ਇਟਲੀ ਆਲੇ ਪੰਜਾਬੀਆਂ ਤੋਂ ਲਈ ਅਲਵਿਦਾ Last day in Italy | Punjabi Travel Couple | Ripan Khushi

  Рет қаралды 144,290

Punjabi Travel Couple

Punjabi Travel Couple

2 ай бұрын

Пікірлер: 259
@hsdsadarpura
@hsdsadarpura 2 ай бұрын
ਇਟਲੀ ਦੇ ਨਜਾਰੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@gillshorts001
@gillshorts001 2 ай бұрын
ਇਟਲੀ ਬਹੁਤ ਸੋਹਣਾ ਦੇਸ਼ ਹੈ ਜਿਵੇਂ ਤੁਸੀਂ ਦਿਖਾਇਆ ਹੈ ਵੀਡੀਓ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ ਜੀ ਇਧਰ ਸਾਨੂੰ ਇੰਡੀਆ ਵਾਲਿਆਂ ਨੂੰ ਤਾਂ ਐਵੇਂ ਲੱਗਦਾ ਅਸੀਂ ਇਟਲੀ ਹੀ ਘੁੰਮ ਲਆ
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੀ ਸੈਰ ਕਰਾਓਣ ਲਈ । ਬਹੁਤ ਮਜ਼ਾ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ।
@hsgill4083
@hsgill4083 2 ай бұрын
ਧੰਨਵਾਦ ਰਿਪਨ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਇਟਲੀ ਦੇਸ਼ ਸੈਰ ਕਰਵਾਈ ਅਤੇ ਪੰਜਾਬੀਆਂ ਦੇ ਸੋਹਣੇ ਸੋਹਣੇ ਘਰ ਅਤੇ ਪਰਿਵਾਰ ਦਿਖਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ
@AmritpalSingh-bp6kq
@AmritpalSingh-bp6kq 2 ай бұрын
ਸਤਿ ਸ੍ਰੀ ਅਕਾਲ ਵੀਰ ਜੀ ਤੇ ਦੀਦੀ ਜੀ ਤੁਹਾਨੂੰ ਪਰਮਾਤਮਾ ਰੱਬ ਹਮੇਸ਼ਾ ਚੜਦੀ ਕਲਾ ਰੱਖੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਘੁੰਮਦੇ ਰਹੋ ਆਬਾਦ ਰਹੋ ਚੜ੍ਹਦੀ ਕਲਾ ਰੱਖੇ
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@user-lj7pm8sn9n
@user-lj7pm8sn9n 2 ай бұрын
Ripan ji ❤ Sachi indian Punjabi families no dekh ke sab. Apne te change sabho de loog lagde ne or parone no weakh K Khush ho jannde ne
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਸੋ ਆਪ ਨੂੰ ਇਟਲੀ ਵਾਲੇ ਪਰਿਵਾਰਾਂ ਨੇ ਬਹੁਤ ਜਿਆਦਾ ਮਾਨ ਸਤਿਕਾਰ ਬਖਸ਼ਿਆ ਹੈ ਉਹਨਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਇਟਲੀ ਵਾਲੇ ਪਰਿਵਾਰਾਂ ਨੂੰ ਆਪ ਨੂੰ ਪਰਮਾਤਮਾ ਖੁਸ਼ੀਆਂ ਤੰਦਰੁਸਤੀਆਂ ਬਖਸ਼ੀ ਧੰਨਵਾਦ❤❤❤❤❤ ਧਾਲੀਵਾਲ ਭੈਣੀ ਜੱਸਾ ❤
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਇਟਲੀ ਦੇ ਪੰਜਾਬੀ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@punjabap139
@punjabap139 2 ай бұрын
Ripan khushi you both are the most luckiest couple in the world really , ek ta tusi world tour kr rahe te uppru enna pyaar milda sariya da 😊 bht hi chage karam kite aa tusi dova ne 💖
@gurpalsingh7037
@gurpalsingh7037 2 ай бұрын
ਇਟਲੀ ਘੁਮਾਣ ਲਈ ਰਿਪਨ ਖੁਸ਼ੀ ਧੰਨਵਾਦ, ਸਾਡੇ ਪਿਆਰੇ ਪੰਜਾਬੀ ਹਮੇਸ਼ਾ ਖੁਸ਼ ਰਹਿਣ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ ਪੰਜਾਬ
@Eastwestpunjabicooking
@Eastwestpunjabicooking 2 ай бұрын
ਸਵੇਰੇ ਹੀ ਤੁਹਾਡੇ ਨਵੇ ਵਲੌਗ ਦੀ ਉਤਸੁਕਤਾ ਹੁੰਦੀ , ਕਿ ਅੱਜ ਵੇਖਦੇ ਹਾਂ ਕੀ ਵਿਖਾਉਣ ਗੇ ਬੱਚੇ ।ਬਹੁਤ ਬਹੁਤ ਧੰਨਵਾਦ freeਸੇਵਾ ਸਾਰੇ ਦੇਸ਼ਾਂ ਦਾ ਦੇਸ਼ ਵਾਸੀਆਨੂ ਤੇ ਭਾਸ਼ਾ ਸਣਨ ਨੂੰ ਪਤਾ ਲਗਦਾ ਕੀ ਕੰਮਕਾਰ ਕਰਦੇ ਸਾਡੇ ਆਪਣੇ।
@KKelly-gn9bo
@KKelly-gn9bo 2 ай бұрын
ਦੁਨੀਆ ਦਾ ਸਭ ਤੋਂ ਵ੍ਹਡਾ ਤਲਾਬ ਤਾਂ lago di garda ਹੈ
@user-wk7uk7oj9h
@user-wk7uk7oj9h 2 ай бұрын
ਭਾ ਜੀ 🙏 ਜੀ ! ਤੁਸੀਂ ਕੋਮੋ ਝੀਲ ਤੇ ਆਏ ਹੋ , ਹੁਣ ਤੁਸੀਂ ਟਰੇਨ ਦੀ ਸਵਾਰੀ ਜ਼ਰੂਰ ਕਰਿਓ ਜਿਹੜੀ ਕਿ ਝੀਲ ਦੇ ਇੱਕ ਪਾਸੇ ਤੋਂ ਸਿੱਧੀ ਪਹਾੜੀ ਉੱਤੇ ਚੜਦੀ ਹੈ । ਇਸ ਦੀ ਸਵਾਰੀ ਜ਼ਰੂਰ ਕਰਨੀ॥
@AliNawaz-bk8hv
@AliNawaz-bk8hv 2 ай бұрын
❤ pata he ni chala Italy ka sufar the end ho gaya .. Love respect support from Karachi Sindh🇵🇰
@HarpreetSingh-ux1ex
@HarpreetSingh-ux1ex 2 ай бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤️ 🙏 ਇਟਲੀ ਵਾਲੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@Ukwale577
@Ukwale577 2 ай бұрын
ਸਾਡੇ ਵੱਲੋਂ ਵੀ ਪਿਆਰ ਭਾਵੇਂ ਅਸੀਂ ਹੁਣ ਇੰਗਲੈਂਡ ਹੀ ਰਹਿੰਦੇ ਹਾਂ ❤❤
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@mohalistatus
@mohalistatus 2 ай бұрын
Ripin veer g ਇਸ ਵਾਰ ਤੁਸੀਂ ਫੇਰ ਜਾਓਗੇ ਸ੍ਰੀ ਹੇਮਕੁੰਡ ਸਾਹਿਬ
@sushilgarggarg1478
@sushilgarggarg1478 2 ай бұрын
Best wishes for last day in Italy 🇮🇹 ❤️ 💙 ♥️ 💕 🙏 ❤
@bravosawhney1691
@bravosawhney1691 2 ай бұрын
Italy is beautiful, thank you Ripan veere te Khushi bhen, waheguru tuhanu hor khushiyan te kamiyabi bakshan
@balvirkaur778
@balvirkaur778 2 ай бұрын
ਇਟਲੀ ਵਾਲਿਆਂ ਨੂੰ ਸਤਿ ਸ੍ਰੀ ਆਕਾਲ।
@Mimiitaly295
@Mimiitaly295 2 ай бұрын
ਜੀ ਸਤਿ ਸ਼੍ਰੀ ਅਕਾਲ ਜੀ ਜਿਨਾਂ ਕੋਲ ਕੰਮ ਨਹੀਂ ਹੈਗਾ ਉਹਨਾਂ ਦੀ ਮਦਦ ਕਰਿਆ ਕਰੋ ਬਾਬਾ ਜੀ ਜਿੰਨੇ ਮਰਜ਼ੀ ਗੁਰਦੁਆਰੇ ਬਣਾ ਲਓ 🙏🙏🙏
@sultansinghmaan8048
@sultansinghmaan8048 Ай бұрын
ਜੀਓੰਦੇ ਵਸਦੇ ਰਹੋ ਪੰਜਾਬਇਓ ਦੁਨੀਆਂ ਦੇ ਹਰ ਇਕ ਕੋਨੇ ਤੇ ❤❤❤
@amardeepsinghbhattikala189
@amardeepsinghbhattikala189 2 ай бұрын
Sat shri akal ji sarea nu ardas ha akal purkh waheguru ji sarbat da bhla wakshan te tuhadi jori bnai rkhn hamesha
@Gurpyar_bhangu
@Gurpyar_bhangu 2 ай бұрын
ਮੈਂ ਬਾਈ ਜੀ 5.6 ਕਿਲੇ ਬਾਲਾਂ ਜੀਮੀਦਾਰ ਹਾਂ ਹਰਿਆਣਾ ਤੋਂ ਮੈਂ ਇਕ ਮਹੀਨੇ ਦਾ ਹੀ ਖੇਤੀ ਬਾੜੀ ਦੀਆਂ ਵਿਡੀਉ ਬਨੋਨ ਲਗਾਂ ਤਾਂ ਕਿ ਕੁਝ ਕਮਾਂਈ ਹੋ ਜਾਂਬੇ ਤਾਂ ਕਰਜ਼ਾ ਲਾ ਸਕਾਂ
@manjitbudwal5953
@manjitbudwal5953 2 ай бұрын
Good luck ji
@tejichahal1854
@tejichahal1854 2 ай бұрын
👍
@shivrajsingh1669
@shivrajsingh1669 2 ай бұрын
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ
@nirmaljitkaur5379
@nirmaljitkaur5379 2 ай бұрын
Apne channel da name das do
@sahajvirdrawing
@sahajvirdrawing 2 ай бұрын
ਤੁਹਾਨੂੰ 500 ਸਬਸਕ੍ਰਾਈਬਰ ਚਾਹੀਦੇ ਹਨ ਤਾਂ ਤੁਹਾਨੂੰ ਪੈਸੇ ਆਉਣਗੇ
@kirandeepsinghkaur1841
@kirandeepsinghkaur1841 2 ай бұрын
Actually u r one the best content creators right now from Punjabi community.
@simranpreetkaur0
@simranpreetkaur0 Ай бұрын
ਧੰਨਵਾਦ ਬਹੁਤ ਬਹੁਤ ਤੁਹਾਡਾ 🎉🎉❤❤ ਗੁਰੂ ਰਾਮਦਾਸ ਜੀ ਮਿਹਰ ਕਰਨ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@suchasingh2663
@suchasingh2663 2 ай бұрын
Good bye Italy by Sardar Ripan g and Khushi ji
@harbhajansingh8872
@harbhajansingh8872 2 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@himmatgill2090
@himmatgill2090 2 ай бұрын
bhut vadia lga bai ripan khusi tuhade volog dekh ke bhut maja anda bhut kuj dekhya itly ch tuhade nal waheguru ji chardicala ch rakhn
@SurinderSingh-ih1dk
@SurinderSingh-ih1dk 2 ай бұрын
Thank you The ITALIAN PUNJABI S
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤❤❤
@SarbCreation
@SarbCreation 2 ай бұрын
ਸਤਿ ਸ਼੍ਰੀ ਅਕਾਲ ਜੀ 🙏🏻🎉
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤❤
@SurinderSingh-pf5mi
@SurinderSingh-pf5mi 2 ай бұрын
Love you Italy ਵਾਲਿਉ
@Deepak.arora48
@Deepak.arora48 2 ай бұрын
Full nazare h ripan & Khushi pyari jodi🌹🌹
@NirmalSingh-yh8kk
@NirmalSingh-yh8kk 2 ай бұрын
Waheguru ji Chardi Kala Vich rakhen veer ji 🙏🙏🙏❤❤
@manjitbajwa7726
@manjitbajwa7726 2 ай бұрын
VIRAT KOHLI and ANUSHAKA SHARMA di marriage SIENA city vich hoi si jo florence de close hai. como vich Ranveer singh te Deepika di marriage hoi si.
@punjabibikerboy
@punjabibikerboy 2 ай бұрын
Next time jado tusi Italy ae ta tuhanu asi Baljit paji de sare group nal bike tour karwamage..
@sarjitsinghgill3649
@sarjitsinghgill3649 2 ай бұрын
Thanks from vill bukanwala Moga Punjab
@cutejeha8430
@cutejeha8430 2 ай бұрын
great veer nd bhabi..🫡🫡 hun new vlogs nd new country,places di tyaari kar rhe asi😍😍keep coming back soon❤Love from Samrala(Ludhiana)
@darasran556
@darasran556 2 ай бұрын
ਧੰਨਵਾਦ।ਰਿਪਨ। ਤੇ।ਖੁਸੁ।ਅਤੇ।ਇਟਲੀ।ਵਾਲੇ।ਸਾਰਾਪੰਜਾਬੀ।ਵੀਰਾ।ਦਾ।
@omparkashsingh1851
@omparkashsingh1851 2 ай бұрын
All the best Parmatma Todi Yatra Safal Karen Sada khush raho
@nirmalsinghmallhi9773
@nirmalsinghmallhi9773 2 ай бұрын
Waheguru ji ka khalsa Waheguru ji ke Fathe
@avtarcheema3253
@avtarcheema3253 2 ай бұрын
ਬਹੁਤ ਵਧੀਆ 👌👌
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉Thanks
@user-fw4lf5qm8c
@user-fw4lf5qm8c 2 ай бұрын
Very good bai ji from moga punjab Ajit pal singh thanks very much
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@PoojaSharma-vx9qe
@PoojaSharma-vx9qe 2 ай бұрын
Sanu। Tuhadi। Video। Dekhle। Ke। K। Buhut। Khushi। Mildi. He. Sanu. Istra. Lagda. Ha. Ki. Asi. Tuhade. Nal nal. Chal. Rahe. Haan
@sushilgarggarg1478
@sushilgarggarg1478 2 ай бұрын
Thanks for see lake In Italy 🇮🇹 😀 🙏 🙌 😘 💙 🇮🇹 😀 🙏 🙌 😘 💙 🇮🇹 😀
@prrittpalsinghsidhu2305
@prrittpalsinghsidhu2305 2 ай бұрын
Baiji kaadi avda maa peo nu v ghuma dia karo ..
@bgngraphicskhanna7181
@bgngraphicskhanna7181 2 ай бұрын
ripan veer g ethe parso apne sad song singer davinder kohinoor v aaye hoye ne g bargammo city vich g please othe v apne punjabi bohat sare rehnde ne g please ik vaar ohna da shoot krlo g please
@lambar0
@lambar0 2 ай бұрын
Enjoy ur travel blogs … u both r great communicators.. rabb rakha
@sushilgarggarg1478
@sushilgarggarg1478 2 ай бұрын
Enjoy a tour of Italy 🇮🇹 ❤❤❤❤❤
@Gurpyar_bhangu
@Gurpyar_bhangu 2 ай бұрын
ਬਹੁਤ ਵਧੀਆ ਵਿਡੀਉ ਬਾਈ ਜੀ ❤❤❤
@SatinderKaur-vp1zk
@SatinderKaur-vp1zk 2 ай бұрын
Wow nice vlog waheguru ji mehar kran ji
@ramabawa7657
@ramabawa7657 2 ай бұрын
Khush rho beta
@bhavtaransingh6638
@bhavtaransingh6638 2 ай бұрын
This house is called farm house. We also at present living in farmhouse in Canada.
@sushilgarggarg1478
@sushilgarggarg1478 2 ай бұрын
Best wishes for New country ❤❤❤❤
@manjeetkaurwaraich1059
@manjeetkaurwaraich1059 2 ай бұрын
Ripan te Khushi very very thanks for your
@balbirkaur6014
@balbirkaur6014 2 ай бұрын
Best wishes for last day in italy ❤❤
@PoojaSharma-vx9qe
@PoojaSharma-vx9qe 2 ай бұрын
Har har mahadev mare sath ha
@jasveerk2534
@jasveerk2534 2 ай бұрын
🎉🎉🎉🎉🎉 bhut h amazing place ha 🎉 all the best ❤
@AmritpalSingh-dz1nu
@AmritpalSingh-dz1nu 2 ай бұрын
@arshpreetjandu8162
@arshpreetjandu8162 2 ай бұрын
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ 👍🙏
@RavinderKaur-cm4mz
@RavinderKaur-cm4mz 2 ай бұрын
Lecco nahi aye tusi ripan and kushi lecco vi buhat beautiful ha❤❤❤❤
@satnamsinghpurba9584
@satnamsinghpurba9584 2 ай бұрын
Very nice video god bless both of you take care
@Searchboy77
@Searchboy77 2 ай бұрын
Waheguru ji 🙏 kirpa kare
@kulwinderkaur3348
@kulwinderkaur3348 2 ай бұрын
Im kulwinder Italia karmona Good bals u betta ji ❤
@harvindersaran1162
@harvindersaran1162 2 ай бұрын
Thank you very nice eavry pleases God bless you ❤
@sharanjhutty3180
@sharanjhutty3180 2 ай бұрын
waheguru ji chardikala rakhna ji sab nu 🙏 waheguru ji 🙏
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@shamoonmasih113
@shamoonmasih113 2 ай бұрын
Very good veer and sister g
@santokhsingh2519
@santokhsingh2519 2 ай бұрын
ਬਹੁਤ ਵਧੀਆ ਜੀ 👍🏻
@harkiratkaur3763
@harkiratkaur3763 2 ай бұрын
❤love you both of you...
@chamkaur_sher_gill
@chamkaur_sher_gill 2 ай бұрын
sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RAJA_Singh4725
@RAJA_Singh4725 2 ай бұрын
Love you both of you ❤
@manjitkaurhundal5018
@manjitkaurhundal5018 2 ай бұрын
🎉❤God bless u beta both❤❤
@AmritpalSingh-dz1nu
@AmritpalSingh-dz1nu 2 ай бұрын
@ramjoshi771
@ramjoshi771 2 ай бұрын
Very nice vlog of lake como.I asked you to show lake como because one of our relatives getting married there soon.Thanks for showing this lake como vlog.
@HardeepSingh-ie3wz
@HardeepSingh-ie3wz 2 ай бұрын
Very nice and very good ji thanks for your
@user-mr1oy4xf3t
@user-mr1oy4xf3t 2 ай бұрын
Bahut sohni itlyi❤
@PreetDhaliwal-xh6dm
@PreetDhaliwal-xh6dm 2 ай бұрын
Nice baby boy what’s his dad name ripan all tha time bayji thanks komo good bar city ❤😮🙏
@amitthakur8569
@amitthakur8569 2 ай бұрын
Sat Shri Akal ji 🙏🙏
@jaswantsingh-pv8qw
@jaswantsingh-pv8qw 2 ай бұрын
Fazilka aiyo ta jurur mil ke jana Ripan sir ji
@jaswantsingh-pv8qw
@jaswantsingh-pv8qw 2 ай бұрын
Ripan sir ji this place is very nice
@ManpreetArora-iz9zw
@ManpreetArora-iz9zw 2 ай бұрын
Dhanwaad kiya karo veere WMK 🙏
@sushilgarggarg1478
@sushilgarggarg1478 2 ай бұрын
Best of luck New journey ❤❤❤❤❤❤❤❤❤❤❤
@karamjeetsingh319
@karamjeetsingh319 2 ай бұрын
Kro Masti Bata ji and bate ji God bless you
@ninderpalkaur7134
@ninderpalkaur7134 2 ай бұрын
Best wishes 🙏🙏
@Mrs.TALWAR
@Mrs.TALWAR 2 ай бұрын
Waiting for August 🇨🇦.. Latina Tuc gye e nahi.. 🇮🇹
@Searchboy77
@Searchboy77 2 ай бұрын
Sat Shri akal ji 🙏
@baljindersingh7802
@baljindersingh7802 2 ай бұрын
I love you bata and bati
@AnjuSharma-it1nu
@AnjuSharma-it1nu 2 ай бұрын
God bless both of you and your channel 💕💕🙏🙏🙏🙏🙏🙏🇳🇪🇳🇪
@Uppal-ny5le
@Uppal-ny5le 2 ай бұрын
Waheguru ji
@BalwinderSingh-qe8jv
@BalwinderSingh-qe8jv 2 ай бұрын
God bless you rk
@NavjotSingh-rb9tg
@NavjotSingh-rb9tg 2 ай бұрын
I am big fan ❤
@BaldevSingh-dr3ls
@BaldevSingh-dr3ls 2 ай бұрын
Waheguru jii 🎉🎉🎉🎉
@surinderkaurjand3591
@surinderkaurjand3591 2 ай бұрын
Enjoy tour of italy❤❤❤❤❤❤from Laudhiana
@AmritpalSingh-dz1nu
@AmritpalSingh-dz1nu 2 ай бұрын
Same here ❤
Doing This Instead Of Studying.. 😳
00:12
Jojo Sim
Рет қаралды 23 МЛН
Heartwarming Unity at School Event #shorts
00:19
Fabiosa Stories
Рет қаралды 25 МЛН
Nastya and SeanDoesMagic
00:16
Nastya
Рет қаралды 44 МЛН
USA ਗੁਰੂ ਘਰ ਦੀਆਂ ਰੌਣਕਾਂ…
5:46
ਜਸਕਰਨ ਲਿਹਰਾ vlogs
Рет қаралды 2,6 М.
Doing This Instead Of Studying.. 😳
00:12
Jojo Sim
Рет қаралды 23 МЛН