੱਖ ਦੇਣਾ ਸੀ ਜਿਵੇਂ ਕਿ ਪੰਚਮ ਪਾਤਸ਼ਾਹ ਨੇ ਭਗਤ ਸੂਰਦਾਸ ਜੀ ਦੇ ਸ਼ਬਦ ਦੇ ਮੁਖੜੇ ਨੂੰ ਸੰਪੂਰਨ ਸ਼ਬਦ ਬਣਾਉਂਦੇ ਸਮੇਂ ਭਗਤ ਸੂਰਦਾਸ ਜੀ ਦੇ ਸ਼ਬਦ ਦੇ ਮੁਖੜੇ ਦਾ ਬਾਕੀ ਸ਼ਬਦ ਖੁਦ ਸੰਪੂਰਨ ਕਰਨ ਉਪਰੰਤ ਦਰਜ ਕੀਤਾ, “ਸਾਰੰਗ ਮਹੱਲਾ ੫ ਸੂਰਦਾਸ ॥” (ਅੰਗ- ੧੨੫੩) ਅਤੇ ਕਬੀਰ ਜੀ ਅਤੇ ਫ਼ਰੀਦ ਜੀ ਬਾਣੀ ਦਾ ਗੁਰੂ ਸਾਹਿਬਾਂ ਵੱਲੋਂ ਦਿੱਤੇ ਜਵਾਬ ਦੇ ਅਰੰਭ ਵਿੱਚ ਮਹਲਾ ੩-੫ (ਗੁਰੂ ਦਾ ਦਰਜਾ) ਲਿਖਿਆ ਹੈ। Refer: ਫਰੀਦਾ ਕਾਲੀ ਜਿਨੀਂ ਨ ਰਵਿਆ ਧਉਲੀ … ਉੱਤਰ : ਮ:੩ ॥ ਫਰੀਦਾ ਕਾਲੀ ਧਉਲੀ ਸਾਹਿਬ ਸਦਾ ਹੈ ਜੇ ਕੋ ਚਿਤਿ ਕਰੇ ॥ (ਅੰਗ 1378) ਆਦਿ ॥ ਭਾਈ ਜਗਤਾਰ ਸਿੰਘ ਨੂੰ ਇਸ ਅਗਿਆਨਤਾ ਭਰੀ ਵਿਆਖਿਆ ਲਈ ਪੰਥ ਅਤੇ ਸਿੱਖ ਸੰਗਤ ਤੋ ਬਿਨਾ ਦੇਰੀ ਕੀਤੀਆਂ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਫਿਰ ਇਸ ਦੇ ਸਬੂਤ ਪੇਸ਼ ਕਰਨੇ ਚਾਹੀਦੇ ਹਨ ਜੀ ॥🙏🏻 ॥
Can You Draw A PERFECTLY Dotted Line?
00:55
Stokes Twins
Рет қаралды 102 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Пробую самое сладкое вещество во Вселенной
00:41
Mard Kahin Ke | by Maheep Singh
10:47
Maheep Singh
Рет қаралды 557 М.
MEGA BOXES ARE BACK!!!
8:53
Brawl Stars
Рет қаралды 36 МЛН
Вор неудачник ( Just Another Night Shift )
18:59
НУБ ИЩЕТ ЖЕНУ В GTA SAMP
22:34
STRAYF
Рет қаралды 543 М.
skibidi toilet 76 (part 1)
3:10
DaFuq!?Boom!
Рет қаралды 16 МЛН
СБЕЖАЛ ОТ РОДАКОВ ЧЕРЕЗ ТУАЛЕТ и ЭТО ЗАКОНЧИЛОСЬ ПЛОХО!! (SchoolBoy Runaway)
15:41