Goat Farm Loan - ਬਿਨਾਂ ਪ੍ਰਾਪਰਟੀ ਤੋਂ ਲੋਨ,ਕਿੰਨੀ ਸਬਸਿਡੀ ! | Bakri Farm Loan | Sirlekh

  Рет қаралды 9,692

Sirlekh

Sirlekh

8 ай бұрын

Goat Farm Loan - ਬਿਨਾਂ ਪ੍ਰਾਪਰਟੀ ਤੋਂ ਲੋਨ,ਕਿੰਨੀ ਸਬਸਿਡੀ ! | Bakri Farm Loan | Sirlekh
ਕੰਗ ਗੋਟ ਫਾਰਮ ਦੀ ਟੀਮ ਵਲੋਂ ਲੋਨ ਕਰਨ ਵਾਲੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ । ਸਿਰਫ਼ ਚਾਰ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਕਰੀ ਫਾਰਮ ਲਈ ਲੋਨ ਕਰਵਾਉਣ ਦੀ ਗਾਰੰਟੀ ਹੈ । ਜਿਹੜੇ ਲੋਕਾਂ ਨੂੰ ਲਗਦੈ ਹੈ ਕਿ ਲੋਨ ਹੁੰਦੇ ਨਹੀਂ, ਉਹਨਾਂ ਦੇ ਹਰ ਸਵਾਲ ਦਾ ਜਵਾਬ ਸੁਣੋ !
#gotfarming #goatfarmloan #loan #farmloan #bakrifarming #bakri #kanggoatfarm #farm #farming #patiala #bakripalan #loan #bakripalan #bakri #palan #bakripalankaisekare #goat #farming #subsidy #bakariloanapply #online #mansa #goatfarm #farm #farming #DrGurpreetSingh #phulewala #goatbreeds #goatfarmingbusiness #bakriyan #sirlekh

Пікірлер: 29
@SukhwinderSingh-qn4rj
@SukhwinderSingh-qn4rj 8 ай бұрын
Very nice video paterkar and Dr saab and kung Saab
@verkaasr16gurpreetsingh93
@verkaasr16gurpreetsingh93 8 ай бұрын
Sir basi sahb bhut vdia information dinde ne
@nirmalsingh9484
@nirmalsingh9484 8 ай бұрын
Very nice job ji thanks
@AvtarNirman
@AvtarNirman 5 ай бұрын
ਬਹੁਤ ਵਧੀਆ ਜਾਨਕਾਰੀ ਜੀ ❤❤❤
@user-gh9ti7pn3q
@user-gh9ti7pn3q 8 ай бұрын
ਵੀਡਿਓ ਤੇ ਗੱਲਾਂ ਕਰਨ ਨਾਲ਼ ਗੱਲ ਨੀ ਬਣਨੀ | ਦਿਓ ਸਬੂਤ ਕਿਸਦੇ ਲੋਨ ਕਰਵਾਏ ਆ ਤੁਸੀਂ ਕੈਮਰੇ ਲੇ ਕੇ ਜਾਓ ਜਿਨਾ ਦੇ ਤੁਸੀਂ ਲੋਨ ਕਰਵਾਏ ਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿੰਨੇ ਕ ਪਾਣੀ ਚ ਓ ਤੁਸੀਂ | ਬਾਕੀ ਲੋਕ ਸਿਆਣੇ ਆ ਜਿਆਦਾ ਟਾਈਮ ਨੀ ਚਲਣਾ ਏ ਧੰਦਾ ਸੋਨੂ ਜਲਦੀ ਸਬਕ ਸਿਖਾਉਣਗੇ ਲੋਕ| ਬਾਕੀ ਬਾਈ ਏਨਾ ਮੰਗਰ ਲੱਗ ਕੇ ਅਵੇ ਨਾ ਕਿਤੇ ਲੋਨ ਆਲੇ ਚੱਕਰ ਚ ਪੈ ਜੀਉ ਕਿਉ ਕੇ ਨਵੇਂ ਕਿਸਾਨ ਲਈ ਬਈ ਭਰਨਾ ਬਹੁਤ ਔਖਾ|
@punjabsingh3814
@punjabsingh3814 5 ай бұрын
ਇਹ ਕੌਣ ਨੇ ?
@mehnati.KisanTv
@mehnati.KisanTv 4 ай бұрын
ਲੋਨ ਲੈਣ ਦਾ ਫਿਰ ਹੈ ਪਹਿਲਾਂ ਸਾਡੇ ਕੋਲੋਂ ਤਜਰਬਾ ਹੋਵੇਂ 24ਘੰਟੇ ਬੱਕਰੀਆਂ ਦੇ ਵਿਚ ਰਹਿ ਕੇ ਘੱਟੋ ਘੱਟ 1ਸਾਲ 3 ਮਹੀਨਿਆ ਤਜਰਬਾ ਹੋਣਾ ਲਾਜ਼ਮੀ ਫਿਰ ਤੁਹਾਡੇ ਕੋਲ ਇਹ ਸਵਾਲ ਕਰਨ ਨੂੰ ਜ਼ਬਾਨ ਨਹੀ ਹੋਣੀ ਇਹ ਮੇਰੀ ਗਰੰਟੀ ਹੈ।।।ਜੇ ਬਿਨਾਂ ਮਤਲਬ ਲਾਗ ਡਾਟ ਨਾਲ ਚੱਲੀ ਗਿਆ ਫਿਰ ਕੋਈ ਹੱਲ ਨਹੀਂ
@ChainSingh-zw6cj
@ChainSingh-zw6cj 8 ай бұрын
Very good inter viwe sir from chain singh pthankot
@bhupinderbrar7129
@bhupinderbrar7129 8 ай бұрын
Kise kole koi point hani sara soda trenig wala aa aao te trenig lao
@gorypunia8706
@gorypunia8706 8 ай бұрын
Good 👍
@AmarjitSingh-ff8rn
@AmarjitSingh-ff8rn 8 ай бұрын
Whether training camp in the month of Nov. 2023 will be organized on dt 18 and 19.
@user-bm3jc3lh4q
@user-bm3jc3lh4q 8 ай бұрын
ਸਿਰਲੇਖ saab vasi saab Docter follewal saab oh four point ta dso
@gurwindersinghkundan729
@gurwindersinghkundan729 8 ай бұрын
Don't worry sir ik bari tuhade kolo v Trening le lene a
@AmarjitSingh-ff8rn
@AmarjitSingh-ff8rn 8 ай бұрын
Who is eligible for training? Age bracket.
@AmarjitSingh-ff8rn
@AmarjitSingh-ff8rn 8 ай бұрын
Who recommends the name for training?
@user-vb2eu1jq1e
@user-vb2eu1jq1e 7 ай бұрын
Veer ji uttarakhand vich v hai trending
@manjinderram8201
@manjinderram8201 8 ай бұрын
Lease wala swaal Mera v hai..kdi likh k ni dhinda..badi diktat Wali gal hai
@RahulSharma-iy6ui
@RahulSharma-iy6ui 5 ай бұрын
Bhut acha interview Diya sir aap ny dil kush ho gya may Jammu sey hu
@gurjindersidhu2681
@gurjindersidhu2681 7 ай бұрын
Traning layi fees kini a sir
@gurwindersinghkundan729
@gurwindersinghkundan729 8 ай бұрын
Fees rate share kro ji
@SUNILKUMAR-ir7vp
@SUNILKUMAR-ir7vp 5 ай бұрын
Sir hun ਅਗਲੀ training kado aa ji
@gurmeetgurmeet2263
@gurmeetgurmeet2263 6 ай бұрын
ਟਰੇਨਿੰਗ ਫੀਸ ਕਿੰਨੀ ਹੈ ਜੀ
@GurmeetSidhu-bk7es
@GurmeetSidhu-bk7es Ай бұрын
ਵਾਈ ਜੀ ਤੁਹਾਡਾ ਫੀਡ ਤਾਂ ਆਈ ਨੀ ਲੋਨ ਲੈਣ ਦੀ ਗੱਲ ਕਰਦੇ ਹੋ
@veergill2130
@veergill2130 7 күн бұрын
Nਵੀਰ
@JagdeepSingh-gv7hf
@JagdeepSingh-gv7hf 8 ай бұрын
ਮੈਟ੍ਰੇਨਿੰਗਲੇਣਾਚਾਹੁੰਦਾਤੇਬੱਕਰੀ।ਫਾਰਮਕਰਨਾਹੈਦੱਸਣਾ।ਕੰਗਸਾਹਿਬਜੀ
@JagdeepSingh-gv7hf
@JagdeepSingh-gv7hf 8 ай бұрын
ਬਾਈਜੀਤੁਸੀ।ਆਪਣਾਕੰਮਕਰੀ।ਚੱਲੁ।ਸੜਨੇਵਾਲਿਆਤਾਸੜੀਜਾਣਾਬਾਈ।ਦੂਜੀਗੱਲਕਮੀਆਪਣੀ।ਕਸੂਰਮਾਲਕਦਾਕੱਢਣਾ।ਕੰਗ।ਐਕਰਦਾਬੋਕਰਦਾ
@SukhwinderSingh-ot8jo
@SukhwinderSingh-ot8jo 8 ай бұрын
ਕੰਗ ਸਾਹਬ ਕਿਸ ਟਾਇਮ ਫ਼ੋਨ ਕਰ ਸਕਦੇ ਹਾਂ ਜੀ
@lallysarpanchgarcha5473
@lallysarpanchgarcha5473 8 ай бұрын
ਵੀਰ ਜੀ ਲੋਨ ਲੈਣ ਕਿਨੇ ਜਾਨਵਰ ਤੋ ਸ਼ੁਰੂ ਹੁੰਦਾ ਹੈ ਤੇ ਕਿ ਸਬਸਿਡੀ ਮਿਲਦੀ ਹੈ
@Balwindersingh-os5xd
@Balwindersingh-os5xd 8 ай бұрын
ਸਰਕਾਰ ਦਾ ਪੈਸਾ ਡੁਬਜੂ,ਲੋਨ ਲੈਣਾ ਸੌਖਾ ਭਰਣਾ ਬਹੁਤ ਔਖਾ।
Can You Draw A PERFECTLY Dotted Line?
00:55
Stokes Twins
Рет қаралды 106 МЛН
Дибала против вратаря Легенды
00:33
Mr. Oleynik
Рет қаралды 5 МЛН