ਆਹ ਪਾਪ ਵੀ ਕਰਦਾ ਉਗਰਾਹਾਂ? ਵੱਡਾ ਕਲੰਕ ਲਵਾ ਲਿਆ ਜਥੇਬੰਦੀ ਨੇ, ਭਗਵੰਤ ਮਾਨ ਜੀ ਹੋਸ਼ ਕਰੋ

  Рет қаралды 390,365

Brain On Tv

Brain On Tv

5 күн бұрын

ਆਹ ਪਾਪ ਵੀ ਕਰਦਾ ਉਗਰਾਹਾਂ? ਵੱਡਾ ਕਲੰਕ ਲਵਾ ਲਿਆ ਜਥੇਬੰਦੀ ਨੇ, ਭਗਵੰਤ ਮਾਨ ਜੀ ਹੋਸ਼ ਕਰੋ #brainontv jaspal singh nijjar, #bhagwantmann

Пікірлер: 1 600
@romysandhusandhu3359
@romysandhusandhu3359 3 күн бұрын
ਜੱਥੇਬੰਦੀਆਂ ਬੇਸ਼ਰਮ ਘਟੀਆਂ ਲੋਕਾਂ ਸਾਥ ਦੇਵੇਗੀ,,, ਲੱਖ ਲੱਖ ਲਾਹਣਤਾਂ ਤੁਹਾਡੀ ਜੱਥੇਬੰਦੀਆਂ ਦੇ,,, 😭😭😭😭😭😭
@gianchand6283
@gianchand6283 Күн бұрын
Mmmm?mmmmmmm?mm????miss mm9mm?Mmm Mmmm mm?mm mm miss mmm9mmm?Mmmm??mm?mmmmmmmmmmnmm9mmnmmm?Mmmm mm????mm m?? Nm n? Nm Mmmm?mmmmmmmmmmmmmmnmmmmmmnmmnmnnmmnmnnnnmnnnmmnmnnmmmmmmmmm?mmmmmmm
@Ranjit_._Singh
@Ranjit_._Singh 11 сағат бұрын
ਸਾਰੀਆਂ ਜਥੇਬੰਦੀਆਂ ਇਕੋ ਜਿਹੀਆ ਨਹੀਂ ਨੇ ਏਨਾ komreda ਨੇ ਤਾਂ ਸਾਡੀ ਜਥੇਬੰਦੀਆਂ ਡੱਲੇਵਾਲ ਸਾਬ ਤੇ ਪੰਧੇਰ ਸਾਬ ਵਾਲੀ ਵੱਖ ਕੀਤੀ ਹੋਈ ਸੀ kyuki ਉਦੋਂ ਅਸੀਂ ਏਨਾ ਦੀਆ ਕਰਤੂਤਾਂ ਵੇਖ ਏਨਾ ਦਾ ਵਿਰੋਧ ਕੀਤਾ ਸੀ ਪਰ ਸਾਡਾ ਮੂਰਖ ਲਾਨਾ ਉਦੋਂ ਵੀ ਤੇ ਹੁਣ ਵੀ ਉਨਾਂ ਨੂ ਦੇਵਤੇ ਤੇ ਸਾਨੂੰ ਦੁਸ਼ਮਣ ਸਮਝਦੇ ਨੇ ਏਸ kanjar ਦੇ ਗਲੇ ਵਿਚ ਤਾਂ ਪਿੰਡ ਵਾਲਿਆ ਨੇ ਜਵਾਨੀ ਵੇਲੇ ਹੀ ਜੁੱਤੀਆਂ ਦੇ ਹਾਰ ਪਾਏ ਸਨ ਪਰ ਲੱਖ ਲਾਹਨਤ ਉਹਨਾਂ ਲੋਕਾਂ ਤੇ ਜਿਹਨਾਂ ਨੇ ਏਨਾ ਨੂੰ ਪਰਧਾਨ ਮਨ ਲਿਆ ਸੀ
@GurpreetDhillon-ff4ej
@GurpreetDhillon-ff4ej 5 сағат бұрын
0😊😊😊😊😊 koq❤ in ji in hi​@@gianchand6283
@sonyvalu6137
@sonyvalu6137 3 күн бұрын
ਪਹਿਲਾਂ ਜਥੇਬੰਦੀ ਤੇ ਛਿੱਤਰ ਪਰੇਡ ਕਰੋ। ਜਿਹੜੀ ਜਨਾਨੀ ਕਹਿੰਦੀ ਹੈ ਮੈਂ ਪ੍ਧਾਨ ਹੈ। ਉਸ ਦੀ ਨੂੰਹ ਇਹ ਕੰਮ ਕੀਤਾ। ਹੋਵੇ ਫਿਰ ਪੁੱਛੋ ਕਿ ਹੁਣ ਦੱਸ
@rajindercheema4985
@rajindercheema4985 3 күн бұрын
ਉਗਰਾਹਾਂ ਨੂੰ ਲਾਹਣਤ ਭੇਜੋ ਵੱਧ ਤੋ ਵੱਧ ਲਾਈਕ ਕਰਤਾ ਜਸਪਾਲ ਜੀ ਸਤਿ ਸ੍ਰੀ ਅਕਾਲ🙏🏻🙏🏻👍👍👌👌🌹🌹
@aashmsidhu7217
@aashmsidhu7217 3 күн бұрын
ਹਾਏ ਰੱਬਾ ਨਿਊਜ ਸੂਣ ਕੇ ਧਰਤੀ ਕੰਬ ਗਈ ਡੈਣੇ ਤੇਰੀ ਏਨੀ ਜਮੀਰ ਮਰ ਗਈ ਤੇਰੇ ਵਰਗੀ ਧੀ ਤਾ ਵਹਿਗੁਰੂ ਦੁਸਮਣ ਨੂੰ ਵੀ ਨਾ ਦੇਵੇ ਇਨਾ ਦੋਨਾ ਨੂੰ ਸੱਚੀ ਫਾਂਸੀ ਹੋਣੀ ਚਾਹੀਦੀ ਏ ਕਮੈਟ ਕਰੇ ਬਿਨਾ ਰਹਿ ਨਹੀ ਹੋਇਆ ਪਰ ਵਹਿਗੁਰੂ ਮੈਨੂੰ ਮਾਫ ਕਰੀ 🙏🙏🙏🙏
@ygodtrusted
@ygodtrusted 3 күн бұрын
ਬੱਚੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਪੌਸਕੋ ਐਕਟ ਤਹਿਤ ਕੋਈ ਵੀ ਵਿਅਕਤੀ ਕੇਸ ਕਰ ਸਕਦਾ ਹੈ
@gurdevkaur4690
@gurdevkaur4690 3 күн бұрын
ਪ੍ਰਧਾਨ ਬਣੀ ਫਿਰਦੀ ਹੈ ।ਜੇ ਤੇਰੀ ਧੀ ਜਾਂ ਨੂੰਹ ਹੋਵੇ
@KulwinderSingh-iu7ox
@KulwinderSingh-iu7ox 3 күн бұрын
ਉਗਰਾਹਾਂ ਜਥੇਬੰਦੀ ਦਾ ਜਮਾਂ ਹੀ ਬਾਈਕਾਟ ਕਰਦੋ ਇਹਨੂੰ ਬੁਲਾਓ ਨਾ ਕੋਈ ਵੀ
@satinderkumar1569
@satinderkumar1569 3 күн бұрын
ਗੁਰੂਆਂ ਦੀ ਧਰਤੀ ਗੰਦ ਨਾਲ ਭਰਤੀ ! ਐਨਾ ਪੜ ਗਏ ਭੁਲ ਗਏ ਸੰਸਕਾਰ !
@harcharansingh1737
@harcharansingh1737 3 күн бұрын
ਬਚੇ ਨਾਲ ਬਲਾਤਕਾਰ ਹੋਇਆ ਇਸ ਦੀ ਕੋਈ ਮੁਆਫੀ ਨਹੀਂ
@ShaminderSingh-pv3ec
@ShaminderSingh-pv3ec 3 күн бұрын
ਸਹੀ ਗੱਲ ਆ
@BalwinderSingh-vn7kr
@BalwinderSingh-vn7kr 2 күн бұрын
Sahi gal
@balbirkaur7696
@balbirkaur7696 2 күн бұрын
Only fansi koi gal na suno enha di no late
@JasvirKaur-ge8xk
@JasvirKaur-ge8xk 10 сағат бұрын
❤bilkul sahi kiha ji tusi
@Kawaljitsingh8538
@Kawaljitsingh8538 3 күн бұрын
ਇਹ ਸਾਡਾ ਪੰਜਾਬ ਹੈ ਕੁਛ ਤਾ ਇਹ ਦੀ ਇੱਜਤ ਰਹਿਣ ਦਿੳ ਪਾਪੀਉ
@bahadursingh9718
@bahadursingh9718 3 күн бұрын
ਵੀਰ ਜੀ ਪਹਿਲੀਂ ਗੱਲ ਤਾਂ ਇਹ ਹੈ ਕਿ ਇਸ ਜ਼ਨਾਨੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਜਿਹੜੀਂ ਕਹਿੰਦੀ ਹੈ ਕਿ ਮੈਨੂੰ ਮੁਆਫੀ ਦਿੱਤੀ ਜਾਵੇ। ਫਿਰ ਉਸ ਦਰਿੰਦੇ ਦੇ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਇਹ ਕਰਤੂਤਾਂ ਕਰਦਾ ਹੈ ਇੰਨ੍ਹਾਂ ਦੋਨਾਂ ਤੇ ਸ਼ਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ
@jaswantsingh-li5lf
@jaswantsingh-li5lf 3 күн бұрын
ਜਸਪਾਲ ਸਿੰਘ ਜੀ ਇਹੋ ਜਿਹੇ ਲੋਕਾਂ ਉੱਤੇ ਐਨ ਐਸ ਲਾਕੇ ਡਿਬਰੂਗਢ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਅਮਿ੍ਪਾਲ ਵਰਗੇ ਲੋਕਾਂ ਉੱਪਰ
@sandeepsinghlovely4009
@sandeepsinghlovely4009 3 күн бұрын
ਉਗਰਾਹਾਂ ਤੂੰ ਇਹ ਕੀ ਕੰਮ ਕਰਨ ਲੱਗ ਪਿਆ । ਲਾਹਨਤੀ ਨਾ ਬਣ । ਕਿਹੜੇ ਕੇਸ ਵਿੱਚ ਤੂੰ ਆਵਦੀ ਜਥੇਬੰਦੀ ਝੰਡੇ ਚਕਾ ਕੇ ਤੋਰ ਦਿੱਤੀ ।
@nand3219
@nand3219 3 күн бұрын
ਝੰਡੇ ਲਾਲ ਹਰੀਆਂ ਲੀਰਾਂ ਦੇ
@user-oq3mv7cj5m
@user-oq3mv7cj5m 3 күн бұрын
ਜਸਪਾਲ ਵੀਰ ਸੱਚ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ❤❤
@PardeepSingh-vo8hz
@PardeepSingh-vo8hz 3 күн бұрын
ਜੇਕਰ ਖ਼ਬਰ ਸੱਚੀ ਹੈ ਤਾਂ ਉਗਰਾਹਾਂ ਜਥੇਬੰਦੀ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਲਗਦਾ ਹੈ ਕਿਸਾਨ ਜਥੇਬੰਦੀਆਂ ਦਾ ਹੁਣ ਖਾਤਮਾ ਹੋ ਜਾਣਾ ਹੈ।
@NirmalSingh-jq7is
@NirmalSingh-jq7is 3 күн бұрын
ਲੱਖ ਲਾਹਨਤਾਂ ਬੱਚੇ ਦੀ ਮਾਂ ਅਤੇ ਉਸਦੇ ਆਸ਼ਿਕ ਨੂੰ। ਲੱਖ ਲਾਹਨਤਾਂ ਉਨ੍ਹਾਂ ਲੋਕਾਂ ਨੂੰ ਜੋ ਇਸ ਬੇਗੈਰਤ ਔਰਤ ਦਾ ਸਾਥ ਦੇ ਰਹੇ ਹਨ। ਸ਼ਰਮ ਨਾਲ ਡੁੱਬ ਕੇ ਮਰ ਜਾਵੇ ਪਰਸਾਸਨ। ਅੰਤ ਆ ਗਿਆ ਹੈ ਦੁਨੀਆ ਦਾ। 😂😂
@jasvirgill5456
@jasvirgill5456 3 күн бұрын
ਸ਼ਰਮ ਕਰ ਜਥੇਬੰਦੀ ਦੀ ਪ੍ਰਧਾਨ ਜੇ ਤੇਰੀ ਨੂੱਹ ਇਵੇਂ ਕਰੇ ਤੂੰ ਕੀ ਕਰੇਗੀ
@user-bm1xn3ih6y
@user-bm1xn3ih6y 3 күн бұрын
Ugraana di kuri lann
@amrjitsingh1976
@amrjitsingh1976 3 күн бұрын
ਉਗਰਾਹਾਂ ਵਾਲਾ ਆਰ ਐੱਸ ਐੱਸ ਦਾ ਦੱਲਾ ਹੈ ਇਸਨੂੰ ਕਿਸਾਨਾਂ ਨਾਲ ਵੀ ਕੋਈ ਮਤਲਬ ਨਹੀਂ ਹੈ ਇਹ ਤਾਂ ਲੋਕਾਂ ਨੂੰ ਲੁੱਟ ਕੇ ਖਾ ਰਿਹਾ ਹੈ ਇਸ ਦਾ ਕੋਈ ਦੀਨ ਈਮਾਨ ਧਰਮ ਨਹੀਂ ਹੈ ਇਸ ਉਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜ਼ੋ ਇਹ ਇੱਕ ਪਾਪੀ ਔਰਤ ਦਾ ਸਾਥ ਦੇ ਰਿਹਾ ਹੈ ਅੱਜ ਹਰ ਪਾਸੇ ਬੇਈਮਾਨਾ ਦੀ ਸੁਣਵਾਈ ਹੁੰਦੀ ਹੈ ਸੱਚ ਉੱਤੇ ਤਾਂ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ
@BaljindersinghBaljinder-gg9ur
@BaljindersinghBaljinder-gg9ur 3 күн бұрын
ਬਹੁਤ ਵਧੀਆ ਬਾਈ
@LuckyLD5800
@LuckyLD5800 3 күн бұрын
Maa nu fansi nee us dee hath pear vadd deeo
@HarshSingh-mo1xo
@HarshSingh-mo1xo 3 күн бұрын
ਇਹ ਬਹੁਤ ਗ਼ਲਤ ਗਲ ਹੈ ਨਿੱਕੇ ਬੱਚੇ ਨਾਲ ਗ਼ਲਤ ਹੋਇਆ ਜਿਹੜੇ ਏਨੂੰ ਸਪੋਰਟ ਕਰਦੇ ਓਹਨਾ ਨੂੰ ਸਰਮ ਆਉਣੀ ਚਾਹੀਦੀ ਹੈ
@RandhirSingh-tk8vi
@RandhirSingh-tk8vi 3 күн бұрын
ਉਗਰਾਹਾਂ ਭ੍ਰਿਸ਼ਟ ਬੰਦਾ ਹੈ, ਹਮੇਸ਼ਾਂ ਗ਼ਲਤ ਪਾਰਟੀ ਦਾ ਸਾਥ ਦਿੰਦੈ, ਇਹ ਔਰਤ ਵੀ ਬਿਲਕੁਲ ਸੱਚ ਦਾ ਸਾਥ ਨਹੀਂ ਦੇ ਰਹੀ।
@bittagill6779
@bittagill6779 3 күн бұрын
ਉਗਰਾਂਹਾਂ ਸਹਿਬ ਤੁਸੀਂ ਬਹੁਤ ਸਿਆਣੇ ਲੀਡਰ ਆਂ ਜੀ ਜੇ ਕੋਈ ਮੈਂਬਰ ਜਾਂ ਉਹਦੇਦਾਰ ਜਥੇ ਬੰਦੀ ਦਾ ਨੁਕਸਾਨ ਕਰਦਾ ਤਾਂ ਉਸ ਨੂੰ ਜਥੇਬੰਦੀ ਤੋਂ ਖਾਰਜ ਕੀਤਾ ਜਾਵੇ
@godisone1203
@godisone1203 2 күн бұрын
ਏਹੀ ਕਾਮਰੇਡ ਉਗਰਾਹਾਂ ਸੀ ਜਿਸਨੇ Deep SIDHU ਦਾ 1% ਸਾਥ ਨਹੀ ਸੀ ਦਿੱਤਾ ਜਦੋਂ ਲਾਲ ਕਿਲ੍ਹੇ ਝੰਡਾ chadaya ਸੀ 😡😡
@ravinderdhaliwal3871
@ravinderdhaliwal3871 16 сағат бұрын
Deep sidhu bhull gya c ke a kissan andolan ha .
@Ranjit_._Singh
@Ranjit_._Singh 11 сағат бұрын
​@@ravinderdhaliwal3871ਕਾਹਦਾ ਕਿਸਾਨ ਅੰਦੋਲਨ ਚਲਾਇਆ ਸੀ ਏਨਾ ਨੇ ਸਾਡੀ ਆ ਦੋ ਜਥੇਬੰਦੀਆਂ ਵੱਖ ਕੀਤੀਆ ਤੁਹਾਡੇ ਏਹ ਪਰਧਾਨ ਹੋਟਲਾਂ ਵਿਚ sounde ਸਨ ਉਥੇ ਖਾਣਾ ਖਾਂਦੇ ਸਨ ਤੇ ਉਥੇ ਸ਼ਰਾਬ ਕੱਢ ਕੇ ਪੀਂਦੇ ਸਨ ਜੇਹੜਾ ਉਹ ਪੈਟਰੋਲ ਪੰਪ ਕੋਲ ਖ਼ਾਲੀ ਮੌਲ ਸੀ ਲੱਖ ਲਾਹਨਤ ਅਪਣੇ ਆਪ ਨੂੰ ਕਿਸਾਨ kehn ਤੇ ਕੌਮ ਰੇਡਾਂ ਨੇ bedagark ਕਰ ਦਿੱਤਾ ਉਦੋਂ ਮੋਰਚਾ ਵੇਚ ਕੇ ਖਾ ਗਏ ਤੇ ਤਾਂ ਹੀ ਲੋਕਾਂ ਨੇ ਪੰਜਾਬ ਵਿਚ ਏਨਾ ਨੂ ਜੁੱਤੀਆਂ ਮਾਰੀਂ ਆ ਸਨ ਏਹ ਤਾਂ mla ਬਨਣ ਦੇ ਸੁਪਨੇ ਵੇਖ ਕੇ bhjje ਸਨ ਬੜਾ ਮਾਣ ਸੀ ਏਨਾ ਨੂ ਅਪਣੇ ਯਾਰ ਮੋਦੀ ਤੇ ਬਾਅਦ ਵਿਚ ਉਸਦਾ ਵਿਰੋਧ ਕਰਦੇ ਫਿਰਦੇ ਸਨ ਗੁਰੂ ਸਾਹਿਬ ਜੀ ਦੇ ਸਿਧਾਂਤ ਤੋ ਮੁੱਕਰ ਗਏ saale ਚੋਰ ਜਵਾਨੀ ਵੇਲੇ ਪਿੰਡ ਵਾਲਿਆ ਨੇ ਹੀ ਏਹਦੇ ਗਲੇ ਵਿਚ ਜੁੱਤੀਆਂ ਦੇ ਹਾਰ ਪਾਏ ਸਨ ਵਿਆਹੀ ਜਨਾਨੀ ਨਾਲ gndi ਹਰਕਤ ਕਰਨ ਬਦਲੇ ਤੇ ਫੇਰ ਏਹ ਸਰਕਾਰਾ ਦੀ ਅੱਖ ਵਿਚ ਆਇਆ ਤੇ ਪਰਧਾਨ ਬਣ ਗਿਆ kyuki ਉਹਨਾਂ ਨੂ ਐਹੋ ਜਿਹੇ ਲੋਕ ਹੀ ਤਾਂ ਚਾਹੀਦੇ ਸਨ ਅਸੀਂ ਗਏ ਸੀ ਲਾਲ ਕਿਲੇ ਏਹ ਪੂਰਾ ਮਹੀਨਾ ਆਖਦੇ ਰਹੇ ਲਾਲ ਕਿਲਾ ਤੋੜ deyanga ਆਹ ਕਰ ਦਿਆ ਗੇ ਉਹ ਕਰ ਦਿਆ ਗੇ ਜਦੋ ਪੈਸੇ ਮਿਲੇ ਰਾਤ ਨੂੰ ਮੁੱਕਰ ਗਏ saale ਫੇਰ ਜੁੱਤੀਆਂ ਤੋ ਡਰਦੇ ਰਾਤ ਨੂੰ ਸਟੇਜ ਛੱਡ ਕੇ ਲੁਕ ਗਏ ਫੇਰ ਦੀਪ ਹੀ ਸੀ ਜਿਹਨਾਂ ਨੇ ਏਨਾ ਦੀ ਜਾਨ ਬਚਾਈ ਸੀ ਏਹ saale ਗਾਂਧੀ ਵਾਲੀ ਨੀਤੀ ਤੇ ਚਲਦੇ ਨੇ ਮੇਰੇ saale
@ravinderdhaliwal3871
@ravinderdhaliwal3871 10 сағат бұрын
Nhi y ji, lal kila tor dya ge , ehna ne nhi keha c, uss din bhadkau lokan duara lal kile te attack kita gya c , otherwise per darsan tan santmai v kita ja sakda c. Bhadkau lok hrek jathebandhi vich hundhe Han Jo jathebandhi da nam khrab karde a.
@raniitsingh3915
@raniitsingh3915 3 күн бұрын
ਇੱਕ ਬੇਸਰਮ ਮਾਈ ਕਹਿੰਦੀ ਐ , ਹਜੇ ਅਸੀਂ, ਆਵਾ ਗੇ,, ਸ਼ਰਮ ਨਹੀਂ ਆਉਂਦੀ ਕਹਿਦੀ ਕੂੜੀ ਨਾਲ਼ ਧੱਕਾ ਹੁੰਦਾ ਹੈ,, ਸ਼ਰਮ ਨਹੀਂ ਆਉਂਦੀ ਚਿੱਟੀ ਚੁੰਨੀ ਵਾਲੀ ਨੂੰ,, ਸਾਰੀ ਯੁਨੀਅਨ ਹੀ ਬੇਸਰਮ ਹੈ,,
@buggarsinghsidhu7186
@buggarsinghsidhu7186 2 күн бұрын
ਇਸ ਮਾਈ ਨੂੰ ਕਹੋ ਕਿ ਉਹ ਆਪਣੇ ਘਰੇ ਰਖ ਲਵੇ
@BalkarSinghSarpanchBalka-ee9eq
@BalkarSinghSarpanchBalka-ee9eq 3 күн бұрын
ਆਹ ਔਰਤ ਜਿਹੜੀ ਲੀਡਰ ਹੈ ਇਹ ਕੰਗਣਾਂ ਨੂੰ ਚੰਗਾ ਕਹਾਊਗੀ ਜੋ ਇਸਦੀ ਬੋਲਣ ਦਾ ਹਿਸਾਬ ਹੈ
@jiuansinghgill4373
@jiuansinghgill4373 3 күн бұрын
ਬਰਨਾਲਾ ਬਠਿੰਡਾ ਸੰਗਰੂਰ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਇਸ ਏਰੀਏ ਵਿੱਚ ਆੜ੍ਹਤੀਆਂ ਨੇ ਕਿਸਾਨਾਂ ਨਾਲ ਲੈਣ ਦੇਣ ਕਰਨਾ ਬਹੁਤ ਘਟਾ ਦਿੱਤਾ ਹੈ ਇਹਨਾਂ ਯੂਨੀਅਨਾਂ ਦੇ ਡਰ ਕਾਰਨ ਕਿਉਂ ਕਿ ਏਹ ਬਿਨਾਂ ਕੋਈ ਪੱਖ ਜਾਣੇ ਧਰਨੇ ਲਗਾ ਦਿੰਦੇ ਹਨ
@beantkaursidhu460
@beantkaursidhu460 3 күн бұрын
ਸ਼ਰਮ ਕਰਲੋ ਮਾੜੀ ਮੋਟੀ ਕੱਲਾ ਖਸਮ ਹੋਰ ਕਰਕੇ ਨੀ ਸਾਰਿਆ ਬੱਚਾ ਜਿਹੜਾ ਰੱਬ ਦਾ ਰੂਪ ਹੈ ਉਹਦੇ ਨਾਲ ਕੁਕਰਮ ਦੇ ਗੁਨਾਹ ਨੂੰ ਗਲਤੀ ਦੱਸੀ ਜਾਨੀ ਹੈਂ ਹੁਣ ਲੱਖਾ ਕਿੱਥੇ ਹੈ ਸਮਾਜ ਸੇਵੀ ਸਾਬ੍ਹ ਉਹਦਾ ਬਚਾਇਆ ਤਾਂ ਪੰਜਾਬ ਬਚਿਆ ਹੋਇਆ
@BholaSingh-fj6zx
@BholaSingh-fj6zx 3 күн бұрын
ਉਗਰਾਹਾਂ ਗਰੁੱਪ ਦਾ ਬਾਈਕਾਟ ਕਰੋ
@lakhbirsaini8252
@lakhbirsaini8252 3 күн бұрын
ਸਰਕਾਰ ਆਹੀ ਤਾਂ ਚਾਹੁੰਦੀ ਹੈ ਕਿ ਜਥੇਬੰਦੀਆਂ ਦੋਫਾੜ ਹੋਣ
@kamaldeepsingh3988
@kamaldeepsingh3988 3 күн бұрын
​@@lakhbirsaini8252ਕਰਤੂਤਾਂ ਕਰਨ ਵੇਲੇ ਤੇ ਨੀਚਾ ਦਾ ਸਾਥ ਦੇਣ ਵੇਲੇ ਸੋਚਣਾ ਚਾਹੀਦਾ...
@avjindersinghsodha3633
@avjindersinghsodha3633 3 күн бұрын
ਆਹੋ ਲੁਚੀਆ ਜਨਾਨੀ ਦੀ ਹਮਾਇਤ ਕਰੋ​@@lakhbirsaini8252
@akwinderkaur2191
@akwinderkaur2191 3 күн бұрын
​@@lakhbirsaini8252ਸਰਕਾਰ ਨੇ ਕਿਹਾ ਗੰਦ ਪਾਓ । ਇਹਦਾ ਮਤਲਬ ਤੁਸੀਂ ਇਸ ਗਲ ਨਾਲ ਸਹਿਮਤ ਹੋ।
@manjitji4495
@manjitji4495 3 күн бұрын
Jathebandi nu vi ta sochna chida si ke kina galt ho reha si
@jindersinghjindersingh8402
@jindersinghjindersingh8402 3 күн бұрын
ਲੱਖ ਲਾਣਤਾ ਥੋਡੇ ਜਥੇਬੰਦੀਆਂ ਦੇ ਹੱਦ ਹੋਗੀ ਯਾਰ
@bkbally5163
@bkbally5163 3 күн бұрын
ਲੱਖ ਲਾਹਨਤ ਏਸ ਜਾਨਾਂਨੀ ਦੇ ਧੌਲਾ ਝਾਟਾ ਸ਼ਰਮ ਨੂੰ ਘਾਟਾ ਆਪਣੀ ਉਮਰ ਦਾ ਤਾਂ ਲਿਹਾਜ ਕਰ ਤੁਰੀ ਆ ਫੈਸਲਾ ਕਰਾਉਣ
@manpreetsidhu8269
@manpreetsidhu8269 3 күн бұрын
ਬਿਲਕੁਲ ਸਹੀ ਗੱਲ ਅਾ ਬਾੲੀ ਜੀ ੳੁਗਰਾਹਾ ਜ਼ਮਾ ਗਿਰ ਚੁੱਕੀ ਹੈ।
@user-po8vn7gt1p
@user-po8vn7gt1p 3 күн бұрын
ਆਹ ਮਾਈ ਜਿਹੜੀ ਪ੍ਰਧਾਨ ਬਣੀਂ ਐ, ਇਹ ਦੀ ਨੂੰਹ ਕਿਸੇ ਨਾਲ ਫੜੀ ਜਾਵੇ, ਫਿਰ ਇਸ ਦਾ ਮੁੰਡਾ ਵਸਾ ਲਏਗਾ, ਕਦੀ ਨਹੀਂ, ਇਹ ਉਗਰਾਹਾਂ ਜਥੇਬੰਦੀ ਗੁੰਡਾਗਰਦੀ ਤੇ ਉਤਰ ਆਈ ਹੈ, ਵਿੱਚੇ ਇਹਨਾਂ ਦੀਆਂ ਵੀ ਲੱਤਾਂ ਤੋੜਨੀਆਂ ਚਾਹੀਦੀਆਂ ਨੇ, ਬੱਚੇ ਨਾਲ ਤੇ ਮੁੰਡੇ ਪ੍ਰਵਾਰ ਨਾਲ ਇਨਸਾਫ਼ ਹੋਣਾਂ ਚਾਹੀਦਾ ਹੈ,
@Sutanter509
@Sutanter509 3 күн бұрын
ਅਜਿਹੇ ਗਲਤ ਲੋਕਾਂ ਦੀ ਹਮਾਇਤ ਨਹੀ ਕਰਨੀ ਚਾਹੀਦੀ
@harbansjassi9471
@harbansjassi9471 3 күн бұрын
ਬੇਸ਼ਰਮ ਦੀ ਜਥੇਬੰਦੀ ਹੈ ਕਿਸਾਨਾਂ ਦੀ ਨਹੀ
@GurdeepSingh-gf6vj
@GurdeepSingh-gf6vj 3 күн бұрын
ਬਹੁਤ ਧੰਨਵਾਦ ਨਿੱਝਰ ਬਾਈ
@GurjeetKaur-mx1ts
@GurjeetKaur-mx1ts 3 күн бұрын
ਕਿਸਾਨਾਂ ਦਾ ਇਹ ਉਗਰਾਹਾਂ ਧੜਾ ਏਸ ਦਾ ਪਿਛੋਕੜ ਕਾਮਰੇਡ ਹੋਣ ਕਰਕੇ ਇਹ ਹਮੇਸ਼ਾ ਹੀ Anti Panjab,Anti Sikh and Anti Democracy ਰਹਿੰਦਾ ਹੈ। ਪੰਜਾਬ ਦਾ ਮਾਹੋਲ ਖਰਾਬ ਹੁੰਦਾ ਵੇਖ ਇਹ ਕਾਮਰੇਡ ਕਾਫੀ ਖੁਸ਼ ਨਜ਼ਰਾਂ ਆਉਂਦੇ ਹਨ। ਪੰਜਾਬ ਦੇ ਕਿਸਾਨ ਜੋ ਇਸ ਦੀ ਮਦਦ ਕਰ ਰਹੇ ਹਨ।ਸੋਚ ਸਮਝਕੇ ਇਹਨਾਂ ਦੀ ਮਦਦ ਕਰਨ। ਅਤੇ ਇਸ ਗਰੋਹ ਤੋਂ ਸੁਚੇਤ ਹੋ ਕੇ ਰਹਿਣ।ਅਜ ਤਕ ਇਹਨਾਂ ਕਾਮਰੇਡਾਂ ਨੇ ਕਦੇ ਵੀ ਪੰਜਾਬ ਦੇ ਹਕ ਵਿਚ ਨਹੀਂ ਬੋਲੇ। ਇਥੇ ਵੀ ਇਹ ਗੱਲਤ ਲੋਕਾਂ ਦਾ ਸਾਥ ਦੇ ਰਹੇ ਹਨ ਅਤੇ ਲੱਚਰ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਜੋਕਿ ਇਹਨਾਂ ਨੂੰ ਭਾਉਂਦਾ ਹੈ।
@amritpalsinghsidhu814
@amritpalsinghsidhu814 3 күн бұрын
ਕਿਸਾਨ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ।
@ajaybawa4794
@ajaybawa4794 3 күн бұрын
ਦੁਨੀਆਂ ਦਾ ਅੰਤ ਆ ਗਿਆ
@gurbindersingh5201
@gurbindersingh5201 3 күн бұрын
ਗਸਤੀ ਜਨਾਨੀ ਨੂੰ ਮੌਕਾ ਨਹੀ ਦੇਣਾ ਚਾਹੀਦਾ
@SamajikMuddeChannel
@SamajikMuddeChannel 17 сағат бұрын
ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਗਰੀਬ ਵਰਗ ਨਾਲ ਸਬੰਧਤ ਦੋ ਨੌਜਵਾਨਾਂ ਨੂੰ ਉਗਰਾਹਾਂ ਜਥੇਬੰਦੀ ਦੇ ਇੱਕ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕੁੱਟ ਕੁੱਟ ਅਪਾਹਿਜ ਬਣਾ ਤਾ,ਪਰ ਇਹ ਅਖੌਤੀ ਕਿਸਾਨ ਯੂਨੀਅਨ ਵੱਲੋਂ ਉਹਨਾ ਨੂੰ ਬਚਾਉਣ ਲਈ ਧਰਨੇ ਲਾ ਰਹੇ ਆ ਇਹ ਹਰੀ ਸੁੰਡੀ ਬਹੁਤ ਧੱਕਾ ਕਰਦੀ ਆ ਬਾਕੀ ਜਿਹੜੇ ਕਿਸਾਨ ਸੰਘਰਸ਼ੀ ਆ ਉਹਨਾ ਨੂੰ ਸਾਡਾ ਪੂਰਾ ਸਮੱਰਥਨ ਆ ਪਰ.....
@jasvirgill5456
@jasvirgill5456 3 күн бұрын
ਵੀਡੀੳ ਮਾ ਦੇ ਫੋਨ ਵਿੱਚੋਂ ਨਿਕਲੀ ਵੱਢੀ ਪ੍ਰਧਾਨ ਤੂੱ ਕਿਵੇਂ ਪਰਚਾ ਕਰਵਾਵੇਂਗੀ ਪਰਚਾ ਤੇਰੇ ਤੇ ਹੋਣਾ ਚਾਹੀਦਾ
@bakhshiramram8498
@bakhshiramram8498 3 күн бұрын
ਬੜੀ ਚਰਿਤ੍ਰਹੀਣਤਾ ਹੋਈ ਹੈ। ਬਲਾਤਕਾਰ ਨਾਲ ਸਬੰਧਤ ਔਰਤ ਤੇ ਉਸ ਦਾ ਮਿਤ੍ਰ ਇਸ ਬਦਕਾਰੀ ਲਈ ਜ਼ਿੰਮੇਵਾਰ ਹਨ।ਕੇਸ ਦਰਜ ਹੋਣਾ ਚਾਹੀਦਾ ਹੈ ਜੀ।
@user-oe7bf9lb3w
@user-oe7bf9lb3w 3 күн бұрын
ਲੱਖ ਲੱਖ ਲਾਹਨਤਾ ਤੁਹਾਡੀਆਂ ਜਥੇਬੰਦੀਆਂ ਤੇ
@sahibsinghcheema4151
@sahibsinghcheema4151 2 күн бұрын
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@hardeepsinghcheema429
@hardeepsinghcheema429 3 күн бұрын
ਉਗਰਾਹਾਂ ਸਾਹਿਬ ਆਪਣੀ ਇੱਜ਼ਤ ਨਾ ਘਟਾਓ I ਸ਼ਰਮ ਕਰੋ
@neenaparihar2943
@neenaparihar2943 3 күн бұрын
ਜੋ ਔਰਤ ਆਪਣੇ ਬੱਚੇ ਦੀ ਸਕੀ ਨਾ ਹੋਈ ਉਹਨੇ ਕਿਸੇ ਹੋਰ ਦੀ ਕੀ ਹੋਣਾ ਬਹੁਤ ਵਧੀਆ ਕੀਤਾ ਇਹਦੇ ਸਹੂ ਰਿਆਂ ਨੇ ਜੋ ਇਸ ਨੂੰ ਵਾਪਸ ਨਹੀਂ ਅਪਣਾਇਆ ਇਸ ਨੂੰ ਤਾਂ ਬੱਚੇ ਦੀ ਵੀ ਕਸਟਡੀ ਨਹੀਂ ਦੇਣੀ ਚਾਹੀਦੀ ਜੋ ਜੋ ਇਸ ਔਰਤ ਦਾ ਸਾਥ ਦੇ ਰਹੇ ਹਨ ਉਹ ਵੀ ਇਹੋ ਜਿਹੇ ਹੀ ਹੋਣਗੇ
@BaljindersinghBaljinder-gg9ur
@BaljindersinghBaljinder-gg9ur 3 күн бұрын
ਸ਼ਰਮ ਆਉਂਦੀ ਹੈ ,ਜਾਰ,,ਲੁੱਚਿਆਂ ਦਾ ਸਾਥ ਦੇਣਾ ਬੰਦ ਕਰੋ
@user-sv5no7ev4o
@user-sv5no7ev4o 3 күн бұрын
😢ਇਹ ਕੇਸ ਬਾਲ ਵਿਕਾਸ ਮੰਤਰਾਲੇ ਦੀ ਵੀ ਜਿੰਮੇਵਾਰੀ ਬਣਦੀ ਹੈ । ਉਸ ਬਲਾਕ ਦੀ ਸੀ,ਡੀ,ਪੀ,ਨੂੰ ਤੁਰੰਤ ਕਾਰਵਾਈ ਕੀਤੀ ਜਾਵੇ
@jasjitsingh6258
@jasjitsingh6258 3 күн бұрын
ਬਿਲਕੁਲ ਸਹੀ ਉਸ ਦਰਿੰਦੇ ਨੂੰ ਉਮਰ ਕੈਦ ਸਜਾ ਦੀ ਸਾਰੇ ਪੰਜਾਬ ਆਵਾਜ ਚੁਕਣੀ ਚਾਹੀ ਦੀ ਹੈ
@tarsemmannp5499
@tarsemmannp5499 3 күн бұрын
ਲੂਚਾ ਲੰਡਾ ਚੌਧਰੀ ਤੇ ਗੂੰਡੀ ਰੰਨ ਪ੍ਰਧਾਨ ❤❤❤ਰੱਬ ਹੀ ਰਾਖਾ ਹੂਣ ਆਪਣੇ ਪੰਜਾਬ ਦਾ ❤❤❤❤❤❤❤❤❤❤❤❤
@user-xf9zl4kn4q
@user-xf9zl4kn4q 3 күн бұрын
ਬਹੁਤ ਹੀ ਨਿੰਦਣਯੋਗ ਘਟਨਾ ਹੈ
@bhathal0235
@bhathal0235 3 күн бұрын
ਜੇ ਬੱਚੇ ਨਾਲ ਕੁਝ ਗਲਤ ਨਹੀਂ ਹੋਇਆ ਤਾਂ ਜਥੇਬੰਦੀ ਜਵਾਬ ਦਵੇ ਉਸਦਾ ਪਰੂਫ ਦਵੇ
@jagmailsingh6660
@jagmailsingh6660 3 күн бұрын
ਅਗਰਾਹਾ ਨੂੰ ਛੱਡੋ
@cheemastudio4617
@cheemastudio4617 3 күн бұрын
ਸ਼ਰਮ ਆਉਂਦੀ ਏ ਹੁਣ ਤਾਂ ਕਿ ਇਹ ਸਾਡੇ ਕੁੱਝ ਗੰਦੇ ਲੋਕਾਂ ਕਰ ਕੇ ਸਾਰਿਆਂ ਨੂੰ ਬੇਸ਼ਰਮੀ ਝੱਲਣੀ ਪੈਂਦੀ ਏ ਇਹ ਜ਼ੋ ਅਖੌਤੀ ਪ੍ਰਧਾਨ ਬਣੀ ਫਿਰਦੀ ਏ ਦੇ ਇਹੋ ਸਭ ਕੁਝ ਇਹਦੀ ਨੂਹ ਤੇ ਪੋਤੇ,ਪੋਤਰੀ ਨਾਲ ਹੋਇਆ ਹੁੰਦਾ ਤਾਂ ਦਿੰਦੀ ਇਕ ਮੌਕਾ
@BillingKing-dy7pu
@BillingKing-dy7pu 3 күн бұрын
❤❤ ਲਵ ਯੂ ਵੀਰੇ। ਤੁਸੀਂ ਸਰਕਾਰਾਂ ਦੀਆ ਅੱਖਾਂ ਖੋਲ੍ਹ ਦਿੱਤੇ
@suchasingh9231
@suchasingh9231 3 күн бұрын
ਚਾਇਲਡ ਡੀਵੈਲਪਮੈਂਟ ਡੀਪਾਰਟਮੈਟ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਬਹੁਤ ਮੰਦਭਾਗੀ ਖ਼ਬਰ ਹੈ
@BhupinderSingh-co4rh
@BhupinderSingh-co4rh 3 күн бұрын
ਉਗਰਾਹਾ ਦੇ ਦੁਬਾਰਾ ਫਿਰ ਮੂੰਹ ਕਾਲਾ ਕਰਕੇ ਛਿੱਤਰਾ ਦਾ ਹਾਰ ਪਾ ਕੇ ਖੋਤੇ ਤੇ ਚੜਾਉਣਾ ਚਾਹੀਦਾ ਮੈ ਉਝ ਹੈਰਾਨ ਹਾ ਜਿਹੜੇ ਏਹਦੇ ਮਗਰ ਲੱਗੇ ਕੀ ਸੋਚ ਹੈ ਉਹਨਾ ਲੋਕਾਂ ਦੀ
@ParveenKumar-il2ff
@ParveenKumar-il2ff 3 күн бұрын
ਜਮਾ ਹੀ ਜ਼ਮੀਰ ਮਰੀਆ ਏਹਨਾ ਬੀਬੀਆਂ ਦਾ ਆਹ ਬੀਬੀ ਵੀ ਐਹੋ ਜੇਹੀਂ ਹੋਣੀ ਕਿਥੇ ਮੁਹਿ ਕਾਲਾ ਕਰੈ ਆਇ ਹੋਨਿ
@sandeepsinghlovely4009
@sandeepsinghlovely4009 3 күн бұрын
12:15 ਆ ਬੁੜੀ ਕਹੀ ਜਾਂਦੀ ਇੱਕ ਮੌਕਾ ਦੇ ਦਿਓ । ਇਹਦੀ ਆਵਦੀ ਨੂੰਹ ਹੁੰਦੀ ਇਹ ਫ਼ਫੇ ਕੁਟਣੀਆ ਵਾਂਗੂੰ ਰੌਲਾ ਪਾਕੇ ਬੈਠੀ ਹੁੰਦੀ । ਬਣੀ ਪ੍ਰਧਾਨ ਏਦੇ ਤੇ ਪਾਓ ਕੇਸ । ਬੇਸ਼ਰਮਾਂ ਨੂੰ ਸਰਮ ਨਹੀ ਆਂਦੀ ਝੰਡੇ ਲੈਕੇ ਕਿਹੜੇ ਰੌਲੇ ਵਿਚ ਆਏ ਹੋਏ ।
@GurpreetSingh-df7nc
@GurpreetSingh-df7nc 3 күн бұрын
Sandeep ji es ton v vadh beda gark hou eh besarm aurat hai boln wali
@mooslmoosl8389
@mooslmoosl8389 3 күн бұрын
ਇਹ ਉਗਰਾਹਾਂ ਦੀਆਂ ਰਖੇਲਾਂ
@sandeepsinghlovely4009
@sandeepsinghlovely4009 3 күн бұрын
ਉਗਰਾਹਾਂ ਨੀਚ ਡਿੱਗਿਆ ਹੋਇਆ ਕੰਜਰ ਬੰਦਾ ਬਣ ਗਿਆ ਹੁਣ । ਉਗਰਾਹਾਂ ਜਥੇਬੰਦੀ ਤੇ ਪਾਬੰਦੀ ਲੱਗੇ । ਦੁੱਧ ਪੀਣ ਵਾਲੇ ਬੱਚੇ ਨਾਲ ਕਿੰਨੀ ਮਾੜੀ ਹਰਕਤ ਹੋਈ ਹੈ । ਇਹ ਕੰਜਰ ਝੰਡੇ ਲੈਕੇ ਖੜ੍ਹੇ ਹੋ ਗਏ । ਪੋਤੇ ਪੋਤੀਆਂ ਦੋਹਤੇ ਵਾਲੀ ਬੁੜੀ ਹੋਊ ਇਹ ਖਚਣੀ ਜਿਹੀ । ਇਹ ਨਿਊਜ਼ ਟੈਗ ਕਰੋ ਨੈਸ਼ਨਲ ਮੀਡੀਆ ਤੱਕ ।
@jsman2918
@jsman2918 3 күн бұрын
ਲੰਡਾ ਲੁੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ
@shindatakhar9585
@shindatakhar9585 3 күн бұрын
ਬਾਈ ਆਏ ਹਾਏ ਬਾਈ very good ​@@mooslmoosl8389
@jaswantsidhu7215
@jaswantsidhu7215 Күн бұрын
ਉਗਰਾਹਾਂ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਵੀ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ
@GurpreetSingh-ee3ok
@GurpreetSingh-ee3ok 3 күн бұрын
ਇਹ ਐਵੇ ਥਾ ਥਾ ਧਰਨੇ ਲਈ ਫਰਦੇ ਹਨ ਇਸ ਸਭ ਪੇਂਸੇ ਲਈ ਬੈਠੇ ਹਨ ਮਜਦੂਰ ਕੋਈ ਧਰਨ ਨਹੀ ਲਾਉਦੇ ਸਰਕਾਰ ਦੇ ਨਾਲ ਨਾਲ ਕਿਸਾਨ ਨੇ ਵੀ ਪੰਜਾਬ ਦਾ ਵਿਹਾਰ ਬਣਾ ਦਿੱਤਾ
@raniitsingh3915
@raniitsingh3915 3 күн бұрын
ਬਹੁਤ ਹੀ ਵੱਡਾ ਮੁੱਦਾ ਹੈ,,ਏ। ਜੋ ਵੀ ਯੁਨੀਅਨ ਜਥੇਬੰਦੀਆਂ ਕੁੜੀ ਦਾ ਸਾਥ ਦੇ ਰਹੀਆ ਨੇ,, ਸ਼ਰਮ ਨਾਲ ਮਰ ਜਾਣ,, ਮੁੰਡੇ ਦਾ ਪਰਿਵਾਰ ਸਹੀ ਐ,, ਪਰੂਫ਼ ਨੇ ਫੋਟੋ ਹੈ ਨਜੇਜ ਸਬੰਧਤ ਮੁੰਡੇ ਨਾਲ ਕੁੜੀ ਦੀ,,, ਕਹਿੰਦੇ ਇੱਕ ਮੌਕਾ ਦਿਓ,,, ਜੇਕਰ ਮੌਕਾ ਲੇਕੇ ਕੁੜੀ ਨੇ ਸਾਰੇ ਪਰਿਵਾਰ ਨੂੰ ਖਾਂਣੇ ਚਂਂ ਜ਼ਹਿਰ ਪਾ ਦਿੱਤਾ ਜਾ,,ਘਰ ਅੰਦਰ ਆਪ ਫਾਹਾ ਲੈ ਲਵੇ,, ਮੁੰਡੇ ਪਰਿਵਾਰ ਨੇ ਤਾਂ ਫੇਰ ਖਤਮ ਹੋ ਜਾਣਾ ਹੈ,,,, ਵੈਰੀ ਗੁੱਡ, ਪੱਤਰਕਾਰ ਹੋਣ ਤਾ ਵੀਰ ਜੀ ਤੁਹਾਡੇ ਵਰਗੇ ਅਣਖੀ ਹੋਣ
@kuldipsingh6848
@kuldipsingh6848 3 күн бұрын
ਬਹੁਤ ਹੀ ਸ਼ਰਮ ਦੀ ਗੱਲ ਹੈ
@gurmitsingh2700
@gurmitsingh2700 3 күн бұрын
ਪ੍ਰਧਾਨ ਜੀ ਪੰਜ ਸਾਲ ਕਿਸੇ ਨਾਲ ਖੇਹ ਖਾਵੇ ਉਹ ਗਲਤੀ ਨਹੀਂ ਹੁੰਦੀ ਉਹ ਦੁਨੀਆਂ ਨੂੰ ਕਮਲੀ ਬਣਾਉਣਾ ਹੁੰਦਾ ਹੈ। ਗਲਤੀ ਇੱਕ ਦਿਨ ਦੀ ਹੁੰਦੀ ਹੈ । ਪੰਜ ਸਾਲ ਦੀ ਨਹੀਂ
@majorsingh9252
@majorsingh9252 3 күн бұрын
ਇਹ ਜਥੇਬੰਦੀਆ ਪੈਸੇ ਦੇ ਪੁੱਤ ਨੇ
@MangalSingh-yx5le
@MangalSingh-yx5le 3 күн бұрын
ਲੱਖ ਦੀ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ ਅਤੇ ਜਿਹੜੇ ਇਸਦੀ ਸਪੋਟ ਕਰ ਰਹੇ ਹਨ
@darshansingh6143
@darshansingh6143 3 күн бұрын
ਧਉਲੇ ਝਟੇ ਵਾਲੀ ਦੇ ਕੰਨ ਤੇ 5,7 ਰੱਖੋ ਫਿਰ ਦੱਸੋ ਕੇ ਕਿਵੇਂ ਬੋਲੀ ਦਾ ,ਇਸ ਤੋਂ ਵੱਡਾ ਕੁਕਰਮ ਕਿ ਹੋਵੇਗਾ , ਕੇਹ ਰਹੀ ਆ ਏਕ ਮੌਕਾ ਦਿਉ
@deepa9828
@deepa9828 3 күн бұрын
ਕਿੰਨੇ ਪੈਸੇ ਲੈਕੇ ਜਥੇਬੰਦੀ ਧਰਨ ਤੇ ਬੈਠੀ ਹੈ ਕਿਉਂਕਿ ਬਿਨਾਂ ਪੈਸੇ ਤੋਂ ਤਾ ਇਹ ਕਿਸੇ ਦੀ ਮੱਦਦ ਲਈ ਜਾਂਦੇ ਹੀ ਨਹੀਂ।ਇਹ ਇਕ ਵੱਧੀਆ ਬਿਜਨੈਸ ਬਣ ਚੁੱਕਾ ਹੈ।
@ParmjeetsinghMaan
@ParmjeetsinghMaan 3 күн бұрын
ਜਸਪਾਲ।ਵੀਰ।ਸੱਚ।ਬੋਲਣ।ਲਈ।ਧੰਨਵਾਦ।ਸਲੂਟ।ਵੀਰ।ਜੀ
@raniitsingh3915
@raniitsingh3915 3 күн бұрын
ਕਿਸਾਨਾਂ ਨੂੰ,,ਯੁਨੀਅਨ,ਦਾ ਕੋਈ ਮਤਲਬ ਹੀ ਨਹੀਂ,, ਕਿਸੇ ਦੇ ਪਰਿਵਾਰ ਦੇ ਮਸਲੇ ਚਂਂ, ਕੋਈ ਹੱਕ ਨਹੀਂ,,,ਓ ਮਰਜੋ ਹਰਾਮ ਦਿਓ,,,, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ,, ਮੁੰਡੇ ਕੁੜੀ ਨੂੰ,, ਸਿਰਫ਼ ਬੱਚੇ ਨੂੰ ਹੀ ਤਰਸ ਦੇ ਆਧਾਰ ਤੇ ਸਾਥ ਦਿਓ
@lakhwindersingh-vd8kn
@lakhwindersingh-vd8kn 3 күн бұрын
ਗ਼ਲਤੀਆਂ ਮੁਆਫ਼ ਕੀਤੀਆਂ ਜਾ ਸਕਦੀਆਂ ਪਰ ਬੱਚੇ ਵਾਲਾ ਜ਼ੁਰਮ ਮੁਆਫ਼ ਨਹੀਂ ਹੋ ਸਕਦਾ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ
@loveandluckloveandluck3378
@loveandluckloveandluck3378 3 күн бұрын
ਜੱਥੇਬੰਦੀ ਦੀ ਪ੍ਰਧਾਨ ਸਾਬ ਆਪਣੀ ਪੁੱਤ ਜਾ ਪੋਤਰੇ ਨੂੰ ਇਸ ਕੁੜੀ ਦਾ ਰਿਸ਼ਤਾ ਲੈ।। ਫੇਰ ਦੱਸੀ। ਅੱਗੇ ਵਾਲੀ ਗੱਲ।।।
@user-yo8cg7zf8t
@user-yo8cg7zf8t 3 күн бұрын
ਲੱਖ ਲਾਹਣਤਾ ਇੰਨਾ ਔਰਤਾ ਦੇ ਜਿਹੜੀ ਇਹੋ ਜਿਹੀ ਗਲਤ ਔਰਤ ਦੇ ਨਾਲ ਖੜੀਆ ਹਨ
@user-kr3ob2js8f
@user-kr3ob2js8f 2 күн бұрын
Bro paisa kaa banere da
@ArshpreetSingh-qg4zy
@ArshpreetSingh-qg4zy Күн бұрын
Y lander jananeya honea sareya ehe ta lounde. Bude Hale v prewar nu dhamke de rahe hae v parcha karwange ase oh app jawane wele pta ne ke ke karde rahe however serf rupeya kahke jathe bande de karnal sakTer ture hae ehe sakater lander hae sere de ehe lande sareef prewar te jathebande da daba bna rahe hae es. Bude lounde de putar deha lahnta keo ne pounde apne maa nu v chawle tu char rupeya Kahn de chakra vitch lande sakater banke tur pae look sanu lahnta pounde han lander bude sale parchea de dhamke dende hae Hale. Kute bude kehnde kude da fesla hae fer tu lun fadna nu nal kahde hae veer es lander. Bude ne. Vitch auna c te es nu lahnta paenea san nale ohna paper d bhanda fotna.c hun lun put le ehe. Bude karwa de kes kes te parcha karwuna hae hun es de Putra deha nu sare ave lahnta pendea rehngea v sode maa lander weku mall c jo bache de moh vitch ling poun waleya d sath dende c rupeya kahke
@anmoldeepsingh6992
@anmoldeepsingh6992 3 күн бұрын
ਇਸਦਾ ਮਤਲਵ ਕਗਨਾਂ ਦਾ ਬਿਆਨ ਕੱਝ ਹੱਦ ਤੱਕ ਸਹੀ ਸਾਬਤ ਹੋ ਰਿਹਾ ਇਹਨਾਂ ਤਿੰਨਾਂ ਦੋਸੀਆਂ ਨੂੰ ਜਿੰਦਾ ਅੱਗ ਵਿੱਚ ਸੁੱਟ ਦਿੱਤਾ ਜਾਵੇ
@user-fg9du5wt8t
@user-fg9du5wt8t 3 күн бұрын
ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@balkourdhillon5402
@balkourdhillon5402 3 күн бұрын
ਪਿਤਾ ਨਾਮ ਤਾਂ ਐਂ ਦਸ ਰਹੀ ਆ। ਜਿਵੇਂ ਕੋਈ ਮੈਡਲ ਲੈ ਕੇ ਆਈ ਹੋਵੇ।ਜਥੇਬੰਦੀ ਨੇ ਆਪਣਾ ਨੁਕਸਾਨ ਕਰਵਾ। ਲਿਆ।
@JagroopSingh-no7xy
@JagroopSingh-no7xy 3 күн бұрын
👌👌👌
@sonyvalu6137
@sonyvalu6137 3 күн бұрын
😂😂😂😂😂😂
@sukhpalsingh9458
@sukhpalsingh9458 3 күн бұрын
ਜਸਪਾਲ ਸਿੰਘ ਜੋ ਜਥੇਬੰਦੀਆਂ ਵਾਲੀ ਕਹਿ ਰਹੀ ਐ ਕਿ ਉਗਰਾਹਾਂ ਜਥੇਬੰਦੀ ਸੋਚ ਸਮਝ ਕੇ ਕਦਮ ਚੁੱਕਦੀ ਐ ਇਹ ਸਭ ਬਕਵਾਸ ਐ। ਇਹ ਜਥੇਬੰਦੀ ਵਾਲੇ ਜਿਥੇ ਵੀ ਕੋਈ ਧਰਨਾ ਲਾਉਂਦੇ ਨੇ ਉਹ ਪੇਡ ਧਰਨਾ ਹੁੰਦਾ ਐ
@ParminderSingh-bg9vt
@ParminderSingh-bg9vt 3 күн бұрын
🤔ਸੋਚਣ ਵਾਲੀ ਤਾਂ ਏਹੀ ਗੱਲ ਐ ਵੀ ਜੱਥੇਬੰਦੀ ਨੇ ਆਹ ਕਦਮ ਕੀ ਸੋਚ ਕੇ ਚੱਕਿਆ ਮਰ ਜਾਂਣ ਸ਼ਰਮ ਨਾਲ ਡੁੱਬ ਕੇ ਜੱਥੇਬੰਦੀ ਵਾਲੇ ਸਾਲੇ ਲੁੱਚੜ ਕੱਠੇ ਹੋਏ ਨੇ ਸਾਰੇ ਯਾਰ ਇੱਕ ਛੋਟੇ ਜਿਹੇ ਬੱਚੇ ਦਾ ਸ਼ੋਸਣ ਹੋ ਰਿਹਾ ਤੇ ਜੱਥੇਬੰਦੀ ਨੇ ਕਿੰਨਾ ਵੱਡਾ ਕ੍ਰਾਂਤੀਕਾਰੀ ਫੈਸਲਾ ਲਿਆ ਹੈ ਉਹ ਵੀ ਪੂਰਾ ਸੋਚ ਸਮਝ ਕੇ ਆਹ ਬੇਬੇ ਦੇ ਕਹਿਣ ਮੁਤਾਬਕ ਜੱਥੇਬੰਦੀ ਨਫ਼ਾ ਨੁਕਸਾਨ ਵੇਖਕੇ ਫੈਸਲੇ ਲੈਂਦੀ ਹੈ ਏਸ ਮਸਲੇ ਵਿੱਚ ਕੀ ਫਾਇਦਾ ਹੋਊ ਜੱਥੇਬੰਦੀ ਨੂੰ।ਲੱਖ ਦੀ ਲਾਹਨਤ ਐ ਏਹੋ ਜਿਹੇ ਮਲੰਗਾਂ ਦੇ ਸਾਲਿਉ ਹੁਣ ਬਲਾਤਕਾਰੀਆਂ, ਆਸ਼ਕਾਂ ਦੇ ਹੱਕਾਂ ਵਿੱਚ ਧਰਨੇ ਦਿਆ ਕਰੋਗੇ ਬਾਕੀ ਕਿਸਾਨੀ ਮਸਲੇ ਤਾਂ ਨਜਿੱਠੇ ਗਏ ਸਮਝੋ। ਮੈਨੂੰ ਤਾਂ ਆਹ ਮਾਤਾ ਤੇ ਗੁੱਸਾ ਆਈ ਜਾਂਦਾ ਯਾਰ ਏਹਨੂੰ ਕੋਈ ਪੁੱਛੇ ਫੜਕੇ ਕੇ ਘਰੇ ਜਾਕੇ ਆਪਦੇ ਪੋਤੇ ਪੋਤੀਆਂ ਨੂੰ ਕੀ ਦੱਸੂਗੀ ਕਿ ਅੱਜ ਮੈਂ ਕਿਹੜੀ ਜੰਗ ਜਿੱਤ ਕੇ ਆਈਂ ਹਾਂ😔ਬਸ ਯਾਰ ਹੁਣ ਤਾਂ ਬੇੜਾ ਹੀ ਗ਼ਰਕ ਹੋ ਚੱਲਿਆ ਸਮਾਜ ਦਾ ਜਿਹੜੇ ਬਜ਼ੁਰਗਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਨਾ ਹੁੰਦਾ ਜਦੋਂ ਉਹ ਹੀ ਲੁੱਚਿਆਂ ਨਾਲ ਖੜ ਜਾਣ ਤਾਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਬਾਕੀ ਵਾਹਿਗੁਰੂ ਜੀ ਸੁਮੱਤ ਬਖਸ਼ਣ ਏਹੋ ਜਿਹੇ ਲੋਕਾਂ ਨੂੰ 🙏
@GagandeepSinghGill-sc8gk
@GagandeepSinghGill-sc8gk 3 күн бұрын
ਵੀਰ ਜੀ ਤੁਹਾਡੀ ਗੱਲ 200% ਸੱਚ ਹੈ ਇਹ ਕਿਸੇ ਦੇ ਨਾਲ ਖੜਨ ਲਈ ਪਹਿਲਾਂ ਪੈਸੇ ਦੀ ਮੰਗ ਕਰਦੇ ਹਨ ਮੇਰਾ ਵੀ ਨਵੰਬਰ 2023 ਵਿੱਚ ਕੋਈ ਮਸਲਾ ਹੋ ਗਿਆ ਸੀ ਮੈਂ ਇਨ੍ਹਾਂ ਦੇ ਜੋਨ ਦੇ ਇੱਕ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਉਗਰਾਹੀ ਦੇਣ ਲਈ ਪੈਸੇ ਇਕੱਠੇ ਕਰਨ ਪੈਣਗੇ ਫੇਰ ਕੋਈ ਹੱਕ ਵਿੱਚ ਇਕੱਠ ਕਰਾਂਗੇ ਇਸ ਤਰ੍ਹਾਂ ਹੀ ਕਾਦੀਆਂ ਵਾਲੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹਾਲਾਂਕਿ ਉਹ ਮੇਰੇ ਪਿੰਡ ਦਾ ਹੀ ਹੈ ਉਸ ਨੇ ਤਾਂ 3 ਤੋਂ 3.5 ਲੱਖ ਤੱਕ ਰੁਪਏ ਦੀ ਮੰਗ ਕੀਤੀ
@baldevraj9281
@baldevraj9281 3 күн бұрын
ਬਿੱਲਕੁੱਲ ਠੀਕ ਕਿਹਾ ਤੁਸੀਂ ਬਾਈ ਜੀ 👍
@rashpalsingh8767
@rashpalsingh8767 3 күн бұрын
ਅਸੀਂ ਤਾਂ ਆਪਣੀ ਲੀਡਰੀ ਚਮਕਾਉਣੀ ਹੈ ਸਾਨੂੰ ਭਾਵੇਂ ਗੰਦੇ ਤੋਂ ਗੰਦੇ ਬੰਦੇ ਦਾ ਸਾਥ ਦੇਣਾ ਪਵੇ।
@Viral_video.6789
@Viral_video.6789 3 күн бұрын
Bache to ki Layna Lady chaiye jo es ka saath de rahi hai pardhan oh kisi hor nal tor devege bus paiesa hi paiesa
@user-tl8fo8dg4b
@user-tl8fo8dg4b 3 күн бұрын
ਉਗਰਾਹਾ ਦਾ ਬਾਈਕਾਟ ਕਰੋ
@user-fr4kc2cr9o
@user-fr4kc2cr9o 3 күн бұрын
ਧੰਨਵਾਦ ਪੁਤਰਾ
@kamaljeetsidhu3060
@kamaljeetsidhu3060 3 күн бұрын
ਲੱਖ ਲੱਖ ਦੀ ਲਾਹਣਤ ਹੈ ਇਸ ਜਥੇਬੰਦੀ ਉੱਤੇ ਇਸ ਦੀ ਔਕਾਤ ਤਾ ਵੇਖ ਲਵੋ ਜੱਦੜ ਤੀਵੀਂ।
@RandhirSingh-tk8vi
@RandhirSingh-tk8vi 3 күн бұрын
ਯਾਰ ਇਸ ਔਰਤ ਨੂੰ ਘਰੋਂ ਕੋਈ ਸਮਝਾਉਣ ਨਹੀਂ ਆਉਂਦਾ ਕਿ ਬੇਬੇ ਚੱਲ ਘਰੇ, ਐਨਾ ਵੇਖ ਕੇ ਸ਼ਰਮ ਨਹੀਂ ਆਉਂਦੀ।
@hardeepsinghcheema429
@hardeepsinghcheema429 3 күн бұрын
ਜਸਪਾਲ ਜੀ ਅਸੀਂ ਤੁਹਾਡੇ ਵੱਡੇ ਫੈਨ ਹਾਂ
@bachittarsingh8429
@bachittarsingh8429 3 күн бұрын
Chtterslngh
@gaganss8459
@gaganss8459 3 күн бұрын
ਬਹੁਤ ਮਾੜੀ ਗਲ ਜੀ ਬਁਚਾ ਦੁਁਧ ਮਗਦਾ ਹੋਣਾਂ ਿੲਹ ਦਰਿੰਦਾਂ ਮੂਹ ਵਿਁਚ ਲਿਗ ਪੋਦਾ ਕਿਡੀ ਮਾੜੀ ਗਲ ਜੀ ਿੲਹਨਾਂ ਦੋਵਾਂ ਨੂੰ ਫਾਸ਼ੀ ਹੋਵੇ
@countryclub7340
@countryclub7340 2 күн бұрын
ਜਸਪਾਲ ਵੀਰ ਪਹਿਲਾਂ ਤਾਂ ਤੇਰੇ ਹੌਸਲੇ ਨੂੰ ਦਿਲੋਂ ਸਲੂਟ ,ਬਹੁਤ ਹਿੰਮਤ ਚਾਹੀਦੀ ਇਹ ਬੋਲਣ ਲਈ ….ਸੋਚ ਕੇ ਸ਼ਰਮ ਆਉਂਦੀ ਕਿ ਸਾਡੇ ਪੰਜਾਬੀ ਇੰਨੇ ਬੇਜ਼ਮੀਰੇ ,ਬੇ ਆਤਮੇ ਕਿਵੇਂ ਹੋ ਗਏ …ਬਰਦਾਸ਼ਤ ਤੋਂ ਬਾਹਰੀ
@ParveenKumar-il2ff
@ParveenKumar-il2ff 3 күн бұрын
ਲਹਣਤ ਹੈ ਏਹਨਾ ਧਰਨਾ ਲਾਉਨ ਵਾਲੀਆ ਬੀਬੀਆ ਤੇ
@sukhpalsingh9458
@sukhpalsingh9458 3 күн бұрын
ਜਸਪਾਲ ਸਿੰਘ ਜੀ ਜੇਕਰ ਪੰਜਾਬ ਬਚਾਉਣਾ ਹੈ ਤਾਂ ਇਹ ਜੋਗਿੰਦਰ ਉਗਰਾਹਾਂ ਵਰਗੇ ਲੁਟੇਰੇਆ ਦੇ ਗੋਲੀ ਮਾਰ ਦਿਓ ਪੰਜਾਬ ਬਚ ਜਾਵੇਗਾ।
@user-ih2nc8rw5b
@user-ih2nc8rw5b 3 күн бұрын
ਵਾਹ ਮਾਤਾ ਜੀ ਜਿਹੜਾਂ ਪਾਪ ਬੱਚੇ ਨਾਲ਼ ਹੋਇਆ ਉਹ ਨਜ਼ਰ ਨਹੀਂ ਆਉਂਦਾ
@JagjitSingh-xv4br
@JagjitSingh-xv4br 3 күн бұрын
ਵਾਹਿਗੁਰੂ ਸਾਹਿਬ ਜੀ, ਮਹਾਰਾਜ ਜੀ ਬੱਚੇ ਉੱਪਰ ਮਿਹਰ ਕਰੋ ਜੀ 🙏🏻🙏🏻
@jagtarmann9939
@jagtarmann9939 3 күн бұрын
ਮਾਤਾ ਜੀ ਜੇ ਸੋਡੀ ਨੂੰਹ ਧੀ ਇਸ ਤਾਰਾਂ ਦੀ ਕਰਤੂਤਾਂ ਕਰਦੀ ਹੋਵੇ ਤੇ ਤੁਸੀਂ ਕੀ ਕਰੋਗੇ ਇਨ੍ਹਾਂ ਨੂੰ ਸਾਜ਼ਾਂ ਜ਼ਰੂਰ ਦਿੱਤੀ ਜਾਵੇ
@lakhbirsaini8252
@lakhbirsaini8252 3 күн бұрын
ਇਹ ਝੂਠੇ ਐਲੀਗੇਸ਼ਨ ਲੱਗ ਰਹੇ ਹਨ ਕੋਈ ਐਦਾਂ ਕਰ ਨਹੀਂ ਸਕਦਾ
@NirmalSingh-bz3si
@NirmalSingh-bz3si 3 күн бұрын
ਇਸ ਕੰਜਰੀ ਬੁੜੀ ਤੇ ਵੀ ਪਰਚਾ ਦਰਜ ਕੀਤਾ ਜਾਵੇ ਜਥੇਬੰਦੀ ਵਾਲੀ ਤੇ ??ਵੀਡੀਓ ਝੂਠ ਬੋਲਦਾ ??ਇਸ ਕੰਜਰੀ ਨੂੰ ਭਜਾਓ
@Uhtugjgigo
@Uhtugjgigo 2 күн бұрын
ਜੇ ਤੇਰੇ ਘਰ ਹੋਵੇ ਤਾਂ ਦਰਦ ਹੋ ਏ ​@@lakhbirsaini8252
@romysandhusandhu3359
@romysandhusandhu3359 3 күн бұрын
ਲੱਖੇ ਸਿਧਾਣੇ ਦੇ ਪਿੰਡ ਦੀ ਬੇਵਕੂਫ਼ ਜਨਾਨੀ,,, ਇਹਨਾਂ ਦੋਨਾਂ ਉਮਰ ਕੈਦ ਕਰਨੀ ਚਾਹੀਦੀ ਹੈ ਤੇ,, ਮਰਨ ਤੱਕ ਜੇਲ ਵਿਚ ਰੱਖਿਆ ਜਾਵੇ ਜੀ,,,,
@jatindersingh-bo1lb
@jatindersingh-bo1lb 3 күн бұрын
eh koi arab desh nhi hega itha kush nhi hona
@majorsingh4297
@majorsingh4297 3 күн бұрын
ਕਿਸਾਨ ਜਥੇਬੰਦੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇਨ੍ਹਾਂ ਨੂੰ ਲੋਕ ਆਪਣੇ ਆਪ ਸਜ਼ਾ ਦੇਣ,ਤੇ ਬੁਢੀਆਂ ਨੂੰ ਇੱਜ਼ਤ ਨਾਲ ਘਰ ਬੈਠਣਾ ਚਾਹੀਦਾ ਕਿਉਂ ਲੋਕਾਂ ਤੋਂ ਬੁਰੇ ਭਲੇ ਮਹਿਣੇ ਸੁਣਦੀਆਂ ਜੇ ਸਾਡੀਆਂ ਬਜ਼ੁਰਗ ਹੋ ਸਾਨੂੰ ਸ਼ਰਮ ਆਉਂਦੀ ਆ ਤੁਹਾਨੂੰ ਕਿਉਂ ਨਹੀਂ
@bsingh9752
@bsingh9752 2 күн бұрын
ਉਗਰਾਹਾਂ ਰਾਸਟਰ ਵਿਰੋਧੀ ਮੁਰਦਾਬਾਦ ਮੁਰਦਾਬਾਦ ਲੱਖ ਲਾਹਨਤ ਹੈ ਤੇਰੇ ਪਰ👎👎👎👎
@SatnamSingh-fg5oz
@SatnamSingh-fg5oz 3 күн бұрын
ਬੀਬਾ ਜੀ ਇਹ ਗ਼ਲਤੀ ਨਹੀਂ ਗੁਨਾਹ ਹੈ ਨਵੀਆਂ ਪਿਰਤਾਂ ਨਾ ਪਾਉ ਕਲ ਨੂੰ ਇਹੀ ਅੱਗ ਤੁਹਾਡੇ ਘਰ ਲੱਗੀ ਫਿਰ ਜਵਾਬ ਦੇਣਾ ਮੁਸ਼ਕਲ ਹੋ ਜਾਣਾ
@GurpreetSingh-iz7ol
@GurpreetSingh-iz7ol 3 күн бұрын
ਪੁਲਿਸ ਪ੍ਰਸ਼ਾਸਨ ਨੂੰ ਧਰਨਾ ਲਾਉਣ ਵਾਲੀਆਂ ਬੀਬੀਆਂ ਦੇ ਵੀ ਛਿਤਰ ਫੇਰੋ
@rajsinghgill4030
@rajsinghgill4030 3 күн бұрын
ਉਹ ਤੇ 100 ਰੁਪਏ ਲਏ ਕੇ ਧਰਨਾ ਲਾਉਦੀਆ ਨੇ ,
@balcollection3105
@balcollection3105 3 күн бұрын
​@@rajsinghgill4030Ahi munde de haq ch Haan..ty Rahi gl Dharne de Amrica ton Sadi Nani aa ke 3 mahine Rahi 6 lakh rupya kharcha keta...naal se jo .....bhaina bibiyan ty.. koi bacche ki fees koi bimari...Xyz......
@narinderkumar969
@narinderkumar969 3 күн бұрын
ਜਸਪਾਲ ਨਿੱਝਰ ਸ਼ਲਾਮ ਤੁਹਾਡੀ ਇਸ ਰਿਪੋਰਟ ਨੂ
@HardeepSingh-hu8lx
@HardeepSingh-hu8lx 3 күн бұрын
ਜਿਹੜੇ ਇਹਨਾਂ ਦੇ ਪ੍ਰਧਾਨ ਹਨ ਇਹ ਗਲਤ ਲੋਕਾਂ ਦਾ ਸਾਥ ਦੇਣ ਲੱਗ ਪਏ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਗਦਾਰੀ ਕੀਤੀ ਹੈ
@chahatveersingh1991
@chahatveersingh1991 3 күн бұрын
ਜਸਪਾਲ ਸਿੰਘ ਨਿੱਝਰ ਧੰਨਵਾਦ ਜੀ ਉਗਰਾਹਾਂ ਜਥੇਬੰਦੀ ਹਾਲੇ ਵੀ ( ਔਰਤਾਂ)ਇਸਨੂੰ ਮੁਆਫ ਕਰਨ ਲਈ ਕਹਿ ਰਹੀ ਹੈ । ਸਮਾਜਕ ਕਲੰਕ ਹੈ। ਬੱਚੇ ਦੀ??
@charanjeetsingh7782
@charanjeetsingh7782 3 күн бұрын
ਦੱਲੀ ਬੇਸ਼ਰਮ ਔਰਤ ਗਲਤੀ ਦੀ ਮੁਆਫੀ ਦਿਉਂ ਇਸ ਰਾਂਡ ਨੂੰ ਕਿਸ ਦੀ ਹੈ ਬੇਲਗਾਮ ਘੋੜੀ ਨੱਥ ਮਾਰੋ
@akwinderkaur8857
@akwinderkaur8857 3 күн бұрын
Veere ehne ta apne husband naal b buht bura kita oh Bhagat bnda c dimagi tor te b sidha hi lgda
@kuldeepbrar7393
@kuldeepbrar7393 3 күн бұрын
​@@akwinderkaur8857 Tusi ana de pind de o veer
@sohanjeetsingh8944
@sohanjeetsingh8944 3 күн бұрын
TUC kitho ho g​@@kuldeepbrar7393
@sohanjeetsingh8944
@sohanjeetsingh8944 3 күн бұрын
​@@akwinderkaur8857TUC kitho ho
@raswinderbrar9341
@raswinderbrar9341 3 күн бұрын
​@@kuldeepbrar7393mere pind di ghatna eh eh janani galat aa 100 percent sabh kuch sach aa munda bahut sareef aa
@officialkaramiqbal
@officialkaramiqbal 3 күн бұрын
ਹੈਵਾਨ ਜਥੇਬੰਦੀ
@GiLL46MAJHAiL
@GiLL46MAJHAiL Күн бұрын
ਨਿੱਜਰ ਭਾਜੀ ਤੁਸੀਂ ਪੱਤਰਕਾਰੀ ਦਾ ਅਸਲ ਮਾਇਨੇ ਦੱਸੇ ਕਿਵੇਂ ਜੁਰਤ ਨਾਲ ਲੋਕਾ ਦੇ ਮੁੱਦੇ ਚੱਕੇ ਜਾਂਦੇ 🙏🏻
@bhagwantsingh611
@bhagwantsingh611 3 күн бұрын
ਇਹ ਕਿਸਾਨ ਯੁਨੀਅਨ ਨਹੀ ਇਹ ਪ੍ਰੇਸ਼ਾਨ ਯੁਨੀਅਨ ਹੈ
@harcharansingh1737
@harcharansingh1737 3 күн бұрын
ਉਗਰਾਹਾਂ ਤੋਂ ਇਹ ਘਟੀਆ ਉਮੀਦ ਨਹੀਂ ਸੀ ਸ਼ਰਮ ਕਰੋ ਉਗਰਾਹਾਂ ਸਾਹਿਬ
@joniram6509
@joniram6509 3 күн бұрын
veri bad
@rajrani1666
@rajrani1666 3 күн бұрын
ਬਹੁਤ ਸ਼ਰਮਨਾਕ ਹਰਕਤ
@user-bm1xn3ih6y
@user-bm1xn3ih6y 3 күн бұрын
Gashati janaani
@gillshavinder9790
@gillshavinder9790 3 күн бұрын
ਹੋਰ ਕਮਿਉਨਿਸਟਾਂ ਤੋ ਕਿਹੜੀ ਉਮੀਦ ਕੀਤੀ ਜਾ ਸਕਦੀ ਹੈ ਕਿ
@sukhwantsinghsandhu2525
@sukhwantsinghsandhu2525 3 күн бұрын
ਸਾਹਿਬ ਕਿਧਰੋਂ ਰਹਿ ਗਿਅੈ
@ashaharialia482
@ashaharialia482 3 күн бұрын
ਇਸ ਔਰਤ ਨੂੰ ਅੱਗ ਲਾ ਦਿੱਤੀ ਜਾਵੇ ਤੇ ਨਾਲ ਹੀ ਇਸ ਦੇ ਯਾਰ ਨੂੰ ਤਾਂ ਜੋ ਦੂਜੇ ਗਲਤ ਲੋਕ ਅਜਿਹਾ ਕਰਨ ਤੋਂ ਬਾਜ ਆਉਣ ਸਪੋਟ ਕਰਨ ਵਾਲੇ ਲੋਕਾਂ ਨਾਲ ਵੀ ਅਜਿਹਾ ਹੋਵੇ
@davinderkaur5095
@davinderkaur5095 3 күн бұрын
ਇਹੋ ਜਿਹੇ ਲਾਹਣਤੀਆਂ ਦਾ ਬਾਈਕਾਟ ਕੀਤਾ ਜਾਵੇ ਤੇ ਬਣਦੀ ਸਜਾ ਦੇਣੀ ਬਹੁਤ ਜਰੂਰੀ ਹੈ ਉਸੇ ਦਾ ਕਟਕੇ ਉਹਦੇ ਮੂੰਹ ਵਿਚ ਪਾਇਆ ਜਾਵੇ
@harcharansingh1737
@harcharansingh1737 3 күн бұрын
ਇਸ ਔਰਤ ਦੇ ਚਿਤਰਾਂ ਦਾ ਹਾਰ ਪਾਓ
@sanjogtarani3997
@sanjogtarani3997 3 күн бұрын
ਘੱਟ ਤੋਂ ਘੱਟ ਫਾਂਸੀ ਦਿਉਂ
@sanjogtarani3997
@sanjogtarani3997 3 күн бұрын
ਕੋਠੇ ਤੇ ਜਾਣ ਵਾਲੀ ਔਰਤ ਨੂੰ ਛਿਤਰ ਪਰੇਡ ਕਰੋ
@kamalgill6715
@kamalgill6715 3 күн бұрын
ਉਗਰਾਹਾਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ।ਜੋ ਬੇਬੇਆ ਧਰਨੇ-ਪ੍ਰਦਰਸ਼ਨ ਚ ਸ਼ਾਮਲ ਹਨ ਉਨ੍ਹਾ ਨੂੰ ਵੀ ਗ੍ਰਿਫਤਾਰ ਕਰਨ ਲਈ ਜਲਦ ਗ੍ਰਿਫਤਾਰ ਕੀਤਾ ਜਾਵੇ।ਇਹ ਬੇਬੇਆ ਨੂੰ ਰੰਡੀ ਬਜਾਰ ਵਿੱਚੋ ਲੁਚੀਆਂ ਰੰਡੀਆ ਜਨਾਨੀਆ ਨੇ ਜੋ ਮੁੰਡੇ ਦੇ ਘਰ-ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਗੇਟ ਅੱਗੇ ਧਰਨੇ ਦੇਣਾ ਰੰਡੀਆ ਨੇ ਬੇਸ਼ਰਮ ਲੁਚੀ ਰੰਨ ਦੀਆ ਮਦਦਗਾਰ ਵੀ ਲੁਚੀਆ ਰੰਡੀਆ ਨੇ।ਪਿੰਡ ਪੱਧਰ ਤੇ ਇਕੱਤਰ ਹੋ ਕਿ ਰੰਡੀਆ ਦੇ ਆਲੇ-ਦੁਆਲੇ ਘੇਰਾਵ ਕਰਕੇ ਬੈਠੋ।। ਬਕਰੀਆ ਦਾ ਇਜੜ ਵੀ ਲਿਆ ਕੇ ਧਰਨੇ-ਪ੍ਰਦਰਸ਼ਨ ਵਿੱਚ ਪੇਸ਼ ਕਰਨ। ਕਿਰਪਾ ਕਰਕੇ ਕਿਸੇ ਖਾਸ ਪਿੰਡ ਦੇ ਬੰਦੇ ਨਾਲ ਗੱਲਬਾਤ ਕਰਵਾ ਦਿਉ।ਧੰਨਵਾਦ ਹੋਵੇਗਾ।
Show with Charanjit Singh Brar | Political | EP 456 | Talk With Rattan
38:04
Smart Sigma Kid #funny #sigma #comedy
00:19
CRAZY GREAPA
Рет қаралды 23 МЛН
OMG😳 #tiktok #shorts #potapova_blog
00:58
Potapova_blog
Рет қаралды 3,6 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
विपक्ष ने याद दिलाया स्पीकर को...
17:27