ਕਿਸ ਕਿਸ ਦੇ ਮੂੰਹ ਬੰਦ ਕਰੋਗੇ, ਖੁਦ ਸਮਝੋ | Dhadrianwale

  Рет қаралды 158,505

Emm Pee

Emm Pee

2 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Whose mouth will you shut, understand yourself | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 250
@kakasingh9330
@kakasingh9330 2 ай бұрын
ਮੈ ਜੀ ਨਾਈ ਦਾ ਕੰਮ ਕਰਦਾ hair dreesor ਪਰ ਮੈ ਹਮੇਸ਼ਾ ਹੀ ਆਪ ਦੀ ਵੀਡੀਓ ਕਲਿੱਪ ਜਰੂਰ ਸੁਣਦਾ ਜੀ ਮੇਰਾ ਸੁਭਾਅ ਵੀ ਆਪ ਨੂੰ ਸੁਣ ਸੁਣ ਕੇ ਬਹੁਤ ਬਦਲ ਗਿਆ ਮੈ ਬਹੁਤ ਖੁਸ਼ ਰਹਿੰਦਾ😊😊ਧੰਨਵਾਦ ਬਾਈ ਜੀ
@bhupindergarden4929
@bhupindergarden4929 2 ай бұрын
@rinkasingh8575
@rinkasingh8575 Ай бұрын
Same
@goppisingh1158
@goppisingh1158 3 күн бұрын
ਕਿਉਂ ਨਾਈ ਬੰਦੇ ਨੀਂ ਹੁੰਦੇ ਭਰਾਵਾ
@baljitsaroya4476
@baljitsaroya4476 Ай бұрын
ਸਤਿ ਸ੍ਰੀ ਅਕਾਲ ਜੀ🙏 ਭਾਈ ਸਾਹਿਬ ਜੀ ਮੈ ਕੁਵੈਤ ਵਿੱਚ ਹਾਂ ਮੈ 2017 ਤੋ ਤੁਹਾਨੂੰ ਸੁਣ ਰਿਹਾਂ ਹਾਂ ਮੇਰੇ ਜੀਵਨ ਵਿੱਚ ਬਹੁਤ ਸੁਧਾਰ ਹੋਇਆ ਸੱਚ ਦੱਸਾਂ ਤਾਂ ਮੈਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਝ ਤੁਹਾਡੇ ਦਿਵਾਨਾਂ ਨੂੰ ਸੁਣ ਕੇ ਲੱਗੀ । ਕੁਦਰਤ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।🙏🙏🙏🙏🙏
@nirmalsingh4922
@nirmalsingh4922 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਨਿਰਮਲ ਸਿੰਘ ਆਸਟ੍ਰੇਲੀਆ ਤੋਂ ਜੀ 🙏
@parmjeetdha3681
@parmjeetdha3681 2 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃
@HarjinderSingh-cc2yu
@HarjinderSingh-cc2yu 2 ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@gurjeetkaur9238
@gurjeetkaur9238 2 ай бұрын
ਸ਼ੁਕਰੀਆ ਭਾਈ ਸਾਹਿਬ ਜੀ 🙏ਜੋ ਤੁਸੀਂ ਗੁਰਬਾਣੀ ਸਮਝਾ ਕੇ ਉਪਰਾਲਾ ਕਰ ਰਹੇ ਓ ਸਿੱਧੇ ਰਸਤੇ ਪਾ ਰਹੇ ਓ ਬਿਲਕੁਲ ਜੀ ਅਸੀਂ ਤਨ ਹਰ ਰੋਜ ਦੋ ਜਾਂ ਤਿੰਨ ਵਾਰ ਦਿਨ ਵਿੱਚ ਸਾਫ ਕਰਦੇ ਆਂ ਪਰ ਮਨ ਸਾਲਾਂ ਵਿੱਚ ਵੀ ਸਾਫ ਨਹੀਂ ਕਰਦੇਜਿਸਦੀ ਜਰੂਰਤ ਹੈ ਸੋ ਲੱਗੇ ਹੋਏ ਆਂ ਜੀ ਮਨ ਨੂੰ ਸਾਫ ਕਰਨ ਤੇ ਜਾਰੀ ਰੱਖਾਂਗੇ ਤਹਿ ਦਿਲ ਤੋਂ ਸ਼ੁਕਰੀਆ ਜੀ ਜੀਓ ਤੇ ਤੰਦਰੁਸਤ ਰਹੋ ਜੀ 🙏🙏🙏❤️❤️❤️❤️🙏🙏🙏🙏
@AmandeepKaur-ju1zy
@AmandeepKaur-ju1zy 2 ай бұрын
🙏 ਸਭ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰ ਮੈਦਾਨ ਫਤਿਹ ਬਖਸ਼ੇ।🙏🌹
@hoteldivine2506
@hoteldivine2506 2 ай бұрын
ਅੱਜ ਦਾ ਸੁਨੇਹਾ ਬਹੁਤ ਵਧੀਆ ਹੈ ਜੀ।। ਅੱਜ ਦਾ। ਦਿਨ ਵੀ ਵਧੀਆ ਨਿਕਲੇਗਾ ਜੀ। ਅਸੀਂ ਖੁਸ਼ ਹਾਂ ।ਕੇਸ।ਹੈ।ਜੀ।
@RajinderSingh-zn3on
@RajinderSingh-zn3on 2 ай бұрын
❤ waheguru ji kom da hiraji ❤
@hoteldivine2506
@hoteldivine2506 2 ай бұрын
ਧੰਨ। ਮੇਰੇ ਸਤਿਗੁਰੂ ਜੀ।। ਸਭ ਰਾਜੀ ਖੁਸ਼ੀ । ਰਹਣ ਜੀ।। ਸਭਨਾਂ ਦਾ ਭਲਾ ਹੋਵੇ ਜੀ।। ਸਭ ਚੜ੍ਹਦੀ ਕਲਾ ।ਰਹੇ।ਜੀ।
@BootaLalllyan-no6bu
@BootaLalllyan-no6bu 2 ай бұрын
ਆਪਣੀਆ ਆਦਤਾਂ ਜਰੂਰ ਬਦਲੋ ਜੀ ਧੰਨਵਾਦ ਵਿਚਾਰ ਲਈ ਭਾਈ ਸਾਹਿਬ ਜੀ 🙏♥️🙏♥️🙏
@mukeshbanger1661
@mukeshbanger1661 2 ай бұрын
ਮੇਰੇ ਸਤਿਗੁਰੂ ਜੀ ਸਭ ਰਾਜ਼ੀ ਖੁਸ਼ੀ ਰਹਿਣ ਜੀ,ਸਭ ਦਾ ਭਲਾ ਹੋਵੇ ,ਸਭ ਚੜਦੀਕਲਾ ਵਿੱਚ ਰਹਿਣ ਜੀ🙏🏻
@u.pdepunjabipind1620
@u.pdepunjabipind1620 2 ай бұрын
ਏਨਾਂ ਵਧੀਆ massage ਦੇਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@ZindgiDiyanBaatan
@ZindgiDiyanBaatan 2 ай бұрын
ਹਰ ਸਤਿਕਾਰਤ ਰੂਹ ਤੇ ਪਿਆਰੇ ਭਾਈ ਸਾਹਿਬ ਜੀ ਖਿੜੀ ਤੇ ਆਨੰਦ ਵਾਲੀ ਰੂਹ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ 🙏ਜੀ
@surjitsingh1043
@surjitsingh1043 Ай бұрын
Sister baat vdiya h pr kese gareeb de help krne se jo skhun milta h vo free of cost gayan nhi dete like aur coment ke paise milte h
@hoteldivine2506
@hoteldivine2506 2 ай бұрын
ਜੀ ਵਾਹਿਗੁਰੂ ਜੀ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ ਆਪ ਜੀ ਦਾ ਜੀ। ਆਪਣੇ ਆਪ। ਬਦਲਨਾ ਹੈ ਜੀ। ਹਾਲਾਤ ਕਿਸੇ ਵੀ ਹੁਣ ਖੁਸ਼ ਰਹਿਣਾ ।ਹੈ।ਜੀ
@ManjitKaur-lu7oy
@ManjitKaur-lu7oy 2 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਬਹੂਤ ਸੋਣਾ ਮੈਸਜ ਐ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@krishnakaur5526
@krishnakaur5526 2 ай бұрын
Waheguru ji🙏
@GurmejSingh-sw6dz
@GurmejSingh-sw6dz 12 күн бұрын
Waheguru ji waheguru ji ❤❤❤❤❤🎉🎉🎉🎉
@sunnychhanna1139
@sunnychhanna1139 8 күн бұрын
Hlo
@sunnychhanna1139
@sunnychhanna1139 8 күн бұрын
​@krishnakaur5526 hi
@KamaljitKaur-fy3uu
@KamaljitKaur-fy3uu 2 ай бұрын
ਸੱਚ ਕਿਹਾ ਜੀ 🙏 ਸੂਰਜ, ਚੰਦਰਮਾ, ਧਰਤੀ ਤੇ ਪੂਰੀ ਕੁਦਰਤ ਵਾਂਗ ਪਰਉਪਕਾਰੀ ਸੁਭਾਅ ਦਾ ਹੋਣਾ ਸਾਂਤ ਕਰਦਾ ਹੈ ਤੇ ਸਦੀਵੀ ਖੁਸ਼ੀ ਦਿੰਦਾ ਹੈ 👍 ਕਾਸ਼ ਅਸੀਂ ਵੀ ਆਪ ਜੀ ਵਰਗੇ ਪਰਉਪਕਾਰੀ ਜਨਾਂ ਵਰਗੇ ਗੁਣ ਧਾਰਨ ਕਰ ਸਕੀਏ 🙏ਕੋਟਨਿ ਕੋਟਿ ਧੰਨਵਾਦ ਜੀ 🙏
@pirtisheronwala2795
@pirtisheronwala2795 2 ай бұрын
😮 6:05 6:15
@jattsingh1677
@jattsingh1677 Ай бұрын
😂😂😂😂
@ManjitKaur-wl9hr
@ManjitKaur-wl9hr 2 ай бұрын
ਬਿਲਕੁਲ ਜੀ, ਅਗਰ ਅਸੀਂ ਹਾਲਾਤ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਆਦਤਾਂ 'ਤੇ ਕੰਮ ਕਰਨਾ ਪਵੇਗਾ 🙏🙏ਬਹੁਤ -ਬਹੁਤ ਧੰਨਬਾਦ ਮਹਾਰਾਜ ਜੀ 🙏🙏
@jaspreetbhullar8398
@jaspreetbhullar8398 2 ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏ਸਾਡੇ ਮਨ ਦੇ ਔਗੁਣਾਂ ਨੂੰ ਗੁਣਾਂ ਵਿੱਚ ਤਬਦੀਲ ਕਰਦੇ ਆਪ ਜੀ ਦੇ ਬਚਨ ਸਦਾ ਸਹਾਇਕ ਸਿੱਧ ਹੁੰਦੇ ਜਾ ਰਹੇ ਹਨ ਜੀ 🙏🙏 ਧੰਨਵਾਦ ਇਹਨਾਂ ਗਿਆਨਵਾਨ ਬਚਨਾਂ ਲਈ ਜੀ 💐❤️🙏
@gurjeetsingh9370
@gurjeetsingh9370 2 ай бұрын
ਬਹੁਤ ਵਧੀਆ ਸੁਨੇਹਾ ਦਿੰਦੇ ਨੇ ਬਾਈ ਜੀ ਹਰ ਰੋਜ ,ਮਜਾ ਆ ਜਾਦਾ ਗੱਲਾਂ ਸੁਣ ਕੇ ਬਾਈ ਦੀਆ, ਗੁਰਜੀਤ ਸਿੰਘ ਬਟਾਲਾ ਵੱਲੋਂ ਸਭ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤
@user-fb9fz9gr3w
@user-fb9fz9gr3w 2 ай бұрын
ਬਹੁਤ ਸੋਹਣਾ ਮੈਸੇਜ ਹੈ ਭਾਈ ਸਾਹਿਬ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satamsingh6432
@satamsingh6432 2 ай бұрын
ਭਾਈ ਸਾਹਿਬ ਬਹੁਤ ਵਧੀਆ ਸੁਨੇਹਾ ਦਿੱਤਾ 🎉🎉🎉
@BalwinderSingh-ug2mf
@BalwinderSingh-ug2mf 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵਿਚਾਰ ਨੇ ਭਾਈ ਸਾਹਬ ਜੀ ਬਹੁਤ ਧੰਨਵਾਦ ਜੀ
@pritamsingh5053
@pritamsingh5053 2 ай бұрын
🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਸਮਝਾਇਆ ਆਪ ਜੀ ਨੇ ਜੀ ਧੰਨਵਾਦ
@kmehta5119
@kmehta5119 2 ай бұрын
ਸਿੱਖਿਆਦਾਇਕ ਸੁਨੇਹਾ ਭਾਈ ਸਾਹਿਬ 🙏
@harinderkaur5075
@harinderkaur5075 2 ай бұрын
ਜੀਵਨ ਨੂੰ ਕਿਵੇਂ ਜੀਣਾ ਚਾਹੀਦਾ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਸੌਖੇ ਢੰਗ ਨਾਲ ਦੱਸਿਆ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@KesarSingh-sy2ou
@KesarSingh-sy2ou 2 ай бұрын
ਝੋਟਾ ਬੰਦਾ ਰਣਜੀਤ ਸਿੰਘ❤❤✍🏻✍🏻✌️✌️
@jagirsingh7683
@jagirsingh7683 Ай бұрын
😅😅😅😅😅
@rajinderkaur3731
@rajinderkaur3731 2 ай бұрын
❤❤❤❤❤ ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ ਭਾਈ ਸਾਹਿਬ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉
@HarpreetKaur-pk5go
@HarpreetKaur-pk5go 2 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@gurdasjagmal9044
@gurdasjagmal9044 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਲਜਿੰਦਰ ਕੌਰ ਬਹੁਤ ਵਧੀਆ ਸੋਚ ਹੈ ਸਹੀ ਗੱਲ ਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@Kavishgarg502
@Kavishgarg502 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️👍👍
@Kavishgarg502
@Kavishgarg502 2 ай бұрын
Bahut badhiya vichar ahh gah baba jii❤❤❤❤
@seerasingh4698
@seerasingh4698 2 ай бұрын
Waheguru ji 🙏
@GagandeepSingh-rv9do
@GagandeepSingh-rv9do 2 ай бұрын
ਧੱਕੇ ਖਾਂਦਿਆਂ ਨੂੰ ਸਿੱਧੇ ਰਾਹ ਪਾ ਤਾ ਸਾਨੂੰ ਤੁਸੀਂ
@rbrar3859
@rbrar3859 2 ай бұрын
ਵਾਹਿਗੁਰੂ ਜੀ ਮੇਹਰ ਕਰਨ। ❤
@ojmusic1187
@ojmusic1187 2 ай бұрын
True baba ji 🙏
@NarinderKaur-mz6gc
@NarinderKaur-mz6gc 2 ай бұрын
Waheguru Ji Maharaj Ji 🙏❤️
@gurjindersingh4666
@gurjindersingh4666 2 ай бұрын
Hundreds one.Right.Bhai.Shib.ji
@bhagwantsingh-hl5db
@bhagwantsingh-hl5db 2 ай бұрын
Bhai sahib ji waheguru ji ka Khalsa waheguru ji ki Fateh
@amirksinghamirksingh6772
@amirksinghamirksingh6772 2 ай бұрын
ਅਮਰਤ ਵਰਗੇ ਹਾ ਭਾਈ ਸਾਹਿਬ ਜੀ ਸੇਡਾ ਕਰਕੇ
@GurpreetSingh-zi1hx
@GurpreetSingh-zi1hx 2 ай бұрын
ਵਾਹਿਗੁਰੂ ਜੀ 🌹🙏
@surinderjhaj8172
@surinderjhaj8172 2 ай бұрын
Wahugur ji 🙏
@JaswinderKaur-kq4gv
@JaswinderKaur-kq4gv 2 ай бұрын
Waheguru Ji Waheguru Ji Waheguru Ji Waheguru Ji
@preetbhagat8654
@preetbhagat8654 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏
@harjitkaur3753
@harjitkaur3753 2 ай бұрын
Waheguru Ji 🙏🙏🙏🙏
@JassiSingh-zr2lk
@JassiSingh-zr2lk 2 ай бұрын
Waheguru g
@user-xj2rx2yu7y
@user-xj2rx2yu7y 2 ай бұрын
Waho waho gobind
@Varkhamaini
@Varkhamaini 2 ай бұрын
ਭਾਈ ਸਾਹਿਬ ਜੀ ਧੰਨਵਾਦ ਜੀ ਵਾਹਿਗੁਰੂ ਜੀ ਲੰਬੀ ਉਮਰ ਕਰੇ ❤❤
@gursharanjitkaur3533
@gursharanjitkaur3533 Ай бұрын
Waheguru ji waheguru ji waheguru ji waheguru ji waheguru ji waheguru ji
@preetkaur9896
@preetkaur9896 2 ай бұрын
ਸਤ ਜੀ ❤❤❤❤❤
@dhaliwalfamily2166
@dhaliwalfamily2166 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-or4sw9ow1p
@user-or4sw9ow1p 2 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balwindersingh-nz2hm
@balwindersingh-nz2hm 2 ай бұрын
ਵਾਹਿਗੁਰੂ ਜੀ
@manjitkaursandhu4785
@manjitkaursandhu4785 2 ай бұрын
Waheguru ji ka Khalsa Waheguru ji ki fateh ji 🙏❤🙏❤🙏
@GurmeetSinghGahla
@GurmeetSinghGahla 2 ай бұрын
Waheguru ji ❤
@Ranbir326
@Ranbir326 2 ай бұрын
U r great bhaeji
@surinderjhaj8172
@surinderjhaj8172 2 ай бұрын
🙏🙏🙏🙏🙏❤❤❤❤🙏🙏🙏🙏🙏
@HarjinderSingh-tz1vj
@HarjinderSingh-tz1vj 2 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@GurdeepSingh-wr4dz
@GurdeepSingh-wr4dz 2 ай бұрын
ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਨੂੰ ਅਨੁਸਾਰ ਸਮਜਾਉਂਦੇ ਹੋ ਭਾਈ ਸਾਬ ਜੀ
@VivekSharma-wq5hl
@VivekSharma-wq5hl 2 ай бұрын
Satnam Waheguru Ji 🙏
@SumanDeep-ru6su
@SumanDeep-ru6su Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@mandeepsingh2870
@mandeepsingh2870 2 ай бұрын
ਧੰਨਵਾਦ ਜੀ 🙏
@amandeepkaurdhaliwal4056
@amandeepkaurdhaliwal4056 2 ай бұрын
WAHEGURU............
@user-lm8cj5pp5x
@user-lm8cj5pp5x 2 ай бұрын
Waheguru ji ka Khalsa waheguru ji Ki Fateh Bhai Sahib Ji 🙏🙏🌹🙏🙏
@RakeshKumar-wq2jf
@RakeshKumar-wq2jf 2 ай бұрын
राम राम जी
@jellyd99jarnail95
@jellyd99jarnail95 2 ай бұрын
Bilkul Sahi Bhai Saab
@sarbjitsangha585
@sarbjitsangha585 2 ай бұрын
Very good massage special for teenagers thanks and God bless ji
@Paramjitsingh-on5eo
@Paramjitsingh-on5eo 2 ай бұрын
Waheguru ji ka Khalsa waheguru ji ki Fateh ji 🙏🙏♥️♥️🙏🙏
@sidhu-647
@sidhu-647 2 ай бұрын
Waheguru ji
@user-hv6zh7ro9u
@user-hv6zh7ro9u 2 ай бұрын
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ
@user-lv7jj8oj7u
@user-lv7jj8oj7u 2 ай бұрын
🙏🙏🙏🙏🙏
@dalipsingh4542
@dalipsingh4542 2 ай бұрын
ਸਤਿਨਾਮ ਵਰਿਗੁਰੂ ਜੀ
@seetalsingh8659
@seetalsingh8659 2 ай бұрын
Waheguruji 🙏🏼 🙏🏼 🙏🏼 waheguruji 🙏🏼 ♥ waheguruji 🙏🏼 ♥
@bittubansa3810
@bittubansa3810 2 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@singhpowar3411
@singhpowar3411 2 ай бұрын
Waheagure ji 🙏
@jaggibamal8012
@jaggibamal8012 Ай бұрын
❤Waheguru.Ji❤ Very.NICE.Khalsa.Ji❤
@sidhu_kotaala
@sidhu_kotaala Ай бұрын
ਬਹੁਤ ਵਧੀਆ ਭਾਈ ਸਾਹਿਬ
@gauravgrv594
@gauravgrv594 2 ай бұрын
ਬਸ ਸਕੂਨ😢😢😢😢😢😢🙏🙏
@user-hl2oo4gm3f
@user-hl2oo4gm3f 2 ай бұрын
ਸਚਾਈ ਆ ਭਾਈ ਸਾਹਿਬ ਜੀ
@akwindersemar3651
@akwindersemar3651 Ай бұрын
Waheguru gi😊
@naibsinghsingh5248
@naibsinghsingh5248 2 ай бұрын
Very nice very good job 💯
@user-xb7yt6so7p
@user-xb7yt6so7p 2 ай бұрын
ਵਾਹਿਗੁਰੂ ਜੀ🙏
@SurjeetSingh-uk2gx
@SurjeetSingh-uk2gx 2 ай бұрын
Waheguru ji ka khalsa waheguru ji ki fathe🙏🙏🙏🙏🙏🙏
@bhagwantkaur674
@bhagwantkaur674 2 ай бұрын
Waheguru JI KA KHALSA waheguru JI KI FATEH JI
@PapandeepKaur-kf1ry
@PapandeepKaur-kf1ry 2 ай бұрын
Really 100 percent correct baba g
@hujcoxjro7277
@hujcoxjro7277 2 ай бұрын
Waheguru ji waheguru ji waheguru ji ❤❤❤
@manjusehgal7163
@manjusehgal7163 2 ай бұрын
Waheguru ji ka khalsa Waheguru ji ki Fateh
@HarvinderSingh-or1kf
@HarvinderSingh-or1kf 2 ай бұрын
वाहेगुरु जी चडदीकला रहो जी ❤
@u.pdepunjabipind1620
@u.pdepunjabipind1620 2 ай бұрын
Waheguru ji ka Khalsa waheguru ji ki Fateh ji 🙏
@japnoorsagggal
@japnoorsagggal 2 ай бұрын
Baba ji This is good message for all.
@best6360
@best6360 2 ай бұрын
Bhai saab ji guru granth sahib ji de Arth krr k Play Store te upload kro ji please. Dhanwad
@parmodchopra4243
@parmodchopra4243 13 күн бұрын
Satnam ji 🙏 ❤
@BalwinderSingh-mc1lq
@BalwinderSingh-mc1lq 2 ай бұрын
Bhai saab ji bilkul right ❤❤❤❤❤
@gorapipli5989
@gorapipli5989 Ай бұрын
ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ,ਜ਼ਿੰਦਾਬਾਦ।
@user-sr2qp4mr2n
@user-sr2qp4mr2n 2 ай бұрын
Weheguru ji❤🙏🏻🙏🏻🙏🏻🙏🏻🙏🏻
@gurnamkaur3715
@gurnamkaur3715 2 күн бұрын
Bhaut wadhya Bhai. Saheb ji
@GurSim0006
@GurSim0006 2 ай бұрын
❤❤❤❤❤
@vpvp4130
@vpvp4130 2 ай бұрын
वाहेगुरु जी
@RishiK-pe8ix
@RishiK-pe8ix Ай бұрын
Bhuttt nyccc mainu apnii galtiyan da ahisas hun da
@kulwantsinghgill3031
@kulwantsinghgill3031 2 ай бұрын
Guru Fateh ji ❤❤❤
@nehakaushal4307
@nehakaushal4307 2 ай бұрын
whaguru g ka khalsa waheguru g ke fetha baba g ❤❤❤
1🥺🎉 #thankyou
00:29
はじめしゃちょー(hajime)
Рет қаралды 78 МЛН
Cute Barbie Gadget 🥰 #gadgets
01:00
FLIP FLOP Hacks
Рет қаралды 31 МЛН
Eccentric clown jack #short #angel #clown
00:33
Super Beauty team
Рет қаралды 26 МЛН
Серебряное яйцо 😱   #спорим #физика
0:50
Polinka_girla (Полинка и Оператор)
Рет қаралды 1,2 МЛН
ЗаМЫШляют злодейства … 🐭 #симба #дымок #симбочка
0:57
Симбочка Пимпочка
Рет қаралды 4,3 МЛН
Сделали ам ам
0:11
ROFL
Рет қаралды 8 МЛН
🥈
0:14
ARGEN
Рет қаралды 2,9 МЛН
Азат - ол менің бизснесім  І АСАУ І 6 серия
28:42