No video

ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ। kulveer Kaur Humsafar Inderjeet Deluana | Humsafar Episode | Sirlekh

  Рет қаралды 9,035

Sirlekh

Sirlekh

25 күн бұрын

ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ। kulveer Kaur Humsafar Inderjeet Deluana | Humsafar Episode | Sirlekh
ਕੁੜੀ ਦੇ ਭਰਾ ਨੂੰ ਫੋਨ ਲਾਕੇ ਸੱਚੋ ਸੱਚ ਦੱਸਤਾ !
ਸਾਡੇ ਕੱਲੀ ਧੀ ਹੈ, ਧੀਆਂ ਨਾਲ ਵੀ ਵੰਸ ਚਲਦੇ ਨੇ !
ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ ।
ਇੰਦਰਜੀਤ ਸਿੰਘ ਡੇਲੂਆਣਾ ਅਤੇ ਉਹਨਾਂ ਦੀ ਹਮਸਫ਼ਰ ਕੁਲਵੀਰ ਕੌਰ ਦਾ ਵਿਆਹ ਚੰਗੀਆਂ ਸੋਚਾਂ ਨਾਲ ਹੋਇਆ । ਕੁਲਵੀਰ ਦੱਸਦੀ ਹੈ ਕਿ ਇੰਦਰਜੀਤ ਸੰਘਰਸ਼ੀ ਮੁੰਡਾ ਸੀ, ਜਿਸਦਾ ਇਹ ਖੂਬਸੂਰਤ ਪੱਖ ਮੈਨੂੰ ਬਹੁਤ ਚੰਗਾ ਲੱਗਿਆ । ਇਹਨਾਂ ਦੀ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
humsafar,humsafar episode,episode humsafar,humsafar love story,humsafar kahani dikhaiye,mere humsafar serial,mere humsafar,humsafar sirlekh,husband,love marrige,relationships,love story,wife,husband wife,husband wife love,husband wife love story,love story husband wife,love status,sirlekh,kulveer Kaur,Inderjeet Deluan,sirlekh tv,vichola,wife love,muhabatnama,muhabat,sirlekh channel,Kaur,kulveer Kaur Humsafar Inderjeet Deluana,love,best love,mansa,deluana
#humsafar #deluana #kulveerkaur #inderjeetdeluana #love #lovestory #mansa #punjab #punjabi #sirlekh
Humsafar EP- 34

Пікірлер: 57
@mohansinghsingh1977
@mohansinghsingh1977 23 күн бұрын
ਸਾਡਾ ਬਾਈ ਹੀਰਾਂ ਉੱਚੀ ਸੋਚ ਦਾ ਮਾਲਕ ਅ ਸੰਘਰਸੀ ਯੋਧਾ
@chahalphotography_0101
@chahalphotography_0101 23 күн бұрын
Jug jug Jio ji❤❤❤
@nirmalsidhu981
@nirmalsidhu981 23 күн бұрын
ਇੰਦਰਜੀਤ ਡੇਲੁਆਣਾ ਸਾਡਾ ਭਰਾ ਬਹੁਤ ਵਧੀਆ ਸੋਚ ਦਾ ਇਨਸਾਨ ਆ ਜੋੜੀ ਬਹੁਤ ਬਹੁਤ ਮੁਬਾਰਕਾਂ
@MANPREETSINGH-gw7qs
@MANPREETSINGH-gw7qs 23 күн бұрын
ਬਹੁਤ ਵਧੀਆ ਇਨਸਾਨ ਨੇ ਦੋਨੋਂ ਪਤੀ ਪਤਨੀ
@parmjeetkaur9132
@parmjeetkaur9132 23 күн бұрын
ਪਰਮਾਤਮਾ ਜੋੜੀ ਨੂੰ ਖੁਸ਼ੀਆਂ ਦੇਵੇ ਭਵਿਖ ਉਜਲਾ ਹੋਵੇ🎉🎉
@Laviminivlog-o5n
@Laviminivlog-o5n 22 күн бұрын
ਪਰਮਾਤਮਾ ਸੋੜੀ ਜੋੜੀ ਨੂੰ ਸਲਾਮਤ ਰੱਖੇ❤
@LakhwinderSingh-kj7ik
@LakhwinderSingh-kj7ik 23 күн бұрын
Parmatma hamesha apna mehar bharia hath rakhna.
@gpsbhammekalan498
@gpsbhammekalan498 23 күн бұрын
ਬਹੁਤ ਵਧੀਆ ਜੋੜੀ ਏ ਜੀ , ਬਾਈ ਇੰਦਰਜੀਤ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਏ,ਪਰਮਾਤਮਾ ਮੇਹਰ ਬਣਾਈ ਰੱਖੇ
@chamkaursinghsangar5253
@chamkaursinghsangar5253 23 күн бұрын
ਬਹੁਤ ਖੂਬ
@SandeepSingh-pm8jl
@SandeepSingh-pm8jl 20 күн бұрын
ਮੇਰੇ ਪਿੰਡ ਦਾ ਸਿਰੜੀ ਯੋਧਾ ਬਹੁਤ ਵਧੀਆ ਇਨਸਾਨ ਏ। ਮੈਂ ਇਨਾ ਦੇ ਮੋਬਾਇਲ ਨੰਬਰ ਤੇ ਵੀ ਨਾਮ ਨਹੀਂ ਲਿਖਿਆ ਬਲਕਿ ਸਿਰੜੀ ਯੋਧਾ ਹੀ ਲਿਖਿਆ ਹੈ 🎉🎉🎉🎉
@gurnamsingh8109
@gurnamsingh8109 23 күн бұрын
Good 👍 ਮੈਡਮ ਪਰਮਜੀਤ ਕੌਰ ਜੀ ਵੀ ਬਹੁਤ ਹੀ ਮਿਹਨਤੀ ਅਧਿਆਪਕ ਹਨ ਜੋ ਕਿ ਸਾਡੇ ਹੀ ਨਾਲ ਸਰਕਾਰੀ ਮਿਡਲ ਸਕੂਲ ਡੇਲੂਆਣਾ ਵਿਖੇ ਸੇਵਾ ਨਿਭਾਅ ਰਹੇ ਹਨ
@user-un9mh3je5y
@user-un9mh3je5y 23 күн бұрын
Nice person aa inderjeet mansa and kulbeer kaur. V nice. Waheguru mehar bnai rakhan SBB te. Gurpreet fdk
@sukhimaghanian707
@sukhimaghanian707 23 күн бұрын
ਨਾਨਕਾ ਪਿੰਡ, ਭੂਆ ਦਾ ਪਿੰਡ ਇਹ ਉਹ ਪਿੰਡ ਹੁੰਦੇ ਨੇ,ਜਿਹੜੇ ਪਿੰਡਾਂ ਨਾਲ ਤੁਹਾਡਾ ਵੱਖਰਾ ਮੋਹ ਜਿਹੈ ਹੁੰਦੈ । ਡੇਲੂਆਣੇ ਮੇਰੀਆ ਭੂਆ ਨੇ, ਭੂਆ ਹੋਰੀਂ ਮੇਰੇ ਮੀਡੀਆ ਦੇ ਕੰਮ ਨੂੰ ਸਲਾਉਂਦੀਆ ਨੇ। ਜਦੋਂ ਮੈ ਨਾਨਕੇ ਪਿੰਡ, ਭੂਆ ਦੇ ਪਿੰਡ ਦੀ ਕੋਈ ਸਟੋਰੀ ਕਰਦਾ ਹਾਂ ਤਾਂ ਮੈ ਇਹ ਮੁਹੱਬਤ ਭਰੇ ਸਕੂਨ ਨਾਲ ਉਹਨਾਂ ਪਲਾਂ ਨੂੰ ਜੀਅ ਰਿਹਾ ਹੁੰਨਾ । ਇੰਦਰਜੀਤ ਡੇਲੂਆਣਾ ਮੇਰੇ ਉਹਨਾਂ ਪਸੰਦੀਦਾ ਇਨਸਾਨਾਂ 'ਚੋਂ ਇੱਕ ਹੈ, ਜਿਹਨਾਂ ਨਾਲ ਕਦੇ ਬਹੁਤਾ ਵਿਚਰਿਆ ਵੀ ਨਹੀ, ਪਰ ਇੰਦਰਜੀਤ ਦੇ ਕੀਤੇ ਕੰਮਾਂ ਕਰਕੇ ਮੈਂ ਵੀ ਮਾਣ ਨਾਲ ਭਰਿਆ ਮਹਿਸੂਸ ਕਰਦਾ ਰਿਹਾ ਹਾਂ, ਇੰਦਰਜੀਤ ਦੀ ਹਮਸਫ਼ਰ ਕੁਲਵੀਰ ਕੌਰ ਨੂੰ ਇਸ ਮੁਲਾਕਾਤ ਜ਼ਰੀਏ ਪਹਿਲੀ ਵਾਰ ਮਿਲਿਆ। ਜਦੋਂ ਕੋਈ ਮਰਦ ਜ਼ਿੰਦਗੀ 'ਚ ਵੱਖਰੀਆਂ ਪੈੜਾਂ ਪਾਉਂਦਾ ਹੈ ਤਾਂ ਉਸਦਾ ਸਿਹਰਾ ਹਮਸਫ਼ਰ ਦੇ ਹਿੱਸੇ ਵੀ ਆਉਂਦਾ ਹੈ। ਕੁਲਵੀਰ ਕਹਿੰਦੀ ਹੈ ਕਿ ਮੈਨੂੰ ਇੰਦਰਜੀਤ ਦੀ ਇਹ ਗੱਲ ਆਪਣੇ ਵੱਲ ਖਿੱਚਦੀ ਸੀ ਕਿ ਇੰਦਰਜੀਤ ਲੋਕ ਹਿੱਤਾਂ ਲਈ ਸੰਘਰਸ਼ ਕਰਨ ਵਾਲਾ ਮੁੰਡਾ ਹੈ। ਆਓ ਸਿਰਲੇਖ ਜਰੀਏ ਪ੍ਰੋਗਰਾਮ 'ਹਮਸਫ਼ਰ 'ਚ ਮੁਲਾਕਾਤ ਦਾ ਆਨੰਦ ਮਾਣੀਏ, ਇਹ ਮੁਲਾਕਾਤ ਉਹਨਾਂ ਹਮਸਫ਼ਰ ਜੋੜੀਆਂ ਲਈ ਪ੍ਰੇਰਨਾਦਾਇਕ ਹੈ ਕਿ ਜੋ ਅੱਡ ਹੋਣ ਲਈ ਕੋਰਟਾਂ ਕਚਹਿਰੀਆਂ ਦੀ ਪੌੜੀ ਚੜ੍ਹੇ ਹੋਏ ਹਨ _ _ _ _ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ । ਸੁੱਖੀ ਮਘਾਣੀਆਂ ਸਿਰਲੇਖ ਟੀਮ
@SahidKhan-um4nk
@SahidKhan-um4nk 23 күн бұрын
Very nice God bless you ji
@satnamkhalsa2030
@satnamkhalsa2030 23 күн бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ !
@Shagan_singh515
@Shagan_singh515 23 күн бұрын
ਪ੍ਰਮਾਤਮਾ ਸੋਹਣੀ ਜੋੜੀ ਤੇ ਮੇਹਰ ਬਣਾਈ ਰੱਖੇ ❤
@surjitkw1598
@surjitkw1598 23 күн бұрын
ਪ੍ਰਮਾਤਮਾਂ ਜੋੜ੍ਹੀ ਬਣਾਈ ਰੱਖੇ... ਹੱਸਦੇ ਵੱਸਦੇ ਰਹੋ...
@RajinderKaur-gd3xb
@RajinderKaur-gd3xb 23 күн бұрын
Waoooo ji very nice❤️❤️❤️
@raghvirsingh7285
@raghvirsingh7285 23 күн бұрын
Good Inderjit ❤
@gurmeetkaur9957
@gurmeetkaur9957 23 күн бұрын
Waheguru mehar kre
@KewalGrewal-p4t
@KewalGrewal-p4t 23 күн бұрын
Bahut vadia inklabi soch nu salam hai ji mere vade veer com bhim singh aalmpur di soch di same soch he sun k bhut vadia lagia ji 🎉🎉
@AmarjeetKaur-kk4ox
@AmarjeetKaur-kk4ox 23 күн бұрын
ਸਦਾ ਖੁਸ਼ ਰਹੋ ਵਧੀਆ ਇੰਟਰਵਿਊ
@Sadikkhan-xu9by
@Sadikkhan-xu9by 23 күн бұрын
Rabb tuhanu hmesha khush rakhe ji😊
@drsatpalsingh8122
@drsatpalsingh8122 23 күн бұрын
ਚੰਗੀਆਂ ਖੂਬੀਆਂ, ਉੱਚੇ ਵਿਚਾਰਾਂ ਵਾਲੀ ਜੋੜੀ
@chahalphotography_0101
@chahalphotography_0101 23 күн бұрын
Bht vdia life chal Rahi aa Thudi ji waheguru eda hi Mehar bna ke rakhe
@user-mk9xc7yc4h
@user-mk9xc7yc4h 23 күн бұрын
V nice sir
@munishsharma4293
@munishsharma4293 23 күн бұрын
Good 👍
@gurjitsinghsaroyesaroye9522
@gurjitsinghsaroyesaroye9522 23 күн бұрын
ਸੰਘਰਸ਼ੀ ਯੋਧਾ ਹੈ ਮਾਸਟਰ ਜੀ
@preetmanpreetofficial
@preetmanpreetofficial 23 күн бұрын
ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ ਤੁਹਾਨੂੰ
@rajdeepkaurrajdeepkaur140
@rajdeepkaurrajdeepkaur140 23 күн бұрын
Bahut vadea vere
@harkanwalkumar4773
@harkanwalkumar4773 23 күн бұрын
Very nice 🎉🎉
@GurjantSingh-ot6qz
@GurjantSingh-ot6qz 23 күн бұрын
Good
@rajpalsinghraju6344
@rajpalsinghraju6344 23 күн бұрын
Very nice jourhi🎉🎉
@chahalphotography_0101
@chahalphotography_0101 23 күн бұрын
Nice sir ji
@ManpreetKaur-ds3vt
@ManpreetKaur-ds3vt 23 күн бұрын
Good interview
@KOHLIANDROHITFANS
@KOHLIANDROHITFANS 23 күн бұрын
God bless u both vde bhra....❤ sda hsde vsde rho dove❤
@JagdevSingh-ui3nv
@JagdevSingh-ui3nv 23 күн бұрын
Touch wood
@tvtadka0101
@tvtadka0101 22 күн бұрын
🎉 very nice couple
@spiritualworld1337
@spiritualworld1337 23 күн бұрын
V.nice vir gbu both.🎉🎉
@19ramsinghukglotus36
@19ramsinghukglotus36 22 күн бұрын
Very nice g
@avtarchahal5904
@avtarchahal5904 23 күн бұрын
Good work
@aazadfilms3416
@aazadfilms3416 23 күн бұрын
ਬਹੁਤ ਸੋਹਣੇ ਲੱਗ ਰਹੇ ਓ ਬਾਈ...ਨਜ਼ਰ ਨਾ ਲੱਗੇ
@ManojKumar-fm8lq
@ManojKumar-fm8lq 22 күн бұрын
Veer INDERJIT Singh mansa saab Aap ate madam ji layi tuhade veer ji vallo ❤❤❤❤❤ parmatma tuhade jodi ate poore parivaar nu chardi kalah bich Rakhe
@Kundu-dairy-farm
@Kundu-dairy-farm 23 күн бұрын
ਇਸ ਵੀਡੀਓ ਨਾਲ ਸੇਧ ਮਿਲੂ
@Devinder_1971
@Devinder_1971 23 күн бұрын
Sagarasjindgi da hissa hia karna jorori hia
@virpalkaur576
@virpalkaur576 23 күн бұрын
❤❤❤❤❤❤
@balwinderkaur-ln9wm
@balwinderkaur-ln9wm 23 күн бұрын
👌👌👌👌👌👍👍
@ranvirsingh4967
@ranvirsingh4967 23 күн бұрын
🎉🎉
@ManjeetSingh-lt9qe
@ManjeetSingh-lt9qe 23 күн бұрын
Veer tuhadi video kyon nahi aaundi , tuhade channel te??
@satnamkhalsa2030
@satnamkhalsa2030 23 күн бұрын
ਜੋੜੀਆਂ ਜੱਗ ਥੋੜੀਆਂ !
@_Amritsar_california_
@_Amritsar_california_ 16 күн бұрын
🙏🏻
@baljinderkaur9796
@baljinderkaur9796 23 күн бұрын
ਉੱਚੇ ਵਿਚਾਰਾਂ ਦੇ ਮਾਲਕ
@Kaur.brar23
@Kaur.brar23 23 күн бұрын
Hello sukhi veer Patle ho gye ji lagda
@sukhimaghanian707
@sukhimaghanian707 23 күн бұрын
ਹਾਂ ਬਾਈ
@Kaur.brar23
@Kaur.brar23 23 күн бұрын
@@sukhimaghanian707 ma bai ne veere bhan aa ji mara v last year June July ch india a ki weight loss ho gya se garmi karke hoya bro
@sukhimaghanian707
@sukhimaghanian707 23 күн бұрын
​@@Kaur.brar23ਜੀ ਭੈਣ ਜੀ
@Kisanfoodfarming
@Kisanfoodfarming 23 күн бұрын
Good
Best Toilet Gadgets and #Hacks you must try!!💩💩
00:49
Poly Holy Yow
Рет қаралды 21 МЛН
НЫСАНА КОНЦЕРТ 2024
2:26:34
Нысана театры
Рет қаралды 1,4 МЛН
Gym belt !! 😂😂  @kauermotta
00:10
Tibo InShape
Рет қаралды 18 МЛН
Exclusive with Acharya Satvinder Singh | Astrology Special | Gurpreet Bal | Kudrat
1:41:55
Best Toilet Gadgets and #Hacks you must try!!💩💩
00:49
Poly Holy Yow
Рет қаралды 21 МЛН