Hans Raj Hans | Dil Hi Udaas Hai | Ishqe Di Barsat | Punjabi Song 2015 | Official

  Рет қаралды 2,554,507

White Hill Classics

White Hill Classics

9 жыл бұрын

Hans Raj Hans | Dil Hi Udaas hai | Ishqe Di Barsat | Punjabi Song 2015 | Official
Song: Dil Hi Udaas hai
Singer: Hans Raj Hans
Album: Ishqe Di Barsat
Label: M Series
Enjoy and stay connected with us!!
Subscribe M Series channel for unlimited entertainment
/ mseries

Пікірлер: 816
@partapaalam7267
@partapaalam7267 2 жыл бұрын
ਇਸ ਸ਼ਖਸ ਨਾਲ ਇਹੀ ਨਾਰਾਜ਼ਗੀ ਏ ਕਿ ਇੰਨੀ ਜ਼ਿਆਦਾ ਸੋਹਣੀ ਗਾਇਕੀ ਛੱਡ ਕੇ ਹੋਰ ਪਾਸੇ ਤੁਰ ਪਿਆ
@Decentguy-xg1ri
@Decentguy-xg1ri 2 жыл бұрын
ਜਦੋ ਸੁਰਜੀਤ ਪਾਤਰ ਹੋਰਾਂ ਦੇ ਪਿਤਾ ਜੀ ਪਰਿਵਾਰ ਨੂੰ ਛੱਡ ਕੇ ਵਲੈਤ ਗਏ ਓਸ ਸਮੇ ਪਾਤਰ ਸਾਹਿਬ ਨੇ ਇਹ ਰਚਨਾਂ ਰਚੀ ਸੀ,,,, ਕਿਆ ਬਾਤ ਹੈ,,,, ਸਲਾਮ ਉਸਤਾਦ ਜੀ ਜੀਓ
@karnailsingh6117
@karnailsingh6117 Жыл бұрын
We can go out and have some time tomorrow morning we have some of your work day for the last few of us we we have some things went and saw a lot o9oo9oo9oop9ooo9999999 ok 9999 pop pop 9ppp0 pop 0 pop 99 pop 9ópopo poop o pop ópppo9 ok 9 to pop 999 poop 99999ópppoo99p9 on p pop pop pop p pop pop over pop 9 pop pop pop 0 pop pop pop pop pop o9 pop pop 0pppp pop o ok pop0 pop pp0 I pop pop pop p
@harmansingh9109
@harmansingh9109 Жыл бұрын
Nhi patiala pad de hote likhe c
@user-ju6xo2mv3y
@user-ju6xo2mv3y Жыл бұрын
​@@harmansingh91090pp00
@Jasleen.photography
@Jasleen.photography Жыл бұрын
Menu is get de koi kyda samjh ni aai c pr sunia bhot vaar Dil nu sqoon milda a, aaj tuc a gll ds k bhot vdia Kita thnks❤
@sarjetgrover
@sarjetgrover 10 ай бұрын
Pppppppppppp0ppppppp0p0pppppppppppppppp0pppppppppppp0
@desipanjaban
@desipanjaban 3 жыл бұрын
ਹੰਸ ਰਾਜ ਹੰਸ ਜੀ ਨੇ ਇਹ ਪਹਿਰਾ ਇਸ ਗੀਤ ਵਿਚ ਸ਼ਾਮਿਲ ਨਹੀਂ ਕੀਤਾ ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ ਡੂੰਘਾ ਮੇਰੀ ਹਿੱਕ 'ਚ ਤਰੰਗਾ ਗਿਆ ਗੱਡਿਆ ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ. ~ਸੁਰਜੀਤ ਪਾਤਰ
@GSChann
@GSChann 2 ай бұрын
ਕਿੰਨਾ ਕੁ ਦਰਦ ਏ ਇਸ ਗੀਤ ਵਿੱਚ ਨਾਪ ਹੀ ਨਹੀਂ ਸਕਦੇ, ਇਹੀ ਆ ਸੁਰਜੀਤ ਪਾਤਰ ਅਤੇ ਹੰਸ ਦੀ ਗਾਇਕੀ ਦਾ ਕਮਾਲ ❤
@gurbeantsinghaulakh2893
@gurbeantsinghaulakh2893 3 жыл бұрын
2021 ਵਿਚ ਕੌਣ ਕੌਣ ਸੁਣ ਰਿਹਾ ਹੈ । Old is gold
@dineshaneja9159
@dineshaneja9159 3 жыл бұрын
Very Nice Song
@VeErJaSs
@VeErJaSs 2 жыл бұрын
24 September 2021,
@kohinoor2743
@kohinoor2743 2 жыл бұрын
Aaj bhi sunde aa 22 ji hune suniya
@kamalaujla6247
@kamalaujla6247 2 жыл бұрын
2021 27 ਨਵੰਬਰ
@sukhwindersinghsukhwinders7929
@sukhwindersinghsukhwinders7929 2 жыл бұрын
13 ਅਪ੍ਰੈਲ 2022 ਜੀ 🙏🙏
@arivproduction4524
@arivproduction4524 4 ай бұрын
2024 ❤vich KouN KouN aya sunan
@electricalworks5083
@electricalworks5083 3 жыл бұрын
ਸੁਰਜੀਤ ਪਾਤਰ ਜੀ ਦੀ ਲਿਖੀ ਇਸ ਗ਼ਜ਼ਲ ਨੂੰ ਦਿਲ ਕਰਦਾ ਹੈ ਕਿ ਵਾਰ ਵਾਰ ਸੁਣੀ ਜਾਈਏ। ਕੇਵਲ ਸਿੰਘ ਮੌੜ
@DAILY_FACTS_WITH_NARIN
@DAILY_FACTS_WITH_NARIN 2 ай бұрын
ਜਦੋਂ ਦੀ ਖ਼ਬਰ ਸੁਣੀ ਹੈ ਯਾਰਾਂ ਤੇਰੇ ਤੁਰ ਜਾਣ ਦੀ ਦਿਲ ਚ ਇੱਕ ਟੱਕ ਵੱਜ ਗਿਆ ਹੈ
@Dilbagsingh-eq7fq
@Dilbagsingh-eq7fq 2 жыл бұрын
ਪੰਜਾਬ ਅਤੇ ਪੰਜਾਬੀ ਮਾਂ ਦੇ ਅਨਮੋਲ ਹੀਰੇ 👍👍👍👍👍👍👍👍
@baggaaulakhbaggaaulakh8006
@baggaaulakhbaggaaulakh8006 2 жыл бұрын
ਪੰਜਾਬ ਦਾ ਦਰਦ ਹੰਸ ਰਾਜ ਹੰਸ ਜੀ ਦੀ ਅਵਾਜ਼ ਵਿੱਚ,,,,I love 💕 this song...
@jugnusingh5084
@jugnusingh5084 Жыл бұрын
KALAKAR HANS SAAB BAHUT VADHIA PAR PERSONAL DECISION LEN CH KYI WAR GALTI. KRDE JIVE PEHLA AKALI DAL CH GYE PHER BJP MERE HISAAB KALAKAR SARI STATE DA HUNDA IK PARTICULAR PARTY CH JANA GALT HAI HOR VI KYI KALAKAR EHI KAM KRKE GYE NE
@BASSISAAB007
@BASSISAAB007 Жыл бұрын
ਇਸੇ ਲਈ ਮੋਦੀ ਦਾ ਕੁੱਤਾ ਬਣ ਗਿਆ 😂😂
@jhalmanram1203
@jhalmanram1203 2 ай бұрын
ਵਾਹ ਵਾਹ ਜੀ ਵਾਹ ਕਿਆ ਬੋਲ ਹਨ ਨੇ ਜੀ ਸੁਰਜੀਤ ਪਾਤਰ ਜੀ ਨਹੀ ਮਿਲਣਾ ਮੁੜ ਗੀਤਕਾਰ ਕਵਿਤਾ ਲਿਖਣ ਵਾਲ਼ਾ ਸਲਾਮ ਹੈ ਜੀ ਇਸ ਸ਼ਖ਼ਸ ਨੂੰ
@Samundri_Daaku
@Samundri_Daaku 4 жыл бұрын
ਡਾ ਸੁਰਜੀਤ ਸਿੰਘ ਪਾਤਰ ਸਾਬ ਨੂੰ ਪਰਮਾਤਮਾ ਹਮੇਸ਼ਾ ਸੁਰਜੀਤ ਰੱਖੇ।।
@yaqoobmasih6993
@yaqoobmasih6993 2 ай бұрын
ਸੁਰਜੀਤ ਪਾਤਰ ਜੀ ਅੱਜ ਵੀ ਸਾਡੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਦੇ ਮਹਾਨ ਕਵੀ ਹਨ।
@kulwinderdhaliwal1218
@kulwinderdhaliwal1218 2 ай бұрын
Asi tan jad 18 saal de see osh time sun de see te ajj 40 de ho k sun de aa .jeehne zindgi ch pyar nai kitta ohnu Pata ee nai k zindgi ki hai.respect karo sab dee especially apne seniors dee
@tari3997
@tari3997 2 ай бұрын
ਸੁਰਜੀਤ ਸਾਬ ਜੀ ਅੱਜ ਤੁਹਾਨੂੰ ਲੋਕ ਯਾਦ ਕਰ ਰਹੇ ਨੇ ਜੀ
@dilbagpatto3419
@dilbagpatto3419 2 ай бұрын
ਅਲਿਵਦਾ ਪਾਤਰ ਸਾਹਿਬ 11.05.2024
@user-zs5gz6ft1g
@user-zs5gz6ft1g 3 ай бұрын
ਇਹ ਗੀਤ ਮੇਰੀ ਜ਼ਿੰਦਗੀ ਤੇ ਢੁਕਦਾ ਹੈ ਜਦੋਂ ਮੇਰਾ ਛੋਟਾ ਗਿਆ ਇਸ ਦੁਨੀਆਂ ਤੋਂ ਉਹ ਬਹੁਤ ਵੱਡਾ ਫ਼ਨਕਾਰ ਸੀ
@JaswinderSingh-mf7ro
@JaswinderSingh-mf7ro 4 ай бұрын
05.03.2024 ❤❤❤❤❤ ਸ਼ਬਦ ਹੀ ਨੀ ਹੈਗੇ ਕੀ ਕਹਾਂ ❤️❤️ਲਵ ਜੂ ਬੱਸ ਟਰੱਕ ਭਰ ਕੇ ਇਟਲੀ ਤੋਂ ਲੈ ਕੇ ਨਵੀ ਚੰਡੀਗੜ ਤੱਕ
@paramjeetgrewal3222
@paramjeetgrewal3222 Жыл бұрын
ਚਰਨਜੀਤ ਆਹੂਜਾ,चरनजीत आहूजा,charnjit Ahuja.
@sapraayalikalan8162
@sapraayalikalan8162 2 ай бұрын
ਅਲਵਿਦਾ ਪਾਤਰ ਸਾਹਿਬ ਹਮੇਸ਼ਾਂ ਜਿੰਦਾ ਰਹੋਗੇ ਆਪਣੀ ਕਲਮ ਕਰਕੇ😢
@HARDIP7700
@HARDIP7700 5 жыл бұрын
2019 ਕੌਂਣ ਕੌਂਣ ਸੁਣ ਰਿਹਾ ਐ
@rajveergill5190
@rajveergill5190 4 жыл бұрын
Rajveer Gill UP
@sonpreetkaur3905
@sonpreetkaur3905 3 жыл бұрын
2020 december, hun 2021 aon wala veerji 😊
@bawa9narang
@bawa9narang 3 жыл бұрын
2021 feb 09 Punjab jalandhar
@balbirchand2740
@balbirchand2740 6 жыл бұрын
Great song,great singer and great Writer Mr.Surjit Patar Ji.Salute.
@RanjitSingh-el5uu
@RanjitSingh-el5uu 2 жыл бұрын
Very nice
@prakashvyas9655
@prakashvyas9655 Жыл бұрын
@@RanjitSingh-el5uu ⁰1
@partapaalam7267
@partapaalam7267 3 жыл бұрын
28/7/2021 ਵਿੱਚ ਕੌਣ ਕੌਣ ਸੁਣ ਰਿਹਾ
@manmeet-Sachdeva.
@manmeet-Sachdeva. 27 күн бұрын
ਦਿਲ ਤਾਂ ਉਦੋ ਦਾ ਉਦਾਸ ਹੈ ਜਦੋੰ ਦੀ ਮੇਰੀ ਮੀਨੂੰ ਮੈਨੂੰ ਛੱਡ ਸਰਸੇ ਜਾਕੇ ਵੱਸ ਗਈ ਸੀ
@NavjotKaur-sg1hg
@NavjotKaur-sg1hg 2 жыл бұрын
Dil hi udaas hai ji 💔💔😭😭😭😭😭😭 Heart'touching song☹️☹️😔😔😔
@balbirsingh5323
@balbirsingh5323 2 жыл бұрын
🅰Ⓜ®📍🌴🅰 🅿🅰®📍🌴🅰Ⓜ ♓⭕
@raitelecomnathewal2243
@raitelecomnathewal2243 Жыл бұрын
You like this song g call
@gursewaksinghsewak1002
@gursewaksinghsewak1002 Жыл бұрын
Right g
@kulwantram9473
@kulwantram9473 5 жыл бұрын
Sachi mera dil bohut krda piyaa india jaan nu tenn years hogaye a sachi bohut yaad aunde a bhanje bhanji sis jeeju mamma mAmi ji nana nani ji bhua ji 😢😢😢😢😢😢😢😢😢😢😢😢
@VanarSenaAyodhya
@VanarSenaAyodhya 4 жыл бұрын
It's been one year since you posted this...visited India or not?
@nehayogi2175
@nehayogi2175 4 жыл бұрын
Kulwant Ram
@user-pl4is7cy8w
@user-pl4is7cy8w 6 жыл бұрын
ਬਹੁਤ ਖੂਬਸੂਰਤ ਤੇ ਅਜ਼ੀਜ਼ ਅਜ਼ੀਮ ਅਵਾਜ਼🎻🌹✏👍
@pawankumarkumar5176
@pawankumarkumar5176 4 жыл бұрын
Nice aa song
@user-yt2ij5gc2k
@user-yt2ij5gc2k 2 ай бұрын
ਅਲਵਿਦਾ ਪਾਤਰ ਸਾਬ 🙏🏻🙏🏻
@simarjeetsingh6956
@simarjeetsingh6956 4 ай бұрын
21.3.2024 ਯਾਦ ਆਈ ਬਹੁਤ ਵਧੀਆ ਲੱਗਿਆ
@bhaiamandeepsinghparvana3464
@bhaiamandeepsinghparvana3464 2 ай бұрын
ਉਸਤਾਦ ਜੀ ਕਿਉ ਆਪਣਾ ਜੀਵਨ ਬਰਬਾਦ ਕਰ ਲਿਆ
@bhaiamandeepsinghparvana3464
@bhaiamandeepsinghparvana3464 2 ай бұрын
ਸਿਆਸਤ ਵਿੱਚ
@avadhbanty5248
@avadhbanty5248 2 жыл бұрын
ਬਚਪਨ ਵਿੱਚ ਬੰਦਾ ਖੜਾ ਹੋ ਜਾਂਦਾ ਇਹ song ਸੁਣ ਕੇ
@JhalmanRam
@JhalmanRam 4 ай бұрын
wah kya singing hans ji di lyrics surjit patar sir ji & music sir charanjit ahuja saab ji mind blowing song ❤❤
@bhaiamandeepsinghparvana3464
@bhaiamandeepsinghparvana3464 5 ай бұрын
ਕਿਉ ਗਿਆ ਸਿਆਸਤ ਵਿੱਚ, ਉਸਤਾਦ ਜੀ
@apsd2874
@apsd2874 4 жыл бұрын
Reminds memories as if i am reliving them😕
@sandhupatialvi9311
@sandhupatialvi9311 Жыл бұрын
ਮੇਰੀ ਰੂਹ 'ਚ ਉਦਾਸੀ ਖੁਣ ਜਾਂਦਾ ਹੈ ਇਹ ਗੀਤ।
@sidhuharmeet9067
@sidhuharmeet9067 5 жыл бұрын
ਸੱਚ ਹੀ ਅਜ ਦਿਲ ਉਦਾਸ ਹੈ ਬਾਕੀ ਸਬ ਖੈਰ ਹੁੰਦਿਆਂ ਹੋਇਆ ਵੀ ਕੂਝ ਸਮਝ ਨਹੀਂ ਆ ਰਿਹਾ ਕੀ ਮਾਜਰਾ ਹੈ
@virusguru4105
@virusguru4105 2 жыл бұрын
Kade gor naal sunyo ji ehh song 🎵 tuhanu Alag hi duniya vich le jayega
@partapaalam7267
@partapaalam7267 2 жыл бұрын
9/4/22 ਅੱਜ ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
@singh_gg
@singh_gg 5 жыл бұрын
Surjit pattar saab 👌🏼👌🏼👌🏼👌🏼for giving such kind of lyrics
@navdeepkumar6330
@navdeepkumar6330 3 жыл бұрын
Nyc
@user-xg5pc8yx9g
@user-xg5pc8yx9g 2 жыл бұрын
ਸਦਾ ਬਹਾਰ ਹਿੱਟ ਗੀਤ 🙏🙏🙏
@parvinderkaur6762
@parvinderkaur6762 2 жыл бұрын
Very sweet voice Hans ji. College de din yaad aunde ne. Heart touching song
@jaswindrabrar4090
@jaswindrabrar4090 2 жыл бұрын
Written by dr. Surjit paater very heart touching song singing by padamshri hansraj hans..
@manojchoudhary4829
@manojchoudhary4829 6 жыл бұрын
Hans Raj ji aapki Voice ruh tak uttar jati hai. ♥ touch song.
@jobanpreet2552
@jobanpreet2552 5 жыл бұрын
ਪੁਰਾਣੀਆਂ ਯਾਦਾਂ ਯਾਦ ਆ ਗਈਆਂ ਸੱਚੀ ਗੱਲ 😔😔😔😔😔😔😔😔😔😔😔😔
@raitelecomnathewal2243
@raitelecomnathewal2243 Жыл бұрын
You like this song g call
@aarusharma6799
@aarusharma6799 6 жыл бұрын
Awesome song...Dil he udass h ji baaki SB khair h
@zahidqamar8238
@zahidqamar8238 6 жыл бұрын
Heart tuch voice,,,Hanas pa gi Kya baat ha
@pyaradeen1039
@pyaradeen1039 5 жыл бұрын
2019 mai kon kon ua song sn ra ha
@KrishanKumar-kc6fw
@KrishanKumar-kc6fw 4 жыл бұрын
Asi tan 2020 ch v sun re ha vir
@pyaradeen1039
@pyaradeen1039 4 жыл бұрын
@@KrishanKumar-kc6fw ashaa ji
@subrataroy592
@subrataroy592 4 жыл бұрын
Very Classy the song words music.... Sunn le Sunn le .... Dil Hi Udaas Hai ji ...... Baaki Sab kherde ....... Very nice your Sweet melody voice..... heart touched.... Mr. Hansraj Hans ji..... ❤️🙏😍👌😇🔥🎵🎶🍁🌸 ..... Mere Naina Vich..... Dil hai Udaas Hai ji...... Baaki sab Kheda..... ❤️
@kusumkatal1518
@kusumkatal1518 2 ай бұрын
ਅਲਵਿਦਾ ਪਾਤਰ ਸਾਹਿਬ ਜੀ
@Rakesh-cq6qv
@Rakesh-cq6qv Жыл бұрын
Mai 2023 ch v eh song sun reha j Hans Raj Hans ji reejneeti ch na pende tan koi v fail nahi c kr sakda
@Harbhajan6787
@Harbhajan6787 Ай бұрын
14june 2024 H❤S...
@anmolv6255
@anmolv6255 5 жыл бұрын
खूबसूरत आवाज god bless you
@sarbjitkaur1204
@sarbjitkaur1204 4 ай бұрын
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ
@parvinderadi8252
@parvinderadi8252 5 жыл бұрын
ਪਤਾ ਹੋਰ ਕਿੰਨਾ ਚਿਰ ਸਾਡੇ ਵਿਛੋੜੇ ਨੇ R...
@sarwarsarsinivillage1130
@sarwarsarsinivillage1130 7 ай бұрын
ਪਾਤਰ ਜੀ ਰਚਨਾ ਤੇ ਚਰਨਜੀਤ ਆਹੂਜਾ ਜੀ ਵਰਗਾ ਸੰਗੀਤ,, mandolin piece played by ustaad mukesh jolly ji from delhi
@amarajitproductions3902
@amarajitproductions3902 2 жыл бұрын
This song Lyrics: Ustad Janab Dr. Surjit Pattar Sahib.
@vishalmehroliya4496
@vishalmehroliya4496 5 жыл бұрын
Sach m aap ki aawaj sunata rahu sir . Jai valmiki ji 🙏🙏🙏🙏
@harmansharma4685
@harmansharma4685 4 жыл бұрын
ਖੁਸ਼ੀਆ ਦਾ ਸਾਡੇ ਨਾਲ ਮੁੱਢ ਤੋਂ ਈ ਵੈਰ ਆ🤔🤔🤔🤔🤔🤔
@LovepreetSingh-re8jp
@LovepreetSingh-re8jp 5 жыл бұрын
Wah hi wah plz g istra de songs hor KZfaq te kro
@amarjeetsinghamar7197
@amarjeetsinghamar7197 9 ай бұрын
ਬੱਚਪਨ ਦੀ ਯਾਦਾਂ ਨੇ ਇਹ ਗੀਤ
@rinkukumar-fz7dn
@rinkukumar-fz7dn 2 жыл бұрын
ਇਹ ਗੀਤ ਮੈ 203 ਵਿੱਚ ਸੁਣੀਆ ਸੀ 2022 ਫਿਰ
@parminderkumar4556
@parminderkumar4556 7 жыл бұрын
whenever I listen song it reminds my village. great heart touching song.
@muhammadarshad5714
@muhammadarshad5714 7 жыл бұрын
ASHRAF 0506898429
@mr.masaoeagle4651
@mr.masaoeagle4651 3 жыл бұрын
Same too you
@sanjaypalsanjay5314
@sanjaypalsanjay5314 3 жыл бұрын
Rajesha
@sanjaypalsanjay5314
@sanjaypalsanjay5314 3 жыл бұрын
9109224188
@A_H_Vlogs910
@A_H_Vlogs910 2 жыл бұрын
@@muhammadarshad5714 is
@jasvirkumar3025
@jasvirkumar3025 2 ай бұрын
RIP Surjit Pattar Ji😭
@MandarSingh-fr7yq
@MandarSingh-fr7yq 11 ай бұрын
Patar sasb jindabsd. Love you sain hans raj hans ji
@ramansharma2480
@ramansharma2480 6 жыл бұрын
Very emotional song with sweet voice
@HamzaKhan-ql6oe
@HamzaKhan-ql6oe 5 жыл бұрын
لوگ کہتے💬💬 ہیں تم👈 بہت بدل گئے ہو😔 بتاؤ ٹوٹے ہوئے پتے🍁🍂🍃 اب رنگ بهی نہ بدلیں😔👐😢
@happymattu1348
@happymattu1348 Жыл бұрын
ਬਹੁਤ ਵਧੀਆ ਗੀਤ ਗਾਇਆ ਉਸਤਾ ਹੰਸ ਰਾਜ ਹੰਸ ਜੀ ਨੇ 👍🏻👍🏻🙏🏿
@karanreond8053
@karanreond8053 Жыл бұрын
ਬੋਹਾਤ ਖੂਬ ਰਚਨਾ ਰਚੀ ਹੈ ਪਾਤਰ ਸਾਹਬ ਨੇ 🙏🙏
@mohansodha3756
@mohansodha3756 5 жыл бұрын
Very very nice song favourite last 25 years
@mshakeelchiche3374
@mshakeelchiche3374 5 жыл бұрын
Jug jug jeo Hans raj hans
@lovehurtssomuchluckepb32wala
@lovehurtssomuchluckepb32wala 6 жыл бұрын
dil hi udass ae ji baki sab khair ae 😢😢😢😢😢😭😭😭😭😭😭
@kaimmy69
@kaimmy69 5 жыл бұрын
love hurts so much luck_e_pb32wala same here bro
@raghwindersingh9794
@raghwindersingh9794 4 жыл бұрын
ਨਮਸਕਾਰ ਸੁਰਜੀਤ ਪਾਤਰ ਜੀ ਤੁਹਾਡੀ ਇਹ ਰਚਨਾ ਕਿਆ ਬਾਤ ਹੈ ਜੀ🙏🙏⚘⚘
@jasssingh5281
@jasssingh5281 2 ай бұрын
Alvida Patar saab 11 may 2024
@WhiteHillClassics
@WhiteHillClassics 8 жыл бұрын
good video&song
@vanshdeep.skp2bcn
@vanshdeep.skp2bcn 5 жыл бұрын
ਤੁਸੀਂ ਗ੍ਰੇਟ ਔ ਸਰ ਜੀ 🙏☝️✊
@jaskirankaur3717
@jaskirankaur3717 3 жыл бұрын
Kinne saal ho gye sunde...jdon v sunno rouh tkk jaanda.....jeoo hans raj ji🌺🌺🌺🌺🌺
@manisaneha5658
@manisaneha5658 2 жыл бұрын
Sahi baat u r ryt ji god bless u 🙏
@subrataroy3259
@subrataroy3259 2 жыл бұрын
Sunn re Sunn re Rama.... Dil ❤️ Hi Udaas Hai ji ❤🙏🌹😇🌼🎸🎶🌱🌸🍁.... Baaki Sab Khere .. ❤... Fine ❤🙏🌹😇🌸
@zahidqamar8238
@zahidqamar8238 6 жыл бұрын
Dil hi udas ge baki sab khair ae ,,,hanas paa gi I salute you ✋🏻
@harishkumar666
@harishkumar666 5 жыл бұрын
Vadiya a
@anoopkalia1384
@anoopkalia1384 5 жыл бұрын
zahid qamar 69
@PinkiDevi-jx7co
@PinkiDevi-jx7co 5 жыл бұрын
zahid qamar
@vinakshiarora5571
@vinakshiarora5571 4 жыл бұрын
@@anoopkalia1384 ll
@vinakshiarora5571
@vinakshiarora5571 4 жыл бұрын
@@PinkiDevi-jx7co l
@moang3130
@moang3130 6 жыл бұрын
ਕੁਝ ਕ ਪਲਾਂ ਦੀਅਾਂ ਦੇ ਕੇ ਖੁਸ਼ੀਅਾਂ ਅੈਸਾ ਮੈਨੂੰ ਠੱਗਿਅਾ ਏ ਦੁਖੜੇ ਦੇਨ ਲੲੀ ਜਿੰਦਗੀ ਨੂੰ ਬਸ ਮੇਰਾ ਘਰ ਹੀ ਲੱਭਿਅਾ ਏ,ਰੱਬ ਜਾਣੇ ਕਿਉ ਸਾਡੇ ਨਾਲ ਖੁਸ਼ੀਅਾਂ ਦਾ ਵੈਰ ਏ ਦਿਲ ਹੀ ਉਦਾਸ ਏ ਜੀ ਬਾਕੀ ਸਬ ਖੈਰ ਏ
@harbanssansarwal4562
@harbanssansarwal4562 6 жыл бұрын
Eh geet likhiya si surjeet singh patter saab ne...jdo 12 ku saal di umer si una di...una de father saab nu jana piya si paise lye vides
@vishalsimi211
@vishalsimi211 2 жыл бұрын
I miss u papa 😭😭😭😭....I love u papa
@hasnainshah111
@hasnainshah111 4 жыл бұрын
Subcontinent walian da Dil hi udaas Hy... Bki Sab khyr Hy.....
@sobiarafeeq3928
@sobiarafeeq3928 6 жыл бұрын
Dil to wake hi boht udas ha Nice song 👌👌😢😢
@spaceacademy3989
@spaceacademy3989 Жыл бұрын
Long live legend
@pblinus
@pblinus 4 жыл бұрын
wah ji wah Surjit Patar Sahab.
@agriinformation6151
@agriinformation6151 Жыл бұрын
Punjabi maa boli dee sewa karan lai tuhada bahut bahut dhanyawad
@kuldeepsingh9621
@kuldeepsingh9621 4 жыл бұрын
Love my song bhot yaad aonda veera
@jhalmankajla2264
@jhalmankajla2264 8 жыл бұрын
Kya songs very nice voice & music is very sweet
@user-km5gn9th8t
@user-km5gn9th8t 6 жыл бұрын
Great poetry & Great Hans Raj your voice
@saavanjalandhri9515
@saavanjalandhri9515 5 жыл бұрын
Miss u my all lover
@suneharajput9345
@suneharajput9345 5 жыл бұрын
Fabulous song osm ....unacceptable heart touch song ....and voice like a diamond ......
@vijaypaviya2199
@vijaypaviya2199 5 жыл бұрын
Beautiful song Hans g you are gorve for balmiki samaj very nice song
@csctigrikhalsaatalsevakend1799
@csctigrikhalsaatalsevakend1799 3 жыл бұрын
2021 ch kon kon sun riha a song Surjeet Paatr sahab karke
@morni83
@morni83 8 жыл бұрын
very nice song
@HarpalSingh-qp6yg
@HarpalSingh-qp6yg 8 жыл бұрын
Thx je
@lukydeol9132
@lukydeol9132 7 жыл бұрын
sachi very nice aaaa. g
@sandeepsandeepsingh4247
@sandeepsandeepsingh4247 6 жыл бұрын
nice song
@SukhwinderSingh-vi8rv
@SukhwinderSingh-vi8rv 6 жыл бұрын
Hi
@Lovekabbdi353
@Lovekabbdi353 6 жыл бұрын
😢😢😢😢
@angelvibz2326
@angelvibz2326 3 жыл бұрын
Dil hi Udaas hai ji😔 Baaki sub khaar 🙏🙏
@rajveersohal2124
@rajveersohal2124 3 жыл бұрын
Alisha Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,near jalandhar,- from UK,
@pawanpaigani4153
@pawanpaigani4153 6 жыл бұрын
sabar bangu sanu tokha dena kadi love you very much
@ParminderKaur-oi1gr
@ParminderKaur-oi1gr 5 жыл бұрын
Very nice 💓 heart touching song ji
@raitelecomnathewal2243
@raitelecomnathewal2243 Жыл бұрын
You like this song g call Pl
@unlimited1906
@unlimited1906 4 жыл бұрын
I. Miss. You
@tariburt2679
@tariburt2679 5 жыл бұрын
dil hi udas ae g vaki sabb kher ae
@BashirAhmad-ls4ml
@BashirAhmad-ls4ml 4 жыл бұрын
Wah Hans Raj Hans Sahib
@ramansharma2480
@ramansharma2480 5 жыл бұрын
Very emotional wording this song i heared many many times
Hans Raj Hans | Tere Shehar deyan | Punjabi Song 2015 | Official
6:43
White Hill Classics
Рет қаралды 474 М.
LOVE LETTER - POPPY PLAYTIME CHAPTER 3 | GH'S ANIMATION
00:15
Best KFC Homemade For My Son #cooking #shorts
00:58
BANKII
Рет қаралды 50 МЛН
HOW DID HE WIN? 😱
00:33
Topper Guild
Рет қаралды 48 МЛН
Smart Sigma Kid #funny #sigma #comedy
00:25
CRAZY GREAPA
Рет қаралды 36 МЛН
KHUJ KEHA TA
7:01
Hans Raj Hans - Topic
Рет қаралды 180 М.
Hans Raj Hans | Nachi Jo Saade Naal | Ishqe Di Barsat | Official
6:44
White Hill Classics
Рет қаралды 28 МЛН
Na Dhup Rehni Na Cha Bandeya Punjabi Shabad 2017 New - Hans Raj Hans Song
6:44
Sikh Ratnavali - Gurbani Shabad Kirtan
Рет қаралды 16 МЛН
Sanu Tol Na
7:24
Sardool Sikander
Рет қаралды 3,5 МЛН
Hans Raj Hans Live on 75th Birthday Celebration of Lata Mangeshkar  Ji
11:38
Hans Raj Hans Live
Рет қаралды 1,2 МЛН
MAHIYA
8:55
Hans Raj Hans - Topic
Рет қаралды 1,2 МЛН
Rukhan Wangoo Khade Rahe | Sabar Koti | Old Punjabi Songs | Punjabi Songs 2022
6:57
지민 (Jimin) 'Who' Official MV
3:28
HYBE LABELS
Рет қаралды 12 МЛН
LISA - ROCKSTAR (Official Music Video)
2:48
LLOUD Official
Рет қаралды 119 МЛН
Jaloliddin Ahmadaliyev - Kuydurgi (Official Music Video)
4:49
NevoMusic
Рет қаралды 4,5 МЛН
BABYMONSTER - ‘FOREVER’ M/V
3:54
BABYMONSTER
Рет қаралды 81 МЛН