ਹੁਣ ਜੱਟਾਂ ਦੇ ਝਗੜੇ ਘਟਨੇ ਚਾਹੀਦੇ ਆ , ਜਮਾਂ ਸਹੀ ਥਾਂ ਤੇ ਨਿਸ਼ਾਨਾ ਮਾਰਦੇ ਆ ਆਹ ਮਸ਼ੀਨ ਵਾਲੇ | +91 860751088

  Рет қаралды 186,941

PRIME TRACTORS

PRIME TRACTORS

2 жыл бұрын

+918607510889
Sandeep Sirsa Land measurements
Gurpreet Dhaliwal Instagram / primetractors
Prime Tractors on Facebook / primetractors
Gurpreet Dhaliwal wa.me/9501909739
#PrimeTractors #Tractors

Пікірлер: 172
@amarjitheyer2118
@amarjitheyer2118 2 жыл бұрын
ਬਹੁਤ ਵਧੀਆ । ਇਸ ਤੋਂ ਬਾਅਦ ਜੱਟੋ ਕਚਹਿਰੀਆਂ ਵਿੱਚ ਨਹੀਂ ਜਾਣਾ । ਜੇ ਫਿਰ ਵੀ ਕਿਸੇ ਦਾ ਰੇੜਕਾ ਹੋਵੇ ਕਿਸਾਨ ਲੀਡਰ ਬਹੁਤ ਵਧੀਆ ਫੈਸਲਾ ਕਰ ਦੇਣਗੇ ।
@sukhwindersidhu9105
@sukhwindersidhu9105 2 жыл бұрын
ਵੀਰ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਕੋਲ ਇਹ ਮੰਗ ਕਰਨੀ ਚਾਹੀਦੀ ਹੈ ਇਕ ਤਾਂ ਸਾਰੇ ਕਿਸਾਨਾਂ ਦੀ ਜ਼ਮੀਨ ਦੀ ਤਕਸੀਮ ਕੀਤੀ ਜਾਵੇ ਦੂਜਾ ਹਰ ਪਿੰਡ ਵਿੱਚ ਨਸ਼ਨਦੇਹੀ ਕੀਤੀ ਜਾਵੇ ਹਰ ਪੰਜ ਕਿਲੇ ਤੇ ਪੱਥਰ ਲਗਾਇਆ ਜਾਵੇ
@satwantsingh5187
@satwantsingh5187 2 жыл бұрын
ਬਹੁਤ ਵਧੀਆ ਉਪਰਾਲਾ ਨਗਰ ਪੰਚਾਇਤਾਂ ਤੇ ਸਰਕਾਰ ਦਾ,ਏਸ ਨਾਲ ਸਾਡੇ ਕਿਸਾਨ ਭਰਾਵਾਂ ਦੇ ਜਮੀਨੀ ਝਗੜੇ ਬਹੁਤ ਹੱਦ ਤੱਕ ਘਟ ਜਾਣਗੇ,
@jagvirsingh5059
@jagvirsingh5059 2 жыл бұрын
ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ ਇਹ ਕੰਮ ਸਰਕਾਰੀ ਤੌਰ ਤੇ 25 ਕਤਲ ਹੁੰਦੇ ਨੇ ਸਾਲ ਵਿੱਚ ਵੱਟਾ ਪਿੱਛੇ
@DharminderSinghSidhu3600
@DharminderSinghSidhu3600 2 жыл бұрын
ਬਾਈ ਨਿਸ਼ਾਨੇ ਵਾਲੇ ਨਿਸ਼ਾਨਾ ਲਾ ਕੇ ਚਲੇ ਜਾਂਦੇ ਨੇ ਪ੍ਰਸ਼ਾਸ਼ਨ ਵਾਲੇ ਵੱਟ ਨਹੀ ਪਵਾ ਕੇ ਜਾਂਦੇ
@profarmer9087
@profarmer9087 2 жыл бұрын
ਜਿਹਨੇ ਝਗੜਨੇ ਉਹ ਨਹੀਂ ਹਟਦਾ ਉਹ ਨਹੀਂ ਮੰਨਦਾ ਕਿਸੇਦੀ
@balwantbrar824
@balwantbrar824 2 жыл бұрын
ਬਾਈ ਢੀਠ ਬੰਦੇ ਨੇ ਤਾਂ ਬੰਨੇ ਵੱਢਣ ਤੋ ਨਹੀ ਟਲਣਾ
@gagansandhu6579
@gagansandhu6579 2 жыл бұрын
ਬਹੁਤ ਵਧੀਆ ਇਹ ਹਰ ਪਿੰਡ ਵਿੱਚ ਪੱਧਰ ਲੱਗਣੇ ਚਾਹੀਦੇ ਹਨ ਝੱਗੜੇ ਘੱਟ ਜਾਣਗੇ ਧਨਵਾਦ ਜੀ
@chanansingh2534
@chanansingh2534 2 жыл бұрын
ਇਹ ਕੰਮ ਬਹੁਤ ਜਰੂਰੀ ਹੈ।ਪਿੰਡਾ ਦੇ ਰਸਤੇ ਬਹੁਤ ਛੋਟੇ ਹੋ ਗਏ ਹਨ ਉਹ ਵੀ ਪੂਰੇ ਚੌੜੇ ਹੋਣੇ ਚਾਹੀਦੇ ਹਨ।ਕੲਈ ਸੜਕਾ ਦਾ ਸਾਰਾ ਰਕਬਾ ਹੀ ਦਬ ਲਿਆ ਗਿਆ ਹੈ ਸੜਕ ਬਣੀ ਹੀ ਨਹੀ ਮੁਰੱਬਾਬੰਦੀ ਦਾ ਸਾਰਾ ਰਿਕਾਰਡ ਚੈਕ ਹੋਣਾ ਚਾਹੀਦਾ ਹੈ।
@g.boparai8835
@g.boparai8835 2 жыл бұрын
ਇਸ ਦੀ ਮਿਣਤੀ ਬਿਲਕੁਲ ਸਹੀ ਆ ਮੈ ਵੀ ਤਹਿਸੀਲਦਾਰ ਦੇ ਦਫਤਰ ਅਰਜੀ ਦਿਤੀ ਸੀ ਕਾਨੂੰਨਗੋ ਇਸ ਬੰਦੇ ਤੋਂ ਹੀ ਮਿਣਤੀ ਕਰਵਾਕੇ ਗਿਆ ਸਹੀ ਮਿਣਤੀ ਇਸ ਮਸ਼ੀਨ ਨਾਲ ਹੀ ਹੁੰਦੀ ਆ
@jagjitsandhu1676
@jagjitsandhu1676 2 жыл бұрын
.ਬੁਹਤ ਵਧੀਆ .ਸਾਰੇ ਪੰਜਾਬ ਦੀ ਜਮੀਨ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ. ਕਈ ਥਾਂ ਇਹ ਮੁਸ਼ਕਿਲ ਇਹ ਆ ਕਿ ਜਿੰਨ੍ਹਾਂ ਦੂਜਿਆਂ ਦੀਜਮੀਨ ਦਬੀ ਉਹ ਨਹੀ ਚਾਹੁੰਦੇ ਕਿ ਨਿਸ਼ਾਨਦੇਹੀ ਹੋਵੇ. ਇਹ ਸਰਕਾਰੀ ਤੋਰ ਤੇ ਲਾਜਮੀ ਕਰੇ ਸਰਕਾਰ
@sandhusaab8734
@sandhusaab8734 2 жыл бұрын
ਬਹੁਤ ਵਧੀਆ ਉਪਰਾਲਾ ਸਰਪੰਚ ਸਹਿਬ ਜੀ । ਧੰਨਵਾਦ ਸ਼ੁਕਰੀਆ 🙏 🙏 🙏
@JagtarSingh-fh1xz
@JagtarSingh-fh1xz 2 жыл бұрын
ਬਹੁਤ ਘੈਂਟ ਜੱਟਾ ❤️❤️🙏🙏👍👍❤️
@gurdeepsekhon1987
@gurdeepsekhon1987 2 жыл бұрын
ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ
@HBPunjabi
@HBPunjabi 2 жыл бұрын
ਬਾਈ ਜੀ ਫੋਨ ਨੰਬਰ ਦੇ ਅੱਖਰ ਪੂਰੇ ਕਰਦੋ ਹੇਠ ਵਾਲੀਅਾ ਚ ਇੱਕ ਅੱਖਰ ਘੱਟ ਹੈ
@GurpreetSingh-kp8sj
@GurpreetSingh-kp8sj 2 жыл бұрын
ਵੀਰ ਪੂਰੇ ਪਿੰਡ ਦੀ ਨਿਸਾਨਦੇਹੀ ਦਾ ਕਿੰਨਾ ਖਰਚ ਆਇਆ ਹੈ
@GurmelSingh-qx8er
@GurmelSingh-qx8er 2 жыл бұрын
Very Positive , Progressive, Democratic Work Of Govt. And Urgent Need Of Every One. These Stones Should Be On Every 2.5 Acres Distance For Small Holding Of SF And MF. . Computer Demarcation Should Be Impartial And Free Of Cost For Everyone Under Strict Supervision Of Higher Officers Of The Govt. With Quick , Time Bound Process And Transparent Actions With Accountability For Equalities And Justice For All. Otherwise High Level Corrupt And Discriminatory Systems Will Play An Very Adverse Role. Be Aware And Do Demarcation By Stone Pillars With Strict Rules At Every 2.5 Acres Distances For Tension Free, Happy And Prosper Future Of Our Coming Generations.
@sansarsinghmiani9316
@sansarsinghmiani9316 2 жыл бұрын
ਵਧੀਆ ਉਪਰਾਲਾ ਹੋ ਰਿਹਾ ਹੈ ਪੱਥਰਾਂ ਦੇ ਹਿੱਲਣ ਜਾਂ ਪੁੱਟੇ ਜਾਣ ਦਾ ਕਾਰਨ ਮਿੱਟੀ ਗਿੱਲੀ ਗੋਹਾ ਸੁੱਕੀ ਲੋਹਾ ਹੋਣਾ ਹੈ ਝੋਨੇ ਲਈ ਕੱਦੂ ਕਰਦਿਆਂ ਟਰੈਕਟਰ ਨਾਲ ਔਣਗਹਿਲੀ ਜਾ ਫਿਰ ! ਲਠੇ ਉਪਰ ਲਕੀਰਾਂ ਅਜੇ ਵੀ ਸਿੱਧੀਆਂ ਹਨ ਪਰ ਖੇਤਾ ਵਿੱਚ ਟੇਢੀਆਂ ਮੇਢੀਆਂ ਕਿਉਂ ? ਕਮਲਾ ਅਕਾਲੀ ਜੀ ਦਾ " ਜਟ ਦਾ ਆਰਟ "ਵਿੱਚ ਮੁਰੱਬਿਆਂ ਚੋਰਸ ਪੈਲੀਆਂ ਚ ਸਰਹੋਂ ਕਣਕ ਅਲਸੀ ਕਮਾਦ ਆਦਿਕ ਹਵਾਈ ਜਹਾਜ ਤੋਂ ਕਿਸੇ ਮੁਟਿਆਰ ਦੀ ਫੁਲਕਾਰੀ ਵਾਙ ਦਿਸਦੇ ਸਨ
@babluram9543
@babluram9543 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ..
@gurdeep5553
@gurdeep5553 2 жыл бұрын
ਸਰਕਾਰੀ ਤੌਰ ਤੇ ਤਕਸੀਮ ਹੌਣੀ ਚਾਹੀਦੀ ਹੈ
Каха заблудился в горах
00:57
К-Media
Рет қаралды 9 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН