ਹਰ ਰੋਗ ਦੀ ਦਵਾ ਹੈ ਇਸ ਅਸਥਾਨ ਤੇ || baba shri chand ji

  Рет қаралды 1,172,486

Amarjot singh vlogs

Amarjot singh vlogs

2 жыл бұрын

ਹਰ ਰੋਗ ਦੀ ਦਵਾ, ਪਵਿੱਤਰ ਖੂਹ 🙂
62 ਸਾਲ ਦਾ ਤਪ baba shri chand ji
#babashrichandji
ਮੇਰਾ ਨਾਮ ਅਮਰਜੋਤ ਸਿੰਘ ਖਾਲਸਾ ਹੈ ਤੇ ਇਹ ਮੇਰਾ ਚੈਨਲ amarjot singh vlogs ਹੈ. ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਗੁਰਦੁਵਾਰਾ ਬਾਰਠ ਸਾਹਿਬ, ਪਠਾਨਕੋਟ ਦੇ.
ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਬਾਰੇ ਕੁਛ ਇਤਿਹਾਸਿਕ ਤੱਥ ਮਜੂਦ ਕੀਤੇ.ਚੈਨਲ ਨੂੰ ਸਬਸਕ੍ਰਾਈਬ ਕਰ ਲਯੋ ਜੀ ||
Hello there, my name is Amarjot Singh and this is my channel Amarjot singh vlogs.In this video I've mention the history of gurdwara barth sahib and baba shri chand ji and about their family. Hope you've like the video. 🙂
S U B S C I B E A N D L I K E , C O M M E N T
other social media platforms :-
• Instagram:- / official__jot__7
Baba shri chand ji
baba shri chand ji katha
baba shri chand ji history
gurbani
Shri chand ji
History of shri chand ji
Gurudwara barth sahib pathankot
gurudwara barth sahib
Pathankot gurudwara sahib
Amritsar
Sikh history
sikhism
guru granth sahib
Guru arjan dev ji
guru arjan dev ji shaheedi
guru arjan dev ji story
guru arjan dev ji shabad
Guru hargobind sahib ji
#guruarjandevjihistory
#guruhargobindsahibji
#amarjotsinghvlogs
#barthsahibpathankot

Пікірлер: 1 300
@parmjeetkaur8797
@parmjeetkaur8797 Жыл бұрын
ਧੰਨ ਧੰਨ ਬਾਬਾ ਸਿਰੀ ਚੰਦ ਸਹਿਬ ਜੀ ਅਪਣਾ ਮਿਹਰ ਭਰਿਆ ਹੱਥ ਸਦਾ ਰਹੇ ਦੁਖਾਂ ਕਲੇਸਾ ਸਰੀਰਕ ਪੀੜਾ ਦੇ ਰੋਗ‌‌ ਦੁਰ ਕਰੋ ਭਜਨ ਬੰਦਗੀ ਅਤੇ ਸੇਵਾ ਸਿਮਰਨ ਦੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਵਾਹਿਗੂਰੁ ਜੀ ❤❤❤❤❤
@sandeeppandher2077
@sandeeppandher2077 10 ай бұрын
ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ
@JasvirSingh-nq9ci
@JasvirSingh-nq9ci Жыл бұрын
ਵਾਹਿਗੁਰੂ ਜੀ ਬਾਬਾ ਸ੍ਰੀ ਚੰਦ ਜੀ ਦਾ ਅਕਾਲ ਚਲਾਣਾ ਨਹੀ ਹੋਇਆ ਬਾਬਾ ਹਿਮਾਚਲ ਪ੍ਰਦੇਸ਼ ਵਲ ਨੂੰ ਗਏ ਸੀ ਤੇ ਵਾਪਸ ਨਹੀਂ ਆਏ ਅਤੇ ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਵਾਪਸ ਬਾਰਠ ਸਾਹਿਬ ਜੀ ਭੇਜ ਦਿੱਤਾ ਸੀ ਓਹਨਾ ਕਿਹਾ ਕਿ ਤੁਸੀ ਸਾਡਾ ਤੁਹਨਾ ਚੇਤੰਨ ਰੱਖਿਓ ਜਿੱਥੇ ਸਾਡਾ ਤੁਹਣਾ ਹੋਵੇਗਾ ਉੱਥੇ ਅਸੀ ਹੋਵਾਂ ਗੇ ਕੁਝ ਸਮੇਂ ਬਾਅਦ ਬਾਬਾ ਕਮਲਿਆ ਜੀ ਬਾਬਾ ਸ੍ਰੀ ਚੰਦ ਜੀ ਦਾ ਵਿਛੋੜਾ ਨਹੀ ਸਹਿ ਸਕਦੇ ਸਨ ਓਹਨਾਂ ਨੇ ਬੇਰੀ ਵਾਲੀ ਥਾਂ ਤੇ ਜਿੰਦਿਆ ਨੇ ਸਮਾਧੀ ਲੈ ਲਈ ਸੀ ਗੁਰੂ ਅਰਜਨ ਦੇਵ ਜੀ ਬਾਰਠ ਸਾਹਿਬ ਆਏ 5ਮਹੀਨੇ 26 ਦਿਨ ਰਹੇ ਬਾਬਾ ਸ੍ਰੀ ਚੰਦ ਜੀ ਦੇ ਸਮਾਧੀ ਵਿੱਚ ਲੀਨ ਰਹਿਦੇ ਸਨ ਜਦੋਂ ਬਾਬਾ ਜੀ ਦੀ ਸਮਾਧੀ ਖੁੱਲੀ ਤਾਂ ਗੁਰੂ ਅਰਜਨ ਦੇਵ ਜੀ ਨੇ ਨਮਸਕਾਰ ਕੀਤੀ ਫਿਰ ਬਾਬਾ ਨਾਲ ਬਚਨ ਕੀਤੇ ਕਿਹਾ ਕਿ ਤਰਨਤਾਰਨ ਸਰੋਵਰ ਦੀ ਰਚਨਾਂ ਕੀਤੀ ਹੈ ਉਸ ਵਿੱਚ ਜਲ ਨਹੀ ਖਲੋਂਦਾ ਅਤੇ ਖਰਾਬ ਹੋ ਜਾਂਦਾ ਹੈ ਫਿਰ ਬਾਬਾ ਜੀ ਨੇ ਕਿਹਾ ਬਾਉਲੀ ਸਾਹਿਬ ਵਿੱਚੋਂ ਜਲ਼ ਦੀ ਗਾਗਰ ਲੇ ਜਾਇਓ ਤੇ ਸਰੋਵਰ ਵਿੱਚ ਪਾ ਦੋ ਫਿਰ ਜਲ ਨਿਰਮਲ ਰਹੇਗਾ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੋੜ੍ਹ ਰੋਗ ਠੀਕ ਹੋਇਆ ਕਰੇਗਾ ਫਿਰ ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ ਪਰ ਬਾਣੀ ਵਿੱਚ ਤੁਸੀੰ ਬਾਣੀ ਵਿੱਚ ਹਿਸਾ ਪਾਓ ਫਿਰ ਜੀ ਹੇਭਿ ਸੱਚ ਵਿੱਚ ਭੱਬੇ ਨੂੰ ਸਿਆਰੀ ਦੀ ਮਾਤ੍ਰਾ ਪਾਈ ਸੀ ਅਤੇ ਬਾਬਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ 5 ਪੋਤਰੇ ਅਤੇ ਇਕ ਪੋਤਰੀ ਦਾ ਵਰਦਾਨ ਵੀ ਦਿੱਤਾ
@JasvirSingh-nq9ci
@JasvirSingh-nq9ci Жыл бұрын
ਕੋੜ੍ਹ ਰੋਗ ਠੀਕ ਹੋ ਜਾਵੇਗਾ ਮੇਰੇ ਕੋਲੋ ਲਿਖਣ ਵਿਚ ਗਲਤੀ ਹੋ ਗਈ ਸੀ ਲਿਖਣਾ ਦੀ ਕਿ ਤਰਤਾਰਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੋੜ੍ਹ ਰੋਗ ਠੀਕ ਹੋ ਜਾਂਦੇ ਹਨ
@Amarjotsinghvlogs
@Amarjotsinghvlogs Жыл бұрын
ਧੰਨਵਾਦ ਜੀ 🙏❤
@rudanvinayak2292
@rudanvinayak2292 Жыл бұрын
Waheguru ji. Pehli vaar aise mahaan guru asthaan de darshan keete bahut dhanwaad
@maninderkaur-cq6mz
@maninderkaur-cq6mz 9 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ
@narindersanghera7803
@narindersanghera7803 Жыл бұрын
🌹🌹🙏ਧੰਨ ਧੰਨ ਬਾਬਾ ਸੀ੍ ਚੰਦ ਜੀ🙏🌹🌹 ਦਾ ਆਪ ਜੀ ਨੇ ਇਤਿਹਾਸ ਸਾਝਾ ਕੀਤੀ ਆਪ ਜੀ ਦੀ ਬਹੁਤ ਬਹੁਤ ਧੰਨਵਾਦ ਜੀ 👏👏
@lveer7147
@lveer7147 11 ай бұрын
ਧੰਨ ਬਾਬਾ ਸ੍ਰੀਚੰਦ ਜੀ
@sandhujatt602
@sandhujatt602 Жыл бұрын
ਸ੍ਰੋਮਣੀ ਕਮੇਟੀ ਧਿਆਨ ਨਹੀਂ ਦੇਦੇ ਕੋਈ ਸੇਵਾ ਨਈ ਕਰਦੇ,,,,,, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਨਾਲ ਦਰਬਾਰ ਹੈ
@alltimemovie6761
@alltimemovie6761 Жыл бұрын
ਵੀਰ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਅਕਾਲ ਚਲਾਣਾ ਨਹੀਂ ਸੀ ਕਰ ਗਏ ਅਲੋਪ ਹੋਏ ਸਨ ਚੰਬਾ ਸਾਹਿਬ ਤੋਂ ਬਾਅਦ ਨਹੀਂ ਸੀ ਵਾਪਿਸ ਆਏ ਸਨ
@jagbirsingh6499
@jagbirsingh6499 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ🙏
@joginderkaur4703
@joginderkaur4703 Жыл бұрын
ਸਤਿਨਾਮ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਰੱਖਿਉ ਜੀ 🙏🌹
@sadhusingh1029
@sadhusingh1029 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
@prabhjotsandhu1545
@prabhjotsandhu1545 Жыл бұрын
ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਸਿਰੀ ਚੰਦ ਜੀ
@lovenoormehtaartandshorts3055
@lovenoormehtaartandshorts3055 8 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏🙏 ਭੈਣ ਜੀ ਅਸੀਂ ਇਤਿਹਾਸ ਵਲੋ 151 ਸਾਲ ਦੀ ਉਮਰ ਸੁਣੀ ਹੈ ਜੀ ਬਾਬਾ ਜੀ ਦੀ ਸਭ ਤੋ ਜਾਦਾ ਉਮਰ ਵਾਲੇ🙏🙏
@partapsingh557
@partapsingh557 3 ай бұрын
Correct 151 Saal umar
@user-ed2kb1sl4m
@user-ed2kb1sl4m 24 күн бұрын
Suni.nahin.mai.baba.jee.jiwnee.parriya..151.sall.ton.jiyada.umar.te.baba.g.aapni.sangatt.nu.chhad.ke.manee.mahesh.ton.age.lang.gaye.c.sangatt.jee.etihas.parriya.karo.suni.sunayi.galan.nahin.karni.chahidiyan.jee.
@rajindersingh8284
@rajindersingh8284 Жыл бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੇਹਰ ਕਰੋ ਜੀ ਜਸਦੀਪ ਸਿੰਘ ਤੇ ਸੰਦੀਪ ਸਿੰਘ ਤੇ ਜੀ ਮਹਾਰਾਜ ਮੇਹਰ ਕਰੋ ਜੀ 🙏🙏🙏🙏🇨🇦🇨🇦👳🤗
@BORDER.USAwALE
@BORDER.USAwALE 7 ай бұрын
ਜੇ ਮੇਰੀ ਕਿਸਮਤ ਵਿਚ ਫਤਿਹ ਲਿਖੀ ਹੋਈ, ਤਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਮੇਰੇ ਕਦਮਾਂ ਨੂੰ ਡੌਲਣ ਨਹੀ ਦੇਣਾ.... ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ! 🙏 🙏 🙏 🙏 🙏 #ਧੰਨਧੰਨਗੁਰੂਨਾਨਕਦੇਵਜੀ! #ਧੰਨਧੰਨਬਾਬਾਸ਼੍ਰੀਚੰਦਸਾਹਿਬਜੀ! 🙏 🙏 🙏 🙏 🙏
@iqwalladhar1727
@iqwalladhar1727 2 ай бұрын
Waheguru ji 🙏🙏
@sukhdeepsinghjalalusman972
@sukhdeepsinghjalalusman972 Жыл бұрын
🙏 ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ 🙏
@gurmukhsingh252
@gurmukhsingh252 Жыл бұрын
ਧੰਨ ਧੰਨ ਬਾਬਾ ਸ੍ਰੀਚੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਕਿਰਪਾ ਕਰੀ ਸਬਨਾ ਤੈ 🌹🌹🌹 ਮਾਲਕਾ ਵਾਹਿਗੁਰੂ ਜੀ 🌹🌹🌹🌹🌹
@Amarjotsinghvlogs
@Amarjotsinghvlogs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@AmarjeetSingh-vi8sq
@AmarjeetSingh-vi8sq Жыл бұрын
Kyon yar sara din gap mari jande ho tusi Sikhism da beda garak.karta pakhandiyo
@ashokklair2629
@ashokklair2629 Жыл бұрын
ਬਾਵਾ ਸ੍ਰੀ ਚੰਦ੍ਰ ਜੀ ਮਹਾਰਾਜ ਬਾਰੇ, ਕੁਝ ਸਿਖ ਮਿਸ਼ਨਰੀ ਪਰਚਾਰਕ *ਭਾਈ ਬਲਜੀਤ ਸਿੰਘ ਦਿੱਲੀ* ਵਾਲਾ & ਭਾਈ ਬਲਜੀਤ ਸਿੰਢ ਰਾਜ ਪੁਰਾ ਵੀ ਊਲ ਜਲੂਲ ਬੋਲਦੇ ਹਨ!
@avtarkaur9795
@avtarkaur9795 10 ай бұрын
ਧੰਨ ਧੰਨ ਬਾਬਾ ਸੀ੍ ਚੰਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਿੳ ਜੀ ❤❤❤❤ਆ
@bhajandass1926
@bhajandass1926 5 ай бұрын
🙏🙏 धन धन बाबा श्रीचंद साहेब जी बहुत ही सुंदर और सराहनीय तरीके से गुणगान किया जी 🙏🙏
@happyjagtaraulakh9460
@happyjagtaraulakh9460 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏🏽🎉🙏🏽🎉❤️🙏🏽🎉🙏🏽🎉🙏🏽🎉🙏🏽🎉🙏🏽🎉🙏🏽
@ArshDeep-uy3oc
@ArshDeep-uy3oc Жыл бұрын
ਕਹਿੰਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਸਿੱਖ ਧਰਮ ਦੇ ਸਭ ਤੋਂ ਲੰਮੀ ਉਮਰ (151ਸਾਲ) ਭੋਗਣ ਵਾਲੇ ਗੁਰੂ ਰਹੇ
@ImKpk
@ImKpk 2 ай бұрын
Sach aa g
@kulwantkaur1993
@kulwantkaur1993 Ай бұрын
Waheguru ji 🎉🎉waheguru ji🎉🎉
@jasmailsinghjassygill00
@jasmailsinghjassygill00 10 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,,, ਧੰਨ ਧੰਨ ਬਾਬਾ ਜੀ ਸ੍ਰੀ ਚੰਦ ਜੀ ਮਹਾਰਾਜ ਸਾਹਿਬ ਜੀ,,,ਸਭ ਤੇ ਕਿਰਪਾ ਕਰਨਾ ਜੀ,,,ਨਾਮ ਦਾਨ,, ਸੇਵਾ ਸਿਮਰਨ ਦੀ ਬਖਸ਼ਿਸ਼ ਕਰੋ ਜੀ,,, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ,,,ਆਪ ਜੀ ਦਾ ਧੰਨਵਾਦ ਜੀ
@MANINDERSINGH-cq4th
@MANINDERSINGH-cq4th Жыл бұрын
ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ
@Amarjotsinghvlogs
@Amarjotsinghvlogs Жыл бұрын
😊👍🏻
@davinderbrar6913
@davinderbrar6913 Жыл бұрын
🙏🏻🙏🏻🙏🏻🙏🏻🙏🏻
@akshdeep3193
@akshdeep3193 Жыл бұрын
ਧੰਨ ਗੁਰੂ ਨਾਨਕ ਦੇਵ ਜੀ 🙏 ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
@Brandizm
@Brandizm Жыл бұрын
🌺🌺 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🌺🌺 ❤️🙏🏽
@neerajsharma8474
@neerajsharma8474 Жыл бұрын
Jai baba Shri Chand ji
@prabhmeetsingh8371
@prabhmeetsingh8371 Жыл бұрын
Waheguru Waheguru Waheguru ji ਇਤੀਹਾਸ ਸੁਣ ਕੇ ਬਹੁਤ ਹੀ ਅਨੰਦ ਆਇਆ ਧੰਨਵਾਦ
@karamjeetkaur4652
@karamjeetkaur4652 Жыл бұрын
ਵਹਿਗੁਰੂ ਜੀ ਵਹਿਗੁਰੂ ਜੀ 🙏🙏ਬਹੁਤ ਬਹੁਤ ਧੰਨਵਾਦ ਜੀ ਗੁਰੂ ਬਾਹਟ ਸਹਿਬ ਜੀ ਦੇ ਦਰਸ਼ਨ ਕਰਵਾਉਣ ਦਾ ਨਹੀਂ ਜਾਣਕਾਰੀ ਅਸਾਨੂੰ ਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆਂ ਉਮਰਾ ਬਖ਼ਸ਼ਣ ਜੀ 🙏🙏
@elginroad674
@elginroad674 Жыл бұрын
Chaddhi na Kade tu meri baah baba nanka. Dhan baba shri Chand ji sab de dukh rog katne ji. 🙏🌹❤
@lovedeepsingh8535
@lovedeepsingh8535 Жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਸੰਤਾ ਮਾਨਤਾ ਫ਼ੱਕਰਾਂ ਫ਼ਕੀਰਾਂ ਦੇ ਦਰਸ਼ਨ ਕਰਿਆ ਕਰੋ 🙏🏻ਸਤਿਗੁਰੂ ਪਤਾ ਨੀ ਕਿਸ ਰੂਪ ਚ ਮਿਲਣਾ ਏ ਕੋਈ ਨੀ ਪਤਾ 🙏🏻
@Amarjotsinghvlogs
@Amarjotsinghvlogs 3 ай бұрын
Bilkul🙏
@ROBINSINGH-wv3xe
@ROBINSINGH-wv3xe Жыл бұрын
ਸੁਕਰ ਹੈ ਕੋਈ ਸੋਹਣੀ, ਜਾਣਕਾਰੀ ਭਰਪੂਰ, ਮਨ ਨੂੰ ਸ਼ਾਂਤੀ ਦੇਣ ਵਾਲੀ blogging ਦੇਖਣ ਨੂੰ ਮਿਲੀ। ਸਤਿਗੁਰੂ ਬਲ ਬਖਸ਼ਣ ਐਸੇ ਤਰ੍ਹਾ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ।🙏
@Amarjotsinghvlogs
@Amarjotsinghvlogs Жыл бұрын
🙏😊
@RaspalSingh-yc6sh
@RaspalSingh-yc6sh Жыл бұрын
ਬਹੁਤ ਬਹੁਤ ਧੰਨਵਾਦ ਜੀ ਅਵਾਜ਼ ਬਹੁਤ ਹੀ ਮਿੱਠੀ ਹੈ
@ParminderSingh-st1mr
@ParminderSingh-st1mr Жыл бұрын
HAR HAR MAHADEV ❤❤ DHAN DHAN BHAGWAN SHRI CHANDAR G MAHARAJ G ❤❤
@sukhcharanmaan3334
@sukhcharanmaan3334 10 ай бұрын
ਧਨ ਧਨ ਬਾਬਾ ਸ੍ਰੀ ਚੰਦ ਜੀ
@GurmeetSingh-rh6wd
@GurmeetSingh-rh6wd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sukhcharanmaan3334
@sukhcharanmaan3334 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amarjitsinghji2533
@amarjitsinghji2533 Жыл бұрын
Dhan Dhan Baba Nankdev ji da Shibe Jada Baba Shree Chand Maharaj ji Mehar karna Sab upper ji khalsa ji Wahe Guru ji 🙏🙏🙏🙏🙏
@gurbaxjohal9359
@gurbaxjohal9359 Жыл бұрын
Dhan Dhan baba Sheri chand ji waheguru ji Maher kari ji sarbat da best kari ji 🌸🙏🏽🌸🙏🏽🌸🙏🏽🌺🙏🏽🌸🙏🏽🌸🙏🏽🌸🙏🏽🌺🌸🙏🏽❤️🙏🏽❤️🙏🏽❤️🌺🌸🙏🏽❤️🌺🌸🙏🏽❤️🌺🌸🌸❤️🌺🌸🙏🏽❤️🌺🌸🙏🏽❤️🌺🌸🙏🏽
@typeofvideos5495
@typeofvideos5495 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagdishsinghmehrok9027
@jagdishsinghmehrok9027 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ । ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ।👏
@akshdeep3193
@akshdeep3193 Жыл бұрын
ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SukhwinderKaur-yd7qt
@SukhwinderKaur-yd7qt Жыл бұрын
Jai shree Chand baba ji
@gurdeepkaur9229
@gurdeepkaur9229 8 ай бұрын
Dhan Waheguru Ji Dhan Dhan Shri Guru Nanak Dev Ji Maharaj Dhan Dhan Shri Guru Arjun Dev Ji Maharaj Dhan Dhan Shri Chand Ji Maharaj Dhan Dhan SadhSangatJi Waheguru Ji ka Khalsa Waheguru Ji ki Fateh
@BalbirMaan-se7jb
@BalbirMaan-se7jb Жыл бұрын
Dhan.baba.siri.chand.ji.dhan.ho.wehaguru.ji
@prabhdeepsinghmaan6025
@prabhdeepsinghmaan6025 7 ай бұрын
ਧੰਨ ਧੰਨ ਬਾਬਾ ਸੀ੍ ਚੰਦ ਮਾਹਾਰਾਜ ਸਾਹਿਬ ਜੀ ਮੇਹਰ ਕਰਿਓ ਸੱਭ ਉਪਰ🙏🙏
@VijayKumar-mo7kc
@VijayKumar-mo7kc Жыл бұрын
ਧੰਨ ਧੰਨ ਸ਼ਿਵ ਸਰੂਪ ਬਾਬਾ ਸ਼੍ਰੀ ਚੰਦ ਜੀ
@swarndass898
@swarndass898 Жыл бұрын
Jai Jai Baba Sri Chand ji.Jai Guru Dev.Dhan Guru Dev.
@lakhvirkhaira4535
@lakhvirkhaira4535 Жыл бұрын
dhan dhan baba sri chand ji sada ta ghar e baba g di kirpa nall chalda
@HarpreetKaur-xj1xo
@HarpreetKaur-xj1xo Жыл бұрын
ੴੴੴੴੴੴੴ ☬☬☬☬☬☬☬☬ ੴੴ ਸਤਿਨਾਮੁ ੴੴ ☬☬ ਵਾਹਿਗੁਰੂ ☬☬ ੴੴੴੴੴੴੴ ☬☬☬☬☬☬☬☬
@yousafsardar8411
@yousafsardar8411 Жыл бұрын
Do sikhs believe in sri chand
@ImKpk
@ImKpk 2 ай бұрын
​@@yousafsardar8411 haa bilkul mande han
@specialsatrangaachaar2274
@specialsatrangaachaar2274 Жыл бұрын
ਧੰਨ ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
@simran_sandhu9769
@simran_sandhu9769 Жыл бұрын
🌹🙏🙏Dhan dhan baba shri Chand ji sb te Mehar kro 🙏🙏🌹
@tarsemlal9846
@tarsemlal9846 4 ай бұрын
🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏 ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਂਰਾਜ ਜੀ 🌹🙏
@VivekSingh-uu7zf
@VivekSingh-uu7zf Жыл бұрын
ਜੋ ਸ਼ਬਦ ਗਾਇਨ ਕੀਤਾ ਗਿਆ ਹੈ ਓਸ ਦੇ ਪਾਵਨ ਬੋਲ ਹਨ ਨਾਨਕ ਨਾਮ ਜਪਤ ਸੁਖ ਪਾਵਾ । ਨ ਕਿ ਨਾਨਕ ਨਾਮ ਜਪਤ ਸੁਖ ਪਾਇਆ। 🙏🙏🙏🙏🙏🙏🙏🙏ਵਾਹਿਗੁਰੂ ਜੀ।
@mynanogarden6842
@mynanogarden6842 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ 🙏
@meet979
@meet979 Жыл бұрын
Dhan dhan baba shri Chand ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@kanwarnaunihalsinghaulakh6895
@kanwarnaunihalsinghaulakh6895 Жыл бұрын
ਬੇਟਾ ਜੀ ਤੁਹਾਡੀ ਆਵਾਜ ਬਹੁਤ ਮਿੱਠੀ ਹੈ ਰਸਨਾ ਭਰਭੂਰ ਹੈ ਵਧੀਆ ਸੇਵਾ ਨਿਭਾਅ ਰਹੇ ਹੋ ਧੰਨਵਾਦ from Amritsar
@Amarjotsinghvlogs
@Amarjotsinghvlogs Жыл бұрын
ਧੰਨਵਾਦ ਜੀ 😊🤍❤
@kulbirkaur4721
@kulbirkaur4721 Жыл бұрын
Waheguru ji 🙏
@balwinderkaur749
@balwinderkaur749 Жыл бұрын
Whaeguru ji🌺🙏🌺🙏🌺
@aman28266
@aman28266 Жыл бұрын
Theek hai mata ji
@parvinderkaur-md2wr
@parvinderkaur-md2wr Жыл бұрын
🙏
@GSJhampur
@GSJhampur Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
@ManmeetSingh-gq7ts
@ManmeetSingh-gq7ts Жыл бұрын
Dhan dhan baba Sri Chand ji
@user-re3nw2nh8t
@user-re3nw2nh8t 11 ай бұрын
JaswantsinghRanjeet and kulwantkour Do Sudagur Singh soLakga Singh and kulwantkour Do Sudagur Singh soLakga Singh V P O Nall Lohiankhass Jallandher pb India Pvt ltd plot no so Piarasingh NaseebkourwoPiara Singh
@user-re3nw2nh8t
@user-re3nw2nh8t 10 ай бұрын
BabaBalwantNath vpoNall
@gurlalsingh8685
@gurlalsingh8685 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ 🌹🌹🙏🏻🙏🏻
@Amarjotsinghvlogs
@Amarjotsinghvlogs Жыл бұрын
🙏❤ keep supporting us
@parmjeetkaur1912
@parmjeetkaur1912 Жыл бұрын
ਵਾਹਿਗੁਰੂ ਜੀ ਇਹ ਤਾਂ ਦਸੇ ਨਾਲ ਕਿਹੜਾ ਏਰੀਆ ਸ਼ਹਿਰ ਦੇ ਪੈਦਾ ਇਹ ਸਥਾਨ ਵਾਹਿਗੁਰੂ 🙏🙏❤❤
@suchasingh4843
@suchasingh4843 7 ай бұрын
ਧੰਨ ਐ ਭਗਵਾਨ ਜੀ
@mohindersinghbathla6390
@mohindersinghbathla6390 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManjitSingh-wp6pp
@ManjitSingh-wp6pp Жыл бұрын
ਬਹੁਤ ਹੀ ਸ਼ਾਂਤੀ ਮਿਲਦੀ ਹੈ ਇਸ ਅਸਥਾਨ ਤੇ ਪਹੁੰਚ ਕੇ , ਮੈ ਇੱਕ ਵਾਰ ਗਿਆ ਪਰ ਬਾਰ ਬਾਰ ਜਾਣ ਨੂੰ ਦਿਲ ਕਰਦਾ ਹੈ ਫੇਰ ਮਿਹਰ ਹੋਵੇਗੀ ਜਦੋਂ ਬਾਬਾ ਜੀ ਬਲਾਉਣਗੇ , ਵੀਡਿਉ ਬਹੁਤ ਸੋਹਣੀ ਬਣਾਈ ਹੈ ਧੰਨਵਾਦ ਜੀ , ਬਾਬਾ ਜੀ ਦਾ ਧੂਣਾ ਵੀ ਹੈ ਜੋ ਕੇ ਇੱਕ ਕਿੱਲੋਮੀਟਰ ਦੂਰੀ ਤੇ ਸਥਿਤ ਹੈ ਜਦੋਂ ਜਾਉ ਤਾਂ ਉੱਥੇ ਵੀ ਜਾ ਕੇ ਆਉ ਜੀ ਉੱਥੇ ਜਿਹੜੇ ਬਾਬਾ ਜੀ ਸੇਵਾ ਕਰਾ ਰਹੇ ਹਨ ਉਹ ਬਹੁਤ ਦਰਸ਼ਨਾਂ ਅਤੇ ਵਿਦਵਾਨ ਹਨ
@Amarjotsinghvlogs
@Amarjotsinghvlogs 6 күн бұрын
ਜਰੂਰ ਜੀ 🙏🏻
@rashpalsingh814
@rashpalsingh814 Жыл бұрын
Dhan Dhan baba shri chand G 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kulwantbedi4669
@kulwantbedi4669 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ
@chanansingh5936
@chanansingh5936 Жыл бұрын
ਧੰਨ ਧੰਨ ਜਗਤ ਗੁਰੂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ਼ 🙏🙏
@kohrabawa472
@kohrabawa472 Жыл бұрын
Dhan dhan baba shri Chand ji maharaj ki jai ho 🙏
@jsmalhiborther6256
@jsmalhiborther6256 11 ай бұрын
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@bibaputtpreet1753
@bibaputtpreet1753 3 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌸🌺🌷🙏🙏🙏
@paramnandha3643
@paramnandha3643 Жыл бұрын
ਬਾਬਾ ਸ੍ਰੀ ਚੰਦ ਜੀ ਦੀ ਉਮਰ 152 ਸਾਲ ਦੀ ਸੀ 🌸🌷💮🏵️🌼🌹🌺🏵️💮🌸🌷🌹🌺🙏
@ImKpk
@ImKpk 2 ай бұрын
Nahi g baba g di Umar 151 saal hi c
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ।।। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।
@manjinderguru2550
@manjinderguru2550 Жыл бұрын
Dhan dhan baba shri Chand ji ki jai
@jogindersingh95459
@jogindersingh95459 Жыл бұрын
Dhan Dhan Baba Shri Chand Maharaj ji
@gurnamsinghvirk2469
@gurnamsinghvirk2469 Жыл бұрын
Piyaare Guru Pita Shree Chand Ji 🙇🏻‍♂️🙏🌹❤️
@gurveersingh4022
@gurveersingh4022 Жыл бұрын
ਵਾਹਿਗੁਰੂ ਜੀ ਧੰਨ ਬਾਬਾ ਸ੍ਰੀ ਚੰਦ ਸਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌹
@Amarjotsinghvlogs
@Amarjotsinghvlogs Жыл бұрын
🙏
@sukhjindersukhaurright8795
@sukhjindersukhaurright8795 Жыл бұрын
ਬਹੁਤ ਖੂਬਸੂਰਤ, ਬਹੁਤ ਅਨੰਦ ਆ ਗਿਆ ਵਾਹਿਗੁਰੂ ਜੀ ਜੈ ਜੈ ਜੈ ਜੈ ਜੈ।
@Amarjotsinghvlogs
@Amarjotsinghvlogs Жыл бұрын
ਧੰਨਵਾਦ ਜੀ 😊 ਇਸੇ ਤਰ੍ਹਾਂ ਪਿਆਰ ਕਰਦੇ ਰਵੋ.., ਚੈਨਲ ਅੱਗੇ ਜਰਰੂ share ਕਰੋ ਜੀ 🙏😊
@simrankaur8946
@simrankaur8946 Жыл бұрын
ਧੰਨ ਸ਼੍ਰੀ ਗੁਰੂ ਸ਼੍ਰੀ ਚੰਦ ਜੀ ਮੇਹਰ ਕਰੀ ਦਾਤਿਆ ਅੱਗ ਸਗ ਸੁਹਾਏ ਕਰਨਾ ਜੀ
@simran.2513
@simran.2513 Жыл бұрын
ਧੰਨ ਧੰਨ ਭਗਵਾਨ ਸੀ੍ ਚੰਦ ਜੀ ਮਹਾਰਾਜ ਜੀ #🙏 ਦਰਸ਼ਨ ਕਰਾੳੁਣ ਲੲੀ ਧੰਨਵਾਦ ਜੀ
@harindersingh7118
@harindersingh7118 Жыл бұрын
Jionda reho mere putji bahut Badia
@ravindersingh378
@ravindersingh378 8 ай бұрын
ਧੰਨ ਧੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ 🙏🙏🙏🙏🙏🙏🙏
@agyasingh4969
@agyasingh4969 11 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ।
@RanjitSingh-ms2yu
@RanjitSingh-ms2yu 11 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਕੁਲਦੁਨੀਆ ਤੇ ਮਹਿਰਾ ਕਰੋ
@satpalmanchanda7523
@satpalmanchanda7523 Жыл бұрын
Dhan Dhan Shree Baba Shree Chand Chand ji waheguru ji waheguru ji waheguru ji
@swarnkaur3453
@swarnkaur3453 Жыл бұрын
ਵਾਹਿਗੁਰੂ ਜੀ
@SukhwinderSingh-ts1ii
@SukhwinderSingh-ts1ii Жыл бұрын
Baba sri Chand ji vaheguru 🙏🙏🙏 vaheguru ji vaheguru 🙏🙏🙏🙏 baba ji maeri ma nu thy Karo vaheguru ji vaheguru 🙏🙏🙏 Bachchan kaur
@jasbeerkaur8529
@jasbeerkaur8529 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ
@surjitgill662
@surjitgill662 Жыл бұрын
ਧੰਨ ਧੰਨ ਬਾਬਾ ਸ਼ਰੀ ਚੰਦ ਜੀ
@baldevsingh-kx4og
@baldevsingh-kx4og Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ,
@rehmatboutique5891
@rehmatboutique5891 Жыл бұрын
Dhan Dhan Guru Granth sahib jii Maharaj
@balbirkaur5412
@balbirkaur5412 Жыл бұрын
DHAN dhan baba srichandji maharaj ji 🙏🌹🥀🌹🌹🌹🙏🌹
@SatnamSingh-nw6rk
@SatnamSingh-nw6rk Жыл бұрын
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
@Amarjotsinghvlogs
@Amarjotsinghvlogs Жыл бұрын
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ❤😊
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।।
@GurmeetSingh-vt5el
@GurmeetSingh-vt5el Жыл бұрын
ਸਤਿਨਾਮ ਵਾਹਿਗੁਰੂ ਜੀ
@ashwanikumar6889
@ashwanikumar6889 Жыл бұрын
Satnam waheguru ji Dhan Dhan Guru Nanak ji
@gurcharankulana3971
@gurcharankulana3971 Жыл бұрын
ਧੰਨ ਧੰਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਧੰਨ ਧੰਨ ਬਾਬਾ ਸੀ੍ ਚੰਦ ਮਹਾਰਾਜ ਜੀ 🙏🙏🌹🌹🌹🌹💐💐💐💐🌷🌷🌷🌷🌷🥀🥀🥀🥀🥀🌺🌺🌺🌺🌺🪴🪴🪴🪴🌴🌴🌴🌴🌳🌳🌳🌳
@pritamkaur2520
@pritamkaur2520 Жыл бұрын
Dhan guru Nanak dev ji Dhan baba shri chand ji 🙏🙏
@darshanSingh-qc1ho
@darshanSingh-qc1ho Жыл бұрын
ਧੰਨ ਧੰਨ ਧੰਨ ਬਾਬਾ ਸੀ ਚੰਦ ਜੀ ਮਹਾਰਾਜ ਜੀ
@sunnybajwa5206
@sunnybajwa5206 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@ranjitvirk3055
@ranjitvirk3055 8 ай бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ❤❤❤❤❤❤❤ beautiful ❤️❤️
@sahibsingh4413
@sahibsingh4413 Жыл бұрын
ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ
@jasmeetkaurparu1135
@jasmeetkaurparu1135 Жыл бұрын
Waheguru ji 🙏🙏
Super gymnastics 😍🫣
00:15
Lexa_Merin
Рет қаралды 101 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 16 МЛН
Baba Shri Chand JI I Baba Banta Singh Ji Katha
1:07:19
Baba Banta Singh
Рет қаралды 63 М.
Super gymnastics 😍🫣
00:15
Lexa_Merin
Рет қаралды 101 МЛН