No video

ਹਾਥੀ ਬਣ ਜਾਉ, ਭੌਂਕਣ ਵਾਲਿਆਂ ਦੀ ਪਰਵਾਹ ਛੱਡੋ | Dhadrianwale

  Рет қаралды 51,500

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 150
@AmandeepKaur-ju1zy
@AmandeepKaur-ju1zy Ай бұрын
ਅੱਜ ਸੰਗਰਾਂਦ ਤੇ ਦਸਮੀ ਦਾ ਦਿਹਾੜਾ ਹੈ ਆਓ ਸਭ ਰਲ ਮਿਲ ਕੇ ਮਨਾਈਏ
@HarpalSingh-wu5jv
@HarpalSingh-wu5jv Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ🙏🙏 🥰🥰
@ManjitKaur-wl9hr
@ManjitKaur-wl9hr Ай бұрын
ਜ਼ਿੰਦਗੀ ਨੂੰ ਸੋਹਣੇ ਢੰਗ ਨਾਲ਼ ਜਿਊਂਣ ਦੀ ਜਾਂਚ ਸਿਖਾਉਂਦੇ ਹਨ, ਆਪ ਜੀ ਦੇ ਅੰਮ੍ਰਿਤਮਈ ਵਚਨ, ਭਾਈ ਸਾਹਿਬ ਜੀ 🙏🙏🙏🙏🙏
@jaspreetbhullar8398
@jaspreetbhullar8398 Ай бұрын
ਮਨ ਨੂੰ ਸਕਰਾਤਮਕ ਊਰਜਾ, ਹਿੰਮਤ, ਸਹਿਨਸ਼ੀਲਤਾ ਬਖਸ਼ਦੇ ਬਚਨਾਂ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਤਿਕਾਰਯੋਗ ਭਾਈ ਸਾਹਿਬ ਜੀ ❤️🙏🏻🙏🏻
@AmandeepKaur-ju1zy
@AmandeepKaur-ju1zy Ай бұрын
ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@PremjeetKaur-bs1bc
@PremjeetKaur-bs1bc Ай бұрын
ਜੀ। ਵਾਹਿਗੁਰੂ ਜੀ। ਭਾਈ ਸਾਹਿਬ ਜੀ। ਦਾ। ਦਿੱਤਾ ਹੋਇਆ ਗਿਆਨ। ਹੋਵੇ ਗੁਰਬਾਣੀ ਨਾਲ ਫਿਰ ਕਿਹੜਾ ਦੁੱਖ ਜੀ। ਸ਼ੁਕਰ ਕਰਾਂ। ਆਪਣੇ ਸਤਿਗੁਰੂ ਜੀ ਦਾ ਜੀ।।🎉
@parladsingh6817
@parladsingh6817 Ай бұрын
ਬਹੁਤ ਵਧੀਆ ਵਿਹਲੜ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਧੰਨਵਾਦ ਭਾਈ ਸਾਹਿਬ ਜੀ
@sharanjeetsinghsandhu7635
@sharanjeetsinghsandhu7635 Ай бұрын
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
@gurjeetkaur9238
@gurjeetkaur9238 Ай бұрын
ਵਾਹ ਭਾਈ ਸਾਹਿਬ ਜੀ 🙏ਵਾਹਿਗੁਰੂ ਜੇ ਸਾਡੀ ਸੋਚ ਹਾਂਵਾਚੀ ਹੈ ਸਾਡਾ ਅੰਦਰ ਖੁਸ਼ ਹੈ ਤਾਂ ਕੱਛੂ ਦੀ ਚਾਲ, ਹਾਥੀ ਦਾ ਚਾਲ ਚਲਦੇ ਜਾਓ ਮੰਜਲ ਮਿਲ ਜਾਣੀ ਹੈ ਅਨਮੋਲ ਬਚਨ ਆਂ ਨਾਲ ਦਿਲ ਖੁਸ਼ ਕੀਤਾ ਧੰਨਵਾਦ ਜੀ🙏🙏
@KamaljitKaur-fy3uu
@KamaljitKaur-fy3uu Ай бұрын
ਬਿਲਕੁਲ ਜੀ🙏ਆਪ ਜੀ ਦੇ ਅੱਜ ਦੇ ਵਿਚਾਰ ਸਾਨੂੰ ਨੈਗੇਟਿਵ ਬੋਲਣ ਵਾਲਿਆਂ ਦੀ ਪ੍ਰਵਾਹ ਛੱਡ ਕੇ ਆਪਣੀ ਮੰਜ਼ਿਲ ਵੱਲ ਲਗਾਤਾਰ ਚੱਲਦੇ ਰਹਿਣ ਦਾ ਸੁਨੇਹਾ ਦਿੰਦੇ ਹਨ ਜੀ 🙏ਜਿੱਥੇ ਅਸੀਂ ਕੁੱਤਿਆਂ ਦੇ ਭੌਂਕਣ ਦੀ ਪ੍ਰਵਾਹ ਛੱਡ ਹਾਥੀ ਵਾਂਗ ਚੱਲਦੇ ਰਹਿਣਾ ਹੈ ਉੱਥੇ ਹੀ ਅਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਉਹ ਕੁੱਤੇ ਨਹੀਂ ਬਣਨਾ ਹੈ👍ਆਪ ਜੀ ਦੇ ਇਨ੍ਹਾਂ ਬਚਨਾਂ ਨੂੰ ਲਾਗੂ ਕਰਾਂਗੇ ਜੀ 🙏 ਕੋਟਨਿ ਕੋਟਿ ਧੰਨਵਾਦ ਜੀ 🙏
@jaspreetbhullar8398
@jaspreetbhullar8398 Ай бұрын
ਵਾਹ 🤗 ਸਾਡੇ ਮਨਾਂ ਵਿੱਚ ਇਹ ਦਲੇਰੀ ਸਾਡੇ ਗੁਰੂ ਸਾਹਿਬਾਨ ਤੇ ਭਾਈ ਸਾਹਿਬ ਜੀ ਸਦਾ ਸਾਨੂੰ ਬਖਸ਼ਦੇ ਰਹਿਣ ਜੀ ❤️🙏🏻🙏🏻 ਸੱਚੇ ਪਾਤਸ਼ਾਹ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਤੇ ਉਹਨਾਂ ਦੀ ਇਹ ਪਿਆਰੀ ਸੰਗਤ ਜੀ 🙏🏻🙏🏻🙏🏻🙏🏻🙏🏻🙏🏻🙏🏻
@jagvindersingh8318
@jagvindersingh8318 Ай бұрын
Hello ji ludhian
@user-td7cy9hl9f
@user-td7cy9hl9f Ай бұрын
Negative kehre han​@@jaspreetbhullar8398
@JagdevSinghPannu-zx9dm
@JagdevSinghPannu-zx9dm Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bikramsingh5929
@bikramsingh5929 Ай бұрын
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏🙏
@rajwindersingh-tc6mv
@rajwindersingh-tc6mv Ай бұрын
Phila ta ehojeha bahut kujh c mn ander par akl hun aae a bhai sahib ji nu sun sun ke 🙏🙏🙏🙏meharbaani
@satpalsinghkooner7047
@satpalsinghkooner7047 Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵੀਹ ਗੁਰੂ। ਜੀ
@jaspalsohijassasohi4509
@jaspalsohijassasohi4509 Ай бұрын
Waheguru ji
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️
@rubysekhonsekhon8114
@rubysekhonsekhon8114 Ай бұрын
ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜਾਂ ਵਰਗਾ ਸਾਡੇ ਭਾਈ ਸਾਹਿਬ ਜੀ ਕਹਿੰਦੇ ਹੁੰਦੇ ਆ
@gurjeetkaur9238
@gurjeetkaur9238 Ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏❤️❤️🙏🙏
@Gurvindersinghvirk53
@Gurvindersinghvirk53 Ай бұрын
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 💕🙏💕
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@lovepreetsingh-wc6hy
@lovepreetsingh-wc6hy Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਬਲਜੀਤ ਕੌਰ ਫਿਰੋਜ਼ਪੁਰ ਤੋਂ ❤❤
@SunnyGhai-qj6uz
@SunnyGhai-qj6uz Ай бұрын
ਵਾਹਿਗੁਰੂ ਜੀ 🛐😇
@user-td7cy9hl9f
@user-td7cy9hl9f Ай бұрын
Wah ji wah gian hi guru hai hun dusman nal akhan vich akhan pa ke gal karange
@RAMANDEEPKAUR-tj2dp
@RAMANDEEPKAUR-tj2dp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@pritamsingh5053
@pritamsingh5053 Ай бұрын
🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️🌹🌹🥀🥀
@SimranjeetKaur-vi2uj
@SimranjeetKaur-vi2uj Ай бұрын
Sahi aa bhai sahib g aj kal eda da dil hi ni raha par fer v try karde ha ki happy rahiye g waheguru g satnam g🙏🙏🙏🙏🙏🙏🙏🙏🙏🙏🙏🙏🙏🌹🌹🌸🌸🌷🌷🌻🌻💐💐🌺🌺🌼🌼🌹🌹🌸🌸🌷🌷
@ministories_narinder_kaur
@ministories_narinder_kaur Ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਸਹੀ ਕਹਿ ਰਹੇ ਹੋ ਦੂਜਿਆਂ ਨੂੰ ਮਾੜਾ ਕਹਿਣ ਦੀ ਬਜਾਏ ਕਿਉਂ ਨਾ ਆਪਣੀਆਂ ਗਲਤੀਆਂ ਨੂੰ ਸੁਧਾਰੀਏ
@avtarkaur7476
@avtarkaur7476 Ай бұрын
Harman Kaur 🙏🙏❤️🙏 Harman Kaur 🙏❤️❤️❤️❤️🙏🙏🙏 Harman Kaur 🙏🙏❤️ Harman Kaur 🙏❤️🙏❤️ Harman Kaur 🙏🙏🙏 Harman Kaur 🙏❤️❤️❤️
@bikramjitsingh7485
@bikramjitsingh7485 Ай бұрын
Sachi gall aa bhai saab g
@SurinderKaur-co9ji
@SurinderKaur-co9ji Ай бұрын
Wah wah ji bhai sahib sb gla smzan de jeende rho
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@rajeevsharma5287
@rajeevsharma5287 Ай бұрын
Aise mhaan kathakaron aur gurubhakton ka sunder smagam aur inke adarsh vakyon se hi aap dhanya ho jaoge. Galat aur deshdrohion ki sangat se door ap sabko aisi vani ko shravan karna chahiye.
@preetbuttar7649
@preetbuttar7649 Ай бұрын
Thank you sant ji ehna honsla dyan lyi 🙏
@avtarkaur7476
@avtarkaur7476 Ай бұрын
Harman Kaur 🙏❤️🙏 Harman Kaur 🙏🙏🙏 Happy Birthday 🎈🎈🎈🎈
@user-yo2zz8hp3o
@user-yo2zz8hp3o Ай бұрын
Waheguru ji waheguru ji waheguru ji
@seerasingh4698
@seerasingh4698 Ай бұрын
Waheguru ji 🙏
@KuldeepSingh-qc6fd
@KuldeepSingh-qc6fd Ай бұрын
V nic msg, bhi shib g, WMK 🙏
@karanvirsingh2609
@karanvirsingh2609 Ай бұрын
ਵਾਹਿਗੁਰੂ ਜੀ
@JasbirKaur-bu3pm
@JasbirKaur-bu3pm Ай бұрын
Bahut wadiya tusi lega🙏🏻👍
@BalwinderSingh-qe8jv
@BalwinderSingh-qe8jv Ай бұрын
God bless you veer ji
@randhawaparamjit5865
@randhawaparamjit5865 Ай бұрын
BAHUT KHOOB JI --GOOD JOB -FROM RANDHAWA PARAMJIT CHANNEL
@SunnyKumar-v5l
@SunnyKumar-v5l Ай бұрын
Waheguru ji waheguru ji waheguru ji waheguru ji waheguru ji
@gurimaan9814
@gurimaan9814 Ай бұрын
Waheguru ji🙏 👌👍
@user-bu8oq4up8d
@user-bu8oq4up8d Ай бұрын
ਬਾਬਾ ਜੀ 15 _ 20ਸਾਲ ਪਹਿਲਾਂ ਧਾਰਨਾ ਪੜਦੇ ਹੁੰਦੇ ਸੀ '" ਦਿਲ ਰਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰੀਏ""" 🙏
@harjitkaur3753
@harjitkaur3753 Ай бұрын
Waheguru Ji ka Khalsa waheguru ji ki Fateh ji 🙏
@vijaysinghsran1185
@vijaysinghsran1185 Ай бұрын
ਬਹੁਤ ਵਧੀਆ ਵਿਸ਼ਾ। ਸਾਰੇ ਘਰਾਂ ਦੀ ਮੁਸ਼ਕਲ ਬਣ ਚੁੱਕੀ ਹੈ ਇਹ। ਧੰਨਵਾਦ ਜੀ 🙏
@JasbirSingh-iq1ev
@JasbirSingh-iq1ev Ай бұрын
ਬਿਲਕੁਲ ਸਹੀ ਕਿਹਾ ਜੀ ❤ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@SukhpalSingh-ze4tp
@SukhpalSingh-ze4tp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻
@ravneetkaur6205
@ravneetkaur6205 Ай бұрын
Txx bhai sahib ji,tuhade krke jindgi jiuna aa gya,waheguru ji tuhanu hesha chrdikla ch rkhn
@AmardeepBrar-fo4mz
@AmardeepBrar-fo4mz Ай бұрын
Very good thoughts
@sonuparmar7911
@sonuparmar7911 Ай бұрын
ਬਹੁਤ ਵਧੀਆ ਭਾਈ ਸਾਹਿਬ ਜੀ
@ManinderSingh-pb9vo
@ManinderSingh-pb9vo Ай бұрын
Wha ji wha ❤❤❤❤
@inderjeetkaur3274
@inderjeetkaur3274 Ай бұрын
Thanks bahi shib ji very nice velog bahi shib ji ❤
@kultarsinghcheema7452
@kultarsinghcheema7452 Ай бұрын
ਬਿਲਕੁਲ ਠੀਕ ਕਿਹਾ ਹੈ ਤੁਸੀ ਜੀ।
@VivekSharma-wq5hl
@VivekSharma-wq5hl Ай бұрын
Waheguru Ji 🙏
@kuldeepkaurdeol4419
@kuldeepkaurdeol4419 Ай бұрын
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ 🙏🙏👌👌👏👏
@vashappenin1452
@vashappenin1452 Ай бұрын
❤❤❤❤❤
@hardipsingh7691
@hardipsingh7691 Ай бұрын
🙏🙏
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 🙏
@harmannatkaur32
@harmannatkaur32 Ай бұрын
Waheguru ji ❤❤
@user-sr2qp4mr2n
@user-sr2qp4mr2n Ай бұрын
Weheguru ji🙏🏻🙏🏻🙏🏻🙏🏻🙏🏻🙏🏻
@avtarkaur7476
@avtarkaur7476 Ай бұрын
Harman Kaur 🙏🙏❤️🙏
@paintaliyavideos249
@paintaliyavideos249 Ай бұрын
Waheguru Ji 🙏🙏♥️🙏
@avtarkaur7476
@avtarkaur7476 Ай бұрын
Harman Kaur 🙏❤️❤️🙏
@SudeshRani-oi9vw
@SudeshRani-oi9vw Ай бұрын
Wahe Guru ji 🙏🙏
@manjitkaur7399
@manjitkaur7399 Ай бұрын
🙏🙏🙏🙏🙏
@SatishKumar-zm1ns
@SatishKumar-zm1ns Ай бұрын
Wehaguru ji wehaguru ji wehaguru ji
@avtarkaur7476
@avtarkaur7476 Ай бұрын
Harman Kaur 🙏❤️❤️
@ManinderSingh-pb9vo
@ManinderSingh-pb9vo Ай бұрын
Jindabad Bhai sab ji ❤❤❤❤
@rakeshkamboj6045
@rakeshkamboj6045 17 күн бұрын
Satnam shri waheguru g 🙏🙏❤
@BabbuBijaliwala
@BabbuBijaliwala 23 күн бұрын
Waheguru Waheguru Waheguru ji 🌹🙏
@kulwantsinghgill3031
@kulwantsinghgill3031 Ай бұрын
Guru Fateh ji ❤❤
@skillspeeloodosto
@skillspeeloodosto Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sharanbenipal4876
@sharanbenipal4876 Ай бұрын
Waheguru ji 🙏🏻🙏🏻🙏🏻🙏🏻🙏🏻
@vickayvirk814
@vickayvirk814 23 күн бұрын
I m big fan 😢😢😢 love you paag 😍😍😍
@AshaRani-oe2kw
@AshaRani-oe2kw Ай бұрын
🙏🙏👌👌👍👍
@jasvirkaur2463
@jasvirkaur2463 Ай бұрын
🙏Very nice msg Veer ji 🙏
@user-lv7jj8oj7u
@user-lv7jj8oj7u Ай бұрын
🙏🙏🙏❤❤❤
@user-yx5ck9xw9i
@user-yx5ck9xw9i Ай бұрын
🙏Waheguru ji🙏
@Kaur-wj5xt
@Kaur-wj5xt Ай бұрын
Canda bhajo ji Punjab baan reha hai Bihar ji AAM aadmi party ji
@navpreetkamboj437
@navpreetkamboj437 Ай бұрын
Wmkg
@BhaiRanjitSingh-ct3qk
@BhaiRanjitSingh-ct3qk Ай бұрын
🙏🙏🙏❤️❤️🙏🙏🙏
@LaiLoPRNAWABGANJD
@LaiLoPRNAWABGANJD Ай бұрын
Waheguru Ji
@tejindermaan3979
@tejindermaan3979 Ай бұрын
🙏🙏🙏🙏
@GurmejSingh-sw6dz
@GurmejSingh-sw6dz Ай бұрын
❤❤❤❤❤🎉🎉🎉🎉🎉
@OfficialGurivloger999
@OfficialGurivloger999 Ай бұрын
WAHEGURU JI
@surjitsandhu5537
@surjitsandhu5537 Ай бұрын
v good veiws waheguru ji
@veenakumari473
@veenakumari473 Ай бұрын
SSA babaji 🙏 nice thoughts
@JaswantSingh-gc7qx
@JaswantSingh-gc7qx Ай бұрын
💐🙏❤️🙏🙏🙏🙏🙏🙏🙏🙏🙏🙏🙏
@JaswantSingh-gc7qx
@JaswantSingh-gc7qx Ай бұрын
❤️🙏🙏🙏🙏🙏🙏🙏🙏🙏🙏🙏🙏🙏🙏🙏🙏
@DavinderKaur-eq7me
@DavinderKaur-eq7me Ай бұрын
🙏🌿🌿🙏
@RakeshKumar-wq2jf
@RakeshKumar-wq2jf Ай бұрын
राम राम जी राम राम
@jitendersingh1990
@jitendersingh1990 Ай бұрын
🙏❤️
@surpreetkaur6886
@surpreetkaur6886 Ай бұрын
🙏🏻🙏🏻
@gurtejsinghsidhu9161
@gurtejsinghsidhu9161 Ай бұрын
ਗਲ ❤ ਦੀ ਕਹਿ ਗਏ ਭਾਈ ਸਾਬ 🎉
@jagtar.singh.abheypur.w
@jagtar.singh.abheypur.w Ай бұрын
🙏🏼
@preetbuttar7649
@preetbuttar7649 Ай бұрын
👏🏻😊
@kakabullethomeroyalenfield7297
@kakabullethomeroyalenfield7297 Ай бұрын
🙏🌹👍👍👍👍👍👍🌹🙏
Please Help Barry Choose His Real Son
00:23
Garri Creative
Рет қаралды 22 МЛН
If Barbie came to life! 💝
00:37
Meow-some! Reacts
Рет қаралды 72 МЛН
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 95 М.
Jdo Rabb Sath Dinda Ta Tuhanu Kive Pta Lagda | Bhai Sarbjit Singh Ludhiana Wale | New Katha #katha
41:43