If we think like this, Life will become very easy | ਵਾਹ ਜੀ ਵਾਹ | Podcast 4 | Dhadrianwale

  Рет қаралды 141,675

Emm Pee

Emm Pee

5 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
If we think in this way, life will become very easy, wow, wow | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast

Пікірлер: 437
@KamaljitKaur-fy3uu
@KamaljitKaur-fy3uu 5 ай бұрын
ਵਾਹ ਜੀ ਵਾਹ 👌👏🙏 ਬੱਚੇ ਨੂੰ ਜਨਮ ਦੇਣਾ ਹੀ ਕਾਫੀ ਨਹੀਂ ਸਗੋਂ ਉਸਨੂੰ ਭਵਿੱਖ ਵਿੱਚ ਕਿਹੋ ਜਿਹਾ ਇਨਸਾਨ ਬਣਾਉਣਾ ਇਹ ਉਸਦੇ ਮਾਂ ਪਿਓ ਦੇ ਪਾਲਣ ਪੋਸ਼ਣ ਤੇ ਨਿਰਭਰ ਹੈ 👍 ਏਨੇ ਕਮਾਲ ਦੇ ਪੋਡਕਾਸਟ ਲਈ ਕੋਟਿਨ ਕੋਟਿ ਧੰਨਵਾਦ ਜੀ 🙏
@KamaljitKaur-fy3uu
@KamaljitKaur-fy3uu 5 ай бұрын
ਪਰ ਸਾਡੇ ਵਾਲੇ ਤਾਂ ਜ਼ਿਆਦਾਤਰ ਏਦਾਂ ਸੋਚਦੇ ਆ ਜੀ 🙏 ਸਾਡੀ ਮਰਜ਼ੀ ਨਾਲ ਤੂੰ ਵਿਆਹ ਕਰਾਈਂ ਜਿੱਥੇ ਚਾਹੀਏ ਉਸ ਘਰ ਜਾਈਂ ਚੁੱਪਚਾਪ ਬਰਦਾਸ਼ਤ ਕਰ ਲਵੀਂ ਗਾਲ਼ਾਂ, ਤਾਹਨੇ ਭਾਵੇਂ ਕੁੱਟ ਖਾਈਂ ਜੇ ਭੁੱਲ ਕੇ ਕਿਤੇ ਤੂੰ ਮਰਜ਼ੀ ਕਰ ਲਈ ਮੁੜਕੇ ਸਾਡੇ ਪੈਰ ਨਾ ਪਾਈਂ ਅਣਖਾਂ ਖਾਤਰ ਮਾਰ ਦਿਆਂਗੇ ਭੁੱਲ ਜਾਵਾਂਗੇ ਕਿ ਸਾਡੀ ਜਾਈ ਜਿਸ ਕਿੱਲੇ ਨਾਲ ਬੰਨ੍ਹ ਦਿਆਂਗੇ ਓਥੇ ਸਾਰੀ ਉਮਰ ਬਿਤਾਈਂ ਇੱਜ਼ਤ ਸਾਡੀ ਬਣਾ ਕੇ ਰੱਖੀ "ਆਪਾ" ਸਾਰਾ ਈ ਭਾਵੇਂ ਮਾਰ ਮੁਕਾਈਂ
@RajuGill-yj1cj
@RajuGill-yj1cj 5 ай бұрын
Very good kamaljit bhainji bilkul sach 💯💯💯💯💯Sacha ji🙏amarjit k moga
@Balvirsingh-tn8bf
@Balvirsingh-tn8bf 5 ай бұрын
Bhut Sach kiha ji bhut jiada awe hi hunda a Sadi country vich awe hi 🙏🙏🙏🙏 bachia de khusi vare koe ni sochda ji
@kmehta5119
@kmehta5119 5 ай бұрын
💯👌💯
@RanjitSingh-rn9uc
@RanjitSingh-rn9uc 5 ай бұрын
ਵਾਹ ਜੀ ਵਾਹ, ਕਮਾਲ ਦੀ ਲਿਖਤ, ਕਮਲਜੀਤ ਕੌਰ ਜੀ । ਸ਼ਾਬਾਸ਼ ਖੁਸ਼ ਅਤੇ ਚੜਦੀਕਲਾ ਵਿੱਚ ਰਹੋ ਜੀ ।
@Balvirsingh-tn8bf
@Balvirsingh-tn8bf 5 ай бұрын
Tuhade lae sbd nhi milde ki kiva tuc Andr de gl kh diti jo koe virla hi khda ji 🙏 thanks ji
@ellahithegoldenretriever848
@ellahithegoldenretriever848 5 ай бұрын
ਬਹੁਤ ਖ਼ੂਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲਿੳੁ ਨਹੀਂ ਰੀਸਾਂ ਤੁਹਾਡੀਅਾਂ !
@KamaljeetKaur-sx8io
@KamaljeetKaur-sx8io 5 ай бұрын
ਵਾਹ 👏 😢 ਅਸੀਂ ਸਿਰਫ਼ ਪੜ੍ਹਿਆ ਏ ਜੀ 🙏 ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪਨਿਆਂ ਦਾ ਸਮਾਜ ਤਾਂ ਇਹਨਾਂ ਦੇਸ਼ਾਂ ਦੇ ਲੋਕ ਸਿਰਜ ਰਹੇ ਹਨ 🙏ਤਹਿ ਦਿਲੋਂ ਧੰਨਵਾਦ ਇਸ ਬੇਸ਼ਕੀਮਤੀ ਪੋਡਕਾਸਟ ਲਈ ਜੀ 🙏
@hardevsingh2145
@hardevsingh2145 5 ай бұрын
Good
@BootaLalllyan-no6bu
@BootaLalllyan-no6bu 5 ай бұрын
ਏਸ ਤਰ੍ਹਾਂ ਬੱਚੇ ਦਾ ਪਾਲਣ ਪੋਸ਼ਣ ਨਾਲ ਉਹ ਬਹੁਤ ਵਧੀਆ ਇਨਸਾਨ ਨਿਕਲੂ ਗਾ ਜੀ ਬਚੇ ਨੂੰ ਨੈਚਰਲ ਜਿੰਦਗੀ ਜਿਓਣ ਦਿਉ ਜੀ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਜੀ very good ਪੋਡਕਾਸਟ ਜੀ 🙏👌♥️
@gurtejsingh8241
@gurtejsingh8241 5 ай бұрын
ਬਾਈ ਸਹਿਬ ਜੀ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਤੇਰਾ ਸੁਖ਼ਰ ਹੈ ਸਾਡੀ ਧਰਤੀ ਤੇ ਅਜੇਹੇ ਮਹਾਂਪੁਰਸ਼ ਜਨਮ ਲੈਂਦੇ ਹਨ
@jaspreetbhullar8398
@jaspreetbhullar8398 5 ай бұрын
ਆਪੇ ਨੂੰ ਸੰਵਾਰਨ ਵਿੱਚ ਤੁਹਾਡਾ ਅੱਜ ਦਾ ਇਹ ਪੋਡਕਾਸਟ ਬਹੁਤ ਡੂੰਘਾਈ ਨਾਲ਼ ਸਾਨੂੰ ਸਿੱਖਿਆ ਦੇ ਗਿਆ ਹੈ ਜੀ 👍🏻🙏 ਧੰਨਵਾਦ ਬਹੁਤ ਬਹੁਤ ਧੰਨਵਾਦ ਜੀ 💐🙏
@jagdishkaur9755
@jagdishkaur9755 5 ай бұрын
ਅੱਜ ਦੇ ਪੋਡਕਾਸਟ ਤੋਂ ਜੋ ਕੁਝ ਮੇਰੇ ਪੱਲੇ ਪਿਆ ਹੈ ਉਹ ਇਹ ਹੈ ਕਿ ਜ਼ਿੰਦਗੀ ਵਿਚ ਵਿਆਹ ਵਰਗੇ ਅਤਿ ਸੰਵੇਦਨਸ਼ੀਲ ਵਿਸ਼ੇ ਨੂੰ ਸਫਲ ਬਣਾਉਣ ਲਈ ਇਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
@gurmeetgill5643
@gurmeetgill5643 5 ай бұрын
ਬਾਂਬਿਆਂ ਨੇ ਤਾ ਇਕੋ ਹੀ ਕਿਹਾਂ ਦਸਵੰਦ ਦਿਉ ਪਰ ਤੁਸੀ ਇਹਨਾ ਦਾ ਭਾਡਾ ਹੀ ਤੋੜਤਾ
@jagdishkaur9755
@jagdishkaur9755 5 ай бұрын
ਮੈਂ ਤਾਂ ਆਪਣੀਆਂ ਸਾਰੀਆਂ ਵਿਦਿਆਰਥਣਾਂ ਨੂੰ ਬੇਟੀ ਕਹਿ ਕੇ ਬੁਲਾਉਂਦੀ ਰਹੀ ਹਾਂ। ਕੁੜੀਆਂ ਖੁਸ਼ ਹੋ ਜਾਂਦੀਆਂ ਸਨ। ਹੁਣ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ!
@sachiyagallan7889
@sachiyagallan7889 5 ай бұрын
ਬਿਲਕੁਲ ਸਹੀ ਆ ਭੈਣ ਜੀ ਬੇਟੇ ਬੇਟੀ ਆਮ ਜਹੀ ਗੱਲ ਨਾਲੇ ਸਤਿਕਾਰ ਆ
@singhrajinder68
@singhrajinder68 5 ай бұрын
ਜੀ ਆਇਆਂ ਨੂੰ ਭਾਈ ਸਾਹਿਬ ਜੀ 🙏🙏🙏
@AkAk-yd9qf
@AkAk-yd9qf 5 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@pritpalsingh8317
@pritpalsingh8317 5 ай бұрын
ਬਹੁਤ ਵਧੀਆ ਵਿਚਾਰਾਂ ਕੀਤੀਆਂ! ਜਾਰੀ ਰਹਿਣੇ ਚਾਹੀਦੇ ਹਨ ਅਜੇਹੇ ਪ੍ਰੋਗਰਾਮ! 👍👍🙏🙏
@PammaMirpuria-ot5ju
@PammaMirpuria-ot5ju 5 ай бұрын
ਜੈਸੀ ਸੰਗਤ ਵੈਸੀ ਰੰਗਤ। ਬਾਬਾ ਜੀ ਮੇਰੇ ਬੱਚੇ ਸਮਜਦੇ ਗੁੱਸੇ ਨਾਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋਂ ਤੁਸੀ ਅੱਜ ਦਾ podcast ਬਣਾਉਣ ਲਈ❤❤❤❤
@gursevdhillon3495
@gursevdhillon3495 5 ай бұрын
ਤੁਹਾਡੀ ਗੱਲ 100% ✅ but they will try to search their everlasting prey one day in disguise of mother,father and sister in law to release that deposited anger to feel relief.
@PammaMirpuria-ot5ju
@PammaMirpuria-ot5ju 5 ай бұрын
@@gursevdhillon3495 pure Punjabi ch dasso sir inglish ton tan main ਕੋਹਾਂ ਦੂਰ ਆ ਜੀ ਮਤਲਬ ਮੈਂ ਅਨਪੜ੍ਹ ਆ ਜੀ। 8th class ਤੱਕ ਹੀ ਗਿਆ ਜੀ ਮੈਂ ਸਕੂਲ🙏🏼🙏🏼🙏🏼🙏🏼🙏🏼🙏🏼
@sarabjitkaur8997
@sarabjitkaur8997 5 ай бұрын
Very nice ਪੋਡਕਾਸਟ 😊
@Paramjitsingh-on5eo
@Paramjitsingh-on5eo 2 ай бұрын
Waheguru ji ka Khalsa waheguru ji ki Fateh ji 🙏🙏♥️🌹🙏🙏
@BootaLalllyan-no6bu
@BootaLalllyan-no6bu 5 ай бұрын
ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ਭਾਈ ਸਾਹਿਬ ਜੀ ❤❤❤
@karamjeetkaurguddi4284
@karamjeetkaurguddi4284 5 ай бұрын
ਵਾਹਿਗੁਰੂਜੀ।ਕੀਖਾਲਸਾ ਵਾਹਿਗੁਰੂਜੀਕੀਫਤਾਹ❤❤🎉🎉🎉
@singhrajinder68
@singhrajinder68 5 ай бұрын
ਜਦੋਂ ਬੱਚਾ 3 ਤੋਂ 10 ਸਾਲ ਪੰਜਾਬ ਦੇ ਸਕੂਲ ਵਿੱਚ ਪੜ੍ਹ ਰਿਹਾ ਹੁੰਦਾ ਹੈ ਉਸ ਸਮੇਂ ਜੇ ਉਸ ਨੂੰ ਟੀਚਰ ਗੁੱਸੇ ਨਾਲ ਝਿੜਕਦਾ ਹੈ ਤਾਂ ਫੇਰ ਬੱਚੇ ਦੀ ਸ਼ਕਸ਼ੀਅਤ ਕਿਵੇਂ ਨਿੱਖਰੇਗੀ, ਮਾਪਿਆਂ ਦੇ ਨਾਲ ਸਕੂਲਾਂ ਤੇ ਵੀ ਕੰਮ ਕਰਨਾ ਪਵੇਗਾ 🙏
@parveenpathak2556
@parveenpathak2556 5 ай бұрын
Teachers te ਕਿੰਨਾ pressure hunda.do you know that private and govt Teachers have pressure for results. Really situation are different
@user-rm4vb4wb9x
@user-rm4vb4wb9x 5 ай бұрын
ਸਤਿਕਾਰਯੋਗ ਭਾਈ ਸਾਹਿਬ ਜੀ, ਸਤਿ ਸ੍ਰੀ ਅਕਾਲ! ਬੇਨਤੀ ਹੈ ਕਿ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਗੁਰਬਾਣੀ ਨਾਲ਼ ਜੋੜਨ ਲਈ ਜੱਦੋਜਹਿਦ ਕਰ ਰਹੇ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ ਨਾਲ਼ ਪੰਜਾਬੀ ਜ਼ੁਬਾਨ ਦੇ ਮੌਜੂਦਾ ਹਾਲਾਤ ਬਾਰੇ ਮੁਲਾਕਾਤ ਦਾ ਪੋਡਕਾਸਟ ਵੀ ਨੇੜਭਵਿੱਖ ਵਿੱਚ ਨਸ਼ਰ ਕੀਤਾ ਜਾਵੇ। ਧੰਨਵਾਦ। ਵਰਿਆਮ ਸਿੰਘ
@amitsandhu_
@amitsandhu_ 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਵਧੀਆ ਲੱਗਿਆ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏👍 ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ
@AmandeepKaur-ju1zy
@AmandeepKaur-ju1zy 5 ай бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਨੂੰ ਜੀ ਵਾਹ this is massage very good thanks ਅੱਜ ਦੀ ਜ਼ਿੰਦਗੀ ਜਿਊਣ ਲਈ ਜੀ
@RajuGill-yj1cj
@RajuGill-yj1cj 5 ай бұрын
Kmaal da podcast wah bra kujh sikhan nu mileya Dhanvaad ji🙏🙏🙏🙏🙏🙏🙏🙏🙏🙏🙏🙏🙏
@ravinderkaur7866
@ravinderkaur7866 5 ай бұрын
bhai sabh ji thuse thak o waheguru ji karpa karan ma canda vivh sun raha a dawan🙏🙏🙏
@RajuSingh-dw6px
@RajuSingh-dw6px 5 ай бұрын
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ
@amandeepkaur8989
@amandeepkaur8989 5 ай бұрын
🎉 wah g guru g wah😊🎉,
@ParminderSingh-us5xx
@ParminderSingh-us5xx 5 ай бұрын
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ ❤❤❤
@KuldeepRefugee
@KuldeepRefugee 5 ай бұрын
Wah wah wah wah wah ji ❤❤❤❤❤
@bhaisukhvindersinghjikhalsa113
@bhaisukhvindersinghjikhalsa113 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੀ ਸੰਗਤ ਨੂੰ 🌹🌹
@latachetwani8351
@latachetwani8351 5 ай бұрын
✳️🌟💫🙏 WAHEGURU JI 🙏✨💙 WAHEGURU JI 🙏💚✳️
@majorsingh4859
@majorsingh4859 5 ай бұрын
Bahut Sonia gla ji💚💚💚👍
@ShamsherSingh-ff5jg
@ShamsherSingh-ff5jg 5 ай бұрын
ਬਹੁਤ ਵਧੀਆ ਜੀ ਭਾਈ ਸਾਬ ਜੀ ਧੰਨਵਾਦ 🌹🌹🙏
@RajuGill-yj1cj
@RajuGill-yj1cj 5 ай бұрын
Bilkul 💯💯💯💯💯right👌👌
@RajuGill-yj1cj
@RajuGill-yj1cj 5 ай бұрын
Wah ji wah right
@user-vi4po2tb7q
@user-vi4po2tb7q 5 ай бұрын
ਭਾਈ ਸਾਹਿਬ ਮੈਂ ਇਹ ਵੀਡੀਓ ਹੁਣ ਤੱਕ 3 ਵਾਰ ਦੇਖੀ ਹਰ ਸ਼ਬਦ ਨੂੰ ਚੰਗੀ ਤਰਾਂ ਆਪਣੀ ਜ਼ਿੰਦਗੀ ਵਿਚ ਉਤਾਰਨ ਲਈ
@VipanjeetKaur-uc2hr
@VipanjeetKaur-uc2hr 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@RamanDeep-zc1ln
@RamanDeep-zc1ln 5 ай бұрын
Bhut vdiea podcast aa bhai sahib jii da
@jagmeetsingh380
@jagmeetsingh380 5 ай бұрын
Bahut bahut shukriya bhai saab ji bahut kuch changa shik rahe a tuhade kolo
@GurmejSingh-sw6dz
@GurmejSingh-sw6dz 5 ай бұрын
Wow super ji ❤ ❤
@hardeepkaur2136
@hardeepkaur2136 5 ай бұрын
Bhut vdya lg riha g
@dharamsingh-pk3jp
@dharamsingh-pk3jp 5 ай бұрын
Pardeep Bro good ❤❤
@mewasingh3330
@mewasingh3330 5 ай бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤
@HarvinderSingh-or1kf
@HarvinderSingh-or1kf 5 ай бұрын
वैलकम भाई साहब जी चडदीकला रहो जी ❤
@ManjitKaur-wl9hr
@ManjitKaur-wl9hr 5 ай бұрын
ਬੱਚਿਆਂ ਨੂੰ ਵਧੀਆ ਪਰਵਰਿਸ਼ ਦੇਣ ਲਈ ਹਰ ਪਹਿਲੂ ਨੂੰ touch ਕਰਨ ਦੀ ਕੋਸ਼ਿਸ਼ ਕੀਤੀ ਗਈ, ਵਿਚਾਰ ਵਟਾਂਦਰਾ ਬਹੁਤ ਹੀ ਵਧੀਆ ਸੀ, ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏
@HarjitSingh-mr3wj
@HarjitSingh-mr3wj 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljinderkaur5892
@baljinderkaur5892 5 ай бұрын
❤❤❤❤❤good vichar ji
@harpreetsinghjhaneri1562
@harpreetsinghjhaneri1562 5 ай бұрын
ਬਹੁਤ ਹੀ ਗੁੰਝਲਦਾਰ ਵਿਸ਼ਾ ਬਹੁਤ ਸੋਹਣੇ ਸੋਹਿਆ ਤਰੀਕੇ ਨਾਲ਼ ਸੋਹਿਆ ਜੀ ਅੱਜ
@GagandeepSingh-xe4pf
@GagandeepSingh-xe4pf 5 ай бұрын
ਗੁੱਡ ਸੋਚ ਭਾਈ ਸਾਹਿਬ ਜੀ ❤
@jagtarsohi9001
@jagtarsohi9001 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@HarpreetSingh-yz7rz
@HarpreetSingh-yz7rz 5 ай бұрын
Bhut kuj clear hoya es waar v ❤❤❤
@harleenkaur9165
@harleenkaur9165 5 ай бұрын
Very nice msg bhai sahib ji 🙏
@ManjitKaur-lu7oy
@ManjitKaur-lu7oy 5 ай бұрын
ਬਹੂਤ ਸੋਣੇ ਵਿਚਾਰ ਨੇ ਭਾਈ ਸਾਹਿਬ ਜੀ ਬਹੂਤ ਵਧੀਆ ਉਪਰਾਲਾ ਐ ਜੀ ਭਾਈ ਸਾਹਿਬ ਜੀ ਦਾ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤
@wahaguru3131
@wahaguru3131 5 ай бұрын
Always appreciate you ji ❤🙏🇨🇦🙏
@ramandeepkaur9628
@ramandeepkaur9628 4 ай бұрын
ਵਾਹਿਗੁਰੂ ਜੀ
@SurjeetSingh-sy8pc
@SurjeetSingh-sy8pc 5 ай бұрын
Good programme thanks
@user-sk4pq9qg1w
@user-sk4pq9qg1w 5 ай бұрын
Bhut time bad podkast aaya h g
@inderjeetkaur3274
@inderjeetkaur3274 5 ай бұрын
Waheguru ji k kalsha waheguru ji k fathy 🙏🌹
@amazing_shorts111
@amazing_shorts111 5 ай бұрын
Waheguru ji ka Khalsa waheguru ji ki Fateh
@dilwarsingh9063
@dilwarsingh9063 5 ай бұрын
ਵਾਹਿਗੁਰੂ ਜੀ ❤❤
@HarjitSingh-mr3wj
@HarjitSingh-mr3wj 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajinderkaur2381
@rajinderkaur2381 5 ай бұрын
Good vechar❤❤❤❤❤
@sehajpreetsingh5126
@sehajpreetsingh5126 5 ай бұрын
Nice bhai sahib ji ❤
@manvirsingh6512
@manvirsingh6512 4 ай бұрын
Waheguru ji Waheguru ji Waheguru ji Waheguru ji 🙏
@jassidhaliwal9203
@jassidhaliwal9203 5 ай бұрын
🙏 waheguru g .. bhut vdiya podcast hai bhut knowledge mili .. waheguru g mehar krn
@user-nb5qv2nl2c
@user-nb5qv2nl2c 5 ай бұрын
ਭਾਈ ਸਾਹਿਬ ...ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ
@lemberkhakh2166
@lemberkhakh2166 5 ай бұрын
😅
@SurinderKumar-wd2vt
@SurinderKumar-wd2vt 5 ай бұрын
Very nice presentation indeed
@rattansingh4351
@rattansingh4351 5 ай бұрын
Wah ji wah Bhai Sahib ji 🙏
@Jass2405
@Jass2405 5 ай бұрын
Waheguru ji 🙏
@GurmeetKaur-vm9ru
@GurmeetKaur-vm9ru 5 ай бұрын
Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹
@vpvp4130
@vpvp4130 5 ай бұрын
वाहेगुरु जी
@Hutsachdi
@Hutsachdi 4 ай бұрын
ਠੀਕ ਹੈ ਜੀ
@hujcoxjro7277
@hujcoxjro7277 5 ай бұрын
Very nice waheguru ji waheguru ji waheguru ji ❤❤❤❤❤
@RajuSingh-go2xi
@RajuSingh-go2xi 5 ай бұрын
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ
@gurimaan9814
@gurimaan9814 5 ай бұрын
Waheguru ji🙏🙏🙏🙏🙏🙏
@indianhomemadefood4123
@indianhomemadefood4123 5 ай бұрын
❤ वाहेगुरु जी का खालसा वाहेगुरू जी की फतेह ❤
@swatidhariwalbeautifulmome8161
@swatidhariwalbeautifulmome8161 5 ай бұрын
Whaeghru ji 🙏❣️ jay shree ram 🙏 har har mahadev 🙏🤗🙏 radhe shyam 🙏😊👏👀🤞❣️🪔📿🤞🫂👀🙏 har har mahadev 🙏🤗
@sidhu9472
@sidhu9472 5 ай бұрын
Very nice message bai ji❤
@indubadhan6021
@indubadhan6021 5 ай бұрын
Bhai saab ji edha de podcast jroor kryeaa kro pllzzz ❤❤
@latachetwani8351
@latachetwani8351 5 ай бұрын
💙✳️💚💎🙏 WAHEGURU JI 🙏💙✳️💚
@hardipsingh7691
@hardipsingh7691 5 ай бұрын
Wah ji wah 🙏
@hoteldivine2506
@hoteldivine2506 5 ай бұрын
ਵਾਹਿਗੁਰੂ ਜੀ। ਭਾਈ ਸਾਹਿਬ ਜੀ ਦੇ ਪੋਸਟ ਕਾਰਡ ਵਿੱਚ ਜੋ ਗੱਲਾਂ ਹੋਈਆਂ ਹੈ। ਬਹੁਤ ਪਿਆਰੀ । ਸਮਝਨੇ ਵਾਲੀ ਗੱਲਾਂ ਹੈ ਜੀ। ਬੱਚਿਆਂ ਨੂੰ । ਪਾਲਨਾ ਔਖਾ ਹੈ। ਮਾਂ ਪਿਓ ਦਾ ਫਰਜ ਵੀ ਹੁੰਦਾ ਹੈ ਉਹਨਾਂ ਨੂੰ ਪਿਆਰ ਨਾਲ ਪਾਲਣਾ ਜੀ।। ਬਹੁਤ ਵਧੀਆ ਲੱਗਾ ਜੀ ਸੁਣ ਕੇ
@RajuSingh-dw6px
@RajuSingh-dw6px 4 ай бұрын
ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਵਿਚਾਰਾਂ ਕੀਤੀਆਂ ਗਈਆਂ ਭਾਈ ਸਾਹਿਬ ਜੀ
@MeenuSharma-yk7wn
@MeenuSharma-yk7wn 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Wakeup_Fitness.47
@Wakeup_Fitness.47 5 ай бұрын
ਧੰਨਵਾਦ ਜੀ ਬਹੁਤ ਵਧੀਆ ਉਪਰਾਲਾ ਪੋਡਕਾਸਟ ਵਾਲਾ ਨਵੀਂ ਜਾਣਕਾਰੀ ਮਿਲੀ 🙏❤❤❤❤
@devinderpalsingh1010
@devinderpalsingh1010 5 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਅਤੇ ਸਾਰੀ ਟੀਮ ਦਾ ❤❤
@jaspalkaur2631
@jaspalkaur2631 2 ай бұрын
Wah ji anand aa gia
@taranjitsingh2714
@taranjitsingh2714 5 ай бұрын
Thank you Bhai Sahib and I am so fortunate to live in the same era you are living because you are helping us live with the thinking of our Gurus through Shri Guru Granth Sahib Ji 🙏🇨🇦
@perminderkaur7488
@perminderkaur7488 5 ай бұрын
Wah g wah bhai shaib ji waheguru ji chadikala Ch rakhn
@dalvirsingh2354
@dalvirsingh2354 5 ай бұрын
ਬਹੁਤ ਵਧੀਆ ਵੀਚਾਰਾਂ ਕੀਤੀਆਂ ਨੇ ਭਾਈ ਸਾਹਿਬ ਜੀ 🎉
@happysingh9357
@happysingh9357 5 ай бұрын
Boht vdhiya bhai sahib 👌👍
@ramanbhangupunjab1498
@ramanbhangupunjab1498 5 ай бұрын
Waheguru ji chardikala vech rakhan Ji 🙏🙏🙏🙏🙏🙏
@HarjinderSingh-ew5yk
@HarjinderSingh-ew5yk 5 ай бұрын
ਸ਼ੁਕਰੀਆ ਭਾਈ ਸਾਬ 🙏🙏🙏🙏
@lakhasatouj284
@lakhasatouj284 5 ай бұрын
ਇਕ ਹੋਰ ਪੋਡਕਾਸਟ ਕਰਿਓ ਪਲੀਜ਼ 🙏🏻
@user-pu7ir8rd2j
@user-pu7ir8rd2j 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarvinderSingh-or1kf
@HarvinderSingh-or1kf 5 ай бұрын
बहुत बहुत वधिया विचार जी ❤
@preetikaur-zw5wm
@preetikaur-zw5wm 5 ай бұрын
Nice message keep it up❤❤ bhai sahib ji
@dashmeshhariyalikendra1475
@dashmeshhariyalikendra1475 5 ай бұрын
Thanks!
@HarpreetKaur-vx3tz
@HarpreetKaur-vx3tz 2 ай бұрын
Boht hi sohniyan gallan dasiyan ji👍👍 thank you g
@harjitkaur3753
@harjitkaur3753 5 ай бұрын
Waheguru Ji 🙏🙏🙏🙏
@DarshanBaidwan-uc4ig
@DarshanBaidwan-uc4ig 5 ай бұрын
Waheguru ji 🙏🙏🙏🙏🙏❤❤💄
@ManpreetSingh-kf8ii
@ManpreetSingh-kf8ii 5 ай бұрын
ਵਾਹ ਜੀ ਵਾਹ ਬਹੁਤ ਵਧੀਆ
@manjeetcommunication3859
@manjeetcommunication3859 5 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤❤❤
3 wheeler new bike fitting
00:19
Ruhul Shorts
Рет қаралды 43 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 2,8 МЛН
UFC Vegas 93 : Алмабаев VS Джонсон
02:01
Setanta Sports UFC
Рет қаралды 200 М.
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,9 МЛН
(Money Problem) Bhai Guriqbal Singh Ji Katha 2023
36:38
Gobindkirpa
Рет қаралды 325 М.
Sukhmani Sahib - Bhai Gurbaj Singh | ਸੁਖਮਨੀ ਸਾਹਿਬ | Sukhmani Sahib | Waheguru Simran Gurbani
2:13:01
Sikhi Sangeet - Shabad Gurbani Kirtan Simran
Рет қаралды 1,3 МЛН
Thank you 30M subscriber❤️IB:@hagimeshacho
0:23
ISSEI / いっせい
Рет қаралды 51 МЛН
Никто не сможет поймать...
0:42
AnimalisTop
Рет қаралды 14 МЛН
🍁 СЭР ДА СЭР
0:10
Ка12 PRODUCTION
Рет қаралды 3,8 МЛН
Who will eat Nutella? 🥳 Challenge #shorts
0:18
Balashik show
Рет қаралды 9 МЛН
Брось вызов чемодану😱
0:33
FilmBytes
Рет қаралды 2,7 МЛН