ਇਸ ਕਲਾਕਾਰ ਦੇ ਵਿਆਹ 'ਤੇ ਲੱਗਾ ਸੀ Chamkila ਦਾ ਅਖਾੜਾ, ਹਜ਼ਾਰਾਂ ਲੋਕ ਆਏ ਸੀ ਦੇਖਣ, ਢਹਿ ਗਿਆ ਸੀ ਕੋਠਾ, ਉਸ ਸਮੇਂ...

  Рет қаралды 48,647

Bollywood Tadka Punjabi

Bollywood Tadka Punjabi

Ай бұрын

ਇਸ ਕਲਾਕਾਰ ਦੇ ਵਿਆਹ 'ਤੇ ਲੱਗਾ ਸੀ Chamkila ਦਾ ਅਖਾੜਾ, ਹਜ਼ਾਰਾਂ ਲੋਕ ਆਏ ਸੀ ਦੇਖਣ, ਢਹਿ ਗਿਆ ਸੀ ਕੋਠਾ, ਉਸ ਸਮੇਂ ਚਮਕੀਲਾ ਦਾ ਅਖਾੜਾ ਲਵਾਉਣਾ ਕੋਈ ਸੋਖਾ ਕੰਮ ਨਹੀਂ ਸੀ
#GurchetChitarkar #Actor #Comedian #Interview #Chamkila
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZfaq Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 123
@peterhundal8108
@peterhundal8108 Ай бұрын
ਗੁਰਚੇਤ ਜੀ, ਚਮਕੀਲਾ ਮੂਸੇ ਵਾਲਾ ਤੋਂ ਬਹੁਤ ਉੱਪਰ ਸੀ, ਮੂਸੇ ਵਾਲਾ ਵੀ ਕੋਹਿਨੂਰ ਹੀਰਾ ਸੀ ਪਰ ਚਮਕੀਲਾ ਨੇਂ ਉੱਸ ਵਕਤ ਸੋਸ਼ਲ ਮੀਡੀਆ ਤੋਂ ਬਿਨਾਂ ਵਾਲ਼ੇ ਸਮੇਂ ਵਿੱਚ ਵੀ ਸਾਰੇ ਗਾਇਕਾਂ ਨੂੰ ਜਾਮ ਕਰ ਦਿੱਤਾ ਸੀ
@hardeepbhullar5289
@hardeepbhullar5289 Ай бұрын
ਚਮਕੀਲਾ ਅੱਜ ਵੀ ਸਾਡੇ ਦਿਲਾਂ ਦੀ ਧੜਕਨ ਹੈ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ
@GurdeepSingh-su5ev
@GurdeepSingh-su5ev Ай бұрын
ਬੇਵਾਕ ਬੋਲਣ ਵਾਲਾ ਸੱਚਾ ਸੁੱਚਾ ਇਨਸਾਨ ਸਾਂਝੇ ਪੰਜਾਬ ਦਾ ਪਹਿਲਾ ਐਕਟਰ ਗੁਰਚੇਤ ਚਿੱਤਰਕਾਰ ਸਾਰੀ ਦੁਨੀਆ ਦੱਸ ਦਿੱਤਾ ਇਨਸਾਨੀਅਤ ਐਹ ਹੁੰਦੀ ਆ ਸਾਡਾ ਪਿਆਰਾ ਵੀਰ
@diljitboss156
@diljitboss156 Ай бұрын
ਲੇਜੇਂਡ ਕਿੰਗ 🙏🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🌹
@rameshsingh6969
@rameshsingh6969 Ай бұрын
ਬਹੁਤ ਵਧੀਆ ਬਾਈ ਜੀ ਪਰਮਾਤਮਾ ਤਰੱਕੀਆਂ ਬਖ਼ਸ਼ੇ ਗੁਰਚੇਤ ਚਿੱਤਰਕਾਰ ਬਾਈ ਜੀ ਧੰਨਵਾਦ ਜੀਓ
@Fitness20242
@Fitness20242 Ай бұрын
ਗੁਰਚੇਤ ਵੱਡਾ ਬਾਈ ਇਕ ਇਮਾਨਦਾਰ ਤੇ ਸੱਚਾਈ ਦਾ ਸਾਥ ਦੇਣ ਵਾਲਾ ਵਧੀਆ ਇਨਸਾਨ ਹੈ, ਦਿਲ ਤੋ ਸਤਿਕਾਰ ਇਸ ਸੱਚੀ ਤੇ ਨੇਕ ਰੂਹ ਨੂੰ ਸੋਚ ਕੇ ਵੇਖੋ ਜੇ ਸਾਰੀ ਦੁਨੀਆ ਗੁਰਚੇਤ ਵੀਰ ਤੇ ਚਮਕੀਲਾ ਜੀ ਨੂੰ ਚਾਹੁਣ ਵਾਲੇ ਹੁੰਦੀ ਤਾਂ ਚਮਕੀਲਾ ਅੱਜ ਸਾਡੇ ਚ ਹੋਣਾ ਸੀ ਧੰਨਵਾਦ ਗੁਰਚੇਤ ਵੀਰ ਜੀ ❤❤❤❤❤
@paramjtKamboj
@paramjtKamboj Ай бұрын
Legend amar Singh chamkila and amarjot ❤❤❤❤
@gsdakha3763
@gsdakha3763 Ай бұрын
ਬਿਲਕੁੱਲ ਸਹੀ ਗੱਲ ਹੈ ਜੀ 👌
@khindipakhi5346
@khindipakhi5346 19 күн бұрын
ਪੱਤਰਕਾਰ ਭੈਣ ਜੀ ਤੇ ਵੱਡੇ ਵੀਰ ਗੁਰਚੇਤ ਚਿੱਤਰਕਾਰ ਸਾਹਬ ਜੀ ਦਾ ਤਹਿ ਦਿਲੋਂ ਧੰਨਵਾਦ ਜੋ ਚਮਕੀਲਾ ਸਾਹਬ ਜੀ ਬਾਰੇ ਕੌੜਾ ਸੱਚ ਬੋਲਿਆ ਬਾਕੀ ਕੁਦਰਤ ਦਾ ਤਰਾਜੂ ਕਦੇ ਵੀ ਵੱਧ ਘੱਟ ਨਹੀਂ ਤੋਲਦਾ
@KuldeepSidhu-gk7ve
@KuldeepSidhu-gk7ve Ай бұрын
ਬਿਲਕੁਲ ਸੱਚੀਅਾਂ ਗੱਲਾਂ
@palpatrewala
@palpatrewala Ай бұрын
ਬਹੁਤ ਵਧੀਆ ਲਗਿਆ ਵੀਰ ਤੇਰੀ ਆ ਗੱਲਾਂ ਸੁਣ ਕੇ,ਪਾਕਿ ਫੇਰੀ ਬਾਰੇ ਬਹੁਤ ਦਿਲ ਨੂੰ ਛੂ ਗਈਆਂ ਜਜਬਾਤ ਭਰੀਆਂ ਗੱਲਾਂ ਸ਼ਾਇਦ ਤਾਂ ਕਿ ਸੰਤਾਲੀ ਦਾ ਸੰਤਾਪ ਹੰਢਾਇਆ ਮੇਰੇ ਬਜੁਰਗਾਂ ਨੇ,ਚੱਕ 109 ਈ,ਬੀ ਤਹਿਸੀਲ ਪਾਕਪਟਨ ਜਿਲਾ ਮਿੰਟਕੁੰਬਰੀ ਤੋਂ ਸਬਕੁਝ ਲੁਟਾ ਕੇ ਆਏ ਸਨ,ਮਰਨ ਤੱਕ ਉਹ ਆਪਣੇ ਵਤਨ ਦੀਆਂ ਬਾਤਾਂ ਪਾਉਦੇ ਰਹੇ,ਹੁੰਬਕੀ ਰੋਂਦੇ ਵੇਖੇ ਨੇ ਮਾਂ ਬਾਪ ਇਹ ਕਹਿੰਦੇ ਸਨ,ਕਿ ਲੋਕਾਂ ਦੀਆਂ ਝੋਕਾਂ ਵੱਸਦੀਆਂ ਪਈਆਂ,ਕਦੇ ਸਾਡੀ ਵੀ ਵੱਸਦੀ ਹਾਈ,,,,ਜਿਉਦਾਂ ਰਹਿ ਬਾਈ ਕਿਸਮਤ ਵਾਲਾ ਜਿਹੜਾ ਜਾ ਆਇਆਂ ਤੂੰ ਬਾਬਲ ਦੇ ਵਤਨ
@hafizabdulqadeer6350
@hafizabdulqadeer6350 Ай бұрын
I live near pakpattan
@gsdakha3763
@gsdakha3763 Ай бұрын
ਗੁਰਚੇਤ ਜੀ ਸਤਿ ਸ੍ਰੀ ਅਕਾਲ ਜੀ 🫡🙏
@BaltejSidhugurunanakdasi-if7wz
@BaltejSidhugurunanakdasi-if7wz Ай бұрын
ਗੁਰਚੇਤ ਚਿੱਤਰਕਾਰ ਦੀ ਐਕਟਿੰਗ ਜ਼ਬਰਦਸਤ,ਊਦੂੰ ਵੀ ਜ਼ਬਰਦਸਤ ਡਾਈਲਾਗ , ਸ਼ਬਦਾਵਲੀ ਸ਼ੈਲੀ, ਸ਼ਬਦਾਂ ਦੀ ਪਕੜ,ਸਹੀ ਮੌਕੇ ਤੇ ਪੇਸ਼ਕਾਰੀ ਬਾ ਕਮਾਲ,ਜੁਰਤ ਆਲੀ, ਸੋਲਾਂ ਕਲਾਂ ਸੰਪੂਰਨ ਕਰੈੱਕਟਰ , ਫਿਲਮਾਂ ਚ ਬੱਲੇ ਬੱਲੇ,ਛਾਬਾ ਛੇ, ਹੋਰ ਤਰੱਕੀ ਬਖਸ਼ੇ ਪਰਮਾਤਮਾ, ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ, ਭੁੱਲਕੇ ਵੀ ਪਾਕਿਸਤਾਨ ਨੂੰ,।।ਵਾਹ ਬਈ ਵਾਹ
@sidher13
@sidher13 Ай бұрын
Legend chamkila ❤
@Loveusa05
@Loveusa05 Ай бұрын
Chamkila❤
@PritamSingh-gw1iq
@PritamSingh-gw1iq Ай бұрын
ਅਮਰ ਸ਼ਹੀਦ ਜੋੜੀ ਜੀਂਦਾ ਬਾਦ
@jiwankptc679
@jiwankptc679 Ай бұрын
ਲਵ ਯੂ ਵੀਰ ਜੀ
@jiwankptc679
@jiwankptc679 Ай бұрын
ਵੀਰ ਜੀ ਥਾ ਬਹੁਤ ਸੋਹਣੀ ਹੈ ਜਿੱਥੇ ਤੁਸੀਂ ਬੈਠੇ ਹੋ ❤❤❤❤
@harneksingh8105
@harneksingh8105 Ай бұрын
Ssa boht boht vadhya gal baat va kamaal amar singh chamkila amarjot
@lalharbans838
@lalharbans838 Ай бұрын
ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ 🙏❤️🙏❤️🙏❤️🙏❤️🙏
@musharifshah3485
@musharifshah3485 Ай бұрын
Best interview 🙌 🎉 Love panjab bahi🇮🇳🇵🇰🇮🇳🇵🇰❤❤
@user-cq3es8mc6j
@user-cq3es8mc6j Ай бұрын
Love from Punjab ❤❤❤
@Rajveersingh44455
@Rajveersingh44455 Ай бұрын
Bahut badhiya Banda veer tu saad ke jaiye Teri kismat te tere viha te chamkile ne akhada laiya .❤❤❤❤❤
@user-xc6pr9wl6n
@user-xc6pr9wl6n Ай бұрын
Chamkila aj ve superhit hai ohna he chalda aj ve
@yugplayz2474
@yugplayz2474 Ай бұрын
Gurchet chiterkar bhaji bahut hi vadhiya insaan han.love u bhaji.❤❤
@RanjitSingh-dj3pm
@RanjitSingh-dj3pm Ай бұрын
ਗੁਰਚੇਤ.ਜੀ.ਸਿਧੂ.ਵੀ.ਠੀਕ.ਸੀ.ਪਰ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਜੀ.ਵਰਗਾ.ਕੋਈ.ਵੀ.ਨਹੀ. ਬਣ.ਸਕਦਾ.ਉਨਾ.ਵਰਗਾ.ਬਣਨ.ਲੲਈ.1000.ਵਾਰ.ਜਨਮ.ਲੈਣਾ.ਪਵੇਗਾ
@user-tr4rr6yk3t
@user-tr4rr6yk3t Ай бұрын
Sada Punjabi Hero gurchet chitarkar ❤❤❤❤❤❤❤ sade punjab shan
@virdiboy9263
@virdiboy9263 Ай бұрын
Legend never Die Sh, Amar Singh Chamkila and Amarjot g❤❤❤❤❤❤
@harjindernehal323
@harjindernehal323 Ай бұрын
Love you veere
@sadiqmasih3215
@sadiqmasih3215 Ай бұрын
❤Good Actor and Human being
@user.SherGill436
@user.SherGill436 20 күн бұрын
ਅਮਰ ਸ਼ਹੀਦ ਚਮਕੀਲਾ, ਜੀਹਨੇ ਦੁਨੀਆਂ ਨੂੰ ਜੀਜਾ ਸਾਲੀ ਦਿਓਰ ਭਾਬੀ ਜੇਠ ਜਿਠਾਣੀ ਤੇ ਨੂੰਹ ਸੋਹਰੇ ਦੇ ਰਿਸ਼ਤਿਆਂ ਤੋਂ ਜਾਣੂ ਕਰਵਾਇਆ 🙏
@user-bh3rk9og6m
@user-bh3rk9og6m Ай бұрын
Bai boht lucky a tu jo chamkile nu live performe karde dekhya
@user-xc6pr9wl6n
@user-xc6pr9wl6n Ай бұрын
Chamkila de rees nhi kar sakda sidhu live gauona sidhu de vaas de gl nhi chamkila allrounder se sur taal da paka composition ve aap karda se tumbi and harmiioum ve baut vadiya play karda se
@BaljitSingh-my5et
@BaljitSingh-my5et 17 күн бұрын
Very good and very nice project thanks
@madharKumar-mm7ud
@madharKumar-mm7ud Ай бұрын
Nice song Chamkila ❤❤❤❤❤❤
@piarabhullar8210
@piarabhullar8210 Ай бұрын
ਸਾਡਾ ਸੰਗਰੂਰ । ਅਖੰਡ ਪਾਠ ਜਰੂਰ ਕਰਾਉ । ਬਾਬੇ ਕਾਦਰ ਦੀ ਯਾਦ ਵਿੱਚ
@harmanelectronicsmehalawal8540
@harmanelectronicsmehalawal8540 Ай бұрын
Wah ji Wah 22g Nazara Lia ta
@satinderpalsingh728
@satinderpalsingh728 28 күн бұрын
Favorite comedy actor waheguru g hamesha chardi kla bachan &Sarhda di nafrat nu dor kar k pyaar te ijatt maan dila vich wasan 🙏
@satinderpalsingh728
@satinderpalsingh728 28 күн бұрын
Bakshan
@IftikharAhmad-uc8nj
@IftikharAhmad-uc8nj Ай бұрын
Bhut wudeya g 🎉 ❤ From Lahore 🇵🇰
@navneetkaur2096
@navneetkaur2096 Ай бұрын
Very nicethankyou ❤❤❤❤❤❤❤❤
@Fun_with_fateh
@Fun_with_fateh Ай бұрын
ਬਾਈ ਗੁਰਚੇਤ ਚਮਕੀਲੇ ਦੇ ਕਾਤਲ ਪਿਛੇ ਕਲਾਕਾਰਾਂ ਦਾ ਹੱਥ ਹੈ ਸੋ ਪ੍ਰਤੀਸ਼ਤ ਸੱਚ ਮਾਣਕ ਛਿੰਦਾ ਅਤੇ ਤਿੰਨ ਹੋਰ ਇਹ ਸਾਰੇ ਲੋਕ ਕੀੜੇ ਪੈ ਕੇ ਮਰਨਗੇ ਇਥੇ ਹੀ ਨਰਕ ਦੇਖਣਗੇ ਮਾਣਕ ਵਾਂਗੂ ਚਮਕੀਲਾ ਅਤੇ ਅਮਰਜੋਤ ਤਾ ਸਦਾ ਅਮਰ ਰਹਿਣਗੇ ❤❤❤
@baldevsingh9391
@baldevsingh9391 14 күн бұрын
चमकीला जिंदाबाद रहेगा
@ShaartHhaa
@ShaartHhaa Ай бұрын
Very nice video Punjabi zindabad
@Rubysarao
@Rubysarao Ай бұрын
Bai pehli var sunia ..bohat vdhia soch hai chitrkar veer di..
@madharKumar-mm7ud
@madharKumar-mm7ud Ай бұрын
Nice bro ❤❤❤❤❤❤
@piarabhullar8210
@piarabhullar8210 Ай бұрын
Love your gurchet
@sajidmanj9192
@sajidmanj9192 Ай бұрын
Very nice video wellocom to Pakistan sikh brother and sister
@BalwinderSingh-bi5vd
@BalwinderSingh-bi5vd Ай бұрын
❤❤
@user-cq3es8mc6j
@user-cq3es8mc6j Ай бұрын
Love from Pakistan ❤❤
@parmodchopra4243
@parmodchopra4243 Ай бұрын
Good Job Bro 👏 ❤
@parmodchopra4243
@parmodchopra4243 Ай бұрын
Very nice 👌 ❤
@madharKumar-mm7ud
@madharKumar-mm7ud Ай бұрын
Nice movie chamkila ❤❤❤❤
@RajveerHeer551
@RajveerHeer551 Ай бұрын
MY MOST FVRT COMEDY ACTORE
@grcceducation9384
@grcceducation9384 Ай бұрын
Nice
@user-cd9ox4fc8j
@user-cd9ox4fc8j Ай бұрын
Very very nice 🌹🌹🇵🇰🌹
@mustaqbaldistshabbir3550
@mustaqbaldistshabbir3550 Ай бұрын
LOVE FROM LAHORE MY FATHER WAS FROM AMRITSAR PLEASE BE INFORMED WE ALL PUNJABIS SAME AND ONE
@paramjitkaur8721
@paramjitkaur8721 Ай бұрын
👌👍🙏🙏🙏
@GurpalSingh-jr2sr
@GurpalSingh-jr2sr Ай бұрын
ਬੜਾ ਅਦਬ ਤੇ ਮਾਣ ਮਿਲਣਾ ਚਾਹੀਦਾ ਗੁਰਚੇਤ ਚਿੱਤਰਕਾਰ ਵਰਗੇ ਕਲਾਕਾਰਾਂ ਨੂੰ ਜਿਹਨਾ ਨੇ ਐਨੇ ਵਿਅੰਗਾਤਮਿਕ ਤਰੀਕੇ ਨਾਲ ਸਾਰਾ ਕੁਝ ਅੱਗੇ ਰੱਖਿਆ
@productionpb48wale
@productionpb48wale Ай бұрын
🙏🏻🙏🏻 Right sir 😢
@Food62954
@Food62954 Ай бұрын
Very good ji 🙏🙏👍👍(Johal cooking
@Randy-eg6dk
@Randy-eg6dk Ай бұрын
REAL PUNJABI HERO
@sidher13
@sidher13 Ай бұрын
Chammkila ❤
@handicapj.s.d.p9986
@handicapj.s.d.p9986 Ай бұрын
ਚਿਤਰਕਾਰ ਜੀ ਤੁਸੀ ਸਿਮਰਨਜੀਤ ਦੀ ਸਿਫਤ ਕੀਤੀ ਜਿਸ ਨੇ ਸ਼ਹੀਦ ਭਗਤ ਸਿੰਘ ਤੇ ਉਗਲ ਚੁਕੀ 40:36
@GurdeepSingh-hd7ji
@GurdeepSingh-hd7ji 26 күн бұрын
Chamkile bai di gaiki ch koi bhi barabri nhi kr sakda 😞😞😞😞😞😞
@kishansinghsabarwall2860
@kishansinghsabarwall2860 Ай бұрын
Legend
@shabnumkausar6600
@shabnumkausar6600 Ай бұрын
Love ❤from Pakistan 🇵🇰
@kanwaljitsingh2616
@kanwaljitsingh2616 Ай бұрын
Good ji
@RajenderSingh-jk2bv
@RajenderSingh-jk2bv Ай бұрын
Very nice chitarkar ji
@arwinderjosan9961
@arwinderjosan9961 Ай бұрын
Gurchet ji you are great personality keep it up
@PawanKumar-ql5tj
@PawanKumar-ql5tj Ай бұрын
Good job Neha ji
@gurinayaadrukhi6759
@gurinayaadrukhi6759 Ай бұрын
Justice for sidhu moosewala
@gurlalsingh-bh9fn
@gurlalsingh-bh9fn Ай бұрын
Good👍
@SukhwinderSingh-qb5sk
@SukhwinderSingh-qb5sk Ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@rakeshbawarakeshbawa8662
@rakeshbawarakeshbawa8662 Ай бұрын
Punjab de shan Gurchetchetarkar❤❤❤❤👍👍👍
@astiwana6629
@astiwana6629 Ай бұрын
Very nice 👍 👌 😉
@Gurmeets-cn8lv
@Gurmeets-cn8lv Ай бұрын
Nise madm
@asifmehmood-pi3mu
@asifmehmood-pi3mu Ай бұрын
Bhot sohni gal bat Gurchet paji.wish you good luck in feature mam.I am Asif Mehmood Draftsman irrigation department Gujrat Pakistan Punjab.
@sunilstudiobholath
@sunilstudiobholath Ай бұрын
Very nice video❤🎉
@karanbaraich2300
@karanbaraich2300 Ай бұрын
👍
@jiwankptc679
@jiwankptc679 Ай бұрын
ਵੈਰੀ ਨਾਈਸ ਇੰਟਰਵਿਉ
@surdipkaur5909
@surdipkaur5909 Ай бұрын
Sat shri akal bhaji tusi buhat vadia person ho❤
@lachhmikaur4894
@lachhmikaur4894 29 күн бұрын
ਚੱਜ ਦੀ ਥਾਂ ਤੇ ਬਹਿ ਜਾਂਦੇ ਕੋਈ ਸੱਪ ਜਾਊਗਾ ਲੜ😂😂😂😂😂😂😂😂
@user-zl8jj7et2u
@user-zl8jj7et2u Ай бұрын
Bhai j manak
@hsvirk4796
@hsvirk4796 Ай бұрын
Manak ki?
@vloggerghuman2551
@vloggerghuman2551 Ай бұрын
18:55
@GurpreetSingh-jg8pw
@GurpreetSingh-jg8pw Ай бұрын
Very good sir ji sach kiha tusi
@kulwantkumar5832
@kulwantkumar5832 Ай бұрын
Amar Singh chamkila jindabad
@jorasingh7476
@jorasingh7476 Ай бұрын
ਬਾਈ ਭਾਨਾ ਬਾਗੋੜਾ ਨਾਲ ਬਣਾਓ ਵੀਡਿਓ ਧਨਬਾਦ
@TheRajputsHistory
@TheRajputsHistory Ай бұрын
💚💚💚💚💚💚💚💚🇵🇰🇵🇰🇵🇰
@parminder8110
@parminder8110 Ай бұрын
Eh v hun aye chamkila g da akhara gurtej de viah te , chamkila g de naam te aj v duniya paisa kma rhi, eh mukaam c chamkila baap Punjabi industry da
@randhirs1256
@randhirs1256 Ай бұрын
ਗੋਰਿਆਂ ਤੋ ਅਜਾਦੀ ਮਸਾ ਲਈ ਸੀ. ਪਰ ਤਾਲਿਬਾਨ ਲੋਕ ਦੁਬਾਰਾ ਪੰਜਾਬ ਨੂ ਗੁਲਾਮ ਬਨਾੳਣਾ ਚਹੁਦੇ ਸੀ. ਕਿ ਕੀ ਖਾਣਾ ਹੈ. ਕਈ ਪਹਿਨਣਾ ਹੈ. ਕੀ ਸੁਣਨਾ ਹੈ. ਕੀ ਤੁਸੀ ਦੁਬਾਰਾ ਗੁਲਾਮ ਬਣਨਾ ਚਹੁਦੇ ਸੀ. ੳਹ ਕਲਾਕਾਰ ਸੀ. ਗਾੳਣਾ ੳਸ ਦਾ ਕੀਤਾ ਸੀ. ੳਸ ਨੇ ਬਾਬਾ ਨਨਕਾਣਾ ਗਾਇਆ. ਬਾਪੂ ਗੁੰਮ ਹੋ ਗਿਆ. ਅਜਾਦੀ ਸਭ ਨੂ ਹੈ. ਜਿਸ ਨੇ ਜਿਹੜਾ ਸੁਣਨਾ ਹੈ ਸੁਣੋ.ਨਹੀ ਸੁਣਨਾ ਨਾ ਸੁਣੋ. ੳਹ ਕਿਹੜਾ ਲੋਕਾ ਦੇ ਘਰਾ ਞਿਚ ਜਬਰਦਸਤੀ ਨਹੀ ਜਾਦਾ ਸੀ.
@sukhveergill2482
@sukhveergill2482 Ай бұрын
Good
@gurinayaadrukhi6759
@gurinayaadrukhi6759 Ай бұрын
Amar singh chamkila G Amarjot G Amar ne
@jasvirgill3622
@jasvirgill3622 Ай бұрын
Gurchet ji klakar wakea hi narm dil hunda hai tuhadian glan ne Ron KDA Dita.piyar ch.
@user-mn8kl3sr8z
@user-mn8kl3sr8z Ай бұрын
Chamkila ji amar ne
@parwindersinghmander6475
@parwindersinghmander6475 Ай бұрын
ਬਾਈ ਪੈਂਦ ਬੈਠਾ ਏਹ ਹੁੰਦੀ ਏ ਗੱਲ
@randhirs1256
@randhirs1256 Ай бұрын
ਞਧੀਆ
@user-xc6pr9wl6n
@user-xc6pr9wl6n Ай бұрын
Chamkila allrounder se
@user-rg4ky7wu9j
@user-rg4ky7wu9j 26 күн бұрын
ਨਿਰੀ ਗੱਪ ਚਮਕੀਲਾ 1988 ਚ ਮਰਿਆ ਤੇ ਇਸਦਾ ਜਨਮ 1975 ਦਾ ਸੋਚੋ ਇਸਦਾ ਵਿਆਹ 13 ਸਾਲ ਦੀ ਉਮਰ ਚ ਹੋਇਆ ਗੱਪੌੜ
@jiwankptc679
@jiwankptc679 Ай бұрын
ਵੀਰ ਜੀ ਤੁਹਾਨੂੰ ਪਾਕਿਸਤਾਨ ਵਿੱਚ ਬੁਖਾਰ ਹੋ ਗਿਆ ਸੀ ਹੁਣ ਠੀਕ ਹੋ ਤੁਸੀ
@ArshpreetSingh-qg4zy
@ArshpreetSingh-qg4zy Ай бұрын
Jekar gurchet cehtarkar kehnda chamkela g da akhada kahlajeda wada ne c fer es ne app kes tra three akhade lagwa lae har koe apne wadeyae karda v jo han bus mae han jdo ke chamkele da koe den wehlad ne reha hor look v ta chamkele da akhada lagunde he san moshewala chamkele de ke Rees karuga
Did you find it?! 🤔✨✍️ #funnyart
00:11
Artistomg
Рет қаралды 126 МЛН
Cute Barbie Gadget 🥰 #gadgets
01:00
FLIP FLOP Hacks
Рет қаралды 35 МЛН
Eccentric clown jack #short #angel #clown
00:33
Super Beauty team
Рет қаралды 28 МЛН
Omega Boy Past 3 #funny #viral #comedy
00:22
CRAZY GREAPA
Рет қаралды 35 МЛН
Old man prank 🤫 #workout
0:44
Alisher Style
Рет қаралды 4,7 МЛН
Удачливая дочь сделала из отца миллионера 😳 #фильм #сериал
0:59
DixyFilms - Фильмы и сериалы
Рет қаралды 9 МЛН
ДЕВУШКА проучила МУЖА изменщика 😱 #shorts
1:00
Лаборатория Разрушителя
Рет қаралды 5 МЛН
Мама оставила меня в машине одну
0:26
Даша Боровик
Рет қаралды 1,1 МЛН
😨 СТАЛА ПИЛОТОМ НА 24 ЧАСА
0:36
Настя, это где?
Рет қаралды 7 МЛН