How to start business in a village | Motivational Story | The Basant Tree | Navreet Sivia | Akhar

  Рет қаралды 80,306

Mitti ਮਿੱਟੀ

Mitti ਮਿੱਟੀ

Жыл бұрын

How to start business in a village | Motivational Story | Navreet Sivia | Akhar
#Thebasanttree #motivationalstory #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel navreet sivia,navreet sivia akhar,navreet,sivia,Business Ideas From Punjab,motivational video,business ideas,business models of e commerce,punjab,punjabi,New Business Idea,10 Business Ideas To Be Done In Punjab,farming,punjab farmers,How to start business in a village,the basant tree,Motivational Story,nri,usa nri,Business Idea।,ਕਮਾਈ ਸੋਚ ਤੋ ਵੀ ਜਿਆਦਾ,business ideas 2022,business in village,top bussiness punjab,usa to punjab

Пікірлер: 104
@karamjitdhaliwal2672
@karamjitdhaliwal2672 Жыл бұрын
ਦਾਦੇ , ਪੜਦਾਦਿਅਾਂ ਦੀ ਸੋਚ ਅਸੀਂ ਰੱਖ਼ਣੀ ਸੰਭਾਲ਼ ਜੀ, ਰੰਗਲੀ ਧਰਤ ਬਣਾੳੁਣੀ, ਮੇਰੇ ਸੋਹਣੇ ਰੰਗਲੇ ਪੰਜਾਬ ਦੀ , ਵੀਰ ਦਿਲੋ ਸਲੂਟ ਅਾ, ਚੰਗੀ ਸੋਚ
@harjinderghuman6584
@harjinderghuman6584 Жыл бұрын
ਹਾਕਮ ਫਹਿਤੇ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿਮਤੇ ਯਾਰ ਬਣਾਈ ਸਲੂਟ ਹੈ ਬਾਈ ਨੂੰ ਸਿਵੀਆ ਬਾਈ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ
@Organiselifewithme
@Organiselifewithme Жыл бұрын
ਬਹੁਤ-ਬਹੁਤ ਧੰਨਵਾਦ ਅੱਖਰ ਦੀ ਟੀਮ ਦਾ ਜੋ ਤੁਸੀਂ ਇਹਨਾਂ ਦੀ ਇੰਟਰਵਿਊ ਲਈ ਅਤੇ ਇਹਨਾਂ ਦੇ ਉਪਰਾਲੇ ਨੂੰ ਸਾਰਿਆਂ ਸਾਹਮਣੇ ਲਿਆਂਦਾ। ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕੁਝ ਕੁ ਹੀ ਸ਼ੁਦਾਈ ਨੇ, ਬਹੁਤੇ ਤਾਂ ਅੱਧੀ ਉਮਰ ਵੀਜ਼ੇ ਦੀ ਉਡੀਕ ਵਿੱਚ ਕੱਢ ਦਿੰਦੇ ਨੇ। ਬਾਹਰਲੇ ਦੇਸ਼ਾਂ ਦੀਆਂ ਸਿਫਤਾਂ ਕਰਦਿਆਂ ਭਾਵੇਂ ਰਾਤ ਲੰਘ ਜਾਵੇ ਪਰ ਪੰਜਾਬ ਲਈ ਕੁਝ ਚੰਗਾ ਬੋਲਦਿਆਂ ਸੰਘ ਸੁੱਕ ਜਾਂਦਾ। ਪਰਮਾਤਮਾ ਇਹਨਾਂ ਦੇ ਕਾਰੋਬਾਰ ਨੂੰ ਭਾਗ ਲਾਵੇ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸ਼ੁਦਾਈਆਂ ਨੂੰ ਰੜਕ, ਮੜਕ ਤੇ ਬੜਕ ਬਖਸ਼ੇ। 🙏🙏
@ManpreetSingh-xm4vv
@ManpreetSingh-xm4vv Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਿੱਜਦਾ ਼਼਼਼਼ ਬਹੁਤ ਵਧੀਆ ਸੁਨੇਹਾ ਓਨਾ ਲੋਕਾਂ ਲਈ ਜੋ ਸਮਝਦੇ ਨੇ ਪੰਜਾਬ ਵਿੱਚ ਕੁਝਨੀ ਕੰਮ ਵਿਦੇਸ਼ਾਂ ਚ ਈ ਐ ਼਼਼਼ ਬਹੁਤ ਵਧੀਆ ਬਾਈ ਜੀ
@NJ-vu2ym
@NJ-vu2ym Жыл бұрын
ਬਹੁਤ ਹੀ ਵਧੀਆ concept Veerji 👍 ਆਪਣੀ ਮਿੱਟੀ ਨਾਲ ਜੁੜਕੇ ਕੰਮ ਕਰਨ ਬਾਦ ਇਕ ਅਸੀਮ ਜਿਹੀ ਸ਼ਾਂਤੀ ਮਿਲਦੀ ਹੈ। I wish if someday.....
@simarkaur9486
@simarkaur9486 Жыл бұрын
Aini natural bina kise scripted rati ratai anchoring such a refreshing change like a fresh breath of air
@purebarfi
@purebarfi Жыл бұрын
ਵੀਰੇ ਤੇਰਾ ਸੁਭਾਅ ਬਹੁਤ ਹੀ ਵਧੀਆ ਗੱਲਬਾਤ ਕਰਨ ਦਾ ਰੱਬ ਤੇਰੀ ਲੰਬੀ ਉਮਰ ਕਰੇ🙏
@JagsirSingh-ps9pg
@JagsirSingh-ps9pg Жыл бұрын
ਬਾਈ ਨੇ ਬਹੁਤ ਵਾਧਿਆਂ ਕੰਮ ਲਬੇਆ ਨਵਰੀਤ ਦਾ ਪੁੱਛਣ ਦਾ ਤਰੀਕਾ ਬਹੁਤ ਗੈਟ ਆ
@madhurimakarwall1819
@madhurimakarwall1819 Жыл бұрын
A big big Salute to Such a creative personality
@user-rl2hu3yr9f
@user-rl2hu3yr9f 8 ай бұрын
i also use his products.. its too good and useful
@ajaypalsinghgrewal2949
@ajaypalsinghgrewal2949 Жыл бұрын
The Basant Tree ...the true entrepreneur of Punjab...
@prirthipalbains2904
@prirthipalbains2904 Жыл бұрын
Navreet, sometimes you show yourself very innocent while interviewing Sardar Saheb regarding ALU Bukhara, "Plum"👍🏽👍🏽👍🏽
@gorayamotors8311
@gorayamotors8311 Жыл бұрын
ਅਸੀ ਸੱਪ ਲੰਘਣ ਪਿਛੋਂ ਲਕੀਰ ਕੁਟਣ ਵਾਲਿਆਂ ਵਿਚੋਂ ਹਾਂ
@harsimransingh7883
@harsimransingh7883 Жыл бұрын
ਪ੍ਰੋਗਰਾਮ ਵਧੀਆ ਬਣਾਇਆ ਜਾ ਸਕਦਾ ਸੀ। ਥੀਮ ਵਧੀਆ ਪਰ ਸਪੀਡ ਸਲੋ
@rupinderkaur19629
@rupinderkaur19629 Жыл бұрын
ਬਹੁਤ ਵਧੀਆ
@cherrykaran4920
@cherrykaran4920 Жыл бұрын
ਬਹੁਤ ਵਧੀਆ ਕੰਮ ਬਾਈ ਜੀ
@nashinderbirkaur2321
@nashinderbirkaur2321 Жыл бұрын
V nice work Congrats both of u
@bhupindersingh7215
@bhupindersingh7215 Жыл бұрын
waheguru ji kirpa karn.. dil khush krta
@navneetsingh4500
@navneetsingh4500 Жыл бұрын
ਬਹੁਤ ਵਧੀਆ ਪ੍ਰੋਗਰਾਮ ਵੀਰ ਜੀ ♥️
@superdogs6652
@superdogs6652 Жыл бұрын
Tuhanu Dona Veeran nu, Bahut Shubkamnavaan
@mjsg8476
@mjsg8476 Жыл бұрын
He made a fortune from scratch, great.
@rajwindersingh1535
@rajwindersingh1535 Жыл бұрын
👍 ਟੋਨੀ ਬਾਈ
@gurmindersingh6383
@gurmindersingh6383 Жыл бұрын
ਬਹੁਤ ਵਧੀਆ ਸੋਚ ਲੈ ਕੇ ਤੁਰੇ ਆ ❤ਬਾਈ
@HussainAhmed-11
@HussainAhmed-11 Жыл бұрын
Everything is good❤🤝
@sarbjeetsingh4415
@sarbjeetsingh4415 Жыл бұрын
👌ਬਾਈ ਬਹੁਤ ਵਧੀਆ ਜੀ।
@gillgaggi1977
@gillgaggi1977 Жыл бұрын
Very good Bhai ge bhut vadya g
@Panjgrain
@Panjgrain Жыл бұрын
ਬਹੁਤ ਵਧੀਆ ਸੋਚ ਬਾਈ ਦੀ, ਮਨ ਖੁਸ਼ ਹੋ ਗਿਆ ਬਾਈ ਗੱਲਾਂ ਸੁਣ ਕੇ❤️❤️
@luckykalyan9682
@luckykalyan9682 Жыл бұрын
Very nice view salute to you
@bsingh1310
@bsingh1310 Жыл бұрын
ਬਹੁਤ ਵਧੀਆ ਵੀਚਾਰ
@simarkaur9486
@simarkaur9486 Жыл бұрын
Bahut wadiya
@SurjitSingh-ly4wn
@SurjitSingh-ly4wn Жыл бұрын
Good work veerji
@harjitlitt1375
@harjitlitt1375 Жыл бұрын
Congratulations. Great achievement
@gillzcreation408
@gillzcreation408 Жыл бұрын
Great by aakhar
@nahalbalwindersingh4413
@nahalbalwindersingh4413 Жыл бұрын
🙏🏻 akal ji both vadia ji waheguru karpa karn ji
@sarbjitmangat4950
@sarbjitmangat4950 Жыл бұрын
Akhar wale veer and basa nt tree wale bhra befikar ho k chalo tuhade dona da udham ba kamaal hai meri b family apane punjab nu samarpat hai videsh shad ban wala manja utam khani mod vapar rab rakha f parmjit mangat
@jagmeetsingh3340
@jagmeetsingh3340 Жыл бұрын
Kamaaal
@gaganwadhwa9535
@gaganwadhwa9535 Жыл бұрын
Very nice.. Great initiative 👍👍
@rubbensiingh9030
@rubbensiingh9030 Жыл бұрын
Very nice informative video
@vikramjeetsingh7199
@vikramjeetsingh7199 Жыл бұрын
Rain water is the best water for drink and other uses.
@karanaulakh6943
@karanaulakh6943 Жыл бұрын
Very good bai. God bless u
@harmeetsingh8545
@harmeetsingh8545 Жыл бұрын
Super 👌 👍 Think.........
@ashwani2097
@ashwani2097 Жыл бұрын
Bhuot videyaaaaa ji Navy veerji
@SidhuMoosewalaFanpage231
@SidhuMoosewalaFanpage231 Жыл бұрын
Navreet veere de fans 👍
@parmkaur292
@parmkaur292 Жыл бұрын
Very good veer ji
@RanjitSingh-xv7gb
@RanjitSingh-xv7gb Жыл бұрын
Very good sir ,
@animesan426
@animesan426 Жыл бұрын
Bai ji selute mere valo thonu
@agamsingh5159
@agamsingh5159 Жыл бұрын
Good 22 ji
@Nishan1968singh
@Nishan1968singh Жыл бұрын
Waheguru ji
@arshjohal3670
@arshjohal3670 3 ай бұрын
❤❤
@santokhsinghhundal4781
@santokhsinghhundal4781 Жыл бұрын
good job
@viksingh4584
@viksingh4584 Жыл бұрын
Well done veerji❤❤❤
@silkjaito3070
@silkjaito3070 Жыл бұрын
Good work veer ji ♥️♥️ 🎉🎉
@yadwindersingh-rw2de
@yadwindersingh-rw2de Жыл бұрын
Very good job 👏
@simarkaur9486
@simarkaur9486 Жыл бұрын
Navreet depression negative soch te ik episode karo je ho sake ta problem n solution
@vikasdeepsinghsarao2432
@vikasdeepsinghsarao2432 Жыл бұрын
👍
@mr_tigerlife666
@mr_tigerlife666 Жыл бұрын
Bohat vdia Kam kar rahe ne Bai ma Jake Aya ethe. 👍
@singhsurinder742
@singhsurinder742 Жыл бұрын
I enjoy this video from Austria
@manrajsingh.9r.187
@manrajsingh.9r.187 Жыл бұрын
Navreet veer d awaz bhut damdar ha bhut he samzdar ha
@jaspalpaly8830
@jaspalpaly8830 Ай бұрын
I am mad as well I am coming from uk soon
@manjotkaur9243
@manjotkaur9243 Жыл бұрын
ਗਲਾ ਬਹੁਤ ਵਧੀਆ ਪਿੰਡ ਦਾ ਨਾਮ ਦੱਸਿਆ ਕਰੋ ਅਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲ
@Ramjatin
@Ramjatin Жыл бұрын
31:22 sidhu MOOSEWALA Di soch 🙏
@GurjitSingh-yo6vy
@GurjitSingh-yo6vy Жыл бұрын
Apni v tiyari a bai Australia to vapas aaun di..
@rndhwa
@rndhwa Жыл бұрын
meri v
@GurjitSingh-yo6vy
@GurjitSingh-yo6vy Жыл бұрын
@@rndhwa good a bai
@jatt_minister1720
@jatt_minister1720 Жыл бұрын
ਮੈਂ ਜਾ ਰਿਹਾ 3 ਮਹੀਨਿਆਂ ਚ
@manjotkaur9243
@manjotkaur9243 Жыл бұрын
ਪਤਰਕਾਰ ਵੀ ਨੌਜਵਾਨ ਨੂੰ ਸਹੀ ਸੇਧ ਦੇਣ ਨੌਜਵਾਨੀ ਬਚ ਸਕਦੀ ਆ
@Abshop2000
@Abshop2000 Жыл бұрын
Idea creation from foreign so being thankful to abroad
@kuldeepsidhu1149
@kuldeepsidhu1149 Жыл бұрын
🙏🙏🙏
@harvinderkaur1147
@harvinderkaur1147 Жыл бұрын
ਵੀਰ ਜੀ the basant tree ਵਾਲੇ ਵੀਰ ਦਾ Mobile no ਦਸਣਾ ਸੀ order kive karea
@Pritpalsinghvirk
@Pritpalsinghvirk Жыл бұрын
🎉🎉🎉🙏🙏🙏
@karamjitsingh6875
@karamjitsingh6875 Жыл бұрын
👍👍👍🙏🙏🔥🔥h 🔥
@manjotkaur9243
@manjotkaur9243 Жыл бұрын
ਇਹ ਗਲਤ ਕਿ ILETS ਚ 6ਬੇਂਡ ਨੀ ਆੳਦੇ ਪੰਜਾਬ ਦੇ ਬਚਿਆ ਨੂੰ ਸੇਧ ਸਹੀ ਮਿਲੇ ਚੰਗੇ ਅਧਿਆਪਕ ਤੋ ਚੰਗੀਆਂ ਮਾਵਾ ਆਉਣ ਵਾਲੀ ਕੌਮ ਦੇਖਣਾ
@Professorbrar13
@Professorbrar13 Жыл бұрын
Hi
@RUSSIAN_TANK_PB02
@RUSSIAN_TANK_PB02 Жыл бұрын
First vivers
@gurpreet8825
@gurpreet8825 Жыл бұрын
Navreet veer Duniya ch chadat de jhande jhoolde bade ohnu ਛਹਿ ਚ ਹਰਾਉਂਦੇ ਮਰ ਗਏ
@baidwandalbir1988
@baidwandalbir1988 Жыл бұрын
ਬੜੇ ਓਹਨੂੰ ਸ਼ਹਿਰ ਚ ਹਰਾਉਂਦੇ ਮਰ ਗਏ
@GurpreetKaur-lx9tp
@GurpreetKaur-lx9tp Жыл бұрын
👌🙏🇩🇪
@lovelygill8570
@lovelygill8570 Жыл бұрын
Navreet veer ji tuhadi awaaz bhot wadiya...per sat shri akal shi bulaya kro...es vedio vich tusi shi nhi bulayi...
@ashwani2097
@ashwani2097 Жыл бұрын
And aa22 ji
@295_GUY
@295_GUY Жыл бұрын
Reporter da singing da shonk vich hi reh gya lagda
@harjindersohal6371
@harjindersohal6371 Жыл бұрын
ਬਾਈ ਕਹਿੰਦਾ plum ਕੀ ਹੁੰਦਾ😁😁😁ਲਗਦਾ ਅੰਗਰੇਜੀ ਦੇ ਪੀਰਡ ਵੇਲੇ ਬਾਈ ਕੰਧ ਟੱਪਦਾ ਰਿਹਾ 😆😆😆
@Punjab1494
@Punjab1494 Жыл бұрын
waaah oh dilla......Sardar saab dia gallan dil nu chu gyia....Sorry navreet veere aitki sardaar saab baazi maar gye....keep going
@jpkaur6596
@jpkaur6596 Жыл бұрын
Veer Ik interview hor kro ehna di. .......address v snd kro veer g
@user-pn4yp6iy9i
@user-pn4yp6iy9i Жыл бұрын
ਕੁਦਰਤ ਦਾ ਅਨੰਦ ਲੈ ਰਿਹਾ ਬਾਈ
@dharamveersingh7627
@dharamveersingh7627 Жыл бұрын
12:23…ਮਾਰਨ..👀😄
@sandeepbrar8834
@sandeepbrar8834 Жыл бұрын
Sidhu moosewala is a great
@rinkukamboj8730
@rinkukamboj8730 Жыл бұрын
Shi gl a malwe vich ielts a sirf
@rndhwa
@rndhwa Жыл бұрын
Majhe ch v same
@user67125
@user67125 Жыл бұрын
koi contact no deo asi v juice and oil kidan manga sakde?
@oemex388
@oemex388 2 ай бұрын
Dal thalay suvad lagde
@pritvirk1
@pritvirk1 Жыл бұрын
ਨਵਰੀਤ ਯਰ ਆਹ ਮੂਹਰੇ ਜਿਹੜਾ ਬੋਲਦਾ ਆਂ ਜਵਾਂ ਈ ਨਹੀਂ ਵਧੀਆ ਲੱਗਦਾ
@jattbnde9209
@jattbnde9209 Жыл бұрын
Kyo bai
@jattbnde9209
@jattbnde9209 Жыл бұрын
smjh ni lgdi ta vdia ni lgda
@pritvirk1
@pritvirk1 Жыл бұрын
ਵੀਰ ਲਿਖਿਆ ਤਾਂ ਹੈ ਕਿ ਵਧੀਆ ਨਹੀਂ ਲੱਗਦਾ, ਅੱਜ ਕੱਲ੍ਹ ਕਿਸ ਕੋਲ ਏਨਾ ਸਮਾਂ ਕਿ ਵੀਡਿਓ ਤੋਂ ਪਹਿਲਾਂ 3-4 ਮਿੰਟ ਸੁਣੇ, ਅੱਗੇ ਲੰਘਾਉਣਾ ਹੁੰਦਾ
@uswahi
@uswahi Жыл бұрын
All bottled products contain high amounts of preservatives. Just waste of money.
@rndhwa
@rndhwa Жыл бұрын
Can u explain me fullfil
@aa-mc9rt
@aa-mc9rt Жыл бұрын
Acting ghat krya kr . Gal nu khichya na kr .
@jaspalsindhar746
@jaspalsindhar746 Жыл бұрын
Too many products. Very small customer base. Cost per unit product could be high.
@kulwinderaus6534
@kulwinderaus6534 Жыл бұрын
I used to big fan of you for your positivity. But now you sold media to akali and congress
@hrdeepsinghgill2236
@hrdeepsinghgill2236 Жыл бұрын
Tu. Lat. Hoga. Ana. De. Video. Agi. No. Atrast
@amanpreetsinghbajwa8265
@amanpreetsinghbajwa8265 Жыл бұрын
ਵੀਰ ਬਹੁਤ ਵਧੀਆ । Pleaee share ਕਰੇੳ ਇਨਾਂ ਦਾ contact .
@sarabjitsingh5162
@sarabjitsingh5162 Жыл бұрын
Very good veer ji
When You Get Ran Over By A Car...
00:15
Jojo Sim
Рет қаралды 23 МЛН
1❤️
00:17
Nonomen ノノメン
Рет қаралды 13 МЛН
Me: Don't cross there's cars coming
00:16
LOL
Рет қаралды 15 МЛН