ਟੋਹੜੇ ਦੇ ਸਾਥੀ ਨੇ ਪਹਿਲੀ ਵਾਰ ਦੱਸਿਆ ਕਿਵੇਂ ਹੋਇਆ ਸੀ ਸੰਤ ਲੌਂਗੋਵਾਲ ਦਾ ਕਤਲ |Global Punjab TV|

  Рет қаралды 111,994

Global Punjab TV

Global Punjab TV

5 жыл бұрын

© Global Punjab TV 2019
Subscribe us on youtube-
/ globalpunjabtv
#Global #punjab #tv #global _punjab_tv

Пікірлер: 103
@canadaking
@canadaking 4 жыл бұрын
ਜਾਗੋ ਪੰਜਾਬੀਉ ਜਾਗੋ ਕਿਉਂ ਤੁਹਾਡੀ ਜੁੱਤੀਆਂ ਖਾ ਕੇ ਵੀ ਜਾਗ ਨਹੀਂ ਖੁਲਦੀ ਜਿਹੜੇ ਪ੍ਰਕਾਸ਼ ਚੰਦ ਬਾਦਲ ਨੇ ਤੁਹਾਡਾ ਅਕਾਲ ਤਖਤ ਤੱਕ ਢਹਾਉਣ ਦੀ ਸ਼ਰਮ ਨੀ ਕੀਤੀ ਤੁਸੀਂ ਕਿਹੋ ਜਿਹੇ ਗੁਰੂ ਦੇ ਸਿੱਖ ਹੋ ਜੋ ਹਾਲੇ ਵੀ ਆਪਣੀ ਬਾਗਡੋਰ ਇੰਨਾਂ ਜਾਲਮਾਂ ਦੇ ਹੱਥ ਦੇਈ ਜਾਂਦੇ ਹੋ। ਜੇ ਸੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ ਤਾਂ ਇਸ ਜਾਲਮ ਪਰੀਵਾਰ ਦਾ ਨਾਮੋ ਨਿਸ਼ਾਨ ਮਿਟਾ ਦਿਉ।
@gurjittangrali4972
@gurjittangrali4972 5 жыл бұрын
ਸੋਹਲ। ਸਾਹਿਬ। ਦਾ ਧੰਨਵਾਦ। ਸੱਚੇ ਸੁੱਚੇ ਬੰਦੇ ਨੇ। ਜਿਨਾਂ ਨੇ ਲੋਕਾਂ ਨੂੰ। ਸੱਚ ਪ੍ਰਗਟ ਕੀਤਾ। ਪਰਮਾਤਮਾ ਕਰੀਆਂ ਦਾਫਲ। ਦਿਉਗਾ। ਗਦਾਰਾਂ। ਨੂੰ ਸੋਹਲ ਜੀ। ਦੇਖਿਓ ਤੁਸੀ
@amrinderdhillonamrinderdhi9869
@amrinderdhillonamrinderdhi9869 5 жыл бұрын
ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ ਬਾਦਲ ਐਂਡ ਕੰਪਨੀ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ।
@amarx8558
@amarx8558 5 жыл бұрын
ਸਾਰੀਆਂ ਮੁਸ਼ਕਿਲਾਂ ਦਾ ਇਕੋ-ਇਕ ਹੱਲ ਖਾਲਿਸਤਾਨ ਜਿੰਦਾਬਾਦ
@satvirbuttar4849
@satvirbuttar4849 5 жыл бұрын
ਵਾਹਿਗੁਰੂ ਜੀ🌹🌹
@DavinderSingh-rw7dz
@DavinderSingh-rw7dz 21 күн бұрын
ਵਾਹਿਗੁਰੂ ਵਾਹਿਗੁਰੂ ਜੀ
@SukhdevSingh-ek2qn
@SukhdevSingh-ek2qn 5 жыл бұрын
ਇਕ ਪਾਸੇ ਤੁਸੀ ਕਿਹਦੈ ਗੁਰੂ ਗੰਰਥ ਸਹਿਬ ਦੀ ਬੇਅਦਬੀ ਦੂਜੈ ਪਾਸੈ ਤੁਸੀ ਫੈਰ ਉਨਾਨੁ ਵੋਟਾ ਪਾਉਦੇ ਜਿਨੈ ਉਹ ਗੁਨਾਹ ਗਾਰ ਨੇ ਉਨੈ ਹੀ ਗੁਰੁ ਦੇ ਵੋਟਾ ਪਾਉਣ ਵਾਲੈ ਨੈ
@kamalpreetsingh6405
@kamalpreetsingh6405 5 жыл бұрын
ਵਾਹਿਗੁਰੂ ਜੀ ਉਨ੍ਹਾਂ ਸਿੱਖਾਂ ਨੂੰ ਕੀ ਨਾਮ ਦੇਵੋਗੇ ਜੋ ਅੱਜ ਬਾਦਲਾਂ ਨਾਲ ਚੌੜੇ ਹੋ ਕੇ ਤੁਰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ
@deepabrar8853
@deepabrar8853 5 жыл бұрын
ਸੁਨਲੋ ਕਰਤੂਤਾ ਬਾਦਲ ਦੀਅਾ
@sherepunjabsandhu5656
@sherepunjabsandhu5656 5 жыл бұрын
ਜੈੜੈ ਡਊਗਰੈ ਸਰਕਾਰਾ ਨਾਲ ਮਿਲੈ ਸਿ ਊਹੀ ਰਾਜ ਕਰਦੈ ਰਹੈ ਸਾਡੀ ਕਊਮ ਵਿਚ ਗੰਦਾਰ ਬਹੂਤ ਜਾਦਾਨੈ ਜੈੜੈ ਸਿਖ ਭਾਵੈ ਕਿਸੈ ਨੂ ਮਰਜੀ ਮਨਦੈ ਨੈ ਜੰਦਊ ਪੈਣੀਆ ਕਿਸੈ ਨਹੀ ਪੂਛਣਾ ਤੂਊ ਕਿਸਨੂ ਮਨਦ ਜੈ ਬਚਣਾ ਸਾਰੈ ਪੰਜਾਬ ਨੂ ਇਕ ਹਊਣਾ ਪਵੈਗਾ ਨਹੀ ਤਾ ਮਰਦੈ ਰਵਊ ਕਲੈ ਕਲੈ
@jagdishsinghhanda242
@jagdishsinghhanda242 5 жыл бұрын
ਅਜ ਰਜ਼ਾਈੌਆਂ ਵਿਚੋ ਨਿਕਲ ਨਿਕਲ ਕੇ ਨੈਟ ਤੇ ਵਿਡਿਊ ਪੋਨ ਵਾਲੇ ਏ ਸਾਰੇ ਇੰਦਰਾ ਦੀਆਂ ਚਪਲਾਂ ਝਾਡ਼ਦੇ ਫਿਰਦੇ ਸੀ
@apsingh2484
@apsingh2484 5 жыл бұрын
santji real saint soldier
@harshpindersingh4518
@harshpindersingh4518 5 жыл бұрын
ਖਾਲਿਸਤਾਨ ਦੀ ਮੰਗ ਨੋ ਪੰਜਾਬ ਦੀਆਂ ਸਾਰੀਆਂ ਮੰਗਾਂ ਖਤਮ ਕਰ ਦਿੱਤੀਆਂ ਇਹ ਇੰਦਰਾ ਗਾਂਧੀ ਦੀ ਸਕੀਮ ਸੀ
@jyotishraaj2514
@jyotishraaj2514 5 жыл бұрын
Waheguru
@DarshanSingh-th6ds
@DarshanSingh-th6ds 4 жыл бұрын
੧੯੭੮ ਸ਼੍ਰੀ ਗੁਰੂ ਗੋਬਿੰਦ ਗੱੜ ਕਿਲੇ ਦੇ ਗਰਾਊਂਡ ਦੇ ਵਾਕਿਆਤ ਨੂੰ ਵੀ ਦੱਸੋ।
@sukhvirsingh6368
@sukhvirsingh6368 5 жыл бұрын
😊😊😊😊😊😊😊😚😚ਸੱਚਾ ਬੰਦਾ
@hardevaulakh7420
@hardevaulakh7420 5 жыл бұрын
Waheguru ji
@daljitsingh2738
@daljitsingh2738 4 жыл бұрын
ਸਰਬਜੀਤ ਸਿੰਘ ਸੋਹਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾ ਪਿੰਡ ਦੇ ਵਿਦਿਆਰਥੀ ਰਹੇ ਉਸ ਸਮੇ ਦਲੀਪ ਸਿੰਘ ਧੰਜੂ ਸਕੂਲ ਦੇ ਪ੍ਰਿੰਸੀਪਲ ਸਨ
@amrinderdhillonamrinderdhi9869
@amrinderdhillonamrinderdhi9869 5 жыл бұрын
ਸਿੱਖਾਂ 'ਤੇ ਜਿੰਨੇ ਵੀ ਹਮਲੇ ਅੱਜ ਤੱਕ ਹੋਏ ਹਨ ਸਾਰਿਆਂ ਦਾ ਜਿੰਮੇਵਾਰ ਬਾਦਲ ਸੀ ਵੀ ਤੇ ਹੁਣ ਵੀ ਉਹੋ ਹੀ ਹੈ
@gurmukhsinghbhindar5774
@gurmukhsinghbhindar5774 4 жыл бұрын
VERY NICE
WHAT’S THAT?
00:27
Natan por Aí
Рет қаралды 4,4 МЛН
DO YOU HAVE FRIENDS LIKE THIS?
00:17
dednahype
Рет қаралды 102 МЛН
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
Show with Jathedar Ranjit Singh | Political | EP 464 | Talk with Rattan
35:18
WHAT’S THAT?
00:27
Natan por Aí
Рет қаралды 4,4 МЛН