ਹਾਲੈਂਡ ਦੇਸ਼ ਵਿੱਚ ਤੁਹਾਡਾ ਸਵਾਗਤ ਹੈ Welcome to Holland | Punjabi Travel Couple | Ripan Khushi

  Рет қаралды 118,325

Punjabi Travel Couple

Punjabi Travel Couple

7 күн бұрын

Пікірлер: 268
@JagtarSingh-wg1wy
@JagtarSingh-wg1wy 6 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨੀਦਰਲੈਂਡ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@MajorSingh-po6xd
@MajorSingh-po6xd 6 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@GurmeetSingh-vw8pi
@GurmeetSingh-vw8pi 6 күн бұрын
ਬਾਈ ਕਦੇ ਮਨੁੱਖਤਾ ਦੀ ਸੇਵਾ ਵੀ ਜਾਉ ਪੈਸਾ ਸੱਭ ਕੁੱਝ ਨੀ ਹੁੰਦਾ।
@sherabhangu7291
@sherabhangu7291 6 күн бұрын
Oo virr ki aa ae plz yrr ana vadya work kri jande aa aa Sawa to khat aa kite virr asi apne country to bharr ni Jaa sakde just money karke asi bi ji de vlogg dhakh dhakh hr country dhakh liya baki parvachan oo logga nu dhao jo kise de hakk marde aa but tusi oo loggaa agge ni bolde kioke oo logga to dharde oo tusi
@pek1240
@pek1240 6 күн бұрын
bai g tusi hai ta sahi sewa layi sarian de hisse ni aundi eh sewa baki appreciate karna sikhiye na ke updesh dene tusi sewa kar ke videos pao lokan layi chanan munara bano baki sab appe tuhanu follow kar lainge aven ni har tha apna updesh jhadi da ki pata oh jande hon sewa karde hon baki dunia vi ta chal rahi aa apni chal so agge tuhadi marzi
@Aman_bhatti-07
@Aman_bhatti-07 5 күн бұрын
ਨਾ ਜਲੀਆ ਕਰੋ
@SATVIRSingh-ve6ui
@SATVIRSingh-ve6ui 5 күн бұрын
Tu kinna k gea
@Eastwestpunjabicooking
@Eastwestpunjabicooking 6 күн бұрын
ਵਾਹਿਗੁਰੂ ਜੀ ਮੇਹਰ ਕਰਨ ਕਿ ਘਰ ਬੈਠੇ ਸਾਰੇ ਦੇਸ਼ ਖਾਣਾ ਪੀਣਾ ਰਹਿਣ ਸਹਿਣ ਕਿਵੇਂ ਗੇ ਸਭ ਵਿਖਾ ਦਿੱਤਾ।
@SukhwinderSingh-wq5ip
@SukhwinderSingh-wq5ip 5 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@sushilgarggarg1478
@sushilgarggarg1478 6 күн бұрын
Welcome 🙏 to New country Netherlands Holland 🇳🇱 😀 ❤️ ♥️ 😊 🙌 🇳🇱 😀 ❤️ ❤❤
@mohindersinghkangkang9604
@mohindersinghkangkang9604 5 күн бұрын
ਬਾਈ ਅਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ 37000 ਦਾ ਖਰੀਦਿਆ ਸੀ। ਉਸ ਵਿੱਚ ਹਵਾ ਭਰਨ ਵਾਲਾ ਕਮਪਰੈਸ਼ਰ,, ਜੈਕ,, ਗਰੀਸ ਗੰਨ,, ਬਹੁਤ ਸਾਰੀਆਂ ਚਾਬੀਆਂ ਅਤੇ ਹੋਰ ਬਹੁਤ ਸਮਾਨ ਸੀ। ਉਸ ਦਾ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ। URSUS ਓਰਸਸ ਟਰੈਕਟਰ ਬਹੁਤ ਲੱਕੀ ਸੀ 1970 ਤੋਂ 2000 ਤੱਕ 40 ਏਕੜ ਦੀ ਖੇਤੀ ਕੀਤੀ। 2000 ਸੰਨ ਵਿੱਚ ਵੇਚ ਕੇ ਬਹੁਤ ਪਛਤਾਵਾ ਹੋਇਆ। ਦੁਬਾਰਾ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਗੇ ਤੋਂ ਅੱਗੇ ਵੇਚਣ ਕਰਕੇ ਲਾਸਟ ਵਾਲੇ ਖਰੀਦਦਾਰ ਤੋਂ ਐਕਸੀਡੈਂਟ ਹੋ ਗਿਆ ਉਸ ਨੇ ਕਵਾੜੀਆ ਨੂੰ ਵੇਚ ਦਿੱਤਾ। ਅੱਜ ਵੀ 24 ਸਾਲ ਬਾਅਦ ਹਾਲੈਂਡ ਦਾ ਬਣਿਆ URSUD ਓਰਸਸ ਟਰੈਕਟਰ ਵੇਚਣ ਦਾ ਅਤੇ ਦੁਬਾਰਾ ਨਾਂ ਖਰੀਦਣ ਦਾ ਬਹੁਤ ਦੁੱਖ ਹੈ ਕਿਉਂਕਿ ਬਹੁਤ ਭਾਗਾਂ ਵਾਲਾ ਟਰੈਕਟਰ ਸੀ ਹਾਲੈਂਡ ਦਾ ਬਣਿਆ 1970 ਮਾਡਲ ਜਲੰਧਰ ਦਾ ਨੰਬਰ PUJ - 7057 ਸੀ 37000 ਵਿੱਚ ਖਰੀਦਿਆ ਸੀ। ਸਰਪੰਚ ਮਹਿੰਦਰ ਸਿੰਘ ਕੰਗ ਪਿੰਡ - ਕੂੰਭੇਵਾਲ ਡਾ ਖਾ - ਨੂਰਪੁਰ ਬੇਦੀ ਤਹਿਸੀਲ - ਸ਼ੀ੍ ਅਨੰਦਪੁਰ ਸਾਹਿਬ ਜ਼ਿਲ੍ਹਾ - ਰੂਪਨਗਰ ( 140117 )
@chamkaur_sher_gill
@chamkaur_sher_gill 6 күн бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤🎉🎉❤❤❤❤❤❤❤❤❤❤
@mohindersinghkangkang9604
@mohindersinghkangkang9604 5 күн бұрын
ਬਾਈ ਅਸੀ 1970 ਮਾਡਲ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਵਿੱਚ URSUS ਟਰੈਕਟਰ 37000 ਦਾ ਲਿਆ। ਉਸ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ।
@bharatsidhu1879
@bharatsidhu1879 4 күн бұрын
ਰੀਪਨ ਬਾਈ ਜੀ ਅੱਤੇ ਖੁਸ਼ੀ ਭੈਣਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਨੀਦਰਲੈਂਡ ਦੀ ਧਰਤੀ ਦਿਖਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@KulwinderKaur-us9jy
@KulwinderKaur-us9jy 6 күн бұрын
Waheguru ji tohada safar safla kare hamesha 🤗🤗🙌🙌
@baljindersingh7802
@baljindersingh7802 6 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@kanwarjeetsingh3495
@kanwarjeetsingh3495 6 күн бұрын
Nice👌ਬਲੋਗ ਵਿੱਚ ਨੀਦਰਲੈਂਡ ਬਾਰੇ ਚੰਗੀ ਜਾਣਕਾਰੀ ਦਿੱਤੀ ।
@balbirkaur6014
@balbirkaur6014 5 күн бұрын
Bhut sohna desh h Waheguru tohanu chaddi kala ch rakhe ji ❤❤
@Searchboy77
@Searchboy77 6 күн бұрын
Waheguru ji 🙏 kirpa kare
@user-cs8jp9fv4n
@user-cs8jp9fv4n 6 күн бұрын
Punjabian nu jorana he wadya kamay. ❤Punjab. 🎉🎉🎉
@harbhajansingh8872
@harbhajansingh8872 6 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@mangalsingh8905
@mangalsingh8905 6 күн бұрын
Kye baat he Puttar Ripan khusi Hamesha khus Raho
@SatinderKaur-vp1zk
@SatinderKaur-vp1zk 6 күн бұрын
Nice vlog waheguru ji mehar kran ji
@JagdevSingh-dw1jd
@JagdevSingh-dw1jd 6 күн бұрын
God bless both khush raho
@jasbirkaur8274
@jasbirkaur8274 6 күн бұрын
Have a entertaining nd safe tour ahead❤
@user-wu2yn4oc5u
@user-wu2yn4oc5u 5 күн бұрын
Netherland Ireland Scotland England diya cricket teams best ne kyuki cricket etho start hoyiii aw ❤
@darshangill26
@darshangill26 6 күн бұрын
ਰਿਪਨ ਤੇਖੁਸ਼ੀ ਬੀਬਾ। ਬਹੁਤ ਬਹੁਤ। ਧੰਨਵਾਦ। ਹੋਲੋਨ। ਪਹੁੰਚ। ਤੇ। ਰਿਪਨ। ਮੈਨੂੰ। ਬੜੀ। ਖੁਸ਼ੀ। ਹੋਈ। ਜਦੋਂ। ਬੇਬੇ। ਲਫਜ। ਮਾ। ਲਈ। ਵਰਤਿਆ। ਕਈ। ਤਾਂ। ਕਿਤੇ। ਦੋ। ਚਾਰ। ਦਿਨ। ਕਿਸੇ। ਦੂਜੇ। ਮੁਲਕ। ਜਾ। ਆਉਣ। ਤਾਂ। ਮੈਨੂੰ। ਡੈਡ। ਬੋਲਣ। ਲੱਗ। ਜਾਦੇ। ਬਹੁਤ ਹੀ ਵਧੀਆ। ਲੱਗਾ। ਸਾਡੀ। ਠੇਠ। ਬੋਲ। ਸੁਣਕੇ। ਵਾਹਿਗੁਰੂ ਜੀ। ਚੜਦੀ। ਕਲਾ। ਰੱਖੇ
@user-yw9cp7xp8v
@user-yw9cp7xp8v 5 күн бұрын
Always Path Jaruur karia ji god bless you both
@hansaliwalapreet812
@hansaliwalapreet812 6 күн бұрын
❤❤❤❤❤❤lots lots love love to both of you ❤❤
@navroopkaur1991
@navroopkaur1991 6 күн бұрын
Waheguru ji🙏
@jeetkaur7733
@jeetkaur7733 5 күн бұрын
ਨਵੇਂ ਨਵੇਂ ਦੇਸ਼ ਦੇ ਦੀਦਾਰ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@dharmindersingh1523
@dharmindersingh1523 5 күн бұрын
ਸਹੀ ਗੱਲ ਛੋਟੇ ਵੀਰ ਉਨੇ ਤੁਸੀ ਕੱਪੜੇ ਨੀ ਬਦਲ ਦੇ ਜਿਨੀ ਜਲਦੀ ਦੇਸ਼ ਬਦਲ ਦਿੰਦੇ ਹੋ ਤੇ ਸਾਨੂੰ ਵੀ ਆਪਣੇ ਨਾਲ ਅਗਲ ਅਗਲ ਦੁਨੀਆ ਦੀ ਸੈਰ ਕਰਵਾਉਦੇ ਹੋ ❤
@arvinderkour3090
@arvinderkour3090 6 күн бұрын
Ol the best 🎉🎉🎉🎉 waheguru ji 🙏🏻 mehar karna 🎉
@user-qe1tb6pr7t
@user-qe1tb6pr7t 6 күн бұрын
Ripan ji sunia holland de lok bhoot sone hunde aa dudh (milk) bhoot pende ne dairy farming da come a ❤❤
@sushilgarggarg1478
@sushilgarggarg1478 6 күн бұрын
Iam always first looking daily vlog 8P.M.on you tube and 7A.M on face book 📖 ❤❤❤
@AliNawaz-bk8hv
@AliNawaz-bk8hv 6 күн бұрын
❤ wow aik aur naya desh
@sarjitsinghgill3649
@sarjitsinghgill3649 6 күн бұрын
Thanks from vill bukanwala Moga Punjab India
@amardeepsinghbhattikala189
@amardeepsinghbhattikala189 6 күн бұрын
Sat shri akal ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria ji dunia darshan karwon lyi
@surjitpunia8262
@surjitpunia8262 6 күн бұрын
Good information about Neather land
@_Lopon007
@_Lopon007 6 күн бұрын
Brthr bhut vdhiaaa hunde ne vlog tuhade ❤ hasde wasde raho bai bhut khusi mildi aw tuhanu dekh k bakki brther ik request aw jyadatar gallan baata kreya kro background music ghat warteyaa kro ❤ vdhia lgda tuhada bhra galbaat jo krde o ohnu sunnna nikki nikki tuhadi gal ch bhut vdhia lgda bai. ਧੰਨਵਾਦ
@ramjoshi771
@ramjoshi771 6 күн бұрын
Very nice trip to Holland..I think no Indian travel that much like you guys in young age. It is fantastic.
@Dharm36913
@Dharm36913 6 күн бұрын
Very beautiful Holland country ❤
@avtarcheema3253
@avtarcheema3253 6 күн бұрын
ਇੱਕ ਹੋਰ ਨਵੇਂ ਦੇਸ਼ ਦੀ ਸੈਰ ਕਰਾਉਣ ਲਈ ਧੰਨਵਾਦ 👍🙏
@harsimrankaursimran8262
@harsimrankaursimran8262 6 күн бұрын
Very nice bataGod bless u ❤❤❤❤❤❤❤
@gurpalsingh7037
@gurpalsingh7037 6 күн бұрын
ਬਹੁਤ ਵਧੀਆ ਜੀ ਤੁਸੀਂ ਹੌਲੈਂਡ ਦਿਖਾਣ ਦੇ ਨਾਲ ਜਾਣਕਾਰੀ ਵੀ ਦਿੰਦੇ ਹੋ, ਧੰਨਵਾਦ ਰਿਪਨ ਖ਼ੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@JaspalSingh-vn8xo
@JaspalSingh-vn8xo 5 күн бұрын
ਵਾਹਿਗੁਰੂ ਜੀ ਬਹੁਤ ਵਧੀਆ
@ajitkaur9054
@ajitkaur9054 5 күн бұрын
Waheguru ji
@manjindersinghbhullar8221
@manjindersinghbhullar8221 6 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ
@RAJA_Singh4725
@RAJA_Singh4725 6 күн бұрын
ਸਤਿ ਸ਼੍ਰੀ ਅਕਾਲ ਜੀ ਰਿਪਨ ਵੀਰ ਤੇ ਖ਼ੁਸੀ ਪੈਣੇ ਬਾਬਾ ਦੀਪ ਸਿੰਘ ਜੀ ਥੋਡੀ ਯਾਤਰਾ ਸਫ਼ਲ ਕਰਨ ਸਾਨੂੰ ਇੱਦਾਂ ਹੀ ਸਾਰੀ ਦੂਨੀਆ ਦਿਖਾਂਦੇ ਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੋਡਾ ਫ਼ੈਨ ਰਾਜਾ ਸਰਾਂ ਹਰਿਆਣਾ
@user-ir2mw2pe3y
@user-ir2mw2pe3y 6 күн бұрын
ਦੁਨੀਆਂ
@sushilgarggarg1478
@sushilgarggarg1478 6 күн бұрын
Satnam wahaguru ji 🙏 ❤❤❤❤❤
@himmatgill2090
@himmatgill2090 6 күн бұрын
bhut vadia lga bai ripan khusi sat shiri akal ji tusi chardicala ch rho bai ripan khusi tuhade volog dekh ke bhut maja anda hun niderland ch dekhnge
@SatnamSingh-fe3tg
@SatnamSingh-fe3tg 6 күн бұрын
Dhan Guru Nanak Dev g Chadikala Rakhna 🙏
@KuldeepSingh-ug2di
@KuldeepSingh-ug2di 5 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@AmritpalSingh-qv4gg
@AmritpalSingh-qv4gg 6 күн бұрын
Very nice music. Har valog nal share krya kro
@suchasingh2663
@suchasingh2663 5 күн бұрын
Good wishes for new journey
@phulkaristudiomk1908
@phulkaristudiomk1908 6 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ😍😍😍
@karamjeetsingh319
@karamjeetsingh319 6 күн бұрын
Good good bata ji and bate ji God bless you
@user-vs5ru2gd7g
@user-vs5ru2gd7g 6 күн бұрын
Ripan veer ji and Khushi di SSA ji
@JasvirK-p8e
@JasvirK-p8e 6 күн бұрын
ਵੀਰ ਜੀ ਤੁਸੀਂ ਗੀਥੂਨ ਪਿੰਡ ਜਰੂਰ ਜਾਇਓ ਬਹੁਤ ਸੋਹਣਾ
@user-lx3yb6uy8u
@user-lx3yb6uy8u 5 күн бұрын
Ik var historic iconic pic ho Jawe shahrukh kajol nal in Reality 😊
@ParamjitKaur-yr7dc
@ParamjitKaur-yr7dc 5 күн бұрын
Very nice ❤❤❤🎉🎉🎉🎉 Siri chamkaur sahib ji
@suchasing6624
@suchasing6624 6 күн бұрын
Sucha Singh.khanna. Walo. We'ri NEIC ji.
@rishavNaik-un7vp
@rishavNaik-un7vp 5 күн бұрын
Watching from Holland Rotterdam ❤
@muhammadmushtaq8966
@muhammadmushtaq8966 6 күн бұрын
دونوں خوش رہو ڈھیر دعا دیتے اللہ دونو ں سلامت رکھے❤❤❤❤
@Aaj361
@Aaj361 5 күн бұрын
Bhra ji panjabi ch likho
@HardeepSingh-ie3wz
@HardeepSingh-ie3wz 6 күн бұрын
Very good ji Godbless ji thanks
@Aman_bhatti-07
@Aman_bhatti-07 5 күн бұрын
ਨਾਸਤਿਕ ਲੋਕਾ ਦਾ ਦੇਸ਼ ਨੀਦਰਲੈਂਡ ਬਹੁਤ ਸੋਹਣਾ ਦੇਸ਼ ❤ ਹੈ
@user-ep5yu1cf7i
@user-ep5yu1cf7i 6 күн бұрын
Satt Shiri akal ji Rauwal sidhwan bet ludhiana
@sahilpreetsingh7133
@sahilpreetsingh7133 6 күн бұрын
rippan and Khushi ji sat Sri akal
@sarojrani3932
@sarojrani3932 6 күн бұрын
God bless u 🎉
@RajKumar-tl1ov
@RajKumar-tl1ov 5 күн бұрын
Parmatma aap jian de hr kdm ang sang sahai hove Netherlands di yatra tuhade nal nal krange dhanbad Raj Joga
@pek1240
@pek1240 6 күн бұрын
kismat wale o kam da kam fun da fun baba mehar kare aven ghumde ghumande raho hasde vasde raho
@Atishgagan2
@Atishgagan2 6 күн бұрын
ਕੌਣ ਕੌਣ wait ਕਰਦਾ ਵਲੋਗ ਦੀ ਸਾਰੇ ਦਸੋ
@SahilGill-kn7gf
@SahilGill-kn7gf 6 күн бұрын
So beautiful 💕💕😍😍😍
@sukhpalsingh585
@sukhpalsingh585 6 күн бұрын
Very very good beta ji
@ravinderchopra7222
@ravinderchopra7222 6 күн бұрын
Bhut Barish Ho Rahi hai kal Subha Devta hun by Jiyo Dill se Waheguru ji Mehar kare
@sukhjotdhillon3385
@sukhjotdhillon3385 5 күн бұрын
ਧੰਨਵਾਦ ਜੀ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JagdeepSingh-jo2dm
@JagdeepSingh-jo2dm 5 күн бұрын
ਨੀਦਰਲੈਂਡ ਦਿਖਾਉਣ ਲਈ ਸ਼ੁਕਰੀਆ ਜੀ ਦਾਤੇਵਾਸ
@amitthakur8569
@amitthakur8569 6 күн бұрын
Sat Shri Akal ji 🙏🙏
@PreetDhaliwal-xh6dm
@PreetDhaliwal-xh6dm 5 күн бұрын
Good and game city Manchester thanks ❤😊💕🙏
@GurnamsinghSandhrah
@GurnamsinghSandhrah 5 күн бұрын
Lucky.faimly.ripan.khushi
@paramjitsinghsingh251
@paramjitsinghsingh251 6 күн бұрын
ਬਹੁਤ ਵਧੀਆ ਜੀ ❤️❤️
@jatindersingh1724
@jatindersingh1724 6 күн бұрын
Best of Luck ❤
@TaraChand-uo2rq
@TaraChand-uo2rq 6 күн бұрын
Amsterdam city has many canals running. along the roads with boating facility as observed by me during my official visit in 1987 for a short period.
@TaraChand-uo2rq
@TaraChand-uo2rq 6 күн бұрын
Your latest information will be quite interesting,
@naturespeaks_4259
@naturespeaks_4259 5 күн бұрын
It’s beautiful country very neat and clean I hope you will like it . Welcome to our country Netherlands 🇳🇱 you should visit windmills, canals cheese 🧀 factories 🏭 Keukenhof, Lisse, Anne Frank House, Amsterdam/ Van Gogh Museum, Amsterdam/Cathedral Square, Utrecht ..Transport system is very good and easily available here you will enjoy here have a good time in 🇳🇱
@sushilgarggarg1478
@sushilgarggarg1478 6 күн бұрын
Country da weather and Temperature va dasaya karo
@Gurubanilike
@Gurubanilike 6 күн бұрын
Thanks veer g
@ajaibsinghpanesarCanada
@ajaibsinghpanesarCanada 5 күн бұрын
S S A 🙏🙏 Ripan and Khushi ji
@Guru.ka.Darshan.Shorts
@Guru.ka.Darshan.Shorts 6 күн бұрын
Nice aa ji
@dhaliwalstarstudio22
@dhaliwalstarstudio22 5 күн бұрын
Manchester di v football bhut vdia. Jina vich pehla ronaldo khed da. C
@mangakakru1861
@mangakakru1861 3 күн бұрын
Bohat.sara.pyar🤗🙏💖💞👌
@TarsemBal-oc3xs
@TarsemBal-oc3xs 6 күн бұрын
Very very nice ji ❤
@SukhjinderSingh-ti8vn
@SukhjinderSingh-ti8vn 6 күн бұрын
Good Rippan and Khushi
@drparveen100
@drparveen100 6 күн бұрын
1:05
@santokhsingh2519
@santokhsingh2519 5 күн бұрын
ਬਹੁਤ ਵਧੀਆ ਜੀ 👍🏻
@zahoorahmad456
@zahoorahmad456 6 күн бұрын
Love 💕💕 you work bro thanks Love ❤ from Pakistan
@drparveen100
@drparveen100 5 күн бұрын
Medicines without prescription given in England very good
@cutejeha8430
@cutejeha8430 6 күн бұрын
gr8❤❤
@sikandershahi1526
@sikandershahi1526 6 күн бұрын
ਪਿੰਡ ਹਰਰਾਣ ❤❤❤❤❤❤❤❤❤❤❤❤❤❤❤❤❤❤❤
@cutejeha8430
@cutejeha8430 6 күн бұрын
love u from samrala(ludhiana❤)
@GurpreetSingh-os4gn
@GurpreetSingh-os4gn 5 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@HarpreetSingh-wt6df
@HarpreetSingh-wt6df 4 күн бұрын
Veerji Ssa ji bhot sohniya videos ne tuhadiya .bs ek request h veerji Taxi costly h ya nai ah kehna chaddo . Tusi bus Lao train Lao ta rikshaw sanu koi dikaat ni .. Tuhadiya videos dekhde rahangey bs Taxi ala content na layo dubara request . Hopefully tusi understand karonge
@BalwinderSingh-qe8jv
@BalwinderSingh-qe8jv 6 күн бұрын
Very nice
@pritpalsingh9919
@pritpalsingh9919 5 күн бұрын
Good Ripan Ji
@swatiking007
@swatiking007 6 күн бұрын
We welcome you to the land of Holland
The child was abused by the clown#Short #Officer Rabbit #angel
00:55
兔子警官
Рет қаралды 24 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,7 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН