ਹਰਿਆਣਾ 'ਚ ਭੁੱਬਾਂ ਮਾਰ-ਮਾਰ ਰੋ ਰਹੇ ਬੇਘਰ ਹੋਏ ਸਿੱਖ, ਦੇਖੋ ਪਿੰਡ ਅਮੂਪੁਰ ਤੋਂ ਰੋਜ਼ਾਨਾ ਸਪੋਕਸਮੈਨ ਦੀ Ground Repor

  Рет қаралды 24,987

Rozana Spokesman

Rozana Spokesman

19 күн бұрын

Homeless Sikhs crying in Haryana, see Daily Spokesman's Ground Report from Amupur village
Bhai Baldev Singh Wadala, who reached the victim's families, was furious with the government - 'Sikhs were reminded of 1947 again today'
#Haryana #Karnal #AmupurVillage #SikhFamily #SikhHouse #HouseDemolish #RozanaSpokesman............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 156
@balkarsingh-nn5le
@balkarsingh-nn5le 18 күн бұрын
ਇਹੇ ਆ ਹਿੰਦੂ ਰਾਸ਼ਟਰ ਦੀਆਂ ਨਿਸ਼ਾਨੀਆਂ ਅਜੇ ਤੇ ਬਣਿਆ ਨਹੀਂ ਆ ਹਾਲ ਆ ਜਦੋਂ ਬਣ ਗਿਆ ਤੇ ਕੀ ਬਣੂਗਾ 😢😢😢😢
@studentsingh3422
@studentsingh3422 17 күн бұрын
😂😂😂😂
@Vehlad490
@Vehlad490 17 күн бұрын
🖕🖕🖕🖕🖕🖕🩴🩴🩴🩴🩴🩴🥿🥿🥿🥿🥿🥿👞👞👞👞​@@studentsingh3422
@mankind905
@mankind905 18 күн бұрын
ਗੈਰ ਧਰਮ ਨੇ ਆਪਣਾ ਵੱਤਰ ਵਾਹ ਲਿਆ ਹੁਣ ਸਿੱਖ ਕੌਮ ਨੂੰ ਇਨਾਂ ਬੇਘਰ ਸਿੱਖ ਪਰਿਵਾਰਾ ਦੀ ਸਾਰ ਲੈਣ ਦਾ ਵੇਲਾ ਹੈ। ਵੇਲਾ ਹੱਥੋ ਖੁੰਝ ਨਾ ਜਾਵੇ ਬੰਦੇ ਬਾਹਲੇ ਮਾਤੜ ਨੇ, ਗੁਰੂ ਰਾਖਾ।
@HARDEVSINGH-ur7id
@HARDEVSINGH-ur7id 17 күн бұрын
ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਰਗਾ ਕੋਈ ਸਿੱਖ ਕੌਮ ਦਾ ਜਰਨੈਲ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਸਿੱਖ ਕੌਮ ਨੂੰ
@pavittarsingh6311
@pavittarsingh6311 18 күн бұрын
ਹਰਿਆਣਾ ਸਰਕਾਰ ਦਾ ਬੇੜਾ ਗਰਕ ਹੋਵੇ
@RajinderSingh-tm3kc
@RajinderSingh-tm3kc 18 күн бұрын
ਗੁਰੂ ਤੇਗ ਬਹਾਦਰ ਸਾਹਿਬ ਵੀ ਸੋਚਦੇ ਹੋਣਗੇ ਕਿ ਇਹਨਾਂ ਲਈ ਕੁਰਬਾਨੀ ਦੇਤੀ
@sandeeppuri9929
@sandeeppuri9929 18 күн бұрын
Sabaas tere guru teg bahadur g ne samaj layi kurbani diti aa na ki sarkara layi bada sikh bniya firda guru g di kurbaani te he ungl chki jna mtlb teri gurua di soch nalo v utte ho gyi
@parminderkaur-tl6rw
@parminderkaur-tl6rw 17 күн бұрын
Bilkul sahi 😢😢
@Pioneer-zx5fx
@Pioneer-zx5fx 15 күн бұрын
​@@sandeeppuri9929 ਗੁਰੂ ਜੀ ਨੇ ਕੁਰਬਾਨੀ ਦਿੱਤੀ ਤਾਂ ਕਿ ਇਹ ਕਿਸੇ ਹੋਰ ਪਿੰਡ ਦੀ ਸ਼ਾਮਲਾਤ ਦੱਬ ਸਕਨ ਲੋਜੀਕ ਦੇਖੋ 😂
@mikasinghmika-um1qv
@mikasinghmika-um1qv 17 күн бұрын
ਇਹ ਹੈ ਗੁਲਾਮੀ ਦੀ ਨਿਸ਼ਾਨੀ ਜਿਹੜੇ ਕਹਿੰਦੇ ਸੀ ਅਸੀਂ ਕਦੋਂ ਗ਼ੁਲਾਮ
@majorsingh8647
@majorsingh8647 18 күн бұрын
ਪਹਿਲਾ ਇਹਨਾਂ ਦੀ ਮਦਦ ਬਾਕੀ ਬਾਅਦ ਵਿੱਚ
@Gurinder_Tulewal
@Gurinder_Tulewal 18 күн бұрын
ਇਹ ਰਾਜ ਦੀ ਤਾਕਤ ਏ ਇਹਨਾ ਕੋਲ ਜਿਸ ਦੀ ਦੁਰਬਰਤੋ ਕਰ ਰਹੇ ਇਹ ਹਿੰਦ ਹਕੂਮਤ ਜਿਸ ਦਾ ਮੂੰਹ ਤੋੜ ਜਵਾਬ ਸਿੱਖ ਕੌਮ ਨੂੰ ਦੇਣਾ ਪਊ ਇਹ ਜ਼ੁਲਮ ਦਾ ਅੰਤ ਨੇੜੇ ਲਗਦਾ ਹੁਣ 😢😢😢 ਇਹ ਹਿੰਦ ਹਕੂਮਤ ਲਈ ਜੁਲਮ ਦਾ ਸਿਖਰ ਅ 😭😢 ਸਿੱਖ ਜੱਥੇਬੰਦੀਆ ਨੂੰ ਚਾਹੀਦਾ ਪਹਿਲਾਂ ਆਪਨੇ ਕੌਮੀ ਘਰ ਲਈ ਸੰਘਰਸ਼ ਕਰੀਏ 😢😭ਹੁਣ ਇਹ ਸਮੇ ਦੀ ਲੋੜ ਬਨਾਤੀ ਇਸ ਬੀ ਜੇ ਪੀ ਤੇ ਆਰ ਐੱਸ ਐੱਸ ਨੇ same on u harayana govt. and indian govt. 🏴🏴🏴
@thakarsingh6687
@thakarsingh6687 17 күн бұрын
ਜਿਹੜਾ ਸਰਪੰਚ ਐ ਇਸ ਬੱਦੇ ਦੇ ਐਨੇ ਕਿੜੇ ਪੈਣ ਗੇ ਲੋਕਾਂ ਤੋ ਚੁਗੇ ਨੀ ਜਾਣੇ
@Khalsa-kf3wt
@Khalsa-kf3wt 18 күн бұрын
ਸਿਘੋ ਅਣਖ ਜਗਾਊ ਜਿਨੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਥੋੜੀ ਹੈ ਇਸ ਤੋਂ ਵੱਧ ਮਾੜੀ ਗੱਲ ਕੀ ਹੋ ਸਕਦੀ ਹੈ
@JasdeepBhattal-rh6hq
@JasdeepBhattal-rh6hq 18 күн бұрын
ਵਾਹਿਗੁਰੂ ਜੀ ਮੁਗਲ ਰਾਜ ਦਾ ਅੰਤ ਤਹਿ ਹੈ।
@rajmohindersingh2869
@rajmohindersingh2869 17 күн бұрын
ਹਰਿਆਣਾ ਸਰਕਾਰ ਵੱਲੋਂ ਜੋ ਧੱਕਾ ਕਰਵਾਇਆ ਗਿਆ ਹੈ ਉਹ ਬਹੁਤ ਹੀ ਦੁੱਖਦਾਇਕ ਵਰਤਾਰਾ ਹੈ, ਹੁਣ ਕਿੱਥੇ ਹਨ ਦਾਦੂਵਾਲ ਜੀ, ਹਰਿਆਣਾ ਦੀ ਵੱਖਰੀ ਕਮੇਟੀ ਵੱਲੋਂ ਇੱਕ ਵੀ ਬਿਆਨ ਨਹੀਂ ਆਇਆ।
@HarpreetSingh-bt4sd
@HarpreetSingh-bt4sd 17 күн бұрын
ਹੁਣ ਸਰਕਾਰਾਂ ਕਿੱਥੇ ਗਈਆਂ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸੁੱਤੇ ਪਏ ਨੇ, ਪ੍ਰਸ਼ਾਸ਼ਨਵ ਸੁੱਤਾ ਪਿਆ। ਇਹ ਹੈ ਮੋਦੀ ਦਾ ਹਿੰਦੂ ਰਾਸ਼ਟਰ। ਵਾਹਿਗੁਰੂ ਜੀ ਮੇਹਰ ਕਰੇ🙏🙏🙏🙏🙏
@Singhs1964
@Singhs1964 17 күн бұрын
ਕਿਸੇ ਨੂੰ ਦਿੱਤਾ ਹੋਇਆ ਦੁੱਖ ਕਈ ਗੁਣਾਂ ਵਾਪਿਸ ਹੋ ਕੇ ਮਿਲਦਾ ਹੈ ਐਵੇਂ ਹੀ ਸੁੱਖ।
@sarpanchsahib2325
@sarpanchsahib2325 17 күн бұрын
ਘਰ ਦੇ ਸਾਰੇ ਜੀਆਂ ਨੂੰ ਮੇਰੇ ਵੱਲੋ ਬੇਨਤੀ aa ਆਪਣੇ ਰੱਬ ਤੇ ਭਰੋਸਾ ਰੱਖੋ sb ਦਾ ਰਾਖਾ ਓਹੀ ਹੈ ਜੀ ਮੇਰਾ ਮਾਲਿਕ ਤੁਹਾਡੀ jroor ਸੁਣੇਗਾ
@Manisingh62395
@Manisingh62395 17 күн бұрын
ਘਰ ਬਣਾਉਣਾ ਬਹੁਤ ਔਖਾ ਅਤੇ ਸਰਕਾਰ ਲਈ ਢਾਉਣਾ ਬਹੁਤ ਸੌਖਾ 😭
@sarpanchsahib2325
@sarpanchsahib2325 17 күн бұрын
ਪਿੰਡ ਦੇ ਮੁੱਖੀ ਕਿਥੇ ਨੇ ਰੱਬ ਬੜੇ ਨਸੀਬ ਨਾਲ ਇਹੋ ਜਿਹੇ ਕਿਰਦਾਰ ਲਈ ਤੁਹਾਨੂੰ ਚੁਣਦਾ ਹੈ ਇਸ ਪਾਵਰ ਦਾ ਗ਼ਲਤ ਇਸਤੇਮਾਲ ਕਰਨਾ ਸਾਨੂੰ ਰੱਬ ਕਦੇ ni ਮੁਆਫ਼ ਕਰਦਾ
@user-fu7qj3em9u
@user-fu7qj3em9u 17 күн бұрын
ਸਿੱਖਾ ਦੀ ਸੰਸਥਾ ਐਸ ਜੀ ਪੀ ਸੀ ਨੂੰ ਸਾਥ ਦੇਣਾ ਚਾਹੀਦਾ ਰੈਣ ਬਸੇਰਾ ਬਣਾ ਕੇ ਦੇਣਾ ਚਾਹੀਦਾ ਹੈ ਕਾਨੂੰਨ ਨੇ ਆਪਣਾ ਕੰਮ ਕੀਤਾ ਸਿੱਖਾ ਦੀ ਸੰਸਥਾ ਨੂੰ ਆਪਣਾ ਕੰਮ ਕਰਨਾ ਚਾਹੀਦਾ ਗੱਲਾਂ ਬਾਤਾਂ ਦੀ ਜਗਾ ਰੈਣ ਬਸੇਰਾ ਬਣਾ ਕੇ ਦੇਣਾ ਚਾਹੀਦਾ ਸਿੱਖਾਂ ਦੀ ਸੰਸਥਾ ਐਸਜੀਪੀਸੀ ਜਿੰਦਾਬਾਦ
@ajabsingh2610
@ajabsingh2610 17 күн бұрын
ਦਾਦੂਵਾਲ ਅੰਨਾ ਹੋ ਗਿਆ ਇਹ ਕਹਿਰ ਦਿਖਦਾ ਨਹੀ
@user-shama88
@user-shama88 17 күн бұрын
ਮਨਿਜੰਦਰ ਸਰਸਾ ਕਿੱਥੇ ਹੁਣ ਪਾਕਿ ਬਾਰੇ ਬਹੁਤ ਗੱਲਾ ਕਰਦਾ ਸੀਂ
@ravinderpourh564
@ravinderpourh564 17 күн бұрын
ਹਰਿਆਣਾ ਸਰਕਾਰ ਨੇ ਬਹੁਤ ਗ਼ਲਤ ਕੰਮ ਕੀਤਾ ਬਿਨਾਂ ਕਿਸੇ ਨੂੰ ਇਨਫੋਰਮੇਸ਼ਨ ਦਿੱਤਿਆਂ ਕਿਸੇ ਗਰੀਬ ਦਾ ਘਰ ਢਾਹੁਣਾ ਕਿਨਾ ਕੁ ਚੰਗਾ ਕੰਮ ਆ ਪਤਾ ਨੀ ਕਿੱਦਾਂ ਕੋਈ ਘਰ ਬਣਾਉਂਦਾ ਇਹਨਾਂ ਨੇ ਮਿੰਟਾਂ ਸੈਕਿੰਡਾਂ ਢਹਿ ਢੇਰੀ ਕਰ ਦਿੱਤਾ ਜਦੋਂ ਕਿਸੇ ਗਰੀਬ ਬਦ ਦੁਆ ਲੱਗਦੀ ਫੇਰ ਪਤਾ ਲੱਗਦਾ ਗਲਤੀਆਂ ਦਾ ਅਹਿਸਾਸ ਹੁੰਦਾ ਮੈਂ ਕਿਸੇ ਗਰੀਬ ਨਾਲ ਧੱਕਾ ਕੀਤਾ ਉਸਦੀ ਸਜ਼ਾ ਮਿਲਦੀ ਆ ਜੇ ਘਰ ਰੋਡ ਚ ਆ ਗਿਆ ਜਾ ਕੋਈ ਸਮੱਸਆ ਆਈ ਹੋਵੇ ਉਹ ਘਰ ਵਾਲਿਆਂ ਨੂੰ ਸੂਚਿਤ ਕਰਨਾ ਚਾਹੀਦਾ ਟਾਇਮ ਦੇਣਾ ਚਾਹੀਦਾ ਇਹ ਬਹੁਤ ਘਟੀਆ ਹਰਕਤ ਕੀਤੀ ਹਰਿਆਣਾ ਸਰਕਾਰ ਨੇ ਨਿੰਦਣਯੋਗ ਘਟਨਾ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਇਸ ਪਰਿਵਾਰ ਨੂੰ ਜਲਦੀ ਤੋਂ ਜਲਦੀ ਛੱਤ ਨਸੀਬ ਹੋਵੇ ਮੈਂ ਏਹੋ ਅਰਦਾਸ ਕਰਦਾ 😢😢😢😢😢😢😢😢😢🙏🙏🙏🙏🙏🙏🙏🙏 👉👉👉👉👉ਦਾਸ ਪਿੰਡ ਧੌਲਾਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 👈👈👈👈👈👈
@RajinderSingh-tm3kc
@RajinderSingh-tm3kc 18 күн бұрын
ਮਨਿੰਦਰਜੀਤ ਸਿੰਘ ਸਿਰਸਾ ਦੱਲਾ ਸਲਾ ਕਿੱਥੇ ਹ ਮਰ ਤਾਂ ਨਹੀਂ ਗਿਆ
@JorawarsinghJora-pj2qu
@JorawarsinghJora-pj2qu 17 күн бұрын
ਮੋਦੀ ਸਰਕਾਰ ਦਾ ਸੁਆਪਾ
@bakeelsinghkhalsa1687
@bakeelsinghkhalsa1687 18 күн бұрын
ਬੀ ਜੇ ਪੀ ਦਾ ਅੰਤ ਆ ਗਿਆ
@singhsaab6992
@singhsaab6992 17 күн бұрын
ਲਾਹਨਤ ਹਰਿਆਣੇ ਸਰਕਾਰ ਤੇ ਇਨਾਂ ਧੱਕਾ ਵਾਹਿਗੁਰੂ ਇਨਸਾਫ ਕਰੇਗਾ ਜਰੂਰ ।
@rajindermundkherabaidwan
@rajindermundkherabaidwan 18 күн бұрын
ਰਾਜੇ ਪਾਪ ਕਮਾਮਦੇ ਉਲਟੀ ਵਾੜ ਖੇਤ ਕੋ ਖਾਈ
@Khalsa-kf3wt
@Khalsa-kf3wt 18 күн бұрын
ਮਦਦ ਕਰੋ ਖਾਲਸਾ ਜੀ
@Eastwestpunjabicooking
@Eastwestpunjabicooking 16 күн бұрын
ਭਾਈ ਸਾਹਿਬ ਜੀ ਗੁਰ ਫਤਿਹ ਜੀ🙏🏻, ਲੋਕ ਦੀਖਾਵਾ ਕਿ ਸਹਾਇਤਾ ਕੋਈ ਪੂਰੀ ਚਾਹ ਨਾਲ ਇਨਸਾਨੀਅਤ ਨਾਤੇ ਕਕਰਦੇ ਨੇ ਕਈ ਸਿਰਫ ਆਪਣੀ ਸਿੱਖੀ ਦਾ ਦਿਖਾਵਾ ਕਰਦੇ ਨੇ।
@user-fk9qz5xy2l
@user-fk9qz5xy2l 17 күн бұрын
ਬਹੁਤ ਗਲਤ ਹੋਈਆਂ 😢
@GurmailSingh-qf7ni
@GurmailSingh-qf7ni 17 күн бұрын
ਸ਼ਿਰੋਮਣੀ ਕਮੇਟੀ ਦੇ ਨਰੈਣੂ ਮਹੰਤਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਘਰ ਬਨਾਉਣ ਸ਼ਿਰੋਮਣੀ ਕਮੇਟੀ ਦੀ ਮਾਇਆ ਸਿੱਖਾਂ ਤੇ ਔਖੇ ਵੇਲੇ ਕੰਮ ਆਉਣੀ ਚਾਹੀਦੀ ਹੈ ਨਾ ਕਿ ਬਾਦਲਾਂ ਗਦਾਰਾਂ ਦੀਆਂ ਚੋਣਾਂ ਵਾਸਤੇ ਖ਼ਰਚਣ ਲਈ ਹੁੰਦੀ ਹੈ ਹਰਜਿੰਦਰ ਸਿੰਘ ਧਾਮੀ ਗੱਪੀ ਵਕੀਲ ਨੂੰ ਅੱਖਾਂ ਖੋਲ੍ਹਣ ਦੀ ਹੋੜ ਹੈ ਸਿੱਖਾਂ ਦੀ ਬਾਂਹ ਫੜਨ
@lakhbirsidhu5271
@lakhbirsidhu5271 14 күн бұрын
Wahe guru ji.
@Gurbanivichar13132
@Gurbanivichar13132 18 күн бұрын
Hoga hoga chinta na karo ਅਤੀ ਦਾ ਅੰਤ ਜਰੂਰ ਹੋਵੇਗਾ😢😢
@Pioneer-zx5fx
@Pioneer-zx5fx 15 күн бұрын
ਪੰਜਾਬ ਦੀ ਕੋਈ ਸਿੱਖ ਪੰਚੈਤ ਇੰਨਾ ਨੂੰ ਸ਼ਾਮਲਾਤ ਅਲਾਟ ਕਰੇ ਔਰ ਆਵਾਸ ਯੋਜਨਾ ਨਾਲ ਇਹਨਾਂ ਨੂੰ ਮਕਾਨ ਬਣਾ ਕੇ ਦਿਓ
@KirandeepKaur-gq4eq
@KirandeepKaur-gq4eq 18 күн бұрын
Shame on Indian government
@unknownperson3927
@unknownperson3927 17 күн бұрын
sikhs fight for freedom of this country and this is how they treat us , shame on haryana goverment shame on their life
@Noorsandhu390
@Noorsandhu390 18 күн бұрын
Waheguru ji meher kro ji
@balkarsingh-nn5le
@balkarsingh-nn5le 18 күн бұрын
ਵਾਹਿਗੁਰੂ ਜੀ ਮਿਹਰ ਕਰੋ 😢😢😢😢
@user-shama88
@user-shama88 17 күн бұрын
ਨਹੀਂ ਭਾਈ ਸਾਹਿਬ ਜੈ ਕਿਸੇ ਲੰਗਰ ਸਕਿਆ ਤਾਂ ਬਹੁਤ ਵਧੀਆ
@Pioneer-zx5fx
@Pioneer-zx5fx 15 күн бұрын
ਇੰਨਾ ਨਾਲ ਹਮਦਰਦੀ ਬਹੁਤ ਪਰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਪਰਿਵਾਰ ਜਾ ਕੇ ਦੂਰ ਕਿਸੇ ਪਿੰਡ ਦੀ ਸ਼ਾਮਲਾਤ ਵਿਚ ਕਿਵੇਂ ਪਹੁੰਚੇ ਔਰ ਬੱਸ ਗਏ!? ਸਰਕਾਰੀ ਜਮੀਨ ਤੇ ਅਗਰ ਡੇਰਾ ਬਣਾਉਣਾ ਸੀ ਤਾਂ ਪੰਜਾਬ ਵਿੱਚ ਹੀ ਕਿਤੇ ਰਹਿ ਲੈਂਦੇ ਵੀਰ
@DesiAkhbar9132
@DesiAkhbar9132 18 күн бұрын
Sharm kro punjabyo tuci Tuhade Sikh Bhra nal galt kita HR govt NE 😢😢
@lakhbirsidhu5271
@lakhbirsidhu5271 14 күн бұрын
Wahe guru ji.
@singhsaab6992
@singhsaab6992 17 күн бұрын
ਸਿੱਖ ਕੌਮ ਇਕੱਠੀ ਹੋ ਕੇ ਸਾਥ ਦੇਵੋ ਆਪਣਿਆ ਦਾ
@user-nr3eg1lx5c
@user-nr3eg1lx5c 17 күн бұрын
Lakh lahnat aise Nizam de. Jithe amm janta ro ro ke jindgi gujarde hon.
@PrinceKumar-cf7ek
@PrinceKumar-cf7ek 17 күн бұрын
God bless🙏 jii
@KULWANTSINGH-kc2lu
@KULWANTSINGH-kc2lu 17 күн бұрын
Bahut hi madi gal keeti
@SunnyBajwa-iw4eh
@SunnyBajwa-iw4eh 18 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@harkamalpreetsingh1742
@harkamalpreetsingh1742 17 күн бұрын
Dhan Dhan Guru Ramdas ji eho jaha time kisa ra ba ava
@jaskaranbhullar3802
@jaskaranbhullar3802 17 күн бұрын
Hun sadde kisana jathebandia nu agge aona chahida a ana di help karan nu
@SwinderSingh-pw6qs
@SwinderSingh-pw6qs 17 күн бұрын
Parivar, bahoot, hosla, ta, janba, wala, ha, parmatma, maR, kari, ina, ta
@DesiAkhbar9132
@DesiAkhbar9132 18 күн бұрын
Jago punjabyo Jago
@gurwinderkaur1494
@gurwinderkaur1494 17 күн бұрын
Veer kise Gurdwara vich chle jao nai ta Bimar ho jaoge jina ne Thuade nal Bura kita ona da bura time Aaiga dekh lena .
@satinderkaur7317
@satinderkaur7317 17 күн бұрын
ਇਹ ਸਾਰੇ ਘਰ ਤੋੜੇ ਕਿਓਂ ਨੇ ?
@jasvirdhillon9091
@jasvirdhillon9091 18 күн бұрын
Waheguru g, waheguru g, waheguru g, waheguru g, waheguru g.....
@rajindermundkherabaidwan
@rajindermundkherabaidwan 18 күн бұрын
Waheguru ji kirpa karn
@BikramjitSingh-cc4ow
@BikramjitSingh-cc4ow 17 күн бұрын
Wahagur g Mahar Karo g
@charanjitsingh3622
@charanjitsingh3622 17 күн бұрын
Asee hukmat da darti tu naam o Nishan mit jaye duniya de malka kirpa hove.
@navneetkaur5127
@navneetkaur5127 18 күн бұрын
I really sad ! Feteh- how could we mera haryana, USA 🇺🇸
@SwinderSingh-pw6qs
@SwinderSingh-pw6qs 17 күн бұрын
Wa, b, j, p, sarkaar, hun, toada, ant, taa
@DesiAkhbar9132
@DesiAkhbar9132 18 күн бұрын
Hun kite gye Hindhu Hun kro support Sikh koum di
@jagbirsinghgill3166
@jagbirsinghgill3166 18 күн бұрын
Chhote chhote bachea nu machhar kha reha Oye tuhada beda gharak ho jaye ghr todn waleo Tuhada beda ghark Rab chheti hi krega Yaad rakheo
@RanjeetSingh-lv1ox
@RanjeetSingh-lv1ox 18 күн бұрын
Waheguru ji maher karana
@user-xl7wm7qb3l
@user-xl7wm7qb3l 17 күн бұрын
Desh di sarkar apne hi loka da nuksan kar rahi aa eh kida di sarkar aa had ho gay aa jad banda galt raste Pé janda fir at wadi da tag la dinde aa
@ManjitSingh-wz7hr
@ManjitSingh-wz7hr 18 күн бұрын
Hun langran wale kithe gaye?
@rajdeepkaur3997
@rajdeepkaur3997 18 күн бұрын
Honsla rakho sikh aa jane aa thodi help nu...waheguru es to v vdya ghar bna ke denge
@jagbirsinghgill3166
@jagbirsinghgill3166 18 күн бұрын
Sab ton wadda paap kise da ghr todna hai bina koi notice ditte
@baldevsingh3568
@baldevsingh3568 17 күн бұрын
Ghar kyon dhahe gye ki eh jga sarkari c ya najayaz kabza c eh v dasso
@sukhmohansingh7260
@sukhmohansingh7260 18 күн бұрын
Khalsa aid ji help karo
@AmanGill-gx2dz
@AmanGill-gx2dz 17 күн бұрын
Sikh kaum help kare sarkar sikha de against a
@Ambarsaia434
@Ambarsaia434 17 күн бұрын
Iss pind da sarpanch marje sap ladd k ,,shame on haryana govt ,,,there should be case against sarpanch and local police in High court
@AvtarSingh-ob8cu
@AvtarSingh-ob8cu 17 күн бұрын
Wahieguru. Ji
@virkjatt1642
@virkjatt1642 17 күн бұрын
Pehlan 47 ne ujaade fir 84 ne te hun ena mootpeenya di vaari agi a . Je aj Khalsa Raj hunda te Sanu a din na dekhne painde
@user-qh5ll4os7m
@user-qh5ll4os7m 18 күн бұрын
ਹਾਲਾਤ ਮੁਸ਼ਕਿਲ ਨੇ ਜੀ
@user-jx9ek5jq9f
@user-jx9ek5jq9f 17 күн бұрын
Waheguru ji 🙏🙏
@cutenancy
@cutenancy 18 күн бұрын
😢😢
@PargatSingh-ug9kn
@PargatSingh-ug9kn 16 күн бұрын
😢😢😢😢😢
@punamrani7615
@punamrani7615 18 күн бұрын
Waheguru ji
@AjaibSingh-pv6wo
@AjaibSingh-pv6wo 18 күн бұрын
ਕਿਸਾਨ ਜਥੇਬੰਦੀਆਂ ਨੇ ਕੀ ਕੀਤਾ ਪੈਸੇ ਕਮਾਉਣ ਤੇ ਲੱਗੇ ਹੋਏ ਨੇ
@harwinder-b1p
@harwinder-b1p 18 күн бұрын
Sikh koum nu agge ayuna chida sada sikh pariwar be ghar ho gya help karo plz
@Ambarsaia434
@Ambarsaia434 17 күн бұрын
Haryana gurudwara Sikh prabandak comety nu kuj ni disda sivaye gurudwara sahib d golak to
@KulwinderSingh-fo1yf
@KulwinderSingh-fo1yf 18 күн бұрын
Shame shame
@GurpreetGill009
@GurpreetGill009 17 күн бұрын
Video ta bnali aa v dsna c ina de ghr todey kyo gye ya puri information dawo
@AmanDeep-nn6ph
@AmanDeep-nn6ph 18 күн бұрын
Hariane wale mar gye
@PremSingh-tj7pb
@PremSingh-tj7pb 17 күн бұрын
ਏਸ ਸਰਕਾਰ ਦਾ khatma hoon wala hey ਕੋਈ videsi hi raaj kruga
@BikramjitSingh-cc4ow
@BikramjitSingh-cc4ow 17 күн бұрын
Wahagur g
@JogaSingh-ug3rw
@JogaSingh-ug3rw 18 күн бұрын
Whagure.ji
@gurmeetbenipal6968
@gurmeetbenipal6968 18 күн бұрын
Wehguru Wehguru jio
@DesiAkhbar9132
@DesiAkhbar9132 18 күн бұрын
Tuci Loka Di madat Krde rho punjabyo But tuhade koum nal Har bar Galt hounda hai
@SandeepKaur-fo7ll
@SandeepKaur-fo7ll 17 күн бұрын
Who is attwadi now??
@AffectionateFlipFlops-uu4qp
@AffectionateFlipFlops-uu4qp 18 күн бұрын
Hun v bano deshbhakat
@anmolsingh1416
@anmolsingh1416 17 күн бұрын
Sikha da koi apna ghar nhi,nhi kise de himat nhi se k greeb sikha de ghar dhah dinda
@rana7018josan
@rana7018josan 17 күн бұрын
Police walea layi eho jeha knon bane jihde vich ohna da ਰਿਮਾਂਡ ਲਿਆ ਜਾਵੇ ,,
@SwinderSingh-pw6qs
@SwinderSingh-pw6qs 17 күн бұрын
Aj, poora, Punjab, noo, karna, chaida, kisan, unian, wala, kotha, look, ga, jara, kaida, thakfa, nai, sun, ka, p, ta, h, , vada, bai, ta, shoota, bai, noo, mass, da, rishta, aglea, noo, he, palaas, nal, kich, di ta, fir, noo, mas, da, koi, rishta, ra, gea, baki
@anmolsingh1416
@anmolsingh1416 17 күн бұрын
Jad amreca ne eh report jantak kete k india vich ghat gintea nu or ohna de ghara nu dhahea ja reaha ta jaishankar or modi nu bahut mircha lagea san or us report nu manean tu inkaar kar dita se hun drkh len apnea kartuta
@anmolsingh1416
@anmolsingh1416 17 күн бұрын
Akali sarkaar ne sikh kom nu kamjorr keta rss or bjp muhre
@varinderkaur5027
@varinderkaur5027 18 күн бұрын
What the reason why they broken
@SewakKhobra-vb7cf
@SewakKhobra-vb7cf 17 күн бұрын
Jo this reha ea ropter bar bar ohi dhea bol reha Bage ki ha kug das ni riea
@meetji5840
@meetji5840 17 күн бұрын
Sgpc ghr pake dewe
@jagbirsinghgill3166
@jagbirsinghgill3166 18 күн бұрын
Hun HGPC kithe gayi add hon lyi te bde kahle si bjp di slah nal
@inderjitsingh5400
@inderjitsingh5400 17 күн бұрын
Khalsa aid kitthe gyi Help karni chahdi hai
@user-xl7wm7qb3l
@user-xl7wm7qb3l 17 күн бұрын
Kisan Aagu kithe aa langar laun lay pesa hega up Bihari sir te Betha rakhe aa jo kutt maar kar rahe aa Sade naal galt kar rahe aa te ina di madad lai pese hé ni ge ina di madad karo
@balwinderkaurpp9
@balwinderkaurpp9 18 күн бұрын
bs riport hi bna skde ho ...jine aa kuj kita usda ki bigar skde ho. dso....pta chlya ve srpnch di glti ve....fer v asi sari kom mil ke usda ki kuj nhi bigar skde ......kuj dso...
@Comedy_club558
@Comedy_club558 17 күн бұрын
Bhooot mada kr rhe 😢😢
@user-qh5ll4os7m
@user-qh5ll4os7m 18 күн бұрын
ਐਥੇ ਮਾਨਸੂਨ ਆਇਆ ਨਹੀਂ ਹਜੇ
Playing hide and seek with my dog 🐶
00:25
Zach King
Рет қаралды 33 МЛН
Gym belt !! 😂😂  @kauermtt
00:10
Tibo InShape
Рет қаралды 16 МЛН
MISS CIRCLE STUDENTS BULLY ME!
00:12
Andreas Eskander
Рет қаралды 17 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Playing hide and seek with my dog 🐶
00:25
Zach King
Рет қаралды 33 МЛН