ਇਹ ਕਿਲੇ ਨੂੰ ਕੋਈ ਨੀ ਜਿੱਤ ਸਕਿਆ Daultabad Fort | All India Trip | Punjabi Travel Couple | Ripan Khushi

  Рет қаралды 165,963

Punjabi Travel Couple

Punjabi Travel Couple

2 жыл бұрын

In this video we are going to Daultabad fort near Aurangabad. it is 10 Kms far away from Ellora caves and 30 Kms far from Aurangabad City. Good bus service is available from Aurangabad to Ellora caves. You should take bus to Kannad from bus stand. After every 15 mintues bus to fort from Aurangabad. You can see everything in video.
Daultabad Fort | All India Trip | Punjabi Travel Couple | Ripan & Khushi
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
daultabad ka kila,daulatabad fort,daulatabad fort aurangabad,daultabad khuldabad,daultabad ka kila history,Punjabi travel couple,travel couple,punjabi couple,ripan khushi,khushi ripan,all india trip,aurangabad,punjabi vlog,couple vlog,travel vlog,punjabi travel vlog ellora caves,ripan khushi,punjabi travel couple,all india trip,ellora temple,ellora gufa,elora,ajanta ellora caves,ajanta ellora,ajanta,khushi ripan,punjabi couple,travel couple,travel vlog,travel vlogger,couple vlog,punjabi couple vlog,punjabi travel vlog,panjabi couple,panjabi travel couple
#Daultabad #punjabitravelcouple #DaultabadFort #Aurangabad
#Ajanta #Ajantacaves #Ellora #Elloracaves
#RipanKhushi #PunjabiTravelCouple #punjabicouplevlog #travelvlog
#punjabitravelvlog
If you want to contact us, drop an email on.
travelwithripankhushi@gmail.com
@Punjabi Travel Couple ​

Пікірлер: 358
@GurvinderSingh-qw6fp
@GurvinderSingh-qw6fp 2 жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਮਿਹਨਤ ਕੀਤੀ ਕਿਲ੍ਹਾ ਦਿਖਾਉਣ ਲਈ।
@surinderkaur5979
@surinderkaur5979 2 жыл бұрын
🙏🙏
@SherSingh-ht7me
@SherSingh-ht7me 2 жыл бұрын
ਰਿਪਨ ਬੇਟਾ ਬਹੁਤ ਮਿਹਨਤ ਕਰ ਰਹੇ ਓ ਭਾਰਤ ਦਾ ਇਤਹਾਸ ਦਿਖਾਉਣ ਵਾਸਤੇ ਪ੍ਮਾਤਮਾ ਜੋੜੀ ਨੂੰ ਤੰਦਰੁਸਤੀ ਬਖਸੇ ਮੈਂ ਲੇਟ ਜੁੜੀਆਂ ਥੋਡੇ ਨਾਲ
@shyamsunder77777
@shyamsunder77777 2 жыл бұрын
राजा महाराजाओं ने तो नहीं जीता है यह महल परंतु सरदार जी आपने जीत लिया, क्या बात है!
@sampuransinghsampuransingh6366
@sampuransinghsampuransingh6366 Жыл бұрын
👌👌👌😍👌👍
@ratanjit9675
@ratanjit9675 Жыл бұрын
ਕਿਲਾ ਦਿਖਾਉਣ ਵਾਸਤੇ ਜੋ ਤੁਸੀ ਮਿਹਨਤ ਕੀਤੀ ਆਪ ਦਾ ਬਹੁਤ ਸ਼ੁਕਰੀਆ
@jasmersinghjassbrar3673
@jasmersinghjassbrar3673 2 жыл бұрын
ਬਨਾਉਣ ਵਾਲੇ ਨੂੰ ਤੇ ਵਿਖਾਉਣ ਨੂੰ ਵੀ ਸਲਾਮ। ਰਿਖੁਸੀ਼ ਧੰਨਵਾਦ ।
@PUNJABITRAVELCOUPLE
@PUNJABITRAVELCOUPLE 2 жыл бұрын
ਧੰਨਵਾਦ ਬਾਈ ਜੀ
@rinkudhillon8728
@rinkudhillon8728 2 жыл бұрын
ਬਾਈ ਜੀ ਤੁਸੀਂ ਬਹੁਤ ਹੀ ਜਿਆਦਾ ਮਿਹਨਤ ਕੀਤੀ ਇਸ ਲਈ ਲਾਈਕ ਤਾਂ ਜ਼ਰੂਰੀ ਹੈ ਧੰਨਵਾਦ ਬਾਈ ਜੀ ਕਿਲਾ ਦਿਖਾਉਣ ਦੇ ਲਈ
@PUNJABITRAVELCOUPLE
@PUNJABITRAVELCOUPLE 2 жыл бұрын
ਧੰਨਵਾਦ ਭਰਾ 🙏👍
@user-yw2nu8nc4q
@user-yw2nu8nc4q 5 ай бұрын
ਰਿੰਪਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਲਾ ਦਿਖਾਉਣ ਲਈ ਗੁਰਸੇਵਕ ਜੈ ਸਿੰਘ ਵਾਲਾ
@gurdeeparts2202
@gurdeeparts2202 2 жыл бұрын
ਚੜਾੲੀ ਬਹੁਤ ਹੈ ੲਿਸ ਕਿਲੇ ਤੇ ,,ਮੇਰਾ ਦੋ ਲੀਟਰ ਪਾਣੀ ਵੀ ਮੁੱਕ ਗਿਅਾ ਸੀ..ੳੁਪਰ ਛੋਟਾ ਜਿਹਾ ਮੰਦਿਰ ਸੀ ਜਿਹਨਾਂ ਨੇ ਪਾਣੀ ਪਿਲਾੲਿਅਾ ਤਾਂ ਜਾ ਕੇ ਜਾਨ ਅਾੲੀ,,,ਬਹੁਤ ਵਧੀਅਾ ਲੱਗ ਰਿਹਾ ਰਿਪਨ ਵੀਰ ਤੇ ਖੁਸ਼ੀ ਜੀ ਜੋ ਤੁਸ਼ੀ ਦੁਬਾਰਾ ਘਰ ਬੈਠੇ ਦਿਖਾ ਰਹੈ ਹੋ,,ਧੰਨਵਾਦ ਜੀ
@gurdevsingh7684
@gurdevsingh7684 Жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ
@jagdevsingh1511
@jagdevsingh1511 2 жыл бұрын
ਸਲੂਟ ਏ ਭਾਜੀ ਤੁਹਾਡੇ ਕੰਮ ਨੂੰ ਜੋ ਤੁਸੀ ਇੰਨੀ ਮਿਹਨਤ ਕਰਕੇ ਸਾਨੂੰ ਜਾਣਕਾਰੀ ਦਿੰਦੇ ਹੋ
@hamidmshah4684
@hamidmshah4684 2 жыл бұрын
Thank you, you explain history very good, your Punjabi commentary style is also very good.
@antiidiot3471
@antiidiot3471 2 жыл бұрын
ਤੁਸੀਂ ਇਹ ਗੱਲ ਦੱਸੀ ਕੇ ਇਹ ਕਿੱਲਾ ਮੋਹੰਮਦ ਬਿਨ ਤੁਗਲੁਕ ਕੋਲ ਵੀ ਸੀ। ਅਸਲ ਵਿੱਚ ਤੁਗਲੁਕ ਦਿੱਲੀ ਦਾ ਰਾਜਾ ਸੀ ਪਰ ਓਹ ਸਾਊਥ ਤੇ ਵੀ ਨਜ਼ਰ ਰੱਖਣੀ ਚਾਹੁੰਦਾ ਸੀ। ਉਹ ਦਿੱਲੀ ਤੋਂ ਸਾਰੀ ਜਨਤਾ ਨੂੰ ਨਾਲ ਲੈ ਕੇ ਇਸ ਕਿੱਲੇ ਵਿੱਚ ਸ਼ਿਫਟ ਕਰ ਗਿਆ। ਸਾਰੀ ਪਰਜਾ ਵੀ ਉਸਦੇ ਨਾਲ ਸੀ। ਉਸਦਾ ਏਥੇ ਦਿਲ ਨਹੀਂ ਲੱਗਾ, ਉਹ ਜਨਤਾ ਨੂੰ ਲੈ ਕੇ ਫਿਰ ਦਿੱਲੀ ਨੂੰ ਤੁਰ ਪਿਆ। ਹਾਹਾ ਇਸ ਕਰਕੇ ਹੀ ਸਰਕਾਰ ਦੇ ਚਵਲ ਕਿਸਮ ਦੇ ਆਰਡਰ ਨੂੰ ਤੁਗਲੁਕੀ ਫੁਰਮਾਨ ਕਹਿੰਦੇ ਹਨ। ਹਾਹਾ
@SherSingh-ht7me
@SherSingh-ht7me 2 жыл бұрын
ਗੋਲ ਫਤਿਹ ਕਰਲਿਆ ਉਸ ਤੋਂ ਬਾਦ ਖੁਸੀ ਤੇਰੇ ਨਾਲ ਈ ਆ
@lovejeetsinghvirk6385
@lovejeetsinghvirk6385 2 жыл бұрын
ਵਾਹਿਗੁਰੂ ਮੇਹਰ ਕਰੇ ਰਿਪਨ੍ ਵੀਰ੍ ਬਹੁਤ ਵਧੀਆਂ ਦਸ੍ ਦੇ ਹੋ ਹਰ ਛਿੱਜ੍ ਦੌਲਤਾਬਾਦ ਦਾ ਕਿੱਲਾ
@sahildhaliwaljattboys2002
@sahildhaliwaljattboys2002 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
@user-me3tu8wy6d
@user-me3tu8wy6d 2 ай бұрын
Very nice 👍👌❤️🎉❤ waheguru waheguru Ji 🙏🏻🙏🏻
@gurdarshansingh4489
@gurdarshansingh4489 2 жыл бұрын
ਮੇਰੇ ਪਾਤੜਾ ਇਲਾਕੇ ਸਾਡੀ ਪੁੱਤਰੀ ...ਇਹ ਹਿਸਟੋਕਲ ਜਾਣਕਾਰੀ ...
@manjeetkaur4326
@manjeetkaur4326 2 жыл бұрын
ਸੇਲੂਟ ਹੈ ਵੀਰ ਜੀ ਤੇ ਭਾਬੀ ਜੀ ਏਨੀ ਉਪਰ ਚੜਨ ਲਈ ਸੱਚੀਂ ਫਤੇਹ ਕਰ ਲਿਆ ਕਿਲਾ ਧੰਨਵਾਦ😘💕
@harpalsingh-xg2pf
@harpalsingh-xg2pf 2 жыл бұрын
Ripan ji nd khusi nu boht boht parnambji .jo tusi kila sar kar laaji
@drsarvjeetbrarkundal2858
@drsarvjeetbrarkundal2858 2 жыл бұрын
ਸ਼ਾਬਾਸ਼.ਪਿਆਰਿਆਂ ਨੂੰ .ਅਬੋਹਰ ਤੋਂ
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji 🌹🌹🙏🏽👍🇸🇪
@narindermasoun1339
@narindermasoun1339 2 жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ,& ਤੁਹਾਡੀ ਮਿਹਨਤ ਨੂੰ ਸਲਾਮ ਹੈ
@AvtarSingh-rw6en
@AvtarSingh-rw6en 2 жыл бұрын
Khusi v kmal de kuri aw killa jitt he lyea
@kamalsharma9990
@kamalsharma9990 2 жыл бұрын
ਬਹੁਤ ਖੂਬ, ਬਹੁਤ ਮਿਹਨਤ ਕੀਤੀ ਬਹੁਤ ਵਧੀਆ ਜਾਣਕਾਰੀ, ਵਧਾਈ ਦੇ ਹੱਕਦਾਰ ਹੋ।
@androiduser7508
@androiduser7508 2 жыл бұрын
Very big daultabaad fort. fort show karn da very very thank you 🙏
@harjinderkaur5259
@harjinderkaur5259 Жыл бұрын
ਬੱਚਿਓ ਤੁਸੀ ਬੋਲਦੇ ਬੜੇ ਸੋਹਣੇ ਲੱਗਦੇ ਓ ਸਰਦਾਰ ਨੇ ਕਿਲਾ ਫਤੇ ਕਰ ਹੀ ਲਿਆ 🌷🌷🌷
@kuldeepsinghlahoria5268
@kuldeepsinghlahoria5268 2 жыл бұрын
Waheguru ji es jodi te aapna mehar bhariya hath rakhna
@onkarsingh1732
@onkarsingh1732 2 жыл бұрын
very nice blog and keep it up . in the morning after Gurbani kirtan if we find something on you tube that is your blog.God bless both of you.
@nasibsingh8567
@nasibsingh8567 2 жыл бұрын
ਦੋਨਾ ਨੂੰ ਬਹੁਤ ਵਧਾਈ । ਕੈਪਟਨ ਨਸੀਬ ਸਿੰਘ ।
@ramanpreet5204
@ramanpreet5204 Жыл бұрын
Manu ty hasi aayi jandi hy hay darwajy
@swarnsingh6145
@swarnsingh6145 6 ай бұрын
ਵੈਰੀ ਗੁਡ ਬੀਬਾ ਜੀ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@didarsingh7599
@didarsingh7599 2 жыл бұрын
You are doing great efforts. We seen all this during 1976. You helped to get the memories back.
@maanmaan4606
@maanmaan4606 2 жыл бұрын
Banon wale nu v salute te tusi sanu eh adbot Qila dikhaya tada boht boht thanku Video vch qila dekh dekh chkkr on lg gye main v ajj tayi eda da adbot Qila ni dekheya
@bahadursingh9718
@bahadursingh9718 2 жыл бұрын
Bay.bahut.mehant.karde.ho.barhi.mehrbani..dhnbadh.lelewala.
@kulwindergrewal169
@kulwindergrewal169 2 жыл бұрын
ਰਾਜੇ ਨੂੰ ਤਾਂ ਆਉਣ ਜਾਂਣ ਦੀ ਵਾਟ ਈ ਮਾਰ ਜਾਂਦੀ ਹੋਣੀਂ 😁
@narinderpalsingh6582
@narinderpalsingh6582 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਅਾ ਮੇਹਰ ਕਰੋ ਇਸ ਜੋੜੀ ਤੇ ਇਹ ਮੇਰੀ ਪਹਿਲੀ ਵੀਡੀਓ ਹੈ ਮੈਂ ਅਬੋਹਰ ਤੋਂ ਹਾਂ ਜ਼ਿਲਾ ਫਾਜ਼ਿਲਕਾ ,🙏🙏🙏🙏🙏
@TheAmritBrar
@TheAmritBrar 2 жыл бұрын
Original Couple VLOGS 🎯
@baljitpannu2005
@baljitpannu2005 2 жыл бұрын
Very supper veere, thanks to show us new historical places of our country . Thanks . Nice couple, God bless you.
@kashmirsingh7509
@kashmirsingh7509 2 жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ 🙏❤️
@lakhvirlakhi5028
@lakhvirlakhi5028 2 жыл бұрын
ਸਾਡੀ ਭੈਣ ਨੇ ਕਿਲਾ ਫਤਿਹ ਕੀਤਾ 🙌🙌🙌🙌
@NirmalSingh-dv3bg
@NirmalSingh-dv3bg 2 жыл бұрын
ਬਾਈ ਜੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਤੁਸੀ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਕਿਲਾਂ ਦਿਖਾਉਣ ਲਈ ਧੰਨਵਾਦ ❤👌👍🙏
@prabhdhillon9115
@prabhdhillon9115 2 жыл бұрын
ਚੜ੍ਹਦੀਕਲਾ
@SurjitSingh-dt9yy
@SurjitSingh-dt9yy 2 жыл бұрын
ਮੈਂ ਇੱਕ ਫੋਜੀ ਹਾਂ। ਕਈ ਕਿਲੇ ਵੇਖੇ ਸੱਭ ਜਗ੍ਹਾ ਬੈਠੇ ਲੋਕ ਬਹੁਤ ਵਧੀਆ ਨਹੀਂ ਹੁੰਦੇ। ਬੇਰੋਜ਼ਗਾਰੀ ਦੇ ਮਾਰੇ ਲੋਕਾਂ ਦੇ ਕੰਮ। ਚੰਗੇ ਨਹੀਂ ਹੁੰਦੇ। ਇਕਠੇ ਚੱਲੋਂ ਸਾਈਡਾਂ ਤੇ ਨਹੀਂ ਜਾਣਾ। SSA👍jaankari la ka challo.
@RajinderSingh-jq7hp
@RajinderSingh-jq7hp 2 жыл бұрын
Tuhadi mehnat nu slaam very useful 👌 Lajwab thanks ji
@balwinderkaurmehra6332
@balwinderkaurmehra6332 2 жыл бұрын
ਬੁਹਤ ਮੇਹਨਤ ਨਾਲ ਕਿਲਾ ਦਿਖਣਦਾ ਧਨਵਾਦ
@javeedsagar
@javeedsagar 2 жыл бұрын
Mere dada ji Subedar mejar the 1947 se pehle un ka our mere abu g ka bohat waqat is shehar mein guzra he Good work g
@jagdevdhaliwal4692
@jagdevdhaliwal4692 2 жыл бұрын
ਵੀਰ ਜੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਸਾਡੀ ਯੁਨਿਟ ਔਰੰਗਾਬਾਦ ਸੀ ਅਸੀਂ ਬਹੁਤ ਘੁਮੇ ਆਂ ਦੌਲਤਾਬਾਦ
@Punjabivirsa-99
@Punjabivirsa-99 2 жыл бұрын
ਧੰਨਵਾਦ ਵੀਰ ਜੀ ਏਸ ਕਿਲੇ ਦੇ ਦਰਸ਼ਨ ਕਰਵਾਉਣ ਲਈ
@FaraattaTv
@FaraattaTv 2 жыл бұрын
Khushi di gal bahut hassa paundi aa , God bless you guys wahaguru khush rakhe tahnu
@FaraattaTv
@FaraattaTv 2 жыл бұрын
Good job khushi kila jit laya tusi good rupin doing hard efforts
@simran4121
@simran4121 Жыл бұрын
Eh duppta le k ta khushi wakyi queen 👑 hi lg rhi h 👍👍♥️💕
@HarjinderSingh-cu8yd
@HarjinderSingh-cu8yd 2 жыл бұрын
Bai ji killa buhat vadiya thangg nal bnbaya really saulot
@sarbjitkang2687
@sarbjitkang2687 2 жыл бұрын
Putter ji tusi bade Kismat wale oo
@rahmatullah5659
@rahmatullah5659 2 жыл бұрын
بہت خوب جناب۔اردو میں عنوان لکھ دیا کریں تاکہ پتہ چل جائے
@sardoolsingh8723
@sardoolsingh8723 2 жыл бұрын
ਬਹੁਤ ਧੰਨਵਾਦ ਜੀ ਕਿਲਾ ਦਿਖਾਉਣ ਲਈ।਼਼਼਼਼਼ਸਰਦੂਲ ਅੌਲਖ ਠੀਕਰੀਵਾਲਾ
@ammysingh3539
@ammysingh3539 2 жыл бұрын
bhut vadiya bro m portugal to aa daily tuhade vlog d wait ch rehna good job
@drmalkeet9076
@drmalkeet9076 2 жыл бұрын
ਵੀਰ ਜੀ ਸੈਲੂਟ ਕਰੋ ਉਨ੍ਹਾਂ ਮਜ਼ਦੂਰਾਂ ਨੂੰ ਜਿੰਨ੍ਹਾਂ ਨੇ ਇਸ ਤਰ੍ਹਾਂ ਦੇ ਅਨੇਕਾਂ ਕਿਲਿਆਂ ਨੂੰ ਬਣਾਉਣ ਲਈ ਇਨੀਆ ਉਚੀਆਂ ਜਗ੍ਹਾ ਉਪਰ ਸਮਾਨ ਪਹੁੰਚਾ ਕੇ ਆਪਣਾ ਯੋਗਦਾਨ ਪਾਇਆ ਸ਼ਾਇਦ ਉਨ੍ਹਾਂ ਨੂੰ ਮਜ਼ਦੂਰੀ ਵੀ ਨਹੀਂ ਮਿਲੀ ਹੋਵੇਗੀ
@kuldeepsinghlahoria5268
@kuldeepsinghlahoria5268 2 жыл бұрын
Bohat vadhiya veer ji and khushi ...tuhade pishle vilog dekh ly sare ..bohat vadhiya kamm kar rahe o sanu ghar bethiya nu sari duniya dikha rahe o ..wmk
@drsarvjeetbrarkundal2858
@drsarvjeetbrarkundal2858 2 жыл бұрын
ਬਹੁਤ ਵਦਧੀਅਾ.ਵਾਹ
@AmritpalSingh-tk3yt
@AmritpalSingh-tk3yt 2 жыл бұрын
ਅਤਿ ਕਰਵਾ ਦਿੱਤੀ ਏ ਵੀਰ ਨੇ
@SurinderSingh-ye2ud
@SurinderSingh-ye2ud 2 жыл бұрын
ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@meetsingh5832
@meetsingh5832 2 жыл бұрын
Ek hor subscribe vadh gya veer ji❣️❣️
@sarwanshergill6711
@sarwanshergill6711 2 жыл бұрын
ਬਾਈ ਜੀ ਤੁਸੀ ਬਹੁਤ ਮਿਹਨਤ ਕੀਤੀ ਹੈ, ਪਰ ਤੁਸੀ ਬਹੁਤ ਚੀਜਾਂ ਛੱਡ ditiyan,ਕੰਮ ਸੇ ਕੰਮ ਪੂਰਾ ਕਿਲ੍ਹਾ ਘੁੰਮਣ ਲਈ 15 ਦਿਨ ਦਾ ਟਾਈਮ ਚਾਹੀਦਾ,
@BalvirSingh-wg2kn
@BalvirSingh-wg2kn Жыл бұрын
ਵਧੀਆ👍👍👍👍👍👍👍👍
@chahalchahal937
@chahalchahal937 2 жыл бұрын
ਯਾਦਵ ਬਿਲਮ ਨੇ ਨਹੀ ਮੋਦੀ ਜੀ ਨੇ ਬਨਾਇਅਾ ਥਾ ਜਦੋ ਬੰਗਲਾ ਦੇਸ ਦੀ ਅਜਾਦੀ ਵਾਸਤੇ ਜੇਲ ਕੱਟੀ ੳੁਸ ਬਾਅਦ ਫਿਰ ਏਹੀ ਕਿਲਾ ਬਣਾਇਅਾ ਸੀ ਫਿਰ ਏਥੇ ਹੀ ਚਾਹ ਬਣਾ ਕੇ ਵੇਚੀ ਬਾਅਦ ਵਿਚ ਫੇਰ ਮੋਦੀ ਜੀ ਭਿਕਸ਼ੂ ਬਣ ਕੇ 35 ਸਾਲ ਭਿਖਿਅਾ ਮੰਗ ਕੇ ਸਾਮ ਨੂੰ ਏਸ ਕਿਲੇ ਚ ਹੀ ਰਹਿੰਦੇ ਰਹੇ ਸਨ ਨਈ ਯਕੀਨ ਤਾ ਮੋਦੀ ਜੀ ਨੂੰ ਪੁੱਛ ਲਓ😂😂😂😂😂😂😂
@rajkumarchechigujjar6639
@rajkumarchechigujjar6639 2 жыл бұрын
ਬਾਈ ਜੀ ਬਹੁਤ ਵਧੀਆ ਜੀ
@gulsamejo
@gulsamejo 2 жыл бұрын
Zabardast vlog
@gurbhagsinghbrar327
@gurbhagsinghbrar327 2 жыл бұрын
Congrats to you both because you both have won this fort 👍
@ManjitSingh-gu5gi
@ManjitSingh-gu5gi 2 жыл бұрын
ਬਹੁਤ ਵਧੀਆ ਲੱਗਿਆ ਧੰਨਵਾਦ
@pindaalevlogger2856
@pindaalevlogger2856 2 жыл бұрын
Yyyy jado ve patiale aye mil ke jayeo bohat sohnea video ne tuhadea siraaaaaaaa veer
@PUNJABITRAVELCOUPLE
@PUNJABITRAVELCOUPLE 2 жыл бұрын
ਜ਼ਰੂਰ ਬਾਈ ਜੀ
@kulwantkaur1692
@kulwantkaur1692 Жыл бұрын
Kive charhe tusi mai tan dekh dekh hi thak gyi vikhan lyi thanks
@kulwantkaur1692
@kulwantkaur1692 Жыл бұрын
ਪਰ ਇਹ ਹੈ ਕੀ ਪੌੜੀਆਂ ਹੀ ਚੜੀ ਜਾਓ ਉਥੇ ਕੁਸ਼ ਹੈ ਤਾਂ ਕੁਝ ਨਹੀਂ ਕਿੰਨੀ ਮੁਸ਼ਕਲ ਨਾਲ ਚੜੇ ਤੁਸੀਂ ਇਹ ਇਕ ਪਹਾੜ ਹੀ ਹੈ।
@avtarkasoulino.1363
@avtarkasoulino.1363 2 жыл бұрын
Very good khusi..ji ty ver ji tusi sanu free ch sair krty jor khusi da lagiya thinku ji
@gurwinderkaur1961
@gurwinderkaur1961 2 жыл бұрын
Always visit different places Thank both of you ❤
@sarbjeetkaurbiggarwalsunam
@sarbjeetkaurbiggarwalsunam 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ👌👍👍
@balwindersinghsaini8141
@balwindersinghsaini8141 Жыл бұрын
ਛੋਟੇ ਭਾਈ ਕਮਾਲ ਸਫ਼ਰ ਹੈ ਕਿਲ੍ਹਾ
@user-dd4ui8xg1m
@user-dd4ui8xg1m 2 жыл бұрын
ਧੰਨਵਾਦ ਜੀ ਵੀਰ ਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ 🙏🙏🚩
@pargatsinghaulakh7189
@pargatsinghaulakh7189 2 жыл бұрын
👍👍 bahut wadhiya tadiya video 🙏📸❤️
@MrSingh-st6np
@MrSingh-st6np 2 жыл бұрын
Khushi is too cute ❤️
@rajbinderkaur3364
@rajbinderkaur3364 2 жыл бұрын
Good job beta God bless you ❤️❤️
@amandeepvirk251
@amandeepvirk251 2 жыл бұрын
So lucky Couple Waheguru tandrusti bakhshe 🥰💕
@justlike8960
@justlike8960 2 жыл бұрын
SARDAR JI TUSI BAHUT CHANGA KAAM KAR RAHE HO , PUNJABIAN NU DESH DE BAKI DE HISSE BAARE PUNJAB DE LOKA NU JANU KARVA RAHE HON , KIUNKE PUNJAB WALE JIYADA TAR SIRAF PUNJAB YA CANADA TAK HI SIMAT RAHE HANN PUNJABI JA BAS APPNE KAAM NAAL HI JUDE REHANDE HANN , TUHANU BAHUT-BAHUT DHANBAD EH BEAUTIFUL KAAM KARAN VASTE !!
@harraajkahlon4246
@harraajkahlon4246 2 жыл бұрын
Veer bahout mehnt kardy tusi blessa
@LakhwinderSingh-yc3jp
@LakhwinderSingh-yc3jp 2 жыл бұрын
Very nice bro 👍 yrr bahut himat wala ho tuse te khusi 🏋️🏋️🏃🚶🙆🧕🧕💃🕺
@baljindersandhu3445
@baljindersandhu3445 2 жыл бұрын
ਵਾਹ ! ਜੱਟੋ ਵਾਹ ! ਨਹੀਂ ਰੀਸਾਂ ਥੋਡੀਆਂ ।
@mohmadali-ue5qq
@mohmadali-ue5qq 2 жыл бұрын
Yery nice Lal Germany
@NarinderKaur-pj5fc
@NarinderKaur-pj5fc 2 жыл бұрын
Nice.Bahut mehnet kiti ha qila jitten lai.Thanks beta
@Aaj361
@Aaj361 2 жыл бұрын
ਖੁਸ਼ੀ ਭਾਈ ਧਿਆਨ ਨਾਲ l
@premsidhu2905
@premsidhu2905 2 жыл бұрын
Ajj science de yug vich v possible ni banauna eho ja kila slute aa bnaun vale nu 👌👍
@amancheema5089
@amancheema5089 2 жыл бұрын
eni height nu dekh k chakar aa ge.waheguru punche tuc khushi sanu hu gi 😍😂
@harisingh2767
@harisingh2767 2 жыл бұрын
Thanks veer g god bless you both
@avtarsingh487
@avtarsingh487 2 жыл бұрын
ਜਿਉਂਦੇ ਰਹੋ ਵੀਰ
@harmandersingh73
@harmandersingh73 Жыл бұрын
Good life companion cupal God bless their
@user-pn4yp6iy9i
@user-pn4yp6iy9i 2 жыл бұрын
ਬਹੁਤ ਵਧੀਆ ਉਪਰਾਲਾ
@manindersingh4606
@manindersingh4606 2 жыл бұрын
God blessed u bro..bht sohna vlog c sachi bht uccha aa kila jitna sachi bht aoukha c..👌👍♥️💪
@yadwindersingh8989
@yadwindersingh8989 2 жыл бұрын
Wah ji wah asi 2008 vich dekka si.
@worldworld6992
@worldworld6992 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@mechanicallogic
@mechanicallogic 2 жыл бұрын
Wow amazing information and amazing experience Very hard work 👏
@rajinderlove7193
@rajinderlove7193 2 жыл бұрын
Ssa ji. Beautiful couple👫 👍🌹
@drsarba4313
@drsarba4313 2 жыл бұрын
Great ... Keep it up..🤗🤗
A teacher captured the cutest moment at the nursery #shorts
00:33
Fabiosa Stories
Рет қаралды 14 МЛН
Now THIS is entertainment! 🤣
00:59
America's Got Talent
Рет қаралды 39 МЛН
Jaipur Fort |  Punjabi Travel Couple | All India Trip | Ripan & Khushi
22:42
Punjabi Travel Couple
Рет қаралды 75 М.
A teacher captured the cutest moment at the nursery #shorts
00:33
Fabiosa Stories
Рет қаралды 14 МЛН