Gurchet Chitarkar Marriage Program Akhada Amar Singh Chamkila Live Netflixindia

  Рет қаралды 145,447

Tiwana Music Evolution

Tiwana Music Evolution

Ай бұрын

Amar Singh Chamkila And Amarjot Performed In Gurchet Chitarkar Marriage In 1987
Here is the Full Video of Gurchet Chitarkar's Akhada
#gurchetchitarkar #amarsinghchamkila #liveshow #fullvideo #netflixindia

Пікірлер: 175
@makhanlal1111
@makhanlal1111 Ай бұрын
ਕਿੰਨੀ ਮਿਹਨਤ ਕਰਦੇ ਸੀ ਦੋਵੇਂ ਜਣੇ ਗਰਭਵਤੀ ਹੋਣ ਬਾਵਜੂਦ ਸਟੇਜ ਤੇ ਬਰਾਬਰ ਗਾ ਰਹੀ ਆ salute ❤ to
@user-oi3km6qv6l
@user-oi3km6qv6l Ай бұрын
😢😢😢😢
@manmindersidhu7936
@manmindersidhu7936 Ай бұрын
Right I agree
@user-qf9ip3le5b
@user-qf9ip3le5b Ай бұрын
😢😢😢😢😢
@GurwinderSingh-hr4ee
@GurwinderSingh-hr4ee Ай бұрын
ਸਿਰਫ ਪੈਸੇ ਲਈ। ਗਰਭ ਦੌਰਾਨ ਇਸਤਰੀ ਨੂੰ ਆਰਾਮ ਕਰਨਾ ਚਾਹੀਦਾ ਹੈ, ਖੁਰਾਕ, ਸੋਚ ਤੇ ਬਹੁਤ ਕੰਟਰੋਲ ਰੱਖਣਾ ਚਾਹੀਦਾ ਹੈ, ਗਰਭ ਵਿੱਚਲ ਬੱਚਾ ਸਿੱਧਾ ਪ੍ਰਭਾਵਿਤ ਹੁੰਦਾ।
@parminder8110
@parminder8110 Ай бұрын
Tu saleya jelus Karan wala e ​@@GurwinderSingh-hr4ee
@gurpreetgermany4713
@gurpreetgermany4713 Ай бұрын
ਕਿੰਨਾ ਸੋਹਣਾ ਜ਼ਮਾਨਾ ਸੀ ਲੋਕਾਂ ਵਿੱਚ ਕਿੰਨੀ ਸਹਿਨਸ਼ੀਲਤਾ ਸੀ ਕਲਾਕਾਰਾਂ ਵੀ ਸਾਦੇ ਸੁਭਾਅ ਸਟੇਜ ਬਿਲਕੁਲ ਸਾਦੀ ਦੋ ਮੇਜ਼ ਜਾ ਰੇਹੜੀ ਤੇ ਹੀ ਖੜ ਕੇ ਗਾ ਲੈਂਦੇ ਸੀ।
@jagdishrana3254
@jagdishrana3254 Ай бұрын
ਚਮਕੀਲਾ ਚਮਕੀਲਾ ਹੀ ਸੀ ਹੋਰ ਕੋਈ ਚਮਕੀਲਾ ਨਹੀਂ ਬਣ ਸਕਦਾ।
@rajindersingh6060
@rajindersingh6060 Ай бұрын
ਪਾਜੀ ਵਿਆਹ ਚ ਹੋਰ ਚਮਕੀਲਾ ਸਾਬ੍ਹ ਦੇ ਵੀਡੀਓ ਕਲਿਪ ਹੋਣੇ,,, ਬੈਠਦੇ ਉਠਦਿਆਂ ਦੇ,,, ਓ ਵੀ ਪਾਓ🎉🎉
@ravithind5005
@ravithind5005 Ай бұрын
ਬਿਲਕੁਲ ਬਾਈ ਜੀ ਜ਼ਰੂਰ ਪਾਊ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
@gurpreetriar3790
@gurpreetriar3790 Ай бұрын
ਜਦੋਂ ਮੈਂ ਪਹਿਲੀ ਵਾਰ ਪੱਗ ਬੰਨ੍ਹੀ ਸੀ ਤਾਂ ਚਿਤਰਕਾਰ 22 ਵਰਗੀ ਬੱਝੀ ਸੀ 👌👍❤
@shindersingh5708
@shindersingh5708 Ай бұрын
ਹਾਏ ਰੱਬਾ ਜੋੜੀ ਨੂੰ ਮਾਰਨ ਵਾਲੇ ਨਰਕਾਂ ਵਿੱਚ ਜਾਣ ❤❤
@harmandersingh8371
@harmandersingh8371 Ай бұрын
ਬਿਲਕੁੱਲ ਸਾਫ ਸੁਥਰੀ ਗਇਕੀ ਸੀ, ਕੋਈ ਗਲਤ ਪਹਿਰਾਵਾਂ ਨੀ ਪਇਆ, ਪਤਾ ਨੀ ਕੀ ਲੋਕਾਂ ਨੂੰ ਗਲਤ ਲਗਦਾ ਸੀ, ਅੱਜ ਕੱਲ ਤਾ ਸਰੇਆਮ ਕੁੜੀਆਂ ਨੂੰ ਸਰੇਆਮ ਅੱਧੇ ਕੱਪੜਿਆ ਵਿੱਚ ਦੇਖਇਆ ਜਾਦਾ ਹੈ, 😢😢😢😢
@gurubrz9947
@gurubrz9947 Ай бұрын
ਖਾੜਾ ਸੁਣ ਕੇ ਦਿਲ ਰੱਜਿਆ ਵੀ ਤੇ ਦੁਖਿਆ ਵੀ 😔☹️😥
@santokhsingh2621
@santokhsingh2621 Ай бұрын
😊🤗 ਇਹ ਉਸ ਸਮੇਂ ਦੀ video ਹੈ ਜਦੋਂ ਸਾਡੇ culture ਤੇ western culture ਹਾਵੀ ਨਹੀਂ ਸੀ ਹੋਇਆ...ਜਦੋਂ ਕੁੜੀਆਂ ਸ਼ਰੀਰ ਨੂੰ ਕੱਪੜਿਆਂ ਨਾਲ ਢੱਕ ਕੇ ਰੱਖਣ ਵਿੱਚ ਆਪਣੀ ਇੱਜ਼ਤ ਸੰਭਾਲਣਾ ਸਮਝਦੀਆਂ ਸਨ । ਤੇ ਅੱਜ ਆਪਣੇ ਮਾਪਿਆਂ ਅੱਗੇ ਜ਼ੁਬਾਨ ਉੱਚੀ ਕਰਕੇ ਗੱਲ ਕਰਦੀਆਂ ਹਨ ਜੇਕਰ ਮਾਪੇ ਕਿਸੇ ਸੂਟ ਨੂੰ ਪਾਉਣ ਦੀ ਗੱਲ ਕਰ ਦੇਣ....western culture kha gya ਸਾਡੇ ਪੰਜਾਬ ਤੇ ਪੰਜਾਬੀਅਤ ਨੂੰ...
@lovisingh403
@lovisingh403 Ай бұрын
ਇਹ ਸੀ ਗਾਇਕੀ ਕਿੰਨਾ ਦਮ ਸੀ ਅਵਾਜ਼ ਵਿੱਚ ਮਾਈਕ ਕਿੰਨਾ ਦੂਰ ਹੁੰਦਾ ਸੀ ਚਮਕੀਲੇ ਦੇ ਮੂੰਹ ਤੋ ਫੇਰ ਵੀ ਅਵਾਜ਼ ਕੰਨਾਂ ਵਿੱਚੋ ਕੀੜੇ ਕੱਡ ਦਿੰਦਾਂ ਸੀ, ਏਨਾ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
@bharpoorbhoora7836
@bharpoorbhoora7836 Ай бұрын
ਧਾਰਮਿਕ ਗੀਤ ਕਿਨਾਂ ਸੋਹਣਾ
@ghaintgaane1965
@ghaintgaane1965 Ай бұрын
ਨਿਮਰਤਾ ਬਾਈ ਦੀ ❤❤❤
@pardhanstikerartskheri3688
@pardhanstikerartskheri3688 Ай бұрын
ਸਾਡੇ ਗੁਆਂਢ ਪਿੰਡ ਦਾ ਚੇਤਾ , ਬਹੁਤ ਵਧੀਆ ਅਖਾੜਾ
@jagsirsingh2697
@jagsirsingh2697 Ай бұрын
Kehra pind bai ji da
@pardhanstikerartskheri3688
@pardhanstikerartskheri3688 Ай бұрын
@@jagsirsingh2697 Kheri pind veer
@pardhanstikerartskheri3688
@pardhanstikerartskheri3688 Ай бұрын
@@jagsirsingh2697ਈਲਵਾਲ ਪਿੰਡ ਆ ਗੁਰਚੇਤ ਬਾਈ ਦਾ , ਖੇੜੀ ਤੋਂ 2 km ਦੂਰ
@jassabakhshi391
@jassabakhshi391 Ай бұрын
Eilwal aa bro sangroor kol gurchet chitarkar da pind
@pardhanstikerartskheri3688
@pardhanstikerartskheri3688 Ай бұрын
@@jassabakhshi391 bilkul y
@KuldeepSingh-oy6qc
@KuldeepSingh-oy6qc Ай бұрын
ਅਮਰ ਜੋਤ ਮਤਲਬ ਹਮੇਸ਼ਾ ਜਗਣ ਵਾਲੀ ਜੋਤ ਅਮਰ ਸਿੰਘ ਚਮਕੀਲਾ ਮਤਲਬ ਨਾ ਮਰਨ ਵਾਲਾ Real legend of Punjabi music industry ❤❤
@RanjitSingh-dj3pm
@RanjitSingh-dj3pm Ай бұрын
ਇਸ.ਮਹਾਨ.ਜੋੜੀ.ਨੂੰ.ਮਰਦੇ.ਦਮ.ਨਹੀ.ਭੁਲ.ਸਕਦੇ..ਸਾਢੇ.ਮਾਤਾ.ਤੋ.ਵੀ.ਵੱਧ.ਪਿਆਰੀ.ਜੋੜੀ.ਆ..ਚਮਕੀਲਾ.ਸਾਭ .ਤੇ.ਮਾਤ.ਅਮਰਜੋਤ.ਜੀ😂😢🎉❤😮😊
@tirathsingh6539
@tirathsingh6539 Ай бұрын
ਸੱਚੀ ਸੁਆਦ ਆ ਗਿਆ ❤❤❤❤
@nsmsmmemmm
@nsmsmmemmm Ай бұрын
Je Teri bhain nu chhak ke gaonda tan vadh suad aonda.
@ghazal3576
@ghazal3576 Ай бұрын
ਤੁਹਾਨੂੰ ਨਰਕਾਂ ਵਿੱਚ ਵੀ ਥਾਂ ਨਾ ਦੇਵੇ ਪ੍ਰਮਾਤਮਾ,,,, ਤੁਹਾਡਾ ਬੀਜ ਨਾਸ ਹੋ ਜਾਵੇ,, ਏਨੀ ਪਿਆਰੀ ਜੋੜੀ ਨੂੰ ਮਾਰਨ ਵਾਲਿਓ,,, ਕੀ ਮਿਲ ਗਿਆ ਗਰੀਬਾਂ ਨੂੰ ਮਾਰ ਕੇ,, ,,,,, ਮੈਨੂੰ ਤਾਂ ਕੋਈ ਗੰਦ ਨਜ਼ਰ ਨਹੀਂ ਆਇਆ ਇਹਨਾਂ ਦੀ ਗਾਇਕੀ ਵਿੱਚ,,, ਪਰ ਜੇ ਤੁਹਾਨੂੰ ਲਗਦਾ ਕਿ ਓਹਨਾਂ ਨੇ ਗੰਦੇ ਗੀਤ ਗਾਏ,,, ਤਾਂ,,, ਓਹਨਾਂ ਨੇ ਤਾਂ ਸਿਰਫ ਗਾਇਆ ਸੀ,,,, ਹੁਣ ਤਾਂ ਲੋਕਾਂ ਨੇ ਗੰਦ ਸ਼ਰੇਆਮ ਵਿਖਾਉਣ ਤੇ ਜੋਰ ਲਾਇਆ ਹੋਇਆ,,, ਜੇ ਤੁਹਾਡੇ ਕਹਿਣ ਮੁਤਾਬਿਕ ਕਿ ਚਮਕੀਲੇ ਨੇ ਗੰਦੇ ਗੀਤ ਗਾਏ ਨੇ ਤੇ ਓਹਨੂੰ ਚਾਰ ਗੋਲੀਆਂ ਮਾਰ ਕੇ ਮਾਰ ਦਿੱਤਾ,,,, ਤਾਂ ਜਿੰਨਾਂ ਹੁਣ ਲੋਕਾਂ ਨੇ ਗੰਦ ਪਾਇਆ ਸੋਸ਼ਲ ਮੀਡੀਆ 'ਤੇ,,,, ਓਹਨਾਂ ਲਈ ਤਾਂ ਫਿਰ ਚਾਲੀ ਗੋਲੀਆਂ ਦਾ ਬਰੱਸ਼ਟ ਚਾਹੀਦਾ,,,,, ਮੈਨੂੰ ਲੱਗਦਾ ਕਿ ਚਮਕੀਲੇ ਅਤੇ ਓਹਦੇ ਵਰਗੇ ਹੋਰ ਬੇਗੁਨਾਹਾਂ ਤੇ ਚੱਲਣ ਵਾਲੀਆਂ ਏਕੇ ਸੰਤਾਲੀਆਂ,, ਸਟੇਨ ਗੰਨਾਂ ਨੂੰ ਜੰਗ ਲੱਗ ਗਿਆ,,,,, ਕਿਉਂਕਿ ਗਾਉਣ ਵਾਲੇ ਨੂੰ ਚਾਰ ਤੇ ਵਿਖਾਉਣ ਵਾਲੇ ਨੂੰ ਚਾਲੀ,,,, ਇਨਸਾਫ ਤਾਂ ਬਰਾਬਰ ਹੋਣਾ ਚਾਹੀਦਾ
@GurpreetSinghahaluwalia
@GurpreetSinghahaluwalia Ай бұрын
Sahi gal ae yji 😭😭😭
@rohini347
@rohini347 Ай бұрын
Right Bhai rabb jroor sunta hai dherbaad hi sahi. Chamkile bhai ko Maarne walon ko narak mei jagah milegi..
@chanderhashrana7582
@chanderhashrana7582 Ай бұрын
Right veer ji
@manisadiq9226
@manisadiq9226 Ай бұрын
ਸਹੀ ਕਹਾਂ ਬਾਈ ਜੀ 😢😢❤❤😭😭🙏🙏
@mangatsingh8608
@mangatsingh8608 Ай бұрын
Your right
@diljitboss156
@diljitboss156 Ай бұрын
Love ਯੂ 🌹 ਉਸਤਾਦ ਜੀ 🍁🫶🙏🌹
@rajpalmann4543
@rajpalmann4543 Ай бұрын
ਅਮਰਜੋਤ ਦੇ ਪੇਟ ਚ ਦੂਜਾ ਬੱਚਾ ਸੀ ਜਦੋਂ ਇਹ ਆਖਾੜਾ ਲਾਇਆ ਸੀ ਸਾਰੇ ਪ੍ਰੋਗਰਾਮ ਚ ਢਿੱਡ ਢੱਕ ਕੇ ਰੱਖਿਆ ਸੀ
@TiwanaMusicEvolution
@TiwanaMusicEvolution Ай бұрын
ਬਿਲਕੁੱਲ ਜੀ।
@vickuk1313
@vickuk1313 Ай бұрын
Rehndi dunia tak amar ho gai eh jodi...love from England ❤
@madankotla
@madankotla Ай бұрын
Rush dekho kinna yaar viah wale program vich v mele warga wahla e craze c es bande da os time
@ruchi310
@ruchi310 Ай бұрын
Even sidhumoosewala was huge fan of chamkila...one sidhu and one chamkila on this planet was enough for singing...
@harindersinghdeep6971
@harindersinghdeep6971 Ай бұрын
ਸਾਰਾ ਅਖਾੜਾ ਪਾ ਦਿਓ ਬਾਈ ਜੀ 🙏
@RaviKumar-xb3sw
@RaviKumar-xb3sw Ай бұрын
I am great fan both of these excillent singer of our time and i am realy appreciate it
@itzsunny234
@itzsunny234 Ай бұрын
ਕਿੰਨੀ ਮਿਹਨਤ ਕਰਦੇ ਸੀ ਇਸ ਨੂੰ ਕਹਿੰਦੇ ਆ ਗਾਇਕ ਜਿਸ ਨੇ ਆਪਣੇ ਗਲ਼ੇ ਦਾ ਪੂਰਾ ਜ਼ੋਰ ਲਗਾਇਆ ਹੈ ਹੁਣ ਦੇ ਗਾਇਕ ਦੇ ਬਸ ਚ ਨਹੀਂ ਗੋਣਾ
@user-lw1rv4kn1r
@user-lw1rv4kn1r Ай бұрын
❤ ਬਹੁਤ ਬਹੁਤ ਧੰਨਵਾਦ ਟਿਵਾਣਾ ਸਾਹਿਬ ਖੀਵਾ ਸਿੰਘ ਤਖ਼ਤਮੱਲ❤ ਐਸੇ ਤਰ੍ਹਾਂ ਵੀਡਿਓ ਪਾਉਂਦੇ ਰਹੋ ਸਾਡਾ ਮਨੋਰੰਜਨ ਕਰਦੇ ਰਹੋ ਜੀ
@unstoppable2769
@unstoppable2769 Ай бұрын
ਵਿਆਹ ਵਿੱਚ ਸਾਰੇ ਪੱਗਾਂ ਵਾਲੇ ਹੀ ਨਜਰ ਆਉਂਦੇ ਆ ਬਿਨਾਂ ਪੱਗ ਤੋਂ ਕੋਈ ਵਿਰਲਾ ਈ ਆ
@salindernarr1864
@salindernarr1864 Ай бұрын
22 Amar Singh chamkila group of all artists legends always and old is gold .
@vickydauniya8021
@vickydauniya8021 Ай бұрын
❤❤❤❤ਲਵ ਯੂ ਉਸਤਾਦ ਜੀ ❤❤❤❤
@Punjabi.Pandit.Secular
@Punjabi.Pandit.Secular Ай бұрын
Net ਤੇ ਗੁਰਚੇਤ ਅਪਣੀ ਜਨਮ ਤਰੀਕ 1975 ਆ ਮਤਲਬ ਇਹ ਉਮਰ ਬਾਰੇ ਗਲਤ ਦੱਸ ਰਿਹਾ ਏ। 1965 ਦਾ ਜਨਮ ਆ ਇਹਦਾ
@jassroyal3232
@jassroyal3232 Ай бұрын
Chamkila te amarjot legends ne jehnu rehndi duniya takk yaad rakhugi
@InderjitBhagat-fd6vr
@InderjitBhagat-fd6vr Ай бұрын
Oh my dear lord Kinaa fast gyaaa🎉🎉🎉 waah
@Bbb_famus97
@Bbb_famus97 Ай бұрын
ਸ਼ਾਨਦਾਰ ❤
@indrajram5786
@indrajram5786 Ай бұрын
Excellent singer of Bahujan Samaj Amar Singh Chamkila Ji. Jai Bhim Jai Bharat.
@ravithind5005
@ravithind5005 Ай бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਜੀ।।❤
@sukpalsingh1022
@sukpalsingh1022 Ай бұрын
Ada Amar h ,,Jodi miss you chamkila Sahew
@BalbirSingh-se2mo
@BalbirSingh-se2mo Ай бұрын
Kitne Shanti se baithe log sardar bhai Khush hokar akhada dekh rahe ne eh bhi te rabb de bande ne aur kine Aadar satkar de naal gane Sun rahe ne kise ne Sahi kiha hai Ke paanchon ungala eko jhiya nhi hudiya Rabb raJi Khushi rakhen ina sab sardar bharava nu aur baki dekhne aaiya rabbi ruha nu sat shri akaal Parmatma sabh Khush rakhe...
@user-uh7db5ou7m
@user-uh7db5ou7m Ай бұрын
Very nice
@G_SARDAR_G
@G_SARDAR_G Ай бұрын
ਸਾਡੇ ਆਲਾ❤
@ghazal3576
@ghazal3576 Ай бұрын
Personality bohot c dona di.... ❤❤😢😢
@mnjtsingh2985
@mnjtsingh2985 Ай бұрын
ਮੇਰੇ ਨਾਨਕੇ ਈਲਵਾਲ ਸੰਗਰੂਰ ਅਖਾੜਾ ਇਹ 😂
@shivdeepkartik5032
@shivdeepkartik5032 Ай бұрын
Excellent Performance ✅✅💞💞💞💞⭐ ⭐⭐⭐⭐
@user-mn8kl3sr8z
@user-mn8kl3sr8z Ай бұрын
Bohut hi vadya laga dhanwaad
@prokisani9773
@prokisani9773 Ай бұрын
ਤੂੰ ਵੀ ਮੋਬਾਈਲ ਅਵਦੀਆ ਭੈਣਾਂ ਨੂੰ ਦਿਖਾ ਕੇ ਚਲਾਇਆ ਕਰ
@ghazal3576
@ghazal3576 Ай бұрын
Yar kya baat kina wadia lagda Sara mahol.... Kina apanapan c loka vich.... 😢😢😢😢
@Silentjass77
@Silentjass77 Ай бұрын
ਇਕ ਗੱਲ ਧਿਆਨ ਦੇਣ ਯੋਗ ਸਾਰਿਆ ਨੇ ਪੱਗਾਂ ਬਨੀਆ ❤❤
@UnfilteredOffRoad
@UnfilteredOffRoad Ай бұрын
Real golden days ..... ❤❤❤❤
@gaggandeep7381
@gaggandeep7381 Ай бұрын
ਇੱਕ ਗੱਲ ਦੇਖੋ ।ਓਸ ਟਾਈਮ ਸਾਰੇ ਪੱਗ ਬੰਨੀ ਹੋਈ ਆ❤❤❤
@sahilsidhu87
@sahilsidhu87 Ай бұрын
ਮੇਰੇ ਪਿੰਡ ਅਖਾੜਾ ਹੈ ਪਿੰਡ ਲਿੱਦੜਾ ਜਿਲਾ ਸੰਗਰੂਰ
@SurinderKumar-bm1dd
@SurinderKumar-bm1dd Ай бұрын
Chamkila amarjot superstar❤❤
@Navranavlogs
@Navranavlogs Ай бұрын
Sab to ghaint aakhara❤❤❤
@InderjitBhagat-fd6vr
@InderjitBhagat-fd6vr Ай бұрын
Laikaari kinni c , kinna fast gaa rehe waaaaahhhh
@user-qn2ei1fo8p
@user-qn2ei1fo8p Ай бұрын
ਬਹੁਤ ਸਾਦਗੀ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ ਤੇ ਉਹਨਾਂ ਵੇਲੇ ਸਾਰੇ ਸਿਰ ਤੇ ਪੱਗ ਬੰਨਿਆ ਕਰਦੇ ਸੀ
@inayitsidhu3347
@inayitsidhu3347 Ай бұрын
Very very good signing very good couple come again chamkila bai
@Lakhwinder1443
@Lakhwinder1443 Ай бұрын
ਸਾਰੇ ਏਦੇ ਫੈਨ ਆਪਣੀਆਂ ਭੈਣਾਂ ਨੂੰ ਏਦੇ ਸਾਰੇ ਗੀਤ ਸੁਣਾਉ ਤੇ ਸੱਭਿਆਚਾਰਕ ਬਣਾਓ.
@user-ci4mo8or7g
@user-ci4mo8or7g Ай бұрын
Porn tu apni bhen naal baith ke dekhda ?
@ajnaudakalan4801
@ajnaudakalan4801 Ай бұрын
ਅਮਰ ਜੋਤ ਨਾਲ ਚਮਕੀਲਾ ਅਮਰ ਹੋ ਗਿਆ ❤❤❤
@hemant88h
@hemant88h Ай бұрын
Amar Jyot ji ne pregnancy de vich ho ke vi ... akhada laaya....pehla asli jaan hundi c sareera ch...bhut sohni jodi ...1 no. Akhada
@folkartloveracademy
@folkartloveracademy Ай бұрын
ਸੱਭ ਤੌਂ ਸੌਹਣੀ ਗੱਲ ਸਾਰੇ ਪਾਸੇ ਪਗਾਂ ਹੀ ਪਗਾਂ ❤❤❤❤
@Kuldeepsingh-gt1dj
@Kuldeepsingh-gt1dj Ай бұрын
❤, Hmv, ਦਾ ਦਾਦਾ ❤
@lkky7772
@lkky7772 Ай бұрын
Legendary couple world class
@amarjitgujjar5621
@amarjitgujjar5621 Ай бұрын
Good. Ji
@jaspreetsingh9276
@jaspreetsingh9276 Ай бұрын
Pura akhara dakhayo
@vinodbhagsar5432
@vinodbhagsar5432 Ай бұрын
👌👌👌👌👌👌
@surdipkaur5909
@surdipkaur5909 Ай бұрын
Buhat vadia❤
@gurdeepsinghdehar9276
@gurdeepsinghdehar9276 Ай бұрын
I 💕 chamkila
@ClubPunjab
@ClubPunjab Ай бұрын
Ehda 12-13 saal di Umar vich vyaah ho gya c. Âge Gurchet 22 du 49 show ho rahi a .bhra hona gurchet da.
@sidhumusic170
@sidhumusic170 Ай бұрын
Excellent performance 👍👍
@khushpartasingh4814
@khushpartasingh4814 Ай бұрын
❤❤❤❤
@user-qg5pt9rs2d
@user-qg5pt9rs2d Ай бұрын
ਚਮਕੀਲੇ ਬਿਨਾ ਵਿਆਹ ਨਹੀ ਸੀ ਹੁੰਦਾ
@ArshdeepSingh-ix7in
@ArshdeepSingh-ix7in Ай бұрын
Kaint performance 👏
@gurmeetchania9738
@gurmeetchania9738 Ай бұрын
Very nice video ji
@LabhuKhiva-bb2wv
@LabhuKhiva-bb2wv Ай бұрын
Vry nyc
@LalSingh-mo7dz
@LalSingh-mo7dz Ай бұрын
Very nice monring
@harneksingh8105
@harneksingh8105 Ай бұрын
Va kamaal amar singh chamkila amarjot
@GurpreetSingh-uy1xh
@GurpreetSingh-uy1xh Ай бұрын
Aeho jehe time ni milde hun ❤❤❤
@user-so2ql5zx7g
@user-so2ql5zx7g Ай бұрын
Garavvati ourat nu maran valeyaan diya Rabb peediyaan khatam kre Vaheguru ji
@jellyd99jarnail95
@jellyd99jarnail95 Ай бұрын
Chamkela hor huna
@jotphotophotography7756
@jotphotophotography7756 Ай бұрын
Veeri nice
@bharpursingh9940
@bharpursingh9940 Ай бұрын
Bai att ho gai
@kakanjassi
@kakanjassi Ай бұрын
Very nice ji
@gurlalsingh-bh9fn
@gurlalsingh-bh9fn Ай бұрын
Good👍
@manmindersidhu7936
@manmindersidhu7936 Ай бұрын
Old is gold
@paramjitkaur4725
@paramjitkaur4725 Ай бұрын
❤❤❤❤11
@AnoopSingh-fv2yz
@AnoopSingh-fv2yz Ай бұрын
Good
@Chamar_Saab9
@Chamar_Saab9 Ай бұрын
❤❤❤
@sarbjitleelan6344
@sarbjitleelan6344 Ай бұрын
👌👌
@gurinayaadrukhi6759
@gurinayaadrukhi6759 Ай бұрын
Amar singh chamkila G Amarjot G Amar ne
@bhagwandandiwal4931
@bhagwandandiwal4931 Ай бұрын
@jappynattvlogs2075
@jappynattvlogs2075 Ай бұрын
❤❤❤❤❤
@SukhdevThind-cm9fl
@SukhdevThind-cm9fl Ай бұрын
Poora aakhadda Saadi jholee payo veer ji
@gurmeetsingh1583
@gurmeetsingh1583 Ай бұрын
Sher vrgi awaaaj
@sachinsahota5391
@sachinsahota5391 Ай бұрын
Kinna changa sama c 22 yaar oh
@user-yi9ic3ko8o
@user-yi9ic3ko8o Ай бұрын
❤❤❤❤❤❤
@hardeepsingh-vc5ul
@hardeepsingh-vc5ul Ай бұрын
🙏🙏🙏🙏
@babbumahey4573
@babbumahey4573 Ай бұрын
👏🙏
@sumitkumarbhardwaj5232
@sumitkumarbhardwaj5232 Ай бұрын
Gurchet bai ji di marriage 12-13 saal di umar ch he ho gayi c?
@gurpiarsingh578
@gurpiarsingh578 Ай бұрын
Chamklia legend
@allhealthsolutions7571
@allhealthsolutions7571 Ай бұрын
Tu Mitra ajj v jiond aaa sade dilan chh
@ishamehmi629
@ishamehmi629 Ай бұрын
❤❤❤❤🎉🎉🎉🎉🎉🎉🎉
@InderjitBhagat-fd6vr
@InderjitBhagat-fd6vr Ай бұрын
Ena surillaaa singer maar ditta Galt kitta😢😢
@user-np5er9mp8k
@user-np5er9mp8k Ай бұрын
👌👍👍👍💖🌺
@DEEPSHOTA149
@DEEPSHOTA149 Ай бұрын
ਚਮਕੀਲੇ ਤੇ ਵੀ ਬਣਾਈ ਇਕ ਬਾਰ jroor ਵੇਖਣਾ ਵੀਡੀਓ ਅਤੇ ਇਕ ਵੀਡੀਓ ਪ੍ਰਵੀਨ bharta ਤੇ ਬਣਾ ਰਿਹਾ suport jroorkrna
DELETE TOXICITY = 5 LEGENDARY STARR DROPS!
02:20
Brawl Stars
Рет қаралды 16 МЛН
小女孩把路人当成离世的妈妈,太感人了.#short #angel #clown
00:53
Sprinting with More and More Money
00:29
MrBeast
Рет қаралды 177 МЛН
Amar Singh Chamkila Dhokha Nai Kamayida Live Akhada Fatehgarh Sahib
7:11
Tiwana Music Evolution
Рет қаралды 14 М.
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ | Lal Chand Yamla Jatt,Jaswinder Yamla & Jasdev Yamla
36:02
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 1,4 МЛН
Ghumann/Amar Singh Chamkila & Amarjyot Full Album (VinylRip) 1985
36:39
ДОСМОТРИ ДО КОНЦА!🤣#катядима
0:28
КАТЯ ДИМА Life
Рет қаралды 2,8 МЛН
Kitten Party After Exhausted Mother Cat Meltdown #funny #catlover #cuteanimals #cartoon
0:32
New trick 😧 did you expect that? 😁
0:10
Andrey Grechka
Рет қаралды 19 МЛН
This Shape Is IMPOSSIBLE To Draw...
0:57
Stokes Twins
Рет қаралды 48 МЛН
Как спастись от злобной собаки?  😨
1:00
BitesFrome
Рет қаралды 2,9 МЛН