ਹੁਣ ਜਿੰਨੇ ਮਰਜੀ ਝੂਠ ਬੋਲ ਕੇ ਗਲਤ ਸਾਬਤ ਕਰੋ

  Рет қаралды 165,368

Preet Ladhu

Preet Ladhu

6 күн бұрын

ਸੱਚ ਸੱਚ ਹੀ ਰਹਿਦਾ ਝੂਠ ਜਿੰਨਾ ਮਰਜੀ ਇਕੱਠਾ ਕਰਲੋ ਰਹਿਦਾ ਝੂਠ ਹੀ ਆ
Preet Ladhu
Preet Ladhu Blogs
Preet Ladhu Vlogs
Preet Ladhu kabbadi Player
Preet Ladhu wala
#Preetladhu
Thanks for watching ❤️❤️

Пікірлер: 1 200
@Malwakabadditv
@Malwakabadditv 4 күн бұрын
ਜੋ ਜੋ ਚਾਉਂਦਾ ਵੲਈ ਦੋਨੋਂ ਭਰਾ ਇਕਾਠੇ ਬੈਠ ਕੇ ਗੱਲਬਾਤ ਕਰਨ ਸੋਸ਼ਲ ਮੀਡੀਆ ਤੇ ਨਹੀਂ ਉਹੀ ਵੀਰ ਲਾਈਕ ਕਰੋ 🙏🙏🙏🙏🙏
@bikramjitgill8634
@bikramjitgill8634 4 күн бұрын
Tera comment like karn nal dowe kathe ho jange bai
@Garrypannu055
@Garrypannu055 4 күн бұрын
Tu dekhi ja gyaan na chod
@gavyjahangir7095
@gavyjahangir7095 4 күн бұрын
@@bikramjitgill8634ki pta ohna de dimag gll beh j
@user-nu5vn3rs2b
@user-nu5vn3rs2b 4 күн бұрын
yes
@Malwakabadditv
@Malwakabadditv 4 күн бұрын
@@bikramjitgill8634 ਜੇ ਲਾਈਕ ਕਰੋ ਗੇ ਸੋਚਣ ਗੇ ਤਾ ਸਹੀ ਵੀਰ ਸਭ ਤੋਂ ਵੱਧ ਕੀ ਚਾਹੁੰਦੇ ਆ ਲੋਕ🙏🙏🙏
@JagdeepSingh-ho2fb
@JagdeepSingh-ho2fb 4 күн бұрын
ਉਸਤਾਦ ਇੱਕ ਹੀ ਇਨਸਾਨ ਨੇ ਬਨਾਇਆ ਦੁੱਲਾ ਬੱਗੇ ਪਿੰਡ ਵਾਲੇ ਨੇ
@harpreetgill2081
@harpreetgill2081 4 күн бұрын
Yes pamma shahkot ❤
@simranbajwa3040
@simranbajwa3040 4 күн бұрын
Pr player nhi wadiya dula
@navdeepmaini667
@navdeepmaini667 4 күн бұрын
right.. ustrad lakh galat hove but kde nhi pandi da
@navdeepmaini667
@navdeepmaini667 4 күн бұрын
eh bande de dimag ch bshut negative a
@gaggu845
@gaggu845 4 күн бұрын
Dula ni kise ne bn Jana ghr ghr putt jamde❤
@harpreetchouhandulla6117
@harpreetchouhandulla6117 4 күн бұрын
ਗੁਰੂ ਤੇ ਚੇਲ਼ੇ ਦਾ ਰਿਸ਼ਤਾ ਦੁੱਲੇ ਉਸਤਾਦ ਨੇ ਨਿਭਾਇਆ ਜਿੰਨਾ ਟਾਈਮ ਕਬੱਡੀ ਆ ਉੱਨਾ ਟਾਈਮ ਦੁੱਲੇ ਉਸਤਾਦ ਤੇ ਪੰਮੇ ਉਸਤਾਦ ਦੀ ਗੱਲ ਰਹਿਣੀ ਆ
@Amritcheema-gt6vb
@Amritcheema-gt6vb 3 күн бұрын
Pra preet gopi da chela ni aa bs odi team ch khed da c dhake nal e chela bnai jande j 😂😂
@SimranBijliboad
@SimranBijliboad 3 күн бұрын
Oo prawa ,dulhaa mera chella rea aa ,,aive Mari jane o 😂😂
@AhmadKhan-kg4cq
@AhmadKhan-kg4cq 2 күн бұрын
ਸਹੀ ਗੱਲ ਪ੍ਰੀਤ ਗੋਪੀ ਦਾ ਚੇਲਾ ਨੀ
@Amritcheema-gt6vb
@Amritcheema-gt6vb 2 күн бұрын
@@SimranBijliboad hahaha sahi aa ustad 😂😂
@gurpreetriar3790
@gurpreetriar3790 4 күн бұрын
ਅੱਕ ਕੇ ਬੰਦਾ ਇਹ ਕਦਮ ਚੁੱਕਦਾ ....ਰੱਬ ਇਮਾਨਦਾਰੀ ਦੀ ਦਾਤ ਬਖਸ਼ੇ ਸਭ ਨੂੰ 🙏
@gurpreetriar3790
@gurpreetriar3790 4 күн бұрын
ਜਦੋਂ ਕੰਮ ਕਰਨ ਤੋਂ ਬਾਅਦ ਇਨਸਾਨ ਤਨਖਾਹ ਮੰਗੇ ਤਾਂ ਉਸਨੂੰ ਪੈਸੇ ਦਾ ਭੁੱਖਾ ਤਾਂ ਨਹੀਂ ਕਿਹਾ ਜਾ ਸਕਦਾ....ਬਾਕੀ ਕੁਝ ਲੜਾਈਆਂ ਅਣਖ ਲਈ ਵੀ ਲੜਦਾ ਆਦਮੀ....ਹੋ ਸਕਦਾ ਵੀਰ ਸੱਚਾ ਹੋਵੇ......ਜਦੋਂ ਕਿਸੇ ਵਿਅਕਤੀ ਨੂੰ ਸਮਾਜ ਵੱਲੋਂ ਤੌਮਤ ਲੱਗਦੀ ਆ ਤਾਂ ਹਰੇਕ ਜੀਵ ਮਾਨਸਿਕ ਤੌਰ ਤੇ ਪ੍ਰਭਾਵਿਤ ਹੁੰਦਾ ਆ ....ਕੁਝ ਫਿਰ ਸਦਮੇ ਵਿੱਚ ਚਲੇ ਜਾਂਦੇ ਆ ਤੇ ਕੁਝ ਉੱਠ ਕੇ ਸਾਹਮਣਾ ਕਰ ਜਾਂਦੇ ਨੇ l
@LovepreetSingh-rp5ti
@LovepreetSingh-rp5ti 4 күн бұрын
Pessa preet nu PA sakday si gopi nu kiyo
@thehwalakari9926
@thehwalakari9926 4 күн бұрын
ਸਹੀ ਕਿਆ vir​@@gurpreetriar3790
@Sarpanch.2
@Sarpanch.2 4 күн бұрын
ਜਿਹੜੇ ਕਹਿੰਦੇ ਕਬੱਡੀ ਚ ਇਨਾਮ ਵੱੱਡੇ ਵੱਡੇ ਆ ਦੇਖਲੋ 2 ਲੱਖ ਲੈ ਕੇ ਬਾਕੀ ਆਪ ਪਾਉਂਦੇ ਆ
@isameersinghz
@isameersinghz 3 күн бұрын
ਸੱਚਾ ਬੰਦਾ ਹਮੇਸ਼ਾ ਉਪਰ ਹੀ ਜਾਂਦਾ ਜਿਹੜਾ ਸੱਚਾ ਹੋਊਂ ਉਪਰ ਚਲਜੂੰ ਬਾਕੀ ਜੇ ਨਾਲ ਬਹਿ ਕੇ ਖਾ ਲਿਆ ਮਰ ਜੀਉ ਘਟ ਖਾ ਲਿਓ ਪਰ ਇਕ ਦੂੱਜੇ ਦੀ ਗਲਾਂ ਨਾਲ ਭੰਡਣਾ ਜਾ ਅਹਿਸਾਨ ਗਿਣਾਉਣੇ ਗਿਰੀ ਤੇ ਬਹੁਤ ਸਸਤੀ ਸੋਚ ਦੀ ਨਿਸ਼ਾਨੀ ਹੁੰਦੀ 📈
@ashjkf
@ashjkf 4 күн бұрын
ਓ ਭਰਾਵੋ ਰੱਲ ਮਿਲ ਕੇ ਮਸਲਾ ਹੱਲ ਕਰ ਲਓ .ਐਵੇਂ ਨਾ ਇੱਕ ਦੂਜੇ ਤੇ ਦੋਸ਼ ਲਗਾਓ ਯਾਰ ..ਪਰਮਾਤਮਾ ਮੇਹਰ ਕਰੇ ਦੋਨਾਂ ਵੀਰਾਂ ਤੇ 🙏🙏
@pindawale4386
@pindawale4386 4 күн бұрын
ਚੱਲ ਕੋਈ ਨੀ ਪ੍ਰੀਤ ਉਸਤਾਦ ਉਸਤਾਦ ਈ ਹੁੰਦਾ ਪੈਸਾ ਤਾ ਆਉਦਾ ਜਾਦਾ ਰਹਿੰਦਾ ਪੈਸੇ ਪਿੱਛੇ ਨੀ ਜਾਈਦਾ ਹੁੰਦਾ ਸਾਹਮਣੇ ਬੈਠ ਕੇ ਗੱਲ ਕਰਲਾ ਕਿਸੇ ਖੱਚ ਪਿੱਛੇ ਨਾਂ ਲੱਗੀ ਵੀਰ
@PindaPannu-gt7mi
@PindaPannu-gt7mi 4 күн бұрын
ਗੋਪੀ ਫਰੰਦੀਪੁਰੀਆ ਹੀਰਾ ਬੰਦਾ
@kamalbains9938
@kamalbains9938 4 күн бұрын
ਇਹ ਹੁੰਦਾ ਸਪਸ਼ਟੀਕਰਨ ਸਬੂਤਾਂ ਦੇ ਆਧਾਰ ਤੇ good job
@singga5679
@singga5679 4 күн бұрын
Sbut ta koi confirm nai
@jassigrewal152
@jassigrewal152 4 күн бұрын
ਜੇ ਗੋਪੀ ਪੈਸੇ ਖਾਂਦਾ ਹੁੰਦਾ ਤੇ ਏਨਾ ਲੰਬਾ ਨਾ ਖੇਡ ਦਾ। ਇਹ ਸਭ ਪਾਣੀ ਚ ਮਦਾਨੀ ਆ ਜਿਨੀ ਮਰਜ਼ੀ ਚਲਾਈ ਜਾਓ। ਕਦੋਂ ਦਾ ਕਬੱਡੀ ਖੇਡ ਦਾ । ਕਦੇ ਏਦਾ ਦਾ ਕੁਝ ਨਹੀਂ ਹੋਇਆ ਤੇ ਹੁਣ ਆ ਕੇ ਉਹਨੇ ਪੈਸੇ ਖਾ ਲਏ।।
@jogasinghsandhu5325
@jogasinghsandhu5325 4 күн бұрын
ਤੂੰ ਕਹਿਣਾ ਗੋਪੀ ਨਾਲ ਕੋਈ ਪਲੇਅਰ ਨੀ ਖੇਡਦਾ ਗੋਪੀ ਦੀ ਸੋਚ ਆ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ
@gurmeetdhaliwal287
@gurmeetdhaliwal287 4 күн бұрын
ਪੰਜਾਬ ਆਕੇ ਗੱਲ ਕਰਲੀ ਚਾਰ ਸਿਆਣੇ ਨਾਲ ਲਈ ਫੈਰ ਭਾਵੇਂ ਲਾਈਫ ਚਿਲਾ ਦੋਈ ਪ੍ਰੀਤ ਨਾਂ ਤੂ ਚੁੱਪ ਕਰ ਜਲੂਸ ਕੱਢਿਆ ਕਬੱਡੀ ਦਾ ਪੇਸਾ ਪੇਸਾ ਕੱਫਨ ਦੇ ਜ਼ੇਬ ਨਹੀਂ ਹੁੰਦੀ ਸੋਟੇ ਵੀਰ ❤
@shindergill691
@shindergill691 4 күн бұрын
ਪ੍ਹੀਤ ਤੁ ਸੱਚਾ ਸੱਚਾ ਬੰਦਾ ਅੱਕ ਕੇ ਬੋਲਦਾ ਝੂਠੇ ਬੰਦੇ ਨੂੰ ਗੱਲ ਨਹੀਂ ਆਉਂਦੀ ਵਾਹਿਗੁਰੂ ਜੀ ਮੇਹਰ ਕਰਨ
@jagpreetsingh1323
@jagpreetsingh1323 3 күн бұрын
Bilkul sacha Banda , kise di maa nu dukhi krna ess wad jurm ki hojuga 💔 kise di juban toh kise nu judge na kro ! Preet sacha banda , ekk din hor wadda star bnuga🙏🙏
@sukhrajsandhu9657
@sukhrajsandhu9657 4 күн бұрын
ਯਾਰ ਜਿਸ ਤਰਾਂ ਦਾ ਮਰਜੀ ਸੀ ਗੋਪੀ ਤੇਰਾ ਉਸਤਾਦ ਸੀ ਗੱਲ ਬੈਠ ਕੇ ਨਿੱਬੜ ਸਕਦੀ ਸੀ peert ਤੈਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ ਸੀ
@Gurbani250
@Gurbani250 4 күн бұрын
ਪ੍ਰੀਤ ਤੇਰੀ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਿੱਚ ਵੀ ਹਕਾਰ ਵਾਲੀ ਗੱਲ ਹੈ । ਫਤਹਿ ਤਾਂ ਝੁਕ ਕੇ ਬੁਲਾ ਲੈਂਦਾ । ਜ੍ਹਿਨੇ ਰੋਟੀ ਤੇ ਲਾਇਆ ਉਸ ਦਾ ਮਜ਼ਾਕ ਉਡਾਇਆ ਵਾਹ ਉਏ ਤੇਰੇ ਤੇ ਜਿਹੜੇ ਚਬਲ ਤੇਰੇ ਨਾਲ ਬੈਠੇ
@preet4309
@preet4309 2 күн бұрын
Prawa tu roj bulaya kr
@BSBrar-by2bz
@BSBrar-by2bz 2 күн бұрын
ਵੀਰ ਇਸ ਚਵਲ ਨੇ ਆਪਣੇ ਉਸਤਾਦ ਦੀ ਕਦਰ ਨਹੀਂ ਕੀਤੀ
@livekabaddiUpdate0
@livekabaddiUpdate0 Күн бұрын
ਮੈਨੂੰ ਇਨ੍ਹਾਂ ਪਤਾ ਇਹ ਹੋਰ 5 ਸਾਲ ਕੱਬਡੀ ਨਹੀਂ ਖੇਡ ਸਕੇਗਾ। ਗੋਪੀ ਦੀ ਰੀਸ ਕਿੱਥੋਂ ਕਰ ਲਵੋ ਇਹ ਚਵਲ ।
@EkamdeepSingh-ci2pq
@EkamdeepSingh-ci2pq 4 күн бұрын
ਇਥੇ ਕੀ ਲਿਖਿਆ ਜਾਵੇ ਅਗਲਾ ਸਬੂਤਾਂ ਸਮੇਤ ਗੱਲ ਰੱਖ ਲਿਆ ਪੈਸੇ ਨੇ ਨਾਲ ਨਹੀਂ ਜਾਣਾਂ ਵੈਸੇ ਇੱਕ ਗੱਲ ਹੈ ਸਾਰੇ ਬੰਦੇ ਗੋਪੀ ਨੂੰ ਹੀ ਕਿਉਂ ਛੱਡ ਕੇ ਜਾਂਦੇ ਗੱਲ ਸੋਚਣ ਵਾਲੀ ਹੈ
@DeepSandhu-qw1cz
@DeepSandhu-qw1cz 4 күн бұрын
ਪ੍ਰੀਤ ਬੱਸ ਕਰ ਯਾਰ ਦਫ਼ਾ ਕਰਾ ਪਰਾ ਇਥੇ ਜਿੰਨੂ ਪਿੰਡ ਦਾ ਕੁੱਤਾ ਨੀ ਪੁੱਛਦਾ ਉਹ ਵੀ ਕੋਮੈਂਟ ਚ ਇਥੇ ਚੰਗੇ ਭਲੇ ਬੰਦਿਆ ਨੂੰ ਟੋਰਚਰ ਕਰਦੇ ਅਰਸ਼ ਨੂੰ ਤੇ ਅੰਬੇ ਨੂੰ ਥੋੜਾ ਬਦਨਾਮ ਕੀਤਾ ਸੀ ਇਹੋ ਜਿਹੇ ਚਵਲਾ ਨੇ.. ਤੂੰ ਵੀ ਸਮਝਦਾਰ ਆ ਚੱਲ ਗੋਪੀ ਵੀ ਸਿਆਣਾ ਸ਼ਡੋ ਐਵੇ ਕੀ ਏਨਾ ਕਮਾ ਚ. ਤਕੜੇ ਹੋਵੋ ਆਪਣੀ ਗੇਮ ਚ ਧਿਆਨ ਦੇ ਗੋਪੀ ਵੀ ਆਪਣੀ ਟੀਮ ਚ ਧਿਆਨ ਦੇਵੇ. ਖੁਸ਼ ਰਹੋ
@jashandeepsingh6894
@jashandeepsingh6894 4 күн бұрын
ਆ ਕਿਤੀ ਬੰਦਿਆ ਆਲੀ ਗੱਲ ਮਣ ਖੁਸ਼ ਹੋਇਆ ਤੇਰਾ ਕਮੈਟ ਵੇਖ ਜੱਟਾ
@NaunihalSinghBhullar
@NaunihalSinghBhullar 4 күн бұрын
ਸਤਿ ਸ੍ਰੀ ਆਕਾਲ ਸਾਰਿਆਂ ਨੂੰ ਚੱਲੋ ਛੱਡੋ ਖੇਹੜਾ ਵੀਰ ਗੱਲ ਕੱਚੀ ਲੱਸੀ ਵਾਂਗੂੰ ਗਲ਼ ਵਾਧੋਣ ਦਾ ਕੋਈ ਫਾਇਦਾ ਨਹੀਂ ਸਾਰੇ ਖਿਡਾਰੀ ਰਲ਼ ਮਿਲ਼ ਕੇ ਖੇਡਿਆਂ ਕਰੋਂ ਵਾਹਿਗੁਰੂ ਚੜ੍ਹਦੀ ਕਲਾ ਕਰੇਂ
@KularHarwinder
@KularHarwinder 4 күн бұрын
ਸੱਚਾ ਹੋ ਸਕਦਾ ਤੂੰ ਪਰ ਹੈਗਾ ਤੂੰ ਫੁਕਰਾ ਹੀ ਆ
@KaranSidhu-sd4vy
@KaranSidhu-sd4vy 4 күн бұрын
Fr avdi kudi thale pade
@siddharthchoudhary6333
@siddharthchoudhary6333 4 күн бұрын
saleya banda apne lyi stand naa lave fer
@user-gv8op7oi8t
@user-gv8op7oi8t 4 күн бұрын
@@KaranSidhu-sd4vytu pade ehni madi soch pra tuhadi
@kulwinderbrar2537
@kulwinderbrar2537 4 күн бұрын
hun jawab hainy jije diya gallan da hun fukra akhi jana
@SatinderSingh1
@SatinderSingh1 4 күн бұрын
Sahi gal veer
@alihusnain7156
@alihusnain7156 4 күн бұрын
Pareet praa har ek nu pta lg geya tu sacha ay tenu chahida ay sab kuch pul k ignor kr k apni game te focus kr teri game buhat changi ay allah paak buht kuch de ga tenu
@SandeepSingh-ej7jj
@SandeepSingh-ej7jj 4 күн бұрын
Bro gopi isde de kirdaar te bol reha fer eh kyu na bole
@swarnjitsingh7032
@swarnjitsingh7032 4 күн бұрын
ਅੰਦਰਲੀ ਗੱਲ ਤੁਹਾਨੂੰ ਪਤਾ ਹੋਊ ਪਰ ਜੋ ਕਰ ਰਹੇ ਹੋ ਸਰਾਸਰ ਗਲਤ ਹੈ। ਜਿਸ ਨੂੰ ਇਕ ਵਾਰ ਉਸਤਾਦ ਕਹਿ ਦਿੱਤਾ ਫੇਰ ਨਿਭੀ ਦਾ ਹੁੰਦਾ,,, ਬਾਈ ਜੀ ਤੁਸੀਂ ਬਹੁਤ ਤਕੜੇ ਹੋਣਾ ਸੀ ਪੈਸੇ ਤਾਂ ਸਾਂਭੇ ਨੀ ਜਾਣੇ ਸੀ,,,, ਪਰ ਹੁਣ ਲਗਦਾ ਨੀਂ ਖੇਡ ਵਫਾ ਕਰੇ,, ਰੱਬ ਰਾਖਾ
@JaspreetSingh-yd9mb
@JaspreetSingh-yd9mb 4 күн бұрын
ਫ਼ਿਰ ਗੋਪੀ v ਆਪਣੇ ਉਸਤਾਦ ਨਾਲ ਨਿਭ ਜਾਂਦਾ ਓਹ ਟਾ ਬਣਿਆ ਨੀ ਆਪਣੇ ਉਸਤਾਦ ਦਾ
@gurdevsingh3427
@gurdevsingh3427 4 күн бұрын
ਪ੍ਰੀਤ ਵੀਰ ਗੋਪੀ ਵੀਰ ਜੋ ਵੀ ਗੱਲ ਬਾਤ ਤੁਹਾਡੇ ਦੋਵਾਂ ਵਿੱਚ ਹੋਈ ਬੈਠ ਕੇ ਨਿਬੇੜ ਲਓ ਕਬੱਡੀ ਨੂੰ ਬਦਨਾਮ ਨਾ ਕਰੋ
@jagwindergill9407
@jagwindergill9407 3 күн бұрын
ਨਹੀਂ ਬੈਠਕੇ ਨੀ ਨਬੇੜਨੀ ਚਾਹੀਦਾ ਇਦਾ ਬੋਲਕੇ ਹੀ ਨਿਬੜੂ
@Kabaddi_Cricket14
@Kabaddi_Cricket14 4 күн бұрын
ਇਹ ਮੰਨ ਦੇ ਆ ਵੀ ਗੋਪੀ ਬਹੁਤ ਵੱਡਾ ਖਿਡਾਰੀ ਆ ਇਹ ਵੀ ਮੰਨ ਦੇ ਆ ਵੀ ਪ੍ਰੀਤ ਦਾ ਨਾਮ ਗੋਪੀ ਕਰ ਕੇ ਅੱਗੇ ਆਇਆ ਪਰ ਇਕ ਗੱਲ ਸਾਰੇ ਧਿਆਨ ਨਾਲ ਸੋਚੋ ਗੱਲਾਂ ਪ੍ਰੀਤ ਨੇ ਵੀ ਦੋ ਵਾਰੀ ਵੀਡੀਓ ਪਾ ਕੇ ਕੀਤੀਆਂ ਤੇ ਗੱਲਾਂ ਗੋਪੀ ਨੇ ਵੀ ਕੀਤੀਆਂ ਪ੍ਰੀਤ ਨੇ ਗੱਲਾਂ ਮਾਰੀਆਂ ਸਿਦੀਆਂ ਹਿੱਕ ਚ ਵੀ ਜ਼ਵਾਬ ਦੇ ਇਹ ਗੱਲਾਂ ਦੇ ਤੇ ਗੋਪੀ ਨੇ ਜ਼ਵਾਬ ਦਿੱਤਾ ਇਕੋ ਗੱਲ ਨੁੰ ਤੀਵੀਆਂ ਵਾਂਗੂ ਗੋਲ ਮੋਲ ਕਰੀਂ ਗਿਆ ਇਕ ਘਟਾ ਗੋਪੀ ਦਾ ਨਾਮ ਵੱਡਾ ਹੋ ਸਕਦਾਂ ਪਰ ਅੰਦਰੋਂ ਗੋਪੀ ਛੋਟਾ ਈ ਲੱਗਦਾ ਪ੍ਰੀਤ ਦੀਆਂ ਗੱਲਾਂ ਦਾ ਜ਼ਵਾਬ ਤਾਂ ਦੇ ਨੀ ਹੋਇਆ ਗੋਪੀ ਤੋਂ ਬਾਕੀ ਲੌਕ ਕਹਿੰਦੇ ਆ ਵੀ ਉਸਤਾਦ ਦੀ ਕਦਰ ਨੀ ਕੀਤੀ ਪ੍ਰੀਤ ਨੇ ਹਰ ਵਾਰੀ ਚੇਲਾ ਈ ਗ਼ਲਤ ਨੀ ਹੁੰਦਾ ਕਈਂ ਵਾਰੀ ਉਸਤਾਦ ਵੀ ਫੁਦੂ ਲਾ ਜਾਂਦੇ ਆ ਚੇਲੇ ਦਾ 🙏
@Gurtalman
@Gurtalman 4 күн бұрын
O prava je passa d’à rola v a bath ka gail karan , social média y’a kyon kukhar kahh udie a ! Galti Dona de a
@GazianaSingh
@GazianaSingh 4 күн бұрын
Shi gall aa veer jad gopi galla kar rya c os da moh dekhn wala c saf dekh rya c ke jhooth bol rya aa preet diya galla da koi jwab dita
@bakhshishsingh5079
@bakhshishsingh5079 4 күн бұрын
ਵੀਰ ਧੰਨਵਾਦ ਬੇਨਤੀ ਏ ਤੁਸੀ ਸਾਰੇ ਪੰਜਾਬ ਦੇ ਮਾਝੇ ਦੇ ਖਿਡਾਰੀ ਹਨ ਮੈਚ ਤੁਸੀ ਖੇਡਣੇ ਹੋ ਪਰ ਲੜਾਈ ਚੰਗੀ ਗੱਲ ਨਹੀ ਲੋਕ ਕਬੱਡੀ ਦੇਖਣ ਲਈ ਔਦੇ ਹਨ ਝਗੜਾ ਨਹੀ ਬਾਬਾ ਅਵਤਾਰ ਸਿੰਘ ਘਰਿਆਲੇ ਵਿਚ ਪਾ ਕੇ ਮਸਲਾ ਹੱਲ ਕਰੋ ਧੰਨਵਾਦ
@NIRMALSINGH-yb8hn
@NIRMALSINGH-yb8hn 4 күн бұрын
ਪ੍ਰੀਤ ਵੀਰੇ ਤੇਰੀਆਂ ਤੇ ਭਲਵਾਨ ਦੀਆਂ ਗੱਲਾਂ ਸੁਣ ਕੇ ਇੱਕ ਹੀ ਸਿੱਟਾ ਨਿਕਲਦਾ ਹੈ ਕਿ ਤੁਹਾਡੇ ਵਿੱਚ ਤਰੇੜ ਆਉਣ ਦਾ ਕਾਰਨ ਸਿਰਫ ਤੇ ਸਿਰਫ ਪੈਸਾ ਹੈ ਹੋਰ ਕੋਈ ਕਾਰਨ ਨਹੀਂ ਹੈ ਜਿਥੇ ਪੈਸਾਂ ਆ ਜਾਵੇ ਉਥੇ ਤਾਂ ਸਕੇ ਭਰਾਵਾਂ ਵਿੱਚ ਕਤਲ ਹੋ ਜਾਦੇ ਹਨ ਤੁਸੀਂ ਤੇ ਇੱਕ ਦੂਜੇ ਦੇ ਕੀ ਲੱਗਦੇ ਸੀ ਪ੍ਰੀਤ ਇਹ ਮਸਲਾ ਤੈਨੂੰ ਸੋਸ਼ਲ ਮੀਡੀਏ ਤੇ ਨਹੀਂ ਸੀ ਲਿਉਣਾ ਚਾਹੀਦਾ ਸੀ ਤੁਹਾਨੂੰ ਬੰਦੇ ਕੱਠੇ ਕਰਕੇ ਬੈਠ ਕੇ ਹਿਸਾਬ ਕਿਤਾਬ ਕਰ ਲੈਣਾ ਚਾਹੀਦਾ ਸੀ ਜੋ ਤੂੰ ਹੁਣ ਕਿਹਾ ਹੈ ਕਿ ਮੈਂ ਹਿਸਾਬ ਕਰਕੇ ਆਪਣੇ ਪੈਸੇ ਲੈਣੈ ਹਨ ਭਲਵਾਨ ਤੋਂ ਪਰ ਤੈਨੂੰ ਇਹਨਾਂ ਨਹੀਂ ਫੈਸਲਾ ਕਰਨ ਦਿੱਤਾ ਜਿਹੜੇ ਹੁਣ ਤੇਰੇ ਹੱਕ ਵਿੱਚ ਤੇ ਭਲਵਾਨ ਦੇ ਖਿਲਾਫ ਬੋਲਦੇ ਹਨ
@manpreetbrar4923
@manpreetbrar4923 4 күн бұрын
ਗੋਪੀ ਗ਼ਲਤ ਆ, ਓਸ ਨੇ ਕੋਈ ਗੱਲ ਨਹੀਂ ਚੱਜ ਦੀ ਕੀਤੀ ਇਵੇਂ ਗੱਲ ਘੁਮਾਈ ਗਿਆ, ਨਾਲੇ ਅੱਖਾਂ ਕੈਮਰੇ ਵੱਲ ਨਹੀਂ ਕੀਤੀਆਂ, ਨੀਵੀਂ ਪਾਈ ਰੱਖੀ, ਪ੍ਰੀਤ ਵੀਰ ਨੇ ਸਾਰੀਆਂ ਗੱਲਾਂ ਤੱਥਾਂ ਦੇ ਆਧਾਰ ਉੱਤੇ ਕੀਤੀਆ
@RajaKahlon-wf3nu
@RajaKahlon-wf3nu 4 күн бұрын
Waheguru g ਮੇਹਰ ਕਰਨ ਵੀਰ ਬੈਠ ਕੇ ਗੱਲ ਕਰਲੋ ਪਿਆਰ ਨਾਲ ਗੱਲਬਾਤ ਵੀਰ ਜੀ ਸ਼ੋਹ ਸੱਚੀ ਵੀ ਮਾੜੀ ਝੂਠੀ ਵੀ ਮਾੜੀ ਸਾਰੀ ਸੰਗਤ ਦਾ ਵੀ ਦਿਲ ਟੁੱਟਿਆ ਬਹੁਤ ਪਿਆਰ ਸੀ ਤੁਹਾਡਾ
@jandwala003
@jandwala003 4 күн бұрын
Gopi fradipuria naal kehnda boht vaddi gal aa…boht munde takde khedan wale aa jina nu frandipuria naal khadn nu firdea..
@malwabeltkabaddi03
@malwabeltkabaddi03 4 күн бұрын
ਦਿਲੋ ਲਥ ਗਿਆ ਯਾਰ ਤੂੰ ਪਰੀਤ ਸੱਚਾ ਕੇ ਝੂਠਾ ਇਹ ਨੀ ਪਤਾ ਪਰ ਤੂੰ ਗੋਪੀ ਦੇ ਜਵਾਕ ਤੇ ਓਗਲ ਚਕਵਓਣ ਵਾਲਾ ਤੂੰ ਆ ਭਰਾ
@avtarsinghavtarsinghaulakh4770
@avtarsinghavtarsinghaulakh4770 4 күн бұрын
ਪ੍ਰੀਤ, ਤੂੰ ਸੱਚ ਬੋਲਦਾ, ਕੋਈ ਗੱਲ ਨਹੀਂ ਜੱਟਾਂ ਵਾਹਿਗੁਰੂ ਮਿਹਰ ਕਰੂ, ਜੱਟਾਂ
@user-rs6pd4ri1f
@user-rs6pd4ri1f 4 күн бұрын
ਛੱਡੋ ਯਾਰ ਮਾਝੇ ਦੇ ਮਝੈਲ ਦੋਵੇ ਗਲ ਖਤਮ ਕਰੋ ਗਲ ਤੇ ਸ਼ਹੀ ਆ ਨਹੀਂ ਖੇਡਦਾ ਕੋਈ ਵੀ ਨਾਮੀ ਪਲੇਅਰ
@ssgill375
@ssgill375 4 күн бұрын
ਬੰਦਿਆ ਆਲੀ ਗੱਲ ਕਰੋ ਮਾਰ ਗਿਆ ਗੋਪੀ ਉਹਦੀ
@DaljitSingh-gn1jw
@DaljitSingh-gn1jw 4 күн бұрын
@@ssgill375 Hun Tu marwoni a apni
@Hangout497
@Hangout497 4 күн бұрын
ਕੁਝ ਨਹੀਂ ਹੋਣਾ ਹੀ ਉਹ ਵੱਖਰੇ ਹੋ ਕੇ ਦੋਵੇਂ ਚੁੱਪ ਕਰ ਕੇ ਬੈਠੇ ਹੀ ਆਹ ਲੋਕਾਂ ਨੇ ਕੂਮੈਂਟ ਕਰ ਕਰ ਕ ਬੋਲਣ ਨੂੰ ਮਜਬੂਰ ਕਰ ਦਿੱਤਾ
@officialsukh7715
@officialsukh7715 4 күн бұрын
ਮੈਂ ਗੋਪੀ ਦੀ ਪੂਰੀ interview ਸੁਣੀ ਪ੍ਰੀਤ ਹੁਣ ਕਿਹ ਰਿਹਾ ਕਿ ਗੱਲ ਤੱਥ ਦੇ ਆਧਾਰ ਤੇ ਨਹੀਂ ਹੋਈ ਮੈਂ ਉਸ ਸਮੇਂ ਸੋਚ ਲਿਆ ਸੀ ਕਿ ਗੋਪੀ ਭਲਵਾਨ ਗੱਲ ਗੋਲ ਮੋਲ ਕਰ ਰਿਹਾ ਪ੍ਰੀਤ ਬੰਦਾ ਸੱਚਾ ਹੈ ਵਾਹਿਗੁਰੂ ਦੋਵਾਂ ਦਾ ਭਲਾ kre
@ranjodhdhindsa1479
@ranjodhdhindsa1479 4 күн бұрын
GOPI FRANDIPURIYE ne saari interview ch GOL MOL gallan kitiyaa, koi vi preet di gall da jwaab nhi aayea ohnu, Sachaa banda PREET LADHU.
@simranjitsingh7916
@simranjitsingh7916 4 күн бұрын
tuhade warge fudu bnde sale
@HarminderJhutty
@HarminderJhutty 4 күн бұрын
Shi gall ohne bus ehi galla kitia ki asi kitho paise lai cc ehda uda eh Ni dasea ki me paise Ni mare na koi proof Dita dil vich Mel aa gopi de
@jagmeetdhalio437
@jagmeetdhalio437 4 күн бұрын
ਵੀਰ ਜੀ ਕੋਣ ਗਲਤ ਕੋਣ ਸਹੀ ਇਹ ਰੱਬ ਜਾਣਦਾ ਤੁਸੀਂ ਤਾਂ ਭੜਕਾਊ ਮੈਸਜ ਨਾ ਪਾਉ
@baljeetsinghsingh1097
@baljeetsinghsingh1097 4 күн бұрын
Jo insan apne ustad di izaat na kre oh kise da ki bno
@HarminderJhutty
@HarminderJhutty 4 күн бұрын
@@jagmeetdhalio437 veer koi Galat gal Ni haigi eh sarea nu patta je gopi Sacha hunda ohne preet nu Puri detail deni cc with proof Hun eh Banda ehi dasda ki asi preet tractor Dita ehda uda yr eh ta dase ki asi tractor de paise Ni khade os bare koi gal Ni hoyi jehdia galla preet ne kitia ohna te awe Hun tu appe soch ki preet hale jooth bolda
@pakkeqatarwalebajwavlogs
@pakkeqatarwalebajwavlogs 4 күн бұрын
ਸਾਰੇ ਵੀਰ ਬੈਠ ਕੇ ਗੱਲ ਕਰਲੋ🙏🙏
@jatinderpannu5220
@jatinderpannu5220 4 күн бұрын
ਇਹ ਗੱਲ ਸਾਰੀ ਪੈਸੇ ਕਰ ਕੇ ਹੀ ਹੋਈ ਆ ਵੀਰ ਜੇ ਕਿਸਮਤ ਵਿੱਚ ਹੋਏ ਤਾਂ ਹੋਰ ਆ ਜਾਣੇ ਨੇ ਜੇ ਨਾ ਹੋਏ ਤਾਂ ਜਿਹੜੇ ਹੈਗੇ ਨੇ ਉਹ ਵੀ ਨਹੀਂ ਰਹਿਣੇ ਹੁਣ ਛੱਡੋ ਗੱਲ ਨੂੰ ਹੁਣ ਇਹ ਜਿੰਨੀ ਕਰੋਗੇ ਉੱਨੀ ਹੀ ਵੱਧ ਦੀ ਜਾਉਗੀ ਸਿਆਣੇ ਬਣੋ
@jssdd
@jssdd 4 күн бұрын
ਮੇਰੇ ਜਿੰਨੇ ਵੀ ਹੋਰ ਵੀਰ ਨੇ ਜਿੰਨਾ ਨਾਲ ਗੋਪੀ ਨੇ ਧੱਕਾ ਕਿੱਤਾ ਕਿਸੀ ਗਲੋ ਨਹੀਂ ਦੱਸ ਸਕੇ ਲੋਕਾ ਨੂੰ ਅੱਜ ਉਹ ਵੀ ਆਪਣਾ ਪੱਖ ਰੱਖੋ ਸਭ ਤਾ ਪਤਾ ਲੱਗੇ
@malwabelt128
@malwabelt128 4 күн бұрын
ਵੀਰ ਜੇਕਰ ਤੂੰ ਸਹੀ ਆ ਤਾ ਜਦ ਤੇਰੇ ਨਾਲ ਗੋਪੀ ਫਰੰਦੀਪੁਰ ਵੀਰ ਨੇ ਪਹਿਲੀ ਵਾਰ ਇਸ ਤਰਾ ਦੀ ਗੱਲ ਕਰੀ ਸੀ ਜਾ ਫਿਰ ਤੈਨੂੰ ਲੱਗਿਆ ਵੀ ਮੇਰੇ ਨਾਲ ਕੋਈ ਗੱਲ ਚ ਗਲਤ ਹੋ ਰਿਹਾ ਗਾ ਤਾ ਵੀਰ ਤੂੰ ਉਸ ਸਮੇਂ ਹੀ ਕਿਉਂ ਨਹੀਂ ਪਾਸਾ ਕਰਿਆ ਜੇਕਰ ਵੀਰ ਤੈਨੂੰ ਵੀ ਗੋਪੀ ਦੀ ਟੀਮ ਚ ਕੋਈ ਫ਼ਾਇਦਾ ਹੋ ਰਿਹਾ ਜਾ ਤੇਰਾ ਕੁਝ ਜੇਕਰ ਬਣ ਰਿਹਾ ਸੀ ਤਾ ਵੀਰ ਉਸ ਸਮੇਂ ਹੀ ਕਿਉਂ ਨੀ ਆਵਦਾ ਪਾਸਾ ਵੱਟਿਆ ਬਾਈ ਬਾਕੀ ਗੋਪੀ ਤਾ ਵੀਰ ਬਹੁਤ ਲੰਮੇ ਸਮੇਂ ਤੋ ਖੇਡਦਾ ਆ ਰਿਹਾ ਤਾ ਉਸ ਬਾਈ ਕੋਲ ਤਾ ਆਵਦੀ ਵਧੀਆ ਖੇਡ ਖੇਡਣ ਕਰਕੇ ਹੀ ਬਹੁਤ ਮਾਨ ਸਨਮਾਨ ਅਤੇ ਬਹੁਤ ਕੁਝ ਮਿਲਿਆ ਹੋਇਆ ਤਾ ਵੀਰ ਗੋਪੀ ਨੇ ਤੇਰੇ ਦੋ ਚਾਰ ਲੱਖ ਪਿੱਛੇ ਜ਼ਰੂਰ ਆਪਣੀ ਬੇਜਤੀ ਕਰਵਾਉਣੀ ਸੀ ਜੇਕਰ ਵੀਰ ਗੋਪੀ ਫਰੰਦੀਪੁਰ ਦਾ ਆਵਦਾ ਨਾਮ ਨਾ ਬਣਿਆ ਹੁੰਦਾ ਜਾ ਗੋਪੀ ਮਾੜਾ ਖੇਡਦਾ ਅਤੇ ਤੂ ਵਧੀਆ ਖੇਡਦਾ ਹੁੰਦਾ ਗੋਪੀ ਨਾਲ਼ੋਂ ਫਿਰ ਵੀ ਤੇਰੀਆਂ ਗੱਲਾ ਚ ਵਜ਼ਨ ਹੋਣਾ ਸੀ ਪਰ ਧੱਕੜਾਂ ਪਲੇਅਰ ਆਵਦੇ ਤੋ ਮਾੜੇ ਪਲੇਅਰ ਦੇ ਸਿਰੋਂ ਥੋੜਾ ਕਮਾਈ ਕਰੂਗਾ ਵੀਰ ਬਾਕੀ ਜੇ ਤੂ ਸਹੀ ਆ ਤਾ ਸੋਸਲ ਮੀਡੀਆ ਤੇ ਬੋਲ ਕੇ ਨਾ ਆਵਦੀ ਬੇਜਤੀ ਕਰਵਾਉਣੀ ਸੀ ਅਤੇ ਨਾ ਗੋਪੀ ਦੀ ਜੇਕਰ ਸਹੀ ਸੀ ਤਾ ਬਾਹਰ ਆ ਕੇ ਨਹੀਂ ਸੀ ਬੋਲਣਾ ਸਗੋਂ ਚਾਰ ਬੰਦੇ ਇਕੱਠੇ ਕਰ ਕੇ ਗੋਪੀ ਦੇ ਪਿੰਡ ਦੇ ਚਾਰ ਬੰਦੇ ਲੈ ਕੇ ਪਹਿਲਾ ਅੰਦਰ ਬੈਠ ਕੇ ਆਵਦਾ ਨਿਬੇੜ ਕਰ ਲੈੰਦਾ ਜੇਕਰ ਫਿਰ ਵੀ ਤੈਨੂੰ ਨਾ ਕੁਝ ਮਿਲਦਾ ਜਾ ਤੇਰੇ ਨਾਲ ਧੱਕਾ ਹੁੰਦਾ ਫਿਰ ਤੂੰ ਸੋਸਲ ਮੀਡੀਆ ਤੇ ਬੋਲਣਾ ਸੀ ਤੂ ਅਜੇ ਵੀ ਬਹੁਤ ਗਲਤ ਚੱਲ ਰਿਹਾ ਜਿਸ ਨਾਲ ਤੂ ਹੀ ਗਲਤ ਸਾਬਿਤ ਹੋ ਰਿਹਾ ਵੀਰ
@simranbajwa3040
@simranbajwa3040 4 күн бұрын
ਗਿਆਨ ਨਾ ਦੇ ਇਥੇ ਸਬਰ ਵੀ ਕੋਈ ਚੀਜ਼ ਹੁੰਦੀ ਹੈ ਜਦੋਂ ਕੋਈ ਚੀਜ਼ ਹੱਦੋਂ ਪਾਰ ਚਲ ਜੇ ਫਿਰ ਬੰਦਾ ਪਾਸੇ ਹਟਦਾ .. ਜੇ ਪਹਿਲਾਂ ਪਾਸੇ ਹੋ ਜਾਂਦਾ ਫਿਰ ਤੁਸੀਂ ਕਹਿਣਾ ਸੀ ਯਾਰ ਗੋਪੀ ਦੀ ਇੱਕ ਗੱਲ ਵੀ ਨਹੀਂ ਬਰਦਾਸ਼ਤ ਕਰ ਸਕਿਆ ਸਬਰ ਨਹੀਂ ਸੀ ਤੇਰੇ ਚ... ਆਰੀ ਦੇ ਇਕ ਪਾਸੇ ਸਾਲੀ ਦੁਨੀਆ ਦੇ ਦੋ ਪਾਸੇ
@Benipalboy7442
@Benipalboy7442 4 күн бұрын
ਗੱਲ ਤੱਤਾ ਦਾ ਅਧਾਰ ਤੇ ਕੀਤੀ ਲੱਧੂ ਵਾਲੇ ਨੇ ਸੱਚਾ ਬੰਦਾ ।।
@user-yy2zx6cm9g
@user-yy2zx6cm9g 4 күн бұрын
ਫਰੰਦੀ ਪੁਰੀਏ ਵੀਰ ਨੂੰ ਵੀ ਇਹੋ ਹੀ ਸਲਾਹ ਵਾ ਚੱਲੇ ਬੱਚਾ ਵਾ ਇਹਨੂੰ ਬੈਠ ਕੇ ਸਮਝਾਓ ਯਾਰ ਕਬੱਡੀ ਦੇ ਸਟਾਰ ਜੇ ਕਿਹੜੇ ਕੰਮਾਂ ਚ ਪਏ ਜੇ ਇਹ ਕਬੱਡੀ ਥੋੜਾ ਇਹ ਤੇ ਤਮਾਸ਼ਾ ਵਾ
@user-js8wj6bk8o
@user-js8wj6bk8o 4 күн бұрын
BC ਅਸੀਂ ਉਸਤਾਦ ਮੂਹਰੇ ਅੱਖ ਨੀ ਚੁੱਕਦੇ ਪ੍ਰੀਤ ਸ਼ਰਮ ਕਰ ਤੂੰ ਜਵਾਕ ਆ... ਕੱਬਡੀ ਦੇ ਵਿਚ ਆਹ ਕੁੱਛ ਨੀ ਚਲਦਾ... 🦅
@SukhchainSingh-ps7oy
@SukhchainSingh-ps7oy 4 күн бұрын
ਬੇਸ਼ੱਕ ਇੱਕ ਦੂਜੇ ਨੂੰ ਨਾਂ ਬਲਾਉ ਪਰ ਯਾਰ ਉਹ ਸੀਨੀਅਰ ਪਲੇਅਰ ਆ ਕਿਉਂ ਭੰਡੀ ਕਰਦਾ ਉਹਦੀ
@jobanpreetsingh135
@jobanpreetsingh135 Күн бұрын
Veer ji ਸੀਨੀਅਰ plyars ਵਾਲੀ ਗੱਲ ਤਾਂ ਠੀਕ a mai ਸੀਨੀਅਰ plyars ਵਿਚ ਚਗੇ ਗੁਣ ਹੋਣ ਚੈਦੀ a ji। Rabb vekh da kon glt kine pase khde har koi plyars pase kar k ਖੇਡਣ ਜਾਦਾ ਵਾਂ j ove Hak na mile fr dil ਬੰਦਾ ਰੋਂਦਾ ਏ yr bki vekho age mil k ik duje live ho k dsna va sb kuj vekho ki ਸਿੱਟਾ ਨਿਕਲਦਾ ਧੰਨਵਾਦ ji
@officialjhamkeanwala
@officialjhamkeanwala 4 күн бұрын
ਬਹਿ ਕੇ ਗੱਲ ਕਰ ਲਉ ਵੀਰ ਇਦਾਂ ਨਾਂ ਕਰੋ ਬਾਈ ਗਲਤ ਗੱਲ ਆ
@Arnav4149
@Arnav4149 4 күн бұрын
ਪ੍ਰੀਤ ਸੱਚਾ ਬੰਦਾ ਏ ਗੋਪੀ ਭਲਵਾਨ ਬਹੁਤ ਤੇਜ ਤਆਰ ਬੰਦਾ ਏ
@tarloksingh6487
@tarloksingh6487 4 күн бұрын
Sukhman veer best Ustad he die every body miss he never take any body money
@NishanVerka
@NishanVerka 4 күн бұрын
ਸੱਡ ਵੀ ਦਿਆ ਕਰੋ ਭਰਾ ਬੱਸ ਕਰੋ। ਕਿਉਂ ਕਬੱਡੀ ਦਾ ਮਜ਼ਾਕ ਬਣਾ ਰਹੇ ਹੋ। ਬੱਸ ਕਰੋ ਭਰਾ 🙏 ਚੱਲਦੀ ਜ਼ਿੰਦਗੀ ਵਿੱਚ ਬਹੁਤ ਕੁੱਝ ਹੋ ਜਾਂਦਾ।
@ssgill375
@ssgill375 4 күн бұрын
ਉਹਦੀ ਵੱਜ ਗਈ ਭਰਾ ਬੋਲੇ ਕਿਉ ਨਾ
@lakhpreetsingh854
@lakhpreetsingh854 4 күн бұрын
o hlo lokaa ne gdar gdar kehke ta preet di bss krati hun akk keh oho bolu hii keho j bnda tu yrr
@user-ni4km9kn2i
@user-ni4km9kn2i 4 күн бұрын
Baaki Preet Tu thik Howe Ga ..100 gal di 1 Gal ..jo marzi Hoje ..kade V Ustaad Nu nahi pandii da..
@ChamkoorSingh-b7l
@ChamkoorSingh-b7l 4 күн бұрын
Bond marvayi jave fir ustad kolo sari umar
@user-yy2zx6cm9g
@user-yy2zx6cm9g 4 күн бұрын
ਉਹ ਲੜੀ ਜਾਨਾ ਸਾਹ ਦਾ ਕੋਈ ਪਤਾ ਨਹੀਂ ਮਿਲ ਵਰਤ ਕੇ ਰਹੋ
@premjitsingh9514
@premjitsingh9514 4 күн бұрын
ਹੋਣ ਹਨੀ ਨਾਲ ਬਿਠਾ ਪਹਿਲਾ ਕਹਿੰਦਾ ਸੋਸ਼ਲ ਮੀਡੀਆਂ ਤੇ ਏ ਗੱਲਾਂ ਨਾ ਕਰੋ
@kamarpalsingh
@kamarpalsingh 4 күн бұрын
ਪ੍ਰੀਤ ਬਾਈ ਤੂੰ ਸੱਚਾ ਪਤਾ ਸਬ ਨੂੰ ਆ
@HarjinderSingh-mx8gm
@HarjinderSingh-mx8gm 4 күн бұрын
ਜੇ ਤੈਨੂੰ ਸਬ ਪਹਿਲਾਂ ਹੀ ਪਤਾ ਸੀ ਫਿਰ ਗੋਪੀ ਨੂੰ ਛੱਡਿਆ ਕਿਊਂ ਨਹੀਂ ਜਦੋਂ ਤੇਰੇ ਸੱਟ ਲੱਗੀ ਤੇਰਾ ਹਰ ਮੈਚ ਵਿਚ ਹਿੱਸਾ ਕੱਢਦਾ ਸੀ ਉਸ ਦਿਨ ਗੋਪੀ ਚੰਗਾ ਸੀ
@pardeepsandhu5783
@pardeepsandhu5783 4 күн бұрын
ਜੇ ਕੋਈ ਤੀਜਾ ਪਲੇਅਰ ਕੋਈ ਬਿਆਨ ਦੇਦੇ ਨਾ ਕਿਤੇ ਜੇਹਦੇ ਨਾਲ ਏਦਾਂ ਹੋਈ। ਫ਼ੇਰ ਗੱਲ ਸਿਰੇ ਲੱਗ ਸਕਦੀ।
@karanbains6721
@karanbains6721 2 күн бұрын
ਸਾਨੂੰ ਨੀ ਪਤਾ ਕੌਣ ਸਹੀ ਕੌਣ ਗਲਤ, ਅਸੀਂ ਸਾਰੇ ਇਹੀ ਚਾਹਦੇ ਹਾ ਕਿ ਤੁਸੀ ਦੋਨੋ ਕਠੇ ਹੋ ਜਾਵੋ ਬੈਠ ਕੇ ਗਲ ਕਰ ਲਵੋ ਏਦਾ ਕੋਈ ਫਾਇਦਾ ਨਹੀਂ ,ਬਾਕੀ ਉਸਤਾਦ ਉਸਤਾਦ ਈ ਹੁੰਦਾ ਚਾਹੇ ਲੱਖ ਬੁਰਾ ਹੋਵੇ❤
@GksDriver-yu2un
@GksDriver-yu2un 4 күн бұрын
ਯਾਰ_ ਦੋਵੇਂ "ਭਰਾ" ਬੈਠਕੇ ਗੱਲ ਕਰ ਲਉ... ਹੋ ਜਾਂਦਾ ਬਹੁਤ ਕੁਝ 'ਵੀਰ-ਭਰਾਵਾਂ' ਵਿੱਚ.. ਆਪਸ 'ਚ ਦੋਵੇਂ ਵੀਰ ਆਪਣੇ ਖਾਸ ਰਿਸ਼ਤੇਦਾਰ ਨੂੰ ਬੈਠਾਕੇ 'ਕਮਰੇ' ਵਿੱਚ..!! ਤੁਸੀਂ ਦੋਵੇਂ video ਪਾਕੇ ਆਪਣੇ-ਆਪ ਨੂੰ 'ਸਹੀ' ਸਾਬਤ ਕਰਨ ਤੇ ਲੱਗੇ ਹੋ..ਪਰ ਕੱਢ ਦੋਵੇਂ ਆਪਣਾ ਹੀ ਜਲੂਸ ਹੀ ਰਹਿ ਹੋ..!! 'ਸੰਗਤ' ਦੋਵਾਂ ਨੂੰ ਹੀ ਹੁਣ ਸਮਝਾ ਰਹੀ ਹੈ' ਬਾਅਦ 'ਚ ਦੋਵਾਂ ਨੂੰ ਹੀ ਲਾਹਨਤਾ ਪਾਓ 'ਸੰਗਤ'..! !! ਟਿਕ ਜਾਓ ਦੋਵੇਂ !!
@up-down5
@up-down5 4 күн бұрын
Yaar saaf Pata lagda .gopi joth boldaa..ajj Fer raat nu neend ni aouni gopi nu😂😂😂
@JasbirSingh-xu8xi
@JasbirSingh-xu8xi 4 күн бұрын
ਗੱਲ ਜਦੋਂ ਤੱਕ ਨਹੀਂ ਨਿੱਬੜਦੀ ਜਦੋਂ ਤੱਕ ਦੋਨੋਂ ਸਾਹਮਣੇ ਨਹੀਂ ਬੈਠਦੇ ਪਰ ਵਿਉ ਬਹੁਤ ਆ ਜਾਦੇ ਹਨ
@mundebharoliwale9746
@mundebharoliwale9746 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਆ ਪ੍ਰੀਤ ਭਰਾ ਨੂੰ ਤੇ ਗੋਪੀ ਭਰਾ ਨੂੰ ਮੇਰਾ ਭਰਾ ਸੋਸ਼ਲ ਮੀਡੀਆ ਤੇ ਹੋ ਕੇ ਇਹ ਕੰਮ ਨਾ ਕਰੋ ਤੇ ਨਾਲੇ ਕਬੱਡੀ ਬਦਨਾਮ ਹੁੰਦੀ ਆ ਤੇ ਨਾਲੇ ਕੋਚ ਤੇ ਨਾਲੇ ਕੋਚਾਂ ਤੋਂ ਸਿੱਖਣ ਵਾਲੇ ਮੇਰੀ ਇੱਕ ਬੇਨਤੀ ਆ ਕਿ ਕਿਸੇ ਸੀਨੀਅਰ ਪਲੇਅਰ ਵਿੱਚ ਪੈਣ ਤੇ ਇਹਨਾਂ ਭਰਾਵਾਂ ਦਾ ਫੈਸਲਾ ਕਰਾਉਣ ਨਹੀਂ ਤਾਂ ਗੱਲ ਦੇ ਬਹੁਤ ਗਲਤ ਨਤੀਜੇ ਨਿਕਲਦੇ ਆ ਕੀ ਗੱਲ ਦੋ ਭਰਾਵਾਂ ਦੀ ਹੁੰਦੀ ਆ ਤੇ ਫਾਇਦਾ ਕੋਈ ਤੀਜਾ ਲੈ ਜਾਂਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੰਗੀ ਪਾਲਾ ਤੇ ਦੁੱਲਾ ਤੇ ਹੋਰ ਵੀ ਖੁਸ਼ੀ ਤੇ ਸੁਲਤਾਨ ਭਰਾ ਨੂੰ ਕਿ ਇਨਾਂ ਭਰਾਵਾਂ ਦਾ ਫੈਸਲਾ ਬੈਠ ਕੇ ਕਰਾਓ ਕਿਉਂਕਿ ਜਿੱਦਾਂ ਇਹ ਸੋਸ਼ਲ ਮੀਡੀਆ ਤੇ ਪਾ ਰਹੇ ਆ ਇਹ ਗੱਲ ਘਟਣੀ ਨਹੀਂ ਹੋਰ ਜਿਆਦੇ ਵਧਣ ਵੱਲ ਜਾ ਰਹੀ ਹੈ ਕਿਉਂਕਿ ਕਬੱਡੀ ਆਪਣੇ ਪੰਜਾਬ ਦੀ ਮਾਂ ਖੇਡ ਆ ਆਪਾਂ ਕਬੱਡੀ ਦੇ ਪਲੇਅਰ ਹੋਣ ਦੇ ਨਾਤੇ ਉਸ ਦੀ ਇੱਜਤ ਰੱਖ ਲਈਏ ਬਸ ਇਹ ਕੁਝ ਕਹਿਣਾ ਸੀ ਦੋਨਾਂ ਭਰਾਵਾਂ ਨੂੰ ਪ੍ਰੀਤ ਅਤੇ ਗੋਪੀ ਨੂੰ ਤੇ ਮੇਰਾ ਭਰਾ ਕੋਈ ਵੀ ਸੋਸ਼ਲ ਮੀਡੀਆ ਤੇ ਪੋਸਟ ਨਾ ਪਾਓ ਜਿਹੜੀ ਗੱਲ ਕਰਨੀ ਆ ਬੈਠ ਕੇ ਕਰ ਲਓ ਕਿਉਂਕਿ ਤੁਹਾਡੇ ਦੋਨਾਂ ਦੇ ਵਿੱਚ ਕੋਈ ਤੀਜਾ ਆਪਣਾ ਫਾਇਦਾ ਚੁੱਕੀ ਜਾਂਦਾ ਬਸ ਇਹੀ ਕੁਝ ਕਹਿਣਾ ਸੀ ਇੱਕ ਗੱਲ ਹੋਰ ਨਾ ਅਸੀਂ ਗੋਪੀ ਨੂੰ ਗਲਤ ਕਹਿ ਰਹੇ ਹਾਂ ਤੇ ਨਾ ਪ੍ਰੀਤ ਨੂੰ ਗਲਤ ਕਹਿ ਰਹੇਕਿਉਂਕਿ ਪੇ ਬਾਪ ਦਾ ਰਿਸ਼ਤਾ ਸੀ ਇਹਨਾਂ ਦੋਨਾਂ ਚ ਚਾਹੇ ਅੱਜ ਪ੍ਰੀਤ ਕੁਝ ਬੋਲੀ ਜਾਵੇ ਚਾਹੇ ਅੱਜ ਗੋਪੀ ਕੁਝ ਬੋਲੀ ਜਾਵੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸੀਨੀਅਰ ਪਲੇਅਰ ਵਿੱਚ ਹੋ ਕੇ ਇਨਾਂ ਭਰਾਵਾਂ ਨੂੰ ਇਕੱਠੇ ਕਰੋ ਤੇ ਪਿਆਰ ਜਿਦਾ ਪਹਿਲਾਂ ਸੀ ਉਸਦੇ ਬਣਾਇਆ ਜਾਵੇ ਬਹੁਤ ਕੁਝ ਹੋ ਜਾਂਦਾ ਖੇਡ ਦੇ ਵਿੱਚ ਤੇ ਇੱਕ ਘਰ ਦੇ ਵਿੱਚ ਤਾਂ ਭਾਂਡੇ ਖੜਕਦੇ ਰਹਿੰਦੇ ਆ ਪਰ ਫਿਰ ਵੀ ਇਹ ਤਾਂ ਪਲੇਅਰ ਆ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਖੇਡਣ ਦੀ ਸ਼ਕਤੀ ਬਖਸ਼ੇ ਤੇ ਅਕਲ ਤੋਂ ਸੁੱਚੀ ਬਖਸ਼ੇ ਬਸ ਇਨਾ ਕੁਝ ਕਹਿਣਾ ਸੀ ਜੇ ਕੁਝ ਜੇ ਕੁਝ ਗਲਤ ਕਹਿ ਗਿਆ ਹੋਵਾਂ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-harpreet1951
@user-harpreet1951 5 күн бұрын
ਪ੍ਰੀਤ ਗੱਲ ਬੈਠ ਕੇ ਖਤਮ ਕਰੋ ਯਾਰ , ਕਿਉਂ ਗੱਲ ਨੂੰ ਵਧਾ ਰਹੇ ਹੋ, ਗੁਰੂਘਰ ਬੈਠ ਕੇ ਗੱਲ ਨੂੰ ਖਤਮ ਕਰੋ
@SukhjinderSingh-dd7js
@SukhjinderSingh-dd7js 4 күн бұрын
ਕਬੱਡੀ ਕਿਦਰ ਲਈ ਜਾਦੇ ਜੇ ਉਹੋ ਜੇ ਪਰਮੋਟਰ ਕਿਸੇ ਗਰੀਬ ਦੀ ਮਦਦ ਕਰੋ🙏
@Grewal-hm4dh
@Grewal-hm4dh 3 күн бұрын
Preet tu Sahi aa veer par sab bhul k eh sab agge vad rabb tenu hor Tarakiaa dao
@tractorlovers9526
@tractorlovers9526 4 күн бұрын
Preet 22 tu bilkul sahi wa ❤ Wmk❤
@nobelmand7680
@nobelmand7680 4 күн бұрын
ਉਸਤਾਦ ਉਸਤਾਦ ਹੀ ਹੁੰਦਾ ਹੈ
@user-oz4my3gh2x
@user-oz4my3gh2x 4 күн бұрын
ਤੁਸੀ ਜਾਣ ਬੁਝ ਕੇ ਗੱਲ ਵਧਾ ਰਹੇ ਓ
@PardeepKumar-pamma
@PardeepKumar-pamma 4 күн бұрын
ਚਲੋ ਕੋਈ ਗੱਲ ਨਹੀਂ ਜੱਟਾ ਰੱਬ ਬੈਠਾ ਦੇਖਦਾ ਸਬ ਬਾਬਾ ਮੇਹਰ ਕਰੇ ਸਬ ਠੀਕ ਹੋ ਜਾਣਾ 22 ਆਪਣੀ game ਵੱਲ ਧਿਆਨ ਦਿਉ ❤
@amandeepsingh-wo6ji
@amandeepsingh-wo6ji 4 күн бұрын
y phli gal tuci player ho playeran wali gal kro bar bar video paa k lokan aggey jaloos na kaddo
@siddharthchoudhary6333
@siddharthchoudhary6333 4 күн бұрын
haq di gal karni chahidi, playera aali gal taan fer aa je ede commenta ch lok maa behen di gaala na kaddi jaan
@user-zh9rn1sd4t
@user-zh9rn1sd4t 4 күн бұрын
ਜਿੰਨੀਆਂ ਧਮਕੀਆਂ ਗੋਪੀ ਨੇ ਪ੍ਰੀਤ ਨੂੰ ਦਿੱਤੀਆਂ ਨੇ ਪ੍ਰੀਤ ਦੇ ਭਾਈਆ ਨੂੰ ਦਿੱਤੀਆਂ ਨੇ ਓਹ ਹਿਸਾਬ ਨਾਲ ਗੋਪੀ ਝੂਠਾ ਆ ਤੇ ਪ੍ਰੀਤ ਨੂੰ ਡੱਰਾ ਧਮਕਾ ਕੇ ਚੁੱਪ ਕਰਾਉਣਾ ਚਹੁੰਦਾ ਸੀ। ਪ੍ਰੀਤ ਦਲੇਰ ਆ ਜਿਹੜਾ ਨਹੀਂ ਦੱਬਿਆ ਤੇ ਜੀਹਨੇ ਆਉਣ ਆਲੇ ਨਮੇ ਪਲੇਅਰ ਦਾ ਸੋਚਿਆ ਵੀ ਕਲ ਨੂੰ ਓਹ ਨਾ ਗੋਪੀ ਨੂੰ ਅਪਣਾ ਅਸਤਾਦ ਮੰਨ ਬੈਠੇ ਤੇ ਇਸੇ ਤਰ੍ਹਾਂ ਪ੍ਰੀਤ ਵਾਂਗੂੰ ਘਾਟਾ ਖਾ ਬੈਠੇ। ਮੈਂ ਇਹ ਕਹਿਣਾ ਸੀ ਜਿਸ ਹਿਸਾਬ ਨਾਲ ਫਰੰਦੀਪੁਰੀਆ ਦੇ ਅੰਦਰ ਨਫ਼ਰਤ ਭਰੀ ਆ ਪ੍ਰੀਤ ਖਿਲਾਫ ਇਹ ਪ੍ਰੀਤ ਦਾ ਨੁਕਸਾ||
@bajsandhu4591
@bajsandhu4591 4 күн бұрын
ਯਾਰ ਮੇਰੇ ਦਿਲ ਵਿਚ ਦੋਵਾ ਦੇ ਲਈ ਬਹੁਤ ਇੱਜਤ ਸੀ ਪਰ ਹੋਣ ਦੋਵੇ ਹੀ ਦਿਲ ਤੋਂ ਲੈ ਗਏ ਆਂ ਜੇ ਕੋਈ ਏਨਾ ਵਿੱਚ ਗੱਲ ਬਾਤ ਸੀ ਤਾਂ ਬੈਠਿਆਂ ਕੇ ਦੋਵੇ ਕਰ ਲੈਦੇ ਇੱਦਾਂ ਰੋਲਾ ਨਹੀ ਸੀ ਪਾਉਣਾ ਚਾਹੀਦਾ ਦੋਵੇ ਹੀ ਫੂਦੋੁ ਆ ਇੰਨਾਂ ਕਰਕੇ ਹੀ ਕਬੱਡੀ ਬਦਨਾਮ ਹੋਈ ਜਾਂਦੀਆਂ ਗੱਲ ਬਸ ਪੇਸੈਆ ਤੇ ਮੁੱਕ ਦੀ ਆ
@jassbraich1972
@jassbraich1972 4 күн бұрын
ਠੀਕ ਹੈ ਪ੍ਰੀਤ ਤੂੰ ਕਹਿੰਦਾ ਮੈਂ ਸੱਚਾ ਉਹ ਗੋਪੀ ਫਰੰਦੀਪੁਰੀਆ ਕਹਿੰਦਾ ਮੈਂ ਸੱਚਾ ਬਹਿ ਕੇ ਗੱਲ ਕਰੋ ਸੋਸ਼ਲ ਮੀਡੀਆ ਤੇ ਆਪ ਜੀ ਇਹ ਸਭ ਕੁਝ ਕਿਸ ਨੂੰ ਸਫ਼ਾਈ ਦੇ ਰਹੇ ਹੋ ਮੇਰੇ ਵਰਗਿਆਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਤਮਾਸ਼ਾ ਦੇਖਣ ਨੂੰ ਤਿਆਰ ਹੀ ਰਹਿੰਦੇ ਹਾਂ ਕਿਉਂ ਜਲੂਸ ਕੱਢ ਰਹੇ ਹੋ
@arshvirk1710
@arshvirk1710 4 күн бұрын
Scha bnda hmesha schaa e rhnaa♥️♥️ladhu wala♥️jhota♥️♥️
@sajanverma6566
@sajanverma6566 4 күн бұрын
Sach sach hunda sahi aa preet verr
@jagdeep55
@jagdeep55 4 күн бұрын
ਗੋਪੀ ਨੇ ਆਪ ਆਪਣੇ ਉਸਤਾਦ ਦੀ ਕਿੰਨੀ ਕ ਕਦਰ ਪਾ ਦਿੱਤੀ,,ਤੁਸੀ ਲੋਕ ਇੱਕਲੇ ਪ੍ਰੀਤ ਨੂੰ ਮੇਹਣਾ ਮਰੀ ਜਾਂਦੇ ਓ
@Avvisandhu0067
@Avvisandhu0067 4 күн бұрын
ਲੱਖ ਦੀ ਲਾਹਣਤ ਤੁਹਾਡੇ ਇਕਠੇ ਖਾ ਕੇ ਇਕ ਦੂਜੇ ਨੂੰ ਬਦਨਾਮ ਕਰਨ ਦਏ ਜੇ ਏਸ ਨਾਲੋਂ ਤਾਂ ਮਰ ਈ ਜਾਓ ਦੋਵੇਂ ਜਾਣੇ
@gurwindergill7961
@gurwindergill7961 4 күн бұрын
ਬਾਈ ਪੈਸਿਆ ਨੂੰ ਮੁੱਖ ਨਾ ਬਣਾਓ ਜ਼ਿੰਦਗੀ ਬਹੁਤ ਪਈ ਆ ਖੇਡ ਯਾਰੀ ਰੱਖੋ
@baljeetsinghsingh1097
@baljeetsinghsingh1097 4 күн бұрын
Preet ta hega bhuka pase da
@anmoldhaliwal5293
@anmoldhaliwal5293 4 күн бұрын
Jdo sat lga gyi. Oda ghr chla dva ga bai dva paisa. Player jina time kheda ona time aw galla krnya sokhya. Plyr paisa le khda aw o na mil odo pta lgda
@baljeetsinghsingh1097
@baljeetsinghsingh1097 4 күн бұрын
@@anmoldhaliwal5293 Jo apne ustad da nhi hoya oh ki kise da bno
@PakkePindaAale
@PakkePindaAale 4 күн бұрын
ਬਾਈ ਕਿਓਂ ਇਕੱਠੇ ਖਾ ਪੀ ਕੇ ਪ੍ਰੀਤ ਜਲੂਸ ਕੱਡਦੇ ਓ ਬਾਈ ਗੱਲਾਂ ਚੋਂ ਗੱਲਾਂ ਤਾਂ ਵਾਧੂ ਨਿਕਲੀ ਜਾਂਦੀਆਂ ਜਦੋਂ ਦੋ ਭਰਾ ਇਕੱਠੇ ਆ ਉਹ ਬਹੁਤ ਤਰਾਂ ਦੀਆਂ ਗੱਲਾਂ ਕਰਦੇ ਆਪਸ ਚ ਐਵੇਂ ਨਾਂ ਕਰੋ ਮੇਰਾ ਵੀਰ ਜਵਾਕਾਂ ਆਲੀਆਂ ਗੱਲਾਂ ਕਰਦੇ ਓਂ ਦੋਵੇਂ ਸ਼ੋਸ਼ਲ ਮੀਡੀਆ ਤੇ ਗੱਲ ਕਰਕੇ ਇੱਥੇ ਕਿਸੇ ਨੇਂ ਹੱਲ ਨੀਂ ਕਰ ਦੇਣਾਂ ਥੋਡਾ ਬਾਈ ਗੱਲ ਤਾਂ ਬਹਿਕੇ ਹੀ ਮੁੱਕਦੀ ਹੁੰਦੀ ਵੀਰ ਮੇਰੇ ਛੱਡ ਦੇ ਗੱਲ ਐਥੇ ਹੀ 🙏🏻
@babbu2684
@babbu2684 3 күн бұрын
ਏ ਤਾਂ ਸਹੀ ਗੱਲ ਆ, ਤੈਨੂੰ ਪਹਿਲਾ ਨੀ ਪਤਾ ਸੀ ਮੇਰੀ ਹੱਡੀ krak ਆ, ਟਾਈਮ ਤੇ ਤੈਨੂੰ ਹੱਡੀ krak ਹੋ ਗਈ
@sarpanch07vlog
@sarpanch07vlog 4 күн бұрын
A ta eda fuddu banda aa apne gane nu share nahi kita esne main rol v esda c gaane ch
@user-io5up6vn2b
@user-io5up6vn2b 4 күн бұрын
Haha sahi hai ​@LaughLounge13
@GaganBrar-mi4lc
@GaganBrar-mi4lc 4 күн бұрын
​@@LaughLounge13ਉਕੇ ਰਿਪੋਰਟ ਆ
@majhailtv521
@majhailtv521 4 күн бұрын
ਹਾਹਾਹਾ ਭਾਊ ਦਾ ਗਾਣਾ ,,,,,, ਨਹੀਂ ਸ਼ੇਅਰ,,,, ਹੋਇਆ,,,,, ਨਵਾਂ ਮਸਲਾ
@sarpanch07vlog
@sarpanch07vlog 3 күн бұрын
@@LaughLounge13 jdo 5lakh la k ganna kita hove dukh lagda
@GurdialSingh-wv6ro
@GurdialSingh-wv6ro 4 күн бұрын
Preet shii aa 😢😢
@baljeetsinghsingh1097
@baljeetsinghsingh1097 4 күн бұрын
Fudu Banda preet
@navjotsingh6876
@navjotsingh6876 4 күн бұрын
ਪਹਿਲਾ ਇਕੋ ਥਾਲੀ ਚ ਰੋਟੀ ਖਾਦੀ ਏ... ਹੁਣ ਇਕ ਦੂਜੇ ਨੂੰ ਪੰਡੋ ਨਾ... ਜੇ ਕੋਈ tuhanu ਇਕ ਦੂਜੇ ਦੀ ਗਲਤੀ ਏ ਤੇ 2ਵੇ ਇਕੱਠੇ ਬਹਿ ਕੇ ਗੱਲ ਕਰਲੋ.. Nai ਤੇ ਚੁੱਪ ਕਰ ਕੇ ਇਕ ਦੂਜੇ ਤੋਂ ਪੀਸ਼ੇ ਹੋ ਜਾਉ.. ਆਪਣੀ ਇਜ਼ਤ ਆਪਣੇ ਹੱਥ ਹੁੰਦੀ ਏ 🙏🙏
@7ubedar
@7ubedar 4 күн бұрын
ਲੋਕ ਸਵਾਦ ਲੈਦੇ ਬਾਈ ਤੁਹੀਂ ਮਹਾਂਪੁਰਖਾਂ ਕੋਲ ਬਹਿ ਕੇ ਮਸਲਾ ਨਬੇੜੋ
@ajsingh348
@ajsingh348 4 күн бұрын
ਇੱਕੋ ਉਸਤਾਦ ਦਾ ਇਕੋ ਚੇਲਾ ਦੁੱਲਾ ਬੱਗੇ ਪਿੰਡ ਆਲਾ ਬਾਕੀ ਸਭ ਫੁਦੂ ਆ ਪੈਸੇ ਪਿੱਛੇ । ਪ੍ਰੀਤ ਨੇ ਉਸਤਾਦ ਦਾ ਕਿ ਮੁੱਲ ਮੋੜਿਆ 2 ਬਾਰੀ ਕਨੇਡਾ ਜਾ ਕੇ ਆਇਆ ਹੁੰਦਾ ਦੁੱਲੇ ਬੱਗੇ ਪਿੰਡ ਆਲਾ ਆਪਣੇ ਉਸਤਾਦ ਲਈ ਗਿਫ਼ਟ ਜਰੂਰ ਲੈਅ ਕੇ ਆਉਂਦਾ 😮
@kabbadilive365
@kabbadilive365 4 күн бұрын
social media te kuj nhi result nikal da veer.
@siddharthchoudhary6333
@siddharthchoudhary6333 4 күн бұрын
gaalaan na deo fer enu social media te
@jollyshergill5507
@jollyshergill5507 4 күн бұрын
Mai 2no videos dekhi preet sacha y bolan de style toh hi pta lag janda kon sacha kon jhoota
@sahilsehowalia3238
@sahilsehowalia3238 4 күн бұрын
💯ਪੈਸੇ ਪਿਛੇ ਨੱਚਦੀ ਆ ਦੁਨੀਆ ਏ ਫੇਮ ਤੇ ✅️
@AmritAulakh-rd9cm
@AmritAulakh-rd9cm 4 күн бұрын
ਜੌ ਵੀ ਗੱਲ ਬਹਿ ਕੇ ਖਤਮ ਕਰ ਲਓ ਕਯੋ ਜਲੌਸ ਕੱਢ ਦੇ
@gurbirladhu
@gurbirladhu 5 күн бұрын
ਪ੍ਰੀਤ❤ ਬੁੰਡ ਮਾਰ ਦੁਨੀਆਂ ਦੀ ਕੁਤਿਆਂ ਭੌਂਕੀ ਜਾਣਾਂ
@baljeetsinghsingh1097
@baljeetsinghsingh1097 4 күн бұрын
Tu chamcha lgda
@gillsabb1889
@gillsabb1889 4 күн бұрын
ਵੀਰ ਨਾ ਕਰੋ ਆਵੇ ਇਕਠੇ ਹੋ ਕੇ ਗੱਲ ਕਰ ਲਵੋ ਪਰਵਾ
@Funnymasala15
@Funnymasala15 4 күн бұрын
ਕਲ ਮੈਂ ਭਲਵਾਨ ਦੀ ਵਿਡੀਉ ਤੇ ਇਹੀ ਕੁਮੈਟ ਕੀਤਾ ਸੀ ਕਿ ਭਲਵਾਨ ਨੇ ਪ੍ਰੀਤ ਦੀ ਇਕ ਗਲ ਦਾ ਵੀ ਜਵਾਬ ਨਹੀਂ ਦਿੱਤਾ ਸਹੀ ਐਵੇਂ ਗੱਲਾਂ ਦਾ ਕੜਾ ਬਣਾਈ ਗਿਆ ਪ੍ਰੀਤ ਮਿਹਨਤ ਨਹੀਂ ਕਰਦਾ ਇਹ ਵੋ ਯਾਰ ਗੱਲਾਂ ਦੇ ਜਵਾਬ ਦੇ ਅਗਲਾ ਸਬੂਤ ਦਿੰਦਾ ਨਾਲੇ ਭਲਵਾਨ ਨੇ ਹੋਰ ਕਿਸੇ ਗਲ ਤੇ ਸੌਹ ਨਹੀਂ ਖਾਦੀ ਸਿਰਫ ਪ੍ਰੀਤ ਦਾ ਮਾੜਾ ਕਰਨ ਵਾਲੀ ਗਲ ਤੇ ਕਿਹਾ
@s_ksuraj1497
@s_ksuraj1497 3 күн бұрын
Paisa paisa ਨਾ kroo bhaiooo gaalll ਤੁਹਾਡੇ ਦੋਵੇਂ bhai ਦੀ h ਤੇ ਫਾਇਦਾ कोई horr ਚੁੱਕ juu ਵੀਰ ਤੁਸੀਂ ਪਿਆਰ nall ਗੱਲ खत्म krlo❤❤❤
@user-du5yl9jd6z
@user-du5yl9jd6z 4 күн бұрын
Jehra banda apne guru ustaad nu bhull giya smjla oh thora din hi chlda hunda
@ranjodhdhindsa1479
@ranjodhdhindsa1479 4 күн бұрын
Guru ustad aale jmaane gye veer, ajj kal saare fayda chukde aa gopi warge
@GaganBrar-mi4lc
@GaganBrar-mi4lc 4 күн бұрын
​@@ranjodhdhindsa1479ਛੋਟਾਂ ਭਾਂਡਾ ਛੇਤੀ ਉੱਛਲ ਜਾਂਦਾ ਸਿਆਣਿਆਂ ਦੀ ਕਹਾਵਤ ਆ ਜਿੱਥੋਂ ਰੱਜਿਆ ਤੇ ਉੱਥੋਂ ਭੱਜਿਆ 😂😂 ਦੋਗਲਿਆਂ ਵਾਲਾਂ ਕੰਮ ਕੀਤਾ ਪ੍ਰੀਤ ਨੇ ਕੋਈ ਗੱਲ ਨਹੀਂ ਗੋਪੀ ਵੀਰ ਟੈਂਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਆਪੇ ਇਨਸਾਫ਼ ਕਰੂ ਲੋਕਾਂ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ 🙏
@simranbajwa3040
@simranbajwa3040 4 күн бұрын
​@@GaganBrar-mi4lchahaha oho jaa pra
@inderjeetsidhu2521
@inderjeetsidhu2521 4 күн бұрын
M dona dian gallan suniya ik gl ta samaj agi v ਗੋਪੀ ehh chaonda c v preet tkda player bne prr enu iklala paise nl pyaar c ene jini v gall kri a paisa paisa kri gaya bss Gopi hje v ena kush sun k
@Idhillon1
@Idhillon1 4 күн бұрын
@@ranjodhdhindsa1479bai jdo bnda start krda odho app hi ustad ustad krda pta onnu lodh a hje jdo Kmm set aa jnda fher Odhe aale duaale aale v aa jnda faida chkn te fher ustad huni ta fudu ho jnde, bai appa kise da Ehsan mint nhi laande bhuln nu
@realmansingh3522
@realmansingh3522 4 күн бұрын
Preet toon sacha shote veer mein odi interview suni koi gll ne bni
@kulwantdeol1313
@kulwantdeol1313 4 күн бұрын
Bhut vdiaaa vrrr ❤❤❤❤ Preet vrre kise nu drd hove ohi bolda baar baar ❤❤❤ wmk🙏🙏🙏
@factspk373
@factspk373 4 күн бұрын
ਪਰੀਤ ਸਿੱਧੂ ਮੂਸੇਵਾਲੇ ਦੇ ਵੀ ਖਾ ਗਏ ਸੀ ਸ਼ੁਰੂ ਚ । ਆਪਦੀ ਗੇਮ ਤੇ ਜੋਰ ਮਾਰ ਸਟਾਰ ਬਣ
@jassrandhawa7441
@jassrandhawa7441 4 күн бұрын
ਸੋਸ਼ਲ ਮੀਡੀਆ ਕੋਈ ਮਸਲੇ ਦਾ ਹੱਲ ਨਹੀ ਦੁਨੀਆ ਸਵਾਦ ਲੈਂਦੀ ਆ ਬੈਠਕੇ ਚਾਰ ਬੰਦੇ ਗੱਲ ਕਰਲੋ
@HarpreetSingh-zw1cu
@HarpreetSingh-zw1cu 4 күн бұрын
Preet veer l love you ❤❤❤❤
@baljeetsinghsingh1097
@baljeetsinghsingh1097 4 күн бұрын
Chamcha
@canadanewupdates4726
@canadanewupdates4726 4 күн бұрын
Veer bann k chad tu sacha tera rabb nu pta aw mehnat valley dhayan de veer koi nahi bass ikkk var season ch att krva de god luck bro for new journey
@manjindersidhusidhu5829
@manjindersidhusidhu5829 4 күн бұрын
ਉਸਤਾਦ ਦੀ ਕਦਰ ਦੁੱਲੇ ਬੱਗੇ ਤੋਂ ਸਿੱਖਣ ਦੀ ਲੋੜ ਆ❤❤❤
@KomalKahlon-nh4jv
@KomalKahlon-nh4jv 4 күн бұрын
Preet bilkul sacha yr oh kisa maa da putt jehra dhamkiya dvonda gopi
@baljeetsinghsingh1097
@baljeetsinghsingh1097 4 күн бұрын
Jo ustad da nhi hoya oh sala ki kise da bno
@Bailybande
@Bailybande 4 күн бұрын
ਨਾ ਕਰੋ ਇਹ ਗੱਲਾਂ ਸ਼ੋਸ਼ਲ ਮੀਡੀਏ ਤੇ 🙏🏻🙏🏻🙏🏻
@user-dw3lh2ss4n
@user-dw3lh2ss4n 4 күн бұрын
Ashaaaaa tenu boht dukh a 😂
ОСКАР ИСПОРТИЛ ДЖОНИ ЖИЗНЬ 😢 @lenta_com
01:01
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
버블티로 체감되는 요즘 물가
00:16
진영민yeongmin
Рет қаралды 106 МЛН
That's how money comes into our family
00:14
Mamasoboliha
Рет қаралды 6 МЛН
washing vla v hath khadde kr gya ajj ta | Dhillonpreet Vlogs
36:51
Dhillonpreet Vlogs
Рет қаралды 99 М.
Mitha Puria Nay Lgai Jani Bhai Say Dehari | Tea Time With Sajjad Jani | Episode 737
1:03:37
ОСКАР ИСПОРТИЛ ДЖОНИ ЖИЗНЬ 😢 @lenta_com
01:01