GIPPY GREWAL about his journey from being a WAITER to SUPERSTAR | AK Talk Show (episode 103)

  Рет қаралды 135,316

Anmol Kwatra

Anmol Kwatra

Күн бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
0:00- Trailer
1:01- Introduction
3:13- Gippy Remembers His Father
6:13- Do Kids And Parents Both Need To Change?
9:38- Gippy's Upbringing
12:41- Gippy's Positivity Mantra
15:03- Gippy And His Team's Unity
17:46- Gippy's Political Opinion
19:27- Positive Mindset Makes Life Better
22:24- Understanding Filmy Maths!
26:21- Content Is The King!
27:30- Efforts Over Controversies
30:02- Difference Of Budget Between Punjabi And South Film Industry
31:45- Executing Versatile Storylines
35:29- Does Monopoly Exists in Punjabi Industry?
40:21- What Makes Gippy Content?
42:07- Gippy's Future Plans
45:28- Situation Of Migrated Punjabis
48:30- Don't Spoil Present For Future!
50:18- Gippy's Take On Negativity
55:55- How To Vote For The Right Candidate?
59:50- Shinda Shinda No Papa Exploring A Unique Topic
1:02:16- Nobody's Life Is Free From Struggle
1:05:00- Power Of Social Media
1:09:32- Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZfaq Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 401
@Anmolkwatraofficial
@Anmolkwatraofficial Ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@amarsandhu_855
@amarsandhu_855 Ай бұрын
ਬਹੁਤ ਵਾਦੀਆਂ ❤️
@karan-gaming-zone
@karan-gaming-zone Ай бұрын
Darling dilo khush aa main veere main v bohut kuj sikh da aa tuhade to cahe holi holi change aunda aa but aunda aa apne ap vich change postive aundi aa veere
@happyhapen4223
@happyhapen4223 Ай бұрын
❤❤❤❤
@DharmveerSinghgill
@DharmveerSinghgill Ай бұрын
Bhut vadia veer g podcast God bless you veer g ❤️
@amritkaur5272
@amritkaur5272 Ай бұрын
bohot vadia veere❤
@gurmandeepsingh2706
@gurmandeepsingh2706 Ай бұрын
ਗਿਪੀ ਭਾਜੀ ਦੀ ਸੋਚ ਬਹੁਤ ਵਦੀਆ ਜਿਓੰਦੇ ਰਹੋ ਪਰਮਾਤਮਾ ਤੰਦਰੁਸਤੀ ਬਖਸ਼ੇ 🥰🥰👍🏻👍🏻
@ekam09125
@ekam09125 27 күн бұрын
ਅਨਮੋਲ ਕਵਾਤਰਾ ਪੁਤ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਤੈਨੂੰ ❤❤❤❤
@harnetchoudhary1782
@harnetchoudhary1782 26 күн бұрын
❤ ਮਾਤਾ ਪਿਤਾ ਜੀ ਦਾ ਸਤਿਕਾਰ ਸਿੱਧੂ ਮੂਸੇਵਾਲੇ ਵੀਰ ਬਹੁਤ ਕਰਦਾ ਸੀ ਜਿੰਨੇ ਮਰਜ਼ੀ ਵੱਡੇ ਸਟਾਰ ਬਣ ਜਾਵੋ ਪਰ ਆਪਣੇ ਮਾਤਾ ਪਿਤਾ ਤੋਂ ਉੱਪਰ ਕੁੱਝ ਵੀ ਨਹੀਂ ਹੈ ਸਿੱਧੂ ਮੂਸੇਵਾਲੇ ਵੀਰ ਜੀ ਤੌ ਵੀ ਬਹੁਤ ਲੋਕਾਂ ਨੇ ਸਿੱਖੀਆ ਹੈ ਮਾਂ ਪਿਓ ਤੌਂ ਉੱਪਰ ਕੁੱਝ ਨਹੀਂ ਹੈ ਪਿਤਾ ਹੀ ਸੱਭ ਤੋਂ ਵੱਡਾ ਤੇ ਜਿਗਰੀ ਦੋਸਤ ਹੈ ਖੇਤੀ ਕਰਨ ਤੇ ਮਾਤਾ ਪਿਤਾ ਜੀ ਦਾ ਸਤਿਕਾਰ ਕਰਨਾ ਸਿੱਧੂ ਮੂਸੇਵਾਲੇ ਵੀਰ ਸਿਖਾ ਕੇ ਗਿਆ ਹੈ ਵਾਹਿਗੁਰੂ ਜੀ ਸਿੱਧੂ ਮੂਲੇਵਾਲ ਵੀਰ ਨੂੰ ਆਪਣੇ ਅੰਗ ਸੰਗ ਸਹਾਈ ਰੱਖਿਓ ਜੀ ਮਾਤਾ ਪਿਤਾ ਛੋਟੇ ਸਿੱਧੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@kanwardeep6975
@kanwardeep6975 Ай бұрын
ਬਹੁਤ ਬਹੁਤ ਧੰਨਵਾਦ ਜੀ 🙏 ਪੋਡਕਾਸਟ ਬਹੁਤ ਚੰਗਾ ਲੱਗਿਆ 🙏 ਫਾਸਲੇ ਤਾਂ ਹਰਿਆ ਭਰਿਆ ਬਾਗ ਉਜਾੜ ਦਿੰਦੇ ਹਨ।🙏 ਪਰਮਾਤਮਾ ਪੂਰੀ ਦੀਨ ਦੁਨੀਆ ਨੂੰ ਤੰਦਰੁਸਤੀ ਦੇਵੇ 🙏❤️
@gamechanger7076
@gamechanger7076 2 күн бұрын
ਥੋਡੀਆ ਸਾਰਿਆ ਗੱਲਾਂ ਮੈਨੂੰ ਟੁੱਟੇ ਹੋਏ ਨੂੰ ਜੋੜ ਗਿਆ ਬਾਈ ਜੀ ।. ਸੱਚੀ ਦਿਲ ਚ ਘਰ ਕਰ ਗਇਆ ਇਕ ਇਕ ਗੱਲ. ਮੈਂ ਕਾਰ ਚੀ ਏਹੇ ਪੂਰੀ ਪੋਡਕਾਸਟ ਸੁਨਲੀ . ਬਹੁਤ ਕੁਝ ਸਿੱਖਣ ਨੂੰ ਮਿਲਿਆ . ਜਿਉਂਦੇ ਵਸਦੇ ਰਹੋ❤
@rickyvlogs3810
@rickyvlogs3810 Ай бұрын
Anmol bhaji Gippi bhaji ne bht vadiya gall kiti ke NEGATIVE Coment di tension na lya kro .
@harnetchoudhary1782
@harnetchoudhary1782 Ай бұрын
❤ ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ ਗਿੱਪੀ ਬਾਈ ਨਾਲ ਪੋਡਕਾਸਟ ਕੀਤਾ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲੀਆ ਗਿੱਪੀ ਗਰੇਵਾਲ ਵੀਰ ਦੀਆਂ ਗੱਲਾਂ ਸੁਣ ਕੇ ਬਾਬਾ ਨਾਨਕ ਮਾਹਾਰਾਜ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
@nirvailgill1615
@nirvailgill1615 Ай бұрын
ਗਿੱਪੀ ਗਰੇਵਾਲ ਤੇ ਅਨਮੋਲ ਵੀਰ ਜੀ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਵਾਹਿਗੁਰੂ ਸਦਾ ਖੁਸ਼ ਰੱਖੇ 🙏🎉🙏❤️
@lakhwantsingh734
@lakhwantsingh734 Ай бұрын
Gippy Grewal & daljit is the great actor of the Punjabi industry
@ChetanKataria-yi6zd
@ChetanKataria-yi6zd Ай бұрын
Sidhu ❤
@johanliebert5781
@johanliebert5781 Ай бұрын
Amrinder Gill vi naal hi jod deo naam.
@user-iu7hy5jq2e
@user-iu7hy5jq2e Ай бұрын
ਬਹੁਤ ਚੰਗਾ ਲੱਗਾ ਪੋਡਕਾਸਟ ਗਿਪੀ ਬਾਈ ਬਹੁਤ ਵਧੀਆ ਗੱਲਾਂ ਦੱਸ ਕੇ ਗਏ ਨੇਂ ਵਾਹਿਗੁਰੂ ਮੇਹਰ ਕਰੇ ❤❤
@PrabhjotSinghBumrah
@PrabhjotSinghBumrah Ай бұрын
Gippy Diljit Sidhu are the gems of Punjabi Industry Bhot ghaintt podcast aa. All hails to Anmol and team. ❤❤❤
@comedyadda3554
@comedyadda3554 16 күн бұрын
Bhut vadia soch gippy sir di ❤
@user-cs3fb5nn6y
@user-cs3fb5nn6y Ай бұрын
ਵਾਹਿਗੁਰੂ ਸਤਿਨਾਮ ਜੀ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
@user-no1et8qm2x
@user-no1et8qm2x Ай бұрын
Gippy sir always best and diljit paji vi best ik waar fer katheya nu dekhn nu dill krda movie de frame ch
@SoniaRawat-jx6pv
@SoniaRawat-jx6pv Күн бұрын
Sachi bahut badiya se thank you
@Anu_Bharti22
@Anu_Bharti22 Ай бұрын
Amazing nd intersting Podcast... Bahut achi soch de insan ne gippy sir.... Har Podcast dekh to bdh kuch aisa sekhan nu milda jihde bare pata ta sanu phle to hunda but ohna galla de deep or sahi meaning samaj hun aa rahe ne.... Thanku so much Anmol sir har din kuch acha sekhan da eh process tadi podcasting dii wjh nal possible ho rahiya... Always lots n lota of Respect nd Blessings for u🙏
@Parshantarora-vu7cc
@Parshantarora-vu7cc Ай бұрын
He is Real ⭐️ 😀😀 love you Gippy 22 😀
@harsh312harshh
@harsh312harshh Ай бұрын
Gippy Grewal was the one who gave chance to sidhu moose wala in Punjabi industry
@amardeepsingh4331
@amardeepsingh4331 Ай бұрын
So what?
@jasbirwadhwa
@jasbirwadhwa Ай бұрын
Who told u??? Bc kuch v naa bol..he is legend and selfmade star
@harsh312harshh
@harsh312harshh Ай бұрын
@@amardeepsingh4331 it means Gippy is great also like sidhu bro
@harsh312harshh
@harsh312harshh Ай бұрын
@@jasbirwadhwa puri jankari lia kr beda wale kaam naa kria kr gippy ne kaam dwaya si sidhu bai no kisi b music industry ch chnge connection naal hi ote khadia janda a
@jasbirwadhwa
@jasbirwadhwa Ай бұрын
@@harsh312harshh tu dede fer puri jaankaari ..tere kol lgda kuj jada hi gyaan aa..ki proof aa tere kol?? Sidhu bai ne kahi aa gal kde??? J onnne aap kahi aa then I can think about it...nhi hor kise bhenchod di gal da bhrosa nhi hunda iss ghussi industry ch..
@user-od2jo9dm5u
@user-od2jo9dm5u 7 күн бұрын
Wah bai ajj da podcast dekh ruh khush ho gayi Ik gal hor anmol bai ajj tak jo vi dekheya aa na chahe oh koi film hove ja oh koi comedy video hove ja oh koi v interview hove par jo ajj da podcast dekheya aa eh ajj tak da sab to best da best podcast aa
@mandeepsingh-cz4ss
@mandeepsingh-cz4ss 26 күн бұрын
No words gippy grewal ji zindgi nu lai ke ik ਸੁਲਝੇ hoe ਇਨਸਾਨ ne, zindgi asal ki aa oh samj aa gyi gippy bai nu ❤❤
@user-yr6qb3wn8u
@user-yr6qb3wn8u Ай бұрын
Very nice podcast 22 .. bhaut kuj sikhn nu mileya thanks ❤️
@virendersinghthind1192
@virendersinghthind1192 Ай бұрын
He is so humble and real .
@Ursrohitbhatti
@Ursrohitbhatti Ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ਪੋਡਕਾਸਟ ਵੇਖ ਕੇ,ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ❤
@tanujassal2368
@tanujassal2368 26 күн бұрын
Veere tusi bhut vdia kam krde hoo . God bless you 🙏🏻🙏🏻🙏🏻🙏🏻🙏🏻 rab thenu khush rakhe
@surjitsingh-sx2yo
@surjitsingh-sx2yo 29 күн бұрын
ਸਾਡੇ ਅਨਮੋਲ ਹੀਰੇ ਨੂੰ ਵਾਹਿਗੁਰੂ ਹੋਰ ਚੜਦੀ ਕਲਾ ਬਖਸੇ ਬਹੁਤ ਹੀ ਵਧੀਆ ❤❤
@jassihakuwala
@jassihakuwala 29 күн бұрын
Aa dil ch ghar karn wali gall c jo end wali sachi dil ch ghr kargi ji
@parrymianiwala
@parrymianiwala Ай бұрын
Gippy bai d koi v interview podcast miss ni kita kyu k boht kuch sikhan nu milda bai to positivity mildi wdde bai wali feel aaundi aa❤️🙏🏻
@nishachahal440
@nishachahal440 Ай бұрын
Bhut vdiya podcast ik ni bhut sare vdiya motivation positive hi msg dite ne sir ne about family,frds,khud bare har ik msg samjan vala khud nu change krn vala zindagi jeen de bhut sare tarike is podacast to aapa Sikh skde khud nu positive krke❤❤❤❤❤
@vikramjit9891
@vikramjit9891 Ай бұрын
ਯਾਰ ਗਲਾ ਤੇ ਸਿਆਣੀ ਕਰਦਾ ਹੈ ਬਾਕੀ ਪੱਗ ਬਹੁਤ ਗੁੜ ਲਗਦੀ ਹੈ ਬਾਈ ਗਿੱਪੀ ❤❤
@Mansu_11121
@Mansu_11121 Ай бұрын
Diljit paaji ❤ Gippy paaji ❤️
@sukhpreetkaur8857
@sukhpreetkaur8857 Ай бұрын
TQ anmol Gippy paji bout kuj dikhn nu milda tode podcast ❤baki sb waheguru ji app krn ge full bhrosa 🙏🏻
@ahsanjattdayalpuria
@ahsanjattdayalpuria Ай бұрын
Gippy grewal 22 great person love and support from Pakistan Faisalabad
@manjeetsidhu8539
@manjeetsidhu8539 10 күн бұрын
Bhut vdia ji 🙏
@Lovenature-nt8zm
@Lovenature-nt8zm Ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@ajjawanda2885
@ajjawanda2885 Ай бұрын
Bhut vadia c gal baat sari dekhi bhut kuj sikhan nu milyea
@gurbaxkaur6813
@gurbaxkaur6813 Ай бұрын
very good job Anmol beta ji god bless you Shinda shinda no papa movie da topic bhut vadia hr ek nu dekhni chahidi eh movie
@rajwinderkaur5045
@rajwinderkaur5045 Ай бұрын
Bht vdia lga podcast 22 g tuc hmesha posstive raho 👊👏🏻👏🏻👏🏻❤❤❤😊
@sunehakatha1700
@sunehakatha1700 Ай бұрын
Amazing podcast.i am really enjoyed this podcast.must watch this podcast.bhut hi kind hearted person ne sir ❤️❤️
@arshdeepkaler5455
@arshdeepkaler5455 Ай бұрын
verry good job anmol veera thodi har ik pod cast ton bohat kush sikhan nu milda❤
@ManveerSingh-qh3iw
@ManveerSingh-qh3iw Ай бұрын
Gippy bai ta ha hira banda aa love u ♥️
@kherarajesh24
@kherarajesh24 Ай бұрын
very good Anmol ji. good discussion. positivity is key to success. negative thoughts injurious to health
@befitseerat
@befitseerat Ай бұрын
Thank you very much for giving the best content ⭐ your podcasts are giving value to my life 🙏
@user-oc2np4yo2r
@user-oc2np4yo2r Ай бұрын
Nice bahut wadia lgeya waheguru sb nu eda hi khush rakhe 🙏
@savitasharma4231
@savitasharma4231 Ай бұрын
Ŕeal Podcast Talks...All credit goes to your hard work and hard work..Thanks for the nice,true and best content 🙏🙏👏👏👏
@dreamer9238
@dreamer9238 Ай бұрын
Waiting to see punjabi industry at the top.
@preetsandhu6681
@preetsandhu6681 Ай бұрын
Bahut badhiya podcast👌👌👌👌👌🙏🙏
@Stayfit_parveen
@Stayfit_parveen Ай бұрын
Gippy paaji sachio boht vdia neh..🙏🙏 #wmk #justiceforsidhumoosewala
@lalitbansal8367
@lalitbansal8367 Ай бұрын
Veere bhut hii vdia podcast❤️
@amrinder_31
@amrinder_31 Ай бұрын
Bahout vdia podcast veer ji❤️❤️🙏🏻🚩
@ramandeepsingh1022
@ramandeepsingh1022 28 күн бұрын
Gippy 22 ji great personality ❤
@narulaphotography3232
@narulaphotography3232 Ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ਪੋਡਕਾਸਟ ਵੇਖ ਕੇ,ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ
@manjutalwar6021
@manjutalwar6021 Ай бұрын
Bhot bhot badhai anmol bhot ashirwad ❤❤❤❤❤❤❤
@AmritpalSingh-mg6ix
@AmritpalSingh-mg6ix 29 күн бұрын
Vry nyc gipy paji. And tusi ❤❤❤❤
@user-ms1hs2jm1u
@user-ms1hs2jm1u Ай бұрын
Outstanding. As always,
@punjabisunny75
@punjabisunny75 Ай бұрын
Bohat Vadiya soch ve te bohat Vadiya banda gippy garewal te anmol kwatra. Love you
@sachpreetsingh5566
@sachpreetsingh5566 Ай бұрын
Thanks sir ji very good podcast
@balwindergurna8467
@balwindergurna8467 23 күн бұрын
Bht sohna bai ji best off luck
@manpinderkaur5170
@manpinderkaur5170 27 күн бұрын
Very nice podcast 👍
@user-ex6zg4wh4g
@user-ex6zg4wh4g 5 сағат бұрын
Bhut vdiya bai ji
@prabhsandhu5587
@prabhsandhu5587 14 күн бұрын
Nice Anmol veer ji
@Gurmeetkaur-bx3jx
@Gurmeetkaur-bx3jx Ай бұрын
Bhut Vadiya veere ❤❤
@simerjitkaur4337
@simerjitkaur4337 Ай бұрын
Bhut vdiya podcast👍🙏
@jassdhaliwal946
@jassdhaliwal946 22 күн бұрын
Sira gal bat
@user-cs3fb5nn6y
@user-cs3fb5nn6y Ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਜੋ ਆਪ ਬੇਘਰਾਂ ਤੇ ਜਿਨਾ ਨੂੰ ਬਿਮਾਰੀਆਂ ਨੇ ਜਕੜਿਆ ਹੈ ਉਨ੍ਹਾਂ ਦੀ ਮਦਦ ਕਰ ਰਹੇ ਹਨ ਸੋ ਮੇਰੀ ਬੇਨਤੀ ਹੈ ਕਿ ਇਸ ਤਰਾ ਦੇ ਇਨਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਦੂਸਰੀ ਬੇਨਤੀ ਹੈ ਕਿ ਬਹੁਤ ਘਰਾ ਦੇ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਹਨ ਤੇ ਉਹ ਗਲਤ ਅਨਸਰਾਂ ਦੇ ਰੀਕੇ ਆ ਇਸ ਦਲ ਦਲ ਵਿੱਚ ਫਸ ਗਏ ਹਨ ਤੇ ਹੁਣ ਉਹ ਇਸ ਦਲ ਦਲ ਵਿਚੋਂ ਬਾਹਰ ਨਿਕਲ ਦਾ ਯਤਨ ਕਰ ਰਹੇ ਹਨ ਉਨ੍ਹਾਂ ਨੂੰ ਸਿਰਫ ਹੌਸਲਾ ਦੇਣ ਦੀ ਜ਼ਰੂਰਤ ਹੈ ਇਨ੍ਹਾਂ ਕਾਰਨ ਵੀ ਮਾਪੇ ਭੈਣ ਭਰਾ ਬਹੁਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਸ ਲਈ ਸਾਨੂੰ ਇਸ ਕੰਮ ਵਲ ਵੀ ਕਦਮ ਪੱਟਣ ਦੀ ਜ਼ਰੂਰਤ ਹੈ ਇਹ ਸਰਕਾਰਾਂ ਤੇ ਆਸ ਨਹੀਂ ਕਿਉਂਕਿ ਹੁਣ ਵੋਟਾਂ ਆ ਗਈਆਂ ਹਨ ਤੇ ਸ਼ਰੇਆਮ ਨਸਾ ਮਿਲੇਗਾ ਵੋਟਾ ਖਾਤਰ ਤੇ ਬਹੁਤ ਜਗਾ ਤੇ ਮੇਲੇ ਸ਼ੁਰੂ ਹੋ ਰਹੇ ਹਨ ਉਹ ਡੇਰਿਆਂ ਨੂੰ ਚਲਾਉਣ ਲਈ ਵੀ ਨੌਜਵਾਨਾਂ ਨੂੰ ਨਸ਼ਿਆਂ ਦੀ ਦੋਜ ਦੇ ਸਾਰਾ ਦਿਨ ਸੇਵਾ ਨਾ ਤੇ ਕੰਮ ਕਰਾਇਆ ਜਾਂਦਾ ਹੈ ਤੇ ਉਨ੍ਹਾਂ ਡੇਰਿਆਂ ਨੂੰ ਸਿਆਸੀ ਲੀਡਰ ਬਹੁਤ ਤਾਕਤ ਦਿੰਦੇ ਹਨ ਤੇ ਆਪਣੇ ਬੰਦਿਆਂ ਰਾਹੀ ਨਸਾ ਭੇਜਿਆ ਜਾਂਦਾ ਹੈ ਇਸ ਲਈ ਪੰਜਾਬ ਦੀ ਜ਼ਿੰਦਗੀ ਬਚਾਉਣ ਲਈ ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ ਤੇ ਜਦੋਂ ਬੱਚੇ ਗਲਤ ਕੰਮ ਨਹੀਂ ਕਰਦੇ ਉਨ੍ਹਾਂ ਦੇ ਮਾਪੇ ਸਵਰਗ ਹੀ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਬਿਮਾਰੀਆਂ ਵੀ ਘੱਟ ਹਨ ਇਸ ਲਈ ਨਸ਼ਿਆਂ ਨੂੰ ਨੌਜਵਾਨਾਂ ਕੱਢਣ ਲਈ ਬਹੁਤ ਉਪਰਾਲਾ ਕਰਨ ਦੀ ਜ਼ਰੂਰਤ ਹੈ ਸਦਾ ਖੁਸ਼ ਰਹੋ ਵਾਹਿਗੁਰੂ ਸਤਿਨਾਮ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ।🙏🙏🙏🙏🙏🙏
@navisingh8282
@navisingh8282 Ай бұрын
Kya batta gippy 22 .stress door hogi paji da podcast sun ka
@naturesworld5781
@naturesworld5781 11 күн бұрын
Very very nice 👌🙏🏻🙏🏻🙏🏻🙏🏻🙏🏻🙏🏻
@ranjitbisla7761
@ranjitbisla7761 Ай бұрын
God bless you Anmol and gippy veere
@MyChannel-ez6hl
@MyChannel-ez6hl Ай бұрын
Thank you for information
@bobbysingh2536
@bobbysingh2536 Ай бұрын
Bahut vadia podcast ❤❤❤
@Gurjeet99270
@Gurjeet99270 26 күн бұрын
Very good 👍
@amandeepkaursohi2558
@amandeepkaursohi2558 Ай бұрын
Bohut vadiya g 👌🏻
@Keri_wala_Sumit
@Keri_wala_Sumit Ай бұрын
Anmol veere Tvade podcast tu Sikhan nu bohat Kuch milda hai ❤❤ Menu
@user-do1qp9mv8u
@user-do1qp9mv8u Ай бұрын
Anmol veere di smile boht sohni ❤ Waheguru hmesha khush rkhe ...
@user-eh4gn7ow3v
@user-eh4gn7ow3v Ай бұрын
ਬਹੁਤ ਵਧੀਆ ਗੱਲਾ ਕੀਤੀਆ
@gurubjatt
@gurubjatt 6 күн бұрын
Khainth podcast 💗🍀💯
@zorawarsingh8744
@zorawarsingh8744 Ай бұрын
very realistic talk welldone bai Anmol
@mahisingh4762
@mahisingh4762 Ай бұрын
Bahut vadiya galbaat kiti gippi paji ne.. 👌👌👏👏
@sonusamrai
@sonusamrai Ай бұрын
ਸਤਿ ਸ਼੍ਰੀ ਅਕਾਲ ਜੀ🙏🏽
@GurdeepSingh-lb2uc
@GurdeepSingh-lb2uc 12 күн бұрын
Good 👍❤
@rajatsatwal
@rajatsatwal Ай бұрын
Nice podcast ❤
@SandeepSharma-xq8jy
@SandeepSharma-xq8jy 20 күн бұрын
Respect brothers❤
@amandhaliwal2917
@amandhaliwal2917 Ай бұрын
Very good 👍👍👍 thanks ji 🎉🎉🎉🎉🎉
@advvikrambishnoi
@advvikrambishnoi Ай бұрын
Listening to your thoughts has changed a lot in life and changed the way of thinking. 🌼Thank you very much.🌼
@TarsemsinghUV
@TarsemsinghUV Ай бұрын
Bhut vdiya vere ❤
@gdgamer7283
@gdgamer7283 Ай бұрын
Bhot kuch sikhan nu meleaa❤
@baljeetwarraich7599
@baljeetwarraich7599 Ай бұрын
Best podcast..so positive man Gippy Grewal
@nikka4106
@nikka4106 21 күн бұрын
Gippy❤
@rahulbhatti9914
@rahulbhatti9914 Ай бұрын
Bahut vadiya podcast
@AmanCheema1313
@AmanCheema1313 Ай бұрын
me bhut kuch sikhaya ajj ❤❤ thanku anmol bro and Gippy bhaji❤
@jobansinghdhami4932
@jobansinghdhami4932 Ай бұрын
ਬਹੁਤ ਘੈਂਟ ਪੋਡਕਾਸਟ ਲੱਗਾ ਵੀਰ ਜੀ ਗਿੱਪੀ 22 ਜੀ ਨਾਲ ਬਾਪੂ ਜੀ ਦੀ ਗੱਲ ਤੇ ਵਿਚਾਰ ਬਹੁਤ ਘੈਂਟ ਲੱਗੇ ਜੀ ਅਸੀਂ ਵੀ ਬਾਪੂ ਨੂੰ ਬਹੁਤ ਪਿਆਰ ਕਰਦੇ ਜੀ ਬਾਪੂ ਜੀ ਸਾਡੇ ਲਈ ਰੱਬ ਨੇ ਜਿੰਨਾ ਕਰਕੇ ਇਸ ਧਰਤੀ ਦੇ ਆਏ ਹਾਂ ਪਰ ਅੱਜ ਕੱਲ ਵੇਖ ਦੇ ਹਾਂ ਇਹ ਪਿਆਰ ਬਾਪੂ ਲਈ ਲੋਕਾਂ ਵਿਚ ਦਿਨੋ ਦਿਨੋ ਘੱਟ ਵੇਖਣਾ ਨੂੰ ਮਿਲ ਰਿਹਾ ਜੀ ਇਸ ਲਈ ਅਨਮੋਲ ਵੀਰ ਜੀ ਬਾਪੂ ਦੇ ਨਾਮ ਤੇ ਇਕ ਹੋਰ ਪੋਡਕਾਸਟ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਮਾਤਾ ਪਿਤਾ ਨੂੰ ਹੋਰ ਪਿਆਰ ਕਰਨ ਜੀ ਇਸ ਲਈ ਸਭ ਤੋਂ ਘੈਂਟ ਪੋਡਕਾਸਟ ਇਹ ਲੱਗਾ ਜੀ ਸਾਰੇ ਵੀਰ ਇਸ ਪੋਡਕਾਸਟ ਨੂੰ ਇੰਨਾ ਪਿਆਰ ਕਰੋ ਕਿ ਅਨਮੋਲ ਵੀਰ ਇਕ ਹੋਰ ਪੋਡਕਾਸਟ ਬਾਪੂ ਜੀ ਦੇ ਪਿਆਰ ਲਈ ਕਰਨ👌। 🙏
@mehakpreetkaurdhawan
@mehakpreetkaurdhawan Ай бұрын
Anmol sir mainu tuhade podcast bhut motivate karde ha thanku so much 🫶
@user-tl3ps6eh1p
@user-tl3ps6eh1p Ай бұрын
ਬਹੁਤ ਵਧੀਆ ਤੇ ਚੰਗੀਆਂ ਗੱਲਾਂ ਕੀਤੀਆਂ ਗਿੱਪੀ ਬਾਈ ਜੀ ਨੇ ❤ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਬਾਬਾ ਜੀ ਸਭ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🏻🙏🏻🙏🏻🙏🏻
@Anmolkwatraofficial
@Anmolkwatraofficial Ай бұрын
ਬਹੁਤ ਬਹੁਤ ਧੰਨਵਾਦ ਜੀ ❤️🙌🏻
@user-tl3ps6eh1p
@user-tl3ps6eh1p Ай бұрын
ਤੁਹਾਡਾ ਵੀ ਬਹੁਤ ਧੰਨਵਾਦ ਜੀ 🙏🏻 ਹੋਰ ਅੱਗੇ ਵਧੋ ਮੇਰੀਆਂ ਸ਼ੁੱਭ ਇੱਛਾਵਾਂ ਹਮੇਸ਼ਾ ਤੁਹਾਡੇ ਨਾਲ ਨੇ ਬਾਈ ਜੀ 🙏🏻❤️
@naveensaini1611
@naveensaini1611 27 күн бұрын
Nice podcast
@gurwindersindhi1581
@gurwindersindhi1581 Ай бұрын
Bhut vadia y ji Father's and Son di gal Sun k❤
@pamalpreet6
@pamalpreet6 Ай бұрын
ਬਹੁਤ ਵਧੀਆ ਲੱਗਿਆ 👍🏻👍🏻
@sonydulay7987
@sonydulay7987 Ай бұрын
Bhut vadiya Veera
@amritpal-cy1ch
@amritpal-cy1ch 25 күн бұрын
ਘੈਟ ਪੌਡਕਾਸਟ ਭਰਾ
@hardippalsinghsaggu5854
@hardippalsinghsaggu5854 Күн бұрын
ਸ਼ਾਬਸ਼ ਅਨਮੋਲ
@Harkul_vlogs
@Harkul_vlogs Ай бұрын
Gippy Astad Sirra Banda. Bhout Bhout Duwama. Astad lain❤️
Китайка и Пчелка 4 серия😂😆
00:19
KITAYKA
Рет қаралды 3,6 МЛН
Balloon Stepping Challenge: Barry Policeman Vs  Herobrine and His Friends
00:28
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
Её Старший Брат Настоящий Джентельмен ❤️
00:18
Глеб Рандалайнен
Рет қаралды 7 МЛН
NGO & Donations Explained ft. Anmol | Bharti TV
45:43
BHARTI TV
Рет қаралды 982 М.
Gippy Grewal & Shinda Grewal Interview | Chai with T | Tarannum Thind
1:00:47
Китайка и Пчелка 4 серия😂😆
00:19
KITAYKA
Рет қаралды 3,6 МЛН