ਹਰ ਤਰ੍ਹਾਂ ਦੀ ਫ਼ਸਲ ਬੀਜਣ ਲਈ ਸਸਤਾ ਸੌਦਾ, ਦੂਜੇ ਪਲਾਂਟਰ ਦੇ ਮੁੱਲ ਵਿੱਚ 3 ਮਸ਼ੀਨਾਂ ਆ ਜਾਣ |BBC Agro| Prime Tractor

  Рет қаралды 35,043

PRIME TRACTORS

PRIME TRACTORS

2 ай бұрын

Gurpreet Dhaliwal Instagram / prime_tractors
Prime Tractors on Facebook / primevideospunjab
#PrimeTractors #Tractors

Пікірлер: 36
@sukhmeetbajwa730
@sukhmeetbajwa730 2 ай бұрын
ਵੀਰ ਜੀ ਜਿਹੜੇ ਪਿੰਡਾਂ ਵਿੱਚ ਪਿਹਲਾਂ ਬਿਜਾਈ ਕੀਤੀ ਸੀ ਉਹ ਉਗੀ ਹੋਈ ਵਖਾਦੇ ਤਾਂ ਹੋਰ ਵੀ ਵਧੀਆ ਹੋਣੀ ਸੀ
@BHAGWANSINGH-lo5of
@BHAGWANSINGH-lo5of Ай бұрын
ਵੀਰ ਜੀ ਪਹਿਲਾਂ ਬੀਜੀਂ ਫਸਲ ਜੋ ਉਗੀ ਹੋਈ ਹੈ ਉਸ ਦੀ ਬੀ ਡੀ ਓ ਬਣਾ ਕੇ ਭੇਜਿਓ ਜੀ ਬਾਕੀ ਪਲਾਂਟਰ ਬਹੁਤ ਵਧੀਆ ਬਣ ਰਹੇ ਨੇ
@sonyaulakh7844
@sonyaulakh7844 2 ай бұрын
ਬਾਈ ਜੀ ਘਰ ਵਿੱਚ ਸੰਦ ਖਡੋਨ ਨੂੰ ਜਗਾ ਘਟ ਗਈ ਆ ਪਹਿਲਾ ਜਗਾ ਖਰੀਦ ਲਈਏ ਫੇਰ ਖਰੀਦਾ ਗੇ
@rashpalsingh1934
@rashpalsingh1934 2 ай бұрын
Chote kisan laye sasta rab da nam h
@unitedkissannangal3375
@unitedkissannangal3375 Ай бұрын
22 apne kol iss to nike machine aa
@sonykahlon2756
@sonykahlon2756 Ай бұрын
ਵਿਡੀਉ ਵਿਚ ਜਿਸ ਕਿਸ ਦਾ ਜ਼ਿਕਰ ਕੇ ਉਸ ਨੇ 300ਕਿਲਾ ਮੱਕੀ ਦੀ ਬਿਜਾਈ ਇਸ ਮਸ਼ੀਨ ਨਾਲ ਕੀਤੀ ਉਸ ਨਾਲ ਗੱਲ ਬਾਤ ਕਰਨ ਦੀ ਵੀਡੀਓ ਬਣਾਉ ਤੇ ਨਾਲ ਨਾਲ ਉਸ ਵੀਰ ਨੇ ਜੋ ਖੇਤ ਮੱਕੀ ਲਈ ਬੀਜੇ ਉਹ ਕਿਵੇ ਉਘੇ ਉ ਵੀ ਵਿਖਾਈ ਜਾਵੇ ਜੇ ਇਸ ਦੇ ਬੀਜੇ ਮਟਰ ਕਾਮਯਾਬ ਹੋਏ ਹਨ ਉਹ ਵੀ ਦੱਸਿਆ ਜਾਵੇ
@jarnailbalamgarh4449
@jarnailbalamgarh4449 Ай бұрын
ਇੱਕ ਪਾਸੇ ਕਿਸਾਨ ਯੂਨੀਅਨਾਂ ਵਾਲੇ ਰੌਲਾ ਪਾ ਰਹੇ ਹਨ ਕਿ wto ਨਾਲ ਕੋਈ ਸਮਝੌਤਾ ਨਹੀਂ ਕਰਨਾ ਦੂਜੇ ਪਾਸੇ ਕਿਸਾਨ ਖੁਦ ਐਨੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਕੀ ਅਸੀਂ wto ਨੂੰ ਆਪ ਹੀ ਲਾਭ ਦੇ ਰਿਹੈ ਸੋਚਣ ਵਾਲੀ ਗੱਲ ਹੈ ਤਾਂ ਹੀ ਕਿਸਾਨ ਫਾਹੇ ਲੈ ਰਹੇ ਐ
@golewaliagill4088
@golewaliagill4088 Ай бұрын
ਧੰਨਵਾਦ ਜੀ
@surjitsinghnagra3248
@surjitsinghnagra3248 2 ай бұрын
Vadhiya bai ji palanter
@jaspreetsekhon4633
@jaspreetsekhon4633 Ай бұрын
ਬਹੁਤ ਅੱਛਾ
@745sran_vlogs
@745sran_vlogs Ай бұрын
ਬਹੁਤ ਵਧਾਈਆਂ ਤੇ ਬਹੁਤ ਸੋਹਣੀ ਮੂੰਗੀ ਬੀਜਦਾ ਇਹ
@lchauhan8466
@lchauhan8466 2 ай бұрын
Iska 2nd part bhi banao jisme germination dikhe
@satnamsandhu4403
@satnamsandhu4403 2 ай бұрын
Beautiful
@088surjit
@088surjit 2 ай бұрын
👍👍👍👍👍
@sarbjeetkhosa9015
@sarbjeetkhosa9015 2 ай бұрын
👍👍👌👌
@charanjotgill776
@charanjotgill776 Ай бұрын
Hard work & Good Job Veer Ji 🤲🤲
@jagrajsingh1271
@jagrajsingh1271 2 ай бұрын
👌👌👍👍👍👍🙏🙏
@GurwinderKumar-io6dx
@GurwinderKumar-io6dx 19 күн бұрын
Good 👍
@dhaliwal1173
@dhaliwal1173 2 ай бұрын
ik eh mseen side biz ni pondi vatt nal jga sadh dindi
@Borderwale-wz1zj
@Borderwale-wz1zj 2 ай бұрын
O veer ena da v reet pora wa par kwalti ni hagii
@lchauhan8466
@lchauhan8466 2 ай бұрын
Mung ki Buwai sukhe m ho rhi h ya battar m
@karamjitsinghmaangat18
@karamjitsinghmaangat18 2 ай бұрын
Bahut Khoob
@luckysidhu1952
@luckysidhu1952 Ай бұрын
BOHAT HE WADIA MECHINE AA BEDA DE FASL DA JHAR BOHAT NIKALDAHAI
@amardeephanda6762
@amardeephanda6762 2 ай бұрын
Allu v sabzi ch aude ver😊
@dhaliwal1173
@dhaliwal1173 2 ай бұрын
ik sar nhi bijdi pra makki biji kita ta ikhte sit dindi kita door ame ni v ikhla ikhla sit di aa fail aw bilkul
@parveengodara275
@parveengodara275 Ай бұрын
Bhai ye mcin lene ki soch reha tha,aap bol rehe ho fail h islea ye model Nehi lenge
@dhaliwal1173
@dhaliwal1173 Ай бұрын
@@parveengodara275 fail aa y bilkul asi makki bizi aw che ake vekh lo
@rajudaudpur7482
@rajudaudpur7482 Ай бұрын
ਮਸ਼ੀਨ ਵਧੀਆ ਆ ਪਰ ਵੀਰ ਉਗੀ ਹੋਈ ਵੀ ਦਿਖਾ ਦਿਉ ਜੀ
@JeevanSingh-ne7jb
@JeevanSingh-ne7jb Ай бұрын
Bai ji jado eh combine nal wadni a ta jehri khalia ch mungi digni a ta oh kida wada ge
@JeevanSingh-ne7jb
@JeevanSingh-ne7jb Ай бұрын
Oh ta combine ne chakni I ni jehri khalia ch mungi digni aa
@rashpalsingh1934
@rashpalsingh1934 2 ай бұрын
Sasta nahi ik lakh to uper hovegi
@gurtejsidhu3005
@gurtejsidhu3005 2 ай бұрын
182000
@wordsareswords
@wordsareswords Ай бұрын
SARE BEDAN CHO DAANA PUTT K DIKHAO TA K SAB NU PATA LAG JAWE K BRABAR BEEJ suttdi machine te brabar witth te suttdi
@sansarsingh6887
@sansarsingh6887 Ай бұрын
Fail machine aa
@gurjeetsingh-ki9bg
@gurjeetsingh-ki9bg 20 күн бұрын
Ki Karan ha veer ji dso
你们会选择哪一辆呢#short #angel #clown
00:20
Super Beauty team
Рет қаралды 51 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
Дибала против вратаря Легенды
00:33
Mr. Oleynik
Рет қаралды 6 МЛН
Jaggi disc harrow kaboolpur ਜੱਗੀ ਦੀ ਹੈਰੋਂ ਦੇ 2 ਵੱਡੇ ਗੁਣ
8:32
D infotainment live ਕਰੀਨਾ ਗਰੁੱਪ
Рет қаралды 14 М.
Моя супер находка для велосипеда #находки #wildberries #топ
0:14
CUIDADO COM A MOTO 🤣🤣
0:17
FC HUNTERS
Рет қаралды 7 МЛН
Машина как дом
0:31
Рубить Правду
Рет қаралды 838 М.
СТОЯНОЧНЫЙ ТОРМОЗ на Газель.
0:51
КОПАЛОВО
Рет қаралды 1 МЛН
Tiny motor, big power
0:25
Rob Rides EMTB
Рет қаралды 36 МЛН