Gursimran Mand ਤੋਂ ਪ੍ਰੇਸ਼ਾਨ ਮੁਹੱਲੇ ਵਾਲੇ !'ਗਲਤ ਬੋਲਣ ਵਾਲੇ ਨੂੰ ਅੰਦਰ ਕਰੋ, ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ'

  Рет қаралды 85,797

Pro Punjab Tv

Pro Punjab Tv

Жыл бұрын

ਗੁਰਸਿਮਰਨ ਮੰਡ ਤੋਂ ਪ੍ਰੇਸ਼ਾਨ ਮੁਹੱਲੇ ਵਾਲੇ !
'ਗਲਤ ਬੋਲਣ ਵਾਲੇ ਨੂੰ ਅੰਦਰ ਕਰੋ, ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ'
ਗੋਲਡੀ ਬਰਾੜ ਦੀ ਧਮਕੀ ਤੋਂ ਬਾਅਦ, ਪੁਲਿਸ ਨੇ ਛਾਉਣੀ ਬਣਾਇਆ ਮੁਹੱਲਾ !
#GursimranMand #Security #GoldyBrar #PunjabPolice #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 334
@khushmeetgill
@khushmeetgill Жыл бұрын
ਬਿੱਲਕੁਲ ਸਹੀ ਕਿਹਾ ਹੈ ਭੈਣਾ ਨੇ। ਇਸ ਨੂੰ ਜੇਲ ਵਿੱਚ ਰੱਖੋ।
@harpinderbhullar5719
@harpinderbhullar5719 Жыл бұрын
ਮੰਡ ਗੰਦ ਦੀ ਭਗਵੰਤ ਸਰਕਾਰ ਸਕਿਊਰਟੀ ਵਾਪਸ ਲਏ ਤੇ ਮੁਹੱਲੇ ਵਾਲੇ ਤੰਗ ਨਾ ਹੋਣ ਤੇ ਬਾਕੀ ਜਿਨੇ ਬਾਦਰ ਸੈਨਾ ਵਾਲਿਆ ਕੋਲੋ ਵੀ ਸਕਿਊਰਟੀ ਵਾਪਸ ਲੈਣ
@manakmanak6377
@manakmanak6377 Жыл бұрын
ਸਹੀ ਕਹੀਆ ਵੀਰ ਜੀ ਐਨਾ ਬਾਂਦਰਾ ਦੀ ਸਕਿਊਰਟੀ ਵਾਪਸ ਲੈਣੀ ਚਾਹੀਦੀ ਹੈ
@jagpalsingh8007
@jagpalsingh8007 Жыл бұрын
@@manakmanak6377Ty d.
@sandeepsinghlovely4009
@sandeepsinghlovely4009 Жыл бұрын
Ik ਖੱਚ ਬੇਕਾਰ ਅਨਪੜ ਬੰਦੇ ਨੂੰ ਪੜ੍ਹੇ ਲਿਖੇ ਨੌਜਵਾਨ ਤੇ ਅਫਸਰ ਦੇ ਦਿੱਤੇ । ਇਹਨੇ ਬੰਦੇ ਲੌਣ ਨਾਲੋ ਇਹਨੂੰ ਖੱਚ ਨੂੰ ਥਾਣੇ ਕੇ ਜਾਣ ਉਥੇ ਮੰਜਾ ਬਿਸਤਰਾ ਦੇਕੇ ਓਥੇ ਰੱਖਣ ।ਵੈਸੇ ਵੀ ਪੁਲੀਸ ਵਾਲੇ ਇਹਦੀ ਖੁੰਭ ਠੱਪੀ ਜਾਦੇ ਹਨ😂😂 ਸਾਲਾ ਸੜਕਾਂ ਤੇ ਗੱਧੇ ਵਾਗੂ ਲਿਟਣ ਲਾ ਦਿੱਤਾ ।😂😂 । ਪੁਲਸ ਨੂੰ ਚਹੀਦਾ ਦੋਗ ਦਸਤਾ ਇੱਕ ਦਿੱਤਾ ਜਾਏ gunmans ਨੂੰ । ਜਦੋਂ ਇਹ ਬੱਕ ਬਕ਼ ਕਰੇ ਕੁਤੇ ਪਾਓ ਮਗਰ ਏਸ ਖੱਚ ਦੇ ।
@GurmeetSingh-nm4qw
@GurmeetSingh-nm4qw Жыл бұрын
ਭਗਵੰਤ ਮਾਨ ਨੂਂੰ ਚਾਹੀਦਾ ਮੰਡ ਗੰਦ ਨੂੰ ਆਪਣੇ ਘਰ ਵਿਚ ਰੱਖੇਂ
@rs_rs996
@rs_rs996 Жыл бұрын
Sahi kiha vir g
@prabhdeepsingh9496
@prabhdeepsingh9496 Жыл бұрын
ਜਿਹੜਾ ਵੀ ਕਿਸੇ ਧਰਮ ਨੂੰ ਮਾੜਾ ਬੋਲਦਾ ਉਹਨੂੰ ਜੇਲ੍ਹ ਵਿਚ ਸੁੱਟਣਾ ਚਾਹੀਦਾ ਨਾ ਕਿ ਸਿਕਿਉਰਟੀ ਆ ਦੇਣਿਆ ਚਾਹੀਦੀ ਆ ਼ ਆਮ ਲੋਕਾਂ ਨੂੰ ਪਰਸੇਨ ਕਰਦੇ ਨੇ ਇਹ ਲੋਕ
@GurpreetSingh-cq3ne
@GurpreetSingh-cq3ne Жыл бұрын
ਬਹੁਤ ਵਧੀਆ ਕੀਤਾ ਏਨਾ ਲੋਕਾਂ ਨੇ ਆਪਣੀ ਆਵਾਜ ਉਠਾਈ ਪੁਲਿਸ ਨੇ ਗਲਤ ਕੀਤਾ ਰਸਤੇ ਬੰਦ ਕਰਕੇ ਗੰਦ ਦੇ ਅੰਦਰ ਰਹਿਣਾ ਚਾਹੀਦਾ ਸਕੋਰਟੀ ਨੂੰ ਬਾਹਰ nhi
@sardarsaab1007
@sardarsaab1007 Жыл бұрын
ਲੁੱਚਾ ਸੱਭ ਤੋਂ ਉੱਚਾ
@searchgrow837
@searchgrow837 Жыл бұрын
bai sira likhya
@searchgrow837
@searchgrow837 Жыл бұрын
sach aa
@karamsingh5855
@karamsingh5855 Жыл бұрын
ਜਿਹੜਾ ਵਿਆਕਤੀ ਗਲਤ ਬੋਲਦਾ ਹੈ ਉਸ ਖਿਲਾਫ ਸਖਤ ਕਾਰਵਾਈ ਕਰੋ ਪਰ ਲੋਕਾ ਨੂੰ ਪ੍ਰੇਸ਼ਾਨ ਨਾ ਕਰੋ ਸਾਡੀ ਸਰਕਾਰ ਨੂੰ ਆਪੀਲ ਹੈ ਗਲਤੀ ਇਕ ਵਿਅਕਤੀ ਕਰਦਾ ਹੈ ਭੁਗਤਣੀ ਸਾਰੇ ਪੜੋਸੀਅਆ ਨੂੰ ਭੁਗਤਣੀ ਪੈਦੀ ਹੈ
@bdjdbvnfnvn647
@bdjdbvnfnvn647 Жыл бұрын
ਮਢ਼ ਨੂੰ ਫ਼ੜ ਕੇ ਅੰਦਰ ਕਰੋ ਲੋਕਾਂ ਨੂੰ ਕਿਉਂ ਤਗ ਕਰ ਰਹੇ ਨੇ
@gurbindersingh5787
@gurbindersingh5787 Жыл бұрын
ਜਾਗੋ ਭੈਣੋ ਜਾਗੋ
@SurinderSingh-nn6ci
@SurinderSingh-nn6ci Жыл бұрын
ਸਮਾਜ ਜਾਗ ਰਿਹਾ ਹੁਣ,
@tejwindersingh7093
@tejwindersingh7093 Жыл бұрын
Hje ni jageya ustad jdo jaggu udo duniya nu pta lgu hje sute he ne chngi tra uthe ni
@santbhindranwalejidefanche8767
@santbhindranwalejidefanche8767 Жыл бұрын
ਜਮਾ ਨੀ ਬਸ ਓਹਨਾਂ ਦੀ ਨਿਜੀ ਜੂੰਨ ਚ ਔਖ ਆਈ ਐ ਤਾਂ ਕਰਕੇ ਤੰਗ ਹੋਏ ਹੋਏ ਨੇ ਊਂ ਐਨਾਂ ਨੂੰ ਕੋਈ ਫ਼ਿਕਰ ਫਾਕਾ ਨੀ ਗਾਂ ਓਹਦੇ ਤੋਂ
@saschool150
@saschool150 Жыл бұрын
ਸਰਕਾਰ ਨੇ ਗੰਦ ਪਾਇਆ ਜੇ ਇਹਨੂੰ ਖਤਰਾ ਤਾਂ ਸਰਕਾਰ ਜੇਲ੍ਹ ਵਿੱਚ ਰੱਖੇ ਸਕਿਊਰਟੀ ਕਿਉਂ ਦਿੱਤੀ
@rs_rs996
@rs_rs996 Жыл бұрын
Right g
@geaviladlageaviladla8807
@geaviladlageaviladla8807 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਲੋਕਾ ਨੇ
@bdjdbvnfnvn647
@bdjdbvnfnvn647 Жыл бұрын
ਬਹੁਤ ਵਧੀਆ ਕਿਹਾ ਭੈਣ ਜੀ
@kamaljot6246
@kamaljot6246 Жыл бұрын
ਮੈਨੂੰ ਲਗਦਾ ਮੰਡ ਨੂੰ ਕਿਸੇ ਮੁਹੱਲੇ ਵਾਲੇ ਨੇ ਠੋਕ ਜਾਨਾ।😂😂 ਜਿੰਨਾ ਲੋਕ ਏਦੇ ਤੋ ਅਕੇ ਫਿਰਦੇ।
@jabarjangsinghjaphi6008
@jabarjangsinghjaphi6008 Жыл бұрын
😄😄😄😄🤣🤣🤣😂😂😂
@user-nz3vs7dl4h
@user-nz3vs7dl4h Жыл бұрын
ਮੰਡ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ
@gurlal4302
@gurlal4302 Жыл бұрын
ਮੰਡ ਗੰਦ ਦੀ ਸੁਰੱਖਿਆ ਵਾਪਸ ਲਵੇ ਸਰਕਾਰ ਫਿਰ ਇਹ ਕਦੇ ਗਲਤ ਬਿਆਨਬਾਜੀ ਨਹੀਂ ਕਰ ਸਕਣਗੇ
@satnamsandhu383
@satnamsandhu383 Жыл бұрын
ਅਸੀਂ ਪਿੰਡ ਵਿੱਚ ਰਹਿੰਦੇ ਹਾਂ ਪਿੰਡ ਜੇ ਕਿਸੇਦਾ ਕੁੱਤਾ ਕਿਸੇ ਨੂੰ ਜ਼ਿਆਦਾ ਪਵੇ ਤੰਗ ਪ੍ਰੇਸ਼ਾਨ ਕਰੇ ਅਗਲਾ ਉਦੋਂ ਤਾਂ ਆਸਾ ਪਾਸਾ ਕਰ ਕੇ ਲੰਗ ਜਾਂਦਾ ਪਰ ਜੇ ਬਾਅਦ ਚ ਕਾਬੂ ਆ ਜਾਵੇ ਤਾਂ ਫਿਰ ਅਗਲਾ ਕੰਨ ਹੀ ਝਾੜਦਾ ਇਸ ਤਰ੍ਹਾਂ ਹੀ ਮੰਡ ਨਾਲ ਹੋਣੀ
@Khalsa-kf3wt
@Khalsa-kf3wt Жыл бұрын
ਲੱਗਦਾ ਸਰਕਾਰ ਪਾਗਲ ਹੋ ਗਈ
@SandeepSingh-zt2ju
@SandeepSingh-zt2ju Жыл бұрын
DGP ਸਾਹਿਬ ਦਿੳ ਜਾਵਬ ਲੋਕਾਂ ਨੂੰ , ਕਿੳ ਨੀ ਇਹਨਾਂ ਦੇ ਛਿਕਲੀਆ ਪਾੳਦੇ , ਇਹ ਖਰਚਾ ਲੋਕਾਂ ਤੇ ਪੈਦਾ ਕਿਰਪਾ ਕਰਕੇ ਆਪਣੇ ਐਮ ਏ ਲੈਅ ਨੂੰ ਸਵਾਲ ਪੁਛੋ
@Balwindersingh-rr8zj
@Balwindersingh-rr8zj Жыл бұрын
ਹਾਲਾਤ ਵੇਖ ਕੇ ਲੱਗਦਾ, ਮੰਡ ਰਜਾਈ ਵਿੱਚ ਹੀ ਮੂਤਦਾ ਹੋਣਾ 😄😄
@GurpreetSingh-cq3ne
@GurpreetSingh-cq3ne Жыл бұрын
ਜਿਨ੍ਹਾਂ ਨੂੰ ਖ਼ਤਰਾ ਓਹਨਾ ਨੂੰ ਜੇਲ੍ਹ ਵਿਚ ਰੱਖੋ ਓਥੇ ਸਕੋਕਟੀ ਦੀ ਵੀ ਲੋਡ ਨਹੀਂ ਪੈਣੀ ਲੋਕਾਂ ਦੇ ਪੈਸੇ ਨਾਲ ਆ ਕੁੱਤੇ ਐਸ ਕਰਦੇ ਆ ਆਹ ਕੁਝ ਕੁੱਤੇ ਪਹਿਲਾ ਗਲਤ ਭੌਕਣ ਲੱਗ ਪੈਦੇ ਫੇਰ ਸਕੋਕਟੀ ਮੰਗਦੇ
@rs_rs996
@rs_rs996 Жыл бұрын
Sahi gl g
@BalwinderSingh-rn5hv
@BalwinderSingh-rn5hv Жыл бұрын
V good sister 🦅👍💪✅🙏✅
@preetsingh1799
@preetsingh1799 Жыл бұрын
ਲੋਕਾਂ ਨੂੰ ਬਿਪਤਾ ਪਾ ਰੱਖੀ ਏ ਦੱਸੋ ਭਲਾ ? ਬੇਕਾਰ ਸਰਕਾਰਾਂ
@gippyldh1011
@gippyldh1011 Жыл бұрын
ਬਿਲਕੁਲ ਜੀ ਆਣ ਵਾਲੀ ਪੀੜ੍ਹੀ ਤੇ ਕੀ ਅਸਰ ਪਵੇਗਾ
@gurboxsingh8276
@gurboxsingh8276 Жыл бұрын
ਇਸ ਤਰ੍ਹਾਂ ਦੇ ਬੰਦਿਆਂ ਨੂੰ ਕੋਈ ਸਕਿਓਰਟੀ ਨਹੀਂ ਦੇਣੀ ਚਾਹੀਦੀ ਇਹ ਲੋਕ ਸਕਿਓਰਟੀਆ ਲੈ ਕੇ ਗ਼ਲਤ ਧੰਦੇ ਕਰਦੇ ਹਨ
@satinderpalsingh6055
@satinderpalsingh6055 Жыл бұрын
Very good sister👏👏👏👏
@krishanmann5754
@krishanmann5754 Жыл бұрын
Right g
@singhbalji1656
@singhbalji1656 Жыл бұрын
ਆਮ ਲੋਕਾਂ ਨੂੰ ਨਾ ਤੰਗ ਕਰੂ
@saschool150
@saschool150 Жыл бұрын
Very good
@gsbadesha6680
@gsbadesha6680 Жыл бұрын
ਜੁਬਾਨ ਬੰਦ ਰੱਖੇ,ਸਿਕੌਰਟੀ ਦੀ ਲੋਓ ੲੀਨੀ ਪੈਂਦੀ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ
@kitkat3039
@kitkat3039 Жыл бұрын
ਰੱਬ ਮੰਡ ਨੂੰ ਇਸ ਦੁਨੀਆ ਤੋਂ ਹੀ ਚੱਕ ਲਵੇ, ਤਾਕਿ ਮੁਹੱਲੇ ਵਾਲਿਆਂ ਨੂੰ ਵੀ ਸਕੂਨ ਮਿਲੇ ਤਾਂ ਮੰਡ ਦੀ ਵੀ ਟੇਂਸ਼ਨ ਦੂਰ ਹੋਵੇ
@SandeepSingh-ow5ph
@SandeepSingh-ow5ph Жыл бұрын
Vadia mata ji 👍👍
@GurdeepSingh-kg8gh
@GurdeepSingh-kg8gh Жыл бұрын
Salute aa sariyaan bhena nu lok jaagruk ho rhe aaa
@harwindersingh1657
@harwindersingh1657 Жыл бұрын
Good 🙏🏼
@jashpalsingh1875
@jashpalsingh1875 Жыл бұрын
ਦਿਓ ਜਵਾਬ ਸਰਕਾਰ ਹੁਣ ਦਹੀ ਤਾਂ ਨਹੀਂ ਜਮ ਜਾਊਗਾ
@harmeetbrar6859
@harmeetbrar6859 Жыл бұрын
Complete wastage of public money on useless person who is suffering from Mouth Diarrhea. Shame on Govt also
@LDSinghvlogs
@LDSinghvlogs Жыл бұрын
good english 😂
@kewalpreet4607
@kewalpreet4607 Жыл бұрын
Good.beta.nice.thinking
@dhalvindersingh6501
@dhalvindersingh6501 Жыл бұрын
ਪੱਤਰਕਾਰ ਜੀ ਜਾਲੀ ਦਾ ਰੰਗ ਹਰਾ ਹੈ ਨੀਲਾ ਨਹੀ ਪੱਤਰਕਾਰ ਨੂੰ ਰੰਗਾ ਵਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ਮੰਡ ਮੂਹ ਬੰਦ ਰੱਖੋ ਕੋਈ ਨਹੀਂ ਧਮਕੀ ਦਿੰਦਾ ਕਿਸੇ ਨੂੰ
@baljindermaan7051
@baljindermaan7051 Жыл бұрын
Ehna sarea nu jail vich band kro sab to vad safe aa
@RanjeetSingh-gj3ge
@RanjeetSingh-gj3ge Жыл бұрын
Good job
@dhaliwalraj4288
@dhaliwalraj4288 Жыл бұрын
Sarkaar nu chahida aapne jawaai mand nu raashtrapati bna dewe fer ehdi security di v problem door ho jaayegi te aam public nu v pareshaani nhi hovegi
@rs_rs996
@rs_rs996 Жыл бұрын
Sahi kiha tusi
@LOvEpREEtSINGH-uz4gg
@LOvEpREEtSINGH-uz4gg Жыл бұрын
Good 👍
@akaur4533
@akaur4533 Жыл бұрын
ਮੰਡ ਦੀ ਜਬਾਨ ਬੰਦ ਕਰਾਓ ਜਬਾਨ ਦੇ ਪਵਾੜੇ ਹਨ
@gurbhejsinghdhillon8756
@gurbhejsinghdhillon8756 Жыл бұрын
ਇਸ ਨੂੰ ਜੇਲ ਵਿਚ ਬੰਦ ਕਰ ਦਿਓ ਉਸ ਨੂੰ ਸਕਿਓਰਟੀ ਵਾਧੂ ਮਿਲ ਜਾਣੀ
@mehaksandhu3552
@mehaksandhu3552 Жыл бұрын
ਕਿਸੇ ਨੂੰ ਗ਼ਲਤ ਬੋਲਣ ਵਾਲੇ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ
@amarjeetsinghsidhusaab1707
@amarjeetsinghsidhusaab1707 Жыл бұрын
Very good🙏
@chamkaursingh3605
@chamkaursingh3605 Жыл бұрын
ਲੋਕੋ ਜਾਗੋ
@RajinderSingh-jz7tz
@RajinderSingh-jz7tz Жыл бұрын
ਪਿੰਡ ਵਾਲਿਉ ਇਸਦਾ ਹੱਲ ਇਹ ਹੀ ਕਿ ਤੁਸੀਂ ਵੀ ਚੁੱਪ ਚਾਪ ਧਰਨਾਂ ਲਾਕੇ ਬੈਠ ਜਾਉ।
@gursewakbuttar6371
@gursewakbuttar6371 Жыл бұрын
ਮਾੜਾ ਬੋਲਣ ਵਾਲੇ ਨੂੰ ਜੇਲ੍ਹ ਵਿਚ ਬੰਦ ਕਰੋ ਪਬਲਿਕ ਨੂੰ ਤੰਗ ਨਾ ਕਰੋ
@pardeeptiwari7737
@pardeeptiwari7737 Жыл бұрын
500% right ✅
@sangatsingh4850
@sangatsingh4850 Жыл бұрын
Sister Ji pura Punjab ap ke sath hain
@kamaljitsingh118
@kamaljitsingh118 Жыл бұрын
Bahut wdiya sisters ji please jago ji 🙏
@sangatsingh4850
@sangatsingh4850 Жыл бұрын
Jago bhano Jago veero
@JaswinderKaur-kq6xp
@JaswinderKaur-kq6xp Жыл бұрын
Good 🙏🙏🙏🙏
@SukhwinderSingh-jb2oy
@SukhwinderSingh-jb2oy Жыл бұрын
Right
@usman3819
@usman3819 Жыл бұрын
ਗੰਦ ਬੋਲਣ ਦਾ ਇਹੀ ਨਤੀਜਾ
@manjeetsinghmander6077
@manjeetsinghmander6077 Жыл бұрын
ਮੰਡ ਨੂੰ ਮੁਹੱਲੇ ਚੋਂ ਬਾਹਰ ਕੱਢੋ
@ksbagga7506
@ksbagga7506 Жыл бұрын
Absolutely right these women and mohalla residents
@jasschahal325
@jasschahal325 Жыл бұрын
Decent ladies 👌
@gurpeetnagi3483
@gurpeetnagi3483 Жыл бұрын
ਲਾਅਨਤ ਤੇਰੇ ਤੇ ਸਰਕਾਰੇ ਨੀ
@rabhwindersingh8780
@rabhwindersingh8780 Жыл бұрын
Very good bhut vadaia jwab dete
@monuthaper8315
@monuthaper8315 Жыл бұрын
Attttt Sister
@Bhupindersingh-lg2fc
@Bhupindersingh-lg2fc Жыл бұрын
ਜੇਲ ਤੋਂ ਵਧੀਆ ਸਰਖਿਆ ਲੋਰ ਕਿਤੇ ਨਹੀ। ਇਸ ਨੂੰ ਜੇਲ ਵਿੱਚ ਬੰਦ ਰੱਖੋ।
@manbreed5647
@manbreed5647 Жыл бұрын
ਮੂਸੇ ਵਾਲੇ ਦੀ ਸਕਿਉਰਟੀ ਹਟਾ ਲਈ ਸੀ, ਤੇ ਹੁਣ ਮੰਡ ਨੂੰ ਕਿੰਨੀ ਸਕਿਉਰਟੀ ਦਿੱਤੀ ਹੈ ਆਪ ਦੇਖ ਲਵੋ।
@kashmir2445
@kashmir2445 Жыл бұрын
People are getting aware now
@harpalsingh-hk8ou
@harpalsingh-hk8ou Жыл бұрын
👍👍👍👍
@parmjitlegha9892
@parmjitlegha9892 Жыл бұрын
ਸਾਡੇ ਦੇਸ਼ ਦੀ ਬਦਕਿਸਮਤੀ, ਲੁੱਚੇ ਦੇ ਚਾਰ ਪਰੋਸੇ
@baljeetkaur1896
@baljeetkaur1896 Жыл бұрын
Good sister
@manmohansingh7085
@manmohansingh7085 Жыл бұрын
right
@ghummanbroadway803
@ghummanbroadway803 Жыл бұрын
ਗੰਦ ਬੋਲੋ ਸਿਕਿਉਰਿਟੀ ਲੋ ਸਹੀ ਬੋਲੋ 295 ਲਵਾਉ 🤐
@sarbjeetsingh2318
@sarbjeetsingh2318 Жыл бұрын
ਗੰਦੀਅਾ ਸਰਕਾਰਾ ਦੇ ਕੰਮ ਜਹਿੜਾ ਸ਼ਿਖਾ ਖਿਲਾਬ ਬੋਲਦਾ ੳੁਸ ਨੂੰ ਸਕਿੳੂਟੲੀ ???
@raisinghgrewal2024
@raisinghgrewal2024 Жыл бұрын
Good.ji
@gurindersingh1031
@gurindersingh1031 Жыл бұрын
ਮੰਡ ਨੂੰ ਜੇਲ੍ਹ ਵਿਚ ਰੱਖੋ
@Sohaaaaaaaaaaaaaa
@Sohaaaaaaaaaaaaaa Жыл бұрын
ਯਾਰ ਮੰਂਡ ਦਾ ਵੀ ਨੰਬਰ ਜਲਦੀ ਲਗਾਦਿਓ ਲੋਗ ਬਹੁਤ ਪ੍ਰੇਸ਼ਾਨ ਹਨ
@smsmahal3805
@smsmahal3805 Жыл бұрын
Very nice.Shame for the govt.The entire area can't be subjected to harrasment for safety of the nuisance person
@mankamalsingh5754
@mankamalsingh5754 Жыл бұрын
Goldy Brar da khauf 🙏💪💪
@arvinderpalsingh4646
@arvinderpalsingh4646 Жыл бұрын
Man satkar fuddu hai ik nikky bandhy karan sara muhala pereshan kita hoia.....
@sangatsingh4850
@sangatsingh4850 Жыл бұрын
V nice sister God bless you
@sukhbhangu479
@sukhbhangu479 Жыл бұрын
ਮੰਡ ਨੂੰ ਵੱਖਰਾ ਦੇਸ਼ ਬਣਾਂ ਦਿਉ ਕਿਉ ਕਿ ਉਹ ਭਾਰਤ ਨੂੰ ਅੰਗਰੇਜ ਸਰਕਾਰ ਤੋਂ ਅਜਾਦ ਕਰਵਾਉਣ ਵਾਲਾ ਇੱਕੋ ਇੱਕ ਸੂਰਮਾਂ ਬੰਦਾ ਹੈ ਤੇ ਅਜਿਹੇ ਬੰਦਿਆਂ ਨੂੰ ਬਚਾਉਣ ਲਈ ਵੱਖਰਾ ਦੇਸ਼ ਬਣਾਂ ਦੇਣਾਂ ਚਾਹੀਦਾ ਹੈ
@arpanvirk7134
@arpanvirk7134 Жыл бұрын
Sahi gal 🙏🏻🙏🏻🙏🏻🙏🏻🙏🏻
@sandhu3507
@sandhu3507 Жыл бұрын
👍👍👍👍👍
@bsr840
@bsr840 Жыл бұрын
ਮੰਡ ਨੂੰ ਸਰਕਾਰੀ ਕੋਠੀ ਦੇ ਕੇ ਉਥੇ ਸਕਿਉਰਟੀ ਦੇ ਦਿਓ।
@chhinderpalsingh2119
@chhinderpalsingh2119 Жыл бұрын
Jail vich full security ae, naal roti paani free. Security da khrch vi bachega te banda vi secure rahega.
@virasingh2772
@virasingh2772 Жыл бұрын
🙏👍👍👍👍👍👍👍
@bikramjitsingh4597
@bikramjitsingh4597 Жыл бұрын
Aevi ਬਹੁਤ ਵੱਡਾ ਢੀਠ ਆ
@satnamsekhon8770
@satnamsekhon8770 Жыл бұрын
People aware now
@satnamsandhu383
@satnamsandhu383 Жыл бұрын
ਇਹ ਭਣਵਈਆ ਸਰਕਾਰ ਰਾਖੀ ਕਰਣਾ ਫਰਜ਼ ਸਰਕਾਰਾਂ ਦਾ
@ravinderkaur8722
@ravinderkaur8722 Жыл бұрын
ਹੁਣਚੂਹਾਅੰਦਰਲੁਕਕੱਬੈੰਠਗਿਆ 🤣🤣
@GurdeepSingh-xs7we
@GurdeepSingh-xs7we Жыл бұрын
Ahdi jwan band karwa deyo
@karnalsingh4777
@karnalsingh4777 7 ай бұрын
ਕਿਉਂਕਿ ਮੰਡ (ਗੰਦ) ਸੈਂਟਰ ਦਾ ਕੁੱਤਾ ਹੈ ਪੰਜਾਬ ਦਾ ਗਦਾਰ ਹੈ ਤਾਂ ਸਕਯੁਟਿਰੀ ਲਾਈ ਹੈ
@JagdeepSingh-zg7dc
@JagdeepSingh-zg7dc Жыл бұрын
ਕੀ ਗਲੱਕ ਸਿਰ ਚੜ੍ਹਾਈ ਐ ਉਹਨੂੰ ਨੀਂ ਸਰਕਾਰ ਵੱਲੋਂ ਕਿਹਾ ਭੌਂਕਣਾ ਬੰਦ ਕਰ ਸਕੀਉਰਟੀ ਦੇਣ ਦੀ ਕੀ ਤੁਕ ਬਣਦੀ ਐ ਕੀ ਗੱਡਾ ਖੜਦੈ ਏਹਦੇ ਬਿੰਨਾ ਥਾਣੇ ਬੈਠਾਉ ਲੋਕ ਤੇ ਪੁਲਿਸ ਮੁਲਾਜ਼ਮ ਕਿਉਂ ਪ੍ਰੇਸ਼ਾਨ ਕਰੇਨੇ ਜਿਹੜਾ ਕਿਹਦੈ ਧਮਕੀ ਆਗੀ ਥਾਣੇ ਬੈਠਾਲੋ ਨਾਲ਼ੇ ਆਗਲਾ ਸੇਫ ਨਾਲ਼ੇ ਲੋਕ ਤੇ ਮੁਲਾਜ਼ਮ ਖੁਸ਼ ਸਾਰੇ ਸੁਧਰਜਾਣਗੇ ਇਕ ਨੇ ਨੀਂ ਕਹਿਣਾ ਧਮਕੀ ਆਗੀ
@kuljitsandhu5647
@kuljitsandhu5647 Жыл бұрын
Lucha sab to ucha, doshy nu jail ch band kro jaila kis layi ne. ☝👋☝☝👋🐷🐷🤞🤞🤞🐷🐷🤞👎🏿👎🏿👎🏿
@jatindersingh2440
@jatindersingh2440 Жыл бұрын
Baki sab country develop ho rhe e asi lok dharma ch pe gye wah rangla punjab
@powarpola8126
@powarpola8126 Жыл бұрын
yr security den de jga ehna saraya nu kitha kar plice line ch rakh lo
@sukhdevshing409
@sukhdevshing409 Жыл бұрын
Mand. Noo. Jagl. Which. Room. Bna. Ke. De. Deo. Bar. Kote. Sad. Deo. Ede. Vicho. Badbo. Aave. Gi
@BrainGamerSigma
@BrainGamerSigma Ай бұрын
Sach bolan wale kade vi maut to darde nahin. Vaheguru ji jihra vi inha vichon sacha hai , sach bolda, usde sir te mehar bharia hath rakhin. Teri kirpa apram par hai. Jisde sir te vaheguru da hath hai, dushman usda kujh nahi bigad sakde. Jis ke sir par tu swami,So dukh kaisa pave. Waheguruji.
@akaur4533
@akaur4533 Жыл бұрын
ਬੀਬੀ ਜੀ ਬਾਹਰ ਚੁੰਨੀ ਲੈਕੇ ਰੱਖਿਆ ਕਰੋ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ
@kashmir2445
@kashmir2445 Жыл бұрын
Big boss behind
@7ManRaj_Sidhu-vlog.
@7ManRaj_Sidhu-vlog. Жыл бұрын
Enu kho ram Rahim di Gupha vich chla jave,othe security nhi chahidi
@paramjitsingh1186
@paramjitsingh1186 Жыл бұрын
ਜਿਨੇ। ਸ਼ਿਵ ਸੈਨਾ। ਦੇ ਪ੍ਰਧਾਨ ਅਤੇ। ਮੰਡ। ਵਰਗੇ। ਹਿੰਦੂ। ਵੀਰਾਂ ਦੀ। ਸਾਂਝ। ਖ਼ਤਮ। ਕਰਨਾ। ਚਹੁੰਦੇ ਹਨ। ਸਰਕਾਰ ਨੇ ਇਹ ਨਾ। ੲਇਨਾ। ਨੂੰ। ਇਹਨਾਂ। ਝਬਲਾ। ਦਿੱਤਾ। ਸਕਿਉਰਟੀਆ। ਦੇਕੇ। ਜੋ। ਉਹਨਾਂ। ਦੇ। ਮੂੰਹ ਆਈ। ਜਾਂਦਾ ਹੈ। ਉਹੀ। ਬਕੀ। ਜਾਂਦੇ ਹਨ। ਦੇ ਅਸੀਂ। ਮਾਨ। ਸਰਕਾਰ। ਨੂੰ। ਬੇਨਤੀ। ਕਰਦੇ। ਹਾਂ। ਕੇ। ਜੇ। ਇਹਨਾਂ। ਦੀ। ਸਰਕਾਰ। ਨੂੰ। ਇਹਨਾਂ। ਜ਼ਰੂਰਤ। ਤਾਂ। ਇਹਨਾਂ। ਨੂੰ। ਜੇਲਾਂ ਵਿੱਚ। ਲਿਜਾਣ। ਤੇ। ਰਖਨ। ਆਮ। ਮਹਲੇ। ਦੇ। ਲੋਕਾਂ। ਨੂੰ। ਕਿਉਂ। ਪ੍ਰੇਸ਼ਾਨ। ਕੀਤਾਂ। ਇਹ ਤਾਂ। ਕੰਜਰ ਨੇ। ਪਰ। ਮਹੁਲੇ। ਵਾਲੇ। ਤਾਂ। ਧੀਆਂ। ਭੈਣਾਂ। ਵਾਲੇ। ਨੇ। ਇਹਨਾਂ। ਦੀ। ਜਾਂ। ਤਾਂ। ਸਕਿਉਰਟੀ ਨੂੰ। ਵਾਪਸ। ਲੳਉ। ਇਹਨਾਂ। ਦੀ। ਤਾਂ। ਚਾਰ। ਦਿਨਾਂ। ਵਿਚ। ਬੋਲਤੀ ਬੰਦ ਹੋ। ਜਾਵੇਗੀ। ਇਹ। ਸਕਿਉਰਟੀ। ਕਰਕੇ। ਹੀ। ਗੰਦ। ਵਕਦੇ। ਨੇ। ਕੱਟਾ। ਕਿਲੇ ਦੇ। ਜ਼ੋਰ। ਤੇ। ਤਾਗਡ। ਦਾ
@lakhvindersingh8641
@lakhvindersingh8641 Жыл бұрын
Vadya keha goldy Brar ne
@sabisohali633
@sabisohali633 Жыл бұрын
ਮੰਡ ਦੇ ਗੋਲਾ ਲਾਠੀ ਦੇਦੋ ਕੋਈ ਵੀ ਤੰਗ ਨਹੀਂ ਕਰਦਾ
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
Clown takes blame for missing candy 🍬🤣 #shorts
00:49
Yoeslan
Рет қаралды 45 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 21 МЛН
Show with Captain Chanan Singh | Political | EP 474 | Talk with Rattan
35:03
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН