ਠੱਗਣੀ ਨੂੰਹ | new punjabi movie 2023 |Punjabi Natak|Punjabi Short Film |Mansa @PenduVirsaMansa ​

  Рет қаралды 490,405

Pendu Virsa vlogs

Pendu Virsa vlogs

Жыл бұрын

ਠੱਗਣੀ ਨੂੰਹ | new punjabi movie 2023 |Punjabi Natak|Punjabi Short Film |Mansa @PenduVirsaMansa ​
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#boliyaan
#pind
#pindawale
#jatt
#jattlife
#jattmind
#punjabi
#punjab
#punjabisong
#punjabisuit
#punjabiwhatsappstatus
#punjabisongstatus
#punjabpolice
#punjabioldsongs
#kheti
#khetibadi
#khet
#harayanvi
#harayanvisong
#punjabivlogger
#punjabinews
#punjabivlogs
#punjabivlogging

Пікірлер: 556
@Dutt-ff
@Dutt-ff 5 ай бұрын
ਸਹੀ ਗੱਲ ਜੀ ਸ਼ੌਂਕ ਪੂਰੇ ਕਰਨੇ ਹਨ ਤਾਂ ਆਪਣੀ ਮਿਹਨਤ ਨਾਲ ਕਰੋ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨੀਂ ਢਹੁੰਣਾ ਚਾਹੀਦਾ ਨਹੀਂ ਤਾਂ ਜਿੰਨਾਂ ਪਰਮਾਤਮਾ ਨੇ ਦਿੱਤਾ ਹੈ ਓਨੇ ਵਿੱਚ ਹੀ ਪਰਮਾਤਮਾ ਦਾ ਸ਼ੁਕਰ ਮਨਾਓ ਨਹੀਂ ਤਾਂ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਉਹ ਗੱਲ ਹੋ ਜਾਂਦੀ ਹੈ। ਧੰਨਵਾਦ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@swaraninsan2804
@swaraninsan2804 Жыл бұрын
ਬਹੁਤ ਹੀ ਵਧੀਆ ਵੀਡਿਓ ਵੀਰ ਜੀ mubrak
@rajendersingh6416
@rajendersingh6416 5 ай бұрын
ਰਾਜੇਂਦਰ ਸਿੰਘ ਸੋਢੀ ਫਾਜਿਲਕਾ ਤੋਂ। ਬਹੁਤ ਵਧੀਆ ਹੈ ਜੀ ਵੀਡਿਓ ਵਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ❤
@JassaSukhpal
@JassaSukhpal 5 ай бұрын
ਧੰਨਵਾਦ ਜੀ 🙏
@sarabjitsekhon1107
@sarabjitsekhon1107 Жыл бұрын
ਬਹੁਤ ਸੋਹਣੀ ਸਟੋਰੀ ਹੈ ਜੀ
@SimranKaur-gw8iv
@SimranKaur-gw8iv Жыл бұрын
Sukhpal didi green color da suit bohat sona laga tohanu
@jagseerchann1173
@jagseerchann1173 Жыл бұрын
ਸੂਖਪਾਲ ਦਾ ਰੋਲ ਬਹੁਤ ਵਧੀਆ ਹੈ ਜੀ
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏼👌🏼👌🏼👌🏼👌🏼👌🏼
@AmandeepKaur-vo2gn
@AmandeepKaur-vo2gn Жыл бұрын
Sukhpal di tuhade video aj dekhi a done kyuki Mera riste ch kuj loka ne frk pata Mera jide nl sagn pea c oh v bdl gya man bhut dukhi rehda Sukhpal di tuhade video bhut shoni hundi a
@jugrajjatana3525
@jugrajjatana3525 7 ай бұрын
ਸੁਖਪਾਲ ਭੈਣ ਜੀ ਦਾ ਵੈਰੀ ਨਾਈਸ ਰੋਲ 🙏♥️♥️🙏
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@DeepakSharma22794
@DeepakSharma22794 8 ай бұрын
ਬਹੁਤ ਵਧੀਆ ਪੇਸ਼ਕਸ਼
@user-lm3wk9dj2l
@user-lm3wk9dj2l 8 ай бұрын
ਬਿਲਕੁਲ ਸ਼ਹੀ ਗੱਲ ਆ ਵੀਰ ਜੀ ਸਦਾ ਰੱਬ ਦਾ ਸ਼ੁਕਰ ਕਰਨਾ ਚਾਹੀਦਾ 👌
@harmindersingh1216
@harmindersingh1216 Жыл бұрын
Very nice video
@satinderkaur1431
@satinderkaur1431 Жыл бұрын
ਬਹੁਤ ਵਧੀਆ ਵੀਡੀਓ
@jashanvlogs1470
@jashanvlogs1470 Жыл бұрын
Bahut ghaint video. Jasvir kaur Sangotha
@parmjeet5653
@parmjeet5653 Жыл бұрын
ਬਹੁਤ ਹੀ ਜਿਆਦਾ ਵਧੀਆ ਮੈਸੇਜ ਦਿਤਾ ਗਿਆ ਵੀਰ ਜੀ ਤੁਹਾਡੀਆਂ ਵੀਡੀਓਜ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗਦੀਆਂ ਪਰਮਜੀਤ ਕੌਰ ਲੁਧਿਆਣਾ
@user-ep9mf7ni4h
@user-ep9mf7ni4h Жыл бұрын
Very very nice video veer ji partap kohar shakot
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਪਰ ਹਮੇਸ਼ਾ ਆਪ ਛੋਟੇ ਵੱਲ ਦੇਖ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਪਰ ਸਭ ਤੋਂ ਵੱਡਾ ਅਮੀਰ ਉਹ ਹੁੰਦਾ ਹੈ ਜਿਸ ਦੇ ਕੋਲ ਪਰਮਾਤਮਾ ਦਾ ਨਾਂ ਹੁੰਦਾ ਹੈ ਸੁਖਪਾਲ ਭੈਣ ਜੀ ਕਿਸੇ ਰੀਸ ਨਹੀਂ ਕਰੀਦੀ ਹਮੇਸ਼ਾ ਰੱਬ ਕੋਲੋਂ ਮੰਗਣਾ ਚਾਹੀਦਾ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਹਸਦੇ ਵਸਦੇ ਰਹੋ ਸਾਰੇ ਵੀਰਾਂ ਅਤੇ ਭੈਣਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ
@GURINDERSINGH-vo2mo
@GURINDERSINGH-vo2mo Жыл бұрын
Bahut vadiya bai g best off luck sari team nu
@SukhdevSingh-to9xh
@SukhdevSingh-to9xh Жыл бұрын
Very nice vedeo Thanks to all your team. Dr Sukhdev Singh Bham Canada
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯
@usharani-rr7od
@usharani-rr7od 9 ай бұрын
बहुत सुंदर है उषा शर्मा दिल्ली आपके स्टोरी बहुत अच्छी होती हैं
@kuldipsandhu6228
@kuldipsandhu6228 Жыл бұрын
Very nice video manjinder Sandhu village tibba sangur
@simrankaur41
@simrankaur41 Жыл бұрын
Very nice God bless you 🙏🙏🙏🙏👌👌👌👌👌👉👉👉
@ravinderchopra3930
@ravinderchopra3930 10 ай бұрын
Bahot.badia.natek.bari.good
@SandeepSingh-re4qw
@SandeepSingh-re4qw Жыл бұрын
ਜੱਸੇ ਬਾਈ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਇਸ ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਪਬਲਿਕ ਨੂੰ
@kaurtejay2803
@kaurtejay2803 Жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸੁਨੇਹਾ ਹੈ 🙏👌♥️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@studywithgarry6427
@studywithgarry6427 Жыл бұрын
Very nice video veer ji and Didi God bless you Manpreet Kaur Mann Nabha ❤️❤️
@SukhdevSingh-oj9xi
@SukhdevSingh-oj9xi Жыл бұрын
ਬਹੁਤ ਵਧੀਆ ਜੀ। ਸੁਖਦੇਵ ਸਿੰਘ ਜੇਠੂਕੇ
@prabhjitkaurdhillon9032
@prabhjitkaurdhillon9032 Жыл бұрын
ਬਹੁਤ ਮਿਹਨਤ ਕਰਦੇ ਹੋ ਜੀ ਵੀਡੀਓ ਬਣਾਉਣ ਲਈ ਜੀ ਸਹੀ ਗੱਲ ਏ ਜੋ ਸੁੱਖ ਸ਼ਾਂਤੀ ਸਕੂਨ ਵਿੱਚ ਹੈ ਉਹ ਪੈਸੇ ਵਿੱਚ ਨਹੀਂ ਅਮੀਰੀ ਨਾਲ਼ੋਂ ਆਈ ਚਲਾਈ ਚੱਲੀ ਜਾਵੇ ਉਹ ਬਹੁਤ ਵਧੀਆ ਜੇ ਪਿਆਰ ਹੋਵੇ ।ਅੰਗਦ ਸਿੰਘ ਔਜਲਾ ਬਰੈਂਪਟਨ ਕੈਨੇਡਾ
@razaali9547
@razaali9547 9 ай бұрын
11
@ramanturna5434
@ramanturna5434 Жыл бұрын
Bhut shoni video 👍👍👌.bhut Shona msg.
@user-rb2ew1vb9m
@user-rb2ew1vb9m 6 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਲੰਗੇਆਣਾ
@JassaSukhpal
@JassaSukhpal 6 ай бұрын
ਧੰਨਵਾਦ ਜੀ
@HarpreetkaurPreet-op3bb
@HarpreetkaurPreet-op3bb 9 ай бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@sukhchainsingh-qp9oz
@sukhchainsingh-qp9oz 7 ай бұрын
ਸੁਖਚੈਨ ਸਿੰਘ ਮਨਜੀਤ ਕੌਰ ਕਨੇਡਾ ਵਹਿਗੁਰ ਸਭ ਨੂੰ ਚੜਦੀਕਲਾ ਚ ਰੱਖਣ
@virpalkaur980
@virpalkaur980 Жыл бұрын
Bht vdya vedio g virpal mansa
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਵੀਡੀਓ ਹੈ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@mukandsingh7292
@mukandsingh7292 Жыл бұрын
Good video
@sukhdevkarlupia7163
@sukhdevkarlupia7163 Жыл бұрын
​@@mukandsingh7292 . 😚rqmm queen
@jaspalbrar1419
@jaspalbrar1419 6 ай бұрын
​@@mukandsingh7292 🙄 ni
@sukhmansidhu9594
@sukhmansidhu9594 Жыл бұрын
ਬਹੁਤ ਵਧੀਆ ਜੀ ਰੱਬ ਆਪ ਨੂੰ ਤਰੱਕੀ ਬਖਸ਼ੇ ਖੁਸ਼ ਸਿੱਧੂ ਮਾਨਵਾਲਾ ਬਠਿੰਡਾ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@sukhmansidhu9594
@sukhmansidhu9594 Жыл бұрын
Veer ji bhut vadia video aa rbb hamesha khush rakhe God bless you ❣️
@bikkarmatti6359
@bikkarmatti6359 Жыл бұрын
ਵੀਰ ਜੀ ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਬਣਾਈ ਹੈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੀ ਟੀਮ ਨੂੰ ਵਧਾਈਆਂ।
@tajinderkaurgurudatta1632
@tajinderkaurgurudatta1632 5 ай бұрын
Very nice waheguruji blees you all be happy with your family and friends ❤❤🎉🎉🎉🎉
@JassaSukhpal
@JassaSukhpal 5 ай бұрын
ਧੰਨਵਾਦ ਜੀ 🙏
@GEETADEVI-fu3mf
@GEETADEVI-fu3mf Жыл бұрын
❤️ you best video Frome Himachal Pradesh 👍
@lakhvirjangra6560
@lakhvirjangra6560 Жыл бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਰੱਖੇ sਲਖਵੀਰ j
@gamdoorsingh1397
@gamdoorsingh1397 Жыл бұрын
ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ
@manpreetsinghmani7086
@manpreetsinghmani7086 Жыл бұрын
Gurdeep Singh pind lalton kalan... God bless you🙏🙏
@sunitasethi717
@sunitasethi717 Жыл бұрын
Priyanka insa sethi bahut vadia video h ji goluwala
@satnamkaur9618
@satnamkaur9618 Жыл бұрын
Satnam Kaur rara sihb very nice video ji 🌹🙏🌹
@ManjitKaur-nr1og
@ManjitKaur-nr1og Жыл бұрын
Very nice video, God bless you all . Manjit from usa
@prabhkaur-xx1pb
@prabhkaur-xx1pb 9 ай бұрын
bhout vadai video veer g
@karnveersinghbhathalbhathal
@karnveersinghbhathalbhathal Жыл бұрын
ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🏾🙏🏾👌🤗
@enjoy-videos
@enjoy-videos Жыл бұрын
Real videos Lage rho Faridabad. Haryana Village. sherpur
@kulwindersra4348
@kulwindersra4348 Жыл бұрын
Nice video ji.. gud work kulwinder kaur sra Bathinda
@RajwinderKaur-ty7dl
@RajwinderKaur-ty7dl Жыл бұрын
ਬੰਦੇ ਦੀ ਨੀਅਤ ਨਹੀਂ ਰਜਦੀ ਜਿਨ੍ਹਾਂ ਮਰਜ਼ੀ ਪੈਸਾ ਮਿਲ ਜਾਵੇ ਸਬਰ ਵਿਚ ਹੀ ਅਮੀਰੀ ਹੈ ਜੀ
@GurpreetKaur-jr7wv
@GurpreetKaur-jr7wv Жыл бұрын
Bahut vadhia te different story lagi ji.sada tarrakian karo
@virpalkaur980
@virpalkaur980 Жыл бұрын
ਲਾਲਚ ਬੁਰੀ ਬਲਾ ਹੈ😍virpal mansa
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@jaismeenkaur2208
@jaismeenkaur2208 Жыл бұрын
Bhoot vidiya video aa ji rab tahano hamecha kush rake
@rameshthind2842
@rameshthind2842 Жыл бұрын
ਬਹੁਤ ਵਧੀਆ ਵੀਡੀਓ ਹੈ ਜੀ‌ ਧੰਨਵਾਦ ਜੱਸੇ‌ ਵੀਰੇ ਥੋਡੀ ਸਾਰੀ‌ ਟੀਮ ਦਾ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ 🙏🙏🙏👍👍👍 ਰਮੇਸ ਸੁਨਾਮ ਤੋਂ
@Anitarani.........
@Anitarani......... Жыл бұрын
Very nice video g God bless you all family members
@gagandeepkaur-ll4hg
@gagandeepkaur-ll4hg Жыл бұрын
Buth vadia video a ji wmk
@ripkulbirnaruana7399
@ripkulbirnaruana7399 Жыл бұрын
Bhout vadia videos hunde aa bai g Amardeep Ferozpur
@sukhpalkaur7527
@sukhpalkaur7527 Жыл бұрын
ਬਹੁਤ ਵਧੀਆ ਵੀਡੀਓ ਸਿਰਾ ਏ 👌👌👌👌🙏🙏😁😁😁😁
@GurpreetKaur-pc3lu
@GurpreetKaur-pc3lu Жыл бұрын
ਬਹੁਤ ਵਧੀਆ👍💯 ਵੀਡੀਓ ਹੈ 👍
@satinderkaurtiwana5772
@satinderkaurtiwana5772 Жыл бұрын
Gud team work, ,nice msg.gbu all
@LovejeetSingh-pe2fm
@LovejeetSingh-pe2fm Жыл бұрын
Bahut wadiya video bahut wadiya msg dita gya keep it up Gurjant singh bathinda
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬਾਈ ਜੀ ਮੈਂ ਜਗਜੀਤ ਸਿੰਘ ਸੁਖਾਨੰਦ ਤੋਂ
@gursimrankaur8346
@gursimrankaur8346 Жыл бұрын
Very nice video rab thade Sare teams member nu sada kuch rakhe sukha nad pind balewal 👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍✨✨✨✨✨✨🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurjeet.singhparmar.bappia3389
@gurjeet.singhparmar.bappia3389 Жыл бұрын
ਬਹੁਤ ਵਧੀਆ ਬਣੀ ਐ ਸਟੋਰੀ
@MandeepKaur-px6sc
@MandeepKaur-px6sc Жыл бұрын
Very nice Ji god bless you 👍🏻👍🏻❤️
@jassygirn2973
@jassygirn2973 Жыл бұрын
Veery nice y g jassi italy
@Noordhaliwalpunjab
@Noordhaliwalpunjab Жыл бұрын
ਬਹੁਤ ਵਧੀਆ ਹਰਪੁਰਖ ਤੇ ਹਰਨੂਰ ਛੀਨੀਵਾਲ
@sairasyed2122
@sairasyed2122 Жыл бұрын
Bohat Vaadia Video ji 👍 Jo Allah Pak de oode Tee shuker kerna chaee da joonde hasde wasde ravo watch From Switzerland
@user-wd9zu4nz4y
@user-wd9zu4nz4y 6 ай бұрын
Waheguru g bless all of you ❤❤❤😂😂
@inderjitkaur4820
@inderjitkaur4820 Жыл бұрын
God bless you 🌺🌺pendu virsa teem nu
@sharmarj371
@sharmarj371 Жыл бұрын
Beautiful acting all team nice video God bless you❤❤
@Aishna_kamboj
@Aishna_kamboj Жыл бұрын
bhut vdia g bhut vadia acting kiti g aishna kamboj abohar khuian Sarwar
@gobindersingh1984
@gobindersingh1984 9 ай бұрын
Gobinder from England very nice
@parmjitkaur8812
@parmjitkaur8812 11 ай бұрын
Ghiant video shimlapuri ludhiana parmjeet
@jasgirsingh9804
@jasgirsingh9804 Жыл бұрын
Jagsir Singh Dhapali SBI very good👍
@KamalKumar-ow7mq
@KamalKumar-ow7mq Жыл бұрын
Very very nyc ,kamal bagga ldh.
@krishangarg9616
@krishangarg9616 Жыл бұрын
Nice
@jaskaransinghsaggu3596
@jaskaransinghsaggu3596 Жыл бұрын
VERY NICE JASKARAN SINGH SAGGU
@malikmohsin6645
@malikmohsin6645 Жыл бұрын
Buht acha lgta h ya sab hmra Punjab be ada h.pakistan
@ramangill2550
@ramangill2550 2 ай бұрын
Very nice video Raman Gill jmmu sa hua bhai 👌 😀 😊 😄 👍
@JassaSukhpal
@JassaSukhpal 2 ай бұрын
ਧੰਨਵਾਦ ਜੀ🙏
@karamjeetkaur3466
@karamjeetkaur3466 Жыл бұрын
Bhaut bhaut vadhia vedio
@pinkychopra640
@pinkychopra640 Жыл бұрын
Bhot nice video g pinky chopra in jalandhar
@kamalveerkaur5538
@kamalveerkaur5538 Жыл бұрын
Very nice video🌹🌹🌹🌹 good bless you all wehaguru ji🙏🙏 sari teem nu khush rakhe
@ShivaniSharma-po2bt
@ShivaniSharma-po2bt Жыл бұрын
Very nice story 😊
@gurwinderbrar189
@gurwinderbrar189 10 ай бұрын
Sab to vadi gall tandrusti di aa g passe ta aonde jande rehnde aa 🙏😊avdi Changi sehat nal hi sab kuj aa😊
@Harjinder_x01
@Harjinder_x01 Жыл бұрын
Bahut hi sohniya videos hundiya tuhadiya ji God bless you all team
@BaljinderSingh-qu8do
@BaljinderSingh-qu8do Жыл бұрын
ਜੱਸੇ ਵੀਰ ਇਹ ਵੀਡੀਓ ਤੁਸੀਂ ਬਹੁਤ ਵਧੀਆ ਬਣਾਈ ਹੈ
@neetugold6136
@neetugold6136 Жыл бұрын
ਵਾਹ ਸੁਖਪਾਲ ਸੁਪਨੇ ਵਿਚ ਬਹੁਤੀ ਅਮੀਰ ਹੋ ਗਈ ।
@swarnjeetkaur3966
@swarnjeetkaur3966 Жыл бұрын
Very nice video god bless you waheguru Ji Mehar karo sab te sukhnanad
@khushdeepsingh2926
@khushdeepsingh2926 Жыл бұрын
Bhout sona video g happy bajakhana
@manreetkaur9709
@manreetkaur9709 Жыл бұрын
Bhut badiya g
@harveersingh1595
@harveersingh1595 Жыл бұрын
Bhut sohni video aw ji.
@ramandeepmaan9545
@ramandeepmaan9545 Жыл бұрын
bhut vdiya video g nyc acting sukhpal
@RajwinderKaur-ty7dl
@RajwinderKaur-ty7dl Жыл бұрын
ਕੈਨੇਡਾ ਅਮਰੀਕਾ ਵਾਲੇ ਹੀ ਅਮੀਰ ਨਹੀਂ ਹੁੰਦੇ ਜੀ ਅਮੀਰ ਤਾਂ ਉਹ ਹੈ ਜਿਸਦੀ ਔਲਾਦ ਅੱਜ ਦੇ ਸਮੇਂ ਵਿੱਚ ਕਹਿਣੇ ਵਿਚ ਹੋਵੇ ਜਿਸਦੇ ਸਿਰ ਤੇ ਕੋਈ ਕਰਜ਼ਾ ਨਾ ਹੋਵੇ ਸਰੀਰ ਤੰਦਰੁਸਤ ਹੋਵੇ ਸਿਰ ਤੇ ਛੱਡ ਤੇ ਰੱਜ ਕੇ ਰੋਟੀ ਖਾਣ ਨੂੰ ਹੋਵੇ
@hardeepaulakh763
@hardeepaulakh763 Жыл бұрын
ਹਾਂ ਜੀ ਸਹੀ ਗੱਲ ਆ
@M___10____KING514
@M___10____KING514 Жыл бұрын
ਬਹੁਤ ਸੋਹਣੀ ਗਲ ਆਖੀ ਹੈ ਤੁਸੀਂ ਵੀਰ ਜੀ
@Harjinder_x01
@Harjinder_x01 Жыл бұрын
Sahi gall aa ji
@nariderkaur
@nariderkaur Жыл бұрын
​@@hardeepaulakh763 ee you ji by
@karandeepsingh1223
@karandeepsingh1223 Жыл бұрын
Haji shee keha ji.
@PoonamSharma-ll7fc
@PoonamSharma-ll7fc Жыл бұрын
Bauht bauht massageable video parmatma to tandrusti mago achi sehat he ammeri h
Super sport🤯
00:15
Lexa_Merin
Рет қаралды 20 МЛН
КАХА и Джин 2
00:36
К-Media
Рет қаралды 4 МЛН
小路飞姐姐居然让路飞小路飞都消失了#海贼王  #路飞
00:47
路飞与唐舞桐
Рет қаралды 94 МЛН
#rakhicharnadekol#shabad#amritgurbani#waheguru
59:56
Peera Puri Nakodar
Рет қаралды 3,5 М.
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 99 МЛН
Чья эта клубника ?
0:30
ЛогикЛаб
Рет қаралды 1,4 МЛН
Художник троллит заказчиков 😂
0:32