ਇੰਗਲੈਂਡ ਆਲੇ ਭਾਣਜੇ ਨੂੰ ਦਿਖਾਇਆ ਅਸਲ ਪੰਜਾਬ Family Vlog | Punjabi Travel Couple | Ripan Khushi

  Рет қаралды 169,292

Punjabi Travel Couple

Punjabi Travel Couple

Жыл бұрын

Пікірлер: 285
@avtargrewal3723
@avtargrewal3723 3 ай бұрын
ਰਿਪਨ ਪੁੱਤਰ ਭਾਣਜੇ ਦੋਹਤੇ ਨਾਨਕਿਆਂ ਪਿਆਰੇ ਹੁੰਦੇ ਹਨ ਇਂਹ ਦੋਹਤਮਾਨ ਪਿਆਰਾ ਲਗਦਾ ਬੋਲਦਾ ਹੀ ਸੋਹਣਾ ਲਗ ਰਿਹਾ ਵਾਹਿਗੁਰੂ ਤੰਦਰੁਸਤੀ ਰਖੇ ਲੰਮੀ ਉਮਰ ਕਰੀ ਸਾਡੇ ਭਾਣਜੇ ਦੀ
@deeprataindia1170
@deeprataindia1170 Жыл бұрын
ਬੱਚੇ ਮਨ ਦੇ ਸਾਫ ਹੁੰਦੇ ਹੁੰਦੇ ਹਨ ਰੱਬ ਰੂਪ ਹੁੰਦੇ ਹਨ ਫੋਰਨ ਵਿੱਚ ਜਨਮੇ ਬੱਚੇ ਤਾਂ ਪੱਕੇ ਮਨ ਦੇ ਸਾਫ ਹੁੰਦੇ ਹਨ cute ji। ਬਹੁਤ ਸੋਹਣਾ ਬੱਚਾ ਹੈ ਪਿਆਰਾ ਲੱਗਦਾ ਹੈ। ,,Ballu ratainda,,
@ggill1530
@ggill1530 Жыл бұрын
ਮੂਸੇਆਲੇ ਨੇ ਬਾਹਰ ਬੈਠੇ ਪੰਜਾਬੀਆਂ ਦੇ ਜੁਆਕ ਪੰਜਾਬੀ ਨਾਲ ਪੱਕੇ ਜੋੜ ਦਿੱਤੇ। ਬਾਬਾ ਮੂਸੇਆਲੇ ਦੀ ਰੂਹ ਨੂੰ ਕਾਸ਼ ਵਾਪਿਸ ਭੇਜ ਦਵੇ ਸਾਰੇ ਪੰਜਾਬੀ ਪਰਿਵਾਰ ਚ ।
@harjitkaurharjit6239
@harjitkaurharjit6239 Жыл бұрын
ਭਾਣਜੇ ਨੂੰ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਦਿਓ ਵੀਰ ਜੀ ਚੰਗੀ ਕਿਸਮਤ ਹੈ ਭਾਣਜੇ ਦੀ ਜਿਸ ਨੂੰ ਏਨਾ ਪਿਆਰ ਕਰਨ ਵਾਲੇ ਮਾਮਾ ਮਾਮੀ ਮਿਲੇ 👌👍❤️ ਜਿਉਂਦੇ ਵਸਦੇ ਰਹੋ ਤੁਸੀ ਸਾਰੇ 🙏🙏
@SinghGill7878
@SinghGill7878 Жыл бұрын
ਵੈਸੇ ਅਫਸੋਸ ਦੀ ਗੱਲ ਆ ਬੱਚੇ ਨੂੰ ਪੰਜਾਬੀ ਨਹੀ ਸਿਖਾਈ ਗਈ ਸਾਡੇ ਵੀ ਰਿਸ਼ਤੇਦਾਰ ਇੰਗਲੈਡ ਚ ਰਹਿੰਦੇ ਬੱਚਿਆਂ ਦੇ ਜਨਮ ਵੀ ਉਥੋ ਦੇ ਆ ਪਰ ਉਹ ਪੰਜਾਬੀ ਵੀ ਚੰਗੀ ਤਰਾਂ ਬੋਲਦੇ ਆ ਨਾਲੇ ਉਹ ਪੰਜਾਬ ਬਹੁਤ ਘੱਟ ਵਾਰ ਆਏ
@RajwinderKaur-qt1wq
@RajwinderKaur-qt1wq Жыл бұрын
ਮਾਂ ਪਿਓ ਤੇ ਬਹੁਤ ਨਿਰਭਰ ਕਰਦਾ ਕਿ ਬੱਚੇ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਕਿ ਨਹੀਂ ਵੀਰੇ
@PrabhjotGill
@PrabhjotGill Жыл бұрын
It all depends how you bring up your kids and encourage them to speak mother tongue. I have two daughters born in Canada and they are both fluent in Punjabi. They speak very typical Punjabi as well. Few years back when we visited Punjab. One of our neighbors came to see us and they were surprised that our both daughters were speaking Punjabi so well. They were so impressed that they spread the word in whole locality. Everyone came to see us and see them speaking in Punjabi so well. Actually, One neighbors said "It is a shame for us that our kids speak in Hindi and you guys live in Canada and your kids speak Punjabi so well".. My younger daughter has gone one step further. Last year she took extra credit course to learn Punjabi. Now she can read and write as well. She takes bit time but she can read and write a bit in Punjabi as well. She was in grade 8 then. I believe kids will learn English no matter what when they go to school but if we don't encourage to speak in Punjabi then they will completely ignore it. It was always rule in our house to speak in Punjabi with kids and force them answer in Punjabi as well. If you look at other communities like Italians, Portages, Greeks and Russians or any other communities, they all speak their mother tongue with their kids. But again everyone has their own preferences and cannot say much. We can only speak about ourselves..
@RajwinderKaur-qt1wq
@RajwinderKaur-qt1wq Жыл бұрын
@@PrabhjotGill absolutely rught veere 💯
@kaur57
@kaur57 Жыл бұрын
Bro ma uk to a ethe te hun gore v punjabi bolde a har punjabi family de bache born v uk de ho k punjabi bolde a eh pehali var dhakhya punjabi nai aundi
@SatnamSingh-zq7bz
@SatnamSingh-zq7bz Жыл бұрын
Bai eh video ch galan krn joge a. Vlog ch ta eda show kruge jida kite eh bhut jyada follow krde apne culture nu. Pr asl ch kuch hor hi huda. Eh kini kmai krde j asi loka na dekhde ehna nu ki milna c . Eh month da 2 2 lakh kmande KZfaq to. Eda da kehra area a punjab ch jithe koi gareeb na hove. Har pind ch koi na koi jruratmand jroor huda. Kdi kiti ehna ne help kisi Di. J paise Di help ni kiti ta bnda Oda keh dinda k Sade kol platform a lok lakha de hisab nal jude a nal . Bnda video hi pa dve kisi gareeb Di. Koi hospital ch Mar reha koi bina shat to reh reha. Bs bai eh galan joge a
@Viralvideo0969
@Viralvideo0969 Жыл бұрын
ਕੋਣ ਕੋਣ ਮੰਨਦਾ ਕਿ ਮਾਤਾ ਪਿਤਾ ਦੇ ਚਰਨਾਂ ਵਿੱਚ ਸਵਰਗ ਹੈ 🙏🙏🙏
@ksvirk3024
@ksvirk3024 Жыл бұрын
ਵੀਰੇ ਇਹ ਹੀ ਤਾਂ ਸਾਨੂੰ ਦੁੱਖ ਹੈ ਸਾਡੇ ਬੱਚੇ ਅੰਗਰੇਜ਼ ਬਣ ਜਾਣੇ ਨੇ ਸਾਡਾ ਪੰਜਾਬੀਆਂ ਦਾ ਵਜੂਦ ਖਤਮ ਹੁੰਦਾ ਦਿਖ ਰਿਹਾ ਹੈ ਵੱਧ ਤੋ ਵੱਧ ਕੋਸ਼ਸ ਕਰਿਆ ਕਰੋ ਅੰਗਰੇਜਾ ਨੂੰ ਪੰਜਾਬੀ ਸਖਾਈਏ ਵੀਰ ਇਹ ਵੀਡੀਓ ਦੇਖ ਕੇ ਸਾਨੂੰ ਆਪਣਾ ਫਿਕਰ ਹੋ ਗਿਆ ਹੈ ਸਾਡੇ ਬੱਚਿਆ ਦੇ ਜੱਮੇ ਹੋਏ ਅੰਗਰੇਜ਼ ਹੀ ਬਨਣਗੇ ਸਾਡੇ ਪੰਜਾਬ ਦਾ ਤਾਂ ਵੀਰੇ ਵਜੂਦ ਖਤਮ ਹੁੰਦਾ ਲਗਦਾ ਹੈ ਜੀ ?
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@lovepreetbasra26
@lovepreetbasra26 Жыл бұрын
ਮਾਮੇ ਭਾਣਜੇ ਦਾ ਪਿਆਰ ❤️❤️ V NYC
@HarinderSingh-zb1gn
@HarinderSingh-zb1gn Жыл бұрын
ਬਹੁਤ ਵਧੀਆ ਜੀ ਪੰਜਾਬ ਦਾ ਖੁਲਾ ਮਹੌਲ ਖੇਤਾ ਦਾ ਨਜਾਰਾ🙏
@PreetPreet-yd4ni
@PreetPreet-yd4ni Жыл бұрын
ਬਹੁਤ ਬਹੁਤ ਪਿਆਰ ਸਾਡੇ ਭਾਣਜੇ ਨੂੰ ❤️ 🙏
@RanjitKaur-rb9bd
@RanjitKaur-rb9bd Жыл бұрын
ਭਾਨਜਾ ਬਹੁਤ ਸੋਨਾ ਐ ਤਹਾਡਾ 💞
@rajabrar7879
@rajabrar7879 Жыл бұрын
ਰੀਪਨ ਬਾਈ ਮਾਮੇ ਭਾਣਜੇ ਦਾ ਵੀ ਬਹੁਤ ਪਿਅਰਾ ਰਿਸਤਾ ਹੁੰਦਾ
@hansaliwalapreet812
@hansaliwalapreet812 Жыл бұрын
Legend never die miss ❤ 🙏 ♥ u Sidhu ♥ ❤ 💖 💖 yi ji
@honeybhangu3693
@honeybhangu3693 Жыл бұрын
ਵੀਰ ਜੀ ਇਹਨਾ ਨੂੰ ਫਤਿਹਗੜ੍ਹ ਸਾਹਿਬ ਜਰੂਰ ਲੈ ਕੇ ਆਉ
@darshangill26
@darshangill26 3 ай бұрын
ਰਿਪਨ। ਦੋਤਾ। ਸਾਡਾ। ਬਹੁਤ ਪਿਆਰਾ। ਬੱਚਾ। ਇਹ। ਐਥੋ। ਦਾ। ਆਲਾ। ਦਆਲਾ। ਦੇਖਕੇ। ਹੈਰਾਨ। ਹੁੰਦਾ। ਹੋਵੇਗਾ। ਵਾਹਿਗੁਰੂ ਜੀ। ਸਾਡੇ। ਦੋ ਤੇ। ਨੂੰ ਲੰਮੀਆਂ ਉਮਰਾਂ ਬਖਸ਼ੇ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@basantsingh5840
@basantsingh5840 Жыл бұрын
Very nice boy
@abnashbhullar3715
@abnashbhullar3715 Жыл бұрын
Ripan bete s s akal all of you so cute Gunu he is enjoying Desi swimming pool Khushi and Ripan’s sister s s akal both are busy in shopping it’s ok everyone looking nice❤
@karamjeetsingh319
@karamjeetsingh319 Жыл бұрын
Good teaching learn to banja good thinking bata ji and bate ji
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬੱਚੇ ਨੂੰ ਇੰਗਲੈਂਡ ਜਾਣ ਤੋਂ ਪਹਿਲਾਂ ਪਹਿਲਾਂ ਪੰਜਾਬੀ ਗਾਣੇ ਦੀ ਜ਼ਰੂਰ ਸਿਖਾ ਦਿਉ ਜੀ ਇਹ ਬਲੌਗ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਹੈ ਜੀ
@harjitgurna5922
@harjitgurna5922 Жыл бұрын
ਰਿਪਨ ਜੀ ਭਾਣਜੇ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਿਖਾ ਕੇ ਲਿਆਉ
@balbirkaur6014
@balbirkaur6014 Жыл бұрын
So cute ,Waheguru ji chadi kala vich rakhan ji ❤️❤️🌹🌹
@prabhjotgill4782
@prabhjotgill4782 Жыл бұрын
Mame bhanje di jodi bahut piyari hai. Mamme nu English nahi aundi te bhanje nu Punjabi 🤣🤣🤣..
@mahibhangal782
@mahibhangal782 Жыл бұрын
Waheguru ji tuhanu sadha khush rakhe boht pyar kita tusi bavche nu god bless you all
@DesiManpreet
@DesiManpreet Жыл бұрын
Punjabi ਪੰਜਾਬੀ ❤️
@manjeetkaurwaraich1059
@manjeetkaurwaraich1059 3 ай бұрын
ਬਹੁਤ ਪਿਆਰਾ ਲੱਗਦਾ ਬੱਚਾ ਪੰਜਾਬੀ ਬੋਲਦਾ
@SukhwinderSingh-qx1pw
@SukhwinderSingh-qx1pw Жыл бұрын
ੳ ਆ ਸਿਖਾਂ ਕੇ ਹੀ ਭੇਜਿਉ ਬਾਈ ਭਣਜੇਨੂ
@AmarjeetSingh-dm4mj
@AmarjeetSingh-dm4mj Жыл бұрын
ਸੱਦਕੇ ਜਾਵਾਂ ਮੈਂ ਮੇਰੇ ਸੋਹਣੇ ਦੇਸ਼ ਪੰਜਾਬ ਤੋਂ ਵਾਹਿਗੁਰੂ ਜੀ ਮੇਹਰ ਕਰਿਉ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਪੰਜਾਬ ਤੇ ਪੰਜਾਬੀਅਤ ਨੂੰ ਸੰਭਾਲਣ ਵਾਲੇ ਪਿਆਰ ਕਰਨ ਵਾਲਿਆਂ ਨੂੰ
@dukhihirdamansamjaona1557
@dukhihirdamansamjaona1557 Жыл бұрын
ਅੱਜ ਜਾਨ ਵਿੱਚ ਜਾਨ ਪੲਈ ਆ ਜੀ ਤੁਹਾਡੀ ਵੀਡੀਓ ਦੇਖ ਕੇ ਜੀ
@kaurkaur2505
@kaurkaur2505 Жыл бұрын
Waheguru ji Kush rakhna all family 🙏
@user-mn8kl3sr8z
@user-mn8kl3sr8z 3 ай бұрын
Gurveeer bohut hi pyara hai
@HarpreetSingh-co4yd
@HarpreetSingh-co4yd Жыл бұрын
ਰਿੱਪਨ ਵੀਰ ਸਿੱਧੂ ਮੂਸੇ ਵਾਲੇ ਬਾਈ ਦੇ ਪਿੰਡ ਵੀ ਘੁੰਮਾ ਕੇ ਲਿਆਓ ਭਾਣਜੇ ਨੂੰ 🙏
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਰਿੱਪਣ ਖੁਸ਼ੀ ਅਤੇ cute ਭਾਣਜੇ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਾਕੀ ਬਚਪਨ ਚੇਤੇ ਕਰਵਾ ਦਿੱਤਾ ਜਦ ਡੀਜ਼ਲ ਇੰਜਣ ਨਾਲ ਚੱਲਦੇ ਪਾਣੀ ਵਾਲੇ ਬੋਰਾ ਦੇ ਕੱਚੇ ਖਾਡਿਆ ਵਿੱਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਸਾਰੇ ਪਿੰਡ ਦੇ ਬੱਚੇ ਬਿਨਾਂ ਜ਼ਾਤਪਾਤ ਤੋਂ ਖੂਬ ਮਸਤੀ ਕਰਦੇ ਹੁਣ ਤਾਂ ਯਾਦਾਂ ਰਹਿ ਗਈ ਆ
@GurjantSingh-ri3bl
@GurjantSingh-ri3bl Жыл бұрын
Waheguru ji chardikla vich rakhan sarea nu
@neetkhehra7030
@neetkhehra7030 Жыл бұрын
Sidhu parents will be very happy plz take him to his house if u get time
@hansaliwalapreet812
@hansaliwalapreet812 Жыл бұрын
Lots of love ❤ you ♥ to ccccuuute beta ji. May WAHEGURU ji gave you a lot of happiness. Gbu always 🤗 💓 ☺
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਚੜਦੀਆਂ ਕਲਾਂ ਵਿਚ ਰਖਣ।
@hardeepkaur4587
@hardeepkaur4587 Жыл бұрын
ਮੁੰਡਾ ਸਮਝਦਾਰ ਆ ਭਾਈ।
@dhillonjatt7650
@dhillonjatt7650 Жыл бұрын
So sweet puttu God bless him always
@arfanbhatti539
@arfanbhatti539 Жыл бұрын
Ripan bhaijaan aapke bhanje ko Salam Irfan bhatti launda Punjab 🇵🇰🇮🇳
@tiwanabinder7472
@tiwanabinder7472 Жыл бұрын
ਵੀਰ ਜੀ ਐਨੂ ਮੂਸੇ ਪਿੰਡ ਜਰੂਰ ਲਕੇ ਜਾ ਤੇ ਅਨੂ ਵਖਾ ਕੀ ਸਿਧੂ ਬਾਈ ਅਡਾ ਵਡਾ ਸਿਗਰ ਹੋਕੇ ਵੀ ਅਪਨੇ ਪਿੰਡ ਕਿਮੇ down to earth ਰਹੀਦਾ ਸੀ
@user-mw3fh5qs3q
@user-mw3fh5qs3q Жыл бұрын
ਚੜ੍ਹਦੀ ਕਲਾ ਰਹੇ ਬੇਟਾ ਜੀ। ਬਹੁਤ ਵਧੀਆ ਲੱਗਿਆ
@KuldeepSingh-oe6vo
@KuldeepSingh-oe6vo Жыл бұрын
ਵੀਰ ਜੀ ਭਾਣਜੇ ਨੂੰ ਚਲਦੀ ਮੋਟਰ ਤੇ ਜਰੂਰ ਨਵਾਏਉ
@amitsharma-jv3ez
@amitsharma-jv3ez Жыл бұрын
Veer Ji Puttar Ji taa bahoot Smart looking hai , Cute taa Inocent b lagda Hai , May GoD bless him .
@kaurjasbir2758
@kaurjasbir2758 Жыл бұрын
Soo cutest boy 😘 God bless him
@SurjitSingh-qq2qu
@SurjitSingh-qq2qu Жыл бұрын
Punjab Da Dohta,UK To Aya he pb. Ripan, Khusi Beta ji,pujabi Sikhoni he,GUNU nu Gala nahi Sikhonya, Welcome PUNJAB to you Beti de Beta Gunu ji 🙏♥️ God bless you all
@adilshirazKhan
@adilshirazKhan Жыл бұрын
Surjeet Singh g agr galan nai sikhanian Ty fair Panjabi sikhan da ki faida Pls don't mind just joke
@gurmansmom5019
@gurmansmom5019 Жыл бұрын
ਭਾਣਜਾ ਬਹੁਤ ਸਮਝਦਾਰ ਹੈ ਬਾਈ ghaint
@navidhillon3105
@navidhillon3105 Жыл бұрын
That's very true veer ji india aa k bacheya nu actual bachan da pata chalda.
@gurmailsingh5936
@gurmailsingh5936 Жыл бұрын
Ripan beta ji meri request hai tusi ਆਪਣੇ ਭਾਣਜੇ ਤੇ ਭੈਣ ਨੂੰ ਪੰਜਾਬੀ ਤੋਂ ਦੂਰ ਨਾਂ ਕਰੋ ਪੰਜਾਬ ਬੁਲਾਉਦੇਂ ਰਿਹਾ ਕਰੋ ਤਾਂ ਕਿ ਆਪਣੀ ਮਿਟੀ ਨਾਲ ਜੁੜੇ ਰਹਿਣ
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਵੀਰ ਜੀ 🇸🇩🙏🏾
@jashanpreet9458
@jashanpreet9458 Жыл бұрын
Sat shri akal Ripan Veer ji and Kushi sister ji very nice 👍 wmk ji and very beautiful 🥰 family ji
@ranjodhsekhon2383
@ranjodhsekhon2383 Жыл бұрын
Waheguru chardikla ch rakhan
@damanbatth3178
@damanbatth3178 Жыл бұрын
all india best valoger punjabi travel couple best off luck good job nd lubb u mai thudhe ssarre valog dekhh da koi ve nhi miss karda lubb u edda kush rawwo assi ve edda enjoy karde reheia
@gillsingh8416
@gillsingh8416 Жыл бұрын
So sweeeet ਭਾਣਜਾ 🥰🥰🥰🥰🥰🥰🥰🍫🍫🍫🍫🍫🍫🍫🍫🍫🍫👈
@DevanshTanvi23
@DevanshTanvi23 Жыл бұрын
ripan bhaji ae vlog dekh ke DevAndTanvi keh rehe ki Saanu v es Tara Chukko💞 kro ਜਵਾਬ ਭਾਜੀ ਹਾਂ ਕੀ ਕਰੀਏ। @DevAndTanviVlogs 🤩
@taran.dhudike7
@taran.dhudike7 Жыл бұрын
ਸਤਿ ਸ੍ਰੀ ਆਕਾਲ ਜੀ ❤️🙏🏻🙏🏻🙏🏻❤️
@amanpawar2366
@amanpawar2366 Жыл бұрын
Sb nu 🙏 ji gunu Soo cute
@SatnamSingh-zk4ce
@SatnamSingh-zk4ce 10 ай бұрын
Very nice boy and Ripen khusi good 🙏
@navisharma5143
@navisharma5143 Жыл бұрын
Bahar jwak khass England ch jwak samjhdar bdde ne chote jwak sense jayide aa apne jwaka nalo
@pb31alea78
@pb31alea78 Жыл бұрын
22 Ji sidhu mooseala de pind ja ke ayea o y jarur lea ke jyea o sidhu di haveli ch 🙏🙏🙏🙏🙏
@user-dt5vi1wf7j
@user-dt5vi1wf7j Жыл бұрын
ਵੈਰੀ ਵੈਰੀ👍 ਗੁਡ ਪੁੱਤਰ ਜੀ
@harbinderkaur5039
@harbinderkaur5039 Жыл бұрын
Cute baby boy 😘
@raviwarring764
@raviwarring764 Жыл бұрын
Good baby God bless you beta ji 💖 🙏
@Prabhneet62
@Prabhneet62 Жыл бұрын
ਵੀਰ ਜੀ ਮੇਰੇ ਪਤੀ ਨੂੰ ਤੁਸੀ ਏਨਾ ਦੀਵਾਨਾ ਕਰ ਦਿੱਤਾ ਹੋਇਆ ਆਪਣੀਆਂ ਵੀਡੀਓਜ਼ ਦਾ ,, ਕੇ ਜਿੰਨਾ ਟਾਈਮ ਵੀ ਉਣਾ ਕੋਲ ਹੁੰਦਾ ਸਾਰਾ ਟਾਈਮ ਸਿਰਫ ਤੁਹਾਡੀਆਂ ਵੀਡਿਓ ਦੇਖਦੇ ਨੇ,। ਤੁਹਾਡੇ watch ਟਾਈਮ ਨੂੰ ਵਧਾਉਣ ਚ ਮੇਰੇ ਪਤੀ ਦੇਵ ਦਾ ਬਹੁਤ ਹਿਸਾ🤣🤣🤣 ਸਾਨੂੰ ਮਿਲ ਕੇ ਜਾਣਾ ਜਦੋਂ ਵੀ ਮਾਝੇ ਆਓ ਤਾਂ। ਮੈ ਤੇ ਉਣਾ ਤੁਹਾਡੀ ਹਰ video ਪੂਰੀ ਦੇਖੀ ਹੈ ਸੂਕਰ ਹੈ ਘਰੇ ਵਾਈ ਫਾਈ ਲੱਗਾ ਨਹੀਂ ਤਾਂ ਕੀ ਹੁੰਦਾ ਮੇਰੇ ਪਤੀ ਦੇਵ ਦਾ😂 ਤੁਸੀ ਹੁਣ ਸਾਨੂੰ ਆਪਣੀ ਫੈਮਿਲੀ ਲਗਦੇ ਹੋ। ਖ਼ੁਸ਼ੀ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਬਹੁਤ cute ਹੋ ਤੁਸੀ। ਜਿਉਂਦੇ ਵਸਦੇ ਰਹੋ🙏
@Guru.ka.Darshan.Shorts
@Guru.ka.Darshan.Shorts Жыл бұрын
Nice vlog ji apdi video bahut wadia lagi maa boli naal pyaar Krna chida gurdas man ji ne keha si ke punjabie jubane ni rakane mere Desh diye
@sehajchoudhary
@sehajchoudhary Жыл бұрын
Very nice view of Punjab's fields
@rajinderkaur3109
@rajinderkaur3109 Жыл бұрын
Bahut cute panja hai Ji tahoda 🥰
@harshmittal6509
@harshmittal6509 Жыл бұрын
10:28 from mittal bartan store
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ
@OnkarSingh-vz1jm
@OnkarSingh-vz1jm Жыл бұрын
Waheguru ji khush rekhn 🙏🙏🙏
@NirmalSingh-yh8kk
@NirmalSingh-yh8kk Жыл бұрын
Waheguru Maher karn ji ❤❣️🙏🙏
@balrajdeol2454
@balrajdeol2454 Жыл бұрын
Beautiful family khush raho
@jasbeerkaur5006
@jasbeerkaur5006 Жыл бұрын
ਭਾਣਜਾ ਬਹੁਤ ਸੋਹਣਾ ਆ
@gillsingh8416
@gillsingh8416 Жыл бұрын
ਘੈਂਟ ਹੋ ਬਾਈ ਜੀ ਤੁਸੀ,👍👍👌👌👌🍫🍫🍫👈
@Itsmehak7351
@Itsmehak7351 Жыл бұрын
Very cute boy god bless you
@ManiRamgarhia26
@ManiRamgarhia26 Жыл бұрын
ਮਾਮੇ ਭਾਣਜੇ ਦਾ ਪਿਆਰ
@hpsingh94
@hpsingh94 Жыл бұрын
Cute bhanja
@kaurkuldip9872
@kaurkuldip9872 Жыл бұрын
Nice vlog baby boy bhut piyara a
@SherSingh-ec7jr
@SherSingh-ec7jr Жыл бұрын
ਜਿਓਂਦੇ ਵਸਦੇ ਰਹੋ ਖੁਸੀਆਂ ਮਾਣੋ👍
@makhansingh3002
@makhansingh3002 Жыл бұрын
ਸਭ ਤੋਂ ਪਹਿਲਾਂ ਵੀਰ ਪੰਜਾਬੀ ਬੋਲਣੀ ਤੇ ਪੜ੍ਹਣੀ ਸਾਖੳ
@criminal_ur
@criminal_ur Жыл бұрын
love from dhadriaan ❤❤
@JaswinderKaur-iu2vc
@JaswinderKaur-iu2vc Жыл бұрын
Soooo cute boy Waheguru ji chardi kala bakhsan
@Janti838
@Janti838 Жыл бұрын
Waheguru g ka Khalsa
@amritsidhusidhu4511
@amritsidhusidhu4511 Жыл бұрын
Cute baby boy
@JasmeetSuckatFrag
@JasmeetSuckatFrag Жыл бұрын
So cute baby 😍😍
@gurjinderdhillon9841
@gurjinderdhillon9841 Жыл бұрын
ਸਤਿ ਸੀ੍ ਅਕਾਲ ਵੀਰ ਜੀ
@brijprashar356
@brijprashar356 Жыл бұрын
He is so confused. But very cute.
@makhansingh3002
@makhansingh3002 Жыл бұрын
ਬਹੁਤ ਪਿਆਰਾ ਬੱਚਾ
@SatnamSingh-km3gd
@SatnamSingh-km3gd Жыл бұрын
God bless you beta
@bipusidhu4432
@bipusidhu4432 Жыл бұрын
Very nice Vlog beta ji
@jashanpreet9458
@jashanpreet9458 Жыл бұрын
Nice baby 🥰🥰🥰😘😘😘😍😍😍🎉🎉🎉🎊🎊🎊🥳🥳🥳
@Joyfam777
@Joyfam777 Жыл бұрын
Very nice boy I also teach Punjabi to my son
@KamlaDevi-bx5dc
@KamlaDevi-bx5dc Жыл бұрын
beauty ful najre gbu bothof you
@bhinderpaviter9561
@bhinderpaviter9561 Жыл бұрын
sidhu mossewala ❤️
@inderjeetkaur2970
@inderjeetkaur2970 Жыл бұрын
So cute ❤❤
@mankingz3185
@mankingz3185 Жыл бұрын
England wala bhanja nahi bhaiya kitho da na kes na sardari
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@saman2156
@saman2156 Жыл бұрын
So cute 🥰 very nice 👍
@surjitsoin968
@surjitsoin968 Жыл бұрын
bache nu rubber te ankle tu ooper shoes puanee cheede ne kiyonk koi jehreela keera patanda yaa kheta vich snake naa hove enjoy with your family
@baljindersingh7802
@baljindersingh7802 Жыл бұрын
I love you beta and betee and babe
@itsmeranja4939
@itsmeranja4939 Жыл бұрын
mami mama da pyar 💜💜💜
@JaspreetSingh-uo5cu
@JaspreetSingh-uo5cu Жыл бұрын
Nice vlogs paji attt
Получилось у Вики?😂 #хабибка
00:14
ХАБИБ
Рет қаралды 7 МЛН