Pichkari Gang 01 || पिचकारी गैंग 01 || Bihar wale || Producerdxx

  Рет қаралды 259,396

Producer Dxxx

Producer Dxxx

11 күн бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 765
@GurwinderSingh-po3ww
@GurwinderSingh-po3ww 9 күн бұрын
ਬਾਈ ਠਰਕੀ ਬਾਬੇ ਦਾ ਅਗਲਾ ਪਾਰਟ ਲੈਕੇ ਆਓ ਛੇਤੀ ਜੋ ਵੀਰ ਸਹਿਮਤ ਨੇ ਲਾਈਕ ਕਰੋ
@depapb3186
@depapb3186 9 күн бұрын
😂😂😂😂tharki bar pind vich hunde dhyn rakhi apne vi kite vekh da hi reh jave
@GurwinderSingh-po3ww
@GurwinderSingh-po3ww 9 күн бұрын
@@depapb3186 thode pind ch bale a lagda tu dyaan rakhi koi tenu na chak ke leje magar varga 😂😂
@SEBIMAHI1149
@SEBIMAHI1149 9 күн бұрын
hm
@jagdeepsingh-ns1fw
@jagdeepsingh-ns1fw 9 күн бұрын
Tharki baba episodes ch swaad ni reha
@BeebaMunda-ir5jb
@BeebaMunda-ir5jb 9 күн бұрын
Oh taan fuddu lgda hun
@ravimaan4093
@ravimaan4093 9 күн бұрын
ਬਾਈ ਦੋ ਪਾਰਟ ਠਰਕੀ ਬਾਬਾ ਦੇ ਇੱਕ ਪਿਚਕਾਰੀ ਗੈਂਗ ਹਫ਼ਤੇ ਦੇ ਜੇੜੇ ਸਹਿਮਤ ਨੇ ਲਾਈਕ ਕਰੋ ❤👇🏻👇🏻👇🏻
@Punjabpolicesarao
@Punjabpolicesarao 9 күн бұрын
ਸਿਰਾ ਗੱਲਬਾਤ ਸਾਰੀ ਟੈਨਸਨ ਖਤਮ ਹੋ ਜਾਂਦੀ ਹੈ Prouder ਦੀ ਵਡਿਓ ਦੇਖ ਕੇ ਜਿਉਦੇ ਵਾਸਦੇ ਰਹੋ Babeo ❤
@jaipalsingh4836
@jaipalsingh4836 8 күн бұрын
ਮੱਗਰ ਬੱਖੀਪਾੜ ਤੋਂ ਵਾਦ ਬਿੱਲੇਮਾਰ ਉਸਤੋਂ ਵਾਦ ਹੁਣ ਪਿਚਕਾਰੀ ਗੈਂਗ ਘੈਂਟ ਲੱਗੀ ਬਾਈ 😄
@user-wt8oc4qd3u
@user-wt8oc4qd3u 8 күн бұрын
ਜਿਦਾ ਮਰਜੀ ਆਹ prodcer ਦੇ ਦਿਲ ਵਿਚ ਕੁਝ ਨਹੀਂ ਹੈਗਾ ਦਿਲ ਸਾਫ਼ ਬੰਦਾ ਲਵ ਯੂ ਪ੍ਰੋਡਿਊਸਰ ਬਰੌ ❤❤❤❤❤❤
@LadhiSidhu
@LadhiSidhu 8 күн бұрын
ਬਾਈ ਬਹੁਤ ਦਿਨਾਂ ਦੀ wait ਕਰੀ ਜਾਂਦਾ ਸੀ😅😅😅ਬਹੁਤ ਘੈਂਟ ਆ😂
@preetdhaliwal.pb04kkpwala89
@preetdhaliwal.pb04kkpwala89 9 күн бұрын
ਵਾਂ ਵਾਂ 👏👏👏👏 ਬਾਈ ਨਜ਼ਾਰਾ ਲਿਆਤਾ ਪਚਕਾਰੀ ਗੈਂਗ ਜਿੰਦਾਬਾਦ ✊✊😁😁
@varindersharmavarinderchan5172
@varindersharmavarinderchan5172 9 күн бұрын
ਨਹੀ ਰੀਸਾਂ ਮੱਘਰ & Team ਦੀਆਂ ❤❤❤❤❤❤❤❤❤ end kra rakhea
@Paidrecored
@Paidrecored 8 күн бұрын
ਠਰਕੀ ਬਾਬਾ ਤਾ ਬੰਦ ਕਰਦੇ ਬਾਈ ਕੋਈ ਸਵਾਦ ਨੀ ਆਉਦਾ ਉਸ ਵਿੱਚ ਲੋਕਾ ਨੇ ਦੇਖਣੀ ਛੱਡ ਦਿੱਤੀ ਪੁਰਾਣੇ ਅੇਪੀਸੋਡ ਰਹਿੰਦੇ ਆ ਉਹ ਪੁਰੇ ਕਰ ਬਾਈ 2014 ਤੋ ਜੁੜੇ ਆ ਤੇਰੇ ਨਾਲ ਜਦੋ ਮਨਕਿਰਤ ਅੋਲਖ ਨਾਲ ਪੰਗਾ ਹੋਈਆ ਇੱਕ ਆਕਾਉਟ ਹੇਕ ਹੋਇਆ ਉਦੋ ਸਿਰੇ ਆਉਦੇ ਸੀ ਵੀਡੀੳ ਇੱਕ ਬਾਈ ਕਿਸਾਨ ਬਾਣੀ ਆਲੇ ਡਾਕਟਰ ਲੈਕੇ ਆ ਬਾਈ ਵਾਪਸ ਉਹ ਸਾਰਿਆ ਨਾਲੋ ਸਿਰੇ ਸੀ
@navneetkaurnahar-oq7cp
@navneetkaurnahar-oq7cp 9 күн бұрын
ਲੰਬੜਦਾਰ ਕਾ ਖੱਬਾ ਟੱਟਾ ਹੈ 😅😂
@SonyProducerDXXX
@SonyProducerDXXX 8 күн бұрын
😂😂😂
@riprecords1372
@riprecords1372 9 күн бұрын
ਬਹੁਤ ਵਧੀਆ ਕਰਿਆ ਨਵਾਂ ਕਨਸੈਪਟ ਲੈ ਆਏ ਨਵੇਂ ਬੰਦਿਆਂ ਨਾਲ ਹੁਣ ਲੱਗੂ Craaaaaa ਮੱਘਰ ਵੱਖੀਪਾੜ ਤੋਂ ਬੋਰ ਹੋ ਗਏ ਸੀ ਸਾਰੇ
@Jassi6dh4ht8j
@Jassi6dh4ht8j 8 күн бұрын
Yes bro sahi keha
@SukhwinderSingh-wq5ip
@SukhwinderSingh-wq5ip 8 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@chaudhary8085
@chaudhary8085 9 күн бұрын
ਬਾਈ ਬਿੰਦੀਆ ਪਾਉ ਭੜਾਕੇ ਵਿੱਕੀ ਕਰੂ ਐਤਕੀ ਸਿਰਾ ਸਹੀ ਰੋਲ ਲਿਆ ਵਡਵਰੀਏ ਨੇਂ
@SonyProducerDXXX
@SonyProducerDXXX 8 күн бұрын
😂😂😂😂😂😂😂
@MrLovyThindPunjabiVirsa
@MrLovyThindPunjabiVirsa 8 күн бұрын
ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰੋ ਨਹੀਂ ਫੌਨ ਕੰਧ ਨਾਲ ਮਾਰ ਭੰਨ ਦੇਉ
@diyadventuresandhacks
@diyadventuresandhacks 9 күн бұрын
Barnala dekh k bhot yaada taja ho gia ~ canada
@SardoolSingh-w3c
@SardoolSingh-w3c 8 күн бұрын
Hlo
@germanshepherdpunjab9411
@germanshepherdpunjab9411 6 күн бұрын
ਕਾਲੇ ਬਾਈ ਦੀ ਐਕਟਿੰਗ ਬਹੁਤ ਘੈਂਟ ਆ ਬਾਕੀ ਸਾਰੇ ਅੱਧੀ ਪੰਜਾਬੀ ਬੋਲੀ ਜਾਂਦੇ ਆ
@goodthink2783
@goodthink2783 7 күн бұрын
ਆ ਕਿ ਤੌਰ ਕੇ ਬੈਠ ਗਿਆ ਯਰ ਵਿੱਚ ਜਿਨ੍ਹਾਂ ਇੱਕ ਕਹਾਣੀ ਨੂੰ ਲੰਬਾ ਕਰੇਗਾ ਉਨੇ ਹੀ ਵੀਓ ਘਟਣਗੇ ਬਾਈ
@gurpreetpandrali2367
@gurpreetpandrali2367 9 күн бұрын
Pachkari gang aagi oye 🔥🔥
@PalaAULAKH
@PalaAULAKH 9 күн бұрын
ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਆ ਗਿਆ ਨਵੀ ਵੀਡੀਓ ਲੈਕੇ ਮੱਘਰਾ ਖਿੱਚਕੇ ਰੱਖ ਕੰਮ ਨਵੀਆਂ ਨਵੀਆਂ ਵੀਡੀਓ ਲੈਕੇ ਆਉ ਮੱਘਰਾ ਵੱਖੀ ਤਾਂ ਪਾੜ ਕਿਸੇ ਦੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@sahaj373
@sahaj373 5 күн бұрын
ਬਾਈ ਪ੍ਰੋਡਿਊਸਰ ਮੈਨੂੰ ਬਹੁਤ ਜਿਆ ਟੈਨਸ਼ਨ ਹੋ ਗਈ ਸੀ ਤੇਰੀ ਆ ਵੀਡਿਉ ਦੇਖ ਕੇ ਮੈ ਠੀਕ ਹੋ ਗਿਆ❤❤❤
@Sandhu21626
@Sandhu21626 2 күн бұрын
ਬੁੰਡ ਦੇ ਦੇਣੀ ਸੀ.. ਬੁੰਡ ਦੇਣ ਨਾਲ ਵੀ ਤੇਰੀ ਟੈਨਸ਼ਨ ਦੂਰ ਹੋ ਜਾਣੀ ਸੀ...
@nvi23
@nvi23 9 күн бұрын
ਹੋਰ ਗੱਲਾਂ ਦੀਆ ਗੱਲਾਂ ਭਈਏ ਪੂਰੇ ਸਿਰਾ ਨੇ 😂
@gillkaran1869
@gillkaran1869 8 күн бұрын
ਨਜ਼ਾਰਾ ਆ ਗਿਆ ਦੇਖ ਕੇ
@Amrit-k10
@Amrit-k10 8 күн бұрын
ਵਾਹ ਬਾਈ ਬਿਲਕੁੱਲ ਅਸਲੀ ਲੱਗਦੇ ਆ Sirrraaaaa ਐਕਟਿੰਗ ਜੱਟਾ 😀😀👌👌👌🔥🔥🔥🔥🔥
@LovedeepSingh-r5c
@LovedeepSingh-r5c 9 күн бұрын
ਆ ਗਿਆ ਮੇਰਾ ਯਾਰ ਮਗਰ ਬੱਖੀ ਪਾੜ
@kuldeepsinghsardarji8892
@kuldeepsinghsardarji8892 7 күн бұрын
ਬਹੁਤ ਮੇਹਨਤ ਕਰਕੇ ਵੀਡੀਓ ਬਣਾ ਰਹੇ ਹਨ ਇਥੋਂ ਤੱਕ ਕਿ ਮੀਂਹ ਵਿੱਚ ਵੀ ਸ਼ੂਟ ਕੀਤਾ ਗਿਆ ਜਿਉਂਦੇ ਰਹੋਂ ਵੀਰੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@Abhi-Naglewal
@Abhi-Naglewal 9 күн бұрын
Patandrna ne bhaiya nu Bhlekha paya pyaa jmma siraa video ❤
@harpreetdhaliwal3494
@harpreetdhaliwal3494 9 күн бұрын
Ess to upper koi ni maggar bakhipad ❤
@mehramanpreet
@mehramanpreet 8 күн бұрын
Hye oe 😂😂😅rabba mein ta manjeet Vicky nu dekh dekh hassi jana very funny 🤣
@gagandeepsingh5760
@gagandeepsingh5760 7 күн бұрын
ਕਾਲੇ ਦੀ ਐਕਟਿੰਗ ਸਿਰਾ 😂😂😂❤
@gillsaab9682
@gillsaab9682 2 күн бұрын
aa vi ght aw y srra jma❤
@shaktibilla1825
@shaktibilla1825 9 күн бұрын
ਪ੍ਰੋਡਿਊਸਰ ਬਾਈ ਜੀ ਇੱਕ ਗਲਤੀ ਹੋ ਗਈ ਤੁਹਾਡੇ ਤੋਂ ਬਈਆਂ ਵਾਂਗੂ ਲੈਣ ਬਣਾ ਕੇ ਆਇਆ ਕਰੋ😂
@harrdeepsingh5872
@harrdeepsingh5872 9 күн бұрын
One of the best vlog babeo☺️☺️
@pardeepsingh-ok5jt
@pardeepsingh-ok5jt 9 күн бұрын
ਮੱਗਰਾ ਹੁਣ ਬਈਏ ਨਾ ਤੇਰੇ ਪਿੱਛੇ ਪੈ ਜਾਣ😂
@AbhishekSingh-eh4do
@AbhishekSingh-eh4do 9 күн бұрын
😂😂😂
@Vrindavan_kripa555
@Vrindavan_kripa555 6 күн бұрын
😂😂😂😂
@baljeetbhinder6995
@baljeetbhinder6995 9 күн бұрын
ਬਾਕੀ ਸਭ ਵਧੀਆ ਸੀ 😅ਪਰ ਸੇਠ ਸੱਚੀ ਭਈਆ ਲਗਦਾ😂😂😂😂😂
@lavidhillon1012
@lavidhillon1012 9 күн бұрын
😂😂
@rockysimran8847
@rockysimran8847 7 күн бұрын
😂
@lavidhillon1012
@lavidhillon1012 7 күн бұрын
@@rockysimran8847 😂
@MandeepSingh-vn4gu
@MandeepSingh-vn4gu 7 күн бұрын
Schi gal a😊
@sukhisekhon3551
@sukhisekhon3551 6 күн бұрын
Sahi keha ji❤❤❤😊
@blackjatt2860
@blackjatt2860 9 күн бұрын
ਸਿਰਾ ਕਰਤਾ ਮਘੱਰਾ ❤❤😂
@MandeepSingh-nc1hy
@MandeepSingh-nc1hy 4 күн бұрын
Nice vdieo.
@Baljinder_00786
@Baljinder_00786 9 күн бұрын
ਬਹੁਤ ਵਧੀਆ ਸੀ ਮਗਰਾ ਅਗਲਾ ਭਾਗ ਜਲਦੀ ਲੈ ਕੇ ਦੋ ਭਾਗ ਠਰਕੀ ਬਾਬਾ ਦੇ ਘਰ ਦੇ ਬਾਬੇ
@rajharisab1994
@rajharisab1994 9 күн бұрын
ਏਥੇ ਲੋਕਾ ਨੇ ਜਿੰਨਾ ਨੇ ਕਮੈਂਟਸ ਕੀਤੇ ਆ ਓਹਨਾ ਨੇ 40,45 ਸੈਕੰਡ ਵਿਚ ਸਾਰੀ ਵੀਡਿਓ ਕਿਦਾ ਦੇਖ ਲਈ 😂😂😂
@gurpreetrai-ee6cm
@gurpreetrai-ee6cm 9 күн бұрын
Att kari poiri chol party 🥳
@user-id2mi9hy7p
@user-id2mi9hy7p 9 күн бұрын
Bhot vdia hor bnao
@mohitchawla2762
@mohitchawla2762 2 күн бұрын
Menu notification hun aaya bai
@gitasidhu6532
@gitasidhu6532 3 күн бұрын
Jma siraaaaaaaaa
@Comedy_shot00
@Comedy_shot00 8 күн бұрын
ਬਾਈ producer ਥੋੜਾ ਜਾ ਬਿਹਾਰੀ language ch ਸੁਧਾਰ ਲੈਕੇ ਆਓ ਬਾਕੀ ਕੰਮ ok ਆ pichkari gang episode ਬਹੁਤ ਵਧੀਆ c ❤❤❤ love you producerdxx ਟੀਮ ਨੂੰ ❤❤❤❤
@harrydhaliwal4997
@harrydhaliwal4997 9 күн бұрын
ਬਹੁਤ ਵਧੀਆ ਨਵਾਂ ਕੁਝ ਲ਼ੈ ਕੇ ਆਏ। ਠਰਕੀ ਬਾਬਾ ਤੋਂ ਅੱਕ ਗਏ ਸੀ
@user-mk6lc6mh9g
@user-mk6lc6mh9g 9 күн бұрын
Bohot wadiya veer
@Rahulking-fg9xj
@Rahulking-fg9xj 9 күн бұрын
BILAMARR de episode kon kon miss kr reha hai 😢😢👇
@BittuSingh-lu5gc
@BittuSingh-lu5gc 8 күн бұрын
Bilamar ni banda hun 😂😂
@KuldeepSingh-bm7cs
@KuldeepSingh-bm7cs 9 күн бұрын
Kaint broooo❤❤
@mehra6889
@mehra6889 9 күн бұрын
ਇਹਦੇ part ਆਊਣ ਦਿਊ ਜਰ ਨਜਾਰਾ ਆ ਗਿਆ😂
@SanamGrewal-h3z
@SanamGrewal-h3z 9 күн бұрын
Barnala sada zila
@manibhatiavlogs3297
@manibhatiavlogs3297 9 күн бұрын
ਛਾ ਗਿਆ ਬੀ ਪਿਚਕਾਰੀ ਗੈਂਗ ❤😂😂😂 ਛਾ ਗਿਆ hit aa😂😂
@JAGROOPSINGH0549
@JAGROOPSINGH0549 9 күн бұрын
Siraaa
@gurdeepgogi5951
@gurdeepgogi5951 9 күн бұрын
ਪ੍ਰੋਡਿਊਸਰ ਸਾਹਬ ਫਾਰਮ ਹਾਊਸ ਨੂੰ ਰੰਗ ਰੋਗਨ ਕਰਵਾ ਲਓ, ਖ਼ਾਸਾ ਪੁਰਾਣਾ ਜਿਹਾ ਲੱਗੀ ਜਾਂਦਾ
@JaspreetSingh-nz2xd
@JaspreetSingh-nz2xd 9 күн бұрын
Sirra krata Behari gang
@AmandeepSingh-co7ki
@AmandeepSingh-co7ki 9 күн бұрын
bai end laya ee ta🤣🤣🤣🤣🤣🤣🤣🤣love you bosss😂😂😂😂😂😂😂❤❤❤❤
@AishaKaur-nf7pp
@AishaKaur-nf7pp 8 күн бұрын
ghaint 😍😍👍🏼👍🏼👍🏼💕
@sukhdeepsidhusukhdeepsidhu3329
@sukhdeepsidhusukhdeepsidhu3329 9 күн бұрын
Pachkari gang 🔥🔥
@amandeep-rl8db
@amandeep-rl8db 8 күн бұрын
Kaint aaa👌👌
@punjabformapply7801
@punjabformapply7801 8 күн бұрын
ਸਾਰਿਆਂ ਨਾਲੋਂ siraa acting producer ਦੀ ਲੱਗੀ 22
@manibhatiavlogs3297
@manibhatiavlogs3297 9 күн бұрын
Superb 😂❤
@amanpreet8290
@amanpreet8290 9 күн бұрын
Ghaint y ❤
@wwe_funny_video_hr.4181
@wwe_funny_video_hr.4181 9 күн бұрын
First view 😅🎉
@riskyboy4838
@riskyboy4838 9 күн бұрын
Bhai mst video bnae h love you brother Rajasthan
@X_gill001
@X_gill001 9 күн бұрын
Sira gal baat bro ❤️❤️
@PawanKumar-je2oo
@PawanKumar-je2oo 6 күн бұрын
Karishan te Kala bagwan Rori .❤❤
@karmitakaur3390
@karmitakaur3390 9 күн бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@AmandeepSingh_609
@AmandeepSingh_609 9 күн бұрын
Dekh ta lai video post Hoi nu ta hje 1 mint vi nhi hoyeaa 😂😂😂
@loveythathipb2962
@loveythathipb2962 9 күн бұрын
ਮਿੰਟ ਚ ਦੇਖ ਵੀ ਲਈ ਤੂੰ? ਹਾਲੇ ਪਾਈ ਨੂੰ ਤਾਂ ਮਿੰਟ ਨਹੀ ਹੋਇਆ 😅
@mahinderpalsidhu652
@mahinderpalsidhu652 9 күн бұрын
​@@AmandeepSingh_609shi gal A bro 😅
@karankamboj9241
@karankamboj9241 9 күн бұрын
2 mint tah ajje video ayi nu hoyia 😂 ah tah dekh lah pehla
@loveythathipb2962
@loveythathipb2962 9 күн бұрын
ਪਹਿਲਾ part ਤਾਂ ਦੇਖ ਲਾ
@dullabagapind5182
@dullabagapind5182 5 күн бұрын
Kala sapp sira
@BalwindersinghBalwinders-ph8ng
@BalwindersinghBalwinders-ph8ng 9 күн бұрын
Att Sira bam 💥 so sweet 😊😊😊 love you guys all ❤❤
@pb1352
@pb1352 9 күн бұрын
Ghaint aa y poora
@binukaul3703
@binukaul3703 8 күн бұрын
Am from barnala l feel so happy to show my city station in your video ❤
@Kaaletelalle
@Kaaletelalle 9 күн бұрын
1st view
@pardeepbenipal5454
@pardeepbenipal5454 5 күн бұрын
Kaint chacha ❤
@sandeeppalwa4410
@sandeeppalwa4410 6 күн бұрын
Producer dxx on fire 😂😂😂❤❤❤
@shkilkhan2589
@shkilkhan2589 20 сағат бұрын
Humko chahie part 2 part 3
@kuldeepsinghsardarji8892
@kuldeepsinghsardarji8892 8 күн бұрын
🎉🎉 ਬਹੁਤ ਵਧੀਆ ਬਾਈ ਜੀ 🎉🎉
@Legend__moosa__0008
@Legend__moosa__0008 9 күн бұрын
Sirra a pichkari gang ta😅😅😅
@user-ew3fk1wz2f
@user-ew3fk1wz2f 9 күн бұрын
Tip tip barsaa pani 😅😂😂😂😂 Sirraa la ta 22, Bille Mar jogi vi continue kro
@bindisingh4999
@bindisingh4999 5 күн бұрын
👌👌👌👌👌👌
@jokesblackdon
@jokesblackdon 7 күн бұрын
Att karti 😂😂😂😂😂❤❤❤ video ne puri ha ha
@KuldeepSingh-qz3ur
@KuldeepSingh-qz3ur 4 күн бұрын
😂😂😂😂😂😂😂ਪਿਚਕਾਰੀ ਗੈਂਗ🤘👌👌👌😆😆😆😆😆ਨਾਮ ਵੀ ਜਮ੍ਹਾਂ ਸੋਚ ਕੇ ਰੱਖਿਆ ਯਰ
@user-ro5qu4um7e
@user-ro5qu4um7e 8 күн бұрын
❤❤❤❤ sira 22 ji 🎉🎉
@sukhdhaliwal0300
@sukhdhaliwal0300 4 күн бұрын
Y eh v sirra episode
@GurmeetSingh-px6my
@GurmeetSingh-px6my 8 сағат бұрын
❤❤🔥🔥😍😍
@user-fh2kd7zz6e
@user-fh2kd7zz6e 9 күн бұрын
Siraa ustad ji
@kabootarking9416
@kabootarking9416 9 күн бұрын
ਸਵਾਦ ਆ ਗਿਆ ❤❤❤
@user-fw2pv4nz6e
@user-fw2pv4nz6e 7 күн бұрын
ਹੁਣ ਬਈਆ ਭਾਈਚਾਰਾ ਵੀ ਕੇਸ ਕਰੂਗਾ ਤੁਹਾਡੇ ਤੇ ਬਾਈ ਬਚ ਕੇ 😂
@sehajsidhu255
@sehajsidhu255 9 күн бұрын
siraa bai ❤❤❤👍🏼👍🏼👍🏼👍🏼👍🏼
@YuvrajSingh-25001
@YuvrajSingh-25001 6 күн бұрын
Sahi aa veere
@JASSRAJIA
@JASSRAJIA 9 күн бұрын
Siraa ❤😂😂
@gurnoor_brxr302
@gurnoor_brxr302 9 күн бұрын
🔥🔥
@lalygharu4502
@lalygharu4502 9 күн бұрын
👌🏻👌🏻👌🏻❤❤❤
@gurbaj_lotey7487
@gurbaj_lotey7487 9 күн бұрын
🔥
@baljinder_sandhu
@baljinder_sandhu 6 күн бұрын
❤😂
@gurdeepshokar9665
@gurdeepshokar9665 9 күн бұрын
ਬਹੁਤ ਵਧੀਆ ਵੀਡੀਓ
@harpreetkhokhar2517
@harpreetkhokhar2517 9 күн бұрын
bhut vadia video a bai
@jassiharyouwala7920
@jassiharyouwala7920 8 күн бұрын
Very nice Video ❤❤❤❤ siraaa
@sherasekhon25
@sherasekhon25 5 күн бұрын
Love u yarra
@ButaSingh-fd3qh
@ButaSingh-fd3qh 9 күн бұрын
Pichkari gaing siiiirraa video
@Romoe-rl8jh
@Romoe-rl8jh 9 күн бұрын
Very very nice video 👍 from canada 🇨🇦
@SurjitSingh-jq5nr
@SurjitSingh-jq5nr 9 күн бұрын
1 No. 👍 🎉🎉🎉🎉🎉😂😂😂😂
@GurpiarSingh-xh6er
@GurpiarSingh-xh6er 9 күн бұрын
Bahut Soni Video Aa Veer Km Dabh K Rakho Full Sport Aa ❤❤❤❤❤ God Bless You All Team ❤❤❤❤
iki duki hatde ni baki  Range te Jeep dowa di repaire
14:04
Khoo wale
Рет қаралды 13 М.
WHAT’S THAT?
00:27
Natan por Aí
Рет қаралды 3,2 МЛН
Roadways Conductor Di Fight || PRODUCERDXXX || DXXCLUB
23:40
Producer Dxxx
Рет қаралды 815 М.
Master & Juliet | New Punjabi Movie 2024 | Jaggie Tv
1:00:16
Jaggie Tv
Рет қаралды 263 М.
Ай ай 🤣
0:27
Dragon Нургелды 🐉
Рет қаралды 1,6 МЛН
СРОЧНО ДОМОЙ! Эта НЕ КОНФЕТА!
0:21
Клаунхаус Kids
Рет қаралды 2,6 МЛН
Врачебная Ошибка 😂 #гриффины #shorts #familyguy
0:59
Петя Гриффин
Рет қаралды 1,9 МЛН