Harpreet Singh arrested from Phillour । Khadoor Sahib ਦੇ MP ਦਾ ਭਰਾ ਗ੍ਰਿਫਤਾਰ । THE KHALAS TV

  Рет қаралды 129,026

The Khalas TV

The Khalas TV

24 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 367
@SANDHU_171
@SANDHU_171 23 күн бұрын
ਦੀਪ ਸਿੱਧੂ ਕਹਿੰਦਾ ਸੀ ਸਿੱਖਾ ਨੂੰ ਬਦਨਾਮ ਕੀਤਾ ਜਾਉਗਾ
@BalwinderSingh-ng7ib
@BalwinderSingh-ng7ib 23 күн бұрын
ਸਹੀ ਗੱਲ ਆ ਭਗਵੰਤ ਮਾਨ ਬੇਅੰਤ ਬੁੱਚੜ ਨਾਲੋਂ ਘੱਟ ਨਹੀਂ
@DUSHMAN-bk4in
@DUSHMAN-bk4in 23 күн бұрын
ਦੀਪ ਸਿੱਧੂ ਤਾ ਇਸ ਦੱਲੇ muh v nas landa oh bhul gya bhedo...
@tejindersingh892
@tejindersingh892 23 күн бұрын
Right
@GssViews
@GssViews 23 күн бұрын
Han Deep Sidhu ne eh v keha hona ki nasha khao, dope test positive aaye phir v manneyo na, bheddan hi raheyo😹
@jeetpannu307
@jeetpannu307 23 күн бұрын
😂😂😂😂😂 ਤੁਸੀ ਤੱਤੇ ਤੁਵੇ ਤੇ ਬੋਂਡ ਰੱਖ ਲਓ ਫੇਰ ਵੀ ਵਿਸ਼ਵਾਸ ਨਹੀਂ ਤੁਹਾਡੇ ਤੇ ਝੂਠ ਦੀ ਪੰਡ​@@GssViews
@palwinderkaur616
@palwinderkaur616 23 күн бұрын
ਹੁਣ ਲੋਕਾਂ ਨੂੰ ਨਾਲ ਖੜਨਾ ਚਹਿਦਾ
@ayeshakhatun7099
@ayeshakhatun7099 22 күн бұрын
Attwadia, Bharat virodhi desh drohia naal taan tusi peda hamesha khadday ho, pain ji. Na rolo Sikhii, satkar yog pain ji.
@jagdishsingh5341
@jagdishsingh5341 23 күн бұрын
ਬਿਲਕੁਲ ਝੂਠ ਹੈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਗੁਰਸਿੱਖ ਨੇ ਉਹਨਾਂ ਦੇ ਭਰਾ ਤੇ ਝੂਠਾ ਕੇਸ ਪਾਇਆ ਜਾ ਰਿਹਾ ਹੈ ਵਾਹਿਗੁਰੂ ਮਿਹਰ ਕਰੇ
@tejindersingh892
@tejindersingh892 23 күн бұрын
Right
@rajbirkaur5676
@rajbirkaur5676 23 күн бұрын
ਭੰਡ ਨੇ ਸਾਰੀਆ ਹੱਦਾ ਪਾਰ ਕਰ ਦਿੱਤੀਆ ਇਹਦਾ ਦਿਮਾਗ ਖਰਾਬ ਹੋ ਗਿਆ
@sukhjindersingh1014
@sukhjindersingh1014 23 күн бұрын
Right
@sukhjindersingh3605
@sukhjindersingh3605 23 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@JasdeepBhattal-rh6hq
@JasdeepBhattal-rh6hq 23 күн бұрын
ਮੁਰਦਾ ਸਰਕਾਰਾਂ ਦਾ ਘਟੀਆ ਕਿਰਦਾਰ। ਸਿਰਫ਼ ਸਿੱਖਾ ਨੂੰ ਬਦਨਾਂਮ ਕਰਨ‌ ਦਾ ਘਟੀਆ ਕਾਰਨਾਮਾ।
@hakamsingh2673
@hakamsingh2673 23 күн бұрын
ਝਾੜੂ ਵਾਲਿਆਂ ਦੀ ਜਮੀਰ ਮਰ ਗਈ
@SANDHU_171
@SANDHU_171 23 күн бұрын
ਕਿਰਦਾਰ ਕੁਛੀ ਕਰ ਰਹੇ
@AmritpalSingh-vb7wz
@AmritpalSingh-vb7wz 23 күн бұрын
ਭਗਵੰਤ ਮਾਨ ਬੰਤਾ ਬੁਚੜ ਬਣ ਗਿਆ❤❤❤❤❤
@BalwinderSingh-ng7ib
@BalwinderSingh-ng7ib 23 күн бұрын
ਪੰਜਾਬ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ ਉਸ ਨੂੰ ਪਤਾ ਨਹੀਂ ਲੱਗਦਾ ਕਿ ਕੀ ਕਰਨਾ ਹੈ
@MandeepKaur-wr1uu
@MandeepKaur-wr1uu 23 күн бұрын
👍👍👍
@pritpalsingh3019
@pritpalsingh3019 23 күн бұрын
😂😂😂😂
@SarabjitParhar
@SarabjitParhar 22 күн бұрын
1:28 1:29 1:29 1:29 1:29 1:30 1:30 1:32 1:32 1:32 1:32 1:32 1:32 1:34 1:35 1:35 1:35 1:35 1:35 1:36 1:36 1:36 1:36 1:36 1:37 1:37 1:37 1:37 1:37 1:37 1:37 1:38 1:38 1:38 1:38 1:38 1:39 1:40 1:40 1:41 1:41 1:41 ​@@MandeepKaur-wr1uu
@SarabjitParhar
@SarabjitParhar 22 күн бұрын
@KarmaDharma1993
@KarmaDharma1993 19 күн бұрын
chor ne eh sb 4 din pehla amritpal Amrit shk k gyaan den lg pya loka nu .. jehde 70 70 SAAL toa naam jap rhe unha di koi value ni
@emaansinghmaan79
@emaansinghmaan79 23 күн бұрын
ਸਭ ਝੂਠ ਹੈ ਇਸ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ
@GurmukhSingh-ub4kd
@GurmukhSingh-ub4kd 23 күн бұрын
ਸਰਕਾਰ ਕੱਜਰਾ ਦੀ
@emaansinghmaan79
@emaansinghmaan79 23 күн бұрын
ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੇ।
@pritpalsingh3019
@pritpalsingh3019 23 күн бұрын
😂😂😂😂😂😂
@user-bl5gk9qr5g
@user-bl5gk9qr5g 23 күн бұрын
ਸਿੱਖਾਂ ਨੂੰ ਝੂਠਾ ਕੇਸ ਪਾ ਕੇ ਫਸਾਇਆ ਜਾ ਰਿਹਾ ਹੈ
@rachhpalsingh5346
@rachhpalsingh5346 23 күн бұрын
ਸਾਜਿਸ਼ ਹੈ ਬਿਲਕੁੱਲ ਕੋਰਾ ਝੂਠ
@HarbansSingh-bt8br
@HarbansSingh-bt8br 23 күн бұрын
ਆਪ ਪਾਰਟੀ ਖਤਮ ਸਮਝੋ ਅਕਾਲੀ ਚੰਗੇ ਹੁੰਦੇ ਤਾ ਪੰਜਾਬ ਨੂ ਆਹ ਦਿਨ ਨ ਦੇਖਣੇ ਪੈਦੇ
@dineshnagi3074
@dineshnagi3074 22 күн бұрын
Tusi theek keha veer, Agar Akaali sahi hundey ta eh sabh nahi hona si, Par aaj saria partia vich dishonest log hun.
@ManvirSingh-dq2ns
@ManvirSingh-dq2ns 23 күн бұрын
ਸਾਰੇ ਮਾਈ ਭਾਈ ਸਿੱਖ ਪੰਥ ਦੇ ਚੜਦੀ ਕਲਾ ਦੀ ਰੋਜ਼ਾਨਾ ਅਰਦਾਸ ਕਰਿਆ ਕਰੋ ਸਿੱਖ ਪੰਥ ਦੇ ਮੋਢੀ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੀ ਸਰਕਾਰਾ ਸਿੱਖਾਂ ਨੂੰ ਬਦਨਾਮ ਕਰਨ ਲਈ ਹੱਥਕੰਡੇ ਅਪਨਾਏ ਰਹੇ ਨੇ ਇੱਕ ਦਿਨ ਅਪਣੇ ਆਪ ਰੁਲ ਜਾਣਗੇ ਇੱਕ ਦਿਨ
@NaunihalSinghBhullar
@NaunihalSinghBhullar 23 күн бұрын
ਸਰਕਾਰ ਵੱਲੋਂ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਭਾਈ ਸਾਹਿਬ ਤੇ
@parmjitkaur1967
@parmjitkaur1967 23 күн бұрын
ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਸਰਕਾਰ
@gurdevsinghmaan8762
@gurdevsinghmaan8762 23 күн бұрын
ਝਾੜੂ ਵਾਲੇ ਜ਼ੀਰੋ ਲਿਖ ਕੇ ਲੈ ਲਵੋ ਸ਼ਰੇਆਮ ਗੁੰਡਾ ਰਾਜ ਝੂਠੇ ਪਰਚੇ ਝੂਠੇ ਪੁਲਿਸ ਮੁਕਾਬਲੇ ਇਹ ਸਰਕਾਰਾ ਦਾ ਕੋਈ ਨਵਾਂ ਕੰਮ ਨਹੀਂ ਭਗਵੰਤ ਬੁੱਚੜ ਨੇ ਪਹਿਲਾਂ ਲੱਖਾਂ ਸਿੰਘ ਸਿਧਾਨਾ ਫਿਰ ਭਾਨਾ ਸਿੱਧੂ ਫਿਰ ਝੋਟਾ ਤੇ ਕਈ ਹੋਰ ਵੀ ਪੰਜਾਬ ਦੇ ਨੌਜ਼ਵਾਨ ਮੁੰਡੇ ਆਉਣ ਵਾਲੇ ਸਮੇਂ ਵਿੱਚ ਝਾੜੂ ਵਾਲੇ ਜ਼ੀਰੋ ਲਿਖ ਕੇ ਲੈ ਲਵੋ
@user-np5pg9qi5t
@user-np5pg9qi5t 23 күн бұрын
Sakar kujh vi kar sakdi he
@jspawaar675
@jspawaar675 23 күн бұрын
ਬਿਲਕੁਲ ਜ਼ੀਰੋ, ਵੋਟਾਂ ਵਿੱਚ ਵੀ ਜ਼ੀਰੋ ਅਤੇ ਲੋਕਾਂ ਵਿਚ ਵੀ ਜ਼ੀਰੋ
@sindhi537
@sindhi537 23 күн бұрын
ਭੈਣ - ਮੈਨੂੰ ਲੱਗਦਾ ਤੁਸੀ ਗਲਤੀ ਨਾਲ ਭਗਵੰਤ ਸਿੰਘ ਮਾਨ ਦੀ ਥਾਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਨਾਮ ਲੈ ਲਿਆ। ਸਿੱਖ ਨਸ਼ਾ ਨਹੀਂ ਵੇਚਦੇ ਅਮਲੀ ਵੇਚਦੇ ਹੁੰਦੇ ਨੇ।
@RIder-b3b
@RIder-b3b 23 күн бұрын
Main ehne nihang vekhe Nasha. Vechde kehdi duniya si ho tusi
@jeevanThapar-ip9zm
@jeevanThapar-ip9zm 23 күн бұрын
Veereya kehdi duniya wich rehda aapne hi Sikh pra ne jehna diya par wich jmeena a oh Sikh chita da nasha lake onde a mai v pehla nasha krda c hun chadta
@jeevanThapar-ip9zm
@jeevanThapar-ip9zm 23 күн бұрын
Sade ethe PTA ni kine Sikh jehde nasha kede a
@user-sq9gd5fj3q
@user-sq9gd5fj3q 23 күн бұрын
😢 ਮਨ ਦੁੱਖੀ ਹੁੰਦਾ ਏ ਵੇਖ ਕੇ
@jeevanThapar-ip9zm
@jeevanThapar-ip9zm 23 күн бұрын
@@user-sq9gd5fj3q yar paji hun APA ki kr sakde a hun ta waheguru mehar kre mere sohne Punjab te Punjab de loka te
@harpalkaur9336
@harpalkaur9336 23 күн бұрын
ਸਭ ਸਰਕਾਰ ਦੀ ਹਰਾਰਤ ਹੈ ਜਾਣ ਬੁੱਝ ਕੇ ਝੂਠਾਂ ਕੇਸ ਜਾਣ ਬੁੱਝ ਕੇ ਪਾਉਣਗੇ ਕਿਉਂਕਿ ਸਰਕਾਰ ਬਖਲਾਹਟ ਵਿਚ ਆ ਰਹੀ ਹੈ ਇੰਨਾ ਨੂੰ ਡਰ ਹੈ ਕਿ ਅੰਮਿ੍ਤਪਾਲ ਸਿੰਘ ਬਾਹਰ ਆ ਗਿਆ ਤਾ ਇੰਨਾ ਨੂੰ ਖਤਰਾ ਹੈ ਬੇਟਾ ਹਰਸ਼ਰਨ ਕੋਰ ਤੁਸੀਂ ਵੀ ਜਾਣਦੇ ਹੋ ਕਿ ਸਰਕਾਰ ਕਿਤੇ ਵੀ ਇਸ ਪ੍ਰਵਾਰਨੂੰ ਬਦਨਾਮ ਕਰਸਕਦੀ ਹੈ ਇਹ ਤਾ ਸਰਕਾਰਾ ਦੀ ਆਦਤ ਬਣੀ ਹੋਈ ਹੈ ਕਿਸੇ ਵੀ ਕੇਸ ਵਿਚ ਫਸਾ ਸਕਦੀ ਹੈ ਪਹਿਲਾ ਤੋ ਹੀ ਹੁੰਦਾ ਆ ਰਿਹਾਂ ਹੈ ਅੱਜ ਨਵਿ ਨਹੀਂ ਸਭ ਝੂਠੀਆਂ ਕਹਾਣੀਆਂ ਬਣਾ ਕੇ ਫਸਾਉਣਗੇ ਲਾਣਤ ਹੈ ਇਹੋ ਜਿਹੀ ਆ ਸਰਕਾਰਾ ਤੇ
@kulwinderkaurdhaliwal6356
@kulwinderkaurdhaliwal6356 23 күн бұрын
ਸਰਕਾਰਾ ਕੁੱਝ ਵੀ ਝੂਠ ਬੋਲ ਕੇ ਸਿੱਖਾ ਨਾਲ ਧੱਕਾ ਕਰ ਸਕਦੀਆ
@user-kh1hd3qs1x
@user-kh1hd3qs1x 23 күн бұрын
ਇਹ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਕਿਉਂਕਿ ਪੰਜਾਬ ਦੇ ਵਿਚ ਜਿਹੜੇ ਨੱਸੇਦਿਆ ਗੱਡੀਆਂ ਵੇਚਦੇ ਹਨ ਉਨ੍ਹਾਂ ਨੂੰ ਤਾਂ ਪੂਲੀਸ ਫ਼ੜ ਨਹੀਂ ਸਾਕਦੀ
@user-et4lr5ch2z
@user-et4lr5ch2z 23 күн бұрын
ਪੰਜਾਬ ਦੇ ਲੋਕ ਵਿਕਾਊ ਹਨ ਦਿੱਲੀ ਦੀ ਕੋਈ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ
@Kawaljitkawal8085
@Kawaljitkawal8085 23 күн бұрын
ਹੁਣ ਭੰਡ ਬਹੁਤ ਕੁੱਛ ਕਰੂ
@malkitkaur527
@malkitkaur527 23 күн бұрын
Apna pervar samb nahi huya,,,,koi be jo achy Sanskar baly hunday,,uh pervar nu ess trah bacha bacha jan da,,,,fer uh ensan ,,kesi da ke acha kary ga,,,,, wahguru jeo jes dey nal ,,,unha dey nal har duhk shuk ch sab dhak reha,,,,,,
@rajmand1588
@rajmand1588 23 күн бұрын
ਕਿਸੇ ਨੇ ਰਖ ਕੇ ਫਸਾਇਆ ਜਾ ਰਿਹਾ ਹੈ ਪਰ ਸਾਰਾ ਪਰਵਾਰ ਅਮ੍ਰਿੰਤਧਾਰੀ ਹਨ
@GurlalSingh-sw5pm
@GurlalSingh-sw5pm 23 күн бұрын
ਵਾਹਿਗੁਰੂ ਜੀ ਮਿਹਰ ਕਰੋ ਆਪਣੇ ਸਿੰਘਾਂ ਤੇ
@Gurchetanvlog
@Gurchetanvlog 23 күн бұрын
ਲੱਖ ਲਾਹਨਤ ਸਰਕਾਰ ਤੇ
@sarabjeetvirk6800
@sarabjeetvirk6800 23 күн бұрын
ਪੰਜਾਬ ਸਰਕਾਰ ਮੁਰਦਾਬਾਦ
@jeetpannu307
@jeetpannu307 23 күн бұрын
ਵਾਹਿਗੁਰੂ ਹੁਣ ਤੇਨੂੰ ਆਪ ਹੀ ਆਉਣਾਂ ਪਾਉ ਸਰਕਾਰ ਤੇ ਧੱਕੇ ਤੇ ਉੱਤਰ ਆਇਆ ਏ
@IkatewarisPunajbde
@IkatewarisPunajbde 23 күн бұрын
ਪੁਲਿਸ ਨੇ ਤਾ ਭਾਨਾ ਸਿੱਧੂ ਨੂੰ ਵੀ ਚੈਨੀ ਚੋਰੀ ਦਾ ਇਲਜਾਮ ਲਾਇਆ ਸੀ ।ਹੋਰ ਵੀ ਚਾਰ ਪੰਜ ਕੇਸ ਦਰਜ ਕੀਤਾ ਸੀ।
@sunnykumarsunny8478
@sunnykumarsunny8478 23 күн бұрын
Court vicho bari ho geya sabit nehi hoya.court vich saboot chalde ne court b police te jakeen nehi kardi
@RanjitKaur-pp9kz
@RanjitKaur-pp9kz 23 күн бұрын
ਗੁੱਡੀ ਸਰਕਾਰ ਭੱਡਾ ਦੀ ਫਿਰ ਕਹਿੰਦੇ ਅੱਤਵਾਦ ਅਗਿਆ😢
@sikanderjitdhaliwal2078
@sikanderjitdhaliwal2078 23 күн бұрын
ਜਿਸ ਪਰਵਾਰ ਤੇ ਚੌਵੀ ਘੰਟੇ ਪੁਲਸ ਅੱਖ ਰੱਖਦੀ ਹੋਵੇ ਉਹ ਨਸ਼ਾ ਕਿਵੇ ਵੇਚ ਸਕਦਾ ਹੈ। ਸਭ ਝੂਠ ਹੈ
@jspawaar675
@jspawaar675 23 күн бұрын
ਵੱਡੇ ਪੁੱਤਰ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਦੀ ਰਿਹਾਈ ਲਈ ਮਾਰਚ ਕੱਢਿਆ ਜਾਣਾ ਸੀ ਪਰ ਇਹੀ ਕਾਰਨ ਹੈ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਹ ਭੰਡ ਬਿਲਕੁਲ ਗਿਰ ਗਿਆ ਹੈ
@mampreetsingh6594
@mampreetsingh6594 23 күн бұрын
ਝੂਠੀ ਸਰਕਾਰ ਝੂਠੇ ਪਰਚੇ
@user-xn7cz1fi2m
@user-xn7cz1fi2m 23 күн бұрын
ਬੇੜਾ ਗਰਕ ਗਿਆ ਸਰਕਾਰਾਂ ਦਾ
@kuljitsingh91
@kuljitsingh91 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@aparsingh5343
@aparsingh5343 23 күн бұрын
ਸਿਆਸਤਦਾਨ ਜਦੋਂ ਕਿਸੇ ਵਿਅਕਤੀ ਡਰ ਜਾਣ, ਫੇਰ ਉਹ ਉਸਨੂੰ ਛੇਤੀ ਹੀ ਆਪਣੇ ਵਰਗਾ ਬਣਾ ਲੈਂਦੇ ਨੇ।
@user-uz6zi7fu2y
@user-uz6zi7fu2y 23 күн бұрын
BHAI AMRITPAL SINGH JI MP JINDABAD
@GurmeetSingh-vs4ct
@GurmeetSingh-vs4ct 23 күн бұрын
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ 27 ਦੀਆਂ ਚੋਣਾਂ ਕਰਕੇ ਹੀ ਭਾਈ ਸਾਹਿਬ ਤੇ ਕੇਸਾਂ ਦਰਜ ਕੀਤਾ ਗਿਆ ਹੈ ਪ੍ਰਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ
@Brar901
@Brar901 23 күн бұрын
ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ । ਇਸ ਤਰ੍ਹਾਂ ਸਿੱਖਾਂ ਖਿਲਾਫ ਗਲਤ ਕਾਰਵਾਈ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਜਿਤਨਾ ਵੀ ਸਿੱਖਾਂ ਦਾ ਨੁਕਸਾਨ ਕਰੇਗੀ ਸਰਕਾਰ ਉਤਨਾ ਹੀ ਦੇਸ਼ ਦਾ ਬੇੜਾ ਗਰਕ ਹੋਵੇਗਾ । ਇਹਨਾਂ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ।
@Khalsaforever-ou5cr
@Khalsaforever-ou5cr 23 күн бұрын
🙏🏻🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਝੂਠ ਮਾਰਨ ਵਾਲੇ ਲੋਕਾਂ ਤੋਂ ਬਚਾਵੇ ਮੇਰਾ ਮਾਲਕ🌹🙏🏻♥️💘♥️🚩
@user-rk9qh6hb8l
@user-rk9qh6hb8l 23 күн бұрын
Bhai.amritpal.zindabad
@karajsingh9718
@karajsingh9718 23 күн бұрын
ਬਿਲਕੁਲ ਝੂਠੇ ਭੰਡ ਸਰਕਾਰ
@Harpreetkaur-ho8lo
@Harpreetkaur-ho8lo 23 күн бұрын
sarkar di glt niti ton lok dhukhi ho ge
@jasssangha7548
@jasssangha7548 23 күн бұрын
ਤੂੰ ਏਹ ਨਾ ਕਹਿ ਕਿ ਏਹ ਸੱਚ ਹੈਂ ? ਤੂੰ ਇਹ ਕਹਿ ਕਿ ਏਹ ਸਰਾ ਸਰ ਝੂਠ ਹੈਂ
@DilbagSingh-th3yv
@DilbagSingh-th3yv 22 күн бұрын
ਕੁਛ ਨਹੀਂ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਖਤਮ ਜੀਰੋ ਇਹ ਗਰੰਟੀ ਆ ਇੱਕ ਵੀ ਜਿੱਤ ਗਿਆ ਇਹਨਾਂ ਦਾ ਐੱਮਐਲਏ ਦਾ ਦੱਸ ਦਿਓ
@sarbjitkaur1853
@sarbjitkaur1853 23 күн бұрын
Sab jhoot bola ja riha,Jan buj ke badhnam karnge
@KarajSingh-br2fv
@KarajSingh-br2fv 23 күн бұрын
ਪਤਾ ਪਤਾ ਸਿਘ ਦਾ ਵੈਰੀ ਇਹ ਗੀਤ ਵੀਹ ਸਾਲ ਪਹਿਲਾ ਗਾ ਸੀ ਸਿਖਾ ਦੇ ਸਿਖ ਵੈਰੀ ਬਣੇ ਨੇ
@narindersingh8238
@narindersingh8238 23 күн бұрын
ਐਨਾ ਧੱਕਾ ਸ਼ਰਮ ਕਰ ਸਰਕਾਰੇ
@kanwaljeetkaur3340
@kanwaljeetkaur3340 23 күн бұрын
ਸਿੱਖ ਕਿੱਥੇ ਸੁੱਤੇ ਨੇ
@amit9472
@amit9472 23 күн бұрын
Bed te...
@V.kumaar
@V.kumaar 22 күн бұрын
Apni bhain naal
@sumermann5797
@sumermann5797 23 күн бұрын
ਹਾਰ ਪੱਚ ਨੀ ਰਹੀ ,ਸਰਕਾਰ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੀ ਹੈ।
@harbhajansingh4281
@harbhajansingh4281 23 күн бұрын
Kitni vadhiya sarkar chal rahic. Ik Amritpal nal galat kam karke saara kuj mitti ch mila ditta. Lok sabha ch haaran da v eho kaaran hai.
@JagjeetSingh-hy3qb
@JagjeetSingh-hy3qb 23 күн бұрын
ਭਾਊ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@joban784
@joban784 23 күн бұрын
ਅਖੌਤੀ ਲੋਕਤੰਤਰ
@satnamesingh1387
@satnamesingh1387 23 күн бұрын
ਜਾਣ ਬੁਝ ਕੇ ਧੱਕਾ ਕੀਤਾ ਜਾ ਰਿਹਾ
@RamandeepKaurDhillon-rz3zn
@RamandeepKaurDhillon-rz3zn 23 күн бұрын
ਬਦਨਾਮ ਕਰਨ ਦੇ ਤਰੀਕੇ ਸਰਕਾਰਾਂ ਦੇ
@lovepreetsandhu6861
@lovepreetsandhu6861 23 күн бұрын
84 wale din yaad krve rhaa
@harpalkaur9336
@harpalkaur9336 23 күн бұрын
ਜਾਣ ਬੁੱਝ
@PargatSingh-iu2du
@PargatSingh-iu2du 23 күн бұрын
Galt parcha pa dan ga hor ke karna Punjab sarkar na fudu government aa
@amanpreetkaur4434
@amanpreetkaur4434 23 күн бұрын
Badnam kardi sarkar
@virsasingh6859
@virsasingh6859 23 күн бұрын
ਸਭ ਮਨਘੜਤ ਗੱਲ ਹੈ
@balrajdeepsingh615
@balrajdeepsingh615 22 күн бұрын
ਕੋਈ ਵੀ ਨਸਾ ਬੰਦ ਕਰਦਾ ਪਰਚਾ ਉਸ ਤੇ ਹੁਦਾ ਇਹ ਸੈਂਟਰ ਗੌਰਮਿੰਟ ਦੀ ਚਾਲ ਆ
@HARDEVSINGH-ur7id
@HARDEVSINGH-ur7id 23 күн бұрын
ਭਗਵੰਤ ਮਾਨ ਦੇ ਮਾੜ੍ਹੇ ਦਿਨ ਸ਼ੁਰੂ ਹੋ ਗਏ ਹਨ
@Gurjantsinghvaltoha
@Gurjantsinghvaltoha 22 күн бұрын
ਅੱਤ ਗਿਰਿਆ ਹੋਇਆ ਕੰਮ ਸਰਕਾਰ ਦਾ
@user-lw3wh9dc5q
@user-lw3wh9dc5q 22 күн бұрын
ਪੰਜਾਬ ਦੀ ਫ਼ਸਲ ਵੀ ਨਸ਼ੇ ਦੀ ਸਪਰੇਅ ਨਾਲ ਤਿਆਰ ਹੁੰਦੀ ਹੈ ਤੇ ਬੱਚੇ ਦੀ ਪੈਦਾਇਸ਼ ਵੀ ਨਸ਼ੇ ਦੇ ਟੀਕੇ ਨਾਲ ਹੁੰਦੀ ਹੈ ਨੋਜਵਾਨੀ ਵੀ ਨਸ਼ੇ ਵਿੱਚ ਲੀਡਰ ਲੋਕ ਨਸ਼ਾ ਵੇਚਣ ਦੇ ਨਸ਼ੇ ਵਿੱਚ।ਐਸੇ ਹਾਲਾਤ ਪੈਦਾ ਹੋ ਗਏ ਪਾਣੀ ਵੀ ਧਰਤੀ ਵਿੱਚ ਲੁੱਕ ਰਿਹਾ ਕਿਉਂਕਿ ਪਾਣੀ ਨੂੰ ਪਤਾ ਹੈ ਕਿ ਕਿਸੇ ਜ਼ਹਿਰੀਲੀ ਦਵਾਈ ਵਿੱਚ ਪਾਕੇ ਸਪਰੇਅ ਕਰਨਗੇ ਜਾਂ ਨਸ਼ੇ ਦੀ ਦਵਾਈ ਘੋਲਕੇ ਪੀਕੇ ਮਰਨਗੇ ਸੋ ਪਾਣੀ ਨੂੰ ਪਤਾ ਲੱਗ ਗਿਆ ਹੈ ਕਿ ਇਸ ਧਰਤੀ ਉੱਤੇ ਮੇਰੇ ਨਾਲੋਂ ਨਸ਼ੇ ਦਾ ਆਦਰ ਸਤਿਕਾਰ ਜ਼ਿਆਦਾ ਹੈ ਜੀ
@HarjinderSingh-gf7yq
@HarjinderSingh-gf7yq 23 күн бұрын
ਜੇਕਰ ਤੁਸੀਂ ਕਿਸੇ ੍ਦੀ ਬਰਾਬਰੀ ਨਾ ਕਰ ਸਕੋ ਤਾਂ ਉਸਨੂੰ ਬਦਨਾਮ ਕਰ ਦਿਉ ।
@chamkaursingh587
@chamkaursingh587 23 күн бұрын
ਸਰਕਾਰ ਜੋ ਮਰਜ਼ੀ ਕਰ ਲਵੇ ਅਸੀਂ ਭਾਈ ਸਾਹਿਬ ਦੇ ਨਾਲ ਹਾ ਐਸ ਐਸ ਪੀ ਹਿੰਦੂ ਹੈ ਉਹ ਸਿੱਖਾਂ ਦੇ ਖਿਲਾਫ਼ ਹੀ ਬੋਲੇਗਾ
@rupindersingh7433
@rupindersingh7433 23 күн бұрын
Jo v ho reha bot galat kar rahi sarkar
@satnaam.singhmalhi6249
@satnaam.singhmalhi6249 23 күн бұрын
ਭਾਈ ਹਰਪ੍ਰੀਤ ਸਿੰਘ ਖਾਲਸਾ ਜ਼ਿੰਦਾਬਾਦ ਹੈ ਜੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@kulwantsingh3183
@kulwantsingh3183 22 күн бұрын
ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਮੰਗ ਵਧਣ ਕਰਕੇ ਹੀ ਰਿਹਾਈ ਵਿੱਚ ਰੋਕ ਪੌਣ ਕਰਕੇ ਹੀ ਇਹ ਕਾਰਾ ਕੀਤਾ ਗਿਆ ਹੈ ਜੀ ਵਾਹਿਗੁਰੂ ਸਾਹਿਬ ਜੀ
@singhsukhwinderbajwa9684
@singhsukhwinderbajwa9684 23 күн бұрын
ਭਗਵੰਤ ਮਾਨ ਜੀ ਕਿਉਂ ਬੇਅੰਤਾ ਬੁੱਚੜ ਬਣਦੇ ਜਾ ਰਹੇ ਹੋ ਤੁਹਾਡਾ ਤੇ ਸੁਖਬੀਰ ਬਾਦਲ ਮਜੀਠੀਏ ਤੇ ਸਾਰੇ ਲੀਡਰਾਂ ਦਾ ਵੀ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ
@ekamdult7188
@ekamdult7188 23 күн бұрын
ਸਾਰੇ ਲੀਡਰ ਨਸਾ ਕਰਦੇ ਨੇ ਉਹ ਕਿਉ ਨਹੀਂ ਫੜੇ ਜਾਂਦੇ ਸਰਕਰ ਆਕਲੀਆ ਤੋਂ ਲੈ ਕੇ ਕਾਗਰਸੀ ਆਮ ਆਦਮੀ ਪਾਰਟੀ ਵਾਲੇ ਸਵੇਰੇ ਉੱਠ ਨਾਸੇ krde ਨੇ ਸੱਤਿਆ ਨਾਸ ਕਰਤਾ ਲੀਡਰਾ ਪੰਜਾਬ ਦਾ
@DarshanSingh-sm1ho
@DarshanSingh-sm1ho 23 күн бұрын
ਭੰਡ, ਤਾਂ ਆਪ,ਹਰ, ਵੇਲੇ,ਸ਼ਰਾਬ,ਚ, ਧੁੱਤ, ਰਹਿੰਦਾ ਹੈ।
@BhupinderSingh-gz7os
@BhupinderSingh-gz7os 23 күн бұрын
ਪੰਜਾਬ ਸਰਕਾਰ ਮੁਰਦਾਵਾਦ ਮੁਰਦਾਵਾਦ
@user-em5nl5tx2b
@user-em5nl5tx2b 22 күн бұрын
ਪੰਜਾਬ ਪੁਲਿਸ ਧੱਕਾ ਕਰ ਰਹੀ ਹੈ।
@amritpalsinghnihang1655
@amritpalsinghnihang1655 22 күн бұрын
ਅਜਿਹੀਆਂ ਸਰਕਾਰਾਂ ਦਾ ਬੇੜਾ ਗਰਕ ਹੋ ਜਾਵੇ ਜਿਹੜੀਆਂ ਸਰਕਾਰਾਂ ਸੱਚੇ ਸੁੱਚੇ ਬੰਦਿਆਂ ਨੂੰ ਰਹਿ ਨਹੀਂ ਦਿੰਦੀ
@kashmirsingh9741
@kashmirsingh9741 23 күн бұрын
ਪੰਜਾਬ ਸਰਕਾਰ ਘਬਰਾਈ ਹੋਈ ਆ ਇਹਨਾਂ ਨੂੰ ਪਤਾ ਕਿ ਅੰਮ੍ਰਿਤਪਾਲ ਆ ਗਿਆ ਤੇ ਸਾਡੀ ਸਰਕਾਰ ਜਾਂਦੀ ਰਹਿਣੀ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਭਗਮੰਤ ਮਾਨ ਨੇ ਬੇੜਾ ਗਰਕ ਕਰ ਦੇਣਾ ਸਾਰੇ ਪੰਜਾਬ ਦਾ
@ishreetkaur8159
@ishreetkaur8159 22 күн бұрын
ਧੱਕਾ
@singhsaab6992
@singhsaab6992 23 күн бұрын
ਬਿਲਕੁਲ ਝੂਠ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਨੂੰ ਅੱਤਵਾਦੀ ਦਿਖਾਉਣ ਚ ਕੋਈ ਕਸਰ ਨਹੀਂ ਛੱਡੀ
@ajaypreet7455
@ajaypreet7455 23 күн бұрын
🎉 ਵਾਹਿਗੁਰੂ ਜੀ ਇਹ ਬਿਲਕੁਲ ਗਲਤ ਕੰਮ CM ਮਾਨ ਸਰਕਾਰ ਬਦਨਾਮ ਕਰਨ ਸਿੱਖ ਧਰਮ ਨੂੰ ਅਕਾਲ ਤਖਤ ਸਾਹਿਬਾਨ ਸਖਤ ਫੈਸਲਾ ਲੈਣ ਦੀ ਬਹੁਤ ਲੋੜ ਮਹਿਸੂਸ ਹੋਈ ਸਿੱਖ ਸੰਗਤ ਮੁੱਖ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵੱਲ ਹੈ ਸਾਰਾ ਸਿੱਖ ਧਰਮ ਜਥੇਬੰਦੀਆ ਇਕੱਠਾ ਹੋਣ ਦੀ ਲੋੜ ਹੈ🎉🎉
@karamjitsingh6529
@karamjitsingh6529 23 күн бұрын
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@rajvirsingh3008
@rajvirsingh3008 22 күн бұрын
ਬਾਦਲ , ਭਾਜਪਾ , ਕਾਂਗਰਸ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉ
@PrabhjitsinghSingh-ju7uo
@PrabhjitsinghSingh-ju7uo 22 күн бұрын
Waheguru ji
@NarinderSingh-mg4sw
@NarinderSingh-mg4sw 22 күн бұрын
ਪੰਜਾਬ ਸਰਕਾਰ ਮੁਰਦਾਬਾਦ ਮਾਨ ਸਰਕਾਰ ਦਾ ਦਿਮਾਗ ਖਰਾਬ ਹੋਗੇਆ ਸਿੱਖਾਂ ਨੂੰ ਬਦਨਾਮ ਕਰਨਾ ਬੰਦ ਕਰੋ
@Harpreetkaur-ho8lo
@Harpreetkaur-ho8lo 23 күн бұрын
sb ghuth privaar nu badnam kr rhe aa
@harsimrankaur9448
@harsimrankaur9448 23 күн бұрын
Aap party da end aa gya
@amandeepsingh-lm5xu
@amandeepsingh-lm5xu 22 күн бұрын
ਵਾਹਿਗੁਰੂ ਮੁਗ਼ਲ ਰਾਜ ਜੇਹਾ ਲੱਗ ਰਿਹਾ ਜੀ
@iqbaljitkaur191
@iqbaljitkaur191 23 күн бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ
@RajveerSingh-he1gi
@RajveerSingh-he1gi 22 күн бұрын
Good ਵਕੀਲ ਸਾਬ। ਜੇਕਰ ਭਾਈ ਹਰਪ੍ਰੀਤ ਸਿੰਘ ਜੀ ਨਸ਼ਾ ਕਰਦੇ ਨੇ ਤਾ 24 ਘੰਟੇ ਬਾਅਦ ਤਲਬ ਲੱਗੇ ਗੀ। ਪਸਾਸਨ ਸਾਬਿਤ ਕਰ ੇ ਕੇ। ਹਰਪ੍ਰੀਤ ਸਿੰਘ ਨਸ਼ਾ ਮਮ ਰਹੇ ਨੇ।
@user-zr2bv9vi3s
@user-zr2bv9vi3s 23 күн бұрын
ਸਰਕਾਰ ਦੀ ਗਲਤ ਨੀਤੀਨਸਾ ਨਹੀਂ ਇਹ ਇਲਜਾਮ ਹੈ ਮਾਨ ਸਰਕਾਰ ਦਾ
@rajmand1588
@rajmand1588 23 күн бұрын
Mp ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@mankind905
@mankind905 23 күн бұрын
ਦੀਪ ਸਿਧੂ ਨੂੰ ਸੁਣੋ।
@amarjitdhillon7116
@amarjitdhillon7116 23 күн бұрын
Bhai Amrit pal Singh ji Khalsa zindabad zindabad
@user-rp8vv5gt5k
@user-rp8vv5gt5k 22 күн бұрын
ਬਹੁਤ ਹੀ ਘਟੀਆ ਗੱਲ ਆ, sgpc ਤੇ ਅਕਾਲੀ ਦਲ ਲਈ ਸ਼ਰਮ ਵਾਲੀ ਗੱਲ ਆ...
@user-xr9fr7vk2o
@user-xr9fr7vk2o 23 күн бұрын
Kinni dri hoi h papi sarkaar
@baljinderkaur-dl9dt
@baljinderkaur-dl9dt 22 күн бұрын
ਵਹਿਗੁਰੂ ਜੀ ਪਰਵਾਰ ਤੇ ਕਿਰਪਾ ਰਖਓ 🙏🙏 <a href="#" class="seekto" data-time="180">3:00</a>
@dharamjitsingh2153
@dharamjitsingh2153 23 күн бұрын
Guru ramdaas ji mehar kero as family ta ⚘️❤️⚘️🙏🏼🙏🏼
@HarpreetSingh-jf8zu
@HarpreetSingh-jf8zu 22 күн бұрын
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@PartapSingh-ge4hf
@PartapSingh-ge4hf 23 күн бұрын
ਵਾਹਿਗੁਰੂ ਜੀ
@bakhshishsingh5079
@bakhshishsingh5079 23 күн бұрын
ਪੰਜਾਬ ਵਿਚ ਲੋਕਾ ਦੇ ਰੋਜ ਨੋਜਵਾਨ ਬੱਚੇ ਮਰ ਰਹੇ ਹਨ ਪੰਜਾਬ ਸਰਕਾਰ ਭਾਰਤ ਸਰਕਾਰ ਨਸਾ ਮੁਕਤ ਨਹੀ ਕਰ ਸਕੀ ਪਰ ਪੰਜਾਬ ਦਾ ਹਲ ਖਸਖਸ ਦੀ ਖੇਤੀ ਅਫੀਮ ਪੋਸਤ ਦੇ ਠੇਕੇ ਖੋਲ੍ਹੇ ਜਾਣ ਪਰ ਪੰਜਾਬ ਸੈਟਰ ਦੀਆ ਗੋਲੀ ਆ ਖਾਕੇ ਮਰ ਰਹੇ ਹਨ