Rab Mehar Kre

  Рет қаралды 233,154

Punjabi Basic

Punjabi Basic

Ай бұрын

Rab Mehar Kre
Help Kro Ji Veer Di
social accounts -
/ panjabibasic
/ punjabibasic
/ punjabibasic

Пікірлер: 676
@jaswantsingh-li5lf
@jaswantsingh-li5lf Ай бұрын
ਧੰਨ ਹੀ ਹੈ ਇਹ ਭੈਣ ਜਿਹੜਾ ਇੰਨਾ ਦੁੱਖ ਦਰਦ ਸਹਿ ਰਹੀ ਹੈ
@desasingh7038
@desasingh7038 Ай бұрын
ਆਗੂ ਆਪਣੇ ਉਲੂ ਸਿਧਾ ਕਰ ਜਾਂਦੇ ਹਨ ਦੂਜੇ ਦੀਆ ਮਾਂਵਾ ਦੇ ਪੁੱਤਰਾ ਨੂੰ ਕੋਈ ਵੀ ਨਹੀ ਪੁਛਦਾ ਬੜੀ ਸ਼ਰਮ ਦੀ ਗੱਲ ਹੈ
@user-tf2fm1eg5s
@user-tf2fm1eg5s Ай бұрын
ਧਰਨੇ ਵਿੱਚ ਨਹੀਂ ਜਾਣਾ ਚਾਹੀਦਾ ਹੈ ਕੋਈ ਨਹੀਂ ਪੁਸਦਾ ਬਾਦ ਵਿੱਚ 😢😢
@harnetchoudhary1782
@harnetchoudhary1782 Ай бұрын
❤ ਭੈਣ ਮੇਰੀ ਨੂੰ ਦਿੱਲ ਤੋਂ ਸਲੂਟ ਹੈ ਵੀਰ ਨਾਲ ਏਨਾ ਪਿਆਰ ਸੀ ਸਾਰਾ ਕੁੱਝ ਘਰ ਵਾਰ ਛੱਡ ਕੇ ਪਰਿਵਾਰ ਛੱਡ ਕੇ ਪੰਜਾਬ ਆ ਕੇ ਆਪਣੇ ਪਿਆਰ ਨਾਲ ਖੜੀ ਹੈ ਸੇਵਾ ਕਰ ਰਹੀ ਹੈ, ਜਿੱਥੇ ਪਰਿਵਾਰ ਦੇ ਆਪਣੇ ਘਰਵਾਲੀ ਉਹ ਛੱਡ ਕੇ ਚਲੇ ਜਾਂਦੇ ਹਨ ਉੱਥੇ ਭੈਣ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਸਲੂਟ ਹੈ ਭੈਣ ਮੇਰੀਏ ਸ਼ਬਦ ਹੀ ਖਤਮ ਨੇ ਤੁਹਾਡੇ ਲਈ ਵਾਹਿਗੁਰੂ ਜੀ ਵੀਰ ਤੇ ਭੈਣ ਦਾ ਆਪਸ ਵਿੱਚ ਐਵੇਂ ਹੀ ਪਿਆਰ ਬਣਿਆ ਰਹੇ ਜੀ ❤
@sekhon7392
@sekhon7392 Ай бұрын
ਸਾਡੇ ਲੀਡਰ ਬੇਈਮਾਨ ਹੋ ਚੁੱਕੇ ਹਨ ਪਰਮਾਤਮਾ ਕਰੇ ਇਸ ਛੋਟੇ ਵੀਰ ਦੀ ਮਦਦ ਕੀਤੀ ਜਾਵੇ
@pargatsingh2652
@pargatsingh2652 Ай бұрын
ਪੰਜਾਬ ਸਰਕਾਰ. ਅਤੇ ਕਿਸਾਨ ਯੂਨੀਅਨ ਪੰਜਾਬ ਸਾਰਿਆ ਨੂੰ ਵੀਰ ਦੀ ਵਧ ਤੋ ਵਧ ਮੱਦਦ ਕਰਨੀ ਚਾਹੀਦਾ.
@HarpalSingh-uv9ko
@HarpalSingh-uv9ko Ай бұрын
ਕਿਸਾਨ ਪਾਰਟੀ ਦੇ ਆਗੂਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਮੱਦਦ ਜਰੂਰ ਕੀਤੀ ਜਾਵੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ ਇਹ ਠੀਕ ਹੋ ਜੇ
@indiathought5970
@indiathought5970 Ай бұрын
Eny jogy nhi hegy,sarabi
@hardeepdharni8697
@hardeepdharni8697 Ай бұрын
ਸਾਰੇ ਰਲ ਕੇ ਇਸ ਪੁੱਤਰ ਦੀ ਜ਼ਰੂਰ ਹੈਲਪ ਕਰੋ ਬਹੁਤ ਮੁਸ਼ਕਲ ਵਿੱਚ ਨੇ ਇਹ ਧੀ ਜੀਉਦੀ ਰਹੇ ਜੇਹੜੀ ਪੁੱਤਰ ਤੇਰੀ ਸੇਵਾ ਕਰਦੀ ਏ ਹੇ ਵਹਿਗੁਰੂ ਇਸ ਪੁੱਤ ਨੂੰ ਛੇਤੀ ਤੋਂ ਘਛੱਤੀ ਠੀਕ ਕਰਦੇ ਬਾਬਾ ਨਾਨਕਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਬਾ ਦੀਪ ਸਿ
@SukhWantkaur-yi4hk
@SukhWantkaur-yi4hk Ай бұрын
ਹਰਭਾਲ ਸਿੰਘ ਪੁੱਤਰ ਮੈਂ ਤੇਰੇ ਵਾਸਤੇ ਚੁਪਿਹਰੇ ਵਿੱਚ ਵੀ ਤੇਰੀ ਅਰਦਾਸ ਬੇਨਤੀ ਕਰਦੀ ਹਾਂ। ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਨੂੰ
@HarpalSingh-fn6bi
@HarpalSingh-fn6bi Ай бұрын
ਹਰਪਾਲ ਸਿੰਘ ਭ ਨਹੀ
@user-hc8ke5ze1t
@user-hc8ke5ze1t Ай бұрын
1 ❤😊😅Qq😮namas😂te 😊❤😊😅😊Na😊o😅!maste 😮namas 😅😢😂😢Naq😊Q😊😊maste😊I quit my job 😊❤😊 ​
@SinghJotkirat-ne1fl
@SinghJotkirat-ne1fl Ай бұрын
Bhene love you tainu
@user-br6gn2bb3m
@user-br6gn2bb3m Ай бұрын
Bakwas ardaassa naal kush nahi hona
@jazzdosanjh7380
@jazzdosanjh7380 Ай бұрын
​@@user-br6gn2bb3mnikal 2 rupees tweet
@GurmeetSingh-rv2wd
@GurmeetSingh-rv2wd Ай бұрын
ਕਿਸਾਨ ਲੀਡਰਾ ਦੇ ਬੇਟੇ ਕਿਉਂ ਨਹੀ ਆਉਦੇ ਧਰਨੇ ਤੇ
@sevenriversrummi5763
@sevenriversrummi5763 Ай бұрын
LAKH Rupey di gll kiti BRO. Je koi smje PUNJAB Vich
@user-vc9rb3ss9q
@user-vc9rb3ss9q Ай бұрын
Sai gall aa
@user-vc9rb3ss9q
@user-vc9rb3ss9q Ай бұрын
Daso hun
@RajinderKumar-ox1sd
@RajinderKumar-ox1sd Ай бұрын
kya baat hai ji.😂😂😂😂😂😂
@RajinderKumar-ox1sd
@RajinderKumar-ox1sd Ай бұрын
kyoki apne jwak ena ney bhar beje hoe han..
@chanchalsingh9938
@chanchalsingh9938 Ай бұрын
ਜਾਰ ਮਦਦ ਕਰੳ ਲੌੜ ਵੰਦ ਆ ਸਾਡੇ ਭੈਣ ਜੀ ਬਾਹਰੌ ਆ ਕੇ ਵੀਰ ਦੀ ਸੇਵਾ ਕਰ ਰਹੇ ਹਨ ਇਨੀ ਵਁਡੀ ਸੇਵਾ ਕੌਈ ਨਹੀ ਕਰ ਸਕਦਾ ਸਲੂਟ ਆ ਭੈਣ ਜੀ ਨੂੰ
@simranbatth8334
@simranbatth8334 Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ🙏 ਮੇਰੇ ਇਸ ਛੋਟੇ ਵੀਰ ਤੇ ਮਿਹਰ ਕਰੋ। ਵਾਹਿਗੁਰੂ ਜੀ ਇਸ ਨੂੰ ਜਲਦੀ ਠੀਕ ਕਰੋ🙏🙏
@hardeepdharni8697
@hardeepdharni8697 Ай бұрын
ਬਾਬਾ ਦੀਪ ਸਿੰਘ ਜੀ ਗੁਰੂ ਰਾਮ ਦਾਸ ਸਾਹਿਬ ਜੀ ਇਸ ਬੰਚੇ ਨੂੰ ਛੋਤੀ ਠੀਕ ਕਰ ਦੇਵੋ ਜੀ ਦੇਖੀਆਂ ਨੀ ਜਾਂਦਾ ਹਿੰਮਤ ਰੱਖ ਪੁੱਤ ਤੁਸੀ ਠੀਕ ਹੋ ਜਾਣਾ ਏ ਵਹਿਗੁਰੂ ਮਿਹਨਤ ਨੂੰ ਰੰਗ ਲਾਵੇਗਾ ਇਸ ਬੰਚੀ ਦੀ ਜੇਹੜੀ ਐਨੀ ਸੇਵਾ ਕਰਦੀ ਏ
@Jashan1119
@Jashan1119 Ай бұрын
ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਵੀਰ ਜਲਦੀ ਠੀਕ ਹੋਵੇ
@kulwinderatwal7721
@kulwinderatwal7721 28 күн бұрын
ਦੇਸ਼ ਵਿਦੇਸ਼ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਵੀਰ ਵਧ ਤੋਂ ਮਦਤ ਕੀਤੀ ਜਾਵੇ
@GurjeetsinghDhillon-jg6zd
@GurjeetsinghDhillon-jg6zd Ай бұрын
ਕਿਸਾਨ ਯੂਨੀਅਨ ਏਸ ਵੀਰ ਦੀ ਜਰੂਰ ਮੱਦਦ ਕਰੋ ਜੀ ।ਜਵਾਨ ਹੀ ਜੂਨੀਅਨ ਹਨ ਬਾਕੀ ਕੁਦਰਤ ਦੀ ਖੇਡ।ਵੇਖੋ ਏ ਬਾਹਰ ਦੀ ਔਰਤ ਦਾ ਸਿਦਕ ਏ ਕੱਚੇ ਤੱਦ ਪੱਕੇ ਹੋਏ ਲਾਣੇ ਦੀ ਧੀ🌷🌲⚘️।dhillon 🇮🇳punjab
@VijaySharma-jh8or
@VijaySharma-jh8or Ай бұрын
Oh vichare aapni madad kar lain thadha hai
@kamaljitkaur-ri1lx
@kamaljitkaur-ri1lx Ай бұрын
ਵਾਹਿਗੁਰੂ ਜੀ ਹਰਪਾਲ ਨੂੰ ਤੰਦਰੁਸਤੀ ਬਖ਼ਸ਼ੇ ਭੈਣ ਦੀ ਸੇਵਾ ਨੂੰ ਫਲ ਲੱਗ ਜਾਵੇ ਵਾਹਿਗੁਰੂ ਜੀ ❤❤
@guestinnquintewest2015
@guestinnquintewest2015 Ай бұрын
Ssa ਜਥੇਬੰਦੀਆਂ ਨੂੰ ਚਾਹੀਦਾ ਕਿ ਇਸ ਵੀ ਰ ਦੇ account ਚ ਘੱਟੋ ਘੱਟ 50 ਲਖ ਰੁਪਏ ਪਲੱਸ 2 ਬੰਦੇ ਲੋਕਲ ਦਿਨ ਵੇਲੇ ਕੋਲ ਛੱਡਣ ਪਲੱਸ ਸਾਰਾ ਰਾਸ਼ਨ ਦੇ ਕੇ ਜਾਣ ਅਤੇ ਸਾਰਾ ਇਲਾਜ ਫਰੀ ਹੋਵੇ
@HarjinderSingh-eb3ld
@HarjinderSingh-eb3ld Ай бұрын
ਤੂੰ ਕਿੰਨਾ ਫੰਡ ਦਿੱਤਾ ਕਿਸਾਨ ਜਥੇਬੰਦੀਆਂ ਨੂੰ
@luckygrewal4421
@luckygrewal4421 Ай бұрын
Bilkul sahi
@Sham_Vlogs0001
@Sham_Vlogs0001 Ай бұрын
@@HarjinderSingh-eb3ld tere lan dinda aaa
@vikki7049
@vikki7049 Ай бұрын
😂😂😂😂 unka kam ho gaya ab tum maro
@asharani5939
@asharani5939 Ай бұрын
+nokari sarkari ditti jave
@sarbjeetkaur2816
@sarbjeetkaur2816 Ай бұрын
ਮੁੰਡੇ ਦੀ ਸਪੋਰਟ ਕਰਨੀ ਚਾਹੀਦੀ ਹੈ.... ਪਰਮਾਤਮਾ ਇਸ ਨੂੰ ਤੰਦਰੁਸਤੀ ਬਕਸ਼ੇ
@maniverma8866
@maniverma8866 Ай бұрын
ਸਾਡੇ ਏਰੀਏ ਦੇ ਵਿੱਚ ਸਾਡੇ ਬੁਢਲਾਡੇ ਦੇ ਨਾਲ ਲਾਗੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਅੰਦੋਲਨ ਦੇ ਵਿੱਚੋਂ ਆ ਕੇ ਦੋ ਦਿਨਾਂ ਬਾਅਦ ਬਿਮਾਰ ਹੋ ਕੇ ਉਸਦੀ ਡੈਥ ਹੋ ਗਈ ਉਸਨੂੰ ਰਾਤੋ ਰਾਤ ਚਕ ਕੇ ਧਰਨੇ ਦੇ ਵਿੱਚ ਲੈ ਗਏ ਤੇ ਸ਼ਹੀਦ ਕਰਾਰ ਦਿੱਤਾ ਤੇ ਉਸ ਦੇ ਪੁੱਤ ਨੂੰ ਨੌਕਰੀ ਮਿਲ ਗਈ ਬਾ ਤੇਰੇ ਕਿਸਾਨ ਯੂਨੀਅਨ ਵਾਲਿਓ। ਗਰੀਬਾਂ ਦਾ ਹੱਕ ਹੀ ਖੋਹਿਆ ਹੈ।
@Darabrarkabaddi
@Darabrarkabaddi Ай бұрын
ਜੇ ਬੇਬੇ ਦੇ ਕਿਸੇ ਮੈਂਬਰ ਨੂੰ ਨੋਕਰੀ ਮਿਲ ਗਈ ਤਾਂ ਤੁਹਾਨੂੰ ਕਿਉਂ ਤਕਲੀਫ਼ ਹੋਈ ਤੁਸੀ ਵੀ ਆਪਣੀ ਬੇਬੇ ਨੂੰ ਧਰਨੇ ਵਿੱਚ ਭੇਜੋ
@user-ew4yk3ox4v
@user-ew4yk3ox4v Ай бұрын
ਵੀਰ ਮੇਰਿਆ ਉੱਥੇ ਕਿਹੜਾ ਇੱਕ ਬੰਦਾ ਸੀ ਉਥੇ ਹਜ਼ਾਰਾਂ ਬੰਦਾ ਫਿਰੇ ਜੇ ਚਲੋ ਇਹ ਬੰਦੇ ਦਾ ਨਹੀਂ ਕਿਸੇ ਨੂੰ ਪਤਾ ਲੱਗਿਆ ਤਾਂ ਚਲੋ ਕੋਈ ਨੀ ਹੁਣ ਮਦਦ ਕਰ ਦੇਣਗੇ ਹੁਣ ਕਿਹੜਾ ਬਾਲੀ ਦੇਰ ਹੋ ਗਈ ਉੱਥੇ ਕਿਹੜਾ ਇਕ ਹੱਥੀ ਸੀ ਉਥੇ ਹਜ਼ਾਰਾਂ ਸੀ ਉਹਨਾਂ ਨੇ ਕਿਹੜਾ ਫੜ ਕੇ ਇਹਨਾਂ ਦਾ ਹਾਥੀ ਟਰੱਕ ਚ ਮਾਰਿਆ ਇਹਨਾਂ ਦੀ ਆਪਦੀ ਗਲਤੀ ਨਾਲ ਹੀ ਵਿੱਚ ਵਜਿਆ ਤੁਸੀਂ ਧਰਨੇ ਨੂੰ ਨਾ ਇਹ ਚੀਜ਼ ਦੇ ਵਿੱਚ ਜੋੜੋ ਚਲੋ ਵਾਹਿਗੁਰੂ ਇਹਨਾਂ ਨੂੰ ਠੀਕ ਕਰੇ ਤੰਦਰੁਸਤੀ ਦੇਵੇ ਸਾਡੀ ਇਹ ਅਰਦਾਸ ਆ ਵਾਹਿਗੁਰੂ ਅੱਗੇ ਚਲੋ ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹ ਧਰਨਿਆਂ ਨੂੰ ਪਰ ਧਰਨੇ ਨੂੰ ਬਦਨਾਮ ਨਾ ਕਰੋ ਵੀਰ ਜੀ ਇਹ ਚੀਜ਼ ਤੇ ਵਿੱਚ ਜਿਹੜਾ ਘਰੇ ਦਾਰੂ ਪੀਂਦਾ ਉਹਨੇ ਉੱਥੇ ਵੀ ਦਾਰੂ ਤਾਂ ਪੀਣ ਆ ਵੀਰ ਜੀ ਕਿਸਾਨੀ ਅੰਦੋਲਨ ਨੂੰ ਨਾ ਤੁਸੀਂ ਬਦਨਾਮ ਕਰੋ ਇਹ ਚੀਜ਼ ਦੇ ਵਿੱਚ ਦਾਰੂ ਪੀ ਨੂੰ ਕਿਹੜਾ ਕਿਸਾਨ ਤੁਹਾਨੂੰ ਕਿਹਾ ਗਿਆ ਦੀ ਦਾਰੂ ਪਿਓ ਆਪਦੀ ਆਪ ਵੀ ਪੀਂਦਾ ਜਿਹੜਾ ਕੋਈ ਪੀਂਦਾ ਐਕਸੀਡੈਂਟ ਉਹਨਾਂ ਨੇ ਆਪ ਨਹੀਂ ਕਰਾਇਆ ਇਹ ਆਪ ਹੀ ਆਪੇ ਵੱਜੇ ਆ
@HarjinderSingh-eb3ld
@HarjinderSingh-eb3ld Ай бұрын
ਆਹ ਜਿਹੜੇ ਕੁਤੇ ਕਤੀੜਾ ਭੌਕਦੀਆ ਕਿਸਾਨਾਂ ਪ੍ਰਤੀ ਦੱਲਿਓ ਕਈ ਆਪ ਮੁਹਾਰੇ ਜਾਂਦੇ ਆ ਕਿਸੇ ਜਥੇਬੰਦੀ ਦੀ ਅਗਵਾਈ ਵਿੱਚ ਨਹੀਂ ਜਾਦੇ ਜੋ ਜਥੇਬੰਦੀ ਦੀ ਅਗਵਾਈ ਹੇਠ ਜਾਂਦੇ ਆ ਉਹਨਾਂ ਦਾ ਮੁੱਲ ਪੈਂਦਾ ਜਿਹੜੇ ਪਿਕਨਿਕ ਮਨਾਉਣ ਜਾਂਦੇ ਜਾ ਆਪ ਮੁਹਾਰੇ ਜਾਂਦੇ ਨੇ ਉਹ ਕੲਈ ਵਾਰ ਨੌਲਜ ਚ ਨਹੀ ਆਉਂਦੇ ਤਾਂ ਇਸ ਲਈ ਸਰਕਾਰੀ ਮਦਦ ਦੁਆਉਣ ਚ ਵਾਂਜੇ ਰਹਿ ਜਾਂਦੇ। ਬਾਕੀ ਹੋ ਸਕਦਾ ਇਹ ਹਾਦਸਾ ਪਿੰਡ ਵੀ ਹੋ ਸਕਦਾ ਸੀ ਹੁਣ ਜੋ ਤੂੰ ਪੱਤਰਕਾਰ ਬਕਵਾਸ ਕਰ ਰਿਹੈਂ ਹੋ ਤੇਰਾ ਜਾਂ ਤੇਰੇ ਬੱਚੇ ਦਾ ਐਕਸੀਡੈਂਟ ਹੋ ਜਾਵੇ ਫਿਰ ਕੀ ਕਰੇਗਾ ਜਾਂ ਕਿਸਨੂੰ ਦੋਸ਼ ਦੇਵੇਗਾ ਜਾਂ ਰੱਬ ਨੂੰ ਕੋਸੇਗਾ ਬਾਕੀ ਅਰਦਾਸ ਕਰਦੇ ਹਾਂ ਕਿ ਇਹ ਵੀਰ ਨੂੰ ਪ੍ਰਮਾਤਮਾ ਜਲਦੀ ਸਿਹਤਯਾਬ ਕਰਨ ਬਾਕੀ ਲੰਡੂ ਪੱਤਰਕਾਰ ਨੂੰ ਬੇਨਤੀ ਹੈ ਕਿ ਹਰ ਕਿਸਾਨ ਲੀਡਰ ਮਾੜੇ ਨਹੀ ਹੁੰਦੇ ਤੁਹਾਡੇ ਵਾਂਗ ਭਕਾਈ ਮਾਰਨ ਵਾਲੇ
@LaliSidhu-lj4xc
@LaliSidhu-lj4xc Ай бұрын
ਵੀਰ ਤੂੰ ਤਾਂ ਸਰਕਾਰ ਦਾ ਬੰਦਾ ਜਾਂਵਦਾ ਹਾਂ
@krishanmohan2385
@krishanmohan2385 Ай бұрын
Jattan ne mitti hawa paani sab barbaad kar ditta una nu bhogna bhena ithe eh kudarat naal khilwar karde ne
@mahinderpal9404
@mahinderpal9404 Ай бұрын
ਮੈਂ ਵੀ ਆਪਣੇ ਮਿੱਤਰਾ ਦੋਸਤਾਂ ਨਾਲ ਕਿਸਾਨ ਅੰਦੋਲਨ ਵਿਚ ਸੰਨ 2021ਵਿੱਚ ਸ਼ਿਰਕਿਤ ਕਰ ਚੁੱਕਿਆ ਹਾਂ। ਉੰਝ, ਉੱਥੇ ਟਾਈਮ ਪਾਸ ਤਾਂ ਖਰਾ ਹੋ ਜਾਂਦਾ ਸੀ । ਪਰ ਘਰੇ ਸਾਰਾ ਕੰਮ ਠੱਪ ਹੋ ਗਿਆ। ਮੇਰੀ ਗੈਰਹਾਜਰੀ ਵਿੱਚ ਮੱਝਾਂ ਵੀ ਅਜੀਬ ਜਿਹੀ ਬਿਮਾਰੀ ਨਾਲ ਮਰ ਗਈਆਂ। ਘਰ ਵਿੱਚ ਗੁਜ਼ਰੇ ਦਾ ਕੋਈ ਹੋਰ ਸਾਧਨ ਨਹੀਂ ਸੀ। ਗੁਜਾਰੇ ਲਈ ਕਰਿਆਨੇ ਦੀ ਦੁਕਾਨ ਤੇ ਕੰਮ ਕੀਤਾ। ਕਦੇ ਥਰੈਸ਼ਰ ਤੇ ਕਣਕ ਦਾ ਗਾਲਾ ਲਾਉਣ ਦਾ ਕੰਮ ਕਰਦਾ। ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ। ਅਪਣੇ ਘਰੇ ਹੀ ਬੈਠ ਕੇ ਕੰਮ ਕਰੋ
@vikki7049
@vikki7049 Ай бұрын
Jab galat chiz ko jhahilon ki Tarah support karoge toh aise hi hoga
@bsr840
@bsr840 Ай бұрын
ਪੱਤਰਕਾਰ ਵੀਰ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕਰ ਰਿਹਾ ਹੈ। ਧੰਨਵਾਦ ਵੀਰ ਜੀ।
@netumehta5000
@netumehta5000 Ай бұрын
ਜੈ ਸ਼੍ਰੀ ਰਾਮ ਸ੍ਰੀ ਰਾਮ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਵੀਰ ਦੇ ਦੁੱਖ ਜਲਦੀ ਦੂਰ ਹੋ ਜਾਣ
@PunjabiBasic
@PunjabiBasic Ай бұрын
🙏🏻
@avtarsidhu5776
@avtarsidhu5776 Ай бұрын
ਬਾਈ ਹੁਣ ਤਾਂ ਸਾਰਾ ਸੱਚ ਸਾਹਮਣੇ ਆ ਬਾਈ ਸੋਚ ਕੇ ਜਾਉ ਕੋਈ ਨੀ ਪੁੱਛਦਾ ਸਲੂਟ ਆ ਭੈਣ ਨੂੰ
@user-cm5gy2eu5u
@user-cm5gy2eu5u Ай бұрын
ਬਹੁਤ ਵਧੀਆ ਬੇਟੀ ਵਾਹਿਗੁਰੂ ਜਲਦੀ ਸੁਣੇਗਾ ਪੁੱਤ ਹਰਪਾਲ ਬੇਟਾ ਠੀਕ ਹੋਊ ਸਬ ਦੀਆਂ ਦੁਆਵਾਂ ਨੇ ਪੁੱਤ
@harnetchoudhary1782
@harnetchoudhary1782 Ай бұрын
ਸਹੀ ਗੱਲ ਹੈ ਬਾਅਦ ਵਿੱਚ ਕੋਈ ਨਹੀਂ ਪੁੱਛਦਾ ਜਿਵੇਂ ਮੰਤਰੀਆਂ ਦੇ ਬੱਚੇ ਬਾਹਰ ਰਹਿੰਦੇ ਹਨ ਤੇ ਇੱਥੇ ਲੁੱਟ ਲੁੱਟ ਕੇ ਖਾ ਰਹੇ ਹਨ, ਇਹ ਕੰਮ ਜਥੇਬੰਦੀਆਂ ਦੇ ਆਗੂ ਨੇ ਵਧੀਆ ਪੈਸਾ ਮਿਲਦਾ ਇਹਨਾਂ ਨੂੰ ਵਧੀਆਂ ਗੱਡੀਆ ਨੇ ਆਪਣੇ ਬੱਚੇ ਸੈੱਟ ਕਰ ਰੱਖੇ ਨੇ, ਆ ਵੀਰ ਨੂੰ ਦੇਖ ਲਵੋ ਜਿੰਨਾ ਦੇ ਮਰ ਗਏ ਉਹਨਾਂ ਪਰਿਵਾਰਾਂ ਦੇ ਕਿ ਹਾਲ ਨੇ, ਇਹ ਆਗੂ ਬਾਅਦ ਵਿੱਚ ਪੁੱਛਦੇ ਤੱਕ ਵੀ ਨਹੀਂ ❤
@harbanskaur8146
@harbanskaur8146 Ай бұрын
ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਜੀਓ ਅਪਣਾ ਮੇਹਰ ਭਰਿਆ ਹੱਥ ਰੱਖ ਤੁਹਾਨੂੰ ਸਿਹਤਯਾਬੀ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀਓ
@Bhullar22
@Bhullar22 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੁੰ ਤੇ ਬਾਈ ਦੀ ਪਤਨੀ ਨੂੰ
@kaurmanjeet336
@kaurmanjeet336 Ай бұрын
ਇਸ ਧੀ ਦੇ ਪਿਆਰ ਨੂੰ ਸੀਸ ਝੁਕਦਾ ਹੈ ਇਸ ਨੇ ਪਿਆਰ ਸ਼ਬਦ ਦੀ ਵਿਆਖਿਆ ਕਰਕੇ ਦੱਸ ਦਿੱਤੀ ਹੈ ਜੀ, ਪਿਆਰ ਕਰਨ ਵਾਲੇ ਇਸ ਤਰ੍ਹਾ ਸਾਥ ਦੇਦੇ ਹਨ ਇਕ ਦੂਜੇ ਦਾ ਜੀ ।
@satshreeayurvedicneveloil2367
@satshreeayurvedicneveloil2367 Ай бұрын
ਮੈਨੂੰ ਕੋਈ ਪੈਸੇ ਪੁਸੇ ਨਹੀਂ ਚਾਹੀਦੇ ਮੇਰਾ 22 ਠੀਕ ਹੋ ਜਾਏ ਬੱਸ❤ ਵਾਹਿਗੁਰੂ ਜੀ ਤੁਹਾਨੂੰ ਜਲਦੀ ਠੀਕ ਕਰੇ
@netumehta5000
@netumehta5000 Ай бұрын
ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ
@user-ip1sj1wr6k
@user-ip1sj1wr6k Ай бұрын
ਵਾਹਿਗੁਰੂ ਜੀ ਛੇਤੀ ਠੀਕ ਕਰਨ ਵੀਰੇ ਨੂੰ
@rajindersingh-oz5jh
@rajindersingh-oz5jh Ай бұрын
ਵਾਹਿਗੁਰੂ ਬੱਚੇ ਨੂੰ ਸਿਹਤਯਾਬੀ ਬਖਸ਼ਣ ਜੀ
@bsr840
@bsr840 Ай бұрын
ਅਜਿਹੇ ਹਾਲਾਤ ਵੇਖ ਕੇ ਲੋਕ ਸਿਆਣੇ ਹੋ ਜਾਣਗੇ।
@user-pp4dw9sd4f
@user-pp4dw9sd4f Ай бұрын
ਬਹੁਤ ਖੁਸ਼ੀ ਹੋਈ ਕਿ ਇੱਕ ਅਮਰੀਕਾ ਤੋਂ ਆਈ ਲੜਕੀ ਵੀਰ ਨੂੰ ਛੱਡ ਕੇ ਨਹੀਂ ਗੲਈ ਵਾਪਸ ਤੇ ਵੀਰ ਦੀ ਸੇਵਾ ਕਰ ਰਹੀ ਹੈ
@mandeepdhaliwal2523
@mandeepdhaliwal2523 Ай бұрын
ਅਮ੍ਰੀਕਾ ਨਹੀਂ ਕੋਲੰਬੀਆਂ ਦੀ ਆ ਇਹ ਕੁੜੀ ਜੀ
@user-pp4dw9sd4f
@user-pp4dw9sd4f Ай бұрын
@@mandeepdhaliwal2523 ਚਲ ਜਿਥੋਂ ਦੀ ਵੀ ਆ ਹੈਗੀ ਤਾਂ ਬਾਹਰ ਦੀ ਵਾ
@user-vf9hi6ud2n
@user-vf9hi6ud2n Ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਰੱਖੇ ਤੁਸੀਂ ਛੇਤੀ ਤੋਂ ਛੇਤੀ ਠੀਕ ਹੋ ਜੋ ਤਰਨ ਲੱਗ ਜਾਓ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲੇ ਭੈਣ ਤੁਹਾਡਾ ਸਾਥ ਸਾਰੀ ਉਮਰ ਨਿਭਾਵੇ ਬਹੁਤ ਬਹੁਤ ਧੰਨਵਾਦ ਵੀਰ ਜੀ ਨੇ ਇੰਟਰਵਿਊ ਕੀਤੀ ਤੁਹਾਡੀ❤❤❤❤
@PremKumar-qp9ym
@PremKumar-qp9ym Ай бұрын
ਇਹ ਹੈ ਦਿਲ ਦੀ ਰੂਹ ਦਾ ਪਿਆਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@gurjitbenipal3393
@gurjitbenipal3393 Ай бұрын
ਬਾਈ ਦੀ ਮਦਦ ਜਰੂਰ ਕਰੋ ਜੀ ਜੋ ਵੀ ਵੀਰ ਪਰਮਾਤਮਾ ਨੇ ਮਦਦ ਕਰਨ ਜੋਗੇ ਕੀਤੇ ਨੇ ਬਾਈ ਵੀਰ ਨੂੰ ਮਦਦ ਦੀ ਬਹੁਤ ਲੋੜ ਆ plz 🙏🙏
@davinderdavinder4703
@davinderdavinder4703 Ай бұрын
Sister nu Dil toh salut hai waheguru mehar kare tude te
@kulwantsingh2819
@kulwantsingh2819 Ай бұрын
ਵਾਹਿਗੁਰੂ ਜੀ ਸਦਾ ਤੰਦਰੁਸਤੀ ਬਖਸ਼ੇ
@HARJEETSINGH-yv1np
@HARJEETSINGH-yv1np Ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਜਲਦੀ ਠੀਕ ਕਰਨ, ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ❤❤❤❤❤❤ ਬਾਕੀ ਭੈਣ ਜੀ ਨੂੰ ਸੇਵਾ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਈ, ਵਾਹਿਗੁਰੂ ਭੈਣ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤❤
@sarabjeetkaur5204
@sarabjeetkaur5204 Ай бұрын
ਵਾਹਿਗੁਰੂ ਵੀਰ ਤੁਹਾਨੂੰ ਜਲਦੀ ਤੰਦਰੁਸਤੀਆਂ ਬਖਸ਼ੇ ਮਿਹਰ ਕਰੇ 🙏🙏🙏🙏🙏
@harnetchoudhary1782
@harnetchoudhary1782 Ай бұрын
❤ ਵਾਹਿਗੁਰੂ ਜੀ ਕਿਰਪਾ ਕਰ ਦਿਓ ਜੀ ਕ੍ਰਿਸ਼ਮਾ ਕਰ ਦਿਓ ਵੀਰ ਜਲਦੀ ਤੋਂ ਜਲਦੀ ਵੀਰ ਨੂੰ ਠੀਕ ਕਰ ਦਿਓ ਜੀ ❤
@tarwinderathwal7188
@tarwinderathwal7188 Ай бұрын
ਵਾਹਿਗੁਰੂ ਜੀ y ਹਰਪਾਲ ਸਿੰਘ ਤੇ ਕ੍ਰਿਪਾ ਕਰੋ ਜਲਦੀ ਠੀਕ ਕਰੋ 🙏🙏🙏🙏🙏🙏🙏🙏🙏 ਵੀਰੇ ਸਾਰੇ ਮਿਲ ਕੇ y di ਮਦਦ ਕਰੋ ਹੱਥ ਬਨ ਕੇ ਬੇਨਤੀ ਆਹ 🙏🙏🙏🙏🙏🙏🙏🙏🙏🙏y ਦੀਆ ਗੱਲਾ ਸੁਨ ਕੇ ਰੋਣ ਆਂਦਾ 🙏🙏🙏 ਮਦਦ ਕਰੋ ਸਾਰੇ 🙏🙏
@KuldeepKaur-qc6fc
@KuldeepKaur-qc6fc 3 күн бұрын
ਬਿਲਕੁਲ ਠੀਕ ਕੋਈ ਈ ਨੀ ਪੁਸਦਾ ਜੇ ਕਿਸੇ ਨਾਲ ਕੋਈ ਗੱਲ ਹੋਗੀ ਪੁਛਣਾ ਚਾਹੀਦਾ ਬਹੁਤ ਪਰੇਸ਼ਾਨ ਹੁੰਦਾ ਆਗਲਾ ਬੰਦਾ ਦੂਜਿਆਂ ਕੋਈ ਫਰਕ ਨੀ ਪੈਦਾ ਤੁਹਾਡੇ ਵਰਗੇ ਪੱਤਰਕਾਰ ਹੋਣੇ ਚਾਹੀਦਾ ਲੋਕ ਬਹੁਤ ਕੁਝ ਕਿਹਣ ਗੇ
@hsbhatti2682
@hsbhatti2682 Ай бұрын
ਛੋਟੇ ਕਿਸਾਨ ਨੂੰ ਬਿਲਕੁਲ ਨਹੀਂ ਜਾਣਾਂ ਚਾਹੀਦਾ, ਕੋਈ ਖਾਸ ਫਰਕ ਨਹੀਂ ਪੈਂਦਾ
@harvinderlamba7234
@harvinderlamba7234 Ай бұрын
ਕਿਸਾਨ ਦੱਲੇ ਇੱਕ ਨੰਬਰ ਦੇ ਲੋਕਾ ਦੇ ਪੁੱਤ ਮਰਵਾ ਰਹੇ
@user-ew4yk3ox4v
@user-ew4yk3ox4v Ай бұрын
ਦੱਲੇ ਤਾਂ ਆਪਾਂ ਵੀਰ ਜੀ ਕਿਸਾਨ ਨਹੀਂ ਦੱਲੇ ਕਿਸਾਨ ਨੇ ਕਿਹੜੇ ਕਿਸੇ ਨੂੰ ਜਹਿਰ ਦੇ ਕੇ ਮਾਰਦੇ ਜਾਂ ਕਣਕ ਵਾਲੀ ਗੋਲੀ ਖਵਾਉਂਦੇ ਆ ਮਰ ਦੇ ਤਾਂ ਆਪਾਂ ਆਪ ਹੀ ਆ ਵੀਰ ਜੀ ਜੇ ਤੁਹਾਨੂੰ ਪਿਆਸ ਲੱਗੀ ਆ ਤਾਂ ਤੁਸੀਂ ਨਹਿਰ ਚ ਸ਼ਾਲ ਥੋੜੀ ਮਾਰੋਗੇ ਤੁਸੀਂ ਉਹਦੇ ਚ ਬੁੱਕ ਭਰ ਕੇ ਪਾਣੀ ਪੀਓਗੇ ਜੇ ਉਥੇ ਦਾਰੂ ਆ ਤਾਂ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਤੁਸੀਂ ਪੰਜ ਬੋਤਲਾਂ ਪੀਓ ਹਿਸਾਬ ਨਾਲ ਪੀ ਲਵੇ ਜਿਹਨੇ ਪੀਣੀ ਆ
@krishanmohan2385
@krishanmohan2385 Ай бұрын
Jattan ne mitti hawa paani sab barbaad kar ditta una nu bhogna bhena ithe eh kudarat naal khilwar karde ne
@limesr6464
@limesr6464 Ай бұрын
​@@krishanmohan2385 why only farmers?? What about industrialists who dump their garbage in rivers????
@DavinderSingh-wx4km
@DavinderSingh-wx4km Ай бұрын
ਵਾਹਿਗੁਰੂ ਜੀ ਛੇਤੀ ਠੀਕ ਕਰਨ ਵੀਰੇ ਨੂੰ 🙏
@user67125
@user67125 Ай бұрын
Veer nu pehla nalo theek dekh ke bot khushi hoyi waheguru tandrusti bakshan ji
@pritpalsaini5877
@pritpalsaini5877 Ай бұрын
Justice for this Brother ❤🙏
@paramjitsinghpamma839
@paramjitsinghpamma839 Ай бұрын
ਵੀਰ.ਜੀ.ਵਾਹਿਗੁਰੂ.ਜੀ.ਜਲਦ.ਠੀਕ.ਕਰਨਗੇ
@kamaldeepsingh3988
@kamaldeepsingh3988 Ай бұрын
ਅਕਾਲ ਪੁਰਖੁ ਮਿਹਰ ਕਰੇ ਵੀਰ ਤੇ...🙏🏻
@BhupinderKaur-kq4nz
@BhupinderKaur-kq4nz Ай бұрын
ਵਾਹਿਗੁਰੂ ਜੀ।
@user-wy2sd9em3c
@user-wy2sd9em3c Ай бұрын
ਮੈਂ ਤਾਂ ਪਿੰਡਾਂ ਚ ਰਹਿੰਦੇ ਇਨਸਾਫ਼ ਪਸੰਦ ਨੂੰ ਲੋਕਾਂ,( ਅੰਨ੍ਹੇ ਭਗਤਾਂ ਨੂੰ ਨਹੀਂ ) ਬੇਨਤੀ ਕਰਦਾ ਕਿ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਵੱਖ ਵੱਖ ਪਾਰਟੀਆਂ ਦੇ ਲੋਕ ਸਭਾ ਦੀਆਂ ਚੋਣਾਂ ਚ ਖੜ੍ਹੇ ਹੋਏ ਉਮੀਦਵਾਰਾਂ ਨੂੰ ਲੋਕਾਂ ਦੇ ਪੱਖ ਦੇ ਸੁਆਲ ਪੁੱਛ ਕੇ ਘੇਰ ਰਹੇ ਇਸ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੋਕਾਂ ਦੇ ਸੁਆਲਾਂ ਦੇ ਘੇਰੇ ਚ ਲਿਆਉਣਾ ਬਣਦਾ ਕਿਉਂਕਿ ਜੇਕਰ ਕੋਈ ਗਰੀਬ ਕਿਸਾਨ, ਮਜ਼ਦੂਰ ਕੋਈ ਧਰਨੇ ਚ ਆਉਂਦਿਆਂ ਜਾਂਦਿਆਂ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਤਾਂ ਇਹਨਾਂ ਦੀ ਹੋਰ ਕੌਣ ਮਦਦ ਕਰੇਗਾ ਜੇਕਰ ਕਿਸਾਨ ਜਥੇਬੰਦੀਆਂ ਹੀ ਸਾਥ ਨਹੀਂ ਖੜਦੀਆਂ ਇਸ ਲਈ ਲੋਕਾਂ ਨੂੰ ਵੀ ਇਸ ਨੌਜਵਾਨ ਦੀ ਪਿੰਡਾਂ ਚ ਕਿਸਾਨ ਆਗੂਆਂ ਅੱਗੇ ਮਦਦ ਲਈ ਅਵਾਜ਼ ਉਠਾਉਣੀ ਚਾਹੀਦੀ ਹੈ। ਜਥੇਬੰਦੀਆਂ ਦੇ ਆਗੂਆਂ ਨੂੰ ਇਸ ਗੱਲ ਦਾ ਕਿ ਹਾਦਸੇ ਚ ਨੁਕਸਾਨੇ ਨੌਜਵਾਨ ਦੀ ਮਦਦ ਕਿਉਂ ਨਹੀਂ ਕੀਤੀ ਜੁਵਾਬ ਦੇਅ ਹੋਣਾ ਚਾਹੀਦਾ।
@gurpalsingh5609
@gurpalsingh5609 Ай бұрын
ਧੰਨ ਹੈ ਇਹ ਧੀ ਰਾਣੀ ਜਿਹੜੀ ਆਪਣੇ ਘਰ ਬਾਰ ਛੱਡਕੇ ਵੀਰ ਜੀ ਦੀ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਇਹੋ ਜਿਹੀਆਂ ਧੀਆਂ ਭੈਣਾਂ ਸਭ ਨੂੰ ਦੇਵੇ ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@balvindersingh3813
@balvindersingh3813 Ай бұрын
ਵਾਹਿਗੁਰੂ ਭਲੀ ਕਰੇ
@shamsherkaur9322
@shamsherkaur9322 Ай бұрын
ਬਹੁਤ ਵਧੀਆ ਕੁੜੀ ਮਿਲੀ ਇਹੋ ਜਿਹਾ ਹਮਸਫ਼ਰ ਪਰਮਾਤਮਾ ਸਭ ਨੂੰ ਦੇਵੇ ਇਸ ਬੱਚੀ ਨੂੰ ਵੀ ਪਰਮਾਤਮਾ ਤੰਦਰੁਸਤ ਰੱਖਣ
@jagjeetsingh8282
@jagjeetsingh8282 Ай бұрын
ਕੋਈ ਕਿਸਾਨ ਧਰਨਾ ਨਹੀਂ ਹੈ ਸੱਭ ਰਾਜਨੀਤੀ ਹੈ
@navjot473
@navjot473 Ай бұрын
ਗੱਲ ਤੇ ਸਹੀ ਆ ਵੀਰ ਜੀ ਜਦੋ ਹਾਦਸਾ ਹੁੰਦਾ ਏਦਾਂ ਧਰਨੇ ਚ ਉਸ ਟਾਈਮ ਤਾਂ ਬਹੁਤ ਖਬਰਾਂ ਵੀ ਲੱਗਦੀਆ ਨੇ ਹਾਲ ਚਾਲ ਵੀ ਪੁੱਛਦੇ ਨੇ ਪਰ ਕੁਝ ਟਾਈਮ ਬਾਅਦ ਕੋਈ ਸਾਥ ਨੀ ਦਿੰਦਾ ਇਹ ਜਥੇਬੰਦੀਆ ਦੇ ਆਪਣੇ ਜਵਾਕਾ ਨੂੰ ਕਦੀ ਸਟ ਨੀ ਵੱਜੀ ਧਰਨਿਆ ਚ ਨਾ ਕਿਸੇ ਲੀਡਰ ਨੂੰ ਆਮ ਲੋਕ ਹੀ ਮਰਦੇ ਨੇ ਤੇ ਏਡਾ ਸਾਰੀ ਉਮਰ ਲਈ ਮੰਜਿਆ ਤੇ ਪੈਂਦੇ ਨੇ ਜਿੰਨਾ ਜਿਨਾ ਵੀਰਾ ਨੂੰ ਧਰਨੇ ਚ ਨੁਕਸਾਨ ਹੋਇਆ ਜਾ ਸਟਾ ਵਜੀਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਥੇਬੰਦੀਆ ਨੂੰ ਜਿਆਦਾ ਕਿਹਾ ਗਿਆ ਹੋਵੇ ਮਾਫ਼ ਕਰਨਾ ਜੀ
@balrajdeepsingh615
@balrajdeepsingh615 Ай бұрын
ਵੀਰ ਜੀ ਤੁਸੀ ਕੋਈ ਆਵਦੀਆ ਵੀਡੀਓ ਬਣਾਉ ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਬਖਛੇ ਇਸ ਕੁੜੀ ਦੀ ਬੜੀ ਸੇਵਾ ਪਰ ਸੰਗਤਾਂ ਨੂੰ ਚਾਹੀਦਾ ਮਦਦ ਕਰਨੀ ਚਾਹੀਦੀ ਆ
@kaurmal8791
@kaurmal8791 Ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@1585wale
@1585wale Ай бұрын
ਵਾਹਿਗੁਰੂ ਜੀ ਮੇਹਰ ਕਰਨ ਗੇ ਵੀਰ ਜੀ ਤੁਹਾਡੇ ਤੇ
@ranogill7311
@ranogill7311 Ай бұрын
Bhout hi dukh lagya . Money should come in his account. Thank you brother Tusi bhout shi kita . Aisa hi media hona chahi da hai
@dansinghmannmann3456
@dansinghmannmann3456 Ай бұрын
ਪੁੱਤਰਾ ਇਹ ਕਿਸਾਨ ਜਧੇਬੰਦੀਆ ਕਿਸਾਨਾਂ ਦਾ ਭਲਾ ਨਹੀਂ ਚੌਂਦੀਆ ਆਪਣਾ ਭਲਾ ਚਾਉਂਦੀ ਏਨਾ ਨੁ ਐਮ ਐਲ ਏ ਬਣਨ ਦੀ ਕਾਹਲ ਸੀ ਮੋਦੀ ਨੁ ਹਰ ਵਕਤ ਨਾ ਨਾ ਕਰਦੇ ਰਹੇ ਇਹ ਤਾਂ c m ਬਣਨ ਦੀ ਕਾਹਲ ਸੀ
@vikki7049
@vikki7049 Ай бұрын
Sahi kaha. Ye kahan se kisan the ye sab gunde the
@sonnysingh859
@sonnysingh859 Ай бұрын
ਕਿਸੇ ਤੋ ਮਦਦ ਦੀ ਉਮੀਦ ਨਹੀ ਰੱਖਣੀ ਜੇ ਜ਼ਿੰਦਗੀ ਵਿੱਚ ਵਧਣਾ ਹੋਣਾ ਹੈ ਤਾਂ
@user-kt4om7zf4y
@user-kt4om7zf4y Ай бұрын
ਵਾਹਿਗੁਰੂ ਚੜਦੀਕਲਾ ਰੱਖੇ😇😇
@VijaySharma-jh8or
@VijaySharma-jh8or Ай бұрын
Media vala veer bahut hi sidha aur simple hai sach sach bolda ji
@baljitsandhu5995
@baljitsandhu5995 Ай бұрын
Wehaguru mehar karan veer ji 😊 God bless you 😊❤
@jasvirkaur1706
@jasvirkaur1706 Ай бұрын
WAHEGÙRU JI
@smartayum630
@smartayum630 Ай бұрын
Bhai ap jaisy such bolny ki himat ap m h .I salut you.❤
@balkarsingh4166
@balkarsingh4166 Ай бұрын
God bless you
@user-fz2ml1pr1d
@user-fz2ml1pr1d Ай бұрын
Wahguru g
@BharpoorSingh-ds6ef
@BharpoorSingh-ds6ef Ай бұрын
ਬਹੁਤ ਵਧੀਆ ਭੈਣਾਂ
@Offical.sehaj24
@Offical.sehaj24 Ай бұрын
Waheguru ji Bhalla kro God bless you ❤
@avtargrewal3723
@avtargrewal3723 Ай бұрын
ਵੀਰ ਦੀ ਮਦਦ ਜਰੂਰ ਕਰਨ ਮੇਰੈ ਐਨ ਆਰ ਆਈ ਕਿਸਾਨ ਧਰਨੇ ਵਿੱਚ ਏਸ ਵੀਰ ਦਾ ਮਣਕਾ ਟੁੱਟ ਗਿਆ ਕਿਸਾਨ ਜਥੇਬੰਦੀਆ ਪੂਰਾ ਇਲਾਜ਼ ਨਹੀ ਕਰਾ ਸਕਿਆ ਜਥੇਬੰਦੀਆ ਦਾਨੀ ਸੱਜਣ ਜਰੂਰ ਮਦਦ ਕਰਨ ਧੰਨਵਾਦ ਵੀਰਾਂ ਦਾ
@geetamehra8547
@geetamehra8547 21 күн бұрын
God bless you veer ji ❤️ God Aap nu jaldee thick kare🙏🙏🙏
@maanpunjabiblogger6138
@maanpunjabiblogger6138 Ай бұрын
Waheguru ji Waheguru mehar karn
@sarbjitskhehra6323
@sarbjitskhehra6323 Ай бұрын
Good bless you veer
@SukchainSingh-jo5vy
@SukchainSingh-jo5vy Ай бұрын
Very good.patarkat❤❤❤❤❤
@Hardipkaur-kn4bi
@Hardipkaur-kn4bi Ай бұрын
NRI’s pls Kisan unions nu paise send Karn nalo changa es veer de help karo
@hemraj1901
@hemraj1901 Ай бұрын
ਵਾਹਿਗੁਰੂ ਜੀ ਕਿਰਪਾ ਕਰਦੋ ਵੀਰ ਤੇ ਜਲਦੀ ਠੀਕ ਹੋ ਜਾਵੇ
@gurvinderkaur1042
@gurvinderkaur1042 Ай бұрын
Waheguru ji meher kro
@NarinderkaurSohal
@NarinderkaurSohal Ай бұрын
Waheguru mehar kro ❤❤🎉
@baljidersingh-ep1ef
@baljidersingh-ep1ef Ай бұрын
Vaheguru ji
@BalwinderSingh-um9xs
@BalwinderSingh-um9xs Ай бұрын
ਧੰਨ ਗੁਰੂ ਰਾਮਦਾਸ ਜੀ ਜਰੂਰ ਕਿਰਪਾ ਕਰਨਗੇ ਵੀਰ ਜੀ
@babbudhuri8994
@babbudhuri8994 Ай бұрын
ਜੈਮਲ ਮੀਟੂ ਬਾਗੜੀਆਂ ਨੂੰ ਮਿਲੋ ਵੀਰੇ ਤੁਸੀਂ ਤੁਹਾਡੀ ਮਦਦ ਕਰੋਗਾ
@akalmm3317
@akalmm3317 Ай бұрын
waheguru ji
@user-zu1cw3ch5x
@user-zu1cw3ch5x Ай бұрын
Very nice
@paramchoudhary6810
@paramchoudhary6810 Ай бұрын
ਮੈਂ ਕਿਸਾਨਾਂ ਦੇ ਇਕ ਲੰਬੜਦਾਰ ਦੀ ਇੰਟਰਵਿਊ ਸੁਣੀ ਸੀ ਉਹ ਆਪਣੇ ਅਕਾਊਂਟ ਵਿਚ ਕਿਸਾਨੀ ਅੰਦੋਲਨ ਦਾ 50 ਲੱਖ ਦੱਸਦਾ ਸੀ ਤੇ ਉਹਨਾਂ ਕੋਲ ਇਹੋ ਜਿਹੇ ਦਲੇਰ ਸੇਵਾਦਾਰਾਂ ਲਈ ਕੁਝ ਵੀ ਨਹੀਂ। ਹਦ ਹੋ ਗਈ
@tejindersingh5748
@tejindersingh5748 Ай бұрын
Get well soon brother
@amarjitkaurchauhan
@amarjitkaurchauhan Ай бұрын
Hrpal beta god mehar kruga waheguru bless u
@kiranjitkaur9624
@kiranjitkaur9624 Ай бұрын
Waheguru ji kirpa Rakeo veer te
@peetisandhu1324
@peetisandhu1324 Ай бұрын
Guru Ramdas ji mehar karn veer te
@sukhheer1644
@sukhheer1644 Ай бұрын
Ur absolutely right putter ji. Poor thing
@user-wu2yn4oc5u
@user-wu2yn4oc5u Ай бұрын
4 saal to ik ik din veer kat rya ik veer janda duja meri bhen jandi aw jehrii kive apna pariwaar chad k ayii aw raba kudi di mehnat rang la mere veer nu jaldi apne joge kar 🙏🙏🙏🙏🙏🙏🙏🙏🙏🙏🙏
@HarjinderKaur-us5hg
@HarjinderKaur-us5hg Ай бұрын
Waheguru ji mehar karna ji
@BhupinderSingh-ih7cl
@BhupinderSingh-ih7cl Ай бұрын
Waheguru mehar kre.
@AkshayKumar-ri9wc
@AkshayKumar-ri9wc Ай бұрын
Ji brother
@baljitkaur691
@baljitkaur691 Ай бұрын
ਵਾਹਿਗੁਰੂ ਜੀ ਮੇਹਰ ਕਰਨ
@kuldeepchahal336
@kuldeepchahal336 Ай бұрын
Waheguru ji Mehar kri
Best Punjabi Dharmik Songs 2021
48:24
Priceless
Рет қаралды 2,3 МЛН
ELE QUEBROU A TAÇA DE FUTEBOL
00:45
Matheus Kriwat
Рет қаралды 30 МЛН
Dynamic #gadgets for math genius! #maths
00:29
FLIP FLOP Hacks
Рет қаралды 19 МЛН
Cat story: from hate to love! 😻 #cat #cute #kitten
00:40
Stocat
Рет қаралды 16 МЛН
СҰЛТАН СҮЛЕЙМАНДАР | bayGUYS
24:46
bayGUYS
Рет қаралды 821 М.
ELE QUEBROU A TAÇA DE FUTEBOL
00:45
Matheus Kriwat
Рет қаралды 30 МЛН