ਛੋਟੇ ਪਸ਼ੂਆਂ ਨੂੰ ਕਿਵੇਂ ਘੱਟ ਖਰਚੇ ਨਾਲ ਪਾਲ ਕੇ ਛੇਤੀ ਆਮਦਨ ਲੈ ਸਕਦੇ ਹਾਂ

  Рет қаралды 259,392

PRIME TRACTORS

PRIME TRACTORS

Жыл бұрын

Пікірлер: 191
@naseebchand8371
@naseebchand8371 Жыл бұрын
ਫੀਡ, ਕਿਸਾਨ ਨੂੰ ਗੁੰਮਰਾਹ ਕਰਨ ਲਈ ਧੰਨਵਾਦ ਪਸ਼ੂਆਂ ਦਾ ਕਿੱਤਾ ਨੁਕਸਾਨ ਦਾਇਕ ਹੈ ਫਦੂਆ ਮੁਰਾ ਕਿੱਨੇ ਦੀ ਵਿੱਕੂ ਚੁਤਿਆ ਬਣਾਉਣ ਲਈ ਧੰਨਵਾਦ
@shounkkhetiwaadi7160
@shounkkhetiwaadi7160 Жыл бұрын
ਮੈਂ ਇਸ ਡਾਕਟਰ ਦੇ ਮਗਰ ਲੱਗ ਕੇ ਬਹੁਤ ਇੱਕ ਗੱਟਾ ਫੀਡ ਦਾ ਹਰ ਰੋਜ਼ ਪੌਦਾ ਸੀ ਮੇਰਾ ਬਹੁਤ ਵਧੀਆ ਫ਼ਾਰਮ ਚਲਦਾ ਸੀ ਸਾਰਾ ਖ਼ਤਮ ਹੋ ਗਿਆ
@GursewakSingh-ny8kj
@GursewakSingh-ny8kj 11 ай бұрын
Aacha ji 😢
@free-range474
@free-range474 10 ай бұрын
ਇਹ ਡਾਕਟਰ ਦੀਆਂ ਲਾਈਆਂ chepyia kise nu rasss ni aayi a
@parmtiwana5507
@parmtiwana5507 Жыл бұрын
ਗੱਲ ਹੋ ਹੀ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ । ਵਪਾਰ ਤੇ ਵਪਾਰੀ ਘਰ ਮੱਝ ਗਾਂ ਕੱਟੀ ਵੱਛੀ ਘਰ ਖਾਣੀ । ਦੁੱਧ ਦਾ ਕੀ ਰੇਟ ਆ ਡਾਕਟਰ ਸਾਹ਼ਬ ਗੱਲਾਂ ਕਰਨੀਆਂ ਸੋਖੀਆ੍ਰ ਚਾਰਂ ਪੈਸੇ ਹੋਣ ਕੋਲ ਹਰੇਕ ਘਰ ਹਾ ਹੀ ਗੱਲਾਂ ਹੋਣ
@itzdhaliwal855
@itzdhaliwal855 Жыл бұрын
Good veer g very nice
@pammymallpammymall4933
@pammymallpammymall4933 Жыл бұрын
ਸਹੀ ਗੱਲ ਵੀਰ ਤੇਰੀ ਗੱਲਾਂ ਨਾਲ ਕੁਝ ਨਹੀਂ ਹੁੰਦਾ
@JatinderSingh-hv6uh
@JatinderSingh-hv6uh Жыл бұрын
Pashu paalne vaale naalo ta vpari changa jehda 80 hajaar di majh khreed ke naal di naal lakh di bech denada te jehda 3 saal goha chukda usnu chikku ni bachda
@gurvinderbhullar8993
@gurvinderbhullar8993 Жыл бұрын
Very good veer
@jassrandhawa4865
@jassrandhawa4865 Жыл бұрын
ਮੈ ਇਹ ਤਰੀਕਾ ਵਰਤ ਲਿਆ ਜੋ ਦੁੱਧ ਚੋਂ ਬੱਚੇ ਨੂੰ ਤੱਤ ਮਿਲਣੇ ਕਿਸੇ ਚੀਜ ਤੋਂ ਨਹੀਂ ਮਿਲਦੇ ਸ਼ਰਤ ਨਾਲ ਕਹਿਨਾ ਫੀਡ ਜਿਆਦਾ ਪਾਉਣ ਨਾਲ ਜਿਸ ਜਾਨਵਰ ਦੀ ਬੱਚੇਦਾਨੀ ਚ ਇਨਫੈਕਸ਼ਨ ਹੋ ਗਈ ਓ ਕਦੇ ਗੱਬਣ ਵੀ ਨੀ ਹੁੰਦੀ ਮੈ ਨੁਕਸਾਨ ਝੱਲਿਆ ਵੀਰੋ ਹਾਂ ਅਚਾਰ ਵਿਚੋਂ ਤੱਤ ਮਿਲਦੇ
@DavinderSinghfoji
@DavinderSinghfoji Жыл бұрын
Right
@chamkaursingh6931
@chamkaursingh6931 Жыл бұрын
Bilkul sahi jo tah
@sarwanjeetsingh2528
@sarwanjeetsingh2528 Жыл бұрын
ਬਿਲਕੁਲ ਸਹੀ ਕਿਹਾ ਜੀ ਮੇਰਾ ਵੀ ਇਹ ਤਜਰਬਾ ਹੈ
@satnambansrey7255
@satnambansrey7255 Жыл бұрын
Ahi gal mai note kiti c
@ranjitboparai1062
@ranjitboparai1062 Жыл бұрын
ਜਿਆਦਾ ਫੀਡ ਵੀ ਨੁਕਸਾਨ ਕਰਦੀ ਇਹ ਤਾ ਜੱਬਲੀਆ ਮਾਰੀ ਜਾਦਾਂ
@amankhattra954
@amankhattra954 Жыл бұрын
ਬੰਦਾ ਚੰਗਾ ਏ ਬਾਈ ਡਾਕਟਰ ਏਦੀ ਵੀਡੀਓ ਦੇਖਦਾ ਹੁੰਨਾ ਮੈਂ ਡੰਗਰਾਂ ਦੀ ਸੰਭਾਲ ਤਾਂ ਵਾਕੇ ਹੀ ਸਲਾਗਾ ਯੋਗ ਏ ਬਾਈ ਦੀ ਪਰ ਕੀ ਕਰਨ ਲੋਕ ਖਰਚੇ ਬੜੇ ਵਧੇ ਪਏ ਨੇ ਅੱਜ ਕੱਲ ਦਿਲ ਤਾਂ ਹਰ ਇੱਕ ਦਾ ਕਰਦਾ ਏ ਕਿ ਸਾਡੇ ਜਾਨਵਰ ਚੰਗੇ ਹੋਣ ਪਰ ਦੁੱਧ ਦਾ ਰੇਟ ਤਾਂ ਬੋਤਲ ਵਾਲੇ ਪਾਣੀ ਦੇ ਬਰਾਬਰ ਏ ਪਾਣੀ ਵੀਹ ਰੁਪਏ ਲੀਟਰ ਗਾਂ ਦਾ ਦੁੱਧ ਪੈਤੀ ਤੇ ਮੱਝ ਦਾ ਸੱਠ ਕੀ ਕਰੂ ਬੰਦਾ
@jagjeetsandhu855
@jagjeetsandhu855 Жыл бұрын
Bai Sade cow da 30 and buffalo 45 ruppes aa milk da rate
@pamajawadha5325
@pamajawadha5325 Жыл бұрын
Mera cow da 34 rupe dairy vich
@unemloyedgraduate6150
@unemloyedgraduate6150 Жыл бұрын
Majj da 50-55
@pinderlehal
@pinderlehal 11 ай бұрын
Majh da 70,75 lagg reha fat te cow heni😂
@MangalSingh-rx9ry
@MangalSingh-rx9ry Жыл бұрын
बाई जी पशु रखने फायदा तो है अगर दूध 100 रुपए किलो हो खर्च भी पूरा नहीं होता दूध बेचने का टाइम आता है तो लेने कहता है मैं तो 50 रुपए डेहरी से लेता हूं इसे ज्यादा मैं नही दे सकता खल का रेट 4000 रस कविंटल है जो 10 दिन बाद खत्म हो जाती है पशु रखने वाला क्या करे बस किसान क्या करे इसलिए किसान फंदे में झूल जाता हैं मैं खुद एक किसान हूं बाई जी 🙏🙏🙏🙏🙏🙏🙏🙏🙏
@SurinderRationalists
@SurinderRationalists Жыл бұрын
ਗਲਤ ਜਾਣਕਾਰੀ
@jeetsidhu2449
@jeetsidhu2449 Жыл бұрын
ਐਨੇ ਪੈਸੇ ਨੀ ਹੈਗੇ ਵੀਰੇ ਸਾਨੂ ਤਾ ਤਿੰਨ ਸਾਲ ਆਲੀ ਓ ਠੀਕ ਆ। ਤਕੜੇ ਦਿਆਂ ਸਲਾਹਾਂ ਮਾੜੇ ਨੂ ਤਾ ਤੂੜੀ ਵੀ ਔਖਾ ਕਰਦੀ ਆ
@manndavinderjitsingh
@manndavinderjitsingh Жыл бұрын
Very Informative
@samandeepsingh4746
@samandeepsingh4746 Жыл бұрын
Very videa Jankari ditti doctor sahib
@shounkkhetiwaadi7160
@shounkkhetiwaadi7160 Жыл бұрын
ਗਲਤ ਗੱਲਾਂ ਕਰਦਾ ਡਾਕਟਰ
@KulwantSingh-ff4ju
@KulwantSingh-ff4ju Жыл бұрын
ਸਰਕਾਰੀ ਤਨਖਾਹ ਨਾਲ ਤੇ ਲੋਕਾਂ ਦੀ ਛਿੱਲ ਲਾਹ ਕੇ ਐਨਾ ਕੁੱਝ ਪਾ ਸਕਦਾ ਆਮ ਲੋਕਾਂ ਲਈ ਤਾਂ ਪਹੁੰਚ ਤੋਂ ਦੂਰ
@sapnasaini4008
@sapnasaini4008 Жыл бұрын
Right
@baazimurrahbull4389
@baazimurrahbull4389 11 ай бұрын
Ehnu jealous kehndy aa g ,sarkari salery te loka di chhill laun lei bandy ch v koi skill honi chahidi aa ,apa aap kuj karna ni ,bas duje nu karn dena ni😂😂😂😂
@Paramjitkaur-nj1ro
@Paramjitkaur-nj1ro 11 ай бұрын
Sukhmanjot 😎😎😎
@harmeetsingh329
@harmeetsingh329 10 ай бұрын
Bai ji Gopi wala dr loka to moti rkm leda
@shivram9998
@shivram9998 Жыл бұрын
Bai 10 mjha magro hre chare da ek kile daa theka 60-65 hjar Tudi de 16-17 traliya 1.5- 2 lakh di Ek bnda labour 1- 1.5 lakh us da v jodi Baki dwai shad vagra vagra
@akashhundal5614
@akashhundal5614 Жыл бұрын
80 hajar di feed kha gi te tudi pathe vak 80 di maj sui mil jani aa gala karn nu vadia lag dea chote kisan ne 80 hajar da dhod ni vachna sal da
@pamajawadha5325
@pamajawadha5325 Жыл бұрын
Apni ta 55 60 hajar to vad nhi vicdi
@BhupinderSingh-cu3us
@BhupinderSingh-cu3us 11 ай бұрын
ਆਪਾਂ 65 ਤੋਂ ਵੱਧ ਕਦੇ ਲਈ ਨੀਂ ਤੇ 60 ਤੋਂ ਵੱਧ ਕਦੇ ਵੇਚੀ ਨੀਂ 😅
@harjitsinghharjit3178
@harjitsinghharjit3178 Жыл бұрын
ਗੱਲਾ ਦਾ ਕੜਾਹ ਕਰੀ ਜਾਨਾ
@gurekamsinghsidhu8921
@gurekamsinghsidhu8921 Жыл бұрын
ਬਾਈ ਫੀਡ ਫੈਕਟਰੀ ਦਾ ਡਾਕਟਰ ਲੱਗਦਾ
@sandeepdhillon4093
@sandeepdhillon4093 Жыл бұрын
Bai, Ek, Maj, Rekha, Dudh, Da, koi, Fadi, Ne. Paun, Da,,, Kharch, bhaut, Hunda
@Gurdeep.Singh_Dhaliwal
@Gurdeep.Singh_Dhaliwal Жыл бұрын
ਵੀਰ ਦੀਆਂ ਗੱਲਾ ਸਿੱਖਣ ਯੋਗ ਨੇ👍👌
@puransinghmalhi84
@puransinghmalhi84 Жыл бұрын
Ghappy Shire da
@RavinderSingh-ji9xg
@RavinderSingh-ji9xg Жыл бұрын
Good job sir g 👍👍👍
@monmohansinghwahguruji4468
@monmohansinghwahguruji4468 Жыл бұрын
Very good veer ji 👏👌👍
@santokhaulakh7533
@santokhaulakh7533 Жыл бұрын
बिल्कुल सही
@bindakhehrabindakhehra5978
@bindakhehrabindakhehra5978 11 ай бұрын
ਵੀਰੋ ਕਮੈਟ ਕਰਕੇ ਨਾ ਸਿਰ ਖਾਓ ਇਹਨਾ ਵੀਰਾ ਨੂੰ ਫੇਸਬੁੱਕ ਯੂ ਟਿਊਬ ਤੋਂ ਪੈਸੇ ਮਿਲਦੇ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਨਾ
@gurdeepsarao5
@gurdeepsarao5 Жыл бұрын
ਲੱਖ ਰੁਪਿਆ ਖਾ ਕੇ, 30 ਮਹੀਨੇ ਖੁਰ ਵਢਾਈ ਵਿਕੂ ਡੇਢ ਲੱਖ ਦੀ, ਮਤਲਬ ਤਿੰਨ ਸਾਲਾਂ ਚ 50000 ਰੁਪਿਆ ਬਚਿਆ।
@happygujjarbaiaapjaisecome7798
@happygujjarbaiaapjaisecome7798 Жыл бұрын
Veer ji feed Jodi Jane aapa Tudi &pathe&lebar tah jod de nai
@jaswindersingh-te9cx
@jaswindersingh-te9cx Жыл бұрын
Pahalan 80000 di biku
@dharmindersingh3597
@dharmindersingh3597 11 ай бұрын
ਪੱਲੇ ਖੁਰ ਵਡਾਰੀ ਨੀ ਪੈਂਦੀ ਭਰਾਵਾਂ
@dharmindersingh3597
@dharmindersingh3597 11 ай бұрын
ਪੱਲੇ ਖੁਰ ਵਡਾਰੀ ਨੀ ਪੈਂਦੀ ਭਰਾਵਾਂ
@guridhillon7117
@guridhillon7117 Жыл бұрын
80000 ਦੀ ਝੋਟੀ ਵਿਕਣੀ ਆ ਯਰ,, ਪੱਲੇ ਕੀ ਟੱਟੂ a
@Deepsingh-mt4pe
@Deepsingh-mt4pe Жыл бұрын
ਪੁੱਛਲਾ 80 ਚ ਦੇਦੂ
@gurdeepbhullar9542
@gurdeepbhullar9542 Жыл бұрын
60000।ਮਹੀਨਾ।ਤੈਨੂੰ।ਸਰਕਾਰੀ।ਮਿਲਦਾ।ਹੋਣਾ।ਤਾਹੋ।ਗੱਲਾ।ਆਉਦੀਆ।ਨੇ
@JaspreetSingh-fz4cz
@JaspreetSingh-fz4cz Жыл бұрын
Dr saab feed kedi company di paoni aa
@jasschahal6984
@jasschahal6984 Жыл бұрын
ਫੀਡ ਨਾਲ ਨੀ 14 ਲਿਟਰ ਦਿੰਦੀਆਂ ਬ੍ਰੀਡ ਨਾਲ ਦੁੱਧ ਦਿੰਦੀਆਂ ਨੇ
@mannatchhabra2851
@mannatchhabra2851 Жыл бұрын
Sardaar sahab da Facebook page samajh nhi aaya zara bata dyu ji 🙏🙏🙏
@fateh141
@fateh141 Жыл бұрын
Veer padri feed kadi khei a
@DarshanSingh-hm7ci
@DarshanSingh-hm7ci 7 ай бұрын
Dr sir repeater treatment ki h???
@kuldeepsidhu1149
@kuldeepsidhu1149 Жыл бұрын
🙏
@khushsekhon1363
@khushsekhon1363 Жыл бұрын
, 👍
@GursewakSingh-bv7uj
@GursewakSingh-bv7uj Жыл бұрын
ਡਾਕਟਰ,ਸਾਹਬ,ਜੇ,ਮੇਰੀ,ਇਕ,ਗਲ,ਮਨੋਊ,ਤਾ,ਆਪਾ,ਫੀਡ,ਦੇ,ਵਿਚ,ਦੁਧ,ਭਣਾਣ,ਵਾਲਾ,ਕੇਮੀਕਲ,ਪਾਦੀਏ,,ਤਾ,ਵਧੀਆ,ਗਲ,ਨੀ,ਬਾਈ,ਕਿਥੇ,ਕਣਕ,ਛੋਲੇ,ਬੜੇਮੇ,ਖੁਰਾਕ,ਕਿ,ਕੇ,ਦੁਧ,ਦੇਣ,ਵਾਲੀ,ਦਾ,,ਜਿਹੜਾ,ਨੋਜਵਾਨ,ਦੁਧ,ਪੀਊ,ਗਾ,ਕਦੇ,ਏ,ਨੀ,ਕਹੋਗੇ,ਕੇ,ਬਹੁ,ਕੋਲੇਏ,ਬੱਚਾ,ਨੀ,ਹੋਇਆ,,ਬਾਈ,ਮੇ,ਇਕ,ਗਲ,ਦਸਦਾ,ਕੇ,ਟੀਕਾ,ਨਾਭਰਾਊ,ਝੋਟੇ,ਤੋ,ਦੁਧ,ਰਲਾਊ,ਜਿਹੜੀ,ਮੱਝ,ਦੇ,ਟੀਕਾ,ਭਰਿਆ,ਗਿਆ,ਊਹ,ਪਸੂ,1,ਘਟੇ,ਚ,3ਜਾ4,ਵਾਰ,ਪਿਸਾਬ,ਕਰੋਗਾ,ਊਹ,ਗਰਮੇਸ,ਮਨੋਊਗਾ,ਜਿਹੜੀ,ਮਝ,ਝੋਟੇ,ਦੇ,ਬੀਜ,ਦੀ,ਏ,ਉਹ,ਅੰਦਰ,ਬਾਹਰ,ਨੀ,ਕਡਦੀ,ਮਨੋਊ,ਕੇ,ਗਰਮੇਸ,ਨੀ,ਮਨਦੀ,ਟੀਕੇਏ,ਭਰਾਊਗੇ,ਇਕ,ਦਿਨ,ਆਪਾ,ਦੁਧ,ਦੇਖਣ,ਨੂਤਰਸਾ,ਗੇ,ਏ,ਟੀਕੇਆ,ਨੇ,ਸਾਰੀ,ਦੁਨੀਆ,ਟੀਕੇਆ,ਤੇ,ਕਰਤੀ,
@sandhusaab3519
@sandhusaab3519 2 күн бұрын
ਤੇਰੀ ਗੱਲ ਸੋਲਾਂ ਆਨੇ ਸੱਚ ਆ ਬਾਈ ਜੀ
@jassakular5597
@jassakular5597 Жыл бұрын
Good ji good
@HarpalSingh-Aj-Ay
@HarpalSingh-Aj-Ay Жыл бұрын
ਭਰਾ ਤੇਰੇ ਕੋਲ ਪੈਸੇ ਹੈ ਨੳ
@sohismagh7138
@sohismagh7138 Жыл бұрын
ਤੂੜੀ,ਹਰਾ ਅਤੇ ਪਾਣੀ ਦਾ ਖਰਚਾ ਵੀ ਵਿਚ ਜੋੜ ਦਿਉ ਜੀ।
@hardeepbajwa584
@hardeepbajwa584 Жыл бұрын
Chngi katti nu hi feed paun da faida 8kilo vali ma di kati 13kilo ni dindi
@sukhwindersukhwinder5207
@sukhwindersukhwinder5207 Жыл бұрын
Galla de kdah Ch khurchna nhi Ferna Painda Y
@mehtabrana5913
@mehtabrana5913 Жыл бұрын
Glat aa jan kari Dr saab ek cow me turi hara ty Behar shd kk pali 30 month de coo pe 12L milk dindi aa ovv pathya ty koi feed nhi
@bhagsingh9639
@bhagsingh9639 Жыл бұрын
ਬਾਈ ਐਨਾ ਕੁੱਝ ਪਾਕੇ ਤਾਂ ਗੋਹਾ ਵੀ ਨੀ ਬਚਣਾ।
@pammymallpammymall4933
@pammymallpammymall4933 Жыл бұрын
ਯਾਰ ਇਹ ਮਾੜੇ ਬੰਦੇ ਦੇ ਵੱਸਦੀ ਗੱਲ ਨਹੀਂ
@makhansingh1214
@makhansingh1214 Жыл бұрын
Aaho tkra Banda eee chk skda 😋🙏🏻
@panjabsingh4773
@panjabsingh4773 Жыл бұрын
💯✔🙏🙏
@ravindergrewal8158
@ravindergrewal8158 11 ай бұрын
Calf starter 7 din band shuru karo. Branded feed di jaga te apni feed bano
@tirloksingh7379
@tirloksingh7379 Жыл бұрын
Ek maj 10ltr dudh koi tensan nhi baki ghata hi aa
@sethichatthu6211
@sethichatthu6211 Жыл бұрын
Veer ji eh hisab khatam nal nhi pal deya
@HarpalSingh-td3ct
@HarpalSingh-td3ct 5 ай бұрын
Bhai ji suye te 7 hjar wali kehdi feed ae
@jotykaler6228
@jotykaler6228 10 ай бұрын
😊
@rajbirsingh3641
@rajbirsingh3641 Жыл бұрын
Feed farmula dusso
@JaswantSingh-xr2kj
@JaswantSingh-xr2kj 10 ай бұрын
ਕੀ ਫ਼ਾਇਦਾ
@ravigill3271
@ravigill3271 Жыл бұрын
Feed da naa daso kheri kheri pone o
@garrydhillon3008
@garrydhillon3008 Жыл бұрын
ਪਹਿਲਾਂ calf stater fer grower te fer kehri feed dasi c ?
@DavinderSinghfoji
@DavinderSinghfoji Жыл бұрын
Hipper
@Bhangujatt3191
@Bhangujatt3191 Жыл бұрын
Eh kakh vee khaugi turhi vee khaugi dana feed vee lakh sal ch khaugi lakh ch her veekugi
@HarwinderSingh-mx9de
@HarwinderSingh-mx9de Жыл бұрын
Doctor ji ਫੀਡ ਕਿਸ ਕੰਪਨੀ ਦੀ ਵਰਤੋਂ ਕੀਤੀ ਜਾਵੇ
@baljindersinghlongowal4097
@baljindersinghlongowal4097 Жыл бұрын
ਕਾਰਗਿਲ
@manndavinderjitsingh
@manndavinderjitsingh Жыл бұрын
Bahutt Wadhia Salah
@harrysingh7499
@harrysingh7499 11 күн бұрын
Mai vi varti c 70rs wali feed sone to two month phele koi result nahi aya
@angrejsingh3806
@angrejsingh3806 Жыл бұрын
56000 di ਫੀਡ ਤੇ ਤੂੜੀ ਕਿੰਨੇ ਦੀ ਅ 1100 ਨੂੰ qut a
@tejpalsingh2460
@tejpalsingh2460 11 ай бұрын
ਸਹੀ ਗਲ ❤
@harmeetsingh329
@harmeetsingh329 10 ай бұрын
Bai ji mere kol ha12 kg wali 3 sal di mere to 125 di lajo
@jagjeetbuttar9962
@jagjeetbuttar9962 Жыл бұрын
80000 di mazz lao oho vadiea
@GursewakSingh-bv7uj
@GursewakSingh-bv7uj Жыл бұрын
ਬਾਈ,ਮੈ,ਘਟ,ਪੜਿਆ,ਹੋਇਆ,ਹਾ,ਕੋਈ,ਸਬਦ,ਗਲਤ,ਲਿਖੇਆ,ਹੋਵੇ,ਤਾ,ਮਾਫ,ਕਰਨਾ,ਜਾੜ,ਦੀ,ਜਗਾ,ਜਾਨ,ਲਿਖਤਾਸੋਰੀ
@GursewakSingh-bv7uj
@GursewakSingh-bv7uj Жыл бұрын
ਧੰਨਵਾਦ
@sukhdeepsingh4835
@sukhdeepsingh4835 6 ай бұрын
ਐਨਾ ਖਰਚਾ ਹਰੇਕ ਨਹੀਂ ਕਰ ਸਕਦਾ
@RanjeetSingh-dx4fs
@RanjeetSingh-dx4fs Ай бұрын
ਸਾਡੇ ਕੋਲ 24 ਮਹੀਨੇ ਦੀ ਝੋਟੀ ਸੂਈ ਸੀ
@sukhsukh2747
@sukhsukh2747 25 күн бұрын
Kiveaa y ki pounde c
@user-kj2gb4mt1w
@user-kj2gb4mt1w 8 күн бұрын
ਕਿਓ ਵਾਈ ਤਨਖਾਹ ਨਾਲ ਨਹੀਂ ਸਾਬਣ ਵਾਲਾ ਚਾਹੀਦਾ
@mannatchhabra2851
@mannatchhabra2851 Жыл бұрын
Janab Satsriakal ji, description ech yaa introduction ech dasso te sahi nve subscribers nu k tusi kaun ho te jina da interview Len de ho o janab kaun ne te farm kithe hai,koi contact mobile number???🙏🙏🙏🙏👍👍
@kulvinderhappy8671
@kulvinderhappy8671 Жыл бұрын
ਸਿਆਣਿਆਂ ਕਹਿੰਦੇ ਸੋਲਾਂ ਕਿਲੋ ਅਪਣੀ ਨੂੰ ਫੇਰ ਦੱਸ ਕਿਲੋ ਆ
@bagjeetdhillon8933
@bagjeetdhillon8933 Жыл бұрын
80 ਹਜਾਰ ਦੀ ਫੀਡ ਪਲੱਸ ਤੂੜੀ ਪਠੇ ਏਦੈ ਨਾਲੋ ਚੰਗਾ ਮਝ ਮੁਲ ਲੈਲੇ
@jagjeetsandhu855
@jagjeetsandhu855 Жыл бұрын
Shi gall aa
@tractrowale9364
@tractrowale9364 Жыл бұрын
Shi gal aa
@gurpreetmann2841
@gurpreetmann2841 Жыл бұрын
Sahi gal a
@kabaddijindjaan2822
@kabaddijindjaan2822 Жыл бұрын
ਵੀਰੇ ਗੱਲ ਠੀਕ ਆ ਤੇਰੀ ਪਰ breading ਦਾ ਸ਼ੋਕ ਹੁੰਦਾ ਤੇ ਨਾਲ਼ੇ ਅੱਜ ਦੇ ਟਾਈਮ ਵਿੱਚ ਚੰਗੀ ਮੁੱਝ 1ਲੱਖ ਤੂੰ ਸ਼ੂਰੋ ਹੁੰਦੀ
@GurwinderSingh-mm8vv
@GurwinderSingh-mm8vv Жыл бұрын
ਵੀਰ ਜੀ 80 ਹਜ਼ਾਰ ਤੁਸੀ 2 ਸਾਲ ch ਖਵਾ ਦੋ ਭਾਵੇ 4 ਸਾਲ ਚੁ ਤਿਆਰ ਓਹਨੇ 80 ਹਾਜ਼ਰ ਦਾ ਦਾਣਾ ਖਾ ਕੇ ਹੀ ਹੋਣਾ
@sandhu3403
@sandhu3403 Жыл бұрын
ਦੋ ਸਾਲਾਂ ਦੀ ਕੱਟੀ ਨੂੰ ਕੱਦ ਵਦਨ ਲਈ ਕਿਹੜੀ ਫੀਡ ਪਾਉਣੀ ਚਾਹੀਦੀ ਅ
@ssingh519
@ssingh519 Жыл бұрын
O bai , kuch nhi feeda ch , saro da tail dyo , mineral mixture, sb to wdiya hai, thoda desi dana 1 to 2 kilo.
@LakhwinderSingh-le5uw
@LakhwinderSingh-le5uw Жыл бұрын
Good job Dr ji
@chamkaurvirk9678
@chamkaurvirk9678 Жыл бұрын
Eh slah prawa kol e rkh...koi syani gl krr
@dhanwantmoga
@dhanwantmoga Жыл бұрын
10 wich 2 ton 3 Pasu kharab ho jande oh vi add karo…and awdi mahnet wich add nahi karda banda
@jaggasidhu561
@jaggasidhu561 Жыл бұрын
Good video
@sibanbarri1195
@sibanbarri1195 Жыл бұрын
By menu sadh tera guadni pindh aa
@kimitilal8455
@kimitilal8455 11 ай бұрын
Veer g ine paise lain di lod ni chup krk taji sui lao nal katti 70..75 ch normal 10 kilo di mil jandi ..eh ta feed ee dasde hje ta labour da koi hisab ni es hisab nal pehla. Jhoti 2 lakh ch tyar hundi aa a ..ta vikdi 125 to upar ni kdi v eh Mera experience aa ..baki tusi v dasso veer
@SUKHWANT_DAIRY_FARM_RARH
@SUKHWANT_DAIRY_FARM_RARH 11 ай бұрын
Toori da khrcha silage da khrcha Green foder (pathya) da khrcha Laber da khrcha Medison da khrcha.....Bijli pani da khrcha kithe geya
@parmtiwana5507
@parmtiwana5507 Жыл бұрын
ਕੁਸ਼ਤੀ ਖਿਡਾਰੀ ਘਰੇ ਖਾ ਕੇ ਬਣਾਉਣ ਚ ਭਲੀ ਆ
@deepsekha6738
@deepsekha6738 Жыл бұрын
ਕੀ ਕੰਪਨੀ ਦੀ ਫੀਡ ਵਧੀਆ ਵੀਰ
@jaggichatha4493
@jaggichatha4493 10 ай бұрын
Achar nall feed da km bnd hoya pya compny promotion krvondia n v feed pao feed pao
@sukhrajsingh2157
@sukhrajsingh2157 Жыл бұрын
Par bullfe chgi ban jande
@BOTGAMER610
@BOTGAMER610 Ай бұрын
1 lakh rupiyaa kha gai tay bachuga kee dasso v
@dhanwantmoga
@dhanwantmoga Жыл бұрын
80 Hajar di tyaar and 82 di sale 800 Rs per year income
@sukhrajsingh2157
@sukhrajsingh2157 Жыл бұрын
Shi gal a
@kuljit.singh.7228
@kuljit.singh.7228 Жыл бұрын
Dukan.dare.shi.ah.kam bekar.
@ravicheema7180
@ravicheema7180 Жыл бұрын
ehhh ta kussa hor na koi banneo 😂😂😂😂
@sukhwindersinghbariar7536
@sukhwindersinghbariar7536 Жыл бұрын
Hara chara te tudi
@bhagsingh9639
@bhagsingh9639 Жыл бұрын
ਸਾਈਲੈਜ ਬਗੈਰਾ ਦਾ ਖਰਚਾ ਤਾਂ ਜੋੜਿਆ ਨੀ।
@gurpreetmann2841
@gurpreetmann2841 Жыл бұрын
Vre mjj he mul lai leo ado ta
@jatinderkaler1874
@jatinderkaler1874 Жыл бұрын
Y y bachi het ch ni aundi
@pamajawadha5325
@pamajawadha5325 Жыл бұрын
Agrimin i tablet deo 21din 1 rolana 540rupe da 3pata ne
@iqbalsingh2747
@iqbalsingh2747 Жыл бұрын
Mala cho Kinni burki mili ha b f a fake
@loveylovey8294
@loveylovey8294 Жыл бұрын
Fada ki aa
@darshan3990
@darshan3990 Жыл бұрын
sans wali cheeg hai je vichkar jake bimar hoker mar gayi fer
@makhansingh1214
@makhansingh1214 Жыл бұрын
E fektri apni honi chahidi aaaa😅😅😅😅🤭😡😞😴😤😬
@reshamsidhu1825
@reshamsidhu1825 Жыл бұрын
Turi hra kider gye
@iqbalsingh2623
@iqbalsingh2623 Жыл бұрын
Nookra daa kharcha hore chhara da kharcha Bai ji kio looka da budho banoode hai,
@BOTGAMER610
@BOTGAMER610 Ай бұрын
80 dee bani v lai lava fer
@hardeepsinghcheema429
@hardeepsinghcheema429 Жыл бұрын
Dr ਸਾਹਿਬ ਸਾਡਾ ਜਿਲ੍ਹਾ ਕਪੂਰਥਲਾ ਹੈ ਜੀ I ਜਿਹੜੀ ਤੁਸੀਂ feed ਦੱਸਦੇ ਹੋ ਉਹ ਕਿੱਥੋਂ ਮਿਲਦੀ ਹੈ ਜੀ I ਇਸ ਦਾ ਨਾਂ ਕੀ ਹੈ ਪੂਰੀ. ਵੀਡੀਓ ਜਾਂ ਲਿਖ ਕਿ u ਟਿਊਬ ਤੇ ਪਾ ਦਿਉ I ਜਾਂ ਆਪਣਾ ਫੋਨ ਨੰਬਰ ਦੇ ਦਿਉ
@baljindersinghlongowal4097
@baljindersinghlongowal4097 Жыл бұрын
ਕਾਰਗੀਲ
@sibanbarri1195
@sibanbarri1195 Жыл бұрын
Bilkul bhi sahi nhi hai
@sibanbarri1195
@sibanbarri1195 Жыл бұрын
MiLk machine na 1sueaditha
@sibanbarri1195
@sibanbarri1195 Жыл бұрын
Dubara ditha hi ni ditha
@hardiprandhawa2395
@hardiprandhawa2395 2 ай бұрын
Bachia kee
@gurwinderjattana6284
@gurwinderjattana6284 Жыл бұрын
Grib bnda kitho pado
@MandeepSingh-nu7yn
@MandeepSingh-nu7yn Жыл бұрын
Phone no
@SushilKumar-co1vs
@SushilKumar-co1vs 11 ай бұрын
Bachna kuj ne serf gober
@loveylovey8294
@loveylovey8294 Жыл бұрын
Tusi bhat jada taj aa
@user-yl9lc1xv6n
@user-yl9lc1xv6n 6 ай бұрын
ਹੋਰ ਪਾਉਣ ਵਾਲਾ ਰਹਿ ਕੀ ਗਿਆ
@harrysingh7499
@harrysingh7499 11 күн бұрын
70rs wali feed da koi result nahi aa
Smart Sigma Kid #funny #sigma #memes
00:26
CRAZY GREAPA
Рет қаралды 7 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН
ਨਸਲਾਂ ਵਾਰੇ ਜਾਣਕਾਰੀ
33:18
Shonki Sardar
Рет қаралды 128 М.
МОЩНАЯ ГАЗЕЛЬ
0:23
KINO KAIF
Рет қаралды 6 МЛН
Someone hit my RV with mud. #rv
0:30
campingWorld
Рет қаралды 18 МЛН
senior welder make tool for bike workshop #tools #welding #creativeideas
0:32