ਸੈਰ ਤੇ ਗਈ, ਨਾਲ ਖੇਤਾਂ 'ਚ ਹੋਇਆ ਐਸਾ, ਲੋਕਾਂ ਨੇ ਬਚਾਉਣ ਦੀ ਲਾਈ ਪੂਰੀ ਵਾਹ ਪਰ... || Punjab News

  Рет қаралды 406,746

Punjab News

Punjab News

Ай бұрын

ਸੈਰ ਤੇ ਗਈ, ਨਾਲ ਖੇਤਾਂ 'ਚ ਹੋਇਆ ਐਸਾ
ਲੋਕਾਂ ਨੇ ਬਚਾਉਣ ਦੀ ਲਾਈ ਪੂਰੀ ਵਾਹ ਪਰ ....
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/PunjabiNews
Website : www.punjab.news
Subscribe to our channel: tinyurl.com/PunjabiNews
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/PunjabiNews
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial

Пікірлер: 455
@vattandeepsingh4206
@vattandeepsingh4206 13 күн бұрын
ਬਹੁਤ ਬੁਰਾ ਹੋਇਆ,,ਦਰਦਨਾਕ ਮੌਤ 🙏 ਵਾਹਿਗੁਰੂ ਵਾਹਿਗੁਰੂ,,,
@jasvirkaur49
@jasvirkaur49 Ай бұрын
ਸਰਕਾਰ ਨੂੰ ਇਸ ਸ਼ਕਤੀ ਨਾਲ ਨਿਜਠਣਾ ਚਾਹੀਦਾ ਹੈ ਕਿ ਹੋਰ ਕੋਈ ਇਹੋ ਅਨਹੋਣੀ ਨਾਂ ਹੋਵੇ ਅਵਾਰਾ ਕੁੱਤਿਆਂ ਨੂੰ ਜਰੂਰ ਕੰਟਰੋਲ ਕਰਨਾ ਚਾਹੀਦਾ ਹੈ
@GurdevSingh-vd5ie
@GurdevSingh-vd5ie Ай бұрын
ਪਤਾ ਨਹੀਂ ਅਜੇ ਵੀ ਸਰਕਾਰ ਸਰਕਾਰ ਕਯੋਂ ਕਰੀ ਜਾਂਦੇ ਹੋ।।😢ਮਾੜਾ ਮੋਟਾ ਵੀ ਗਯਾਨੰ ਰੱਖੋ।ਸਬ ਸਮਝ ਆ ਜਾਉ ਜਿੰਨਾ ਦੇ ਪਲਲੇ ਕੁੱਝ ਨਹੀਂ।ਔਨਾ ਤੋਂ ਆਸ ਕਦ ਤੱਕ ਰੱਖੋ ਗੇ।।ਇਸ ਚ ਹੀ ਮੇਰਾ ਕਮੇਂਟ ਹੈ।।ਵਿਸਾਤਰ ਨਾਲ ਪੜ੍ਹੋ ਜੀ।।😮ਭੈਣੇ ਸਾਨੂੰ ਆਪ ਅਵੈਯਰ ਹੋਣਾਂ ਪੈਣਾਂ 😮😢😢😢
@gurpreetsoni3122
@gurpreetsoni3122 Ай бұрын
Paal paal ke ta apne lok sutt dinde ne,, har chiz eh sarkara thoda na krke den gyian,, aapa v kr lyian kush ta
@lallali4508
@lallali4508 Ай бұрын
Ji
@baljitsingh2253
@baljitsingh2253 Ай бұрын
Pind de lok v fuddu hi a app hi kateeda nu maar den
@ranranjit237
@ranranjit237 Ай бұрын
ਬਹੁਤ ਮਾੜਾ ਹੋਇਆ ਇਸ ਲੜਕੀ ਨਾਲ
@harbhajansinghsekhon2899
@harbhajansinghsekhon2899 Ай бұрын
ਸਾਡੇ ਬਜੁਰਗ ਜਦੋ ਵੀ ਬਾਹਰ/ਅੰਦਰਜਾਦੇ ਸੀ ਉਹ ਹੱਥ ਵਿਚ ਡਾਗ ਵਗੈਰਾ ਰੱਖਦੇ ਸੀ, ਇਸੇ ਕਰਕੇ ਗੁਰੂ ਸਾਹਿਬ ਸਾਸਤਰਧਾਰੀ ਹੋਣ/ਅੰਮਿਰਤ ਛਕਣ ਲਈ ਕਹਿਦੇ ਸਨ, ਇਸ ਲਈ ਹਰ ਇਕ ਅੰਮਿਰਤ ਛਕੇ ਜੀ
@GurjeetSingh-st6hc
@GurjeetSingh-st6hc Ай бұрын
💯 right
@knowledgegrow4500
@knowledgegrow4500 Ай бұрын
ਲੋਕਾਂ ਨੂੰ ਸੁਰੱਖਿਆ ਦੇਣਾ, ਕਰਨਾ ਸਰਕਾਰ ਦੀ ਜਿੰਮੇਵਾਰੀ ਆ ਸਰਕਾਰ ਤੇ ਪਰਚਾ ਦੇਣਾ ਚਾਹੀਦਾ
@user-wz6qk6sf4m
@user-wz6qk6sf4m Ай бұрын
🙏ਬਹੁਤ ਹੀ ਦੁੱਖਦਾਈ ਖਬਰ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੇ🙏।
@baghel6717
@baghel6717 Ай бұрын
ਬਹੁਤ ਮਾੜਾ ਹੋਇਆ
@u.pdepunjabipind1620
@u.pdepunjabipind1620 Ай бұрын
ਸਰਕਾਰ ਵੋਟਾਂ ਲੈਣ ਵਾਸਤੇ ਜਨਤਾ ਕੋਲ ਆ ਜਾਂਦੀ ਆ ਪਰ ਜਨਤਾ ਦੀ ਸੁਰੱਖਿਆ ਕੌਣ ਕਰੂਗਾ
@thebadboy8325
@thebadboy8325 Ай бұрын
Flop utuber ji😮
@Anukizindagi
@Anukizindagi Ай бұрын
Kutiya da ਕੁਛ ਹਲ ਕਰਨਾ ਚਾਹੀਦਾ ਸਰਕਾਰ ਨੂੰ ਕੁੱਤੇ ਹਰ jagh te bohut ho gye de hai te ਬਹੁਤ ਖਤਰਨਾਕ ਸਿੱਧ ਹੋ ਰਹੇ ਹੈ ਲੋਕਾਂ ਵਾਸਤੇ
@user-ku1bo9dc6h
@user-ku1bo9dc6h Ай бұрын
Jinaa insaan da hak es duniyaa te ohna hak dogs da vi
@AyanSharma-kr4vz
@AyanSharma-kr4vz Ай бұрын
Ghatna pkka koi hor hoi e kudi naal Investigation honi chahidi e Ho sakda kudi nu Marya h pehla howe fer othe sutya hoye
@AvtarSingh-om1dq
@AvtarSingh-om1dq Ай бұрын
ਵਾਹਿਗੁਰੂ ਜੀ .
@Gurwindervlogs
@Gurwindervlogs Ай бұрын
ਵਾਹਿਗੁਰੂ ਜੀ ਮੇਹਰ ਕਰਨ
@sulakhansingh4559
@sulakhansingh4559 Ай бұрын
ਰਾਤ ਤਾਂ 12 ਘੰਟਿਆਂ ਬਾਅਦ ਆ ਜਾਂਦੀ ਆ ਪਿੰਡ ਦੇ 4:34 12 , 13 ਨੋਜਵਾਨ ਕਿਰਪਾਨਾ ਲੈਣ ਕੇ ਇਹਨਾਂ ਕੁੱਤਿਆਂ ਨੂੰ ਗੱਡੀ ਹਰ ਰਾਤ ਚਾੜ੍ਹੋ ਸਾਰਾ ਪਿੰਡ ਇਕ ਹੋ ਜਾਓ । ਜੇਕਰ ਆਪਣੇ ਨਿਆਣਿਆਂ ਬਚਾਉਣਾ ਆ । ਸਰਕਾਰ ਨੇ ਕੁੱਝ ਨਹੀਂ ਕਰਨਾ। ਜੇਕਰ ਪੁਲਿਸ ਆਂਉਦੀ ਹੈ ਤੇ ਕਹਿ ਦੋਓ ਸਾਨੂੰ ਨਹੀਂ ਪਤਾ। ਸਾਰਾ ਪਿੰਡ ਇਕ ਹੋ ਜਾਓ
@BalbirSingh-ur8dt
@BalbirSingh-ur8dt Ай бұрын
Veer ji bilkul sahi
@GurdevSingh-vd5ie
@GurdevSingh-vd5ie Ай бұрын
😢😢😅😅ਬਾਈ ਜੀ ਇਸ ਚ ਮੇਰਾ ਕਮੇਂਟ ਹੈ।। ਵਿਸਥਾਰ ਨਾਲ ਲਿਖਿਆ। ਉਸਨੂੰ ਪੜੋ ਜੀ।।😅
@tejreetkaur2068
@tejreetkaur2068 Ай бұрын
ਪਹਿਲਾਂ ਪਿੰਡਾਂ ਵਿੱਚ ਕੁਤੇ ਮਾਰਣ ਵਾਲੇ ਡਾਕਟਰ ਆਉਂਦੇ ਸਨ ਪਰ ਹੁਣ ਕੁਤਿਆਂ ਦੀ ਲੋਕ ਬਹੁਤ ਪੂਜਾ ਕਰਦੇ ਆ
@ParminderKaur-vz2wd
@ParminderKaur-vz2wd Ай бұрын
Sahi kiha
@GurdevSingh-vd5ie
@GurdevSingh-vd5ie Ай бұрын
ਕਿਸੀ ਪਰੋਭਲੰਮ ਦਾ ਸਹੀ ਹੱਲ ਕਰਨਾ ਚਾਹੀਦਾ ਹੈ ਸੋਚਣਾਂ ਚਾਹੀਦਾ ਵਾ।। ਵਿਚਾਰਾਂ ਅਤੇ ਸੁਝਾਵਾਂ ਦੇ ਨਾਲ।।😮ਪਰ ਇੱਕ ਦੁੱਜੇ ਨਾਲ ਉਲਝਣਾਂ।।😢😢😢😢
@AvtarSingh-zc9mk
@AvtarSingh-zc9mk Ай бұрын
ਵਾਹਿਗੁਰੂ ਜੀ
@gurlabhsingh7627
@gurlabhsingh7627 Ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੀ ਆਦਮੀ ਕੋਲ ਕੋਈ ਵੀ ਹਥਿਆਰ ਲਾਜ਼ਮੀ ਚਾਹੀਦਾ ਹੈ ਜਦੋਂ ਵੀ ਬਾਹਰ ਜਾਣਾ ਹੈ ਹੱਥ ਵਿੱਚ ਡੰਡਾ ਸੋਟੀ ਲੈਕੇ ਜਾਓ ਜੀ ਹੁਣ ਜੇ ਕੁੱਤੇ ਮਾਰ ਵੀ ਦਿਉਂਗੇ ਉਹ ਕੁੜੀ ਤਾਂ ਵਾਪਸ ਨਹੀਂ ਆਉਣੀ ਪਹਿਲਾਂ ਹੀ ਆਵਦਾ ਪ੍ਰਬੰਧ ਕਰਕੇ ਘਰੋਂ ਨਿਕਲੋ ਜੀ।
@kuldeeptakher4503
@kuldeeptakher4503 Ай бұрын
ਬਹੁਤ ਹੀ ਮਾੜਾ ਹੋਇਆ ਹੈ ਸਾਰੇ ਪਿੰਡਾਂ ਵਿੱਚ ਏਹੀ ਹਾਲ ਹੈ ਕੋਈ ਹੱਲ ਕਰਨਾ ਚਾਹੀਦਾ ਹੈ
@gurmukhsingh2059
@gurmukhsingh2059 Ай бұрын
ਜਿਹੜੀਆਂ ਐਨ ਜੀ ਓ ਕੁਤਿਆਂ ਨੂੰ ਬਚਾਉਣ ਦੀ ਗੱਲ ਕਰਦੀਆਂ ਹਨ ਉਹ ਕਿਥੇ ਸੌਂ ਗਈਆਂ ਇਹ ਕੇਸ ਕਿਸ ਤੇ ਪਏਗਾ
@singhsingh8054
@singhsingh8054 Ай бұрын
ਕੁੱਤਿਆਂ ਵਾਲੀ ngo ਤੇ ਪਰਚਾ ਕਰੋ
@SidhuMoosewalaFanpage231
@SidhuMoosewalaFanpage231 Ай бұрын
Veerg mei agree a thodi gal to but kitey na kitey apa lok ehna kuteya naal bdslooki kr jne a jane anjaane bhukhe firde ne roti koi ponda ni jide dil ch aya kise ne latt marti kise ne pthr mareya kise ne soti marti koi apni dkaan ya aghr bethn soun v ni dinda pani v ni koi peen dinda aapa insaan bol lende a ik duje nu thoda boht keh sun k bhdaas kd lene aa a ki krn fer hun mei 9 rkhe hoye ne stray dogs 4 kuttia ne 5 kutte ne kise nu fitte moo ni kehnde ohna de puppy car bike waleya ne marte hun o bike te cara mgr bhjdiaa ne ohna nu dushmn smjdiaa ne aahi case eh hoya o apne puppy di protection li jada aggressive ho hoi a bchari kise ngo nu hwale kr den oh te ohde bche smet agge rabb jane kisda ki ksoor a 🙏🏼🙏🏼
@harvinderbal-qt9xg
@harvinderbal-qt9xg Ай бұрын
ਵੀਰੇ ਆਪਾ ਬੰਦੇ a gusa ਆਇਆ ਨਾ ਕਲ ਖੇਤਾਂ ਨੂੰ ਅੱਗ ਲਗਾ ਦਿੱਤੀ ਕਿਸੇ ਛੋਟੇ ਛੋਟੇ ਬੱਚੇ ਮਾਰ ਗਏ ਕੁੱਤੇ ਹੁਣ ਕੁੱਤੇ ਕਿਸ ਨੂੰ ਦਸਣ ਆਪਣਾ ਦੁੱਖ
@harvinderbal-qt9xg
@harvinderbal-qt9xg Ай бұрын
Ik 2 ਕੁੱਤੇ ਹੁੰਦੇ ਜਿਦਾ ਬੰਦੇ ਸਾਰੇ ਮਾੜੇ ਨਹੀ ਹੁੰਦੇ ਸਾਰੇ ਕੁੱਤੇ ਮਾੜੇ ਨਹੀ ਹੁੰਦੇ
@saadaafsar1279
@saadaafsar1279 Ай бұрын
ਬਹੁਤ ਦੁੱਖ ਹੋਇਆਂ ਸੁਣ ਕੇ
@sadhugill8592
@sadhugill8592 Ай бұрын
ਭਾਈ ਜਦੋਂ ਵੀ ਸੈਰ ਕਰਨ ਜਾਓ ਤਾ ਹੱਥ ਵਿੱਚ ਕੋਈ ਸੋਟੀ ਯਾ ਡੰਡਾ ਲੈ ਕਰ ਜਾਓ, ਹੋ ਸਕੇ ਤਾ ਦੋ ਤਿੰਨ ਜਾਣੇ ਜਾਓ ਸੈਰ ਕਰਨ
@harminderbhogal7237
@harminderbhogal7237 Ай бұрын
Soti dekh ke ta kutte hor v Jada pishe Pye jande aa
@kapoorkaur775
@kapoorkaur775 Ай бұрын
ਬੇਹੱਦ ਦੁੱਖਦਾੲੀ ! ਸਰਕਾਰ ਜਿੰਮੇਵਾਰ ਹੈ !
@Jbkahaniyan-nn9ns
@Jbkahaniyan-nn9ns Ай бұрын
sarkar no kehn lagg jande aa gull koi v hove
@anitabhandari644
@anitabhandari644 Ай бұрын
Bilkul government hi responsibe hai kyuki ASI vote pai hai g me kudh complaint pai Aaj toh 2 year phela bolde awara kuteya lai vahan hai nai and aap Cara vich gumde aa koi nai sunda
@drtarsem5594
@drtarsem5594 Ай бұрын
ਬਹੁਤ ਹੀ ਮਾੜੀ ਗੱਲ ਹੋਈ ਹੈ
@harjinderbajak4930
@harjinderbajak4930 Ай бұрын
ਇਹ ਕੇਸ ਸਰਕਾਰ ਤੇ ਹੋਣਾ ਚਾਹੀਦਾ ਹੈ ਅਵਾਰਾ ਕੁਤਿਆ ਦਾ ਹਲ ਕਰਨਾ ਚਾਹੀਦਾ ਹੈ
@manjeetsidhu0743
@manjeetsidhu0743 Ай бұрын
ਪਹਿਲਾਂ ਸਰਕਾਰ ਕੁਤੇ ਮਾਰਦੀ ਸੀ ਪਰ ਆਪਣੇ ਭਾਈਚਾਰਾ ਮਗਰ ਪੈ ਜਾਂਦਾ ਕਹਿਦੇ ਨੇ ਬਾਬੇ
@aa2984
@aa2984 Ай бұрын
Shii a veer
@karamjeetsingh9918
@karamjeetsingh9918 Ай бұрын
ਅਵਾਰਾ ਕੁੱਤਿਆਂ ਨੂੰ ਮੇਨਕਾ ਗਾਂਧੀ ਮਾਰਨ ਨਹੀਂ ਦਿੰਦੀ। ਪਰਚਾ ਮੇਨਕਾ ਗਾਂਧੀ ਤੇ ਦਰਜ ਹੋਣਾ ਚਾਹੀਦਾ
@GurjantSingh-jn9iu
@GurjantSingh-jn9iu Ай бұрын
Maa vilak rhi aa Baap di Akh vich hanju v nhi aayea Kini sohni kuri aa 2 bache v ne ehna de ikk beta 8 saal da te duja beta 4 saal da Bache leyi bot aukha ho geya Waheguru 🙏🙏
@bollytrader
@bollytrader Ай бұрын
Yaar ahi cmnt main v dekhan aaya c ki maa da kinna bura hal te baap di akh vich hanju te door awaz vich v koi farak nhi
@gurjitkaur9250
@gurjitkaur9250 Ай бұрын
ਗੱਲ ਸ਼ੱਕ ਦੀ ਸੂਈ ਤੇ ਲੱਗਦੀ ਆ ਬਾਕੀ ਰੱਬ ਨੂੰ ਪਤਾ ​@@bollytrader
@Sukh_Farming94
@Sukh_Farming94 21 күн бұрын
Piyo da jigra bohat vdda hunda ,,baap wrga kaun ho skda dunia ch ,,,piyo apna pyaar kdhe v show nahi ਕਰਦਾ ਹੁੰਦਾ ਨਾ ਧੀ ਪੁੱਤ ਅੱਗੇ ਨਾ ਦੁਨੀਆ ਅੱਗੇ ,,,ਓਹਨੂੰ ਤਾ ਤਗੜਾ ਜਿਗਰਾ ਕਰਕੇ ਰਹਿਣਾ ਪੈਂਦਾ
@user-ud9ox3xy6c
@user-ud9ox3xy6c 18 күн бұрын
Shi gal g baap nu koi thanshn nai
@ShivKumar-ps1wp
@ShivKumar-ps1wp Ай бұрын
🙏ਜੀ
@Narindersingh_25
@Narindersingh_25 26 күн бұрын
Waheguru Ji 🙏
@SurinderSingh-bp7zp
@SurinderSingh-bp7zp Ай бұрын
ਇਕੱਠੇ ਹੋ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ,ਸਰਕਾਰ ਦੀ ਜੁੰਮੇਵਾਰੀ ਤਹਿ ਹੋਣੀ ਚਾਹੀਦੀ ਹੈ ਅਤੇ ਬੀਬੀ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ।
@karamjeetsingh9918
@karamjeetsingh9918 Ай бұрын
ਕੁਤਿਆਂ ਦਾ ਮਹਿਕਮਾ ਬੀਜੇਪੀ ਦੀ ਮੰਤਰੀ ਮੇਨਕਾ ਗਾਂਧੀ ਦਾ ਹੈ।ਉਸ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ
@user-it2cx7fr3z
@user-it2cx7fr3z Ай бұрын
Waheguru ji waheguru ji waheguru ji waheguru ji waheguru ji
@user-wr4fh6ot5w
@user-wr4fh6ot5w Ай бұрын
ਹੱਥ ਚ ਡੰਡਾ ਲੈਕੇ ਜਾਓ ਬਾਹਰ
@GurdevSingh-vd5ie
@GurdevSingh-vd5ie Ай бұрын
ਜੇ ਬੰਦੇ ਆਪਸ ਚ ਲੜ ਪਏ 😅 ਫੇਰ ਆ ਡੰਡੇ। ਕੋਈ ਹੋਰ ਹੀ ਚੰਦ ਚਾੜ੍ਹ ਦੈਉ 😅
@jasbeersinghsidhujasbeersi1970
@jasbeersinghsidhujasbeersi1970 Ай бұрын
​@@GurdevSingh-vd5ieਹਸਣ ਵਾਲੀ ਗਲ ੲੈ
@avtargrewal2489
@avtargrewal2489 Ай бұрын
Waheguru ji
@rockybrarrockybrar6337
@rockybrarrockybrar6337 Ай бұрын
ਏ ਜੀ ਸਾਡਾ ਪੰਜਾਬ ਸਰਕਾਰਾਂ ਤੇ ਲੋਕ ਵਾਹ ਬਈ ਪੰਜਾਬ ਸਿਆਂ ਵਾਹ
@gk797
@gk797 Ай бұрын
Bhut hi Dukh di gall h Waheguru Jee Mehr kro Parivar te 🙏🙏
@Cookingwithkamal435
@Cookingwithkamal435 Ай бұрын
Banda ta bhora vi dukh ni mana rea khush ho ke das rea
@sukhkamal5843
@sukhkamal5843 Ай бұрын
Mada ni unu afsos nhi ta bnde kol ta bol ni hunda pta ni kida da aa
@MrSingh-hq5zd
@MrSingh-hq5zd Ай бұрын
Koi haal nahi yaar. No law and order in Punjab. What DGP doing?
@KaranFreeFire09
@KaranFreeFire09 Ай бұрын
Waheguru ji waheguru ji waheguru ji
@foodislife6913
@foodislife6913 14 күн бұрын
Very good soch
@user-mk7is5zx7u
@user-mk7is5zx7u Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢😢😢
@baldevbhangu4766
@baldevbhangu4766 Ай бұрын
ਸਰਕਾਰਾਂ ਕੁੱਝ ਨਹੀ ਕਰਦੀਆ ਮੇਨਕਾ ਗਾਂਧੀ ਦੇ ਘਰ ਛੱਡਕੇ ਆਓ ਸਾਰੇ ਕਤਿਆਂ ਨੂ ਮੇਨਕਾ ਹੁਣ ਕਿਸੇ ਦੇ ਧੀ ਪੁਤ ਨੂੰ ਵਾਪਿਸ ਲੈ ਆਉਗੀ ਸਾਰੇ ਪਿੰਡਾਂ ਵਾਲੇ ਇਕਠੇ ਹੋਕੇ ਆਪੋ ਅਪਦੇ ਪਿੰਡ ਦੇ ਕੁਤਿਆ ਦਾ ਇਲਾਜ ਕਰ ਦਿਓ ਸਰਕਾਰਾਂ ਇਹੋ ਜਿਹੇ ਕਾਨੂੰਨ ਬਣਾਉਦੀਆਂ ਨੇ ਜੋ ਜਨਤਾ ਦੇ ਹਿਤ ਵਿੱਚ ਨਹੀ
@lallali4508
@lallali4508 Ай бұрын
Vaheguru ji
@SardoolsinghKang
@SardoolsinghKang Ай бұрын
ਮੇਨਕਾ ਗਾਂਧੀ ਨੂੰ ਪੁਛੋ ਉਹਦੇ ਤੇ ਪਰਚਾ ਕਰਨਾਂ ਚਾਹੀਂਦਾ
@JaggaSingh-ry7wl
@JaggaSingh-ry7wl Ай бұрын
ਸੁਣ ਕੇ ਬਹੁਤ ਦੁੱਖ ਲੱਗਿਆ
@balbirsinghsingh9685
@balbirsinghsingh9685 Ай бұрын
ਵਾਹਿਗੁਰੂ ਜੀ ਮੇਹਰ ਕਰੋ
@robinsinghrobinsingh6522
@robinsinghrobinsingh6522 Ай бұрын
❤❤❤❤
@simranjitkaur4147
@simranjitkaur4147 Ай бұрын
Kure da pio nu ta jama dukh nhi
@kulwantsinghchahal1384
@kulwantsinghchahal1384 Ай бұрын
Satnam Sri waheguru gi.
@barinderjanday8240
@barinderjanday8240 7 күн бұрын
Too bad waheguru ji
@GurpreetSingh-lx6zx
@GurpreetSingh-lx6zx Ай бұрын
Waheguru ji😢😢
@daljitkaur5053
@daljitkaur5053 Ай бұрын
Waheguru Ji
@PAWANDEEP-tt3by
@PAWANDEEP-tt3by Ай бұрын
Ap hi himmat Karo koi ni aun vala.
@jagajatt630
@jagajatt630 Ай бұрын
ਕਲੀ ਸੈਰ ਕਰਨ ਗਈ ਨਾਲ ਕੋਈ ਨੀ ਗਿਆ
@user-zr1lt1qo7w
@user-zr1lt1qo7w Ай бұрын
Waheguru ji 🙏
@gurpalsingh5609
@gurpalsingh5609 Ай бұрын
ਬਹੁਤ ਹੀ ਮਾੜਾ ਕੰਮ ਹੋਇਆ ਹੈ ਜੀ ਵਾਹਿਗੁਰੂ ਜੀ
@harvinderbal-qt9xg
@harvinderbal-qt9xg Ай бұрын
ਕੱਲ ਕਿਸੇ ਨੇ ਖੇਤਾਂ ਨੂੰ ਅੱਗ ਲਾ ਦਿੱਤੀ ਕੁੱਤੇ ਅੱਗ ਵਿਚ ਮਚ ਗਏ ਛੋਟੇ ਛੋਟੇ ਬੱਚੇ ਦਸੋ ਪਿੰਡ ਵਾਲੇ ਓਹਨਾ ਦੀ ਕਿ ਗ਼ਲਤੀ ਸੀ ਸਾਰਾ ਪਿੰਡ ਮਾਰ ਦੇਣਾ ਚਾਹੀ ਦਾ
@user-ku1bo9dc6h
@user-ku1bo9dc6h Ай бұрын
Hanji odo koyi kyo ni boliyan
@4pawsangelsangels780
@4pawsangelsangels780 Ай бұрын
Veer ji shi gl hai tuhadi odo koi nhi bolda daily janwar nu maarde log vaise v mind na kre koi tan proof tan haini koi k dogs ne maryea ho skda murder hove....bina proof to log dogs te ilzam lga dinde unity bna ke tan ki baad ch maar skn
@sukhgill3800
@sukhgill3800 Ай бұрын
ਪਿੰਡ ਵਾਲੇ ਰਲ ਕੇ ਧਰਨੇ ਲਾਵੋ
@gurchransingh5674
@gurchransingh5674 Ай бұрын
ਬਹੁਤ ਦੁੱਖ ਹੋਇਆ ਜੀ ਦੇਖਕੇ ਪਰ ਸਾਲਿਉ ਪੱਤਰਕਾਰੀ ਦਿਉ ਦਲਾਲੋ ਪਿੰਡ ਜਿਲਾ ਤਾ ਦੱਸ ਦਿਆ ਕਰੋ
@paramjitkahlon2432
@paramjitkahlon2432 Ай бұрын
Gurdaspur
@user-hm5sz8ok4z
@user-hm5sz8ok4z Ай бұрын
Das ta dita kisnpura gurdaspur aniya
@gurchransingh5674
@gurchransingh5674 Ай бұрын
@@user-hm5sz8ok4z ਪਹਿਲਾ ਤਾ ਪੰਜਾਬੀ ਲਿਖ ਦਲਾਲਾ ਨਜਾਇਜ ਔਲਾਦ ਚੈਨਲ ਦਾ ਹੱਕ ਹੁੰਦਾ ਸਾਰੀ ਜਾਣਕਾਰੀ ਦੇਣਾ ਪਹਿਲਾ ਖਬਰ ਸੁਣ
@GurdevSingh-vd5ie
@GurdevSingh-vd5ie Ай бұрын
ਪਿੰਡ ਜ਼ਰੂਰ ਦੱਸਿਆ ਕਰੋ।।ਖਵਰੇ ਸਾਡੇ ਪਿੰਡ ਦੇ ਲਾਗੇ ਤਾਗੇ ਹੋਵੇ।ਬਾਈ ਪਹਿਲਾਂ ਹੀ ਡਰੀ ਜਾਂਦਾ।। ਸ਼ੁਕਰ ਹੈ ਸਾਡੇ ਪਿੰਡ ਤੋਂ ਬਹੁਤ ਦੂਰ ਹੈ।।ਮੋਗਾ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਫੀ ਦੂਰ ਹੈ।। ਚੱਲੋ ਏਦਰ ਕੁੱਤੇ ਔਣ ਨੂੰ ਦੇਰ ਲਗੂ।। ਤਦੋਂ ਤੱਕ ਕੋਈ। ਡਾਂਗ ਸੋਟਾ।ਖਰੀਦ ਲੈਂਦੇ ਹਾਂ।। ਦਰਖ਼ਤ ਦਾ ਡਾਣਾਂ ਵਡ ਕੇ ਔ ਬਣਾਂ ਲੈਂਦੇ ਹਾਂ।।।।
@gurchransingh5674
@gurchransingh5674 Ай бұрын
@@GurdevSingh-vd5ie ਉਹ ਵੀਰ ਜੇ ਲੋਕਾ ਵਿੱਚ ਗੱਲ ਕਰ ਲੋਕ ਪੁੱਛਦੇ ਹਨ ਕਿਹੜਾ ਪਿੰਡ ਜਦੋ ਲੋਕਾ ਨੂੰ ਕਹਿ ਪਿੰਡ ਦਾ ਪਤਾ ਨਹੀ ਸੱਥ ਵਿੱਚ ਲੋਕ ਬੰਦੇ ਨੂੰ ਝੂਠਾ ਕਹਿੰਦੇ ਹਨ
@JaswinderSingh-bh5hy
@JaswinderSingh-bh5hy Ай бұрын
I don't understand why a Sikh is without Shaster or Aster ?
@user-zi5gu4mw7y
@user-zi5gu4mw7y Ай бұрын
ਵੀਰ ਜੀ ਬੁਹਤ ਦੁੱਖ ਧੀ ਦਾ
@user-lj9sd6uj1y
@user-lj9sd6uj1y Ай бұрын
Waheguru g😭😭
@DALJEETSINGH-qc6tk
@DALJEETSINGH-qc6tk Ай бұрын
Wahe guru ji 🙏🙏
@DeepAman13466
@DeepAman13466 Ай бұрын
Waheguru ji didi di rooh nu Santi dena ji
@manjeetk2435
@manjeetk2435 Ай бұрын
Very very sad , govt shud take immediate step for handling stray dogs not roaming freely without a guard ...
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ 😢
@jujharsinghwarraich2314
@jujharsinghwarraich2314 Ай бұрын
Bahutt dukh di gall hai ji
@SatnamSingh-iz3dc
@SatnamSingh-iz3dc Ай бұрын
Kini sohni kudi bechari😢😢
@KawaljitKaur-fh9cx
@KawaljitKaur-fh9cx Ай бұрын
ਵਾਹਿਗੁਰੂ ਬਹੁਤ ਹੀ ਮਾੜਾ ਹੋਇਆ ਮਾਂ ਦੀ ਧੀ ਸਦਾ ਲੀ ਵਿਛੜ ਗੰਦੀਆਂ ਸਰਕਾਰਾ ਨੇ ਕੁਝ। ਨਹੀਂ ਕਰਨਾ
@navjotjoyti8484
@navjotjoyti8484 Ай бұрын
Waheguru g
@user-bp1ee6ke5r
@user-bp1ee6ke5r Ай бұрын
ਸਰਕਾਰ ਹੀ।ਨਿਕਮੀ।ਹੈ
@mohindersingh3512
@mohindersingh3512 20 күн бұрын
This is so sad. Albele & stray dogs, bulls, and other animals are attacking viciously public and causing damage to crops & properties. Authorities and local panchayats should take concrete actions to tackle these problems.
@ManpreetBajwa-wd4gj
@ManpreetBajwa-wd4gj Ай бұрын
Weheguru weheguru weheguru weheguru ji
@user-he4vi5bw4s
@user-he4vi5bw4s Ай бұрын
🙏🙏🙏
@user-wd9lj1uw4q
@user-wd9lj1uw4q Ай бұрын
Waheguru mehar karo
@kirankitricks1446
@kirankitricks1446 Ай бұрын
ਬਹੁਤ ਮਾੜਾ ਹੋਇਆ😢😢😢😢
@tarlochankaur1534
@tarlochankaur1534 Ай бұрын
🙏🙏🙏🙏🙏
@user-fp7st7jl6n
@user-fp7st7jl6n Ай бұрын
Administration agar kadam nahi chokda ta tusi app bacaho karo.
@rajwantkaur2937
@rajwantkaur2937 Ай бұрын
Waheguru g 😢😢😮
@BalwinderSingh-mc1lq
@BalwinderSingh-mc1lq Ай бұрын
Very sad news
@harvinderbal-qt9xg
@harvinderbal-qt9xg Ай бұрын
ਲਾਓ ਜੀ ਹੁਣ ਜਾਨਵਰ ਨਹੀ ਬੱਚ ਦੇ ਪਾਪੀ ਲੋਕ ਸਾਰੇ ਆ ਨੂੰ ਮਾਰ ਦੇਣ ਗੇ
@GurdevSingh-vd5ie
@GurdevSingh-vd5ie Ай бұрын
ਹਡਾ ਰੋੜੀ ਦੇ ਕੁੱਤੇ ਹੁੰਦੇ ਨੇ ਇਹ।। ਜਿੱਥੇ ਮਰੇ ਪਸ਼ੂਆਂ ਨੂੰ ਸਿੱਟਦੇ ਨੇ।। ਔਥੇ ਐਨਾਂ ਦੇ ਮੁੰਹ ਨੂੰ।। ਜਾਨਵਰਾਂ ਦਾ ਰਤ ਲਗਾ ਹੁੰਦਾ।।😢ਬੜੇ ਅਫਸੋਸ ਦੀ ਗੱਲ ਹੈ ਕਿ।। ਅਸੀਂ ਐਸੇ ਜਾਨਵਰਾਂ ਦੀ ਸੰਖਿਆ ਵਧੋਣ ਲਈ।। ਕੋਈ ਰੋਟੀਆਂ ਪੋਉਦਾਂ।। ਕੋਈ ਦੁੱਧ ਪਿਉਦਾਂ।। ਅਖੇ ਇਹ ਬੇਜ਼ੁਬਾਨ ਹਨ।।ਜੇੜੇ ਘਰਾਂ ਚ ਪਾਲਤੂ ਰੱਖਦੇ ਨੇ।।ਬੜੇ ਮੇਹਿੰਗੇ।।ਔਨਾ ਦੀ ਮੋਜ ਏਨੀਂ ਹੈ।।😢ਬੜੀ ਸੇਵਾ ਸੰਭਾਲ ਸਾਰਾ ਪਰਿਵਾਰ ਕਰਦਾ।। ਮਾਂ ਪਿਓ ਦਾਦਾ ਦਾਦੀ ਬੱਚੇ ਸਾਰੇ।।ਆਏ ਕਰਨ ਗੇ।। ਜਿਵੇਂ ਇਸ ਤੋਂ ਇਲਾਵਾ ਕੁੱਝ ਹੋਰ ਹੈ ਹੀ ਨਹੀਂ।।ਸਾਰੀ ਉਮਰ ਆਵਦੇ ਘਰ ਦਾ ਸਭ ਤੋਂ ਸਤਿਕਾਰ ਯੋਗ।।ਪਿਆਰਾ ਅਤੇ ਰਾਜ ਦੁਆਰਾ। ਕੁੱਤਾ ਹੈ😂ਕੀ ਜ਼ਮਾਨਾ ਆ ਗਿਆ।।😢 ਆਵਦੇ ਵੱਡੇ ਬੁਜ਼ੁਰਗਾਂ ਦੀ ਸੇਵਾ ਸੰਭਾਲ ਕਰਨੀ ਪਏ।।ਮੋਤ ਪੈ ਜਾਂਦੀ ਹੈ।।ਔ ਵਿਚਾਰੇ ਮੰਝੇ ਤੇ ਪਏ ਪਾਣੀ ਚਾਅ ਕਰੀ ਜਾਣਗੇ।।ਤੇ ਘਰ ਦੇ ਜੀਅ ਕੁੱਤੇ ਦੀ ਨਾਈ ਧੋਈ ਕਰਨ ਚ ਰੁਝੇ ਹੋਣ ਗੇ 😢ਜੇ ਸਮਾਜ ਦੀ ਸੇਵਾ ਕਰਨੀ ਹੈ ਤਾਂ।। ਏਨਾਂ ਕੁੱਤਿਆਂ ਦੀ ਬਰੀਡ ਨੂੰ ਰੋਕਣ ਲਈ ਟੀਕਾ ਹਰ ਸਾਲ ਲਵਾਉ।। ਤਾਂ ਜੋ ਏਨਾਂ ਦੀ ਗਿਣਤੀ ਨਾ ਵਦੇ 😢ਆ ਮੁਨਸੀਪਾਲਟੀ ਵਾਲੇ ਜੇੜੇ ਬਾਅਦ ਚ ਫੜ ਕੇ ਲੈ ਜਾਂਦੇ ਨੇ।।😢ਔਨਾ ਨੂੰ ਪੁੱਛੋ ਕੀ ਕਰਦੇ ਨੇ 😢😢😢😢ਵਾਧੂ ਭਾਰ ਤੰਨਖਾਵਾਂ ਦਾ ਡੀਜ਼ਲ ਪੈਟਰੋਲ ਅਡ ਤੋਂ ਫੁਕਦੇ ਨੇ।। ਕੁੱਤੇ ਫੜਣ ਵਾਲੇ।।ਅਕਲ ਮਤ ਨੂੰ ਹੱਥ ਪਾਉ।। ਪਹਿਲਾਂ ਸੋਚੋਂ ਸਮਝੋ ਫੇਰ ਔਹੋ ਕੰਮ ਕਰੋ।।ਬਾਲਾ ਛੋਕ ਹੈ ਜਾਨਵਰਾਂ ਦਾ।।ਬਕਰੀ ਪਾਲ ਲਉ।।ਨਾਲੇ ਛੋਕ ਪੂਰਾ।।ਨਾਲੇ।। ਦੁੱਧ ਪੀਣ ਨੂੰ।।ਸੇਲ ਵਧਣਂ ਗੇ।।😢 ਏਨਾਂ ਪੜੋ।। ਥੋਡੇ ਸਮਾਜ ਨਾਲ ਮੱਥਾ ਮਾਰਨਾ।। ਕੰਧ ਚ ਟਕਰ ਮਾਰਨਾ ਵਾ।।ਸਾਰੇ ਕੰਮ ਹੀ ਪੁੱਠੇ।।😢😢😢😢
@paramjeetkaur7926
@paramjeetkaur7926 Ай бұрын
Waheguru ji chrdikla bakshan bahut shubh vichar ne.
@kanwargill6360
@kanwargill6360 Ай бұрын
Agreed with u veer Ji
@GurdevSingh-vd5ie
@GurdevSingh-vd5ie Ай бұрын
ਮੈਂ ਜਿੱਥੇ ਵੀ ਸਵੇਰੇ ਛਾਂਮ ਕੋਈ।। ਪਾਲਤੂ ਕੁੱਤੇ ਨੂੰ ਸੈਰ ਕਰਾਉਂਦੇ ਅਤੇ।।ਮੋਕਾ ਵੇਖ ਜੰਗਲ ਕਰੋਦੇ ਨੂੰ ਵੇਖ ਲਾਂ।।😮 ਅਪਣੇ ਵਿਚਾਰ ਉਸਨੂੰ ਜ਼ਰੂਰ ਦੇਈ ਦੇ ਨੇ।😮ਹੁੰਦਾ ਤਾਂ ਕੁੱਝ ਨਹੀਂ।।ਪਰ ਇਸ ਆਸ ਚ ਕਿ ਕਦੇ ਤਾਂ ਮੰਨ ਜਾਗੂ।।ਤਦ ਹੀ ਸਹੀ 😮ਬਾਈ ਜੀ ਅੰਕਲ ਜੀ।। ਤੁਸੀਂ ਜਾਣਦੇ ਹੋ ਇਸ ਕੁੱਤੇ ਦੇ ਮੂੰਹ ਚੋ ਜੋ ਹਵਾੜ ਥੋਡੇ ਕਮਰੇ ਨੂੰ ਗੰਦਲਾ ਕਰਦੇ ਹੋਏ ਥੋਡੇ ਸਾਹਾਂ ਚ ਜਾਂਦੀ ਹੈ।। ਕਿੰਨਾ ਨੁਕਸਾਨ ਹੈ ਇਸਦਾ।।😮 ਕਯੋਂ ਟਾਇੰਮ ਖਰਾਬ ਕਰਦੇ ਹੋ।।ਇਸਦੀ ਚਾਕਰੀ ਕਰੀ ਜਾਂਦੇ ਹੋ।।ਥੋਡੇ ਵਲ । ਗਯਾਨੰ ਵਾਨ ਬੰਦੇ ਨੂੰ ਦੇਖਕੇ ਹਰਕ ਚੜ੍ਹਦਾ।।ਜੇ ਟਾਇੰਮ ਹੈਗਾ।।ਥੋੜੀ ਸਬਜ਼ੀ ਭਾਜੀ ਬੀਜ ਲੋ।। ਜਗ੍ਹਾ ਨਹੀਂ ਹੈ ਛੱਤਾਂ ਤੇ ਗਮਲੇ ਆ ਚ ਬੀਜ ਲਊ।। ਛੱਤਾਂ ਤੇ ਛੈਡ ਪਾ ਕੇ ਇੱਕ ਆਧ ਬੱਕਰੀ ਰੱਖ ਲਊ।। ਐਨਾਂ ਦਾ ਮਲ ਮੁਤਰ।।ਖਾਧ ਦੇ ਕੰਮ ਆਉ।।ਜੇਹਰਮੁਕਤ ਸਬਜ਼ੀਆਂ ਖਾਣ ਨੂੰ ਮਿਲੂ।।ਬਕਰੀ ਦਾ ਦੁੱਧ ਪੀਣ ਨੂੰ ਮਿਲੂ।। ਏਨਾਂ ਨੂੰ ਖਵਾਣ ਲਈ।। ਸਬਜ਼ੀ ਮੰਡੀ ਤੋਂ ਗਲੀਆਂ ਸੜਿਆ ਸਬਜ਼ੀਆਂ ਜੋ ਰੁਪਏ ਕਿਲੋ ਦੋ ਰੁਪਏ ਮਿਲ ਜਾਂਦੀਆਂ ਨੇ ।ਔ ਚਾਰੇ ਦੇ ਤੌਰ ਤੇ ਵਰਤੋਂ।।ਟਾਇੰਮ ਪਾਸ।।ਨਾਲੇ ਪੁੰਨ ਫਲਿਆਂ ਵੀ ਨਾਲ।।ਜੇ ਥਾਂ ਹੈ ਪਿੰਡਾਂ ਚ ਗਉ ਮਝ ਰੱਖ ਲਉ 😮ਤੁੜੀ ਵਿਕਦੀ ਨਹੀਂ।। ਮਝਾਂ ਗਾਵਾਂ ਬੱਕਰੀਆਂ।ਲਈ ਅਖੇ ਮੇਹਨਤ ਹੈ।।ਆ ਕੁੱਤਾ ਪਤਾ ਨਹੀਂ ਐਨਾਂ ਨੂੰ ਮੇਹਨਤ ਤੋਂ ਬਿਨਾਂ ਹੀ।।ਗਧੀ ਗੇੜ ਪਾਈ ਰੱਖਦਾ ਸਾਰੇ ਟੱਬਰ ਨੂੰ 😅😅😅😅ਬੜੇ ਅਫਸੋਸ ਦੀ ਗੱਲ ਹੈ।। ਪਿੰਡਾਂ ਵਾਲੇ ਵੀ। ਪੈਕਟਾਂ ਦਾ ਦੁੱਧ ਲੈਣ ਲਗ ਗਏ ਨੇ।।😢😢😢😢
@GurdevSingh-vd5ie
@GurdevSingh-vd5ie Ай бұрын
ਗਯਾਨੰ ਵਾਨ ਬਣੋ।। ਅਜੋਕੇ ਸਮਾਜ ਚ ਬਦਲਨਾ ਤਾਂ ਕੁੱਝ ਵੀ ਨਹੀਂ।।ਸਭ ਅਪਣੀ ਮੰਨ ਮਰਜ਼ੀ ਦੇ ਮਾਲਕ ਹਨ।। ਗਯਾਨੰ ਦੇਣ ਵਾਲਾ।।ਬੋਲ ਬਾਲ ਕੇ।। ਦਿਮਾਗ ਥਕ ਜਾਂਦਾ।।😅ਫਾਇਦਾ ਇਹ ਕਿ ਨੀਂਦ ਬੜੀ ਜਲਦੀ ਅਤੇ ਵਧਿਆ।ਔਉਦੀ ਹੈ।।😅😅 ਟ੍ਰਾਈ ਕਰਕੇ ਵੇਖੋ।।😅😅😅😅
@sevenriversrummi5763
@sevenriversrummi5763 Ай бұрын
100% right hands rouri wale kutte bhut Dengerious hunde ne.
@ManjitSingh-pb1uk
@ManjitSingh-pb1uk Ай бұрын
Wahaguru ji bahut mara hoaia ji 🙏
@user-ev6fb8sn9o
@user-ev6fb8sn9o Ай бұрын
Very sad and bad news heart touching news ,Governor need to take action as well as community.
@rockymania790
@rockymania790 Ай бұрын
Very Sad news 😥😥
@punjabivirsabynirmalkaurni7601
@punjabivirsabynirmalkaurni7601 Ай бұрын
ਕਿੰਨੀ ਪਿਆਰੀ ਧੀ ਸੀ😢😢
@anmolpreetkahlo7094
@anmolpreetkahlo7094 Ай бұрын
Very sad🙏🙏
@rubykaur9709
@rubykaur9709 Ай бұрын
So sad
@SantoshKumari-ro9lt
@SantoshKumari-ro9lt Ай бұрын
Very sad government should take action
@malkitchand3438
@malkitchand3438 Ай бұрын
Panjab sarkar app
@MalkidSing-lz9mq
@MalkidSing-lz9mq Ай бұрын
ਬੇਚਾਰੀ ਕੁੜੀ ਦੀ ਆਖਰੀ ਸੈਰ ਜਾਂਨਲੇਵਾ ਸਾਬਤ ਹੋ ਗਈ 😢 ਤੇਰੇ ਰੰਗ ਨਿਆਰੇ ਦਾਤਿਆ
@satnamchahal1055
@satnamchahal1055 Ай бұрын
Wehguru ji bahut yada mada Hoya g
@talwindersingh463
@talwindersingh463 Ай бұрын
So. Sad. 😭😭😭😭
@kulwinderkumar3438
@kulwinderkumar3438 Ай бұрын
Waheguru ji ang sang ryo HR ek okhe sokhe time te hath de k bachayi mere malka
@JaswinderSingh-bz3vo
@JaswinderSingh-bz3vo Ай бұрын
Oh sad
@jattwaad3112
@jattwaad3112 Ай бұрын
🙏🙏
@user-sq9gd5fj3q
@user-sq9gd5fj3q Ай бұрын
ਬਹੁਤ ਪਿੰਡਾ ਵਿਚ ਏਸ ਤਰਾ ਹੁੰਦਾ ਪਰ ਸਰਕਾਰ ਕੋਈ ਹੱਲ ਨਈ ਕਰਦੀ 😢
@k3lray841
@k3lray841 Ай бұрын
Really sad, 😢
@harbansbhangoo
@harbansbhangoo Ай бұрын
ਬੁਹਤ ਦੁਖ ਹੋਇਆ ਮੂੰਹ ਨੂੰ ਖੂਨ ਲੱਗਾ ਹੋਇਆ ਬੰਦੇ ਨੂੰ ਖਾ ਜਾਂਦੇ ਹਲ ਹੋਣਾ ਚਾਹੀਦਾ
@dollboy-lz3cm
@dollboy-lz3cm Ай бұрын
OMG,so sad
@ParamjitSingh-pb1cv
@ParamjitSingh-pb1cv Ай бұрын
Sad😢😢😢😢😢😢
@singh17karnail
@singh17karnail Ай бұрын
ਸਾਡੇ ਵੱਡੇ ਕਿਤੇ ਵੀ ਬਾਹਰ ਜਾਣ ਲੱਗਿਆਂ ਹੱਥ ਵਿਚ ਕੋਈ ਸੋਟਾ ਜਾਂ ਫਿਰ ਕੋਈ ਹਥਿਆਰ ਰੱਖਦੇ ਸਨ। ਪਰ ਇਸ ਦੀ ਅਣਹੋਂਦ ਕਾਰਨ ਅਜਿਹੇ ਗੈਰ ਕੁਦਰਤੀ ਹਾਦਸੇ ਹੁੰਦੇ ਹਨ। ਇਸ ਕੇਸ ਵਿਚ ਓਥੋਂ ਦੇ ਪ੍ਰਸ਼ਾਸਨ ਖਿਲਾਫ ਕਰੀਮੀਨਲ ਮੁਕੱਦਮਾਂ ਦਾਇਰ ਕੀਤਾ ਜਾਏ।
@jaspreetrai8626
@jaspreetrai8626 Ай бұрын
Very sad 😔
@BaljinderSingh-kr3ng
@BaljinderSingh-kr3ng Ай бұрын
ਆਈ ਥੈਂਕਸ dad not good ??
@harrySandhu76
@harrySandhu76 Ай бұрын
President rule hoye better .....koi nhi sunn reha ......ki ho reha eh .........kithe gye oh dept . Jis da kam hai ehna dog nu pkrn da...
@gurchatandhaliwal9069
@gurchatandhaliwal9069 Ай бұрын
ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਹਥਿਆਰ ਬਿਨਾ ਬੰਦਾ ਭੇਡ ਵਰਗਾ ਹੈ ਕਿਉਂਕਿ ਭੇਡ ਨੂੰ ਜਿਹੜਾ ਮਰਜ਼ੀ ਜਾਨਵਰ ਖਾ ਜਾਵੇ
@harpreetsinghhs986
@harpreetsinghhs986 Ай бұрын
😢😢😢😢 o yaar
@user-np7ll2nw1u
@user-np7ll2nw1u Ай бұрын
Bhut hi maraa hoya
@majorsingh1081
@majorsingh1081 Ай бұрын
Very very sad
Watermelon Cat?! 🙀 #cat #cute #kitten
00:56
Stocat
Рет қаралды 38 МЛН
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН
Homemade Professional Spy Trick To Unlock A Phone 🔍
00:55
Crafty Champions
Рет қаралды 51 МЛН
DELETE TOXICITY = 5 LEGENDARY STARR DROPS!
02:20
Brawl Stars
Рет қаралды 21 МЛН
SHINDA GREWAL || INTERVIEW || GIPPY GREWAL || RJ JASSI
40:48
Rj Jassi
Рет қаралды 289 М.
Bhai Sarbjit Singh Ludhiana Wale| Turan Vele jehre Sjja Peir Pehla Rakhde Ne | Katha Vihar |Waheguru
54:48
Full Katha Bhai Sarbjit Singh Ji Gurbani
Рет қаралды 377 М.
Watermelon Cat?! 🙀 #cat #cute #kitten
00:56
Stocat
Рет қаралды 38 МЛН