ਗੁਵਾਚੀ ਕੈਨੇਡਾ ਵਿਜਟਰ ਵੀਜ਼ੇ ਤੇ ਆਈ ਪਤਨੀ,ਪਤੀ ਲੱਭਦਾ ਕਦੇ ਇੰਡੀਆ ਕਦੇ ਕੈਨੇਡਾ

  Рет қаралды 13,688

BASSI SHOW TORONTO

BASSI SHOW TORONTO

Жыл бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 11
@punjabidecenthulk784
@punjabidecenthulk784 Жыл бұрын
Bas ਮਿਤਰਾ di ਛੱਤਰੀ to ਉੱਡ ਗਈ 😂 bahar ਗਈ te ਹੱਥੋ ਗਈ, ਹੁਣ baithja bhai... ਹੁਣ ni ਆਉਂਦੀ bapis
@punjabidecenthulk784
@punjabidecenthulk784 Жыл бұрын
04:52 bas ਏਥੇ ਕੰਮ ਖਰਾਬ hoea tu 3 ਮਹੀਨੇ ohnu ਇਕੱਲੀ shadd ta agli ne koi ਹੋਰ ਲੱਭ lea ਸ਼ਾਇਦ
@punjabiludhiana332
@punjabiludhiana332 8 ай бұрын
ਸ਼ਰਾਬ ਪੀਕੇ ਸੋ ਜਾਂਦਾ ਹੋਣਾ ਠੋਕੂ ਲੋਦਾ ਨੀ ਹੋਣਾ
@prabjit7425
@prabjit7425 Жыл бұрын
ਸ਼ਰਾਬੀ ਬੰਦੇ ਨਾਲ ਤਾਂ ਉਸ ਦੇ ਆਪਣੇ ਖੁੱਦ ਦੇ ਮਾਂ ਬਾਪ ਭੈਣ ਭਰਾਵਾਂ ਦਾ ਰਹਿਣਾ ਔਖਾ ਹੋ ਜਾਂਦਾ ਹੈ ਪਰ ਬੇਗਾਨੀ ਧੀ ਨੂੰ ਸ਼ਰਾਬੀ ਨਾਲ ਰਹਿਣ ਲਈ ਕਿਉਂ ਮਜਬੂਰ ਕੀਤਾ ਜਾਂਦਾ ਹੈ ? ਪਤੀ ਵੱਲੋਂ ਵੀ ਉਸ ਨੂੰ ਨਰਕ ਵਰਗੀ ਜ਼ਿੰਦਗੀ ਕੱਟਣ ਲਈ ਮਜਬੂਰ ਕੀਤਾ ਜਾਂਦਾ ਹੈ । ਜੇਕਰ ਉਹ ਅੱਕ ਕੇ ਛੱਡਣ ਦਾ ਫੈਸਲਾ ਕਰ ਲਵੇ ਤਾਂ ਫਿਰ ਮੁਫਤ ਵਿੱਚ ਮਿਲੀ ਨੌਕਰ ਪਤਨੀ ਦੇ ਜਾਣ ਦੀ ਘਾਟ ਝੱਲੀ ਨਹੀਂ ਜਾਂਦੀ ਅਤੇ ਉਸ ਨੂੰ ਦੁਬਾਰਾ ਲਿਆਉਣ ਲਈ ਸ਼ਰਾਬੀ ਪਤੀ ਵੱਲੋਂ ਸਾਰੀਆਂ ਗਲਤੀਆਂ ਦੀਆਂ ਮੁਆਫ਼ੀਆਂ ਮੰਗ ਕੇ ਬਹੁਤ ਵੱਡਾ ਅਹਿਸਾਨ ਕੀਤਾ ਜਾਂਦਾ ਹੈ । ਲੜਕੀ ਨੇ ਬਿੱਲਕੁਲ ਸਹੀ ਫੈਸਲਾ ਲਿਆ ਹੈ ।
@pushpindersingh6645
@pushpindersingh6645 Жыл бұрын
ਹਣਾ...... ਹਣਾ......ਹਣਾ 🤣🤣
@user-gw4kf6up9q
@user-gw4kf6up9q Жыл бұрын
😂😂🤣🤣
@prabjit7425
@prabjit7425 Жыл бұрын
ਗੁੱਜਰਾਂ ਦੇ ਵਾੜਿਆਂ ਵਿੱਚੋਂ ਬੰਧੂਆ ਮਜ਼ਦੂਰਾਂ ਦਿ ਪਤਾ ਲੱਗ ਜਾਣ ਤੇ ਫਿਰ ਵੀ ਉਨ੍ਹਾਂ ਨੂੰ ਛੁੱਡਵਾਇਆ ਜਾਂਦਾ ਹੈ ਪਰ ਸ਼ਰਾਬੀਆਂ ਤੇ ਅਮਲੀਆਂ ਨਾਲ ਨਰਕ ਭਰੀ ਜ਼ਿੰਦਗੀ ਭੋਗ ਰਹੀਆਂ ਲੜਕੀਆਂ ਦੀ ਜ਼ਿੰਦਗੀ ਵੀ ਬੰਧੂਆ ਮਜ਼ਦੂਰਾਂ ਵਰਗੀ ਹੀ ਹੁੰਦੀ ਹੈ । ਉਹਨਾਂ ਲੜਕੀਆਂ ਨੂੰ ਵੀ ਇਸ ਨਰਕ ਵਿੱਚੋਂ ਕੱਢਣ ਬਾਰੇ ਲੋਕਾਂ ਨੂੰ ਜਾਂ ਕਿਸੇ ਸੁਸਾਇਟੀ ਨੂੰ ਸਹਾਇਤਾ ਲਈ ਜਰੂਰ ਅੱਗੇ ਆਉਣਾ ਚਾਹੀਦਾ ਹੈ ।
@punjabi_doordarshan
@punjabi_doordarshan Жыл бұрын
22 oda passport status check kara airport to kado in ja out hoi a pata lag jao
@rajinderahuja2939
@rajinderahuja2939 9 ай бұрын
Bassi ji u r over tired
@Blue_____Sky
@Blue_____Sky 6 ай бұрын
Sharabi wali voice hai edi
@babbugill5184
@babbugill5184 Жыл бұрын
Sade ik hunda c oh gl krda krda hai haan hai haan hai haan .....a patander Hana Hana Hana
When You Get Ran Over By A Car...
00:15
Jojo Sim
Рет қаралды 28 МЛН
Cat Corn?! 🙀 #cat #cute #catlover
00:54
Stocat
Рет қаралды 15 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 20 МЛН
Best father #shorts by Secret Vlog
00:18
Secret Vlog
Рет қаралды 21 МЛН
How Many Balloons Does It Take To Fly?
0:18
MrBeast
Рет қаралды 129 МЛН
ОТЛИЧНАЯ ПАЛАТКА
0:23
KINO KAIF
Рет қаралды 3,6 МЛН
Didiya hume wo chidiya dila do na 🦜🦜 #shorts #comedy 😜
0:34
Sikha shorts and vlogs
Рет қаралды 71 МЛН