No video

ਹੈਰਾਨੀਜਨਕ ਖੁਲਾਸੇ | Babbu Maan - Sidhu Moosewale ਦੀ ਅਸਲ ਕਹਾਣੀ !! | Sidhu's friend Harman |

  Рет қаралды 277,318

Channel Sattrang

Channel Sattrang

Күн бұрын

#sidhumoosewala #babbumaan #sattie #channelsatrang
.
SUBSCRIBE TO : WWW.CHANNELSATRANG
.
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
.
#satrangcelebrity #gallanchongall #gcg #pollywood #punjab #harmankooner #friend #babbu #khant #moosewala #moosewala #justiceforsidhumoosewala

Пікірлер: 1 000
@channelsattrang
@channelsattrang 2 жыл бұрын
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਕੇ ਤੁਸੀਂ ਸਾਰੇ ਚੜ੍ਹਦੀਕਲਾ ਚ ਹੋਵੋਂਗੇ । ਅੱਜ ਦੀ ਇਸ ਵੀਡੀਓ ਵਿਚ ਸਿੱਧੂ ਮੂਸੇਵਾਲੇ ਦਾ ਇਹ ਉਹ ਦੋਸਤ ਹੈ ਜੋ ਤਕਰੀਬਨ ਸਿੱਧੂ ਦੇ ਹਰ ਵਿਵਾਦ ਸਮੇਂ ਨਾਲ ਸੀ। ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਕਿਵੇਂ ਸਭ ਕੁਝ ਹੋਇਆ ਤੇ ਫੇਰ ਸੋਸ਼ਲ ਮੀਡਿਆ ਤੇ ਫੈਲਿਆ ਉਹ ਸਭ ਕੁਝ ਇਸ ਵੀਡੀਓ ਦੇ ਵਿਚ ਦਸਿਆ ਗਿਆ ਹੈ । ਕੀ ਸੋਚਦਾ ਸੀ ਸਿੱਧੂ ਮੂਸੇਵਾਲਾ ਬੱਬੂ ਮਾਨ ਬਾਰੇ ਸਭ ਕੁਝ ਸੁਣੋ ਇਸ ਵੀਡੀਓ ਦੇ ਵਿਚ। ਧੰਨਵਾਦ #Channelsatrang
@MAANFANSTUDIO
@MAANFANSTUDIO 2 жыл бұрын
Ok veer jrur uttrakhand to 22 ya Ashi ver
@Spsingh00297
@Spsingh00297 2 жыл бұрын
Ohhh bhrawa bs kr chugliyn jiyn kri jna hjna lokn diyn interview krke hor koi km ni .....thumbnail pa dna kitiyn dil diyn gln wadde khulase madda motta akl nu hth mar koi chaj di gl krya kr yr jwak tn hai ni tu yr thonu bs lokn ch singrs ch ldae krwani aundi hna view da chkr sara paise milne chahide hun tuc ohnu mre hoye nu v ni shadd rhe paise kma rhe
@heenamehra1255
@heenamehra1255 2 жыл бұрын
W2
@lovedeep251
@lovedeep251 2 жыл бұрын
🙄😭 mudeyaaa sidhu 😭😭
@SunnySingh-wd5by
@SunnySingh-wd5by 2 жыл бұрын
Tu hai ki saliya babbu maan bare bolda lond sala
@sonadhillon
@sonadhillon 2 жыл бұрын
One and only Moosewaala ❤.. This man was full of integrity and principles. Rest in power Sidhu. Bahot ghat loki hunde idaan de.
@gurri1024
@gurri1024 2 жыл бұрын
hello
@gurri1024
@gurri1024 2 жыл бұрын
scrabl chenl
@Sukhjohal8126
@Sukhjohal8126 2 жыл бұрын
ਬਾਈ ਮੁੱਕਦੀ ਗੱਲ ਸਿੱਧੂ ਵੀਰੇ ਨੂੰ ਉਸਦੀ ਚੜਾਈ ਮਾਰ ਗਈ ਬਹੁਤ ਸੜਦੇ ਸੀ ਉਸ ਚੜਾਈ ਤੋਂ ।
@jagwindersingh3810
@jagwindersingh3810 2 жыл бұрын
Bai chdai te kujh ku lok jroor sarhde hunde ne but buht lok nhi .
@parveenarora5768
@parveenarora5768 2 жыл бұрын
Sahi baat Bhai
@rajvirdhillon8931
@rajvirdhillon8931 2 жыл бұрын
ਆਹ ਸਿੱਧੂ ਦਾ ਯਾਰ ਖੁਦ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਹੈ। ਸਿੱਧੂ ਵੀਰ ਬਾਰੇ ਘੱਟ ਅਤੇ ਆਪਣੇ ਆਪ ਦੀ ਵਡਿਆਈ ਜ਼ਿਆਦਾ ਕਰਦਾ।
@SatwinderSharmaofficial
@SatwinderSharmaofficial 2 жыл бұрын
ਇਹ ਬੰਦਾ ਵੀਰੇ ਬਹੁਤ ਚੁਸਤ ਚਲਾਕ ਆ ਕੋਈ ਜਵਾਬ ਨੀ ਸਿੱਧੇ ਢੰਗ ਨਾਲ ਦੇ ਰਿਹਾ ਸਾਰੀਆਂ ਗੱਲਾਂ ਗੋਲਮੋਲ ਕਰੀ ਜਾਂਦਾ ਇਸ ਤਰਾਂ ਦੇ ਲੋਕਾਂ ਦਾ ਇੰਟਰਵਿਊ ਸਮਾਂ ਖਰਾਬ ਆ ਇਹਤਾਂ ਅਪਣੀ ਕਿਤਾਬ ਬੇਚਣ ਨੂੰ ਫਿਰਦਾ ਫਾਇਨਾਂਸਰ ਵੀ ਭਾਲਦਾ
@gurmailbrar5083
@gurmailbrar5083 2 жыл бұрын
ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਮੂਸੇਆਲੇ ਜੱਟ ਦਾ ਖਾਸ ਕਰ ਮਾਂ ਬਾਪ ਨੂੰ💔💔😭😭
@jagdeepsingh5666
@jagdeepsingh5666 2 жыл бұрын
ਗੱਦਾਰ ਅਤੇ ਸ਼ਹੀਦ ਹੋਣ ਦੇ ਸਰਟੀਫਿਕੇਟ ਸਾਡੇ ਲੋਕ ਹੱਥਾਂ ਵਿਚ ਹੀ ਫੜਕੇ ਬੈਠੇ ਹੂੰਦੇ ਅਜਕਲ , ਸਿੱਧੂ ਦੀ ਮੌਤ ਦਾ ਸਾਨੂੰ ਸਾਰਿਆ ਨੂੰ ਦੁੱਖ ਸੀ, ਹੈ ਪਰ ਇਸ ਗਾਣੇ ਨੂੰ ਲੈਕੇ ਕੋਈ ਕੋਨਰੋਵਰਸੀਆਂ ਨਹੀਂ ਹੋਣੀ ਚਾਹੀਦੀ ਸੁਣਿੳ ਪਰ ੳਹਦੀ ਮਾਂ ਬਾਪ ਪ੍ਰਤੀ ਸੋਚ ਅਤੇ ਪਿਆਰ ਹਮੇਸ਼ਾ ਦਿਲਾਂ ਵਿੱਚ ਜਿੳੰਦਾ ਰੱਖਿੳ ਜੇ ਤੁਸੀ ੳਹਦੇ ਸੱਚੀ ਫੈਨ ਹੋ ।। ਸੱਚ ਸ਼ਰਧਾਂਜਲੀ ਹੋਵੇ
@B_S-H-I-V-A
@B_S-H-I-V-A 2 жыл бұрын
ਬਾਕੀ ਸਾਰਿਆਂ ਅੱਗੇ ਬੇਨਤੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦੇ ਰਿਹੋ ਉਹਨਾਂ ਨੂੰ ਕਦੇ ਇਕੱਲਾਪਣ ਮਹਿਸੂਸ ਨਾ ਹੋਣ ਦਿਓ ਬਾਕੀ ਸਿੱਧੂ ਦੀ ਘਾਟ ਤਾਂ ਪੂਰੀ ਨਹੀ ਹੋ ਸਕਦੀ
@yadwindergill914
@yadwindergill914 2 жыл бұрын
ਬੱਬੂ ਮਾਨ ਬਹੁਤ ਵਧੀਆ ਇਨਸਾਨ ਨੇ..ਪਰ ਸਿੱਧੂ ਮੂਸੇਵਾਲਾ ਦਾ ਇਸ ਉਮਰ ਵਿੱਚ ਤੁਰ ਜਾਣਾ ਬਹੁਤ ਮੰਦਭਾਗਾ ਹੈ...ਜਿੰਨਾ ਨੇ ਸਿੱਧੂ ਨੂੰ ਮਾਰਿਆ ਹੈ ਰੱਬ ਕਰੇ ਕਦੇ ਵੀ ਉਹਨਾ ਨੂੰ ਕਿਤੇ ਸੁਖ ਨਾ ਮਿਲੇ...ਮਾਪਿਆ ਦਾ ਇਕੱਲੌਤਾ ਪੁੱਤ ਸੀ ਉਸਦੇ ਮਾਪਿਆ ਦਾ ਬੁਢੇਪਾ ਰੋਲ ਕਿ ਰੱਖ ਦਿੱਤਾ ਸਾਲਿਆ ਨੇ....
@AmritSingh-tn9xr
@AmritSingh-tn9xr 2 жыл бұрын
Bilkul Sahi Gal a Bahut Galt Kita kuteya ne
@jot8457
@jot8457 2 жыл бұрын
Sidhu ਬਾਈ ਬਹੁਤ ਵਧੀਆ ਇਨਸਾਨ ਸੀ ਬਾਈ ਸਿੱਧਾ ਤੇ ਸਪਸਟ
@satwinderkaka554
@satwinderkaka554 2 жыл бұрын
Kuta dabbu Maan Sala mara
@yadwindergill914
@yadwindergill914 2 жыл бұрын
@@satwinderkaka554 tu v tan fer fuddu aa
@vivekattri7284
@vivekattri7284 2 жыл бұрын
Only Ustaad moosewala
@wsingh27
@wsingh27 2 жыл бұрын
22 ਸਾਡਾ ਟਿੱਬਿਆਂ ਦਾ ਪੁੱਤ ਸੀ ਤੇ ਟਿੱਬਿਆਂ ਤੋਂ ਉਠ ਕੇ ਦੁਨਿਆ ਤੇ ਛਾ ਕੇ ਟਿੱਬਿਆਂ ਦੀ ਬੁੱਕਲ਼ ਚ ਹੀ ਸੌ ਗਿਆ 😌🙏
@baljeetkaur4455
@baljeetkaur4455 2 жыл бұрын
bht hi ਡੂੰਘਾdukh a dill cho ni janda
@manikaram0001
@manikaram0001 Жыл бұрын
Sahi gal....bohtttttt Dukh aa Sidhu Moosewala da😢❤from heart ji
@Jasvir-Singh8360
@Jasvir-Singh8360 2 жыл бұрын
ਵੀਰ ਕੂਨਰ ਤੁਸੀਂ ਬਿਲਕੁਲ ਸੱਚ ਕਿਹਾ ਕਿ ਉਸਦੇ ਜਾਣ ਦਾ ਹਾਲੇ ਸਮਾਂ ਨਹੀਂ ਸੀ ਪਰ ਕੰਮ ਉਸਦੇ ਬਹੁਤ ਕਰਨ ਵਾਲੇ ਪਏ ਹਨ। ਉਹ ਸਾਨੂੰ ਨਹੀਂ ਭੁੱਲਦਾ ਯਾਦ ਕਰਕੇ ਦਿਲ ਵਿੱਚ ਖੋਹ ਪੈਣ ਲਗਦੀ ਹੈ ਉਸਦੇ ਮਾਤਾ-ਪਿਤਾ ਦਾ ਕੀ ਹਾਲ ਹੋਵੇਗਾ ਅੰਦਰੋਂ ਕੋਈ ਨਹੀਂ ਫੋਲ ਸਕਦਾ।
@akashjohal3107
@akashjohal3107 2 жыл бұрын
From 2017 to 2022 only 5yrs in music industry out of which 2 year wasted in corona, and six months no song due to Farmer protest so in 2and half year he is a living legend #SidhuForever
@karamjitkaur4493
@karamjitkaur4493 2 жыл бұрын
Also six month cuz of votta…
@akashjohal3107
@akashjohal3107 2 жыл бұрын
@@karamjitkaur4493 you are right
@simarbawa6750
@simarbawa6750 2 жыл бұрын
WoooooooOOOOOOOOoooooooooooWWWWWW Bro i MeAn woowwwwWwoo hats of for your strong sharp powerfull positive vibes straight forward real genuine positive heaven thinkings hats of
@akashjohal3107
@akashjohal3107 2 жыл бұрын
@@simarbawa6750 thanks dear for appreciating my efforts Sidhu is all time No 1 rank artist
@user-bg4tl3tk1f
@user-bg4tl3tk1f 2 жыл бұрын
Bilkul sahi vir
@luckykaler370
@luckykaler370 2 жыл бұрын
Sidhu already said he don't compete with these singer he was competing internationally. Dont compare with anyone to Sidhu mussewala legend ❤
@satbirsingh6791
@satbirsingh6791 2 жыл бұрын
You are right
@internetpolice2283
@internetpolice2283 2 жыл бұрын
Bambiha bole
@B_S-H-I-V-A
@B_S-H-I-V-A 2 жыл бұрын
ਬਹੁਤ ਸਿੰਗਰ ਨੇ ਬਹੁਤ ਬਣਨਗੇ ਪਰ ਸਿੱਧੂ ਇੱਕੋ ਸੀ ਤੇ ਇੱਕੋ ਰਹੇਗਾ ਉਸਦੇ ਵਰਗਾ ਸਿੰਗਰ ਲੇਖਕ ਇਸ ਸਦੀ ਵਿੱਚ ਤਾਂ ਹੋਰ ਕੋਈ ਬਣ ਨਹੀ ਸਕਦਾ ਵਾਕਈ ਮੂਸੇ ਆਲਾ ਲੇਜੈਂਡ ਸੀ
@jassmaan4998
@jassmaan4998 2 жыл бұрын
international te kethe gore sade punjabi nu samghde ne..
@rehmatgrewal2954
@rehmatgrewal2954 2 жыл бұрын
Very true ji....he will remain Legend forever ❤
@highwayprisoner538
@highwayprisoner538 2 жыл бұрын
ਬਾਈ ਹਰਮਨ ਨੇਂ ਜਿਹੜੀ ਵੀ ਗੱਲ ਮੂਹਰਲੇ ਨੂੰ ਰੋਕਕੇ ਤੋਰੀ ਉਹਦੇ ਚੋਂ ਇੱਕ ਵੀ complete ਨੀ ਕਰ ਸਕਿਆ.. ਨਾਂ ਕੋਈ ਆਪਣੇ ਵੱਲੋਂ ਗੱਲ start ਕਰਕੇ ਸਿਰੇ ਤੱਕ ਦੱਸ ਸਕਿਆ.. ਸਮਝੋਂ ਬਾਹਰ ਆ Interview ਦਾ more than 50% time ਸਿਰਫ ਬਾਈ ਬਾਈ ਕਰਦੇ ਨੇਂ ਹੀ ਕੱਢਤਾ Miss You Sidhu Bro
@sukhvirmundi2358
@sukhvirmundi2358 2 жыл бұрын
Sahi a publicity o kiti hoi a jyde
@immortalcyanogen779
@immortalcyanogen779 2 жыл бұрын
Oh ehnu kush ni pta na koi yaar aa ehe... Aive bs publicity lyi aya ethe... Ehnu lann da ni pta sale nu
@lucky7681
@lucky7681 2 жыл бұрын
Yr ਧੱਕੇ ਨਾਲ ਸਕਾ ਬਣੀ ਜਾਂਦਾ... ਹਰ ਗੱਲ ਗੋਲ ਮੋਲ ਕਰੀ ਜਾਂਦਾ... ਆਪਣੇ ਆਪ ਨੂੰ ਸੱਚਾ ਬਣਾਈ ਜਾਂਦਾ ਯਰ.. ਨਾਲ ਆਵਦੀ ਮਸਹੂਰੀ ਕਰੀ ਜਾਂਦਾ.. ਸ਼ਰਮ ਕਰੋ ਕਿਸੇ ਦਾ ਪੁੱਤ ਗਿਆ.. ਲੋਕਾਂ ਨੇ ਆਵਦੀ ਦੁਕਾਨਦਾਰੀ ਸ਼ੁਰੂ ਕਰ ਲਈ...
@sarab00000
@sarab00000 2 жыл бұрын
😕 eski baat se to lgta hai Sara fsaad hi esne khda kiya tha Ese ghtiya writer smaj ko tod te hi hai
@devilzy1046
@devilzy1046 2 жыл бұрын
ਕਿਸੇ ਗੱਲ ਦਾ ਜਵਾਬ ਠੋਸ ਨੀ , ਪਾਣੀ ਚ ਡਾਂਗਾਂ ਮਾਰ ਰਿਹਾ , ਸਿੱਧੂ ਦਾ ਦੋਸਤ ਬਣ ਦਾ , ਵੋਟਾਂ ਚ ਸਾਥ ਛੱਡ ਗਿਆ ॥
@manjinderkaur2746
@manjinderkaur2746 2 жыл бұрын
Sidhu is always great man love you sidhu moosewala
@phullewaliac
@phullewaliac 2 жыл бұрын
🙏
@jasssaab5573
@jasssaab5573 2 жыл бұрын
Babbu Maan v end sidhu v end
@sukhdeepgill5761
@sukhdeepgill5761 2 жыл бұрын
21 to 28 sal tak sidhu ne koi drug ni lai na apne kise song di female moldel nal flirt kita ya agli nu serious kar faida chakia na gerriaa mari Chandigarh fukre nal le k jis nal tusi compare karde ho one sab kita Sidhu ne jeonde ji apne parents di izzat kiti aur duja Maa peo rol k rakhe si si aaj onu pata k loka nu keria gala nal bharmona hun oh handiya banda gala lagia karn Ek vaar bina music ton keho gaa k dikha gaa gia ta kh deo
@murshadgaming7169
@murshadgaming7169 2 жыл бұрын
Legend Never Die Love u from.pakistan💔sidhu miss u🤢🤢
@AmritSingh-tn9xr
@AmritSingh-tn9xr 2 жыл бұрын
Bahut Vadiya Vechar ji Miss u sidhu puttra 🙏😭
@B_S-H-I-V-A
@B_S-H-I-V-A 2 жыл бұрын
ਬਾਈ ਜਿਉਦਿਆਂ ਦੀ ਕਦਰ ਨਹੀ ਮਰਿਆਂ ਤੋਂ ਬਣਾਉਂਦੇ ਸਮਾਧਾ ਨੇ ਸਿੱਧੂ ਤਾਂ ਹੁਣ ਚਲਾ ਗਿਆ ਏ ਰਹਿ ਗਈਆਂ ਬੱਸ ਯਾਦਾਂ ਨੇ ਦੋਸਤ ਹੀ ਐਥੇ ਵੱਡੇ ਦੁਸਮਣ ਫਾਇਦਾ ਖੱਟ ਕੇ ਤੁਰ ਜਾਂਦੇ ਲੋੜ ਜਿਨਾਂ ਚਿਰ ਵਾਂਗ ਪਹਾੜਾ ਫੇਰ ਬਰਫ ਦੇ ਵਾਂਗੂ ਖੁੱਰ ਜਾਂਦੇ ਸਮਝ ਨਹੀ ਆਉਂਦੀ ਇਸ ਧਰਤੀ ਤੇ ਕੈਸੇ ਕੈਸੇ ਬੰਦੇ ਨੇ ਤਲਵਾਰ ਦੇ ਭਾਵੇਂ ਦੋ ਪਾਸੇ ਪਰ ਦੁੱਨੀਆ ਦੇ ਚਾਰੇ ਪਾਸੇ ਦੰਦੇ ਨੇ ਮੌਤਾਂ ਤੇ ਵੀ ਹੁੰਦੀ ਰਾਜਨੀਤੀ ਏ ਇਹ ਕੈਸੇ ਗੋਰਖਧੰਦੇ ਨੇ ਮਿਸ ਯੂ ਲੇਜੈਂਡ ਸਿੱਧੂ ਮੂੱਸੇ ਆਲੇ ਬਾਈ ਤੂੰ ਭਾਵੇਂ ਉਮਰ ਵਿੱਚ ਛੋਟਾ ਸੀ ਪਰ ਹੁੱਨਰ ਵਿੱਚ ਬਹੁਤ ਵੱਡਾ ਸੀ ਤੇਰੇ ਤੋਂ ਬਹੁਤ ਕੁੱਝ ਸਿਖਣ ਨੂੰ ਮਿਲੀਆਂ ਪਹਿਲਾਂ ਆਪਣੀ ਮਰਜ਼ੀ ਦੇ ਗਾਣੇ ਲਿਖਣ ਵਿੱਚ ਡਰ ਲਗਦਾ ਸੀ ਪਰ ਤੈਨੂੰ ਦੇਖ ਕੇ ਦੁੱਨੀਆ ਦਾ ਡਰ ਖਤਮ ਹੋ ਗਿਆ ਲਵ ਯੂ ਆ ਯਾਰਾ ਤੈਨੂੰ ਜਿੰਦਗੀ ਵਿੱਚ ਕਦੇ ਮਿਲ ਨਹੀ ਸਕਿਆ ਬਹੁਤ ਦੁੱਖ ਆ ਇਸ ਗੱਲ ਦਾ ਪਰ ਤੇਰੇ ਮਾਤਾ ਪਿਤਾ ਨੂੰ ਜਰੂਰ ਮਿਲ ਕੇ ਆਉਗਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀ ਹੋਣਾ ਬਹੁਤ ਸਿੰਗਰ ਤੇ ਲੇਖਕ ਨੇ ਨਵੇਂ ਵੀ ਆਉਣਗੇ ਪਰ ਸਿੱਧੂ ਮੂਸੇ ਆਲਾ ਇੱਕੋ ਇੱਕ ਸੀ ਔਨਲੀ ਵਨ ਪੀਸ ਸੀ ਤੇਰੀਆਂ ਸਾਰੀਆਂ ਗੱਲਾਂ ਸੱਚ ਸੀ ਜੋ ਤੂੰ ਲੀਰਾਂ ਬਾਰੇ ਕਹੀਆਂ ਲਵ ਯੂ ਮਿਸ ਯੂ ਲੇਜੈਂਡ 😭😭😭😭
@stephensidhu.2779
@stephensidhu.2779 2 жыл бұрын
ਯਾਰ ਪੂਰੀ ਦੁਨੀਆਂ ਵਿੱਚ "ਸਿੱਧੂ ਮੂਸੇਵਾਲੇ" ਦੇ ਮੁਕਾਬਲੇ ਨਾ ਕੋਈ ਪੰਜਾਬੀ ਸਿੰਗਰ ਹੈ, ਅਤੇ ਨਾ ਕੋਈ ਉਸ ਦੇ ਬਰਾਬਰ ਪਹੁੰਚ ਸਕਦਾ।
@ravipal3818
@ravipal3818 2 жыл бұрын
Babbu nal koi mubkabala nahi ho sakda sidu musewale da ok sidu apni tah te jina v chalo thik thak c par pange v bhuat lenda koi sak nahi sidu te Rab Khush rakhe jithe v rakhe 🙏🙏❤️ love 😘 uu babbu Mann ji
@gurmetsidhu6201
@gurmetsidhu6201 2 жыл бұрын
veer duniya bhut waddi eh ta bhut choti cheez c veer tenu lgda duniya te koi muqabla ni tere lyi tere pind ja dist bare he pta hou y ta he eh gll krda
@babbujass
@babbujass 2 жыл бұрын
ਤੁਰਨ ਵਾਲਾ ਤੁਰ ਗਿਆ ਨਾਲ਼ ਯਾਦਾਂ ਤੇ ਦਰਦ ਛੱਡ ਗਿਆ #justiceforsidhumoosewala
@kamaljitwalia5453
@kamaljitwalia5453 2 жыл бұрын
Sidhu di soch will remain forever for upcoming punjabi generation 🙏🔥🙏
@stalinsumeetsingh9215
@stalinsumeetsingh9215 2 жыл бұрын
Miss you so much Sidhu 22g 😭😭😭😭😭😭😭😭
@balwinderbinder6907
@balwinderbinder6907 2 жыл бұрын
ਵੀਰ ਜੀ ਬਹੁਤ ਵਧੀਆ ਗੱਲ ਕੀਤੀਆ ਅਤੇ ਸੱਚ ਬੋਲਦਾ ਸਿੱਧੂ ਵੀਰ ਜੀ ਬਹੁਤ ਨੇਕ ਸੀਮ ਮਿਸ ਯੂ ਸਿੱਧੂ ਵੀਰ ਜੀ
@narinderkaur6230
@narinderkaur6230 2 жыл бұрын
Lezend never die we miss u sidhu moosewala veere
@hardeepsondihardeepsondi3524
@hardeepsondihardeepsondi3524 2 жыл бұрын
Sidhu ni jmna narider ji dunya bhut aaugi
@Ustaad-zy3gd
@Ustaad-zy3gd 2 жыл бұрын
Living legend maan saab
@satnamesinghsatnamesingh3536
@satnamesinghsatnamesingh3536 2 жыл бұрын
Sidhu moosewala legend
@harmanpreetsingh7471
@harmanpreetsingh7471 2 жыл бұрын
King moosewala Legend ✅
@ManpreetSingh-ne1un
@ManpreetSingh-ne1un 2 жыл бұрын
Sidhu moosewala 💔💔🥺🙏❤
@angadarjun
@angadarjun 2 жыл бұрын
May God bless and comfort you and your family during this difficult period; please accept my sincere condolences. For Shubhjeet Singh Sidhu ( Moosey Wala). Legend Not Die
@jdhali8803
@jdhali8803 2 жыл бұрын
Legend Sidhu Moosewala. We miss u badly . Plz come back :(
@vickysinghvicky2618
@vickysinghvicky2618 2 жыл бұрын
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@bavyeshlive2733
@bavyeshlive2733 2 жыл бұрын
ਜਿਨੋਦਿਆ ਤੈ ਪਰਚੇ ਨ ਮੋਤ ਤੈ ਸਿਆਸਤ ਨਾਰੇ ॥
@satwinderkaka554
@satwinderkaka554 2 жыл бұрын
Legend never die
@gaggusidhu5208
@gaggusidhu5208 2 жыл бұрын
Miss you legend😭😭😭
@paramjitghotra3034
@paramjitghotra3034 2 жыл бұрын
We want justice insidhu Moosawal case Sidhu legend Legend never dies Sidhu livei in heart Imiss you Sidhu Every human love you
@jasbirkaur3828
@jasbirkaur3828 2 жыл бұрын
Ritesh Lakhi de Siddhu Musewalle de katal barre youtube videos part I to 4 dekh lo...te...share krr deyo...vddh toh vddh... Annae lokan diyan na akkhan khulnian chaidian ne...... SIDDHU MUSSEWALLA da koi kasur nhi see....prove ho gya.....
@prabhjotbhatti6299
@prabhjotbhatti6299 2 жыл бұрын
Haye ena pyara putt c, kidda kehar kita rabba ma baap naal. 😭🙏
@jagwindersingh3810
@jagwindersingh3810 2 жыл бұрын
Bai har maa baap lai ohna putt pyara hunda .. veer g tussi v pyaare ho apne maa baap lai .. te Sidhu v c
@prabhjotbhatti6299
@prabhjotbhatti6299 2 жыл бұрын
@@jagwindersingh3810 true bai ji
@jaaswindersingh9008
@jaaswindersingh9008 2 жыл бұрын
26:05 babbu nd sidhu koi rola nhi ❣
@fatehdhillon4385
@fatehdhillon4385 2 жыл бұрын
Bilkul sehi javab ditta bai ne, kalle sheeshe ,tractor te deck koi vivad da vishaa nahi aa
@daaku-nr6qx
@daaku-nr6qx 2 жыл бұрын
Sare singer lagde ne Sidhu moose wale to...... Sidhu veera legend...........Legend never dies........ Sidhu always live our heart........
@satnamesinghsatnamesingh3536
@satnamesinghsatnamesingh3536 2 жыл бұрын
Sidhu ,1 ,man legend
@babbumaanktzfan8741
@babbumaanktzfan8741 2 жыл бұрын
2006 poja vs babbu 2010 honey vs babbu 2014 jasar vs babbu 2017 sidhu vs babbu Age dso kon hun
@harpreetbrainch3209
@harpreetbrainch3209 2 жыл бұрын
Ehda mtlb Babbu riha othe k daa othe ea sarre nwe uthh uthh k ehde braaber ho k agge jnde rhe prr eh othe da othe e riha ehne koi trakki ni kitti ik nwa bnda 6 saal ch. A k odde brober ho gya koi khubbi ni waise sidhu naal compairr ohda babbu da 2019 k tak e c ohh to bad sidhu de mukable babbu pishe reh gya c shotte gllan krn nu jinnia mrji marri chal
@babbumaanktzfan8741
@babbumaanktzfan8741 2 жыл бұрын
Thuade varge jvak compair krde c babbu maan da koi mukabla ni
@MandeepKaur-ro6nz
@MandeepKaur-ro6nz 2 жыл бұрын
@@babbumaanktzfan8741 😂😂😂 kahde vich. Ethe Canada, America 2017 toh didhu hi chlda. Asi khud nhi sunde babbu nu.
@sunny-nj3bs
@sunny-nj3bs 2 жыл бұрын
ਸਿੱਧੂ ਕੋਈ ਆਮ ਬੰਦਾ ਨਹੀ ਸੀ ਬਹੁਤ ਆਉਣਗੇ ਜਾਣਗੇ ਹੈਗਾ ਵੀ ਨੇ। ਪਰ ਉਹ ਇਕ ਹੀ ਸੀ 5911 । ਉਹ ਇਸ ਰੇਸ ਦਾ ਘੋੜਾ ਸੱਚੀ ਹੀ ਨਹੀ ਸੀ ਉਹ ਤਾ ਬਸ ਕੁਝ ਹੋਰ ਹੀ ਬੰਦਾ ਸੀ ਜਿਸਨੇ ਸੱਚਮੁੱਚ ਸਾਰੀ ਦੁਨੀਆਂ ਜਿੱਤ ਲਈ ਗੀਤਕਾਰੀ ਅਤੇ ਕਲਮ ਨਾਲ। Legend naver.. Rest in Power
@lakhveersinghchahal8681
@lakhveersinghchahal8681 2 жыл бұрын
#ਮਰਹੂਮ #ਮੂਸੇਵਾਲ ਵੀਰ ਬਹੁਤ ਵਧੀਆ ਗੀਤਕਾਰ ਗਾਈਕ ਸੀ ਉਹਨੂ ਸਰਧਾਜਲੀ ਓਹਦੀ ਗਾਈਕੀ ਵੱਖਰੀ ਸੀ। #ਬੱਬੂ ਮਾਨ ਸਾਬ ਵੀ ਬਹੁਤ ਵਧੀਆ ਗਾਈਕ ਗੀਤਕਾਰ ਨੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹੇ ਨੇ।
@No_Name9046
@No_Name9046 2 жыл бұрын
ਲੋਕਾ ਦੇ ਪੁੱਤ ਵੀ ਮਰਵਾਉਂਦਾ ਆ ਬੱਬੂ🤨
@No_Name9046
@No_Name9046 2 жыл бұрын
@preet bhamian ਪੈਂਟ ਤਾਂ ਮੂਸੇਆਲੇ ਨੇ ਗਿਲੀ ਕਰ ਰੱਖੀ ਸੀ ਸਭ ਦੀ ! ਟੱਟੀ ਨਿਕਲ ਜਾਂਦੀ ਸੀ ਜੱਟ ਦੇ ਸਾਹਮਣੇ ਸਾਰਿਆ ਦੀ ! ਮੂਕਾਬਲਾ ਨੀ ਹੋਇਆ ਜੱਟ ਦਾ ਤਾਂਹੀ ਤਾਂ ਮਰਵਾ ਦਿਤਾ!
@sapnasaroye3866
@sapnasaroye3866 2 жыл бұрын
@preet bhamian ਪੈਂਟ ਤਾਂ ਬੱਬੂ ਦੀ ਗਿੱਲੀ ਹੁੰਦੀ ਸੀ
@sapnasaroye3866
@sapnasaroye3866 2 жыл бұрын
@@No_Name9046 ਸਹੀ ਗੱਲ ਆ 🙏
@No_Name9046
@No_Name9046 2 жыл бұрын
@@sapnasaroye3866 ਹਾਂਜੀ ਮੈ ਕਦੇ ਗਲਤ ਬੋਲਿਆ ਹੀ ਨਈ🙏🏻
@JaspreetSingh-sn3qb
@JaspreetSingh-sn3qb 2 жыл бұрын
Miss you bai ...bhot yaad auna yrr ..5911
@lovedeepkaurdhillion790
@lovedeepkaurdhillion790 2 жыл бұрын
Koi gl te complete krdo veer....kise di latt kise di baah
@bobbysingh3602
@bobbysingh3602 2 жыл бұрын
Meh te sidhu te sidhu te Meg. Asi doweh te bahout wadyia. Meh te sidhu. Koi gal finish ni karda sala.
@ksgillz
@ksgillz 2 жыл бұрын
exactly 😂
@immortalcyanogen779
@immortalcyanogen779 2 жыл бұрын
Hor ehne krna v ki aa.. maut pichhon jd pta b siweyan cho uthke tan bolna ni kise ne... Hun ki pta maut hi fame dvaaje sidhu di... Ego nal bhrya insaan aa ehe... 4 lines likhke koi lekhak ni bn janda... Eh 3-3 vaar ikko gal repeat kr riha mai likhda, asi lekhak, jdo lekhak likhda... Kitho kitho fame bhalde aa lok
@bobbysingh3602
@bobbysingh3602 2 жыл бұрын
@@immortalcyanogen779 sahi gal. Host nu isde de shitter marney chayiday si. Ki saleya poori gal kar koi. Avi fuddu jawaakh
@b3homerecords
@b3homerecords 2 жыл бұрын
Sattie this is for you hope you got it.. "Main pithan utte bolan layi bande rakhe ne.. Jo negative rehnde mash-hoori karde.. Bhawein main ohna nu tankha dinda na.. Taan vi ne duty saale poori karde.. 💯 #justiceforsidhumoosewala #legendsneverdie #revolutioner #ohmukeyani 👑🕊️
@mb_vlogs5395
@mb_vlogs5395 2 жыл бұрын
True. I think he got it
@b3homerecords
@b3homerecords 2 жыл бұрын
@Preeti ਬੋਹਤ ਬੋਹਟ ਸਤਕਾਰ ਭੈਣੇ 🙏🏻 ਸਿੱਧੂ ਵਰਗਾ ਨਾ ਕੋਈ ਸੀ ਨਾ ਕੋਈ ਹੈ ਨਾ ਕੋਈ ਹੋਊਗਾ। 👑🕊️
@RavinderSingh-hp3ul
@RavinderSingh-hp3ul 2 жыл бұрын
ਜਨਤਾ ਦੇ ਫੋਕੇ ਪੰਪਾ ਨੇ ਮਾ ਦਾ ਪੁਤ ਮਰਵਾਤਾ ਦੇ ਦੇ ਕੇ ਪੰਪ ਪਹਿਲਾਂ ੳੁਹਨੂੰ ਹਰ ੲਿਕ ਦੇ ਖਿਲਾਫ ਕਰਾਤਾ ੲਿਸੇ ਚਕਲੋ ਧਰਲੋ ਨੇ ਖਾਲਿਅਾ ਪੰਜਾਬ ਮੇਰਾ ਚਾਰ ਦਿਨਾ ਦੇ ਸਵਾਦ ਲੲੀ ਕਿਸੇ ਦਾ ਜਗਦਾ ਚਿਰਾਗ ਬੁਝਾਤਾ
@Deoljatt
@Deoljatt 2 жыл бұрын
Sidhu miss you yaar buht dukh laga jado da veer nal ehda hoya mint mint te yaad aunda sidhu pra buht duniya pyr krdi c sidhu nu kina aukha hoya sarya da waheguru ji hun sidhu veer de maa baap nu hosla deyo tusi te kde koi dukh naa ave zingdi vich sidhu ne ta kde nai auna ohna kol hun apna frz banda sarya da apa maa baap da khyal rakhiye te jo jo sidhu kehnda hunda c ohdiya gala nu hamesha apne dil vich rakheyo pagga baneya kro apne maa baap nu pyr kro khayl rakhyo baki veer interview dinda kehnda sidhu da har ik punjabi virodhi c baki interview vala har gal vich ehi kehnda k sidhu nal bss ikla mera pyr c te sidhu nal aukhe time te mai hi kharya nai 22eh jhooth bolya Tu buht look c jehre sidhu nu dil tu pyr krde c aukhe time te v sidhu nal c apni jaan den tak tyar c te Tu ki aukhe time te satth dita saidhu nal ohde nal vota vich ta tu kharya nai c tu fuktiya mari janda ehvi ehnu kuch nai pta sidhu vare haa buht look vairi v c ehde vich v koi shak nai te buht look maran Tu bhad Sare hi pyr krn lg gae virodhi v jehre glt v kehnde c pr interview vale veer aje roti khn lg gea hyoga mai aje v dekhe ohde fan jehre aje tak v chajj nal roti nai khnde baki last gal eh aa interview vala veer ne koi gal poori nai kiti kise di latt kise di bahh bss ehdiya gala Tu ehi lgda k iklla ehi banda c jehra sidhu nu pyr krda c te sidhu ehnu bss hor ta koi duniya ta banda nai c sab tu aajj tak fuddu interview eh dekhi aa
@honeyrana1052
@honeyrana1052 2 жыл бұрын
Sahi a bro koi gal ta pta ni ehnu ave i sala kusiya shddi janda
@Deoljatt
@Deoljatt 2 жыл бұрын
@@honeyrana1052 ohi pra mai sochya koi kam di gal dso sala har gal vich apniya bhori janda
@bsdhaliwal21
@bsdhaliwal21 2 жыл бұрын
Legend Never Die🕊❤️‍🩹
@HarpreetSingh-cl8pu
@HarpreetSingh-cl8pu 2 жыл бұрын
Veere dono he sirra bande ne dona ne punjab le bhut kuj kita ❤❤❤😍😍
@indianlittlepuff0013
@indianlittlepuff0013 2 жыл бұрын
Punjab li ta kuch ni kitta kisi ne Dona cho
@shoki4306
@shoki4306 2 жыл бұрын
@@indianlittlepuff0013 tainu tatto da pta ki kita Punjab layi ki nhi kita jaake video’s vekh frr comment kar uii na boli jayea kro je kuch na pta Hove ta
@HarpreetSingh-cl8pu
@HarpreetSingh-cl8pu 2 жыл бұрын
@@indianlittlepuff0013 veere punjab da naam jo nhi jande c oho aaj sab jande ne punjab de kuj loka nu punjab bare jo nhi pta oho geeta nal smjya baki veer har ik di aapni aapni soch hunde aa
@demonsingh2596
@demonsingh2596 2 жыл бұрын
ਸਿੱਧੂ ਦਾ ਕਿਰਦਾਰ - ਇੱਕ ਗਾਣੇ ਚ ਵੀ ਗੰਦ ਨੀ ਪਾਇਆ , ਇੱਕ ਵੀ ਗਾਣੇ ਚ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨੀ ਕਰਿਆ ਪੈਗ ਤੇ ਵੀ ਨੀ ਗਾਣਾ ਬਣਾਇਆ ਜੀਹਨੂੰ ਦੂਜੇ ਆਮ ਗੱਲ ਸਮਝਦੇ ਆ , ਸਿੱਧੂ ਨੇ ਸਦਾ ਅਣਖ ਆਲੇ ਗੀਤ ਗਾਏ , ਸਿੱਧੂ ਨੇ ਹਰੇਕ ਗਾਣੇ ਚ ਹੀ ਮੌਤ ਨੂੰ ਯਾਦ ਰੱਖਿਆ , ਦੂਜੇ ਬਾਹਰਲੇ ਸਿੰਗਰਾਂ ਤੋਂ ਆਪਣੇ ਗਾਣਿਆਂ ਚ ਫੀਟ ਕਰਾਉਂਦੇ ਸੀ ਸਿੱਧੂ ਇਕਲੌਤਾ ਸਾਰੇ ਭਾਰਤ ਦਾ ਸਿੰਗਰ ਸੀ ਜਿਸ ਤੋਂ ਬਾਹਰਲੇ ਆਪਣੇ ਗਾਣਿਆਂ ਚ ਸਿੱਧੂ ਤੋਂ ਫੀਚਰ ਕਰਾਉਂਦੇ ਸੀ ਜੋ ਪਾਸਾ ਪਲਟਣ ਆਲਾ ਕੰਮ ਤੇ ਰਿਕਾਰਡ ਬਣਾਇਆ ਜੱਟ ਨੇ ਡੱਬੂ ਮਾਨ ਨੇ ਕਦ ਪਿਆਰ ਹੋ ਗਿਆ ਦੀ ਵੀਡੀਓ ਭੇਡਾਂ ਵੀ ਆਪਣੇ ਟੱਬਰ ਚ ਨੀ ਦੇਖ ਸਕਦੀਆਂ , ਕਿੰਨੇ ਹੀ ਪੈਗ ਤੇ ਅਫੀਮ ਤੇ ਗਾਣੇ ਗਾਏ
@diljitboss156
@diljitboss156 2 жыл бұрын
Ustaada da ustaad sidhu moosewala zindabaad 💪❤️
@AmritpalSingh-yv4yq
@AmritpalSingh-yv4yq 2 жыл бұрын
Ustaad babbu maan uchi soch da malak aya. Prr kise da jawan putt mrr jana oh ta wadda dukh hunda.
@vishalduhra4128
@vishalduhra4128 2 жыл бұрын
Legend Never Die #SidhuMooseWala 🕊
@inderpreetsinghmultani1630
@inderpreetsinghmultani1630 2 жыл бұрын
GREATEST OF ALL TIME⛳️ #justiceforsidhumoosewala
@narinderkaur6230
@narinderkaur6230 2 жыл бұрын
We miss u sidhu moosewala veere we want justice for sidhu moosewala
@guggumahi5867
@guggumahi5867 2 жыл бұрын
ਗੱਲ ਦਾ ਜਵਾਬ ਦੇ ਕੋਈ ਐਵੇਂ ਖਿੱਚੀ ਜਾਂਦਾ ਕਦੀ ਬੱਬੂ ਕਦੀ ਸਿੱਧੂ ਗਲ ਕੋਈ ਚੱਲਦੀ ਜਵਾਬ ਗੋਲ‌ਮੋਲ ਦੇਈਂ ਜਾਂਦਾ
@mrjarnailsingh3853
@mrjarnailsingh3853 2 жыл бұрын
Sidhu legend ce te dila vich legend rahega
@satwinderkaka554
@satwinderkaka554 2 жыл бұрын
Punjabi industry da King Sidhu Bai 🔥🔥🔥
@No_Name9046
@No_Name9046 2 жыл бұрын
King of Punjabi industry #Sidhu_Moosewala💪🏻✊🏻🔥
@AyurvedaByRishi
@AyurvedaByRishi 2 жыл бұрын
Aapa nu v sari dunia di countries da name ni pata pehla county phir state soch k dekho veero sidhu ne apna te apni country te apni state daa name kinna name kitta Love you sidhu veer
@Amanheer..
@Amanheer.. 2 жыл бұрын
ਮੈਨੂੰ ਪਤਾ ਮੈਨੂੰ ਬਹੁਤ ਲੋਕ ਬੁਰਾ ਭਲਾ ਕਹਿਣਗੇ ਪਰ ਜੇ ਅੱਜ ਸਿੱਧੂ ਜਿਉਂਦਾ ਹੁੰਦਾ ਤਾਂ ਲੋਕਾਂ ਨੇ Syl ਦਾ ਮੁੱਦਾ ਚੱਕਣ ਤੋਂ ਜ਼ਿਆਦਾ ਬੱਬੂ ਮਾਨ ਦਾ ਵਿਵਾਦ ਚੱਕਣਾ ਸੀ ਫਿਰ ਸਿੱਧੂ ਤੇ ਮਾਨ ਦੇ ਫੈਨਾ ਵਿੱਚ ਲੜਾਈ ਹੋਣੀ ਸੀ ਪੰਜਾਬ ਦਾ ਮਾਹੌਲ ਖ਼ਰਾਬ ਹੋਣਾ ਸੀ ਤੇ ਲੋਕਾਂ ਨੇ syl ਦੇ ਮੁੱਦੇ ਤੋਂ ਭਟਕ ਜਾਣਾ ਸੀ ਫਿਰ ਦੱਸੋਂ ਕੀ ਸਿੱਧੂ ਦੀ ਸੋਚ ਸਹੀ ਸੀ ਉਹਨੂੰ ਟੈਰੇ ਦਾ ਫ਼ਿਕਰ ਸੀ ਪੰਜਾਬ ਦਾ ਜੇ ਫ਼ਿਕਰ ਹੁੰਦਾ ਉਹਨੇ ਇਹ ਵਿਵਾਦ ਵਾਲੀ ਕੋਈ ਗੱਲ ਨੀਂ ਸੀ ਕਰਨੀ ਏਕਤਾ ਦੀ ਗੱਲ ਕਰਨੀ ਸੀ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡਣਾ ਹੀ ਚਾਹੁੰਦਾ ਸੀ ਸਿੱਧੂ ਦੇ ਫ਼ੈਨ ਤੇ ਮਾਨ ਦੇ ਫ਼ੈਨ ਇਹਨਾਂ ਨੂੰ ਆਪਸ ਵਿੱਚ ਲੜਾ ਦੇਣਾ ਸੀ ਮੈਂ ਕੋਈ ਮਾਨ ਦਾ ਫੈਨ ਨੀਂ ਪਰ ਤੁਸੀਂ ਆਪ ਸੋਚੋ ਬੱਬੂ ਦੀ ਸੋਚ ਬਾਰੇ ਤੇ ਸਿੱਧੂ ਦੀ ਸੋਚ ਬਾਰੇ ਬਾਕੀ ਵਾਹਿਗੁਰੂ ਜੋ ਕਰਦਾ ਸਹੀ ਹੀ ਕਰਦਾ ਜੇ ਕੁਝ ਵੱਧ ਘੱਟ ਲਿਖਿਆ ਗਿਆ ਤਾਂ ਮੁਆਫੀ ਦੇਣਾ 🙏🏼
@jassagrewal1517
@jassagrewal1517 2 жыл бұрын
ਉਹ ਫੱਦੂਆ ਜਦੋ ਤੱਕ ਦੋਗਲਿਆ ਦਾ ਪਤਾ ਨੀ ਲੱਗਦਾ ਏਕਤਾ ਬੁੰਡ ਚਾ ਲੈਣੀ ਆ ਕਰਕੇ ,ਆਹ ਡੱਬੂ ਵਰਗੇ ਹੀ ਦੋਗਲੇ ਫਿਰ ਪਿੱਠ ਚਾ ਛੁਰਾ ਮਾਰਦੇ ਹੰਦੇ
@JitenderKumar-lp2yv
@JitenderKumar-lp2yv 2 жыл бұрын
Sidhu bhai Dil Dee lod he, miss u 😭 Poori zindgi sach bolla or sach hi Jiya, bahot door chllaa gya, Dil toot gya, Ye duniya bahot Maadi ho gyi, Janwar bhi achey hein, Dil da schaa bndaa maar ditta 🙏 Dil ❤️ da ni maada Tera Sidhu Moosewalla
@jaswinderbrar100
@jaswinderbrar100 2 жыл бұрын
veer sidhu sidhu e c hor sare klakar dubara jamm jamm aa jaan koi rees ni kar sakde sidhu jhotte di jinni jioei taur naal ji ke gya jatt kise moohre jhukiya ni jhotta
@speechlessfeelings71
@speechlessfeelings71 2 жыл бұрын
ਪਤਾ ਨੀ ਕਿੳਂ ਇਹ ਬਾਈ ਗੱਲਾਂ ਗੋਲ ਮੋਲ ਜੀਆਂ ਬਹੁੱਤ ਕਰਦਾ ।।
@mantejsi
@mantejsi 2 жыл бұрын
Pakki gal aa
@deepsidhu6717
@deepsidhu6717 2 жыл бұрын
Sidhu legend ⛳
@desi0073
@desi0073 2 жыл бұрын
Sidhu and Babbu are legends of Punjab . Stop fighting with each other first pls . Let’s unite and fight against the anti .
@legendsidhumoosewalafan8775
@legendsidhumoosewalafan8775 2 жыл бұрын
Sidhu Moosewala only one legend 🖤💪
@jeetpannu307
@jeetpannu307 2 жыл бұрын
legend te legend hi c o nhi auna hun miss u sidhu y
@shubamsingh6793
@shubamsingh6793 2 жыл бұрын
@Gurpreet sandhu kyu k odn navreet sahid hoya sade bjurga de danga mariya munde jaila ch sut te ta roya c adab punjab jive apa sidhu di death te roye odi odn behksoor navreet gya ta roya adab punjabi nishan sahib te kon ronda yr apne loka da mental level boht shota hunda ja rye vr
@manibrar3859
@manibrar3859 2 жыл бұрын
Babbu maan ta ek hai te ek rahu
@No_Name9046
@No_Name9046 2 жыл бұрын
#MOOSEWALA_JATT_FOREVER❤ ਲੱਲੀ ਛੱਲੀ ਨੂੰ ਸੁਣਦੇ ਨਈ👎🏻 ਅਸੀ ਫੈਨ ਆ #ਮੂਸੇਆਲੇ ਦੇ💪🏻🔥
@sagarsabb1998
@sagarsabb1998 2 жыл бұрын
punjab di shan sidhu moosewala ok. ❤️❤️❤️
@dalveersingh8978
@dalveersingh8978 2 жыл бұрын
Sidhu moosewale and babbu maan 🔥🔥
@legendsidhumoosewalafan8775
@legendsidhumoosewalafan8775 2 жыл бұрын
Sidhu Moosewala only one legend 🖤💪
@lakhveersinghchahal8681
@lakhveersinghchahal8681 2 жыл бұрын
@@legendsidhumoosewalafan8775 ਕੋਈ ਵਿਵਾਦ ਨੀ ਕੰਮਪੀਟੀਸਨ ਜਿਓਦੀਆ ਨਾਲ ਹੁਦਾ ਮੈ ਕੱਟੜ ਸਮਰਥਕ ਆ। ਬੱਬੂ ਮਾਨ ਸਾਬ ਨਾਲ ਕੋਈ ਵਿਵਾਦ ਨੀ ਤੇ ਉਹ ਅਸਲ ਵਿਚ ਉਹਨੂੰ ਛੋਟਾ ਭਰਾ ਸਮਝਦਾ। ਬੇਨਤੀ ਐ ਕੇ ਸਿਧੂ ਮੂਸੇਵਾਲ ਜਿਦਾਬਾਦ ਜਿਦਾਬਾਦ 🙏
@mandeepsandhu3436
@mandeepsandhu3436 2 жыл бұрын
Sidhu de jaan da dukh hai no doubt oh bahut talented c.. par babbu maan saab v apne favourite ne te hamesha rehnge. Nale eh babbu maan vs sidhu hun band karo..aapan punjab aan te eh dowen apne punjabi jatt veer ne.. dona di respect karo.♥️
@bhushanverma2417
@bhushanverma2417 2 жыл бұрын
Theek hai, kuch logon ne online bad comment kar k difference increase kiya,,sidhu moosewala was a GREAT SOUL 👍.....AT THIS young AGE....He was simply GREAT 👍
@user-ie1jg5or8h
@user-ie1jg5or8h 2 жыл бұрын
ਬਾਈ ਯਾਰ ਤੈਨੂੰ ਨੀ ਲਗਦਾ ਸਾਰੀ ਪੁਆੜੇ ਦੀ ਜੜ੍ਹ ਇਸ ਬੰਦੇ ਦੇ ਆਰਟੀਕਲ ਦੀ ਸੀ ਕਿਨਾ ਵਦੀਆ ਹੋਣਾ ਸੀ ਅਗਰ ਸਿੱਧੂ ਬੱਬੂ ਮਾਨ ਦਾ ਇਕ ਅੱਧਾ ਗਾਣਾ ਆਉਂਦਾ ਬਾਈ ਵੀ ਥਾਪੀ ਮਾਰਦਾ ਓਦੀ ਪਿੱਠ ਤੇ ਸਾਲ਼ੇ ਲੋਕ ਐਵੇਂ ਲਖਾਰੀ ਬਣੇ ਫਿਰਦੇ ਆ ਫਿਰ ਦਸਦਾ ਸਾਰਿਆਂ ਨੂੰ ਕੀ ਲਿਖਿਆ ਸੀ ਆਰਟੀਕਲ ਚ ਬੱਬੂ ਮਾਨ ਬਾਰੇ
@No_Name9046
@No_Name9046 2 жыл бұрын
#Moosewala_Jatt_Forever❤🔥💪🏻 ਲੱਲੀ ਛੱਲੀ ਨੂੰ ਸੁਣਦੇ ਨਈ 👎🏻 ਅਸੀ ਫੈਨ ਆ ਮੂਸੇਆਲੇ ਦੇ🔥💪🏻
@user-pn4qq2jl4e
@user-pn4qq2jl4e 2 жыл бұрын
@@No_Name9046 thodian ehhi galan ne golian marvaian ohde bhen chodo je na pump dinde aj ma peo da put jeonda hunda
@mantejsi
@mantejsi 2 жыл бұрын
Saati eh daso kehra khulasa kita ehne veer ne is interview ch…….har gal aaine chakwe tareekay naal shuru krda aa te picho ghussi bhor dinda aa……ik v chajj di gal nhi kiti is bande ne……saala snapchat te streaks bhejan naal koi khass friend ban janda daso bhala
@saaabbbkalra7235
@saaabbbkalra7235 2 жыл бұрын
Sidhu,💓
@spbhandal1982
@spbhandal1982 2 жыл бұрын
ਚੰਗਾ ਕਲਾਕਾਰ ਸੀ ਮੂਸੇ ਆਲਾ। ਇਕ ਗੱਲ ਸਿਖਾ ਗਿਆ ਕਿ ਬੰਦੇ ਦਾ ਹੰਕਾਰ ਹੀ ਬੰਦੇ ਨੂੰ ਮਾਰਦਾ।
@jassagrewal1517
@jassagrewal1517 2 жыл бұрын
ਡੱਬੂ ਸੱਤ ਵਾਰੀ ਜੰਮ ਕੇ ਵੀ ਆ ਜਾਵੇ ਤਾਂ ਵੀ ਇਸ ਕੋਲੋਂ ਸਿੱਧੂ ਦੀ ਰੀਸ ਨਹੀਂ ਹੁਣੀ ,,,ਡੱਬੂ ਲੀਰ ਬੁੜਾ ਹੋ ਗਿਆ ਤਾਂ ਵੀ ਇਸਨੂੰ ਪੰਜਾਬ ਦੇ ਲੋਕੀਂ ਨੀ ਜਾਣਦੇ ਚੰਗੀ ਤਰਾਂ,, ਸਿੱਧੂ ਮੂਸੇਵਾਲਾ 4 ਸਾਲਾ ਵਿੱਚ ਦੁਨੀਆਂ ਜਿੱਤ ਗਿਆ ,,ਬੌਲੀਵੁੱਡ ਹੋਲੀਵੁਡ ਤੱਕ ਜੱਟ ਦੀ ਤੂਤੀ ਬੋਲਦੀ ਸੀ ,,ਮਾਰਨ ਮਗਰੋਂ ਵੀ ਬਿੱਲਬੋਰਡ ਉਤੇ ਸ਼ਇਆ ਜੱਟ ,,syl ਨੂੰ ਜਿੰਨੇਂ ਵਿਊਂ 12 ਘੰਟਿਆਂ ਚਾ ਹੋਗੇ ਸੀ ,,ਉਨੇ ਡੱਬੂ ਦੇ ਸਾਰਿਆਂ ਗਣਿਆ ਨੂੰ ਨੀ ਹੋਏ ਹੁਣੇ
@amanthopia5497
@amanthopia5497 2 жыл бұрын
Pori video dekh li pr jo satti bhji push de o da jwab ni dinda 😭😭😭😭😭😭😭😭😭😭😭😭
@gurcharnsingh1389
@gurcharnsingh1389 2 жыл бұрын
Sidhu jatt saan
@Sam-tp2sf
@Sam-tp2sf 2 жыл бұрын
#justiceforsidhumoosewala #JusticeForSidhuMooseWala
@jassbrar8120
@jassbrar8120 2 жыл бұрын
Babbu maan and sidhu both are great persons babbu maan done lots of for new singer he fights with big companies norms for coming generations . Lots of respect for babbu maan ji , and love for sidhu babbu maan earned that respect
@ShamsherSingh-gn3dl
@ShamsherSingh-gn3dl 2 жыл бұрын
sidhu ❤️
@Rupmines
@Rupmines 2 жыл бұрын
#justiceforsidhumoosewala
@jassijassi8736
@jassijassi8736 2 жыл бұрын
ਵੀਰ ਜੀ ੳੁਹ ਅਾਰਟੀਕਲ ਕਹਿੜਾ ਸੀ ਜੋ ਸਿੱਧੂ ਬਾੲੀ ਨੇ ਸ਼ੇਅਰ ਕੀਤਾ ਸੀ ਜੇ ਕਿਸੇ ਨੂੰ ਪਤਾ ਤਾ ਦਸਣਾ ਜ਼ਰੂਰ ਜੀ
@user-pl3kh6lp5f
@user-pl3kh6lp5f 2 жыл бұрын
ਦੱਸੋ ਇਹ ਬੰਦਾ 40 ਤੋਂ ਉਪਰ ਵਾਲੇਆ ਨੂੰ ਹੀ ਗ਼ਲਤ ਕਹੀਂ ਜਾਂਦਾ | ਇਸ ਦੇ ਕੋਲ ਕਿਹੜਾ ਥਰਮਾ ਮੀਟਰ ਜਿਸ ਨਾਲ ਫੇਸਬੁੱਕ ਤੇ ਉਮਰ ਮਿਨ ਲੈਂਦਾ ||
@GurpreetSingh-ds1nj
@GurpreetSingh-ds1nj 2 жыл бұрын
Gall gol mol krgea 😅
@laddisaab0078
@laddisaab0078 2 жыл бұрын
26:20 babbu maan love you
@ArshChahal47
@ArshChahal47 2 жыл бұрын
ਇੱਕ ਆਹ ਖੁਲਾਸੇ ਲੋਟ ਨਹੀਂ ਆਉਂਦੇ!
@amitrandhawa9371
@amitrandhawa9371 2 жыл бұрын
ਸਾਰੇ ਕਲਾਕਾਰਾਂ ਵਧੀਆ ਹਨ
@Kingt124
@Kingt124 2 жыл бұрын
Ustaad ji Babbu maan Saab ❤️❤️❤️❤️❤️
@Kabaddi_Cricket14
@Kabaddi_Cricket14 2 жыл бұрын
Sidhu 🤍
@gurlabhsingh8072
@gurlabhsingh8072 2 жыл бұрын
ਸਿੱਧੂ ਅਤੇ ਬੱਬੂ ਮਾਨ ਇੱਕ ਫੋਟੋ ਪਾ ਦਿੰਦੇ ਤਾਂ ਗੱਲ ਨਹੀਂ ਸੀ ਵੱਧਦੀ
@stalemateplayz7339
@stalemateplayz7339 2 жыл бұрын
Waheguru ji sabh nu sumat bakshan 🙏🙏 Such hai Sidhu ta bas Sidhu hi si or koi Sidhu Moose wale varga nahin ho sakda,Waheguru ji ona apne charna wich rakhan🙏🙏
@monikagupta345
@monikagupta345 2 жыл бұрын
Sorry to say.but eh saaf saaf kuchh nhi das rhe Luka rhe
@harmanpreetsingh7471
@harmanpreetsingh7471 2 жыл бұрын
King moosewala legend
@JaswinderKaur-tg2jb
@JaswinderKaur-tg2jb 2 жыл бұрын
ਬਹੁਤ ਵਧੀਆ ਪੁੱਤ ਸੀ ਸਿੰਧੂ ਮੁਸੇਵਾਲੇ ਜਿਸ ਨੇ ਵੀ ਉਸ ਨੂੰ ਮਾਰਾਂ ਉਸ ਨੇ ਵੀ ਇੱਕ ਦਿਨ ਮਰਨਾ ਹੈ ਮੋਤ ਤਾਂ ਸਭ ਦੀ ਹੋਣੀ ਹੈ ਵਾਹਿਗੁਰੂ ਜੀ ਸਿੰਧੂ ਮੁਸੇਵਾਲੇ ਪੁੱਤ ਨੂੰ ਫਿਰ ਜਨਮ ਦੇ ਕੇ ਜਲਦੀ ਭੇਜ ਦੇਣਾ ਉਨ੍ਹਾਂ ਮਾਂ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@worldinternationalindian4434
@worldinternationalindian4434 2 жыл бұрын
ਇਕ ਗੱਲ ਬਾਈ ਸ਼ਹੀ ਏ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਫੇਸਬੁਕ ਹੈ ਕੀ ਏ ਫੈਕ ਆਈਡੀ ਕੀ ਏ ਟਰੋਲ ਫੈਕ ਖਬਰਾਂ ਆਈ ਟੀ ਸੈੱਲ ਕੀ ਨੇ । ਬਾਕੀ ਬਾਈ ਦੰਦਕਲਾ ਲੈ ਬਹਿੰਦੀਆ ਨੇ । ਮੀਡੀਆ ਨਜਾਇਜ਼ ਈ ਕਮਾਈ ਲਈ ਗਲਤ ਕਰੀਏਸਨ ਕਰ ਦਿੰਦੇ ਨੇ ।
@amnindersingh531
@amnindersingh531 2 жыл бұрын
Sudhu mosewala legend
@allworld5237
@allworld5237 2 жыл бұрын
#Justiceforsidhumoosewala 🙏
@sanbirsidhu710
@sanbirsidhu710 2 жыл бұрын
Sidhu Moosewala 💕
@gurdevsinghkhela3534
@gurdevsinghkhela3534 2 жыл бұрын
Sidhu puttra tu yr bahut saaf dil masoom insan c but ikk dukh rhega tainu mil nhi ske
@SurinderSingh-mi5dh
@SurinderSingh-mi5dh 2 жыл бұрын
ਸਵਾਲਾਂ ਦੇ ਜੁਆਬ ਸਹੀ ਕਲੀਅਰ ਨਹੀਂ ਗੱਲਾਂ ਗੋਲ ਮੋਲ ਕਰਦਾ
WHO CAN RUN FASTER?
00:23
Zhong
Рет қаралды 42 МЛН
managed to catch #tiktok
00:16
Анастасия Тарасова
Рет қаралды 37 МЛН
7 Days Stranded In A Cave
17:59
MrBeast
Рет қаралды 75 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 32 МЛН
Show with Amrit Maan | Singer | Writer | EP 39 | Talk with Rattan
48:48
Talk with Rattan
Рет қаралды 2,3 МЛН
WHO CAN RUN FASTER?
00:23
Zhong
Рет қаралды 42 МЛН