No video

How Daya Singh, 4th man, got away in Pratap Singh Kairon case ? How politics of the day factored ?

  Рет қаралды 133,200

Ritesh Lakhi Unplugged

Ritesh Lakhi Unplugged

Күн бұрын

Пікірлер: 282
@manishwarsingh8969
@manishwarsingh8969 6 ай бұрын
ਗਾਂਧੀ ਪਰਿਵਾਰ ਦੀ ਮਿਲੀਭੁਗਤ ਨਾਲ ਸ ਪ੍ਰਤਾਪ ਸਿੰਘ ਕੈਰੋਂ ਨੂੰ ਮਰਵਾਇਆ ਗਿਆ ਸੀ,, ਗਾਂਧੀ ਪਰਿਵਾਰ ਪੰਜਾਬ ਦੇ ਟੋਟੇ ਕਰਨੇ ਚੋਂਹੰਦਾ ਸੀ, ਜਿਸ ਦੇ ਵਿਰੋਧ ਵਿੱਚ ਸ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਹਿੱਤਾਂ ਲਈ ਚਟਾਨ ਬਣਕੇ ਖੜ੍ਹੇ ਸਨ, ਸ ਪ੍ਰਤਾਪ ਸਿੰਘ ਕੈਰੋਂ ਪੜੇ ਲਿਖੇ ਦੂਰਦਰਸ਼ੀ ਨੇਤਾ ਸੀ ,ਜੋ ਗਾਂਧੀ ਪਰਿਵਾਰ ਨੂੰ ਚੁਭਦਾ ਸੀ, ਜਿਸ ਕਾਰਨ ਗਾਂਧੀ ਪਰਿਵਾਰ ਵਲੋਂ ਦੋਸ਼ੀਆਂ ਨੂੰ ਸ਼ਹਿ ਦੇ ਕੇ ਸ ਪ੍ਰਤਾਪ ਸਿੰਘ ਕੈਰੋਂ ਨੂੰ ਮਰਵਾਇਆ ਗਿਆ ਸੀ,,,
@sarbjeetsinghsarbi8522
@sarbjeetsinghsarbi8522 2 жыл бұрын
ਇੱਕ ਹੋਰ ਭਾਗ ਵਿਚ ਹੋਰ ਜਾਣਕਾਰੀ ਦਿਉ ਜੀ ਪ੍ਰਤਾਪ ਸਿੰਘ ਕੈਰੋਂ ਬਾਰੇ
@bahadursidhu4482
@bahadursidhu4482 Жыл бұрын
ਸੁੱਚਾ ਸਿੰਘ ਦੁਆਬੇ ਤੋ ਸੀ ਨਾਹਰ ਸਿੰਘ ਫੌਜੀ ਕੋਟੜਾ ਕੌੜਿਆ ਵਾਲਾ ਨੇੜੇ ਰਾਮਪੂਰਾ ਫੂਲ ਤੇ ਬਲਦੇਵ ਸਿੰਘ ਤੇ ਦਇਆ ਸਿੰਘ ਹਰਿਆਣਾ ਤੇ ਰਾਜਸਬਾਨ ਤੋ ਸ਼ਨ । ਸੁੱਚਾ ਸਿੰਘ ਬੰਸੀ ਪਿੰਡ ਤੋ ਸੀ ਨੇੜੇ ਗੁਰਾਇਂਆ ,ਬਲਦੇਵ ਸਿੰਘ ਗੰਗਾਨਗਰਤੇ ਦਇਆ ਸਿੰਘ ਮਾਣਕਸ਼ਰ ਨੇੜੇ ਸ਼ੰਘਰੀਆ ਮੰਡੀ ਰਾਜਸਥਾਨ ਹੁਣ ਵੀ ਜਿੰਦਾ ਆ ।
@Azadsochnew
@Azadsochnew 2 жыл бұрын
ਤੁਹਾਡੀ ਹਰ ਰਿਪੋਰਟ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ. ਇਸ ਚੈਨਲ ਨੂੰ ਏਸੇ ਤਰ੍ਹਾਂ ਹੀ ਚੱਲਦਾ ਰੱਖਣਾ
@jaskaranwaraich1156
@jaskaranwaraich1156 2 жыл бұрын
Partap Singh Kairon was a Gem. Ussdi leadership de under Punjab ch Murraba-bandi, Bhakra Dam warge vadde projects, Kheti ch reforms de naal naal Punjab desh da aisa pehla sooba baneya jisde saare vadde Pinda ch Bijli pahunchi. Ussde picche Gandi te Mazhabi Raajneeti karnwale hamesha lagge rahe.
@bhupinderdullat9249
@bhupinderdullat9249 2 жыл бұрын
ਬਹੁਤ ਹੀ ਵਧੀਅਾ ਤੇ ਵੱਡਮੁੱਲੀ ਜਾਣਕਾਰੀ ਦੇ ਰਹੇ ਹੋ ਰਿਤੇਸ਼ ਜੀ ਬਹੁਤ ਬਹੁਤ ਧੰਨਵਾਦ
@user-gd9pp9hy2r
@user-gd9pp9hy2r Ай бұрын
Lakhi.Veer ji.💚🙏🙏 My DOB.1962 aa ji.ਅਸੀ ਕਿਤਾਬਾਂ ਵਿੱਚ ਪੜਿਆ ਤੇ ਸੁਣਿਆ ਹੋਇਆ ਹੈ ਜੀ 👍 Thank s ji.💚 From Advocate GS Khaira Ldh Pb.☝️☝️☝️☝️☝️✍️✍️✍️💯💚👏
@hargobindsinghbrar3923
@hargobindsinghbrar3923 2 жыл бұрын
Interested story about CM P S Kairon thanks dear Ritesh Lakhi saab Tussi great journalist ho
@balwinderpannu2765
@balwinderpannu2765 2 жыл бұрын
Kairon was kairon golden period of Punjab
@CR-ou2oc
@CR-ou2oc 2 жыл бұрын
He started corruption as well.
@amarbhullar7745
@amarbhullar7745 6 ай бұрын
ਬਹੁਤ ਵਧੀਆ ਜਾਣਕਾਰੀ ਚੰਡੀਗੜ੍ਹ ੳਉਨਾ ਦੀ ਦੇਣ
@GurdevSingh-ye2hk
@GurdevSingh-ye2hk Жыл бұрын
ik gal patta hai agar kairo Sab da Katal na hunda te Punjab nal inai vadhe dhake Center nahi ker panda...te Ambala,Panchkula,te karnal hor Kurshetar da ina vadha ilaka atte chandigarh punjab de hatho nahi janda.....Is katal ne Punjab da itihas badal k rakh dita c...
@hargobindsinghbrar3923
@hargobindsinghbrar3923 2 жыл бұрын
Nahar Singh Fouji village Kotra kourian wala Tehsil Rampura phool District Bathinda da vasnek c
@balbirsinghusajapmansadasa1168
@balbirsinghusajapmansadasa1168 2 жыл бұрын
ਬਖਤੋਰ ਸਿੰਘ ਪੱਤਰਕਾਰ ਨੂੰ ਸੁਣ ਪੂਰੀ ਜਾਣਕਾਰੀ ਲੈਣੀ ਤਾਂ ।ਇਹ ਤਾਂ ਲੰਗੜੀ ਕਹਾਣੀ ਆਂ।
@amargora5129
@amargora5129 2 жыл бұрын
ਸਹੀ ਕਿਹਾ,,ਬਖਤੌਰ ਢਿੱਲੋਂ ਨੇ ਬਹੁਤ ਵਧੀਆ ਕਹਾਣੀ ਦੇ ਰੂਪ ਚੋ ਅਸਲੀਅਤ ਦੱਸੀ ਕਤਲ ਦੀ ਕਹਾਣੀ
@JB_JP_विचार
@JB_JP_विचार 2 жыл бұрын
Ritesh ji, one of your best episodes The Story of Punjab from 1947 to 1966.. which I never heard even from my Punjabi Grandfather and Father... Aapko haath jodkar, sir jhukakar pranam 🙏🙏
@supindersingh6169
@supindersingh6169 Жыл бұрын
44 pp pppppppppppppppppppppppppppppppppppppppppppppppppppppppppppppppppppppppppppppppppppppppppppppppppppppppp to 0
@zulafkarAli-ox6vi
@zulafkarAli-ox6vi Жыл бұрын
m
@ranbirsinghchauhan8653
@ranbirsinghchauhan8653 2 жыл бұрын
Informative and well told lakhi ji jawab nahi punjabi sher ka, bhart mata ki jai
@GurvinderSingh-qv4zz
@GurvinderSingh-qv4zz 2 жыл бұрын
Zameena di murrababandi kri c kairon ne. Eh sb to vadda te aukha kum ohna ne kita. Hun de time eh kum impossible si.
@jaswinderkaur1907
@jaswinderkaur1907 6 ай бұрын
Very nicely explained, sacheen aseen punjab sube nu subi banaataa
@romycanada
@romycanada 2 жыл бұрын
I like at the starting of video as I know it will be another knowledgeable chapter of Punjab History. Lakhi veer ji meet and greet v rakho kisi din apne fans li 🙏
@gurpaldhindsa9472
@gurpaldhindsa9472 2 жыл бұрын
Badal dajawei.karowadamonda
@user-wr1jy6yb4y
@user-wr1jy6yb4y 2 жыл бұрын
@@gurpaldhindsa9472 KERON. DA. POTA. ADESH. PARTAP
@BaldevSingh-mc1bh
@BaldevSingh-mc1bh 2 жыл бұрын
@@gurpaldhindsa9472 Z àà
@narinderdeep7281
@narinderdeep7281 2 жыл бұрын
Bakhtaur Dhillon Bathinda ne interview lyi S Daya singh di te poori detail ch saari story dasi Kairon murder nd love story angle di .
@karanpunj3430
@karanpunj3430 2 жыл бұрын
Link please??
@angrejsantpura9947
@angrejsantpura9947 2 жыл бұрын
Interview ni oss de hwale nall gll kiti si daya singh manaksar reh riha hai ohh kise nu interview nhi dinda ahh sach hai ki dewilal ne bhut madad kiti si daya singh di ahh dono choutala te mankser pind bhi nede hai te mere pinda de koll hi han
@davinderwaraich5578
@davinderwaraich5578 2 жыл бұрын
ਮੈਂ ਵੀ ਸੁਣੀ ਸੀ ਓ ਇੰਟਰ ਵਓ
@ripusingh2399
@ripusingh2399 2 жыл бұрын
@@karanpunj3430 that story was baseless he dose not know nothin.
@aniketgill4976
@aniketgill4976 2 жыл бұрын
@@angrejsantpura9947 sahi gal h Bai teri devilal ne bacha lya daya singh. Kismat changi c
@parmodsinghdhillon1952
@parmodsinghdhillon1952 Жыл бұрын
Daya Singh ਮੇਰੇ ਪਿੰਡ ਦਾ ਰਹਿਣ ਵਾਲਾ ਹੈ, ਹੁਣ ਵੀ ਪਿੰਡ ਚ ਹੀ ਰਹਿੰਦਾ ਹੈ।
@Gurmukkh
@Gurmukkh 5 ай бұрын
ਕਿਹੜਾ ਪਿੰਡ ਜੀ ਤੁਹਾਡਾ?
@user-ov4ml1mt4o
@user-ov4ml1mt4o 5 ай бұрын
हम भी कभी पंजाब सुबे में शुमार थे।पंजाबी भाषा हमें बहुत अच्छी लगती है ।
@ranjodhsingh9019
@ranjodhsingh9019 2 жыл бұрын
ਲੱਖੀ ਸਾਹਿਬ ਤੁਸੀਂ ਜੁਗ ਜੁਗ ਜਿਓੰਦੇ ਰਹੋ, ਤੁਸੀਂ ਬਾਕੀਆਂ ਨਾਲੋਂ ਵੱਖਰੇ ਟੰਗ ਨਾਲ ਪਤ੍ਰਿਕਾ ਕਰਦੇ ਹੋਂ ਗੁਡ ਜੋਬ ਲੱਖੀ ਜੀਂ
@gurjantsingh8984
@gurjantsingh8984 Жыл бұрын
ਯੱਯਯਤਤਤਤਤ
@JaswindersinghSukherchakia
@JaswindersinghSukherchakia 6 ай бұрын
The presentation is excellent.
@sidhusaabh2130
@sidhusaabh2130 2 жыл бұрын
ਲੱਖੀ ਜੀ ਸੁੱਚਾ ਸਿੰਘ ਦਾ ਪਿਤਾ ਨਹੀ ਸੀ ਉਹ ਅਤੇ ਨਾ ਹੀ ਉਸਦਾ ਨਾਮ ਬੀੜ ਸਿੰਘ ਸੀ ਉਸ ਦਾ ਨਾ ਵੀਰ ਸਿੰਘ ਸੀ ਤੇ ਉਹ ਅਜੀਤ ਸਿੰਘ ਦਾ ਪਿਤਾ ਸੀ ਸੁੱਚਾ ਸਿੰਘ ਦਾ ਦੋਸਤ ਅਜੀਤ ਸਿੰਘ ਸੀ ਅਜੀਤ ਸਿੰਘ ਅਤੇ ਅਜੀਤ ਦੇ ਪਿਤਾ ਵੀਰ ਸਿੰਘ ਨੂੰ (ਪ੍ਰਤਾਪ ਸਿੰਘ ਕੈਰੋਂ) ਨੇ ਫਾਸੀ ਦਵਾਈ ਸੀ ਅਜੀਤ ਸਿੰਘ ਅਤੇ ਅਜੀਤ ਦੇ ਪਿਤਾ ਦੀ ਫਾਂਸੀ ਦਾ ਬਦਲਾ ਲਿਆ ਸੀ ਸੁੱਚਾ ਸਿੰਘ ਨੇ ਬਾਕੀ ਮੇਰੇ ਨਾਲ ਗੱਲ ਕਰਲੋ ਸਾਰੀ ਗੱਲ ਦੱਸਦੂ ਇਸਦੀ ਮੇਨ ਵਜਾ ਇਸ਼ਕ ਕਹਾਣੀ ਸੀ
@avtarsinghgill7217
@avtarsinghgill7217 6 ай бұрын
U have knowledge than Lakhi g ...relative of Ranjeet Singh
@sidhusaabh2130
@sidhusaabh2130 6 ай бұрын
@@avtarsinghgill7217 Tusy kon ho ji? And kitho ho? Es story nal thuhada koi link hai?
@sidhusaabh2130
@sidhusaabh2130 6 ай бұрын
@@avtarsinghgill7217 Tusy kon ho ji? And kitho ho? Es story nal thuhada koi link hai?
@exclusivenaf
@exclusivenaf 6 ай бұрын
Tusi sahi o
@sidhusaabh2130
@sidhusaabh2130 6 ай бұрын
@@exclusivenaf Oh ta pta menu Pr thoda link hega is story nal koi bai ji?
@harpreetlubana778
@harpreetlubana778 2 жыл бұрын
Paji this video is also a top report ...sachi paji you remember me it or not kal v msi dassa c tuhanu kadu da follow krds tuhanu
@garryk7873
@garryk7873 2 жыл бұрын
My ancestral village is Kairon now settled in Chd, I think youngsters should know about Partap Singh Kairon. Thanks Mr. Lakhi
@sukhshah5907
@sukhshah5907 Жыл бұрын
My village is boparai near patti
@mittiputtmajhail2960
@mittiputtmajhail2960 7 ай бұрын
I am from Sabhra, lived all life in Patti and married in Kairon.
@pritvirk1
@pritvirk1 2 жыл бұрын
ਬਹੁਤ ਵਧੀਆ
@ishwarpalbhullar6891
@ishwarpalbhullar6891 2 жыл бұрын
Dear Ritesh Sir, Well explained & thought provoking episode. Well done keep it up. God bless.
@Gagandeepsingh-zf2li
@Gagandeepsingh-zf2li Жыл бұрын
ਕੈਰੋਂ ਤੋ ਪਹਿਲਾਂ ਪੰਜਾਬ ਚ ਅਫੀਮ ਦੀ ਖੇਤੀ ਹੁੰਦੀ ਸੀ ਅਫੀਮ ਗੈਰ-ਕਾਨੂੰਨੀ ਨਹੀਂ ਸੀ ਹੁੰਦੀ ਸਾਰਾ ਪੰਜਾਬ ਖੁਸ਼ਹਾਲ ਸੀ ਪਰ ਕੈਰੋਂ ਨੇ ਅਪਣੇ ਲੋਕਾਂ ਦੇ ਫ਼ਾਇਦੇ ਲਈ ਖੁਦ ਅਫੀਮ ਦੀ ਬਲੈਕ ਕਰਨ ਲਈ ਅਫੀਮ ਤੇ ਪਾਬੰਦੀ ਲਗਾ ਦਿੱਤੀ ਤੇ ਫੇਰ ਕੁਝ ਰਸੂਖ ਵਾਲੇ ਲੋਕਾਂ ਨੇ ਅਫੀਮ ਦੀ ਬਲੈਕ ਕੀਤੀ ਫੇਰ ਲੋਕ ਮੈਡੀਕਲ ਨਸ਼ੇ ਵਲ ਵਧੇ, ਅਫੀਮ ਦੇ ਆਦੀ ਬਜ਼ੁਰਗਾਂ ਨੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ
@ekamdeepsingh3116
@ekamdeepsingh3116 10 ай бұрын
Sahi gl aa
@harrydhaliwal4997
@harrydhaliwal4997 9 ай бұрын
Good reporting sir ❤❤
@sonumaan820
@sonumaan820 2 жыл бұрын
Well done keep it up 👍👍👍🙏
@ramandeeppannu9160
@ramandeeppannu9160 2 жыл бұрын
Great
@gurpartapdhillon4264
@gurpartapdhillon4264 6 ай бұрын
ਪ੍ਤਾਪ ਸਿੰਘ ਕੈਰੋਂ ਦੇ ਜਦ ਗੋਲੀ ਵੱਜੀ ਉਹਨਾਂ ਦੀ ਮਾਤਾ ਨੂੰ ਜਦ ਆਹ ਖਬਰ ਦੱਸੀ ਗਈ ਤਾਂ ਕਹਿੰਦੇ ਕੇ ਓਹਨਾ ਦੀ ਮਾਤਾ ਦਾ ਕਹਿਣਾ ਸੀ ਕਿ ਐਵੇਂ ਦੀ ਕੋਈ ਗੋਲੀ ਨਹੀ ਬਣੀ ਅਜੇ ਤੱਕ ਐਨਾ ਯਕੀਨ ਸੀ ਓਹਨਾ ਨੂੰ।।ਸਾਡੇ ਦਾਦੇ ਹੁਰੀ ਦੱਸਦੇ ਹੁੰਦੇ ਸੀ ਗੱਲਾਂ ਆਪਣਾ ਪਿੰਡ ਕੈਰੋਂ ਵਾ
@ssd7853
@ssd7853 2 жыл бұрын
Love to Kairon saab ❤️❤️ He got us home after partition 🙏🙏🙏
@noblecomputer74bachiter9
@noblecomputer74bachiter9 2 жыл бұрын
Thanks for giving information
@googleuser747
@googleuser747 2 жыл бұрын
Sucha Singh Haryane da nahi c pind bir bansian da c vir g. Aaj Bhi os deh brother de family is pind Vich hai bir bansian pind Tahsil phillaur district Jalandhar Vich hai.
@kanwarbirsingh1159
@kanwarbirsingh1159 6 ай бұрын
Very informative sir
@hvrai874
@hvrai874 2 жыл бұрын
Pandit jawaharlal nehru who was actually a muslim wanted indira next pm of india. Kairon was most liked by public and was due the next pm of india. So nehru got him killed. The accused were hanged in Ambala jail. Accused repeatedly wanted to make their last will to this effect but they were not allowed. However it was recorded under their signatures which is still in records.
@tdhanoa20
@tdhanoa20 2 жыл бұрын
Best journalist!!
@Gurtalman
@Gurtalman Жыл бұрын
Jheri v taraki hoi punjab de o partap singh karo d’à Time ch hé hoi ! Je partap singh karo 10 saal hor rah janda ta ajj punjab de naksa hé hor hona c
@akaalkhalsaefojwahegurug3394
@akaalkhalsaefojwahegurug3394 2 жыл бұрын
Nahar singh foji bathinde da pind kothra kaura da c Mera pind da veer
@user-dn6xz6dr6g
@user-dn6xz6dr6g 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@jugrajsinghsidhu8953
@jugrajsinghsidhu8953 2 жыл бұрын
ਕੁਝ ਗੱਲਾ ਇਸ ਕੇਸ਼ ਵਾਰੇ ਰਿਤੇਸ ਬਾਈ ਗਲਤ ਬੋਲ ਰਹੇ ਹੋ ਇਸ ਕੇਸ਼ ਵਿੱਚ ਸਾਰੇ ਅਰੋਪੀ ਹਰਿਆਣੇ ਤੋ ਨਹੀ ਸੀ ਕਿਉਕੇ ਨਾਰ ਸਿੰਘ ਫੋਜੀ ਕੋਟੜੇ ਪਿੰਡ ਤੋ ਸੀ ਇਹ ਪਿੰਡ ਰਾਮਪੁਰਾ ਫੂਲ ਦੇ ਨਜਦੀਕ ਪੈਦਾ ਹੈ ਦੂਜੀ ਗੱਲ ਮੈ ਲੱਖੀ ਸੀ ਤਹਾਨੂੰ ਦੱਸ ਦਿੱਦਾ ਹਾ ਕੋਟੜੇ ਪਿੰਡ ਦੇ ਨਜਦੀਕ ਪਿੰਡ ਲਹਿਰਾ ਧੂਰ ਕੋਟ ਹੈ ਇਸ ਪਿੰਡ ਵਿੱਚ ਕੈਰੋ ਦੇ ਨਾਨਕੇ ਘਰ ਸੀ
@sandaldeepantal4504
@sandaldeepantal4504 2 жыл бұрын
Sidhu sahib you are right.
@dilbagsidhu7651
@dilbagsidhu7651 Жыл бұрын
Right 100% ਨਾਹਰ ਸਿੰਘ ਫੋਜੀ ਦਾ ਕੋਟੜੇ ਚ ਘਰ ਪਿਡ ਦੇ ਬਾਹਰ ਖੇਤਾ ਚ ਅੱਜ ਵੀ ਅੇ..ਸਾਡਾ ਇੱਕ ਰਿਸਤੇਦਾਰ ਨਾਹਰ ਸਿੰਘ ਫੋਜੀ ਨੂ ਫਾਸੀ ਦੇਣ ਵਾਲੇ ਦਿਨ ਤੋ ਆਖਰੀ ਮੁਲਾਕਾਤ ਕਰਨ ਗਿਆ ਸੀ..॥ਉਹ ਦੱਸਦਾ ਹੁਦਾ ਸੀ ਕਿ ਅਸੀ ਰੋਣ ਲੱਗ ਪਏ ਪਰ ਨਾਹਰ ਸਿੰਘ ਨੇ ਇੱਕ ਅੱਥਰੂ ਵੀ ਨਹੀ ਸੁਟਿਆ..ਸਗੋ ਸਾਨੂ ਕਹਿਣ ਲੱਗ ਪਿਆ ਕਿ ਅਸੀ ਵੀ ਤਾ ਮਾਰੇ ਸੀ ..ਕੋਈ ਗਿਲਾ ਨਹੀ ਮਰਨ ਦਾ
@gurpartapdhillon4264
@gurpartapdhillon4264 6 ай бұрын
ਸੁਰਿੰਦਰ ਕੈਰੋਂ ਹੁਰਾਂ ਵਾਲੀ ਗੱਲ ਵੀ ਸਹੀ ਐ। ਬਾਕੀ ਪ੍ਰਤਾਪ ਸਿੰਘ ਕੈਰੋਂ ਕਹਿੰਦੇ ਹੁੰਦੇ ਸਨ ਕੇ ਮੈਨੂੰ ਪੂਰਾ ਪੰਜਾਬ ਚਾਹੀਦਾ ਏ ਵੰਡ ਨਹੀ ਹੋਣ ਦੇਣੀ ਮੈ।।
@swarnsingh2265
@swarnsingh2265 2 жыл бұрын
ਨਾਹਰ ਸਿੰਘ ਪਿੰਡ ਕੋਟੜਾ ਤਹਿਸੀਲ ਫੂਲ ਜਿਲਾ ਬਠਿੰਡਾ ਦਾ ਸੀ
@harindersinghchahal3465
@harindersinghchahal3465 2 жыл бұрын
ਬਹੁਤ ਵਧੀਆ ਰਿਪੋਰਟ ਕਰਦੇ ਹੋ ਵੀਰ ਜੀ
@manjitsingh4831
@manjitsingh4831 Жыл бұрын
Good👍 Presentation🙏
@BakilChand-iv7oc
@BakilChand-iv7oc 6 ай бұрын
Bahut bahut praniyon storiyan song dikha kar practical rangers ke Karan yah Mota ho gaya hai to aapka bahut bahut dhanyvad
@sirrhnishane
@sirrhnishane 6 ай бұрын
ਵਧੀਆ ਜਾਣਕਾਰੀ
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@DavinderSingh-vo2ne
@DavinderSingh-vo2ne 6 ай бұрын
Ritesh ji god🙏
@sukhwindersinghsidhu2716
@sukhwindersinghsidhu2716 2 жыл бұрын
ਵੀਰ ਜੀ ਮੇਰੇ ਨਾਨਾ ਜੀ ਦੱਸਦੇ ਹੁੰਦੇ ਸੀ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਵਿੱਚ ਅਫ਼ੀਮ ਪੋਸਤ ਦੇ ਠੇਕੇ ਬੰਦ ਕਰਕੇ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤੋਂ ਸਿੱਧੀ ਅਫੀਮ ਪੋਸਤ ਅਤੇ ਸੋਨੇ ਦੀ ਬਲੈਕ ਕੀਤੀ ਹੈ। ਕਿਉਂਕਿ ਮੇਰੇ ਨਾਨਾ ਜੀ ਦਾ ਭਰਾ ਵੀ ਪਾਕਿਸਤਾਨ ਫੜਿਆ ਵੀ ਗਿਆ ਅਤੇ ਸਜ਼ਾ ਕੱਟ ਕੇ ਆਇਆ ਸੀ।
@RamSingh-rr4ro
@RamSingh-rr4ro Жыл бұрын
Good reporter
@gurangadsinghsandhu6205
@gurangadsinghsandhu6205 2 жыл бұрын
Lakhi ji, katal nepal to kis tarah fare gaiy ess te bi poori yaankari nashar karna ji, thanks ji.
@user-bw6mz3bu7v
@user-bw6mz3bu7v 4 ай бұрын
ਅਕਾਲੀਆਂ ਨੇ ਹਮੇਸ਼ਾਂ ਆਪਣੇ ਸਵਾਰਥ ਲਈ ਹੀ ਲੋਕਾਂ ਨੂੰ ਵਰਤਿਆ ਹੈ। ਕੈਰੋਂ ਸਾਹਿਬ ਇੱਕ ਬਹੁਤ ਹੀ ਦੂਰਅੰਦੇਸ਼ ਬੰਦੇ ਸਨ ਉਹ ਸੌੜੇ ਸਿਆਸੀ ਹਿਤਾਂ ਦੇ ਗੁਲਾਮ ਨਹੀਂ ਸਨ ਉਹ ਅਮੇਰਿਕਾ ਰਿੱਟਰਨ ਇੱਕ ਬਹੁਤ ਹੀ ਵਧੀਆ ਪੜ੍ਹੇ ਲਿਖੇ ਇਨਸਾਨ ਸਨ ਅਤੇ ਪੰਜਾਬ ਨੂੰ ਇਕ ਵਧੀਆ ਸੂਬਾ ਬਣਾਉਣਾ ਚਾਹੁੰਦੇ ਸਨ।
@tdb-wq5kf
@tdb-wq5kf 2 жыл бұрын
Bahut khoob
@sunnymann4447
@sunnymann4447 2 жыл бұрын
ਸਰਦਾਰ ਸੁੱਚਾ ਸਿੰਘ ਬਾਸੀ ਪਿੰਡ ਬੀੜ ਬੰਸੀਆ ਥਾਣਾ ਗੁਰਾਇਆ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਦਾ ਰਹਿਣ ਵਾਲਾ
@kulvindersingh158
@kulvindersingh158 2 жыл бұрын
Partap Singh kheroh best cm Punjab
@isidhu1971
@isidhu1971 2 жыл бұрын
Thank you Ritesh Ji for another enlightening report. I today's political climate there arony few voices from India that are still secular, humane and unbiased. Hats off to you Sir. With regard from Ottawa.
@saudagarsingh9070
@saudagarsingh9070 2 жыл бұрын
Good Ji
@preetsingh1805
@preetsingh1805 Жыл бұрын
Ritesh Lakhi is undoubtedly one of the best anchors of Indian TV.
@KarnailSingh-pc6gs
@KarnailSingh-pc6gs 6 ай бұрын
Knowledge Video
@jaswantsidhu8763
@jaswantsidhu8763 6 ай бұрын
ਦਇਆ ਸਿੰਘ ਦੀ ਮੋਤ ਕਦੇ ਹੋਈ ਜਾਂ ਕੀ ਬਣਿਆ ਉਸ ਦਾ
@AmarjitSingh-amarjit90
@AmarjitSingh-amarjit90 2 жыл бұрын
Sir 1965 Di gal kai kirdar mar muk ge hun ki fyda ohde priwar da awaaj chukan da
@bittuchambal3008
@bittuchambal3008 2 жыл бұрын
Good job veer ji
@singhsukhwinder7348
@singhsukhwinder7348 2 жыл бұрын
Very nice person lucky veer
@anupriya9008
@anupriya9008 2 жыл бұрын
Sir please aap das commission pe post kar sakte hai
@VikramSingh-wb5rq
@VikramSingh-wb5rq 2 жыл бұрын
Best chief minister ever
@SukhdevSingh-cv3ge
@SukhdevSingh-cv3ge 2 жыл бұрын
ਨਾਹਰ ਸਿੰਘ ਰਾਜਸਥਾਨ ਵਿੱਚ ਗਿਰਫ ਦਾਰ ਹੋਇਆ ਸੀ
@rupindergill7555
@rupindergill7555 2 жыл бұрын
Yes te Daya Singh v Rajasthan cho ji. Granthi ban ke reh reha si Gurudwara Suhawa Sahib.
@bupindersingh2128
@bupindersingh2128 2 жыл бұрын
Sat sri akaal ji
@arwindersingh3291
@arwindersingh3291 2 жыл бұрын
bahut sohnia videos tuhadia
@JaiGuruji7264
@JaiGuruji7264 2 жыл бұрын
Great journalist
@ssbal2048
@ssbal2048 2 жыл бұрын
Sucha singh was not from Haryana .His village is Chachoke near Phagwara.
@sandaldeepantal4504
@sandaldeepantal4504 2 жыл бұрын
Right ji
@user-td3fw6xw7f
@user-td3fw6xw7f 2 жыл бұрын
Aa sara kuj uche pine to shuru hoeya c uche pindiya ne apna jawai mareya c ona nu fansi hoi c sare pariwar hale v ona diya masita uche pind nathewal road te aa
@user-td3fw6xw7f
@user-td3fw6xw7f 2 жыл бұрын
Te ona da jawai Phagware de mashhoor do.. de chache da munda c
@daljeetparmar3645
@daljeetparmar3645 2 жыл бұрын
I am from Phagwara,bir bansian pind c sucha singh da
@jassasohi8804
@jassasohi8804 2 жыл бұрын
Sir kalkota toh chitti kissne likhi
@nexion5144
@nexion5144 2 жыл бұрын
ਹੁਣ ਵੀ ਪੰਜਾਬ ਸੂਬੀ ਹੀ ਬਨ ਕੇ ਰिਹ िਗਅਾ ਹੈ
@ravdeepgill8664
@ravdeepgill8664 2 жыл бұрын
ਸਤਿ ਸ੍ਰੀ ਅਕਾਲ ।
@MALKEETSINGH-pw5gm
@MALKEETSINGH-pw5gm 2 жыл бұрын
Keep up the good work 😍👍🙏🏾
@BhupinderSingh-ut4wv
@BhupinderSingh-ut4wv 2 жыл бұрын
Karon de education da sara kharcha S GPC ne kita c n ki usde father ne eh pehla akali c
@ajaybatra2024
@ajaybatra2024 2 жыл бұрын
Do you have Map of punjab of that time of Maha Punjab when kairon saab was CM
@gurnamsingh9879
@gurnamsingh9879 2 жыл бұрын
it was full haryana, himachal, it was number 1 state in India. Just central government bias against Punjab has made it into what it is now.
@sandaldeepantal4504
@sandaldeepantal4504 2 жыл бұрын
Yes brother I have
@ajaybatra2024
@ajaybatra2024 2 жыл бұрын
@@sandaldeepantal4504 please viral it
@laba3423
@laba3423 Жыл бұрын
@@gurnamsingh9879 not full himachal , himachal existed that time as a UT but didnot have some parts like kangra shimla which are now in himachal pradesh
@jagdeeppannu8568
@jagdeeppannu8568 6 ай бұрын
❤❤❤ wow
@rittuverma7483
@rittuverma7483 Жыл бұрын
Saade pind da Sardar Dya singh c jisda hath c aedi mout ch,, Rajasthan
@rakeshrawat4689
@rakeshrawat4689 Жыл бұрын
ਅਜੀਤ ਸਿੰਘ ਸੁੱਚਾ ਸਿੰਘ ਦਾ ਗੂੜਾ ਮਿੱਤਰ ਸੀ, ਬੀਰ ਸਿੰਘ ਅਜੀਤ ਸਿੰਘ ਦਾ ਪਿਤਾ ਸੀ, ਰਣਜੀਤ ਸਿੰਘ ਜੋ ਕਿ ਬੀਰ ਸਿੰਘ ਦਾ ਜਵਾਈ ਸੀ, ਉਸਦੇ ਕਤਲ ਦੀ ਸਜਾ ਦੇ ਬਦਲੇ ਵਿੱਚ ਦੋਵਾਂ ਨੂੰ ਫਾਸੀ ਦੀ ਸਜ਼ਾ ਹੋਈ ਸੀ। ਇਸ ਵਿੱਚ ਸੁੱਚਾ ਸਿੰਘ ਵੀ ਸ਼ਾਮਿਲ ਸੀ ਉਸ ਦੀ ਸਾਰੀ ਜਾਇਦਾਦ ਕੁੜੱਕ ਕਰ ਲਈ ਗਈ ਸੀ, ਉਹ ਇਸ ਕੇਸ ਵਿੱਚ ਭਗੋੜਾ ਸੀ। ਉਸ ਨੂੰ ਅਪਣੀ ਫਾਸੀ ਦਾ ਡਰ ਸੀ।
@hvrai874
@hvrai874 2 жыл бұрын
He was killed near karnal while travelling in a fiat car. He was sitting on rear seat. The other occupants were killed to destroy the evidence. It was nehru who did so to Indira be the next PM of india not Kairon who was most favourite to public as is now Bhagwant singh Maan.
@BaljeetSingh-ym2nn
@BaljeetSingh-ym2nn Жыл бұрын
Great cm partap singh kairon
@punjabidesivideo8277
@punjabidesivideo8277 Жыл бұрын
Dya singh nu saron pind sangrur to fadeaa c sade saron pind de bajurga nal rehnda c vadhere jankari lai saron aa sakde ho
@InqlabZindabad
@InqlabZindabad 2 жыл бұрын
Haryana was not in existence during those times so it does not make sense to keep mentioning Haryana and Haryana leaders like Devi Lal. And Sucha Singh was from Phagwara.
@sandaldeepantal4504
@sandaldeepantal4504 2 жыл бұрын
Bilkul sahi veer
@jayd4ever
@jayd4ever 2 жыл бұрын
haryana was created from the punjab suba
@VikramSingh-nt2ni
@VikramSingh-nt2ni 2 жыл бұрын
Ritesh ji,,, please es gal da pta kro k Daya singh ne apni frari kithe kti,,, kisne os nu sharn diti c,,,, jdo tuhanu pta chlu,, sari gl clear ho jani
@dineshsinghyadav9760
@dineshsinghyadav9760 2 жыл бұрын
Village Saron ( सारों ) distt sangrur Punjab
@dineshsinghyadav9760
@dineshsinghyadav9760 2 жыл бұрын
Daya Singh got arrested from village saron near dhuri. He was working as tractor driver for nambardar.
@tegvanssidhu535
@tegvanssidhu535 2 жыл бұрын
Who wrote the letter from alipur jail ? How did the letter became the basis for relaxation? What were it's content ?
@dineshsinghyadav9760
@dineshsinghyadav9760 2 жыл бұрын
@@tegvanssidhu535 that letter is a mystery.
@paul12345632
@paul12345632 4 ай бұрын
A Lion killed by stray dogs. Very bad in democratic country..
@angrejsantpura9947
@angrejsantpura9947 2 жыл бұрын
Daya singh from Rajasthan pind manaksar ohh aje jeonda hai te ch nhi sehat rakhda hai mere nede pind da hai te mai oss nu milya bhi han
@BaldevSingh-fi2sk
@BaldevSingh-fi2sk 2 жыл бұрын
Sir your every episode greatfull as you partap singh was good man but unfoutunatly he was shouted from sur singh
@trading365
@trading365 2 жыл бұрын
Sir Lekhi ji, I always have respect for your fairness and calliber. Hearsay is that Lala Jagat Narayan never like Kairon's stature at National Level and close relationship with Nehru. He is beleived to be main culprit. My CONCERN is how killers were able to do so? WHY you did not covred the finer details of such a GREAT LOSS, because we know the DEVI L is in details. Therefore, there was CONSIPIRACY , there was CORDINATION . There must be thousands of cars and stopping his car and killing not that easy in absence of cell phones and gps. Some body provided logistics? SORRY YOUR CONCLUSION WAS BELOW YOUR OWN MARKMENSHIP. I hope Sir Lekhi amends SIR lekhi, thanks and love from me.
@narindersidhu9613
@narindersidhu9613 6 ай бұрын
I G Grewal was responsible for this plan
@abhijotjot2857
@abhijotjot2857 2 жыл бұрын
Veer ji tuhade kol partap singh de marn di information bahut thodi , surinder singh eas karke kuj ni bole kion ki ona nu pata lag geha si ,partab singh nu kine marya
@gurpalsinghdhillon64
@gurpalsinghdhillon64 2 жыл бұрын
Koi hint deo
@avtarsinghsandhu9338
@avtarsinghsandhu9338 6 ай бұрын
ਜੋ ਵੰਡ ਪ੍ਰਤਾਪ ਸਿੰਘ ਕੈਰੋਂ ਪੰਜਾਬ ਹਰਿਆਣਾ ਦੀ ਕਰ ਗਿਆ, ਹੋਰ ਕੋਈ ਮੁਖ ਮੰਤਰੀ ਕਰ ਗਿਆ ਸੀ ,ਕਿਲਾ ਵੰਡ ਪੰਜਾਬ ਦੀ ਕਰ ਗਿਆ ਏ, ਬਹੁਤ ਵੱਡੇ ਦਿਮਾਗ ਦੀ ਹੈ,ਅਗਰ ਹੋਰ ਮੰਤਰੀ ਹੁੰਦਾ ਤਾਂ ਬਹੁਤ ਦੂਰ ਦੀ ਗੱਲ ਏ।
@manidhanoa249
@manidhanoa249 11 ай бұрын
Nahi kudi da roola c ehde munde ne kise kudi nu hath pa lea c
@kuldipsingh6246
@kuldipsingh6246 2 жыл бұрын
ਸਰ ਜੀ ਇਕ ਆਮ ਕੈਦੀ ਦੀ ਚਿੱਠੀ ਤੋਂ ਦੲਇਆ ਸਿੰਘ ਨੂੰ ਜ਼ਮਾਨਤ ਕਿਵੇਂ ਦਿੱਤੀ ਜਾ ਉਸਦੀ ਸਜ਼ਾ ਕਿਵੇਂ ਮਾਫ ਹੋਈ ,ਇਸ ਵਾਰੇ ਦੱਸਣਾ ਚਾਹੀਦਾ ਸੀ ,,ਕਤਲ ਦੀ ਵਜ੍ਹਾ ਇੱਕ ਔਰਤ ਦੀ ਪਿਆਰ ਕਹਾਣੀ ਸੀ ,ਕਾਤਲ ਫਗਵਾੜੇ ਦੇ ਨੇੜੇ ਰਹਿੰਦੇ ਰਹੇ ਹਨ ਫਗਵਾੜੇ ਨਾਲ ਕਾਤਲਾਂ ਦੀ ਕੁਨੈਕਟੀਵਿਟੀ ਸੀ ਤੁਸੀਂ ਅਧਾ ਪੱਖ show nhi keta
@balwantsinghbaba7682
@balwantsinghbaba7682 5 ай бұрын
Punjab ney great Leader kho leya..jina time Partap Singh jinda raha usne Punjab da batwara nhi hon dita ....jive hi mout hoi Punjab dey 3bhag kar dity... Great Leader Sardar Partap Singh salute 🫡🫡🫡
@niceguy2938
@niceguy2938 2 жыл бұрын
Hunn v ta jatt jaat bhraawa naal Delhi de border te bethe aaaa.....punjabi soobe ne Punjab kamzor hogya
@pritpalsingh1076
@pritpalsingh1076 2 жыл бұрын
Es murder dee asli veja janen lee jornalist Bakhtaur Singh nu suno
@JB_JP_विचार
@JB_JP_विचार 2 жыл бұрын
19:00 Punjab became SOOBI from SOOBA in 1966 Ritesh ji, one of your biggest statements on your channel...so true Hope, every Punjabi reflects everyday on this sad fact that Punjab has been shrinked from 350,000+ sqkm before 1947 to just 50,000 sqkm today.... When will Guru Gobind Singh ji and Maharaja Ranjit Singh come back again ? (my heart's prayer)
@jayd4ever
@jayd4ever 2 жыл бұрын
most haryana never was part of punjab it was added by the british
@traders3289
@traders3289 Жыл бұрын
👍
@mr.jeevanjotsinghbrar1532
@mr.jeevanjotsinghbrar1532 2 жыл бұрын
plz ex dgp samra te ik vedio bnao G ik chandigarh te past te
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
If Barbie came to life! 💝
00:37
Meow-some! Reacts
Рет қаралды 76 МЛН
Вы чего бл….🤣🤣🙏🏽🙏🏽🙏🏽
00:18
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН