ਹਿਮਾਚਲ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਏਰੀਅਰ ਦੇਣ ਸੰਬੰਧੀ ਜਾਰੀ ਕੀਤਾ ਪੱਤਰ By Manpreet Singh

  Рет қаралды 25,514

Manpreet singh official

Manpreet singh official

4 ай бұрын

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਹਿਮਾਚਲ ਸਰਕਾਰ ਵਲੋਂ ਏਰੀਅਰ ਸੰਬੰਧੀ ਜਾਰੀ ਕੀਤੇ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about the decision taken by Himachal Government on the issue of Arrear
#manpreetsinghofficial
#DailyDose
--------------------------------------------------------------
Our latest videos :-
• ਪੰਜਾਬ ਵਿਧਾਨਸਭਾ ਦੇ ਬਜ਼ਟ ...
• ਅੱਜ ਪੇਸ਼ ਕੀਤਾ ਗਿਆ ਪੰਜਾਬ...
• ਦਿੱਲੀ ਸਰਕਾਰ ਨੇ ਮਹਿਲਾਵਾ...
• 5 ਮਾਰਚ ਨੂੰ ਬਜ਼ਟ ਪੇਸ਼ ਕਰਨ...
• ਜਾਣੋ ਬਜ਼ਟ ਸੈਸ਼ਨ ਦੌਰਾਨ ਮੁ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 76
@user-es2df1gt5z
@user-es2df1gt5z 4 ай бұрын
ਲੋਕ ਸਭਾ ਚੋਣਾਂ ਵਿੱਚ ਮੁਲਾਜ਼ਮ ਸਬਕ ਸਿਖਾਉਣਗੇ
@BalkarSingh-og4xb
@BalkarSingh-og4xb 4 ай бұрын
ਪੰਜਾਬ ਸਰਕਾਰ ਵੀ ਹਰੇਕ ਮਹੀਨੇ 1% ਡੀਏ ਤੇ 5% ਏਰੀਅਰ ਦਾ ਬਕਾਇਆ ਦੇਵੇ, ਕਿਸ਼ਤਾਂ ਵਿੱਚ ਆਪਣਾ ਭਾਰ ਹੌਲਾ ਕਰੇ।
@AshokKumar-bf8gg
@AshokKumar-bf8gg 4 ай бұрын
ਨਿਕੰਮੀ ਸਰਕਾਰ ਚੁਣ ਲਈ ਗਈ ਏ ਮੁਲਾਜ਼ਮਾਂ ਨੇ, ਹੁਣ ਨਤੀਜਾ ਭੁਗਤਨਾ ਪੈਣਾ।
@kanwaljitmann9567
@kanwaljitmann9567 4 ай бұрын
ਸਰਕਾਰ ਕੋਈ ਵੀ ਚੰਗੀ ਨਹੀਂ, ਪਹਿਲਾਂ ਉਹਨਾਂ ਨੂੰ ਪਿਟੀਏ ਜਿੰਨਾਂ ਖਜਾਨਾ ਖਾਲੀ ਕੀਤਾ।
@user-no7sq7fo6o
@user-no7sq7fo6o 4 ай бұрын
ਵੋਟਾਂ ਵੇਲੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਵਰਗ ਮੁਰਦਾ ਕਰ ਸਕਦਾ ਹੈ
@dharmindergupta1811
@dharmindergupta1811 4 ай бұрын
AAP ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਇਸ ਨੂੰ ਚੱਲਦਾ ਕਰਨਾ ਬਣਦਾ ਹੈ
@user-od8cp5lt3v
@user-od8cp5lt3v 4 ай бұрын
ਬੇਸ਼ਰਮ ਪੰਜਾਬ ਸਰਕਾਰ ਮੁਰਦਾਬਾਦ
@jasmindersingh5966
@jasmindersingh5966 4 ай бұрын
ਮੁਲਾਜਮ ਵੀਰੋ ਇਹ ਸਰਕਾਰ ਨਹੀਂ 🎉😢😮😅😊😊😮😮😮😢ਛੋਟੀ ਸਰਕਾਰ ਐ ਇਹ ਮਹੱਲਾ ਸਰਕਾਰ ਐ ਇਸਦੇ ਵਸ ਦੀ ਗਲ ਨਹੀਂ ਕਿਸੇ ਦੀ ਮੰਗ ਪੂਰੀ ਕਰ ਦੇਣੀ😂😢😮😅😊
@ShaminderSingh-pv3ec
@ShaminderSingh-pv3ec 4 ай бұрын
ਪੰਜਾਬ ਸਰਕਾਰ ਨੇ ਬੇਸ਼ਰਮੀ ਦਾ ਮਖੌਟਾ ਪਹਿਨ ਰੱਖਿਆ।
@kanwaljitmann9567
@kanwaljitmann9567 4 ай бұрын
ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨਿਕੰਮੀਆਂ ਨਿਕਲੀਆਂ, ਬੇੜਾ ਬਿਠਾ ਗਈ ਸੀ ਸੱਭ ਤੋਂ ਅਕਾਲੀ ਸਰਕਾਰ ਜਿਸ ਨੇ ਡੀਏ ਬੰਦ ਕੀਤਾ ਤੇ ਛੇਵਾਂ ਪੇ ਕਮਿਸ਼ਨ ਨਹੀਂ ਬਿਠਾਇਆ।😭😭😭😭😭🙏🏻
@lakhbirsingh7485
@lakhbirsingh7485 4 ай бұрын
ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਦੇਵੇ ਜੀ
@HarpreetSingh-mb7bc
@HarpreetSingh-mb7bc 4 ай бұрын
ਪੰਜਾਬ ਸਰਕਾਰ ਮੁਰਦਾਬਾਦ
@sandeepsony1554
@sandeepsony1554 4 ай бұрын
ਪੰਜਾਬ ਸਰਕਾਰ ਦਾ ਬੇੜਾ ਗਰਕ ਹੈ।
@Uniquedeas5
@Uniquedeas5 4 ай бұрын
ਬੱਚੇ ਵਿਚਾਰੇ ਰਾਤ ਨੂੰ ਰੌ ਕੇ ਪੈਦੇ ਆ। ਸਬ ਵਿਆਹ। ਪੜਾਈਆ ਸਬ ਕਰਜੇ ਰੁਕ ਗਏ ਹਨ।। ਬਹੁਤ ਔਖਾ ਹੌ ਰਿਹਾ ਹੈ। ਸਾਰੀਆਂ ਸਟੇਟਸ ਦੇ ਚੁਕੀਆਂ। ਕੇਦਰ ਦੀ ਅਤੀ ਸਤਿਕਾਰ ਯੋਗ ਅਤੀ ਇਮਾਨਦਾਰ ਸਰਕਾਰ ਸਬ ਕੁਝ ਵਧੀਆ ਦੇ ਰਹੇ। ਬਾਕੀ ਰਾਜ ਵੀ ਦੇ ਰਹੇ। ਇਥੇ ਡੀਏ ਪੈਨਸ਼ਨ ਬਕਾਇਆ ਏਸੀਪੀ ਭੱਤੇ ਐਵਰੀਥਿੰਗ ਫਰੀਜ ਰਹੇਗਾ। ਗਰਗ ਪਿਆਰੇ ਲਾਲ ਤੇ ਦਵਿੰਦਰ ਸਰਮਾ ਰੌਜ ਹੌ ਤਨਖਾਹਾਂ ਭੰਡਦੇ। ਸਬ ਕੌਣ ਕਰਵਾ ਰਿਹਾ ਬੇਜਮੀਨੇ ਮੁਲਾਜਮਾ ਨੂੰ ਅੰਦਾਜ਼ਾ ਲਗ ਗਿਆ ਹੈ।
@IqbalSingh-bq6tu
@IqbalSingh-bq6tu 4 ай бұрын
ਸਾਡੇ ਵਾਲੇ ਪਤਾ ਨਹੀਂ ਕਿਸ ਘੁੰਮਣ ਘੇਰੀ ਵਿਚ ਹਨ ਵੇਖੋ ਸ਼ਾਇਦ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ੇ ਰੰਗ ਫੜ ਲੈਣ ਪਰ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਜਾਪਦਾ
@amanjotchawla5173
@amanjotchawla5173 4 ай бұрын
ਅਫਸੋਸ ਆਪ ਨੂੰ ਸਰਕਾਰ ਚਲਾਉਣੀ ਹੀ ਨਹੀਂ ਆਈ... ਬਹੁਤ ਉਮੀਦ ਸੀ..
@gurmeetsingh2800
@gurmeetsingh2800 4 ай бұрын
ਬਾਕੀ ਸਰਕਾਰਾਂ ਬੱਲੇ ਬੱਲੇ ਪੰਜਾਬ ਸਰਕਾਰ ਥੱਲੇ ਥੱਲੇ
@bikramjitsingh7835
@bikramjitsingh7835 4 ай бұрын
Good efforts by Himachal govt in favour of govt employees
@BABAL07860
@BABAL07860 4 ай бұрын
Very Nice for HP Employes Congress Iindabad
@jasmindersingh5966
@jasmindersingh5966 4 ай бұрын
ਦਰਸਲ ਇਹ ਸਟੇਟ ਦੀ ਸਰਕਾਰ ਹੈ ਹੀ ਨਹੀਂ ਇਹ ਮੁਹੱਲਾ ਸਰਕਾਰ ਹੈ 😢😢😅😅😊ਜਿਵੇ ਲੋਕ ਮੁਹੱਲਿਆਂ ਵਿੱਚ ਲੜਦੇ ਰਹਿੰਦੇ ਨੇ ਇਹ ਇਸੇ ਤਰਾਂ ਵਿਧਾਨ ਸਭਾ ਵਿੱਚ ਮਹੱਲੇ ਦੇ ਗੂੰਡਿਆਂ ਵਾਂਗ ਵਿਰੋਧੀਆਂ ਨਾਲ ਜਬਰਦਸਤ ਲੜਾਈ ਲੜਦੀ ਹੈ
@user-us1xc2ih7j
@user-us1xc2ih7j 4 ай бұрын
Ih fasla sun ke Punjab sarkar nu saram aouni chahidi hai
@pushpbhupsharjeet7412
@pushpbhupsharjeet7412 4 ай бұрын
Punjab wich es baar 0/13 kardo mulazimo
@anilisher7058
@anilisher7058 4 ай бұрын
Good information Manpreet veer g Dhanwaad 🙏
@pawankhsp
@pawankhsp 4 ай бұрын
Saarian state government da baaja bajjya hoya ae. 3% har saal ! Ki mjaak ho reha ae ! State governments di naukri ek diwalia company di naukri brabar ho gai hai.
@jasnoornoor2647
@jasnoornoor2647 4 ай бұрын
Punjab govt ji tusi v de dyo, hun ta bhut time ho gya ji.
@sonuwalia3484
@sonuwalia3484 4 ай бұрын
All pensioners who are above 75 or 80 years should be given totally arrears of pay commission
@randhirkaur5356
@randhirkaur5356 4 ай бұрын
ਜਦੋਂ ਸੈਂਟਰ ਸਰਕਾਰ ਨਾਲ ਦੀ ਨਾਲ ਡੀ ਏ ਜਾਂ ਹੋਰ ਬਕਾਏ ਦੇ ਦਿੰਦੀ ਹੈ ਫਿਰ ਇਹ ਰਾਜ ਸਰਕਾਰਾਂ ਕਿਉਂ ਪਾਣੀ ਮਧਾਣੀ ਪਾ ਕੇ ਰੱਖਦੀਆਂ ਇਸ ਤਰ੍ਹਾਂ ਬਕਾਏ ਦੇਣ ਲਈ ਕਿੰਨੇ ਸਾਲ ਲੱਗਣਗੇ ਜੇ ਸਾਲ ਵਿੱਚ ਤਿੰਨ ਹਜਾਰ ਦੇਣਾ ਇਹ ਫੈਸਲਾ ਸਹੀ ਨਹੀਂ ਹੈ
@joginderpal3329
@joginderpal3329 4 ай бұрын
ਪੰਜਾਬ ਸਰਕਾਰ ਕੋਲ ਦੇਣ ਨੂੰ ਕੁਝ ਹੈ ਹੀ ਨਹੀਂ ਤਾਂ ਤੁਹਾਨੂੰ ਕਿੱਥੋਂ ਪੈਸੇ ਦੇਵੇ ਪੰਜਾਬ ਸਰਕਾਰ ਜਿੰਦਾਬਾਦ ਦੋ ਕੁ ਮਹੀਨੇ ਦੇ ਵਿੱਚ ਵੋਟਾਂ ਪੈਣੀਆਂ ਨੇ ਤੁਸੀਂ ਵੀ ਕਹਿ ਦਿਓ ਪੰਜਾਬ ਸਰਕਾਰ ਜਿੰਦਾਬਾਦ
@arunbabool3263
@arunbabool3263 4 ай бұрын
ਬਹੂਤ ਵਧੀਆ ਕੰਮ।
@jasmindersingh5966
@jasmindersingh5966 4 ай бұрын
ਪੰਜਾਬ ਦੀ ਮੁਹੱਲਾ ਸਰਕਾਰ ਨੂੰ ਕਦੋਂ ਅਕਲ ਆਵੇਗੀ😂😢😮😅😊😊😅😮😢🎉😂
@surindersidana1653
@surindersidana1653 4 ай бұрын
Very Nice Sir Ji
@user-uk1so7wz2e
@user-uk1so7wz2e 4 ай бұрын
Very nice 👌
@RockstarVibe
@RockstarVibe 4 ай бұрын
Himachal Government Good work instead of.....
@KarnailSingh-zh9fu
@KarnailSingh-zh9fu 4 ай бұрын
Very nice
@HarbhajanSingh-jb7wb
@HarbhajanSingh-jb7wb 4 ай бұрын
Present all punjab leaders should stepdown to give chance to new capable leaders
@harjitsingh3201
@harjitsingh3201 4 ай бұрын
Punjab de employees da eka na hon krke OPS taan ki eh DA toon vi hath dho baithe ne har koi apo apni vakhri union bnayai firda😂😂😂😂
@anishasabharwal3135
@anishasabharwal3135 4 ай бұрын
Good
@PardeepSingh-vo8hz
@PardeepSingh-vo8hz 4 ай бұрын
ਇਹ ਬਹੁਤ ਵਧੀਆ ਤਰੀਕਾ ਹੈ।
@RakeshKumar-bt3xn
@RakeshKumar-bt3xn 4 ай бұрын
DA da formula ta thik hai. But hr year 3% arrear den da mtlb ik person nu us da arrear 33 years vich dita jave ga, eh ta arrears den upar Himachal Govt mazak kr rhi aa
@darbarasinghbajwa3195
@darbarasinghbajwa3195 4 ай бұрын
🙏🙏
@rajsharma_30
@rajsharma_30 4 ай бұрын
Thnx bete
@ParminderSingh-is1ow
@ParminderSingh-is1ow 4 ай бұрын
O brawa punjab govt. nu kite isbare pata na lagje, nahi ta sada DA, Arrears sub rol k rakh daina ehna nai
@DavinderSingh-dr2mr
@DavinderSingh-dr2mr 4 ай бұрын
3 percent per year that means total arrear will be paid in 33 years 😅
@jasmindersingh5966
@jasmindersingh5966 4 ай бұрын
ਲੋਕੋ ਇਹ ਸਰਕਾਰ ਨਹੀ ਮਹੱਲਾ ਸਰਕਾਰ ਐ😂😢😮😅😊😮😢🎉
@COMRADEX-i6q
@COMRADEX-i6q 4 ай бұрын
Punjab govt is going to release 4% DA...
@jairajputana8797
@jairajputana8797 4 ай бұрын
😂😂😂😂😂😂
@manojgoyal6505
@manojgoyal6505 4 ай бұрын
in 2027
@ranasandhu1680
@ranasandhu1680 4 ай бұрын
Te punjab walya nu kdo
@ManjitSingh-hy8jb
@ManjitSingh-hy8jb 4 ай бұрын
Punjab sarkar ta bilkul grk chuki ha
@JasbirSingh-vw9xn
@JasbirSingh-vw9xn 4 ай бұрын
Manpreet Singh ji ,Mann lo koe karmchari aug 2018 vich retire hoea Hove ,usda arrear mulazam de taur te and pensioner de taur v bnda hai,eh kive milega
@AmitSharma-vx9pr
@AmitSharma-vx9pr 4 ай бұрын
Punjab Aap sarkar fail ho gayee ha
@user-eq8ye5pj1t
@user-eq8ye5pj1t 4 ай бұрын
It will take 33 years to complete the arrears
@HarbhajanSingh-jb7wb
@HarbhajanSingh-jb7wb 4 ай бұрын
Eh galbat nal nhi akarh nal laina chahunde sb kuch
@gurmeetsinghsandhu8677
@gurmeetsinghsandhu8677 4 ай бұрын
Jale te namak Punjab de mulazma te 😢
@user-eq8ye5pj1t
@user-eq8ye5pj1t 4 ай бұрын
It means HP government will give only savings account interest
@ssutreja5602
@ssutreja5602 4 ай бұрын
3% arrear per year means payment of full arrear in 33 years. How many pensioner will survive for 33 years? what will be the value of money after 33 years?
@SurinderSingh-lu1lx
@SurinderSingh-lu1lx 4 ай бұрын
ਭਗਵੰਤ ਸਰਕਾਰ ਬੇਸ਼ਰਮ ਸਰਕਾਰ ਹੈ ਇਸ ਸਰਕਾਰ ਨੂੰ ਵੋਟਾਂ ਨਾ ਪਾਉਣ ਜੀ
@user-cj6nq1ek5g
@user-cj6nq1ek5g 4 ай бұрын
Pb sarkar Jo jittan to hafte baad da Vada kkardi c kado jagege
@parkashkumarparkash3058
@parkashkumarparkash3058 4 ай бұрын
Metar nahi lg raha hai
@baldevsinghrandhawa5204
@baldevsinghrandhawa5204 4 ай бұрын
Panjab govt mordabad
@navdeepsingh-ul9hm
@navdeepsingh-ul9hm 4 ай бұрын
Withdraw b kar lia h ye letter Govt. Ne
@Krishnan-vy3sv
@Krishnan-vy3sv 4 ай бұрын
Punjab govt sabh tou nakami sarkar
@alkagarg3918
@alkagarg3918 4 ай бұрын
failed govt in Punjab
@user-eq8ye5pj1t
@user-eq8ye5pj1t 4 ай бұрын
Besharam HP government
@HarbhajanSingh-jb7wb
@HarbhajanSingh-jb7wb 4 ай бұрын
Punjab de mulazim leaders nu boln da salika nhi vrna employees nu sb kuch mil skda c
@shivdutt2783
@shivdutt2783 4 ай бұрын
Above 65 year old pensioners who is suffering from sugar BP and heart problems should be given lumsum total amount in Punjab also.
@gianchand4884
@gianchand4884 4 ай бұрын
Tushi kide de keh raheo par me kehnda h ki eh gapp marn wali shakahar h ena kuj ni dena
@user-go9wl1wm9v
@user-go9wl1wm9v 4 ай бұрын
Punjab.Sarkar.Murdabad.2024...00000APP.Sarlar
@anitagupta678
@anitagupta678 4 ай бұрын
No use of showing this letter sometime u show the letter of center govt or Himachal govt come to the point tell about deaf dumb govt punjab
@rajudhingra302
@rajudhingra302 4 ай бұрын
Bjp sarkar banao.DA ARREAR MILEGA.
@BalwinderSingh-xp2ns
@BalwinderSingh-xp2ns 4 ай бұрын
ਪੰਜਾਬ ਸਰਕਾਰ ਮੁਰਦਾਬਾਦ
Зачем он туда залез?
00:25
Vlad Samokatchik
Рет қаралды 3,2 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Heartwarming Unity at School Event #shorts
00:19
Fabiosa Stories
Рет қаралды 18 МЛН
Nastya and SeanDoesMagic
00:16
Nastya
Рет қаралды 12 МЛН
Retirement Benefits | ਸੇਵਾ ਮੁਕਤੀ ਲਾਭ
9:42
Learn Punjab Govt. Rules by Sukhjind
Рет қаралды 390
24/07/2024 : Hukamnama Sahib Today Live
Im Prab Gurbani Tv
Рет қаралды 164
Зачем он туда залез?
00:25
Vlad Samokatchik
Рет қаралды 3,2 МЛН