Gurpartap Wadala ਨੇ ਦੱਸਿਆ Surjit kaur ਦੇ ਮੁੜ ਅਕਾਲੀ ਦਲ 'ਚ ਵਾਪਿਸ ਆਉਣ ਦਾ ਕਾਰਨ

  Рет қаралды 10,108

DainikSavera

DainikSavera

3 күн бұрын

#akalidal #surjitkaur #punjab
Gurpartap Wadala ਨੇ ਦੱਸਿਆ Surjit kaur ਦੇ ਮੁੜ ਅਕਾਲੀ ਦਲ 'ਚ ਵਾਪਿਸ ਆਉਣ ਦਾ ਕਾਰਨ
Gurpartap Wadala explained the reason behind Surjit Kaur's return to Akali Dal
#akalidalnews #akalidalleader #akalidalparty #politicsnews #punjabpolitics #politicsnewstoday #politics_news #punjabinews #punjabnews #dainiksavera #punjab #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 28
@MohinderSingh-kj4vo
@MohinderSingh-kj4vo 2 күн бұрын
ਦਲੇਰੀ ਵਾਲਾ ਫੈਸਲਾ ਬੀਬੀ ਜੀ ਡਟੇ ਰਹੋ ਪਾਰਟੀ ਮਾਣ ਦੇਵੇਗੀ।ਸਾਰੀ ਉਮਰ ਦੀ ਕਮਾਈ ਬਰਬਾਦ ਨਹੀਂ ਕਰਨੀ।
@engg.lakhwindersinghhothi7298
@engg.lakhwindersinghhothi7298 Күн бұрын
ਵਾਡਾਲਾ ਸਾਹਿਬ ਦੀ ਸੂਝ ਬੂਝ ਅਤੇ ਸਿਆਣਪ ਰੰਗ ਲਿਆਈ ਹੈ
@AmrikSingh-ww3en
@AmrikSingh-ww3en 2 күн бұрын
Very nice wadala.ji
@lakhmirsinghkhalsa8282
@lakhmirsinghkhalsa8282 Күн бұрын
ਕਾਲੀ ਦੱਲ ਧੱੜਾ ਦੱਲ ਬਦਲੂਆਂ ਦਾ ਟੋਲਾ ਬੀਬੀ ਸੁਰਜੀਤ ਕੌਰ ਦਾ ਵੀ ਸਟੈਂਡ ਟੁੱਟ ਗਿਆ ਸਾਰੇ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹੁਣ ਨਹੀਂ ਵੋਟਾਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ
@user-vk5dl8el5s
@user-vk5dl8el5s Күн бұрын
Right
@romysandhusandhu3359
@romysandhusandhu3359 Күн бұрын
Tnx sir ji
@harsharansinghkandhola1585
@harsharansinghkandhola1585 Күн бұрын
Wadala sahab visionary humble and down to earth person.
@lakhbirsinghgill3596
@lakhbirsinghgill3596 Күн бұрын
Good job 🎉
@Randy-eg6dk
@Randy-eg6dk 2 күн бұрын
bhagwant badal helping eachother
@balwinderpalsinghmaan7003
@balwinderpalsinghmaan7003 2 күн бұрын
ਲੋਕੋ ਬਸ ਬੇੜਾ ਹੀ ਗਰਕ ਹੋ ਗਿਆ ਅੈਹੋ ਜੇ ਅਮੀਰ ਵਾਦ ਨੂੰ ਅੈਮ ਅੈਲ ਬਣਾ ਕੇ ਕੀ ਖੱਟੋਗੇ?
@AjaibSingh-dh2le
@AjaibSingh-dh2le Күн бұрын
ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ
@amarjitgill9182
@amarjitgill9182 2 күн бұрын
Sad khatam
@BalwinderSingh-eh8sn
@BalwinderSingh-eh8sn Күн бұрын
ਬੀਬੀ ਜੀ ਦਾ ਸਹੀ ਫੈਸਲਾ
@gagasmalsar9404
@gagasmalsar9404 Күн бұрын
00000
@roopkaur5484
@roopkaur5484 Күн бұрын
Tusi saryia ne ral ke peesa lutia hun tuhanu like di jad a ghi akali dal ta vchia hee
@BantaSingh-tt8zt
@BantaSingh-tt8zt Күн бұрын
ਬੀਬੀ ਜੀ ਕੁੱਝ ਜਾਦਾ ਪੜੇ ਲਿਖੇ ਲੱਗਦੇ ਆ
@sukhjeetsinghsingh2394
@sukhjeetsinghsingh2394 2 күн бұрын
Tady wrge 😂ledar kr k sb hoea .greeb privar nu nuksan tusi jlndar ch election hon vjay sport de tusi bgabat krti 10 din ruk jnde phla v 10 ruke c.kdi kdi lgda aw ki sukha amli shi aw tady wrgea ne pump de k haar k mntri de chkkr ch sarian galtea krwaea 100presnt nuksan eh vaar tusi kita tusi hranunde ho SAD nu ta jo prdan bdnam hove
@lakhmirsinghkhalsa8282
@lakhmirsinghkhalsa8282 Күн бұрын
ਸ੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਪ੍ਰਕਾਸ਼ ਚੰਦ ਨੇ ਅਕਾਲੀ ਦਲ ਦਾ ਨਾਮ ਮਿਟਾ ਪੰਜਾਬੀ ਪਾਰਟੀ ਬਣਾ ਲਈ ਸਿਖ ਨੌਜਵਾਨਾਂ ਦੇ ਕਾਤਲਾਂ ਨੂੰ ਉਚੇ ਅਹੁਦੇ DGP ਸੈਣੀ ਇਜਹਾਰ ਆਲਮ ਸੈਨਾ ਨੂੰ ਮੀਤ ਪ੍ਰਧਾਨ ਪਤਨੀ ਨੂੰ ਐਮ ਐਲ ਏ ਸੌਦਾ ਬਲਾਤਕਾਰੀ ਨੂੰ ਮਾਫੀ ਬਹਿਬਲ ਕਲਾਂ ਗੋਲੀ ਕਾਂਡ 2ਸਿੰਘ ਸ਼ਹੀਦ ਕੀਤੇ ਖਾਲਸਾ ਪੰਥ ਕੌਮ ਨੇ ਇਹਨਾਂ ਨੂੰ ਨਿਕਾਰਕੇ ਦਿੱਤਾ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@ajaybatra2024
@ajaybatra2024 2 күн бұрын
Khel tamasha bana ta inha ne loka di bawnawa naal Jallandhar wale hun mauka hai inha sare mauka prasat dal badluaa satta de lalchi leadera(Delara) nu sabk sikhan da kisse vi party vich hove candidate NOTA dabao Jalandhar bachao Jamant Jabat kara deyo inha lotua diya
@user-or1yf9eb4t
@user-or1yf9eb4t Күн бұрын
Tusi ya maya banayi si badal and son 👦 company wich . Fuddu 😀😀😀😀😀
@DARSHANKAUR-zh7qx
@DARSHANKAUR-zh7qx 2 күн бұрын
ਬੀਬੀ ਨੂੰ ਓਹਨਾ ਦੇ ਮਹੱਲੇ ਦਾ ਇੱਕ ਬੰਦਾ ਇਹ ਕੈਹਕੇ ਲੈ ਗਿਆ ਕਿ ਮੈਂ ਤੁਹਾਡੀ ਕਿਸੇ ਦੂਸਰੇ ਮਹੱਲੇ ਵਿੱਚ ਮੀਟਿੰਗ ਕਰਵਾਉਣੀ ਹੈ ਪਰ ਧੋਖੇ ਨਾਲ ਸਿੱਧਾ ਭਗਵੰਤ ਮਾਨ ਕੋਲ ਲੈ ਗਿਆ । ਓਥੇ ਡਰਾ ਧਮਕਾ ਕੇ ਗੱਲਾਂ ਵਿੱਚ ਆਪਣੇ ਝਾੜੂ ਦੇ ਨਿਸ਼ਾਨ ਵਾਲੇ ਕੱਪੜੇ ਪਾ ਦਿੱਤੇ । ਜਦੋਂ ਬੀਬੀ ਅੱਕੇ ਉਸਦਾ ਲੜਕਾ ਓਹਨਾ ਦੇ ਚੁੰਗਲ ਵਿੱਚੋ ਨਿੱਕਲੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸੰਪਰਕ ਕੀਤਾ ਕਿ ਸਾਡੇ ਨਾਲ ਧੋਖਾ ਹੋਇਆ ਹੈ । ਅਸੀਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ । ਇਹ ਸਾਰੇ ਬਿਆਨ ਓਹਨਾ ਨੇ ਪਰਿੱਸ ਸਾਹਮਣੇ ਦਿੱਤੇ ਹਨ ।
@MohinderSingh-kj4vo
@MohinderSingh-kj4vo Күн бұрын
ਧੋਖੇ ਦੀ ਸਿਆਸਤ ਜਿਆਦਾ ਦੇਰ ਨਹੀ ਛੁਪੀ ਰਹਿੰਦੀ। ਆਖਰ ਝੂਠ ਦਾ ਭਾਂਡਾ ਫੁਟ ਹੀ ਜਾਂਦਾ ਹੈ ਜੀ।
@amarjitgill9182
@amarjitgill9182 2 күн бұрын
Tusi ta paisa banaya hai
Must-have gadget for every toilet! 🤩 #gadget
00:27
GiGaZoom
Рет қаралды 12 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН