ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |

  Рет қаралды 5,270

SANJHA TV HD CANADA

SANJHA TV HD CANADA

27 күн бұрын

ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |
#dillandisaanjh #manjitsingh #inspiration #kuldipji
#SanjhaTV # #punjabupdates #Follow #punjabinewschannel #mustwatch #youtube #Canada #Vancouver #surrey
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 32
@balbirsingh9187
@balbirsingh9187 24 күн бұрын
ਉਪਰਾਲਾ ਬਹੁਤ ਵਧੀਆ ਹੈ। ਅਕਾਲ ਪੁਰਖ ਤੁਹਾਨੂ ਕਾਮਯਾਬੀ ਦੇਣ। ਤੁਹਾਨੂ ਪਜਾਬ ਦੇ ਮਸਦਾ ਨਾਲ ਜੂਝਣਾ ਪੈਣਾ।
@JaswinderSingh-uy3ju
@JaswinderSingh-uy3ju 24 күн бұрын
ਸਿੱਖ ਸ਼ਖਸ਼ੀਅਤਾ ਦਾ ਮਿਲਜੁਲ ਕੇ ਉਪਰਾਲਾ ਕਰਨਾ ਇੱਕ ਬਹੁਤ ਕੀ ਵਧੀਆ ਕੋਸ਼ਿਸ਼ ਹੈ।
@nachhattarsaran5015
@nachhattarsaran5015 24 күн бұрын
ਬਹੁਤ ਵਧੀਆ ਸ਼ੁਰੂ ਆਂਤ ਹੈ
@singh17karnail
@singh17karnail 23 күн бұрын
ਸੌ ਸਿੱਖ ਮਿਸ਼ਨਰੀ ਪੂਰਨ ਤੌਰ ਤੇ ਗੁਰਮਤਿ ਨੂੰ ਪਰਣਾਇ ਹੋਏ ਪੰਜਾਬ ਵਿਚ ਪ੍ਰਚਾਰ ਲਈ ਭੇਜੇ ਜਾਣ ਜੋ ਇਕ ਸਾਲ ਤੱਕ ਪੰਜਾਬ ਚ ਗੁਰਮਤਿ ਦਾ ਪ੍ਰਚਾਰ ਕਰਨ। ਓਹਨਾਂ ਉਤੇ ਵੀ ਪਿੱਛੋ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਜਾਏ ਜੋ ਉਨ੍ਹਾਂ ਦੀ ਪ੍ਰਾਪਤੀ ਦੀ ਰਿਪੋਰਟ ਹਰ ਤਿੰਨ ਮਹੀਨਿਆਂ ਬਾਅਦ ਕੀਤੀ ਜਾਏ।
@user-xz1bj4kv9c
@user-xz1bj4kv9c 25 күн бұрын
ਜਿਵੇਂ ਚਾਰ ਤੋ ਪੰਜ ਤੱਖਤ ਸਥਾਪਤ ਕੀਤੇ ਗਏ ਨੇ ਇਵੇਂ ਹੁਣ ਸਿੱਖ ਡਾਇਸਪੋਰਾ ਨੂ ਮੁੱਖ ਰੱਖ ਕੇ ਪੰਜ ਤੱਖਤ ਹਿਰ ਸਥਾਪਤ ਕਰਨੇ ਚਾਹੀਦੇ ਜਿਵੇਂ ਕਿ ਇਕ ਤੱਖਤ ਆਸਟਰੇਲੀਆ ਨਿਉਜੀਲੈਡ ਤੇ ਇਕ ਅਮਰੀਕਾ ਤੇ ਕਨੇਡਾ ਯੂਰਪ ਤੇ ਇਕ ਅਫ਼ਰੀਕਾ ਤੇ ਇਕ ਅਰਬ ਦੇਸ਼ਾਂ ਚ ਇਵੇਂ ਤੱਖਤ ਸਾਹਿਬਾਨ ਦੀ ਗਿਣਤੀ ਵਧਾਉਣੀ ਅਤਿ ਜ਼ਰੂਰੀ ਹੈ ਸਿੱਖ ਪੰਥ ਹੁਣ ਜਗਤ ਪੰਥ ਬਣ ਚੁੱਕਾ ਹੈ
@GurmailSingh-ri8ri
@GurmailSingh-ri8ri 24 күн бұрын
ਮੇਰਾ ਵਾਹਿਗੁਰੂ ਆਪ ਜੀ ਨੂੰ ਤਾਕਿਤ ਬਕਸੇ ਦਾਸ ਫਾਜ਼ਿਲਕਾ ਪੰਜਾਬ ਤੌ
@BaljinderSingh-yg7pt
@BaljinderSingh-yg7pt 24 күн бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਮੇਹਰ ਕਰਨ❤️🙏🏻🙏🏻
@HarpreetKaur-rr7qt
@HarpreetKaur-rr7qt 25 күн бұрын
Sat sri akal. Nirmal singh ji and Gurpreet singh ji. God bless you both.
@baldevsinghsidhu6153
@baldevsinghsidhu6153 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਪਹਿਲਾਂ ਵਾਲੇ ਸਰਬੱਤ ਖਾਲਸਾ ਦੇ ਮਤਾ ਨੰਬਰ ੫ ਮੁਤਾਬਕ ਵਰਲਡ ਸਿੱਖ ਪਾਰਲੀਮੈਂਟ ਚੁਣੀ ਜਾ ਚੁੱਕੀ ਹੈ। ਹਰ ਸਾਲ ਸਾਲਾਨਾ ਇਜਲਾਸ ਹੁੰਦਾ ਹੈ। ਜਿਸ ਦੀਆਂ ਤਕਰੀਬਨ ੧੦ ਕੋਂਸਲਾਂ ਹਨ ਜਿਵੇਂ ਕਿ ਹਿਊਮਨ ਰਾਇਟਸ ਕੌਂਸਲ, ਐਜੂਕੇਸ਼ਨ ਕੌਂਸਲ ਆਦਿ। ਵਧੀਆ ਕੰਮ ਚੱਲ ਰਿਹਾ ਹੈ। ਪਿੱਛੇ ਜਿਹੇ ਯੂਕਰੇਨ ਦਾ ਚਾਰ ਮੈਂਬਰੀ ਡੈਲੀਗੇਸ਼ਨ ਵੀ ਉਨ੍ਹਾਂ ਦਾ ਧੰਨਵਾਦ ਵੀ ਕਰ ਕੇ ਗਿਆ ਹੈ ,ਯੂਕਰੇਨ ਵਿੱਚ ਜੰਗ ਦਰਮਿਆਨ ਸਿੱਖਾਂ ਦੀਆਂ ਲੰਗਰ ਆਦਿ ਦੀਆਂ ਸੇਵਾਵਾਂ ਬਾਰੇ। ਸੋ ਮੇਰਾ ਤਾਂ ਵਿਚਾਰ ਹੈ ਕਿ ਬੇਅੰਤ ਜਥੇਬੰਦੀਆਂ ਬਣਾਉਣ ਨਾਲੋਂ ਵਰਲਡ ਸਿੱਖ ਪਾਰਲੀਮੈਂਟ ਦਾ ਸਾਥ ਦਿੱਤਾ ਜਾਵੇ।
@HarpreetKaur-rr7qt
@HarpreetKaur-rr7qt 25 күн бұрын
Sat sri akal. Kuldip singh ji. God bless you.
@jagroopdhaliwal9030
@jagroopdhaliwal9030 24 күн бұрын
Very good
@MohanSingh-qk5ry
@MohanSingh-qk5ry 24 күн бұрын
ਬਹੁਤ ਵਧੀਆ ਵਿਚਾਰ ਜੀ
@jagjitsinghsandhu5383
@jagjitsinghsandhu5383 22 күн бұрын
It was long over due Bahut Bahat Vadhai to all🎉🎉🎉🎉🎉
@SatpalSingh-kq1im
@SatpalSingh-kq1im 24 күн бұрын
Good job sir ji ❤❤❤❤❤
@karansinghsaroya7074
@karansinghsaroya7074 25 күн бұрын
Aj de program vaste apji te apde channel nu lakh lakh vdhaiji
@jagdishssaini
@jagdishssaini 24 күн бұрын
Wahiguru ji chrhdikla bkhshe ji
@user-sv5ty7ks3s
@user-sv5ty7ks3s 25 күн бұрын
Waheguru ji tuhanu lambi Umar den
@dalipbhullar4821
@dalipbhullar4821 25 күн бұрын
Sat shri akal v nice vieows
@iqbalsingh401
@iqbalsingh401 24 күн бұрын
Panch parwan panch pardhan, Panche pawhe dargeh maan ♥️!!!!!
@harwindersingh4551
@harwindersingh4551 25 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਚੰਗਾ ਪ੍ਰੋਗਰਾਮ ਚਲਾਇਆ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ
@user-jc9vq4vf8w
@user-jc9vq4vf8w 18 күн бұрын
Sat Shri Akal ji, very nice
@user-tm2ul1hc6u
@user-tm2ul1hc6u 24 күн бұрын
Good .karj
@RanjitsinghGhatouray
@RanjitsinghGhatouray 7 күн бұрын
ਸ਼ਲਾਘਾ ਯੋਗ ਉੱਦਮ
@dalbirsinghrattan5482
@dalbirsinghrattan5482 25 күн бұрын
Try to avoid people like General bhullar alike
@HarpreetKaur-rr7qt
@HarpreetKaur-rr7qt 25 күн бұрын
Our chidren do not understand anything they cannot read or write punjab then on comments they say write in English. Thank you
@BalwinderKaur-qu9ls
@BalwinderKaur-qu9ls 25 күн бұрын
Hun lagdaa bahut late ho gei oh chichra dei roop ch eis way naal chimber gei lohouna bahut hard lagdaa ohna nei apniya bahut dunghiya roots jakeiya hoiya nei sarkarei darbarei
@nachhattarsaran5015
@nachhattarsaran5015 24 күн бұрын
ਕੁਲਦੀਪ ਸਿੰਘ ਜੀ ਜਦ ਤੁਸੀ ਸ਼ੁਰੂ ਕਰਦੇ ਹੋ ਇਸ ਵਿਚ ਕਰਵਿਟ ਲੀਡਰ ਦਖਾਓਦੇ ਹੋ ਇਹ ਨਹੀ ਦਿਸਣੇ ਚਾਹੀਦੇ ਵਿਚ ਵਿਦਵਾਨ। ਹੋਣੇ ਚਾਹੀਦੇ ਹਨ
@1waheguru3
@1waheguru3 23 күн бұрын
Good idea I have some suggestions I wanna talk to you or to your guest, but you didn’t give any information about your TV station or about your gas so that we can reach them reaching through the website is not a live method. This is the dish method, but the ideas is good but I want to tell them what difficulties we have in making the membership of the organizations because we tried that for world organization in 1984 now the world organization is only alive in Canada, but not anywhere else so I want to talk to them before they get frustrated
@tejinderpalsingh5354
@tejinderpalsingh5354 24 күн бұрын
ਬੱਸ ਇਹ ਲੋਕ as usual ਸਰਕਾਰੀ ਨਾ ਨਿਕਲਣ ! ਮੈਨੂੰ ਭਾਰਤੀ ਸਰਕਾਰ ਦੀ ਬੂ ਆ ਰਹੀ ਹੈ ਜਿਵੇਂ ਅਕਾਲ ਤਖਤ ਤੇ ਸਰਕਾਰੀ ਲੋਕਾਂ ਨੇ ਕਬਜ਼ਾ ਕਰਕੇ ਸਿੱਖ ਨੂੰ ਭਾਰਤ ਚ ਗੁਲਾਮ ਬਣਾਈ ਬੈਠੀ ਹੈ ਇਹ ਵੀ ਉਹੀ ਕੰਮ ਨਾ ਕਰ ਦੇਣ ! ਪਹਿਲਾਂ ਵੱਡੀਆਂ ਵੱਡੀਆਂ ਗੁਰਮਤ ਦੀਆ ਗੱਲਾ ਕਰਕੇ ਕੌਮ ਨਾਲ ਨਾਲ ਜੋੜ ਲੈਣਗੇ, ਫੇਰ ਜਥੇਦਾਰ ਚੁਣ ਲੈਣਗੇ , ਫੇਰ ਇਹ ਜਥੇਦਾਰ ਪੂਰੀ ਟੀਮ ਨਾਲ ਸਰਕਾਰ ਦੀ ਗੋਦੀ / ਝੋਲੀ ਚ ਭੁਗਤਣ ਲੱਗ ਜਾਣ
Iron Chin ✅ Isaih made this look too easy
00:13
Power Slap
Рет қаралды 36 МЛН
Smart Sigma Kid #funny #sigma #comedy
00:40
CRAZY GREAPA
Рет қаралды 29 МЛН
Show with Ranjit Singh Kuki Gill | Political | EP 471 | Talk With Rattan
40:54
Show with Jathedar Ranjit Singh | Political | EP 464 | Talk with Rattan
35:18