ਇੱਕੋ ਘਰ ਚ 3 ਬੰਦਿਆ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਦੇਖੋ ਕਿਵੇ ਕਰਦੇ ਸੀ ਮਨੁੱਖਾਂ ਤੇ ਤਸੱਦਦ ( ਬੱਗਾ ਖੁਰਦ ਅਜਨਾਲਾ )

  Рет қаралды 981,931

Pal Kharoud

Pal Kharoud

3 ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
youtube.com/@palkharoud6004?s...

Пікірлер: 4 300
@sherpuria22
@sherpuria22 3 ай бұрын
ਅੱਜ ਇਹ ਗਰੀਬ ਵਿਚਾਰੇ ਚੈਨ ਦੀ ਨੀਂਦ ਸੌਣਗੇ, ਨਹੀ ਤਾ ਹਰ ਰਾਤ ਆਪਣੇ ਮਾੜੇ ਨਸੀਬ ਨੂੰ ਕੋਸ ਕੋਸ ਕੇ ਰੋਂਦੇ ਹੋਣੇ ਆ
@KuldeepSingh-vv6dm
@KuldeepSingh-vv6dm 3 ай бұрын
ਲੱਖ ਲਾਹਨਤ ਹੈ ਇਹੋ ਜਿਹੇ ਇਨਸਾਨਾ ਗੁਰੂ ਦਾ ਬਾਣਾ ਪਾਊਣ ਦੀ ਕੀ ਲੋੜ ਸੀ ਪਖੰਡੀ ਲੋਕ ਹੈ ਬਾਈ ਜੀ ਇਹ ਵਹਿਗੁਰੂ ਜੀ
@user-nz6ko5ur4s
@user-nz6ko5ur4s Ай бұрын
ਪਰਚਾ ਕਰਾ ਦੀ ਵੀਰੇ ਜੇ ਗੁਰੂ ਦਾ ਸਿਖ ਆ ਤੂੰ ਓਸ ਪਰਮਾਤਮਾ ਦਾ ਵੀ ਏਹੀ ਫੈਸਲਾ ਹੋਣਾ ਸੀ ।
@ParminderSingh-jz4uf
@ParminderSingh-jz4uf Ай бұрын
ਬਾਈ ਪਾਲ ਤੁਸੀਂ ਮੇਰੀ ਗੱਲ ਯਾਦ ਰੱਖਿਓ ਏਨਾਂ ਦੇ ਘਰਾਂ ਨੂੰ ਪੱਕੇ ਤੌਰ ਤੇ ਜਿੰਦੇ ਲੱਗ ਜਾਣਗੇ। ਏਨਾਂ ਦਾ ਕੋਈ ਵੀ ਨਾਂ ਲੈਣਾ ਵੀ ਪਸੰਦ ਨਹੀਂ ਕਰਨਗੇ।
@gurpreetsingh-gf7md
@gurpreetsingh-gf7md 3 ай бұрын
ਅੰਮ੍ਰਿਤਧਾਰੀ ਸਿੱਖ ਹੋਕੇ ਵੀ ਸ਼ਰਮ ਮਹਿਸੂਸ ਨੀ ਹੋ ਰਹੀ, ਅਜੇ ਵੀ ਹੱਸ-ਹੱਸ ਗੱਲਾਂ ਕਰ ਰਹੇ, ਇਹਨਾਂ ਦੀ ਕੋਝੀ ਹਰਕਤ ਦੇਖ ਕੇ ਤਾਂ ਸ਼ਰਮ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੋਣੀ ਆਂ, ਕਾਨੂੰਨੀ ਕਾਰਵਾਈ ਕਰਵਾਉ ਸਾਰੇ ਟੱਬਰ ਤੇ,😢😢😢😢😢😢😢😢😢😢😢😢😢😢
@IqbalSingh-cw7fo
@IqbalSingh-cw7fo 3 ай бұрын
ਲਚਕਾਣੀ ਵਾਲੇ ਵੀਰ ਜੀ ਹਾੜੇ ਹਥ ਬੰਨਕੇ ਬੇਨਤੀ ਹੈ ਇਹਨਾ ਸਾਰੇਆ ਤੇ ਪਰਚਾ ਕਰਾਓ ਹਿਰਦਾ ਬਲੂਦਰੇਆ ਗਿਆ ਜੇ ਅਜ ਨਾ ਪਰਚਾ ਕਰਾਏਆ ਤਾ ਫੇਰ ਵੀ ਏਹੋ ਹਾਲ ਕਰਨਾ੍ਇਹਨਾ ਘਟੀਆ ਸੋਚ ਦੇ ਮਾਲਕਾ ਨੇ
@sukhchandansingh9094
@sukhchandansingh9094 Ай бұрын
ਲ਼ੱਖਲਾਹਨਤ ਇਹੋ ਜਿਹੇ ਗੁਰੂ ਵਾਲੇ ਬਣੇ ਫਿਰਦੇ ਕੰਜਰ ਤੇ ਕੰਜਰੀਆ ਜੋ ਅੰਮ੍ਰਿਤ ਤੇ ਗੁਰੂ ਨੂੰ ਬਦਨਾਮ ਕਰ ਰਹੇ ਹਨ
@ParminderSingh-jz4uf
@ParminderSingh-jz4uf Ай бұрын
ਪਾਲ ਬਾਈ ਪੈਸਾ ਭਾਵੇਂ ਕੋਈ ਹੈ ਨਹੀਂ ਪਰ ਇੱਕ ਜਾਨ ਹੈ ਜਿਹੜੀ ਤੇਰੇ ਲਈ ਕੁਰਬਾਨ ਹੋ ਜਾਵੇ ਤਾਂ ਮੇਰਾ ਜਨਮ ਲੈਣਾ ਸਾਰਥਕ ਹੋ ਜਾਵੇਗਾ। ਕਦੇ ਜਰੂਰਤ ਪਈ ਤਾਂ ਤੇਰੇ ਲਈ ਕੁਰਬਾਨ ਹੋਣ ਦੀ ਸੇਵਾ ਸਿਰਫ਼ ਮੈਨੂੰ ਮਿਲਣੀ ਚਾਹੀਦੀ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਹਿ।
@jindugill2203
@jindugill2203 3 ай бұрын
ਜਿਉਂਦੇ ਵਸਦੇ ਰਹੋ ਵੀਰ ਪਾਲ ਖਰੌੜ, ਵੀਰ ਗੁਰਪ੍ਰੀਤ ਹਸਨਪੁਰ ਤੇ ਹੋਰ ਵੀ ਜਿੰਨੇ ਵੀਰ ਭੈਣਾਂ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਓ।ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ। ਏਦਾਂ ਦੇ ਲੋਕ ਗੁਰੂ ਦੋ ਸਿੱਖੀ ਦੇ ਨਾਮ ਤੇ ਕਲੰਕ ਨੇ ਇਹਨਾਂ ਦੇ ਕਕਾਰ ਲੁਹਾਕੇ ਇਹਨਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ।
@sultansingh7138
@sultansingh7138 3 ай бұрын
ਬਿਲਕੁਲ ਸਹੀ 👍
@Singhkamal53
@Singhkamal53 2 ай бұрын
ਅੱਜ ਸ਼ਰਮ ਜਿਹੀ ਆ ਗਈ ਇਹੋ ਜਿਹੇ ਸਿੰਘ ਦੇਖ ਕੇ. ਪਹਿਲਾ ਮੈਨੂੰ ਲਗਦਾ ਸੀ ਗੁਰੂ ਦਾ ਅਗਰ ਸਾਬਰ ਸੂਰਤ ਕੋਈ ਸਿੰਘ ਆ ਤਾਂ ਉਸਤੇ ਗੁਰੂ ਦੀ ਬਖਸ਼ਿਸ਼ ਆ ਪਰ ਇਹ ਮੇਰਾ ਵਹਿਮ ਸੀ. ਸ਼ੈਤਾਨ ਨੇ ਇਹ ਸਾਰੇ ਕਲਯੁਗ ਦੇ
@AmritpalSandhu-he9jm
@AmritpalSandhu-he9jm 2 ай бұрын
ਇਹਨਾਂ ‌ਦੱਲਿਆ ਦੇ ਪਰਿਵਾਰ ਤੇ ‌ਪਰਚਾ ਜ਼ਰੂਰ ਹੋਣਾ ਚਾਹੀਦਾ ਹੈ ਵੀਰ‌ ਜੀ ☹️😔
@gurvindersingh-bt8oo
@gurvindersingh-bt8oo 6 күн бұрын
ਗੁਰੂ ਦੀ ਨਗਰੀ ਵਿੱਚ ਏਹ ਕੁੱਝ ਸ਼ਰਮਨਾਕ
@JagroopSingh-nz3fj
@JagroopSingh-nz3fj 3 ай бұрын
ਅੰਮ੍ਰਿਤਧਾਰੀ ਆ ਚੌਰਾ ਜਿਹੜਾ ਕਹਿੰਦਾ ਮੈਂ ਕੁੱਟਦਾ ਨਹੀਂ ਤੇ ਐਵੇਂ ਨੂੰ ਸ਼ਰਮ ਨਹੀਂ ਆਉਂਦੀ ਇਸ ਦੱਸ ਕਿੱਡਾ ਯਾਰ ਲੱਖ ਲਾਹਨਤਾ ਇਹਦੇ ਤੇ ਯਾਰ ਇਹਦੇ ਇਹਦੇ ਨਾ ਐਵੇਂ ਹੋਣੀ ਆ ਜਦੋਂ ਇਹ ਉੱਤੇ ਬਾਹਰ ਗਏ ਨਾ ਜਿਹੜੇ ਇਵੇਂ ਹੀ ਹੋਣੀ ਆ ਵੀ ਯਾਦ ਰੱਖੇ
@balbirsingh7638
@balbirsingh7638 3 ай бұрын
ਬਹੁਤ ਵਧੀਆ ਸੇਵਾ ਕਰ ਰਹੇ ਹਨ ਆਪਣਾ ਫਰਜ਼ ਸੇਵਾ ਸੋਸਾਇਟੀ ਲਸਕਾਣੀ ਪਟਿਆਲਾ ਵਾਲੇ । ਵਾਹਿਗੁਰੂ ਚੜਦੀ ਕਲਾ ਰੱਖੇ।
@Junaid-mw4hy
@Junaid-mw4hy 2 ай бұрын
🕋 O mera Allah Ta’allah.🤲 🥲🥲🥲😭😭😭😭😭 🪯 Waheguru ji ka Khalsa Waheguru ji ki fateh.🙏🏼
@ahmedfaheem1698
@ahmedfaheem1698 16 күн бұрын
Ye dekh ker bhut dard hua Allah aap veere bhai ki ye mehnat safal kare aap bhai ki umer me barkat ata kare Bhai aap ye insaniyat ka kaam kerte rhe
@daljitchatha1130
@daljitchatha1130 3 ай бұрын
ਜਿਉਂਦੇ ਵਸਦੇ ਰਹੋ ਖਰੌੜ ਵੀਰ ਇਨਾ ਪੂਰੇ ਟੱਬਰ ਤੇ ਪਰਚਾ ਕਰਵਾਓ ਜੀ ਇਹਨਾਂ ਨੂੰ ਤਾਂ ਕੋਈ ਵੀ ਸਜਾ ਘੱਟ ਆ, ਵਾਹਿਗੁਰੂ ਜੀ ਹਿਨਾ ਵੀਰਾ ਨੂੰ ਤੰਦਰੁਸਤੀ,ਤੇ ਏਹੋ ਜਿਹੀ ਆ ਰੂਹਾਂ ਨੂੰ ਰੱਖਣ ਵਾਲਿਆਂ ਨੂੰ ਸਮੱਤ ਬਖਸ਼ਣ, ਵਾਹਿਗੁਰੂ ਜੀ😞😞
@GurpreetSingh-dd8sf
@GurpreetSingh-dd8sf 3 ай бұрын
Waheguru ji
@pavitarsingh389
@pavitarsingh389 2 ай бұрын
​@GurpreetSingh-dd8sf💖🙏SATNAAM SHRI WAHEGURU JI🙏💖
@SukhwinderKaur-kn8ik
@SukhwinderKaur-kn8ik 2 ай бұрын
PR ​@@GurpreetSingh-dd8sf
@ekamkaur1486
@ekamkaur1486 3 ай бұрын
ਗੁਰੂ ਦੇ ਕਕਾਰ ਪਹਿਨ ਕੇ ਮਜ਼ਲੂਮਾਂ ਤੇ ਅਤਯਾਚਰ ਕਰ ਰਹੇ ਹਨ ਏਨਾ ਨੂੰ ਗੁਰੂ ਸਾਹਿਬ ਹੀ ਸਜ਼ਾ ਦੇਣਗੇ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
@AmritpalSingh-cw4ep
@AmritpalSingh-cw4ep Ай бұрын
Waheguru ji mehar krn SB te . ਸਰਬੱਤ ਦਾ ਭਲਾ ਹੋਵੇ ।
@DOAKASHU
@DOAKASHU Ай бұрын
GHNTA BHLA DIKH RHA H 4 BCHE CHURA LEA H CHURA POlice complaint hone chae inko as per kidnaping
@jasssarwara1540
@jasssarwara1540 Ай бұрын
ਅਕਾਸ਼ ਮੈਂ ਅੰਬਾਨੀ ਹੁੰਦਾਂ ਅੱਧੀ ਦੌਲਤ ਪਾਲ ਵੀਰੇ ਦੇ ਨਾਮ ਕਰ ਦਿੰਦਾਂ ਵਾਹਿਗੁਰੂ ਜੀ 🙏🏻
@GurdeepSingh-iv4up
@GurdeepSingh-iv4up Ай бұрын
ਚਲੋ 1540. ਹੀ ਕਰ ਦਵੋ
@shakeelbapla6958
@shakeelbapla6958 3 ай бұрын
ਪਾਲ ਵੀਰੇ ਜਿਹੜਾ ਵੀਰ ਹੌਲੀ ਹੌਲੀ ਅਤੇ ਝੁਕ ਕੇ ਤੁਰਦਾ ਇਸ ਵੀਰ ਦੀ ਡਿਸਕ ਵਿੱਚ ਨੁਕਸ ਹੈ ਇਸ ਕਰਕੇ ਇਸ ਵੀਰ ਤੋਂ ਜ਼ਿਆਦਾ ਸਮਾਂ ਖੜਿਆ ਨੀ ਜਾਂਦਾ ਇਸ ਦੁੱਖ ਵਿਚ ਬਹੁਤ ਭਿਆਨਕ ਦਰਦ ਹੁੰਦਾ ਹੈ ਜੋ ਕਿ ਝੱਲੀਆਂ ਨੀ ਜਾਂਦਾ ਪ੍ਰਮਾਤਮਾ ਇਸ ਵੀਰ ਨੂੰ ਠੀਕ ਕਰ ਦੇਵੇ
@sunitabains8588
@sunitabains8588 3 ай бұрын
Veer tusi sahe keh rehy ho ehna ny os veer I nu marr marr k laak toryaa hoyaa hai .eh Dr dy Mary es veer nu rest tai rakhyaa hoyaa hai gll ehe aa veer ji
@user-rt7xz7hy6l
@user-rt7xz7hy6l 3 ай бұрын
ਇਨ੍ਹਾਂ ਕੰਜਰਾਂ ਨੂੰ ਕਿਸੇ ਦਾ ਦਰਦ ਨਹੀਂ
@rajkumarikumari2997
@rajkumarikumari2997 2 ай бұрын
Wehaguru g Veera da gur Lab jave
@shakeelbapla6958
@shakeelbapla6958 3 ай бұрын
😭😭 ਵੀਰੇ ਇਹ ਸਭ ਹਾਲਾਤ ਦੇਖ ਕੇ ਰੋਣਾ ਆ ਗਿਆ 😭😭🙏🤲
@Harnoor_-fl8eg
@Harnoor_-fl8eg 25 күн бұрын
ਇਹ ਹੈ ਪੰਜਾਬ ਦੀ ਸਿੱਖੀ ਗੁਰ ਸਿੱਖ ਹੋ ਕੇ ਮਨੁੱਖ ਤੇ ਇਨ੍ਹਾਂ ਜ਼ੁਲਮ
@GurdevSingh-jr9xb
@GurdevSingh-jr9xb 11 күн бұрын
ਹਰਾਮ ਦਿਆਂ ਸਾਰੇ ਪੰਜਾਬ ਦੇ ਸਿੱਖ ਐਵੇਂ ਨੇ, ਹਰੀਮੰਦਰ ਸਹਿਬ ਤਾਂ ਤਕਰੀਬਨ ਦੁਨੀਆਂ ਜਾਣਦੀ, ਜੁਤੇ ਪਾਲਸ ਕਰਦੇਂ ਸਿੱਖ, ਤੁਹਾਡੇ ਹੱਥੋਂ ਝੁਠੇ ਭਾਡੇ ਫੜਕੇ ਮਾਂਜਦੇ,ਚਾਹੇ ਮੰਗਤਾ ਹੋਵੇਂ,ਰਹਿਣ ਨੂੰ ਕਮਰਾ,ਬਿਸਤਰ,ਇਹ ਜਲਣ ਤੁਹਾਡੇ ਕਾਲਜ਼ੇ ਜ਼ਾਤੀ ਵਾਦ ਵਾਲਿਓ,ਬੀਹਾਰ ਰਾਜਸਥਾਨ,ਯੁਪੀ,ਕਦੇ ਵੇਖਿਆ ਲੰਗਰ ਲੱਗਾ,ਸੜਕ ਤੇ ਗਰਮੀ ਵਿਚ ਪਾਣੀਂ ਪਿਉਣਾ, ਕਰੋਨਾ ਵਿੱਚ ਸਾਰੇ ਦਰਵਾਜ਼ੇ ਬੰਦ ਸੀ ਸਿਰਫ ਗੁਰੂ ਘੱਰ ਖੁਲੇ ਸੀ, ਸ਼ਰਮ ਕਰੋ, ਅਸੀਂ ਵੀ ਇਹਨਾਂ ਦੇ ਜੁਤੀ ਫੇਰਨ ਨੂੰ ਤਿਆਰ ਹਾ,
@ishaan0073
@ishaan0073 Ай бұрын
😭😭😭😭😭 pal Bai rabbb tuhanu chardi kala ch rakhe, Bai Rona aa gya vekh ke Bai parcha darz karao plzzz plzzz mere Bai 😭😭😭😭😭😭😭😭😭
@user-gw5tb9bs4o
@user-gw5tb9bs4o 3 ай бұрын
ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਜੀ ਦੇ ਕਕਾਰ ਪਹਿਨ ਕੇ ਕੀ ਕਰ ਰਹੇ ਆ ਇਹ ਇਨਸਾਨੀ ਰੂਪ ਚ ਪਸ਼ੂ ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@talwindersingh463
@talwindersingh463 3 ай бұрын
Bade. Sikh. Sardaar. Bate. Shod. 💃🥒. Harame. Lok. Masand. Bate. Shod. Bate. Choda. De. Bate. 💃. 8🥒da. Lan. Faro. Bude. De. Lan. Faro. 8da. Mara.
@SETHARABPATIJI22
@SETHARABPATIJI22 3 ай бұрын
Bai ji Guru Nanak dev ji ne Janeu poun to Inkar kar dita si ke eh soot da dhaga mainu Rab naal kidha mila sakda hai ki Amrit shakan wala siri sahib Totaaly different aa us nu pa ke Rab naal Mil jaan di Gurantee Full bata Full aa Eho hi mera swal aa veere
@KiratHans-xj4kr
@KiratHans-xj4kr 2 ай бұрын
😮​ਜਨ
@amnindersingh6218
@amnindersingh6218 2 ай бұрын
Kine ke​ha siri sahib paa k rab milda apni security lyi hai pehla padh lya kro 😂@@SETHARABPATIJI22
@iramjamil2564
@iramjamil2564 2 ай бұрын
[4z4z22zzj. Bi u7​@@SETHARABPATIJI22
@user-my1xd7fj2d
@user-my1xd7fj2d 3 ай бұрын
ਸਰਕਾਰ ਨੂੰ ਅਪੀਲ ਆ ਕਾਨੂੰਨ ਬਣਾਉ ਕਿ ਇਹੋ ਜਿਹੇ ਲੋਕਾਂ ਲਈ ਸਜਾ ਤੇ ਘਟੋ-ਘਟ 10 ਲਖ ਦਾ ਜੁਰਮਾਨਾ ਰਖੋ ।ਵੇਖਿਉ ਇਹ ਵਿਗੜੇ ਲੋਕ ਸੁਪਨੇ ਵਿਚ ਇਹ ਕੰਮ ਨਹੀਂ ਕਰਨਗੇ ।
@harmanbirsinghrai7130
@harmanbirsinghrai7130 3 ай бұрын
Bandhua majdoori da kanoon haiga .. police ne paise kha lene .. arrest kaun karre .. ena hi bahut aa ke koi bacha reha ehna nu
@khwahishparmar2811
@khwahishparmar2811 Ай бұрын
Ye jo bhaiya he blue turban mn inme kitni patience hum jaise normal logo ko dukh bhi hota h or gussa bhi ata h ...god bless him..jai siya Ram 🙏 jai hanuman ji❤
@mintuludhianvi4796
@mintuludhianvi4796 15 сағат бұрын
ਰੱਬ ਇੱਕ ਨਾਂ ਇੱਕ ਦਿੱਨ ਜਰੂਰ ਸੁਣਦਾ ਹੈ ਕਿਸੇ ਨਾ ਕਿਸੇ ਭੇਸ ਵਿੱਚ ਆ ਹੀ ਜਾਂਦਾ ਹੈ,
@ballumahi4935
@ballumahi4935 3 ай бұрын
ਸਿੱਖੀ ਦੇ ਨਾਮ ਤੇ ਵੱਡਾ ਕਲੰਕ
@nav8472
@nav8472 3 ай бұрын
ਜੇਕਰ ਅੰਮ੍ਰਿਤ ਧਾਰੀ ਸਿੱਖ ਇਹ ਹੁੰਦੇ ਹਨ ਤਾਂ ਇਹਨਾਂ ਨਾਲੋਂ ਤਾਂ ਰਾਕਸ਼ਸ਼ ਵੀ ਚੰਗੇ ਹੋਣਗੇ
@farmersandhu5911
@farmersandhu5911 3 ай бұрын
ਸਹੀ ਗੱਲ ਏ ਵੀਰ ਜੀ
@AmanDeep-zd3ux
@AmanDeep-zd3ux 3 ай бұрын
ਇਹ ਸਿੱਖ ਨਹੀ ਦਰਿੰਦੇ ਨੇ
@PawanKumar-wx2ml
@PawanKumar-wx2ml 3 ай бұрын
Absolutely right.
@harmeetkaur9971
@harmeetkaur9971 3 ай бұрын
Eh sikh ni bhediye ne😢
@Student_Yard
@Student_Yard 3 ай бұрын
ਸਿੱਖੀ ਨੂੰ ਬਦਨਾਮ ਕਰਦੇ ਇਦਾਂ ਦੇ ਚਬਲ ਸਾਰਿਆਂ ਨੂੰ ਨਹੀਂ ਪਰ ਏਦਾਂ ਦਿਆਂ ਨੂੰ ਡਾਕਟਰ ਗੁਰਿੰਦਰ ਸਿੰਘ ਰੇਟਾ ਸਹੀ ਬੋਲਦੇ ਨੇ ਪੰਜਾਬ ਦੇ ਵਿੱਚ ਬਹੁਤ ਨੇ ਇਹਨਾਂ ਤੇ ਜਰੂਰ ਕਾਰਵਾਈ ਹੋਣੀ ਚਾਹੀਦੀ ਆ
@JagjeetSingh-gt7wm
@JagjeetSingh-gt7wm 11 күн бұрын
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਤੁਹਾਡੀਆਂ ਬਾਬਾ ਜੀ
@user-tu5bq9nu3k
@user-tu5bq9nu3k Ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ਬਾਬਾ ਜੀ ਥੋਡੇ ਚਰਨਾਂ ਵਿਚ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਇਸ ਵੀਰ ਨੂੰ ਬੁਖਾਰ ਹੋਇਆ ਹੈ ਤੇ ਇਨ੍ਹਾਂ ਦੀ ਮਿਹਨਤ ਦਾ ਪੈਸਾ ਇਹੋ ਜਿਹੇ ਲੋਕਾਂ ਤੋਂ।ਹੀ ਲਿਆ ਜਾਵੇ ਵਾਹਿਗੁਰੂ ਜੀ ❤
@jassimohali-fh1yi
@jassimohali-fh1yi 3 ай бұрын
ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ ਜੋ ਪੰਜਾਬ ਨੂੰ ਬਦਨਾਮ ਕਰ ਰਹੇ ਨੇ
@shakeelbapla6958
@shakeelbapla6958 3 ай бұрын
ਪਾਲ ਵੀਰੇ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
@princevirk7215
@princevirk7215 6 күн бұрын
Thanks veer Ji ਤੁਸੀਂ ਬਹੁਤ ਸੇਵਾ ਕਰਦੇ ਹੋ
@sarabjotkaur199
@sarabjotkaur199 Ай бұрын
Bahut bahut shukrana parmatma da te duja shukrana tuhada ate puri team da ji.waheguru hi.
@DarshanSingh-qq9gh
@DarshanSingh-qq9gh 3 ай бұрын
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ
@KuldeepSingh-yt2fi
@KuldeepSingh-yt2fi 3 ай бұрын
ਬਾਬਾ ਜੀ ਅਸੀਂ ਤੁਹਾਡੀਆਂ ਬਹੁਤ ਵੀਡੀਓ ਦੇਖਦੇ ਹਾਂ ਪਰ ਆਹ ਵੀਡੀਓ ਨੇ ਤਾਂ ਸਾਡਾ ਮਨ ਹੀ ਦੁਖੀ ਕਰ ਦਿੱਤਾ, ਚੜਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਬਾ ਦੀਪ ਸਿੰਘ ਜੀ
@ArshDeepgyan.444
@ArshDeepgyan.444 7 күн бұрын
ਵਾਹਿਗੁਰੂ ਬਾਬਾ ਨਾਨਕਾ
@Arjun_singhambala
@Arjun_singhambala 11 күн бұрын
सदियों मे आप जैसा योध्दा जन्म लेता है भाई 🙏🏻🙏🏻 दिल में आग लगती है भाई ऐसे देख के 🙏🏻🙏🏻 दिल से आपके साथ हैं भाई रब जी आपको बहुत लंबी उमर दे 🙏🏻🙏🏻 Aap me hi rab hai bhai 🙏🏻
@gshara1
@gshara1 3 ай бұрын
ਇਹਨਾ ਕੰਜਰਾ ਨੇ ਗੁਰੂ ਦਾ ਅਮ੍ਰਿਤ ਛਕਿਆ ਹੋਇਆ ਫਿਰ ਵੀ ਇਹਨਾ ਵੀਰਾਂ ਤੇ ਇਹਨਾ ਜੁਲਮ ਕਰਦਿਆਂ ਨੂੰ ਸ਼ਰਮ ਨੀ ਆਉਂਦੀ। ਲੱਖ ਲਾਹਣਤ ਇਹਨਾ ਕੰਜਰਾ ਤੇ ਪ੍ਰਮਾਤਮਾ ਕਰੇ ਇਹਨਾ ਦੇ ਕੀੜੇ ਪੈ ਪੈ ਮਰਨ।
@user-sh5qq5dr8c
@user-sh5qq5dr8c 3 ай бұрын
ENA DIYA LOOLIYA KAT DITIYA JAANN. ENA DE CHITRA TE TIKA THOKO JI PASHOUA DA. ENA DE KENCHI WALLEYA, KASHEREYA DE VICH 1000 SPIDER PA DEO JI.
@SETHARABPATIJI22
@SETHARABPATIJI22 3 ай бұрын
Bai Guru Nanak Dev ji janeu poun to inkar kar dita si ke eho Rab Nahi Milna Ki Siri Sahib poun naal Rab naal sidhi Galbaat Ho jandi aa
@anveersidhu5650
@anveersidhu5650 3 ай бұрын
ਵੀਰੇ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖਣ ਹਮੇਸਾ 🙏
@anmoldeepsingh3333
@anmoldeepsingh3333 3 ай бұрын
@@SETHARABPATIJI22bilkul ni vre, ohi sb eh kr rhe ne, koi frk ni
@KhanaNeha
@KhanaNeha 3 ай бұрын
😢😢😢😢
@nav8472
@nav8472 3 ай бұрын
ਹੋਰ ਧਰਮਾਂ ਵਿੱਚ ਲੋਕਾਂ ਦੇ ਜਾਣ ਦਾ ਕਾਰਨ ਐਹੋ ਜਿਹੇ ਸਿੱਖ ਵੀ ਹਨ
@inderjeetsekhon2017
@inderjeetsekhon2017 3 ай бұрын
Your 100% Right ji
@jaswinderpal3025
@jaswinderpal3025 3 ай бұрын
Bilkul sahi keha g
@mcdonaldsgaming3974
@mcdonaldsgaming3974 Ай бұрын
Baki dharma de tan saare lok dhudh dhote ne 😅
@user-qc4eo5pp5p
@user-qc4eo5pp5p 17 күн бұрын
Guru Gobind Singh ji maharaj de sache sikh tusi. Kisse kolon darna nahi. Maharaj hamesha tuhade naal han saadi eho ardaas hai. Salute hai tuha nu ji
@kamaljitsinghh
@kamaljitsinghh 15 күн бұрын
ਆਪਣੇ ਆਪ ਨੂੰ ਇਹ ਸਿੱਖ ਅਖਵਾਉਂਦੇ ਨੇ, ਲੱਖ ਦੀਆਂ ਲਾਹਨਤਾ
@dalvindersingh2526
@dalvindersingh2526 3 ай бұрын
ਗਰੀਬਾਂ ਦਾ ਲਹੂ ਪੀਲਿਆ .. ਪਾਲ ਬਾਈ ਤੇਰਾ ਐਨਾ ਸਬਰ ਐਨਾ ਠੰਡਾ ਸੁਭਅ ਯਾਰ ਵਾਹਿਗੁਰੂ ਤੰਦਰੁਸਤੀ ਬਕਸ਼ੇ ਜੀ.. ਸਾਡੇ ਵਰਗੇ ਦੇ ਵਸ ਦੀ ਗੱਲ ਨੀ ਅਸੀ ਤਾਂ ਗਲਾਮੇ ਫੜ ਲਈਏ ਜਦੇ ਪਰ ਪਾਲ ਬਾਈ ਬਹੁਤ ਵਧੀਆ ਗੱਲਬਾਤ ਕਰਦਾ ਹਰੇਕ ਵੀਡਿਉ ਚ
@hakamsinghhakamsinghhakams4664
@hakamsinghhakamsinghhakams4664 3 ай бұрын
ਅੱਜ ਰੱਬੀ ਰੂਹਾਂ ਜਾਲਮਾਂ ਤੋਆਜਾਦ ਹੋ ਗਏ।ਭਾਈ ਸਾਹਿਬਾ ਭਾਈ ਪਾਲ ਸਿੰਘ ਖਾਲਸਾ ਜੀ ਦਾ ਤਹਿ ਦਿਲੋ ਧੰਨਵਾਦ ਹੈ ਜੀ ।
@user-qc4eo5pp5p
@user-qc4eo5pp5p 17 күн бұрын
Bhaji Guru Maharaj di sikhia te tusi kayam ho ji.Aap ji nu dhanvaad ji.
@galaxyksa2844
@galaxyksa2844 2 ай бұрын
You are real lion bro love you from Pakistan may God help you आप असली शेर हैं भाई पाकिस्तान से आपसे प्यार करते हैं भगवान आपकी मदद करे great work
@gaganmangla2204
@gaganmangla2204 3 ай бұрын
ਪਾਲ ਵੀਰ ਜੀ ਦੀ ਸੇਵਾ ਅਮੁੱਲ ਹੈ ਮੈਨੂੰ ਦੋ ।ਵਾਰ ਲਿਚਕਣੀ ਪਾਲ ਵੀਰ ਦੇ ਦਰਸ਼ਨ ਦਾ ਸੁਭਾਗ ਮਿਲਿਆ ਕੋਟ ਕੋਟ ਨਮਸਕਾਰ ਹੈ ਇਸ ਪਵਿੱਤਰ ਆਤਮਾ ਨੂੰ ਸਾਡਾ ਵੀ ਸਾਰਿਆ ਦਾ ਫਰਜ ਬਣਦਾ ਹੈ ਵੀਰ ਜੀ ਨੂੰ ਹਰ ਪਖੋ ਵੱਧ ਤੋਂ ਵੱਧ ਸਹਿਯੋਗ ਕਰੀਏ ਲਿਚਕਾਨੀ ਜਾਓ ਤੇ ਦੇਖੋ ਇਹਨਾਂ ਦੀ ਮਨੁੱਖਤਾ ਦੀ ਸੇਵਾ ਸਾਡੇ ਲੋਕ ਅੱਜ ਗੁਰਸਾਹਿਬ ਦੀ ਸਿੱਖਿਆ ਨੂੰ ਭੁੱਲਦੇ ਜਾ। ਰਹੇ ਹਨ ਤਾਹੀਓਂ ਦੁਖੀ ਹਨ ਇਹ ਦੁਨਿਆ ਅੱਜ ਪਾਲ ਵੀਰ ਵਰਗੇ ਧਰਮੀ ਨੇਕ ਇਨਸਾਨਾਂ ਕਰਕੇ ਖੜੀ ਹੈ ਜੀ
@PB-fi5xe
@PB-fi5xe 3 ай бұрын
ਕੁੜੀ ਯਾਵੇ ਕੰਜ਼ਰ ਕਿਸੇ ਥਾਂ ਦੇ ਵੀਚਾਰਿਆ ਨੂੰ ਕਿਵੇਂ ਕ਼ੈਦ ਕੀਤਾ
@msmith3158
@msmith3158 2 ай бұрын
I’m feeling same veere. Dil karda saare tabbar nu ihna hi kamriyan vich band kar devan.
@basantkaur3196
@basantkaur3196 5 күн бұрын
ਇਹ ਹੁਣ ਨੀ ਮੰਨਦੇ ਪਾਪੀ ਲੋਕ ਕੇ ਜਿਨ੍ਹਾਂ ਚਿਰ ਸਜ਼ਾ ਨੀ ਹੁੰਦੀ ਉਨ੍ਹਾਂ ਚਿਰ ਨੀ ਬੰਦੇ ਬਣਦੀ ਤੁਸੀਂ ਸਵੇਰੇ ਗੁਰੂ ਘਰ ਜਾਂਦੇ ਹੋ ਪਰਮਾਤਮਾ ਤੁਹਾਡੀਆਂ ਗਲਤੀਆਂ ਮਾਫ਼ ਨਹੀਂ ਕਰੇਗਾ ਸਜ਼ਾ ਤੁਹਾਡੇ ਬੱਚਿਆਂ ਤੱਕ ਜ਼ਰੂਰ ਮਿਲੇਗੀ
@nareshkumarkumar2071
@nareshkumarkumar2071 4 күн бұрын
Baba ji app ji de team te app ji dilo salot banda bai baba ji parmatma app ji nu hamesha khush rakhe te app ji de parivaar te app ji de team da asi parmatma to hamesha bhala magde baba ji parmatma app ji nu hamesha khush rakhe ❤❤❤❤❤
@GurkiratSingh-fs1dx
@GurkiratSingh-fs1dx 2 ай бұрын
ਇਸ ਪਰਿਵਾਰ ਦਾ ਕਦੇ ਬੇੜਾ ਗ਼ਰਕ ਹੋਵੇਗਾ ਕਦੇ ਯਾਦ ਰਖਣਾ ਦੇਰ ਹੈ ਅੰਧੇਰ ਨਹੀਂ ਉਹ ਨਿਰੰਕਾਰ ਸਬ ਜਾਨਦਾ ਹੈ
@karanpannu1122
@karanpannu1122 3 ай бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@baldevsinghmann2474
@baldevsinghmann2474 16 күн бұрын
ਵਾਹਿਗੁਰੂ ਜੀ, ਆ ਦੇਖ ਲਵੋ, ਅਮਿੰਰਤਪਾਨ ਕਰਿਆ ਹੋਇਆ, ਗੁਰੂ ਜੀ ਦੇ ਲੜ ਲੱਗੇ ਹੋਏ। ਇਸ ਤਰ੍ਹਾਂ ਦੇ ਪਖੰਡੀ ਸਿੱਖਾਂ ਨੇ ਸਹੀ ਸਿੱਖਾਂ ਨੂੰ ਵੀ ਬਦਨਾਮ ਕਰ ਦਿੰਦੇ ਨੇ।
@ashwanisharda6924
@ashwanisharda6924 8 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਵੀਰ ਜੀ ਇਸ ਬੁੱਢੇ ਨੂੰ ਬਖ਼ਸ਼ਣਾ ਨਹੀਂ ਸਖ਼ਤ ਸਜ਼ਾ ਦਿੱਤੀ ਜਾਵੇ 😢😢😮
@Gauravjamalpuria
@Gauravjamalpuria 3 ай бұрын
यह सभी जेल के अंदर होने चाहिए प्रशासन के इनके ऊपर कार्रवाई करनी चाहिए समाज को ऐसे लोगों का बहिष्कार करना चहिए आपकी टीम बहुत अच्छा कार्य कर रही है बहुत ही अच्छी सेवा कर रहे हैं भगवान आपको और शक्ति दे
@LalchandKamboj-ek1hz
@LalchandKamboj-ek1hz 2 ай бұрын
,aap.bahut.achi.sawa.kar.raha.ha
@harrygaming6722
@harrygaming6722 3 ай бұрын
ਗੁਰੂ ਮਹਾਂਰਾਜ ਦੇ ਨਾਮ ਤੇ ਇਨਸਾਨਾਂ ਨੂੰ ਕੁੱਟਦੇ ਮਾਰਦੇ ਹਨ waheguru waheguru waheguru ji
@TejiSaini-oi8bg
@TejiSaini-oi8bg 9 күн бұрын
Baba ji bahut vadi seva tuhadi... waheguru ji 🚩 hamesa kirpa bna rakhan tuhade te
@billakhakh5874
@billakhakh5874 9 күн бұрын
ਇਹਨੂੰ ਕਹਿੰਦੇ ਆ ਕਲਯੁਗ ਭਾਊ ਜੀ,🙏🏼🙏🏼🙏🏼🙏🏿
@Gurinder_bhangu
@Gurinder_bhangu 3 ай бұрын
ਕਾਲੇ ਪਾਣੀ ਦੀ ਜੇਲ੍ਹ ਵਾਲੇ ਹਾਲਾਤ ਯਾਦ ਆ ਗਏ ਵਿਡੀਓ ਦੇਖ ਕੇ।
@jaswindersandhu9783
@jaswindersandhu9783 3 ай бұрын
ਇਹੋ ਲੋਕ ਕਹਿੰਦੇ ਹਨ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ ਪਰ ਅੱਜ ਪਤਾ ਲੱਗਾ ਕਿ ਇਹ ਅੰਮ੍ਰਿਤਧਾਰੀ ਲੋਕ ਗਰੀਬ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ ।
@gkgshindi4040
@gkgshindi4040 3 ай бұрын
Eh gl ch veere amritdhari hon nl ki connection.. jo bndya nu chdda k le k ja rhya oh v amritdhari aa verre .. dhrm ta eh ni sikhonda ki awe Papp kro ..but ehje bnde hi pappi hunde ne jo guru nu sirf lokka shmne dikhawa krde ne par andro pure buchd hunde ne .. dhrm hmesha insaniyat sikhonda par ajjkl kol dhrm sirf dikhawe lyi hi and andro kuch hor hunde ne ..soo verre eh insaan mnn de buchd te gnde ne ..par dhrm na le k ayie awe vich ta thik rhu verre 🤗🤗 bki glti maaf Krna je kuch glt khya gya huo verre
@nachhattersingh3815
@nachhattersingh3815 3 ай бұрын
ਛੁਡਾਉਣ ਵਾਲੇ ਵੀ ਗੁਰੂ ਦੇ ਸਿੱਖ ਹਨ
@HARMEETSINGH-us8xh
@HARMEETSINGH-us8xh 3 ай бұрын
ਇਹ ਲੋਕ ਨਹੀਂ, ਸੰਪੂਰਨ ਗੁਰਸਿੱਖ ਜੋ ਗੁਰੂ ਦਾ ਹੀ ਰੂਪ ਹਨ, ਇਹੀ ਕਹਿੰਦੇ ਹਨ, ਕਾਮਰੇਡ ਕਦੇ ਵੀ ਸਿੱਖ ਨਹੀਂ ਹੁੰਦੇ, ਭਾਵੇਂ ਹਿੰਦੁਸਤਾਨੀ ਰੱਜ ਕੇ ਹੋਣ 🙃
@sunilbali887
@sunilbali887 3 ай бұрын
ਸਿੱਖੀ ਨੂੰ ਸਾਧਨਾਂ ਤੇ ਸਿੱਖੀ ਦਾ ਸ਼ਿੰਗਾਰ ਕਰਨਾ ਦੋ ਅਲੱਗ ਗੱਲਾਂ ਨੇ
@panjabsingh6088
@panjabsingh6088 3 ай бұрын
ਸਾਰੇ ਖਾਲਿਸਤਾਨੀ ਖੱਚ ਹਜੇ ਗੁਲਾਮ ਨੇ ਇੰਡੀਆ ਚ ਜੇ ਇਹਨਾਂ ਦਾ ਰਾਜ ਆ ਜੇ ਫਿਰ ਕੀ ਕਰਨਗੇ
@kulbirvirk1597
@kulbirvirk1597 Ай бұрын
ਪਰਚਾ ਜ਼ਰੂਰ ਹੋਣਾ ਚਾਹੀਦਾ । ਪਰਵਾਰ ਦੀਆ ਲਂਤਾ ਤੋੜ ਦਿੳ
@collection4295
@collection4295 3 ай бұрын
ਵਾਹਿਗੁਰੂ ਵਾਹਿਗੁਰੂ । ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਸ ਸੇਵਾ ਕਰਨ ਲਈ 🙏
@hardevsingh3101
@hardevsingh3101 3 ай бұрын
ਖਾਲਸਾ ਸਾਹਿਬ ਜੀ ਤੁਹਾਡੀ ਸੰਸਥਾ ਦਾ ਬਹੁਤ ਬਹੁਤ ਧੰਨਵਾਧ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਸੰਸਥਾ ਨੂੰਹੋਰ ਵੀ ਵਾਹਿਗੁਰੂ ਚੜਦੀ ਕਲਾ ਬਖ੍ਸਣ
@swarnlata7437
@swarnlata7437 10 күн бұрын
Dil dehal gaya mera eh sab dekh ke.Beta ji rabb,vaheguru aap noo saflata bakhshe ,rabb mehar kare
@user-xm1sl5vk5b
@user-xm1sl5vk5b 18 сағат бұрын
pal baba ji mera dil bhut krda Sonu miln nu me ik din jrur auoga wahiguru chardi kla rakhuga baba ji❤❤❤❤❤
@babbalmahal652
@babbalmahal652 3 ай бұрын
ਪੈਰਾਂ ਤੇ ਪਾਣੀ ਨੀ ਪੈਣ ਦਿੰਦੇ ਕਿੰਨੇ ਬੇਸ਼ਰਮ ਲੋਕ ਨੇ, ਸਭ ਤੋਂ ਵੱਧ ਮੰਦਬੁੰਧੀ ਮਾਝੇ ਚ' ਕੈਦ ਵਿੱਚ ਨੇ ਕਿਨੇ ਪਾਪੀ ਲੋਕ ਨੇ ਸਿੱਖੀ ਤੇ ਕਲੰਕ ਵਾਹਿਗੁਰੂ ਜੀ 🙏🙏🙏
@talwindersingh463
@talwindersingh463 3 ай бұрын
Maje. De. Bate. Chod. 🦥🥒. Harame. Lok.
@dhurgaram3634
@dhurgaram3634 29 күн бұрын
😅😊😅
@gurpreetsingh-gf7md
@gurpreetsingh-gf7md 3 ай бұрын
ਬੁੜ੍ਹੀ ਨੂੰ ਭਾਰਤ ਸਰਕਾਰ ਤੋਂ ਐਵਾਰਡ ਮਿਲਣਾ ਚਾਹੀਦਾ, ਸਾਰੇ ਟੱਬਰ ਦਾ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾਓ, ਬੁੜ੍ਹੀ ਨੂੰ ਚੁਣ ਕੇ ਪਾਰਲੀਮੈਂਟ ਭੇਜੋ,😢😢😢😢
@JasbirKaur-nj3sr
@JasbirKaur-nj3sr 3 ай бұрын
Very sad to see, they people are so cruel, but you are doing a great job waheguru ji aap sab nu chardi Kala vich rakhan🙏🙏🙏
@freebfff4606
@freebfff4606 3 ай бұрын
Parliament nhi cm banao es bibi nu
@daljeetkaur2817
@daljeetkaur2817 3 ай бұрын
8⁰o7n⁸​⁸⅝ . ⁴.❤❤⅞ .k
@tarsemsingh810
@tarsemsingh810 3 ай бұрын
ਪੰਜਾਬ ਵਿੱਚ ਜ਼ਾਲਿਮ ਲੋਕ ਰਹਿੰਦੇ ਹਨ ਜੀ ਅਜੇ ਤੱਕ ਵੀ।। ਗੁਰੂ ਮਹਾਰਾਜ ਜੀਆਂ ਦੀ ਵਿਚਾਰਧਾਰਾ ਤੋਂ ਕੋਰੇ ਸੱਖਣੇ
@tarsemsingh810
@tarsemsingh810 3 ай бұрын
ਰੇਲਵੇ ਸਟੇਸ਼ਨ ਤੋਂ ਫ਼ੜ ਲਿਆਉਂਦੇ ਹਨ ਜੀ
@partapdhillon8239
@partapdhillon8239 21 күн бұрын
ਵਾਹਿਗੁਰੂ ਜੀ ਮਿਹਰ ਕਰਨ
@jassgil6852
@jassgil6852 Ай бұрын
ਲੱਖ ਦੀ ਲਾਹਨਤ ਇਹੋ ਜਿਹੋ ਪਰਿਵਾਰ ਤੇ ਵੀਰ
@Abshop2000
@Abshop2000 3 ай бұрын
ਗਾਤਰਾ ਇਸ ਟਾਇਮ ਪਾਖੰਡ ਤੇ ਜ਼ੋਰ ਜ਼ਬਰਦਸਤੀ,ਕਰਨ ਦਾ ਲਾਇਸੈਂਸ ਬਣ ਗਿਆ ਹੈ। ਬਹੁਤ ਗਲਤ ਹੈ ਅਨਪੜ੍ਹ ਤੇ ਅਣਜਾਣ ਲੋਕਾਂ ਨੂੰ ਅੰਮ੍ਰਿਤ ਛਕਾਇਆ ਜਾਣਾ ਜੀ
@GurmeetSingh-wq7zu
@GurmeetSingh-wq7zu 3 ай бұрын
Sahi aa veere
@JoginderSingh-re9oi
@JoginderSingh-re9oi 2 ай бұрын
Aih; nq 😢😮😅​
@tarsemmannp5499
@tarsemmannp5499 3 ай бұрын
ਪਾਲ ਞੀਰ ਜੀ ਪਕਾ ਪਰਚਾ ਕਰਾਉ ਇੰਨਾ ਤੇ❤❤❤❤❤❤❤
@jagtarsunny7826
@jagtarsunny7826 4 күн бұрын
ਇਹਨਾਂ ਤੇ ਪਰਚਾ ਦਰਜ ਕਰਵਾਇਆ ਜਾਵੇ ਜੀ
@greenladderchemicalspvt3723
@greenladderchemicalspvt3723 Ай бұрын
weldone singh g bhoot khushi hui app ki videos daikh kr bhoot sara pyar app ky leay from Pakistan
@gurveer.singh.grewal.3361
@gurveer.singh.grewal.3361 3 ай бұрын
ਇਹਨਾਂ ਤੇ ਪਰਚਾ ਕਰਵਾਓ ਸਿੱਖਾਂ ਦੇ ਨਾਂਮ ਤੇ ਕਲੰਕ ਆ ਇਹ ਤਾਂ ਗੁੱਜਰਾਂ ਨਾਲੋਂ ਵੀ ਭੈੜੇ ਨੇਂ
@Pratyushorg
@Pratyushorg 3 ай бұрын
Apka matlab gujjar h toh kharab ho hoga....pls iss mentality ko change Karo....
@Satiy01
@Satiy01 3 ай бұрын
​​@@Pratyushorg jadda tarr gujjar jina ko pass bahase nye vr enna kol banda gulam kitte hunda e hunda
@gurveer.singh.grewal.3361
@gurveer.singh.grewal.3361 3 ай бұрын
@@Pratyushorg ਚੰਗ਼ਾ ਕਿਹੜਾ ਕੁਛ ਨੂੰ ਛੱਡ ਕੇ ਹਰੇਕ ਗੁੱਜਰ ਦੇ ਘਰੋਂ ਬੰਧੁਆਂ ਮਜ਼ਦੂਰ ਮਿਲ਼ੇ ਨੇਂ ਕੁੱਟਮਾਰ ਕਰਕੇ ਸੰਗਲਾਂ ਨਾਲ ਬੰਨਦੇ ਸੀ ਕਿੰਨੀਆਂ ਵੀਡੀਓ ਪੲੀਆ ਗੁੱਜਰਾਂ ਦੀਆਂ ਕੋਈ ਹਿਸਾਬ ਨਹੀਂ ਸਿੱਖਾਂ ਦੀਆਂ ਵੀ ਨੇਂ ਚਾਰ ਪੰਜ ਹੋਣਗੀਆਂ ਗੁੱਜਰਾਂ ਦਾ ਕੋਈ ਹਿਸਾਬ ਹੀ ਨਹੀਂ ਗੁੱਜਰਾਂ ਨੂੰ ਦੇਖਕੇ ਸਿੱਖ ਰੱਖਣ ਲੱਗ ਪਏ ਸੀ
@gurjitkaur9033
@gurjitkaur9033 3 ай бұрын
ਵਾਹਿਗੁਰੂ ਵਾਹਿਗੁਰੂ ਜੀ। ਪਾਲ ਵੀਰ। ਅੱਜ। ਤਾ। ਕਮਾਲ। ਹੀ। ਹੋ। ਗੱਈ। ਪਾਲ ਵੀਰੇ। ਇਹਨਾਂ। ਤੇ। ਕਨੂੰਨੀ ਕਾਰਵਾਈ ਕੀਤੀ ਜਾਵੇ 😢😢😢😢😢
@tonystriker224
@tonystriker224 4 күн бұрын
Great Work Sir ji ❤❤❤. Aapki Puri sangat ko Salute hai.
@KULDEEPSINGH-co8rb
@KULDEEPSINGH-co8rb 2 ай бұрын
ਲੱਖ ਦੀ ਲਾਹਨਤ ਇਹੋ ਜਿਹੇ ਪਰਿਵਾਰ ਤੇ .... ਇਨਸਾਨ ਐਸ ਪਰਿਵਾਰ ਮਾਫ਼ ਕਰ ਦੇਵੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਨੀਂ ਮਾਫ਼ ਕਰਨਾ....... ਵਾਹਿਗੁਰੂ ਜੀ ਮੇਹਰ ਕਰੇ ਪਾਲ ਵੀਰ ਜੀ ਤੇ
@sukhjitsingh2198
@sukhjitsingh2198 3 ай бұрын
ਇਹ ਲੋਕ ਇਨਸਾਨ ਹੈ ਪਾਲ ਬਾਈ ਤੁਸੀਂ ਕਮ ਭਲੇ ਵਾਲਾ ਕਰਦੇ ਹੋ ਪਰ ਇਨ੍ਹਾਂ ਕੀਤੜਾ ਨੂੰ ਸਜ਼ਾ ਕੀਵੇਂ ਮਿਲੋ ਇਹ ਦੇਖਣ ਨੂੰ ਸਿੱਖ ਹਨ ਪਰ ਬੁਰੇ ਲੋਕ ਰਬ ਇਨ੍ਹਾਂ ਦੇ ਬੱਚੀਆਂ ਨਾਲ ਵੀ ਬੁਰਾ ਕਰੇ
@HARMEETSINGH-us8xh
@HARMEETSINGH-us8xh 3 ай бұрын
😢 ਸਿੱਖੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਖੇਡ ਖੇਡੀ, ਤੇ ਹਲੇ ਇਨ੍ਹਾਂ ਨੂੰ ਗੁਰਮੁਖ ਹੋਣ ਦਾ ਭੁਲੇਖਾ... ਤੇ ਇਸੇ ਕਰਕੇ, ਸ਼ਾਇਦ ਇਸੇ ਕਰਕੇ, ਸਾਨੂੰ ਖਾਲਸਾ ਰਾਜ, ਨਹੀਂ ਬਖਸ਼ਿਆ ਗੁਰੂ ਸਾਹਿਬ ਨੇ, ਭਾਵੇਂ ਅਸੀਂ ਅਨੇਕਾਂ ਦਰਵੇਸ਼ ਸਿੱਖ ਵੀ ਅਜਾਈਂ ਸ਼ਹੀਦ ਕਰਵਾ ਲਏ 😭
@rajwantkaur6686
@rajwantkaur6686 Ай бұрын
ਸੱਚੀ veere hairan ho gye mere ta luyi kande khde ਅੱਖਾਂ ch pani aa gya sachi veer sanu sharm aa rahi ke guru sahib de bana pa ke ena julm griba te upro shreaam mukri jade sb kuj samne aur bibi te had hi kri jadi me bimar oh v bimar rehdi bnda puche una ch v jaan ae ohh v insaan ne 😢😢😢😢 waheguru waheguru waheguru waheguru waheguru waheguru 🙏🏻🥺 ena nu ਲਾਹਣਤਾਂ ਪਾਉਣ ਨੂੰ ਸਾਡੇ ਕੋਲ ਸਬਦ ਹੀ ਨਹੀਂ ਵੀਰਾਂ 🙏🏻 waheguru thonu hmesha chaddi kla ch rakhn
@SumanSingh-tz8xe
@SumanSingh-tz8xe 3 ай бұрын
ਪਾਲ ਖਰੌੜ ਜੀ ਬਹੁਤ ਚੰਗੇ ਇਨਸਾਨ ਤੇ ਭੋਲਣ ਦਾ ਬਹੁਤ ਸਲੀਕਾ❤
@Student_Yard
@Student_Yard 3 ай бұрын
ਹਾਏ ਰੱਬਾ ਦੇਖ ਲਾ ਦੇਖ ਲਓ ਕਿੱਡੇ ਕਿੱਡੇ ਗਾਤਰੇ ਪਾ ਕੇ ਕਿੱਡੇ ਕਿੱਡੇ ਝੂਠ ਮਾਰਦੇ ਕੀ ਰੱਬ ਨੂੰ ਜਵਾਬ ਦੇਣਗੇ ਯਾਰ ਜਮਾਂ ਹੀ ਰੱਬ ਦਾ ਖੌਫ ਹੈ ਨਹੀਂ ਬੰਦੇ ਚ
@majhatv1182
@majhatv1182 3 ай бұрын
Sahi ਗੱਲ ਵੀਰ
@spsoberoi1
@spsoberoi1 21 күн бұрын
Lakh Di Laahnat Ais Budde Di Satnam Waheguru 😢 Ehna De Puttan Nu V Lakkh Di Laahnat.😢
@balvirkaurbatth9655
@balvirkaurbatth9655 3 күн бұрын
ਬਾਈ ਜੀ ਤੁਸੀਂ ਪੁਲਿਸ ਨੂੰ ਨਾਲ ਲੈ ਕੇ ਜਾਇਉ ਕਰੋ ਜੀ ਇਹਨਾਂ ਪਰਿਵਾਰ ਤੇ ਕਾਰਵਾਈ ਕਰਵਾਉ ਜੀ 🙏
@riazshaheen1189
@riazshaheen1189 2 ай бұрын
سردار جی زندہ باد الللہ اپکاستارہ اقبال بلندرکھے شکریہ ڈاکٹرریاض چوھدری قصور لاہور زرعی فارم ننکانہ صاحب
@Chamkaur_Charity
@Chamkaur_Charity Ай бұрын
Dr. Riyaz lachkani walle baba ji nu parmatma chrdiyaklla ch rkh
@HardeepSingh-zx2pw
@HardeepSingh-zx2pw 3 ай бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਸਦਾ ਚੜਦੀਕਲਾ ਚ ਰੱਖਣਾ ਜੀ
@bindijhajj7546
@bindijhajj7546 Ай бұрын
Waheguru ji waheguru ji waheguru ji waheguru ji waheguru ji
@gagandeep7709
@gagandeep7709 Ай бұрын
वाहेगुरु पल Shab
@user-yr8os8vp8r
@user-yr8os8vp8r 3 ай бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ
@jsindia4362
@jsindia4362 3 ай бұрын
ਇਹਨਾਂ ਦੇ ਇੰਗਲੈਂਡ ਵਾਲੇ ਤੇ ਵੀ ਲਾਹਨਤਾਂ ਤੇ ਇਹਨਾਂ ਤੇ ਉਸਤੋ ਜ਼ਾਦਾ
@dineshsalhan7908
@dineshsalhan7908 Күн бұрын
ਵਾਹਿਗੁਰੂ ਜੀ🙏 ਇਨਾ ਦੇ ਹਲਾਤ ਦੇ ਰੋਣਾ ਆ ਗਿਆ🥺
@bhanupratapsingh7178
@bhanupratapsingh7178 23 күн бұрын
Good भाई जी मे u p से हू भाई ऐसे ही गरीबो की सेबा ही करते रहो भाई भोत भोत धनबाद 🙏🙏🙏
@Gurmeetleel
@Gurmeetleel 3 ай бұрын
ਪਾਲ ਵੀਰ ਇੰਨਾ ਨੂੰ ਸਮਝਾਉਣ ਦਾ ਕੋਈ ਮਤਲਬ ਨੀ`ਇੰਨਾ ਤੇ ਪਰਚਾ ਹੋਣਾ ਚਾਹਿਦਾ ਤਾਂ ਫਿਰ ਇਹਨਾ ਤੋ ਵੀ ਇੱਦਾ ਹੀ ਕੰਮ ਕਰਵਾਇਆ ਜਾਵੇ `ਕਮ ਸੇ ਕਮ ਦੱਸ ਸਾਲ ਦੀ ਸਜਾ ਹੋਣੀ ਚਾਹੀਦੀ ਏ`ਪਰ ਸਾਡਾ ਸਿਸਟਮ `ਸਾਡਾ ਕਾਨੂੰਨ ਹੀ ਕਿਸੇ ਕੰਮ ਦਾ ਨੀ `ਪਰ ਇਹ ਲੋਕ ਧਿਆਨ ਦੇਣ ਵਾਹਿਗੁਰੂ ਨੇ ਸਭ ਤੋ ਹਿਸਾਬ ਲੈਣਾ`ਸਮਾਂ ਸਮਾਂ ਸਮਰੱਥ ਏ`ਇੰਨਾ ਨਾਲ ਵੀ ਇਸੇ ਤਰਾ ਹੀ ਹੋਵੇਗਾ `ਵਾਹਿਗੁਰੂ ਮੱਤ ਬੁੱਧ ਬਖ਼ਸੋ 🙏
@user-vw4lq6py8s
@user-vw4lq6py8s 3 ай бұрын
ਇਹਨਾ ਤੇ ਪਰਚਾ ਜਰੂਰ ਹੋਣਾ ਚਾਹੀਦਾ ਪਾਲ ਬਾਈ ਕੋਈ ਰਹਿਮ ਨੀ ਇਹਨਾ ਨਾਲ ਕਰਨਾ
@anilranadesiboyzz9071
@anilranadesiboyzz9071 2 ай бұрын
Good work Sir❤ Love from Himachal
@Modificationmaster
@Modificationmaster Ай бұрын
ਏਨਾ ਵੀਚਾਰਿਆ ਨੂੰ ਬਿਨਾ ਕਿਸ ਜੁਰਮ ਦੇ ਸਜਾ ਦਿੱਤੀ ਹੋਇ ਆ ਹੁਨ ਇਸ ਪਰਿਵਾਰ ਤੇ ਵੀ ਪਰਚਾ ਹੋਣਾ ਚਾਹੇ ਦਾ ਤੇ ਸਜਾ ਹੋਨੀ ਚਾਹੇ ਦੀਆ ਤੇ ਰਹਿਮ ਨੀ ਕਰਨਾ ਚਾਹੇ ਦਾ
@harmeetsinghchauhan4916
@harmeetsinghchauhan4916 3 ай бұрын
ਧੰਨਵਾਦ ਪਾਲ ਵੀਰ ਤੁਹਾਡਾ ਜੋ ਤੁਸੀਂ ਇਹਨਾ ਗਰੀਬ ਬੰਦਿਆ ਨੂੰ ਛੁਡਵਾਇਆ, ਪਰ ਸਾਡੇ ਮਨ ਨੂੰ ਤਾਂ ਹੀ ਸਕੂਨ ਮਿਲੇਗਾ ਜੇ ਤੁਸੀਂ ਇਹਨਾ ਇਹਨਾ ਜਾਲਮ ਸਿਖਾਂ ਦੇ ਰੂਪ ਵਿੱਚ ਜਲਾਦਾ ਤੇ ਪਰਚਾ ਕਰਵਾਉਗੇ , ਤੇ ਬਣਦੀ ਕਾਰਵਾਈ ਹੋਵੇ ਕਨੂੰਨ ਅਨੁਸਾਰ। ਤੇ ਐਸ,ਜੀ,ਪੀ,ਸੀ ਨੂੰ ਵੀ ਇਹਨਾ ਤੇ ਕਾਰਵਾਈ ਕਰਨੀ ਚਾਹਿਦੀ ਹੈ ਜੋ ਸਿੱਖ ਹੋ ਕੇ ਬੰਦਿਆ ਨੂੰ ਗੁਲਾਮ ਬਣਾਉਦੇ ਨੇ।
@inderjeetsekhon2017
@inderjeetsekhon2017 3 ай бұрын
Your Right ji
@amandeepkaurdhillon4971
@amandeepkaurdhillon4971 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ ਜੀ 🙏🙏
Haha😂 Power💪 #trending #funny #viral #shorts
00:18
Reaction Station TV
Рет қаралды 14 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
I wish I could change THIS fast! 🤣
00:33
America's Got Talent
Рет қаралды 67 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН